
Posted by Ranjit Singh
Punjab
29-07-2023 08:35 AM
ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ, ਜਦੋ ਉਹ ਅਗਲੀ ਹੀਟ ਵਿੱਚ ਸਹੀ ਹੀਟ ਵਿੱਚ ਆਵੇ ਤਾਂ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾਓ।
Posted by AMANDEEP
Punjab
29-07-2023 08:21 AM
Amandeep ji, Jekr jameen paani ghat peendi hai ta tusi is nu bhar ke paani na lao sirf halka paani hi deo ate jhone vich jyada products di varto na karo urea khaad 20-25kg /acre dia kishta vich deo ate je nehri paani uplabdh hai ta nehri paani laon nu tarjeeh deo.

Posted by Antpal Singh
Punjab
29-07-2023 07:21 AM
ਅੰਤਪਾਲ ਜੀ ਤੁਸੀ ਇਸ ਤੇ ਨਿੰਮ ਦੇ ਪਾਣੀ ਦਾ ਛਿੜਕਾਅ ਕਰ ਕੇ ਮੱਛਰ ਦੀ ਰੋਕਥਾਮ ਕਰ ਸਕਦੇ ਹੋ ਜੀ।
Posted by ਨਿਰਮਲ ਸਿੰਘ ਮਣਕੂ
Punjab
29-07-2023 07:14 AM
ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ Megludyne inj. 20ml, Enrofloxacin inj. 15ml ਲਗਵਾਓ।

Posted by Suraj Arya
Punjab
29-07-2023 06:46 AM
Suraj ji, ih zinc di Kami de lashan lag rahe han, tusi is di rokthaam lai 16 kg zinc sulphate 33% prati acre de hisaab naal paa deo ji.

Posted by Suraj Arya
Punjab
29-07-2023 06:37 AM
Suraj ji, ih zinc di kami de lashan lag rahe han, tusi is di rokthaam lai 16 kg zinc sulphate 33% prati acre de hisaab naal paa deo ji.

Posted by jitendra Kumar
Uttar Pradesh
29-07-2023 06:22 AM
जितेंद्र जी, यह आर्म्यवार्म कीट का हमला है, इसकी रोकथाम के लिए आप spinoteram 0.5 ml/लीटर पानी के हिसाब से छिड़काव कर सकते हैं।

Posted by jitendra Kumar
Uttar Pradesh
29-07-2023 06:19 AM
जितेंद्र जी, यह आर्म्यवार्म कीट का हमला है, इसकी रोकथाम के लिए आप spinoteram 0.5 ml/लीटर पानी के हिसाब से छिड़काव कर सकते हैं।

Posted by MANINDER SINGH
Punjab
29-07-2023 06:13 AM
Posted by baljit singh
Punjab
29-07-2023 02:22 AM
ਬਲਜੀਤ ਜੀ ਬਰਸੀਮ ਦੀ ਬਿਜਾਈ ਸਤੰਬਰ ਦੇ ਆਖਰੀ ਹਫਤੇ ਤੋਂ ਕੀਤੀ ਜਾਂਦੀ ਹੈ ਅਤੇ ਤੁਸੀ ਕਿਸੇ ਵੀ ਚੰਗੀ ਕੰਪਨੀ ਦੀ ਚਾਰੇ ਵਾਲੀ ਜਵਾਰ ਬੀਜ ਸਕਦੇ ਹੋ ਅਤੇ ਇਕ ਕਨਾਲ ਲਈ 5 kg ਬੀਜ ਤੁਸੀ ਵਰਤ ਸਕਦੇ ਹੋ ਜੀ।
Posted by baljit singh
Punjab
29-07-2023 02:20 AM
ਬਲਜੀਤ ਜੀ ਯੂਰੀਆ ਖਾਦ 35-40 ਦਿਨ ਦੇ ਅੰਦਰ ਪੂਰੀ ਕਰ ਦਿਓ ਜੀ ਅਤੇ ਫਟਕੜੀ, ਸਰੋਂ ਦੀ ਖਲ ਇਕੱਠੀ ਤੁਸੀ ਯੂਰੀਆ ਨਾਲ ਮਿਲਾ ਕੇ ਦੇ ਸਕਦੇ ਹੋ ਜੀ, ਫਟਕੜੀ 1 kg ਅਤੇ ਸਰੋਂ ਦੀ ਖਲ 20 kg/ਏਕੜ ਤੱਕ ਦੇ ਸਕਦੇ ਹੋ ਜੀ, ਫਟਕੜੀ ਨਾਲ ਜੜ੍ਹਾਂ ਵਾਲਾ ਕੋਈ ਰੋਗ ਨਹੀਂ ਲਗਦਾ ਅਤੇ ਸਰੋਂ ਦੀ ਖਲ ਖੁਰਾਕੀ ਤੱਤਾਂ ਦੀ ਮਾਤਰਾ ਪੂਰੀ ਕਰਦੀ ਹੈ।
Posted by baljit singh
Punjab
29-07-2023 02:16 AM
ਬਲਜੀਤ ਜੀ ਜੇਕਰ ਤੁਹਾਨੂੰ ਕੋਈ ਸੁੰਡੀ ਦੇ ਨੁਕਸਾਨ ਦੇ ਲੱਛਣ ਦਿਖਾਈ ਦਿੱਤੇ ਹਨ ਤਾਂ ਤੁਸੀ ਕੋਈ ਛਿੜਕਾਅ ਕਰੋ , ਜੇਕਰ ਹਮਲਾ ਨਹੀਂ ਤਾਂ ਫਾਲਤੂ ਖਰਚ ਨਾ ਕਰੋ, ਖੁਰਾਕ ਲਈ ਤੁਸੀ 13 00 45@ 2 kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ, ਇਸ ਨਾਲ ਫਲ ਡਿੱਗਣ ਦੀ ਸਮੱਸਿਆ ਘੱਟ ਆਵੇਗੀ।

Posted by palwinder singh
Punjab
28-07-2023 11:52 PM
Palwinder ji, tusi dona treekean naal hi, vattan paa ke gobhi lgaa sakde ho ji.

Posted by nav shah
Punjab
28-07-2023 11:00 PM
Jekar usde thnn vicho bilkul dudh nhi aunda fir usda chlna mushkil hai, jekar dudh aunda tan eh daso kina dudh aunda ha ate dudh ruk ruk ke aunda ha ja ek varr ekatha aa jnda hai. tuci vistar nal dubara swal pusho.

Posted by nav shah
Punjab
28-07-2023 10:59 PM
Tuci uss nu vdhia chare de nal nal ghar vich feed tyar krke de skde ho, isde lai makki 30kg, kanak 25kg, soya doc 10kg, saro di khal 10kg, chawal doc 21 kg, 1kg mineral mixture, 2kg namak, 1kg mith soda mila ke feed tyar kro ate usde bhar de hisab da 5% hissa feed de skde ho.

Posted by nav shah
Punjab
28-07-2023 10:56 PM
Nav ji tuci uss nu heifer dry feed de nal nal her 3 mahine badd pett de kiria wali dwai deo ate uss nu Bovimin-b powder 50gm rojana dena suru kro jis nal sarir di kamjori durr howegi ate sme te heat vich awegi.

Posted by nav shah
Punjab
28-07-2023 10:53 PM
Tuci uss nu Cargill di heifer dry feed de skde ho ate uss nu feed de nal nal Bovimin-b powder 50gm rojana ja minfa gold powder 50gm rojana deo, baki uss nu her 3 mahine badd salt bdl ke pett de kiria wali dwai jrur deo.

Posted by Ranjeet Singh
Punjab
28-07-2023 09:05 PM
ਰਣਜੀਤ ਜੀ, ਜੇਕਰ ਹੋਰ ਕੋਈ ਹੱਲ ਨਹੀਂ ਹੈ ਤਾਂ ਪਨੀਰੀ ਲਗਾ ਦਿਓ ਪਰ ਇਸ ਨੂੰ ਉਪਰੋ ਕੱਟ ਕੇ ਲਗਾਓ ਅਤੇ urea ਖਾਦ ਲਵਾਈ ਤੋਂ 3 ਹਫ਼ਤਿਆਂ ਵਿਚ ਪੂਰੀ ਕਰ ਦਿਓ।
Posted by Baljeet virk
Punjab
28-07-2023 08:57 PM
ਬਲਜੀਤ ਜੀ, ਲਗਾਤਾਰ ਪਾਣੀ ਖੜਾ ਨਾ ਰੱਖੋ ਅਤੇ ਇਸ ਨੂੰ ferrous sulphate 1 kg nu 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।

Posted by Ajaypal Singh
Punjab
28-07-2023 08:56 PM
ਤੁਸੀ 12 ਤੋਂ 14 ਮਹੀਨੇ ਦੀ ਵੱਛੀ ਨੂੰ 10ml ਰੋਜਾਨਾ 15 ਦਿਨ ਤੱਕ ਤੱਕ ਦਿਓ ਜਿਸ ਨਾਲ ਬੱਚੇਦਾਨੀ ਨੂੰ ਵੀ ਤਾਕਤ ਮਿਲਦੀ ਹੈ, ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ ਦੀ ਚੰਗੀ ਗਰੋਥ ਹੁੰਦੀ ਹੈ, ਬਾਕੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ. ਬਾਕੀ 3 ਮਹੀਨੇ ਵਾਲੀ ਵੱਛੀ ਨੂੰ Bovimin B powder 15 ਗ੍ਰਾਮ ਰੋਜਾਨਾ ਦਿਓ ਅਤੇ 3 ਦਿਨ ਦੀ ਵੱਛੀ ਨੂੰ 3 ਮਹੀਨੇ ਤੱਕ ਸਿਰਫ ਉਸਦੀ ਮਾਂ ਦਾ ਦੁੱਧ ਪਿਲਾਓ।

Posted by hasham khan
Punjab
28-07-2023 08:54 PM
Eh PLDB Nabha walia de murrah bull da semen hai ate isda lagbhag 11 litre tak record hai.

Posted by ਧਰਮਵੀਰ singh
Punjab
28-07-2023 08:35 PM
ਧਰਮਵੀਰ ਜੀ, ਸਤੰਬਰ ਮਹੀਨੇ ਤੋਂ ਤੁਸੀ ਤੋਰੀਏ ਦੀ ਬਿਜਾਈ ਕਰ ਸਕਦੇ ਹੋ ਜੀ।

Posted by Ashish Rathi
Chattisgarh
28-07-2023 08:05 PM

Posted by Sehajpal singh
Punjab
28-07-2023 08:03 PM
ਤੁਸੀ ਉਸ ਨੂੰ ਨਜ਼ਦੀਕੀ ਚੰਗੇ ਡਾਕਟਰ ਨੂੰ ਚੈੱਕ ਕਰਵਾਓ ਕਿਉਕਿ ਉਸਦੇ ਸਰੀਰ ਦੀ ਜਾਂਚ ਕਰਕੇ, ਤਾਪਮਾਨ ਦੇ ਹਿਸਾਬ ਨਾਲ ਸਹੀ ਇਲਾਜ ਹੋ ਸਕਦਾ ਹੈ।

Posted by gurpreet singh
Punjab
28-07-2023 07:56 PM
gurpreet ji, Bioveta nal koi insecticide mix nahi kiti jaa sakdi.
Posted by Baljeet virk
Punjab
28-07-2023 07:28 PM
Baljeet ji, ih lohe di kami de lashan han, tusi is de lai 1 kg ferrous sulphate nu 100 litre paani vich ghol ke spray kar sakde ho ji.
Posted by harpreet singh
Punjab
28-07-2023 07:28 PM
Harpreet ji, kirpa kar ke ih daso ki tusi kihdi dwaai rakhi si ate kinni matra vich rakhi si, us hisaab nala hi tuhaanu is baare sahi jaankari ditti jaa skaegi.
Posted by Baljeet virk
Punjab
28-07-2023 07:27 PM
ਬਲਜੀਤ ਜੀ, ਤੁਸੀ ਝੋਨੇ ਦਾ ਪਾਣੀ ਸੁਕਾ ਕੇ ਹਵਾ ਜਰੂਰ ਲਗਵਾਓ ਅਤੇ ਇਸ ਨੂੰ ferrous sulphate 1 kg/100 litre paani de hisaab naal spray karo ji.

Posted by jagjeet singh
Punjab
28-07-2023 07:06 PM
Jagjeet ji Jekr phosphorus di ghaat hove ta jhone da vadha ruk janda hai ji ate is dian jdhan di growth ghatt hundi hai, vaise Jekr kank nu DAP khaad ditti hove ta phosphorus di Kami jhone vich jyada dekhn nu nahi mildi.

Posted by Sukhjinder Singh
Punjab
28-07-2023 06:08 PM

Posted by Mohan singh
Punjab
28-07-2023 04:47 PM
ਉਹਨਾਂ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ bovimin B powder 50gm ਰੋਜਾਨਾ ਅਤੇ ਉਹਨਾਂ ਨੂੰ Heifer dry ਫੀਡ ਖਵਾ ਸਕਦੇ ਹੋ ਇਹ ਤੁਸੀ ਲਗਭਗ 1.5 ਕਿਲੋ ਰੋਜਾਨਾ ਦੇ ਸਕਦੇ ਹੋ।

Posted by jasveer
Chandigarh
28-07-2023 04:39 PM
Jasveer ji Apni kheti nal judan lai bhut bhut dhanwad, sade mahira lai apna kimti sujhav den lai dhanwad ate Jaswinder Singh Mann ji isse trha app rahi bhi kisana di help krde rehnde han. baki tuci bhi kheti ate pashu palan vich aun walian smaiawan de hal lai apna swwal push skde ho.

Posted by ਬੇਅੰਤ ਸਿੰਘ
Punjab
28-07-2023 04:33 PM
ਬੇਅੰਤ ਜੀ, ਇਹ ਫਰੂਟ ਫਲਾਈ ਦੇ ਹਮਲੇ ਕਰਕੇ ਹੁੰਦਾ ਹੈ, ਇਸ ਦੀ ਰੋਕਥਾਮ ਲਈ ਤੁਸੀ ਫੁੱਲ ਆਉਣ ਤੇ PAU ਫਰੂਟ ਫਲਾਈ ਟ੍ਰੈਪ ਲਗਾ ਸਕਦੇ ਹੋ ਜੀ।

Posted by Yogendra Singh
Uttarakhand
28-07-2023 04:17 PM
योगेन्द्र जी, कृपया यह बताएं कि कितने पौधों में आपको ऐसे लक्षण दिखाई दे रहे हैं, उस हिसाब से ही आपको इस बारे में सही जानकारी दी जा सकेगी।

Posted by harjot bains
Punjab
28-07-2023 04:15 PM
Harjot ji tuci uss nu changi feed ate khurak de nal nal pett de kiria lai Albendazole & ivermectin salt di goli deo ate uss nu Minfa gold powder 25gm rojana dena suru kro, ehna nal kamjori durr howegi ate pashu di growth changi hundi hai.

Posted by Daljit
Haryana
28-07-2023 04:06 PM
ਦਲਜੀਤ ਜੀ ਲਵਾਈ ਤੋਂ 7-8 ਦਿਨ ਬਾਅਦ ਝੋਨਾ ਫੋਟ ਕਰਨੀ ਸ਼ੁਰੂ ਕਰ ਦਿੰਦਾ ਹੈ ਜੀ।

Posted by ਨਵਦੀਪ ਸਿੰਘ
Punjab
28-07-2023 04:01 PM
ਨਵਦੀਪ ਜੀ ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਆਪਣੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰੋ ਜੀ।

Posted by Amit Kumar Singh
Bihar
28-07-2023 03:40 PM
अमित जी, कृपया अपना सवाल विस्तार से पूछे कि आपको हल्दी के बारे में क्या जानकारी चाहिए। उस हिसाब से आपको इसका सही जवाब दिया जा सकेगा।

Posted by ਕੁਲਦੀਪ ਸਿੰਘ ਭਿੱਖੀਵਿੰਡ
Punjab
28-07-2023 03:14 PM
ਪਸ਼ੂਆਂ ਦੇ ਸ਼ੈੱਡ ਵਿੱਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ।

Posted by Amol Howale
Maharashtra
28-07-2023 03:04 PM
Amol ji, jeera ka rate 60000 INR / Quintal hai.

Posted by inderjit
Punjab
28-07-2023 02:57 PM
ਇੰਦਰਜੀਤ ਜੀ, ਪੋਟਾਸ਼ ਤੱਤ ਦੀ ਪੂਰਤੀ ਲਈ ਤੁਸੀ murate of potash khaad ਜਿਸ ਵਿਚ 60% ਪੋਟਾਸ਼ ਖਾਦ ਹੁੰਦੀ ਹੈ, ਉਸ ਦੀ ਵਰਤੋਂ ਕਰ ਸਕਦੇ ਹੋ ਜੀ।

Posted by Aman
Punjab
28-07-2023 02:12 PM
ਅਮਨ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸਦੀ ਸਹੀ ਜਾਂਚ ਕਰਕੇ ਹੀ ਸਹੀ ਕਾਰਨ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ।

Posted by Manas
Punjab
28-07-2023 02:02 PM
ਤੁਸੀ RIR ਅਤੇ FFG ਨਸਲ ਰੱਖ ਸਕਦੇ ਹੋ ਜੇਕਰ ਤੁਸੀ ਸਿਰਫ ਅੰਡਿਆਂ ਲਈ ਰੱਖਣੀਆਂ ਹੈ ਫਿਰ ਤੁਸੀ BV300 ਨਸਲ ਰੱਖ ਸਕਦੇ ਹੋ।
Posted by harman singh
Punjab
28-07-2023 01:23 PM
ਹਰਮਨ ਜੀ ਇਸ ਨੂੰ urea 40-42 ਦਿਨ ਦੇ ਅੰਦਰ ਪੂਰਾ ਕਰ ਦੇਣਾ ਚਾਹੀਦਾ ਹੈ ਜੀ।

Posted by Jaageep saimy
Punjab
28-07-2023 01:17 PM
Jaageep ji tuci pashu nu hun jo bhi khurak de rhe ho ohhi dinde rho ate mousam de hisab nal sahi dekbhal kro baki tuci uss nu suun ton 2 mahine pehla dairy protein feed deni suru kro ate Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho.

Posted by ਧਰਮਵੀਰ singh
Punjab
28-07-2023 01:15 PM
ਧਰਮਵੀਰ ਜੀ, ਤੁਸੀ ਮੂਲੀ, ਪਲਕ ਦੀ ਬਿਜਾਈ ਅਗਸਤ ਤੋਂ ਸ਼ੁਰੂ ਕਰ ਸਕਦੇ ਹੋ ਜੀ ਅਤੇ ਬਾਕੀ ਫ਼ਸਲਾਂ ਦੀ ਬਿਜਾਈ ਤੁਸੀ ਸਤੰਬਰ ਅਕਤੂਬਰ ਤੋਂ ਸ਼ੁਰੂ ਕਰ ਸਕਦੇ ਹੋ ਜੀ।

Posted by Lucky Singh
Uttar Pradesh
28-07-2023 12:52 PM
Aap iski bachedani mai pehle din utrawin-oz dwai 60ml ko NS(Normal Saline) 60ml mein mix krke bhrwayen aur 2 din tak bhrwa den aur Bovimin-b powder 50gm rojana den aur agli varr heat main aane per heat khali chood den aurr usse agli heat main aane per cross krwa den aur cross krwa ker sath mein receptal inj. 5ml iv lgwayen.

Posted by Manjeet singh
Punjab
28-07-2023 11:53 AM
Manjeet ji pashu nu suun ton 2 mahine pehla changi dekbhal di jrurat hundi hai tuci nu suun ton 2 mahine pehla dairy protein feed deni suru kro ate Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho.

Posted by Jagseer sidhu
Punjab
28-07-2023 11:15 AM
ਕਿਰਪਾ ਕਰਕੇ ਇਸਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












