
Posted by Saurav
Punjab
29-07-2023 07:02 PM
ਹਾਂਜੀ ਤੁਸੀ ਫੀਡ ਵਿੱਚ ਮਿਕਸ ਕਰਕੇ ਵੀ ਪਸ਼ੂ ਨੂੰ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਜਿਸ ਤਰੀਕੇ ਨਾਲ ਪਸ਼ੂ ਆਸਾਨੀ ਨਾਲ ਖਾਂਦਾ ਹੋਵੇ ਉਸ ਤਰੀਕੇ ਨਾਲ ਖਵਾ ਸਕਦੇ ਹੋ।
Posted by harman singh
Punjab
29-07-2023 06:28 PM
ਹਰਮਨ ਜੀ, ਇਸ ਨਾਲ ਕੁਛ ਹੱਦ ਤਕ ਅਸਰ ਘੱਟ ਸਕਦਾ ਹੈ, ਤੁਸੀ ਹਲਕੀ ਯੂਰੀਆ ਦੀ ਹੋਰ ਕਿਸ਼ਤ ਦੇ ਸਕਦੇ ਹੋ ਜੀ।

Posted by Gurdeep Sekhon
Punjab
29-07-2023 06:03 PM
ਗੁਰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਝੋਨਾ ਕਿੰਨੇ ਦਿਨ ਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Rajendra sharma
Rajasthan
29-07-2023 05:22 PM
Rajendra ji, kripya aap apna swal visthaar se puche us hisaab se hi aapko is baare me sanhi jaankaari di jaa sakegi.
Posted by gurkirtan virk
Haryana
29-07-2023 05:19 PM
Posted by Jaswant singh
Punjab
29-07-2023 05:13 PM
Jaswant ji, ih keetnashak hai, jina time jhone vich kise keede da hamla nahi hunda, tusi is di varto na karo ji.

Posted by Dalveer
Punjab
29-07-2023 05:12 PM
Dlaveer ji, ih lohe di kami de lashan han, is di rokthaam lai tusi ferrous sulphate 1 kg nu 100 litre paani vich ghol ke spray kar sakde ho ji.

Posted by ਸਤਵਿੰਦਰ ਸਿੰਘ
Punjab
29-07-2023 05:09 PM
ਸਤਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਥੋਂ ਇਸ ਵਾਰੇ ਪੜ੍ਹਿਆ ਸੀ ਉਸ ਵਾਰੇ ਜਾਣਕਾਰੀ ਦਿਓ ਕਿਉਕਿ ਇਸ ਨੂੰ ਅਲੱਗ ਅਲੱਗ ਕੰਮਾਂ ਵਿੱਚ ਵਰਤਿਆ ਜਾਂਦਾ ਹੈ।

Posted by Dharamjeet Singh
Punjab
29-07-2023 04:23 PM
ਧਰਮਜੀਤ ਜੀ, ਇਹ ਫਲ ਦੀ ਮੱਖੀ ਦੇ ਹਮਲੇ ਕਾਰਨ ਹੁੰਦਾ ਹੈ, ਇਸ ਦੀ ਰੋਕਥਾਮ ਲਈ ਫੁੱਲ ਆਉਣ ਤੇ ਤੁਸੀ PAU ਫਰੂਟ ਫਲਾਈ ਟ੍ਰੈਪ ਲਗਾ ਸਕਦੇ ਹੋ ਜੀ।

Posted by Sakil
Punjab
29-07-2023 04:17 PM
Sakil it can be mixed with other fertilizers but it cannot be mixed with insecticides.
Posted by Love
Punjab
29-07-2023 04:14 PM
Love ji, Ihna da mila ke spray Karn to gurej karo, tusi ihna da shi result lain lai alag alag hi spray karo ji.

Posted by palwinder singh
Punjab
29-07-2023 04:02 PM
Palwinder ji, Ikk acre jgaah vich 25000-30000 takk boote lagg jande han ji.

Posted by Sukhchain singh
Chandigarh
29-07-2023 03:54 PM
Pashu ton change dudh lai uss nu suun ton 2 mahine pehla dudh lena bnnd kr dena chahida hai ate suun ton 2 mahine pehla changi dekbhal di jrurat hundi hai ate uddo hei dairy protein feed deni suru kro ate Vitum-h liquid 10ml rojana dena suru kro ate suun ton 1 mahina pehla Transition mix feed de skde ho, feed tuci 1.5-2kg rojana de skde ho. baki kush pashu suun ton 15-20 din pehla bhi dudh utaran lgg jnde hai ate kujj pashu suun de bilkul nazdik hei dudh utarde ha. tuci usdi khurak ate dekbhal da dian rakho.

Posted by palwinder singh
Punjab
29-07-2023 03:48 PM
Palwinder ji, tusi 15 din baad pehli urea de sakde ho ji.
Posted by Mandeep Singh
Punjab
29-07-2023 03:26 PM
Mnadeep ji, tusi is nu 16 kg/acre de hisaab naal zinc sulphate 33% khaad deo ji.
Posted by Kamlesh nayak
Rajasthan
29-07-2023 03:19 PM
Kamlesh ji aap bakri palan ki jankari aur farm dekhne ja bakria khridne ke liye Khushwant Singh 9783921249 se sampark kr skte hai.

Posted by kulwinder singh
Punjab
29-07-2023 03:18 PM
Kulwinder ji ih kism 20-24q/acre tak jhaad de dindi hai ji.

Posted by surindersingh
Punjab
29-07-2023 03:06 PM
surinder ji, micronutrient di is tra pehchaan kanri aukhi hai, is di jaanh laboratories vich hi kiti jandi hai, tusi chnagi company de product bill naal khareed sakde ho ji.
Posted by ਪ੍ਰਭਦੀਪ ਸਿੰਘ
Punjab
29-07-2023 02:51 PM
ਪ੍ਰਭਦੀਪ ਜੀ, ਹੁਣ ਤੁਸੀ ਪਾਲਕ, ਮੂਲੀ, ਬੰਦ ਗੋਭੀ, ਫੁੱਲ ਗੋਭੀ, ਮਿਰਚ, ਬੈਂਗਣ ਆਦਿ ਸਬਜੀਆਂ ਲਗਾ ਸਕਦੇ ਹੋ ਜੀ।
Posted by sukhmander singh
Punjab
29-07-2023 02:32 PM
ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Minfa Gold powder 50gm ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ। ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ।

Posted by gursewak singh
Punjab
29-07-2023 02:28 PM
Gursewak ji, kirpa kar ke ih dasso ki karele vich ki smasya hai, us hisab naal hi tuhanau is baare sahi jaankari ditti jaa skegi.

Posted by Ajaypal Singh
Punjab
29-07-2023 01:41 PM
ਪਸ਼ੂ ਨੂੰ vitamin H liquid ਸੂਣ ਤੋਂ 2 ਮਹੀਨੇ ਪਹਿਲਾ 10ml ਰੋਜਾਨਾ ਦੇਣਾ ਸ਼ੁਰੂ ਕਰੋ ਇਹ ਤੁਸੀ ਦਿਨ ਵਿੱਚ ਇਕ ਵਾਰ ਖਵਾ ਸਕਦੇ ਹੋ।

Posted by Ajaypal Singh
Punjab
29-07-2023 01:27 PM
ਤੁਸੀ ਇਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਇਹ ਖੁਲਾ ਘੁੰਮ ਸਕੇ ਅਤੇ ਪੇਟ ਫੁੱਲਣ ਦੀ ਸਮੱਸਿਆ ਨਹੀਂ ਹੋਵੇਗੀ ਬਾਕੀ ਇਸ ਨੂੰ ਪੇਟ ਦੇ ਕੀੜਿਆਂ ਲਈ Piperazine ਸਾਲਟ ਦੀ ਦਵਾਈ ਦਿਓ ਅਤੇ ਇਸ ਨੂੰ Calf grower ਫੀਡ ਦੇਣੀ ਸ਼ੁਰੂ ਕਰੋ, ਬਾਕੀ ਇਸਦੀ ਗਰੋਥ ਠੀਕ ਹੈ ਅਤੇ ਮੌਸਮ ਦੇ ਹਿਸਾਬ ਨਾਲ ਇਸਦੀ ਸਹੀ ਦੇਖਭਾਲ ਕਰੋ।

Posted by ਸਿਮਰਜੀਤ ਸਿੰਘ
Punjab
29-07-2023 01:02 PM
ਸਿਮਰਜੀਤ ਜੀ ਇਹ ਦੱਸੋ ਪਸ਼ੂ ਕਿੰਨੇ ਸਮੇਂ ਬਾਦ ਹੀਟ ਵਿੱਚ ਆ ਰਹੇ ਹੈ ਅਤੇ ਤਾਰਾ ਕਿਵੇਂ ਕਰਦੇ ਹੈ ਅਤੇ ਹੁਣ ਤੱਕ ਕੀ ਇਲਾਜ ਕਰਵਾਇਆ ਹੈ ਇਸਦੇ ਵਾਰੇ ਪੂਰੀ ਜਾਣਕਾਰੀ ਦਿਓ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।

Posted by Lovepreet
Punjab
29-07-2023 12:56 PM
Lovepreet ji tuci iss nu Keeper plus powder 30gm rojana 20 din tak dena suru kro, baki tuci 21-22 din tak intzar kro jekar dubara tara krdi hai fir tuci dubara isdia ohna tara di photo upload kro tan jo tuhanu sahi jankari diti ja skee.
Posted by Arvinder singh
Punjab
29-07-2023 12:53 PM
ਅਰਵਿੰਦਰ ਜੀ ਪੰਜਾਬ ਵਿੱਚ ਦੁਸਹਿਰੀ ਅਤੇ ਅਲਫੋਂਸੋ ਅੰਬ ਦੀ ਸਿਫ਼ਾਰਿਸ਼ ਹੈ, ਇਹਨਾ ਵਿੱਚੋ ਦੁਸਹਿਰੀ ਅੰਬ ਥੋੜਾ ਲੇਟ ਤਿਆਰ ਹੁੰਦਾ ਹੈ।
Posted by ਕੇਵਲਸਿੰਘ
Punjab
29-07-2023 12:51 PM
ਕੇਵਲ ਜੀ, ਇਹ ਫਲ ਦੀ ਮੱਖੀ ਕਾਰਨ ਹੁੰਦਾ ਹੈ, ਇਸ ਦੀ ਰੋਕਥਾਮ ਲਈ ਤੁਸੀ ਫੁੱਲ ਪੈਣ ਤੇ PAU ਫਰੂਟ ਫਲਾਈ ਟ੍ਰੈਪ ਲਗਾ ਕੇ ਕਰ ਸਕਦੇ ਹੋ।

Posted by abdul raoof nizami
Uttar Pradesh
29-07-2023 12:49 PM
इसके लिए आप नज़दीकी CA (Chartered Accountant) से संपर्क कर सकते है उससे भी आपको पूरी जानकारी मिल जाएगी इसके आलावा आप अपने नज़दीकी पशु पालन विभाग से भी जानकारी ले सकते हैं।
Posted by Arvinder singh
Punjab
29-07-2023 12:48 PM
ਅਰਵਿੰਦਰ ਜੀ ਪਤਝੜੀ ਬੂਟੇ ਜਿਵੇਂ ਕਿ ਅੰਗੂਰ, ਆੜੂ, ਨਾਖ ਆਦਿ ਦੀ ਕਾਂਟ ਛਾਂਟ ਤੁਸੀ ਦਸੰਬਰ ਜਨਵਰੀ ਵਿਚ ਕਰ ਸਕਦੇ ਹੋ ਜੀ ਅਤੇ ਸਦਬਹਾਰ ਬੂਟੇ ਜਿਵੇਂ ਕਿ ਅੰਬ, ਕਿੰਨੀ ਦੀ ਕਟਾਈ ਫਲ ਦੀ ਤੁੜਾਈ ਤੋਂ ਬਾਅਦ ਕੀਤੀ ਜਾ ਸਕਦੀ ਹੈ, ਮੌਸਮੀ ਦਾ ਫਲ ਨਵੰਬਰ ਵਿਚ ਪੱਕ ਜਾਂਦਾ ਹੈ ਅਤੇ ਕਿਨੂੰ ਜਨਵਰੀ ਮਹੀਨੇ ਪਕਦਾ ਹੈ, ਪਾਲਕ ਦੀ ਬਿਜਾਈ ਸਤੰਬਰ ਮਹੀਨੇ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਧਨੀਏ ਦੀ ਬਿਜਾਈ ਅ.... (Read More)
ਅਰਵਿੰਦਰ ਜੀ ਪਤਝੜੀ ਬੂਟੇ ਜਿਵੇਂ ਕਿ ਅੰਗੂਰ, ਆੜੂ, ਨਾਖ ਆਦਿ ਦੀ ਕਾਂਟ ਛਾਂਟ ਤੁਸੀ ਦਸੰਬਰ ਜਨਵਰੀ ਵਿਚ ਕਰ ਸਕਦੇ ਹੋ ਜੀ ਅਤੇ ਸਦਬਹਾਰ ਬੂਟੇ ਜਿਵੇਂ ਕਿ ਅੰਬ, ਕਿੰਨੀ ਦੀ ਕਟਾਈ ਫਲ ਦੀ ਤੁੜਾਈ ਤੋਂ ਬਾਅਦ ਕੀਤੀ ਜਾ ਸਕਦੀ ਹੈ, ਮੌਸਮੀ ਦਾ ਫਲ ਨਵੰਬਰ ਵਿਚ ਪੱਕ ਜਾਂਦਾ ਹੈ ਅਤੇ ਕਿਨੂੰ ਜਨਵਰੀ ਮਹੀਨੇ ਪਕਦਾ ਹੈ, ਪਾਲਕ ਦੀ ਬਿਜਾਈ ਸਤੰਬਰ ਮਹੀਨੇ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਧਨੀਏ ਦੀ ਬਿਜਾਈ ਅਕਤੂਬਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ।
Posted by gagandeep
Punjab
29-07-2023 12:22 PM
ਗਗਨ ਜੀ ਇਹ ਸੈਂਟਰ ਕਿਸਾਨਾਂ ਨੂੰ ਖਾਦ, ਬੀਜ, ਦਵਾਈਆਂ ਡਰੋਨ ਘਾਟ ਰੇਟ ਤੇ ਅਤੇ ਸੁਬਸੀਡੀ ਤੇ ਦਵਾਉਂਦਾ ਹੈ ਇਸਦੇ ਲਈ ਤੁਸੀਂ ਨੀਚੇ ਦਿਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ। 8109929355
Posted by Angrej Singh
Punjab
29-07-2023 12:19 PM
Pig meat lai tuci nazdiki meat shop walia nal sampark kr skde ho ohna ton change breed de hisab nal meat da pta krr skde ho.

Posted by Aman
Punjab
29-07-2023 11:57 AM
ਅਮਨ ਜੀ ਇਹ ਰੋਗ ਦੀ ਰੋਕਥਾਮ ਬੀਜ ਅਤੇ ਪਨੀਰੀ ਦੀਆਂ ਜੜ੍ਹਾਂ ਸੋਧ ਕੇ ਹੀ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਜੇਕਰ ਹਮਲਾ ਹੁੰਦਾ ਹੈ ਤਾਂ ਤੁਸੀ ਬਿਮਾਰੀ ਵਾਲੇ ਬੂਟੇ ਪੁੱਟ ਕੇ ਦੱਬ ਦਿਓ ਜੀ।

Posted by Aman
Punjab
29-07-2023 11:56 AM
ਅਮਨ ਜੀ, ਫਟਕੜੀ ਜੜ੍ਹ ਦੇ ਗਾਲੇ ਦੀ ਸਮਸਿਆ ਠੀਕ ਕਰਦੀ ਹੈ ਪਰ ਇਸ ਝੰਡਾ ਰੋਗ ਦੀ ਰੋਕਥਾਮ ਨਹੀਂ ਕਰ ਸਕਦੀ।
Posted by Amandeep Sidhu
Punjab
29-07-2023 11:37 AM
Aman ji, vaise ta nominee gold Pani suka ke hi karni chahidi hai par Jekr Pani nhi sukk riha ta tusi spray kar deo ate is to baad paani na deo ji.
Posted by Vikramjeet Singh
Rajasthan
29-07-2023 11:16 AM
ਹਾਂਜੀ ਤੁਸੀ ਛੋਟਿਆਂ ਬੱਚਿਆਂ ਨੂੰ calf starter ਫੀਡ ਦੇ ਸਕਦੇ ਹੋ ਇਸ ਨਾਲ ਸਰੀਰ ਦੀ ਚੰਗੀ ਗਰੋਥ ਹੁੰਦੀ ਹੈ ਤੁਸੀ ਕਾਰਗਿਲ ਦੀ calf starter ਜਾਂ ਕਿਸੇ ਵੀ ਚੰਗੀ ਕੰਪਨੀ ਦਾ calf starter ਵਰਤ ਸਕਦੇ ਹੋ।
Posted by Vikramjeet Singh
Rajasthan
29-07-2023 11:14 AM
जी हां, आप पशुओं के छोटे बच्चों को काफ स्टाटर खिला सकते है। इससे अच्छी ग्रोथ होगी। आप कारगिल का काफ स्टाटर या किसी भी अच्छी कंपनी का काफ स्टाटर प्रयोग कर सकते हैं।

Posted by Manpreet Singh
Punjab
29-07-2023 10:20 AM
Manpreet ji, 40-45 din tak jhona fot karda rehnda hai ji.

Posted by Gursahab Singh
Rajasthan
29-07-2023 10:17 AM
गुरसहाब जी, आप इसका प्रयोग कर सकते है, इसका प्रयोग सफेद मक्खी और रस चूसने वाले कीटों की रोकथाम के लिए किया जाता है।

Posted by Gursahab Singh
Rajasthan
29-07-2023 10:16 AM
गुरसहाब जी, आप इसका प्रयोग कर सकते है, इसका प्रयोग सफेद मक्खी और रस चूसने वाले कीटों की रोकथाम के लिए किया जाता है।
Posted by gurjinder singh
Punjab
29-07-2023 10:13 AM
ਗੁਰਜਿੰਦਰ ਜੀ, ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by Ballbir singh
Punjab
29-07-2023 10:08 AM
ਬਲਬੀਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਝੋਨਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖੁਰਾਕ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Aman singh
Punjab
29-07-2023 10:07 AM
ਅਮਨ ਜੀ, ਕਿਰਪਾ ਕਰ ਕੇ ਇਸ ਦੇ technical ਦੀ ਜਾਣਕਾਰੀ ਦਿਓ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ।

Posted by Pargat Singh
Punjab
29-07-2023 09:58 AM
Pargat ji kisana nal jankari shanjhi krn lai dhanwad.
Posted by Harish kumar gangwar
Uttar Pradesh
29-07-2023 09:45 AM
यदि आप डेयरी फार्मिंग के लिए लोन और सब्सिड़ी लेना चाहते है तो पहले आप इस काम की ट्रेनिंग लें। जो आप अपने नज़दीकी कृषि विज्ञान केन्द्र से ले सकते हैं। वहां समय समय पर किसानों को अलग अलग कामों की ट्रेनिंग दी जाती है। आप इसके लिए Krishi Vigyan Kendra, IVRI, Izatnagar, Distt., Bareilly- (U.P.) INDIA, PIN - 243 122,Tel. No.: 9719138623 से संपर्क करें और वहां जाकर अपना ट्रेनिंग.... (Read More)
यदि आप डेयरी फार्मिंग के लिए लोन और सब्सिड़ी लेना चाहते है तो पहले आप इस काम की ट्रेनिंग लें। जो आप अपने नज़दीकी कृषि विज्ञान केन्द्र से ले सकते हैं। वहां समय समय पर किसानों को अलग अलग कामों की ट्रेनिंग दी जाती है। आप इसके लिए Krishi Vigyan Kendra, IVRI, Izatnagar, Distt., Bareilly- (U.P.) INDIA, PIN - 243 122,Tel. No.: 9719138623 से संपर्क करें और वहां जाकर अपना ट्रेनिंग वाला फार्म भरें। फिर जब भी ट्रेनिंग होगी तो वो आपको फोन करके बता देंगे। बाकि आप नज़दीकी SBI बैंक वालों से भी बात करें जिससे आपको पूरी जानकारी मिल जाएगी।

Posted by Balwinder Bawa
Punjab
29-07-2023 09:36 AM
ਬਲਵਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਪਿਛਲੇ ਦਿਨਾਂ ਵਿਚ ਇਸ ਤੇ ਕੋਈ ਦਵਾਈ ਦਾ ਛਿੜਕਾਅ ਕੀਤਾ ਹੈ।

Posted by Harwinder singh
Punjab
29-07-2023 09:34 AM
ਹਰਵਿੰਦਰ ਜੀ, ਹੁਣ ਕੋਈ ਜਿਆਦਾ ਹੱਲ ਸੰਭਵ ਨਹੀਂ ਹਨ, ਤੁਸੀ ਹਲਕਾ ਪਾਣੀ ਦਿੰਦੇ ਰਹੋ ਅਤੇ ਸਮਾਂ ਪੈ ਕੇ ਇਹ ਸਮਸਿਆ ਠੀਕ ਹੋ ਜਾਵੇਗੀ।
Posted by Jaspreet sidhu
Punjab
29-07-2023 09:20 AM
ਜਸਪ੍ਰੀਤ ਜੀ, ਤੁਸੀ ਇਹ ਦਵਾਈਆਂ ਦਾ ਛਿੜਕਾਅ ਕਰ ਸਕਦੇ ਹੋ ਜੀ ਅਤੇ ਇਸ ਗੱਲ ਦਾ ਧਿਆਨ ਰੱਖੋ ਕਿ ਛਿੜਕਾਅ ਕਰਨ ਤੋਂ 2-3 ਬਾਅਦ ਹੀ ਪਾਣੀ ਲਗਾਓ ਅਤੇ ਦਵਾਈ ਮਾਤਰਾ ਸਿਫ਼ਾਰਿਸ਼ ਅਨੁਸਾਰ ਹੀ ਵਰਤੋਂ ਜੀ।

Posted by Extra
Madhya Pradesh
29-07-2023 09:07 AM
Sir, kindly let us know that which problem you are facing so that we can guide you accordingly.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











