Experts Q&A Search

Posted by Ramandeep Singh
Haryana
26-07-2023 08:21 AM
Punjab
07-26-2023 07:49 PM
Ramandeep ji, jekr ih daanedaar hai ta tusi is nu urea naal mix kar ke de sakde ho ji, ih growth stimulant hai ate fasl de vaadhe vich madad karda hai
Posted by ਨਿਰਮਲ ਸਿੰਘ ਮਣਕੂ
Punjab
26-07-2023 08:06 AM
Punjab
07-27-2023 09:30 AM
Tuci uss nu Anabolite liquid 100ml rojana, Glactogog powder 30gm rojana dena suru kro ate usdi khurak da purra dian rakho ate mousam de hisab nal sahi dekbhal kro. baki tuci feed milkogen 8000 di varto kr skde ho.
Posted by Ramandeep Singh
Haryana
26-07-2023 07:42 AM
Punjab
07-26-2023 07:46 PM
Ramandeep ji, kirpa kar ke jhone di photo sanjhi karo ji, us hisaab naal hi tuhaanu is baare sahi jaankari ditti jaa sakegi.
Posted by Daljit singh
Punjab
26-07-2023 07:13 AM
Punjab
07-26-2023 07:38 PM
Daljit ji, ih jhanda rog naal parbhaavit boote han, tusi is tra de boote dikhai den te ihna nu putt ke khatm kar deo ji.
Posted by Iqbal Singh
Punjab
25-07-2023 10:45 PM
Punjab
07-26-2023 07:36 PM
ਇਕਬਾਲ ਜੀ, ਤੁਸੀਂ ਪ੍ਰਭਾਵਿਤ ਬੂਟਿਆਂ ਨੂੰ ਪੁੱਟ ਕੇ ਖਤਮ ਕਰ ਦਿਓ ਜੀ, ਇਸ ਨਾਲ ਇਹ ਅੱਗੇ ਨਹੀਂ ਵਧੇਗਾ।
Posted by Gori
Punjab
25-07-2023 10:44 PM
Punjab
07-26-2023 01:14 PM
ਗੋਰੀ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਇਸ ਲਿੰਕ ਤੇ ਕਲਿਕ ਕਰਕੇ ਪੂਰੀ ਵੀਡੀਓ ਦੇਖ ਸਕਦੇ ਹੋ। https://youtu.be/pAGfvleu0To
Posted by Gori
Punjab
25-07-2023 10:40 PM
Punjab
07-26-2023 12:46 PM
ਨਹੀਂ ਜੀ ਤੁਸੀ ਉਸ ਵਿੱਚ ਆਚਾਰ ਨਾ ਪਾਓ ਉਸ ਨੂੰ ਪਹਿਲਾ ਸੁੱਕ ਲੈਣ ਦਿਓ ਉਸ ਤੋਂ ਬਾਦ ਤੁਸੀ ਆਚਾਰ ਪਾ ਸਕਦੇ ਹੋ।
Posted by Gori
Punjab
25-07-2023 10:38 PM
Haryana
07-25-2023 10:41 PM
ਗੋਰੀ ਜੀ ਜੇਕਰ ਜਿਅਦਾ ਨਮੀ ਹੈ ਤਾਂ ਅਚਾਰ ਨੂੰ ਨੁਕਸਾਨ ਹੋ ਜੇਕਰ ਥੋੜੀ ਨਮੀ ਹੀ ਹੈ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ।
Posted by Amarjit Singh
Haryana
25-07-2023 10:23 PM
Punjab
07-26-2023 12:47 PM
ਅਮਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀ ਇਸ ਐੱਪ ਵਿੱਚ ਪਸ਼ੂ ਪਾਲਣ ਅਤੇ ਖੇਤੀਬਾੜੀ ਸੰਬੰਧਿਤ ਕਿਸੇ ਵੀ ਸਮੱਸਿਆ ਦੇ ਹੱਲ ਲਈ ਸਵਾਲ ਪੁੱਛ ਸਕਦੇ ਹੋ ਧੰਨਵਾਦ।
Posted by palwinder Singh
Punjab
25-07-2023 10:19 PM
Punjab
07-26-2023 12:49 PM
ਪਲਵਿੰਦਰ ਜੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ LDM liquid 100-100ml ਸਵੇਰੇ ਸ਼ਾਮ ਦਿਓ।
Posted by sukhwinder singh
Punjab
25-07-2023 09:38 PM
Punjab
07-26-2023 12:53 PM
ਸੁਖਵਿੰਦਰ ਜੀ ਤੁਸੀ 5% formalin solution ਵਿੱਚ ਪਸ਼ੂਆਂ ਦੇ ਖੁਰ ਡੋਬੋ ਅਤੇ ਇਹਨਾਂ ਨੂੰ Bovimin gl liquid 7ml ਰੋਜਾਨਾ, Serakind plus bolus 1-1 ਸਵੇਰੇ ਸ਼ਾਮ ਦਿਓ ਅਤੇ Topicure Spray ਪੈਰਾਂ ਦੇ ਜ਼ਖਮ ਤੇ ਮਾਰੋ
Posted by Harjinder
Punjab
25-07-2023 09:37 PM
Haryana
07-25-2023 10:46 PM
ਹਰਜਿੰਦਰ ਜੀ ਫੋਟੋ ਸਹੀ ਤਰੀਕੇ ਨਾ upload nahi hoi ਕਿਰਪਾ ਦੁਬਾਰਾ ਫੋਟੋ ਭੇਜੋ।
Posted by Mandeep Singh
Punjab
25-07-2023 09:36 PM
Punjab
07-26-2023 12:56 PM
ਮਨਦੀਪ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Enerboost powder 100gm ਰੋਜਾਨਾ ਅਤੇ Calpond gold Liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਜਿੰਨੀ ਉਹ ਆਸਾਨੀ ਨਾਲ ਖਾਵੇ ਉਸ ਤਰੀਕੇ ਨਾਲ ਦਿਓ ਅਤੇ ਫੀਡ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦਿਓ।
Posted by Harjinder
Punjab
25-07-2023 09:26 PM
Haryana
07-25-2023 10:48 PM
ਹਰਜਿੰਦਰ ਜੀ ਏਸਦਾ ਕੋਈ ਏਡਾ ਚੱਕਰ ਨਹੀਂ ਹੁੰਦਾ ਤੁਸੀ ਏਸਨੂ ਕਲੀ ਵਾਲੇ ਪਾਣੀ ਨੂੰ ਵਰਤ ਵੀ ਸਕਦੇ ਹੋ ਅਤੇ ਨਹੀਂ ਵੀ ਜ਼ਿੰਕ ਦੋਵੇਂ ਤਰੀਕੇ ਨਾਲ ਹੀ ਅਸਰ ਕਰੂਗਾ।
Posted by Ramandeep Kaur
Punjab
25-07-2023 09:11 PM
Haryana
07-25-2023 10:50 PM
ਰਮਨ ਜੀ ਏਸਦੇ ਕਈ ਤੁਸੀ 1-2 ਫਰੂਟ ਫਲਾਈ ਟ੍ਰੈਪ ਲਗਾ ਸਕਦੇ ਹੋ ਇਹ ਟ੍ਰੈਪ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਚੋਂ ਲੈ ਸਕਦੇ ਹੋ।
Posted by Harmeet
Punjab
25-07-2023 08:00 PM
Punjab
07-26-2023 07:40 PM
ਹਰਮੀਤ ਜੀ ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ। ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਖੇ.... (Read More)
ਹਰਮੀਤ ਜੀ ਤਿਲ ਦੀ ਫਸਲ ਚੰਗੇ ਜਲ ਨਿਕਾਸ ਵਾਲੀ ਅਤੇ ਰੇਤਲੀ ਮੈਰਾ ਜ਼ਮੀਨ ਵਿਚ ਚੰਗੀ ਹੁੰਦੀ ਹੈ। ਤਿਲ ਦੀ ਬਿਜਾਈ ਲਈ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਤਿਲ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਤਿਲ ਦੀ ਫਸਲ (ਖਾਸਕਰ ਸ਼ੁਰੂਆਤੀ ਅਵਸਥਾ ਵਿਚ) ਖੜ੍ਹੇ ਪਾਣੀ ਨੂੰ ਬਿਲਕੁਲ ਨਹੀਂ ਸਹਾਰ ਸਕਦੀ, ਇਸ ਲਈ ਖੇਤ ਇਕਦਮ ਬਰਾਬਰ ਅਤੇ ਨਦੀਨਾਂ ਤੋਂ ਰਹਿਤ ਹੋਣਾ ਚਾਹੀਦਾ ਹੈ ਖੇਤ ਦੀ ਤਿਆਰੀ ਲਈ 2-3 ਵਾਰ ਹਲ ਵਾਹੋ ਅਤੇ ਹਰ ਵਾਰ ਸੁਹਾਗਾ ਜ਼ਰੂਰ ਲਗਾਓ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਤਿਲ ਦੀਆਂ ਉੱਨਤ ਕਿਸਮਾਂ : ਟੀ. ਸੀ.-289-ਇਸ ਦਾ ਔਸਤ ਝਾੜ 210 ਕਿਲੋ ਪ੍ਰਤੀ ਏਕੜ ਹੈ ਪੰਜਾਬ ਤਿਲ ਨੰ: 1-ਇਸ ਦਾ ਔਸਤ ਝਾੜ 200 ਕਿਲੋ ਪ੍ਰਤੀ ੲੇਕੜ ਹੈ। ਪੌਦੇ ਇਕਸਾਰ ਵਧਣ-ਫੁੱਲਣ ਅਤੇ ਗੋਡੀ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ, ਇਸ ਲਈ ਬਿਜਾਈ ਹਮੇਸ਼ਾ ਲਾਈਨਾਂ ਵਿਚ ਕਰੋ ਇਕ ੲੇਕੜ ਬਿਜਾਈ ਲਈ ਇਕ ਕਿਲੋ ਬੀਜ ਹੀ ਕਾਫੀ ਹੈ ਕਿਉਂਕਿ ਬੀਜ ਦੀ ਮਾਤਰਾ ਬਹੁਤ ਘੱਟ ਹੈ ਅਤੇ ਬੀਜ ਬਹੁਤ ਛੋਟਾ ਹੁੰਦਾ ਹੈ, ਬੀਜ ਵਿਚ ਲੋੜ ਅਨੁਸਾਰ ਰੇਤ, ਮਿੱਟੀ ਜਾਂ ਬਰੀਕ ਛਾਣੀ ਹੋਈ ਰੂੜੀ ਰਲਾ ਲੈਣੀ ਚਾਹੀਦੀ ਹੈ ਲਾਈਨਾਂ ਵਿਚ 30 ਸੈਂਟੀਮੀਟਰ (ਇਕ ਫੁੱਟ) ਦਾ ਫਾਸਲਾ ਰੱਖੋ ਬੀਜ ਉੱਗਣ ਤੋਂ ਤਿੰਨ ਹਫਤੇ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 15 ਸੈਂਟੀਮੀਟਰ ਰੱਖੋ ਫਸਲ ਦੀ ਇਕਸਾਰ ਪਕਾਈ ਅਤੇ ਚੰਗਾ ਝਾੜ ਲੈਣ ਲਈ ਜ਼ਰੂਰੀ ਹੈ ਕਿ ਬੀਜ ਦੀ ਡੂੰਘਾਈ 4-5 ਸੈਂਟੀਮੀਟਰ ਤੋਂ ਵੱਧ ਨਾ ਹੋਵੇ ਬਿਜਾਈ ਪੈਰਾਂ ਜਾਂ ਡਰਿੱਲ ਨਾਲ ਕਰੋ • ਸੇਂਜੂ ਜ਼ਮੀਨਾਂ ਵਿਚ ਤਿਲ ਦੀ ਬਿਜਾਈ ਅੱਧ-ਜੂਨ ਵਿਚ ਭਰਵੀਂ ਰੌਣੀ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਜਿਥੇ ਪਾਣੀ ਦੀ ਸਹੂਲਤ ਨਹੀਂ ਹੈ, ਉਥੇ ਤਿਲ ਦੀ ਬਿਜਾਈ ਵਰਖਾ ਸ਼ੁਰੂ ਹੋਣ ’ਤੇ ਜੋ ਕਿ ਜੂਨ ਦੇ ਅਖੀਰ ਵਿਚ ਜਾਂ ਜੁਲਾਈ ਦੇ ਸ਼ੁਰੂ ਵਿਚ ਹੁੰਦੀ ਹੈ, ਕਰ ਲੈਣੀ ਚਾਹੀਦੀ ਹੈ ਬਹੁਤੀ ਅਗੇਤੀ ਬਿਜਾਈ ਕਰਨ ਨਾਲ ਤਿਲ ਦੀ ਫਸਲ ਫਿਲੌਡੀ ਰੋਗ ਦਾ ਸ਼ਿਕਾਰ ਬਣ ਜਾਂਦੀ ਹੈ • ਤਿਲ ਦੀ ਫਸਲ ਲਈ ਬਿਜਾਈ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ੲੇਕੜ ਪਾਉਣਾ ਬਹੁਤ ਲਾਭਦਾਇਕ ਹੈ ਘੱਟ ਉਪਜਾਊ ਜ਼ਮੀਨਾਂ ਵਿਚ 14 ਕਿਲੋ ਨਾਈਟ੍ਰੋਜਨ ਤੱਤ (30 ਕਿਲੋ ਯੂਰੀਆ) ਬਿਜਾਈ ਤੋਂ ਪਹਿਲਾਂ ਡਰਿੱਲ ਨਾਲ ਪਾਓ ਜ਼ਿਆਦਾ ਖਾਦ ਦੀ ਵਰਤੋਂ ਨਾ ਕਰੋ • ਜੇਕਰ ਫਸਲ ਨਰੋਈ ਹੈ ਅਤੇ ਖੇਤ ਵਿਚ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਫਸਲ ਉੱਗਣ ਤੋਂ ਤਿੰਨ ਹਫਤਿਆਂ ਬਾਅਦ ਇਕ ਗੋਡੀ ਜ਼ਰੂਰ ਕਰ ਦਿਉ • ਆਮ ਤੌਰ ’ਤੇ ਤਿੱਲ ਦੀ ਖੇਤੀ ਬਰਾਨੀ ਹਾਲਤਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਿਜਾਈ ਤੋਂ ਮਗਰੋਂ ਪਾਣੀ ਦੀ ਲੋੜ ਨਹੀਂ ਪੈਂਦੀ ਪਰ ਜੇਕਰ ਲੰਮੇ ਸਮੇਂ ਤੱਕ ਵਰਖਾ ਨਾ ਹੋਵੇ ਅਤੇ ਸੋਕਾ ਪੈਣ ਲੱਗੇ ਤਾਂ ਇਕ ਪਾਣੀ ਫੁੱਲ ਪੈਣ ਤੋਂ ਫਲੀਆਂ ਬਨਣ ਵੇਲੇ ਜ਼ਰੂਰ ਲਾ ਦੇਣਾ ਚਾਹੀਦਾ ਹੈ • ਇਸ ਫਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ ਜਦੋਂ ਪੌਦਿਆਂ ਦੇ ਤਣੇ ਪੀਲੇ ਪੈਣ ਲੱਗਣ ਅਤੇ ਫਲੀਆਂ ਵੀ ਰੰਗ ਬਦਲਣ ਲੱਗਣ ਤਾਂ ਸਮਝੋ ਕਿ ਫਸਲ ਪੱਕ ਗਈ ਹੈ ਫਸਲ ਨੂੰ ਥੋੜ੍ਹੀ ਨਰਮ ਹਾਲਤ ਵਿਚ ਵੱਢ ਕੇ ਇਸ ਦੇ ਨਿੱਕੇ-ਨਿੱਕੇ ਪੂਲੇ ਬਣਾ ਦਿਉ ਪੂਲਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਦੋ-ਤਿੰਨ ਵਾਰ ਝਾੜਨ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ।
Posted by Chotu Singh
Rajasthan
25-07-2023 07:36 PM
Haryana
07-25-2023 10:51 PM
सिंह जी, कृपया यह बताए कि आपने इसको खाद कितनी डाली थी और पेड़ की फ़ोटो भी भेजे। उस हिसाब से ही आपको सही जानकारी दी जा सकती है।
Posted by Neelam devi
Punjab
25-07-2023 07:32 PM
Punjab
07-25-2023 07:37 PM
नीलम जी, कृपया अपना सवाल विस्तार से पूछें कि आपको Eucalyptus के बारे में कौन सी जानकारी चाहिए ताकि हम उसके हिसाब से आपको सही जानकारी दे सकें।
Posted by Neelam devi
Punjab
25-07-2023 07:32 PM
Punjab
07-25-2023 07:38 PM
नीलम जी, कृपया अपना सवाल विस्तार से पूछें कि आपको Eucalyptus के बारे में कौन सी जानकारी चाहिए ताकि हम उसके हिसाब से आपको सही जानकारी दे सकें।
Posted by Pawan
Haryana
25-07-2023 07:25 PM
Maharashtra
07-25-2023 07:36 PM
pawan ji, aap abhi mooli ki kheti akr sakte hai, aur aap syngenta ivory white kism ki buvai bkar sakte hai.
Posted by ਸਤਵਿੰਦਰ ਸਿੰਘ
Punjab
25-07-2023 07:18 PM
Punjab
07-26-2023 12:58 PM
ਤੁਸੀ ਇਹ ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਚੰਗੀ ਖੁਰਾਕ ਦਿੰਦੇ ਰਹੋ ਇਹਨਾਂ ਨਾਲ 10 ਦਿਨ ਵਿੱਚ ਵਿੱਚ ਫਰਕ ਪੈਣ ਲੱਗ ਜਾਂਦਾ ਹੈ ਬਾਕੀ ਤੁਹਾਡੀ ਸਹੀ ਖੁਰਾਕ, ਦੇਖਭਾਲ ਤੇ ਹੀ ਨਿਰਭਰ ਕਰਦਾ ਹੈ।
Posted by ਸਤਵਿੰਦਰ ਸਿੰਘ
Punjab
25-07-2023 07:18 PM
Punjab
07-26-2023 12:57 PM
ਤੁਸੀ ਇਹ ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਚੰਗੀ ਖੁਰਾਕ ਦਿੰਦੇ ਰਹੋ ਇਹਨਾਂ ਨਾਲ 10 ਦਿਨ ਵਿੱਚ ਵਿੱਚ ਫਰਕ ਪੈਣ ਲੱਗ ਜਾਂਦਾ ਹੈ ਬਾਕੀ ਤੁਹਾਡੀ ਸਹੀ ਖੁਰਾਕ, ਦੇਖਭਾਲ ਤੇ ਹੀ ਨਿਰਭਰ ਕਰਦਾ ਹੈ।
Posted by ਸਤਵਿੰਦਰ ਸਿੰਘ
Punjab
25-07-2023 07:08 PM
Punjab
07-26-2023 01:01 PM
ਸਤਵਿੰਦਰ ਜੀ ਤੁਸੀ ਇਸ ਨੂੰ ਇਹ ਗੋਲੀਆਂ ਦਿੰਦੇ ਰਹੋ ਅਤੇ ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ
Posted by harjit
Punjab
25-07-2023 06:53 PM
Punjab
07-26-2023 01:07 PM
ਹਰਜੀਤ ਜੀ ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੀ ਜਾਂਚ ਕਰਵਾਓ ਅਤੇ ਟੀਕੇ ਲਗਵਾ ਸਕਦੇ ਹੋ ਬਾਕੀ ਇੰਨੀ ਜਲਦੀ ਪਿੱਛੇ ਦੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ. ਤੁਸੀ ਉਸਦੇ ਸੂਣ ਤੱਕ ਉਸਦਾ ਖ਼ਾਸ ਧਿਆਨ ਰੱਖੋ ਅਤੇ ਸੂਣ ਤੋਂ ਬਾਦ ਵੀ ਜੇਕਰ ਸਮੱਸਿਆ ਆਵੇ ਤਾਂ Mifex ਬੋਤਲ ਲਗਵਾ ਸਕਦੇ ਹੋ।
Posted by harman singh
Punjab
25-07-2023 06:22 PM
Punjab
07-26-2023 01:05 PM
ਉਸ ਨੂੰ Lacup powder 100gm ਰੋਜਾਨਾ ਅਤੇ Fatedge powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ।
Posted by Jugraj singh
Punjab
25-07-2023 06:15 PM
Punjab
07-26-2023 11:39 AM
ਜੁਗਰਾਜ ਜੀ ਗਾਂ ਸੂਣ ਤੋਂ ਬਾਦ ਹੀਟ ਵਿੱਚ ਨਹੀਂ ਆ ਰਹੀ ਫਿਰ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Bovimin B powder 50gm ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ
Posted by harmandeep singh
Punjab
25-07-2023 06:01 PM
Punjab
07-25-2023 07:41 PM
Harmandeep ji, tusi jdhan nu theek karn lai 1 kg fatkadi/acre de hisaab naal de sakde ho ji.
Posted by Manti saha
Assam
25-07-2023 05:13 PM
Punjab
07-26-2023 11:33 AM
Manti ji inko aap nazdiki doctor se janch krwayen kyuki inki sahi janch krke hei ilaj ho skta hai aur sahi bimari ka pta lgg skta hai
Posted by jeetram Choudhary
Rajasthan
25-07-2023 04:42 PM
Maharashtra
07-26-2023 07:42 PM
jeetram Nimbu ki kheti ke liye pH 5.5- 6 hona chahiye yeh har parkad ki mitti mein uagya ja sakta hai, iski kisme jaise ke galgal, eureka ki bijai ki ja sakti hai ropai basant ke mausam mein karein, februray se march ka mahina sahi mana jata hai podhe se podge ma fasla 4,5× 4.5 m rakhein biaji gadde khod kar kaien gaddon ka akar 60×60×60 cm hona chahiye isme rudi ki khaad mialiye for fir ropai karein, nimbu ka baag lagbhag 5 saal baad puri amdani deta hai, 5 sal ka kharcha lagbhag 30000 a jata hai, or munafa kareeb 88000 ka hota hai, ap iski kismein jaise ke Kagzi, Baramasi ki bijai kar sakte hain, kinnow ki kheti mid-June se end-September tak ki jaa skti hai...kinnow ki kheti ke liye paudhe se paudhe ki doori 6 X 6m rkhni chahiye...lagbhag 110 paudhe prti acre ke hisaab se lgaane chahi.... (Read More)
jeetram Nimbu ki kheti ke liye pH 5.5- 6 hona chahiye yeh har parkad ki mitti mein uagya ja sakta hai, iski kisme jaise ke galgal, eureka ki bijai ki ja sakti hai ropai basant ke mausam mein karein, februray se march ka mahina sahi mana jata hai podhe se podge ma fasla 4,5× 4.5 m rakhein biaji gadde khod kar kaien gaddon ka akar 60×60×60 cm hona chahiye isme rudi ki khaad mialiye for fir ropai karein, nimbu ka baag lagbhag 5 saal baad puri amdani deta hai, 5 sal ka kharcha lagbhag 30000 a jata hai, or munafa kareeb 88000 ka hota hai, ap iski kismein jaise ke Kagzi, Baramasi ki bijai kar sakte hain, kinnow ki kheti mid-June se end-September tak ki jaa skti hai...kinnow ki kheti ke liye paudhe se paudhe ki doori 6 X 6m rkhni chahiye...lagbhag 110 paudhe prti acre ke hisaab se lgaane chahiye. ap iski kisme jaise ke eureka, galgal, baramasi lemon ki bijai kar sakte hain.
Posted by Sanjiv Kumar
Haryana
25-07-2023 04:37 PM
Punjab
07-26-2023 11:28 AM
उसे आप कारगिल की Transition Mix फीड 1.5-2 किलोग्राम रोजाना दे और Metabolite powder रोजाना 1 पाउच देना शुरू करें। बाकि उसकी सही देखभाल करते रहें।
Posted by Aman
Punjab
25-07-2023 04:19 PM
Punjab
07-26-2023 07:42 PM
ਅਮਨ ਜੀ, ਮਾਇਕੋਰਹਿਜਾ ਪਾਉਣ ਨਾਲ ਕੁਛ ਤੱਤ ਜੋ ਜਮੀਨ ਵਿਚ ਪਏ ਹੁੰਦੇ ਹਨ, ਉਹ ਉਪਲਬਧ ਹੋ ਜਾਂਦੇ ਹਨ , ਇਸ ਲਈ ਜੇਕਰ ਝੋਨਾ ਰੁਕਿਆ ਹੋਇਆ ਹੈ , ਜਾ ਵਾਧਾ ਘੱਟ ਕਰ ਰਿਹਾ ਹੈ ਤਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ।
Posted by Lovepreet
Punjab
25-07-2023 04:08 PM
Punjab
07-26-2023 11:25 AM
Lovepreet ji jekar ohh white white ganda dischare krdi hai fir tuci lixin-iu dwai 3 din bhrwa skde ho. baki doctor ton check krwa ke bachedani vich dwai bhrwa skde ho.
Posted by Gurjeet Singh
Punjab
25-07-2023 04:07 PM
Punjab
07-26-2023 08:13 PM
Gurjeet ji, ih daso ki tuhaanu digge hoye patteyan vich koi keeda vi dikhai dinda hai, us hisab nal tuhanu is baare shi jaankari ditti jaa sakegi.
Posted by Gurjeet Singh
Punjab
25-07-2023 04:06 PM
Punjab
07-26-2023 08:13 PM
Gurjeet ji, ih daso ki tuhaanu digge hoye patteyan vich koi keeda vi dikhai dinda hai, us hisab nal tuhanu is baare shi jaankari ditti jaa sakegi.
Posted by Amandeep Singh
Punjab
25-07-2023 04:01 PM
Punjab
07-26-2023 11:24 AM
tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho. baki training ton badd tuci apne nazdiki SBI bank vich jaa ke loan di sari jankari laa skde ho. jekar fir bhi koi smasia aundi hai tuci dubara swal push skde ho.
Posted by Amandeep Singh
Punjab
25-07-2023 03:48 PM
Punjab
07-26-2023 11:22 AM
Amandeep ji training puri hon ton badd training da certificate nal hei mill jnda ha, baki tuci badd vich jekar loan, subsidy leni hai fir tuhadi alag file tyar hundi hai.
Posted by ਜਗਜੀਤ ਸਿੰਘ
Punjab
25-07-2023 03:45 PM
Punjab
07-26-2023 11:14 AM
ਜਗਜੀਤ ਜੀ ਉਸ ਨੂੰ ਸੂਣ ਤੋਂ ਬਾਦ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ, ਬਾਕੀ ਉਸ ਨੂੰ ਖਾਣ ਦੇ ਹਿਸਾਬ ਨਾਲ ਚਾਰਾ ਦਿਓ।
Posted by Daljeet Singh
Punjab
25-07-2023 03:41 PM
Punjab
07-26-2023 11:12 AM
ਦਲਜੀਤ ਜੀ ਡੇਅਰੀ ਲੋਨ ਅਤੇ ਸਬਸਿਡੀ ਲੈਣ ਲਈ ਪਹਿਲਾ ਤੁਸੀ ਡੇਅਰੀ ਟ੍ਰੇਨਿੰਗ ਲਓ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ, ਟ੍ਰੇਨਿੰਗ ਤੋਂ ਬਾਦ ਤੁਸੀ ਆਪਣੇ ਨਜ਼ਦੀਕੀ SBI ਬੈਂਕ ਵਿੱਚ ਜਾ ਕੇ ਲੋਨ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ, ਟ੍ਰੇਨਿੰਗ ਲੈਣ ਲਈ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 508-09, ਬੀ ਬਲਾਕ, ਚੋਥੀ ਮੰਜਿ.... (Read More)
ਦਲਜੀਤ ਜੀ ਡੇਅਰੀ ਲੋਨ ਅਤੇ ਸਬਸਿਡੀ ਲੈਣ ਲਈ ਪਹਿਲਾ ਤੁਸੀ ਡੇਅਰੀ ਟ੍ਰੇਨਿੰਗ ਲਓ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਲੈ ਸਕਦੇ ਹੋ, ਟ੍ਰੇਨਿੰਗ ਤੋਂ ਬਾਦ ਤੁਸੀ ਆਪਣੇ ਨਜ਼ਦੀਕੀ SBI ਬੈਂਕ ਵਿੱਚ ਜਾ ਕੇ ਲੋਨ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ, ਟ੍ਰੇਨਿੰਗ ਲੈਣ ਲਈ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 508-09, ਬੀ ਬਲਾਕ, ਚੋਥੀ ਮੰਜਿਲ ਨਿਊ ਡੀ. ਸੀ. ਕੰਪਲੈਕਸ, ਫਾਜ਼ਿਲਕਾ 01632-244304 ਨਾਲ ਸੰਪਰਕ ਕਰ ਸਕਦੇ ਹੋ।
Posted by gurpreet singh
Punjab
25-07-2023 03:36 PM
Punjab
07-26-2023 07:44 PM
gurpreet ji, haldi rog di rokthaam lai jhone nu gobh awastha te copper hydroxide 500g/acre de hisaab naal spray kar sakde ho ji.
Posted by Pawan
Haryana
25-07-2023 03:19 PM
Punjab
07-26-2023 11:09 AM
Pawan ji aap iske liye mr. Ankit Wagh 9096843382 se sampark kr skte hai inse apko puri jankari mill jayegi.
Posted by Ajaypal Singh
Punjab
25-07-2023 03:12 PM
Punjab
07-26-2023 11:03 AM
ਅਜੇਪਾਲ ਜੀ ਇਹ ਦੱਸੋ ਇਸ ਨੂੰ ਕਿੰਨਾ ਸਮਾਂ ਹੋ ਗਿਆ ਹੈ ਟੀਕੇ ਭਰਵਾਏ ਹੋਏ ਕਿਉਕਿ ਕਈ ਪਸ਼ੂ ਗੱਭਣ ਹੋਣ ਤੋਂ ਬਾਅਦ ਵੀ ਮੋਟੇ ਨਾਲੇ ਕਰਦੇ ਰਹਿੰਦੇ ਹਨ।
Posted by Gurpreet Singh
Punjab
25-07-2023 02:57 PM
Punjab
07-26-2023 11:00 AM
ਗੁਰਪ੍ਰੀਤ ਜੀ ਸ਼ੈੱਡ ਵਿਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ। ਬਾਕੀ ਤੁਸੀ ਸ਼ਾਮ ਦੇ ਸਮੇਂ ਪਸ਼ੂਆਂ ਦੇ ਕੋਲ ਧੂਆਂ ਕਰੋ ਅਤੇ ਉਸ ਵਿੱਚ ਥੋੜੀ ਜਿਹੀ ਸੌਂਫ ਪਾ ਸਕਦੇ ਹੋ।