
Posted by jasvir singh
Punjab
09-04-2021 02:56 PM
ਜਸਵੀਰ ਜੀ ਇਸ ਨਾਲ ਗੱਭਣ ਪਸ਼ੂ ਦੇ ਸਰੀਰ ਵਿਚ progesterone hormone ਪੈਦਾ ਹੁੰਦਾ ਰਹਿੰਦਾ ਹੈ ਜਿਸ ਨਾਲ ਗੱਭਣ ਪਸ਼ੂ ਦਾ ਬੱਚਾ ਸੁਰੱਖਿਅਤ ਰਹਿੰਦਾ ਹੈ ਅਤੇ ਆਸਾਨੀ ਨਾਲ ਸੁਆ ਸੂ ਜਾਂਦਾ ਹੈ

Posted by Rajat kumar
Punjab
09-04-2021 02:54 PM
ਰਜਤ ਜੀ ਇਹ ਕਾਂਗਿਆਰੀ ਦੀ ਬਿਮਾਰੀ ਦੇ ਲੱਛਣ ਹਨ। ਇਹ ਬਿਮਾਰੀ ਹਵਾ ਨਾਲ ਫੈਲ ਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਰੋਧਕ ਕਿਸਮਾਂ ਵਰਤੋ। ਜੇਕਰ ਇਸ ਦਾ ਹਮਲਾ ਦਿਖੇ ਤਾਂ ਇਸ ਤਰਾਂ ਦੀ ਬੂਟੇ ਨੂੰ ਹੌਲੀ ਜਹੇ ਪੁੱਟ ਕੇ ਝੋਲੇ ਵਿਚ ਪਾ ਕੇ ਦੂਰ ਨਸ਼ਟ ਕਰ ਦਿਓ ਜਾ ਡੂੰਗਾ ਮਿੱਟੀ ਵਿਚ ਨੱਪ ਦਿਓ। ਧਿਆਨ ਰਹੇ ਕਿ ਇਸ ਦੇ ਕਣ ਖੇਤ ਵਿਚ ਨਾ ਡਿਗਣ ਤੇ ਬਾਅਦ ਵਿਚ ਇਸਦੇ ਬੂਟੇ ਦੀ ਮੂਢੀ ਨੂੰ ਵੀ ਖੇਤ ਵਿੱਚੋ à¨.... (Read More)
ਰਜਤ ਜੀ ਇਹ ਕਾਂਗਿਆਰੀ ਦੀ ਬਿਮਾਰੀ ਦੇ ਲੱਛਣ ਹਨ। ਇਹ ਬਿਮਾਰੀ ਹਵਾ ਨਾਲ ਫੈਲ ਦੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਰੋਧਕ ਕਿਸਮਾਂ ਵਰਤੋ। ਜੇਕਰ ਇਸ ਦਾ ਹਮਲਾ ਦਿਖੇ ਤਾਂ ਇਸ ਤਰਾਂ ਦੀ ਬੂਟੇ ਨੂੰ ਹੌਲੀ ਜਹੇ ਪੁੱਟ ਕੇ ਝੋਲੇ ਵਿਚ ਪਾ ਕੇ ਦੂਰ ਨਸ਼ਟ ਕਰ ਦਿਓ ਜਾ ਡੂੰਗਾ ਮਿੱਟੀ ਵਿਚ ਨੱਪ ਦਿਓ। ਧਿਆਨ ਰਹੇ ਕਿ ਇਸ ਦੇ ਕਣ ਖੇਤ ਵਿਚ ਨਾ ਡਿਗਣ ਤੇ ਬਾਅਦ ਵਿਚ ਇਸਦੇ ਬੂਟੇ ਦੀ ਮੂਢੀ ਨੂੰ ਵੀ ਖੇਤ ਵਿੱਚੋ ਪੁੱਟ ਦਿਓ।ਤੁਸੀਂ ਇਸਦੀ ਆਸਪਾਸ ਕਾਰਬੈਂਡਾਜ਼ਿਮ 4 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਮੈਨਕੋਜ਼ੋਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਵਰਤੋਂ ਕਰ ਕੇ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by jasvir singh
Punjab
09-04-2021 02:50 PM
ਤੁਸੀ ਇਸ ਦੀ ਵਰਤੋਂ ਗਰਮੀਆਂ ਦੇ ਦਿਨਾਂ ਵਿੱਚੋ ਜ਼ਿਆਦਾ ਨਾ ਕਰੋ ਇਸਦਾ ਜ਼ਿਆਦਾ ਫਾਇਦਾ ਸਰਦੀਆਂ ਵਿਚ ਹੁੰਦਾ ਹੈ ਇਸ ਨਾਲ ਪਸ਼ੂ ਦੇ ਸਰੀਰ ਵਿਚ ਚਿਕਨਾਹਟ ਪੈਦਾ ਹੁੰਦੀ ਹੈ ਅਤੇ ਦੁੱਧ ਵਿਚ ਵਾਧਾ ਹੁੰਦਾ ਹੈ ਇਹ ਗੱਭਣ ਪਸ਼ੂ ਨੂੰ ਵੀ 100ml ਰੋਜਾਨਾ ਦੇ ਸਕਦੇ ਹੋ ਅਤੇ ਗਰਮੀਆਂ ਵਿਚ ਤੁਸੀ ਸਰੋਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਅਤੇ 100ml ਰੋਜਾਨਾ ਦਿਓ ਅਤੇ ਕੁੱਲ 5 ਲੀਟਰ ਤੱਕ ਇਕ ਪਸ਼ੂ ਨੂੰ ਪਿਲਾ ਸਕਦੇ ਹੋ.... (Read More)
ਤੁਸੀ ਇਸ ਦੀ ਵਰਤੋਂ ਗਰਮੀਆਂ ਦੇ ਦਿਨਾਂ ਵਿੱਚੋ ਜ਼ਿਆਦਾ ਨਾ ਕਰੋ ਇਸਦਾ ਜ਼ਿਆਦਾ ਫਾਇਦਾ ਸਰਦੀਆਂ ਵਿਚ ਹੁੰਦਾ ਹੈ ਇਸ ਨਾਲ ਪਸ਼ੂ ਦੇ ਸਰੀਰ ਵਿਚ ਚਿਕਨਾਹਟ ਪੈਦਾ ਹੁੰਦੀ ਹੈ ਅਤੇ ਦੁੱਧ ਵਿਚ ਵਾਧਾ ਹੁੰਦਾ ਹੈ ਇਹ ਗੱਭਣ ਪਸ਼ੂ ਨੂੰ ਵੀ 100ml ਰੋਜਾਨਾ ਦੇ ਸਕਦੇ ਹੋ ਅਤੇ ਗਰਮੀਆਂ ਵਿਚ ਤੁਸੀ ਸਰੋਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਅਤੇ 100ml ਰੋਜਾਨਾ ਦਿਓ ਅਤੇ ਕੁੱਲ 5 ਲੀਟਰ ਤੱਕ ਇਕ ਪਸ਼ੂ ਨੂੰ ਪਿਲਾ ਸਕਦੇ ਹੋ

Posted by jasvir singh
Punjab
09-04-2021 02:49 PM
ਤੁਸੀ ਇਸ ਦੀ ਵਰਤੋਂ ਗਰਮੀਆਂ ਦੇ ਦਿਨਾਂ ਵਿੱਚੋ ਜ਼ਿਆਦਾ ਨਾ ਕਰੋ ਇਸਦਾ ਜ਼ਿਆਦਾ ਫਾਇਦਾ ਸਰਦੀਆਂ ਵਿਚ ਹੁੰਦਾ ਹੈ ਇਸ ਨਾਲ ਪਸ਼ੂ ਦੇ ਸਰੀਰ ਵਿਚ ਚਿਕਨਾਹਟ ਪੈਦਾ ਹੁੰਦੀ ਹੈ ਅਤੇ ਦੁੱਧ ਵਿਚ ਵਾਧਾ ਹੁੰਦਾ ਹੈ ਇਹ ਗੱਭਣ ਪਸ਼ੂ ਨੂੰ ਵੀ 100ml ਰੋਜਾਨਾ ਦੇ ਸਕਦੇ ਹੋ ਅਤੇ ਗਰਮੀਆਂ ਵਿਚ ਤੁਸੀ ਸਰੋਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਅਤੇ 100ml ਰੋਜਾਨਾ ਦਿਓ ਅਤੇ ਕੁੱਲ 5 ਲੀਟਰ ਤੱਕ ਇਕ ਪਸ਼ੂ ਨੂੰ ਪਿਲਾ ਸਕਦੇ ਹੋ
.... (Read More)
ਤੁਸੀ ਇਸ ਦੀ ਵਰਤੋਂ ਗਰਮੀਆਂ ਦੇ ਦਿਨਾਂ ਵਿੱਚੋ ਜ਼ਿਆਦਾ ਨਾ ਕਰੋ ਇਸਦਾ ਜ਼ਿਆਦਾ ਫਾਇਦਾ ਸਰਦੀਆਂ ਵਿਚ ਹੁੰਦਾ ਹੈ ਇਸ ਨਾਲ ਪਸ਼ੂ ਦੇ ਸਰੀਰ ਵਿਚ ਚਿਕਨਾਹਟ ਪੈਦਾ ਹੁੰਦੀ ਹੈ ਅਤੇ ਦੁੱਧ ਵਿਚ ਵਾਧਾ ਹੁੰਦਾ ਹੈ ਇਹ ਗੱਭਣ ਪਸ਼ੂ ਨੂੰ ਵੀ 100ml ਰੋਜਾਨਾ ਦੇ ਸਕਦੇ ਹੋ ਅਤੇ ਗਰਮੀਆਂ ਵਿਚ ਤੁਸੀ ਸਰੋਂ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ ਅਤੇ 100ml ਰੋਜਾਨਾ ਦਿਓ ਅਤੇ ਕੁੱਲ 5 ਲੀਟਰ ਤੱਕ ਇਕ ਪਸ਼ੂ ਨੂੰ ਪਿਲਾ ਸਕਦੇ ਹੋ

Posted by karandeep singh
Punjab
09-04-2021 02:31 PM
tuci uss nu macsure-L powder 100gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo. jddo ehh agli varr saff patlia tara kren tan isdi AI krwao ate AI de nal receptel injection 5ml iv lgwao..

Posted by sanjay kumar singh
Bihar
09-04-2021 01:56 PM
Sanjay ji ap ki bhindi ki fasal par Cercospora leaf spot ki bimari ke lashan hai. Ap iski roktham ke liye Mancozeb@400gram prati acre ke hisab se spray kar sakte hai. Dhanywad.

Posted by raman
Punjab
09-04-2021 01:32 PM
Raman ji tusi insecticides te plant growth regulators da vdya result len lyi ehna di alag alag spray karo. Dhanwad.
Posted by Anil
Uttar Pradesh
09-04-2021 01:14 PM
अनिल जी आपके दुवारा भेजी फोटो खुल नहीं रही है कृपया आप फोटो दुबारा भेजे ता जो आपको उसके हिसाब से सही जानकारी दे सके। धन्यवाद।

Posted by Manvir Singh
Punjab
09-04-2021 01:06 PM
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾà¨.... (Read More)
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ। ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ। ਧੰਨਵਾਦ।
Posted by Gurjeet Singh
Punjab
09-04-2021 01:06 PM
Calf di vdia growth lai uss nu 3 month tak maa da vdia dudh pilao ate 1 month badd dudh de nal nal calf starter feed dudh vich mix krke dinde rho ate 3 month tak deo fir calf grower feed de skde ho ate 8 month tak deo fir heifer dry feed di varto kr skde ho ate uss nu sme sme te pett de kiria wali dwai jrur deo pehla janam ton 7 din badd deo fir 1-1 month de frak nal dinde rho baki mousam de hisab nal sahi dekhbhal kro.
Posted by Pritam Singh
Punjab
09-04-2021 01:05 PM
ਪ੍ਰੀਤਮ ਜੀ ਡੇਅਰੀ ਲੋਨ ਲੈਣ ਲਈ ਟ੍ਰੇਨਿੰਗ ਜਰੂਰੀ ਹੈ, ਕਿਉਕਿ ਟ੍ਰੇਨਿੰਗ ਸਰਟੀਫਿਕੇਟ ਦੇ ਨਾਲ ਹੀ ਲੋਨ ਮਿਲ ਸਕਦਾ ਹੈ ਤੁਸੀ ਇਸਦੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਟ੍ਰੇਨਿੰਗ ਦੀ ਤਾਰੀਖ ਅਤੇ ਜਿਥੇ ਹੋਵੇਗੀ ਉਸ ਵਾਰੇ ਸਹੀ ਜਾਣਕਾਰੀ.... (Read More)
ਪ੍ਰੀਤਮ ਜੀ ਡੇਅਰੀ ਲੋਨ ਲੈਣ ਲਈ ਟ੍ਰੇਨਿੰਗ ਜਰੂਰੀ ਹੈ, ਕਿਉਕਿ ਟ੍ਰੇਨਿੰਗ ਸਰਟੀਫਿਕੇਟ ਦੇ ਨਾਲ ਹੀ ਲੋਨ ਮਿਲ ਸਕਦਾ ਹੈ ਤੁਸੀ ਇਸਦੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਟ੍ਰੇਨਿੰਗ ਦੀ ਤਾਰੀਖ ਅਤੇ ਜਿਥੇ ਹੋਵੇਗੀ ਉਸ ਵਾਰੇ ਸਹੀ ਜਾਣਕਾਰੀ ਮਿਲ ਜਾਵੇਗੀ.
Posted by Anil
Uttar Pradesh
09-04-2021 01:04 PM
अनिल जी आपके दुवारा भेजी फोटो खुल नहीं रही है कृपया आप फोटो दुबारा भेजे ता जो आपको उसके हिसाब से सही जानकारी दे सके। धन्यवाद।

Posted by akhilesh pandey
Uttar Pradesh
09-04-2021 01:02 PM
Akhilesh ji kripya aap apna swal vistar se pooche ke aap palak ke beej ke bare men jankari lena chahte hai ya aap iske mandi rate ke bare men jankari lena chahte hai taki aapko uske hisab se jankari di ja sake,dhanywad
Posted by Nitish Kumar
Bihar
09-04-2021 12:58 PM
If you want to start new goat farm please get the training in your nearest kvk, in this training they will provide you all information about goat farming and its expences. please contact to Krishi Vigyan Kendra, Madhepura Opp. Jai Bajrang Fuels, NH 107 Purnea Saharsa Road, Dist. - Madhepura - 852113 (Bihar) India Thanks.
Posted by Pritam Singh
Punjab
09-04-2021 12:39 PM
ਪ੍ਰੀਤਮ ਜੀ ਡੇਅਰੀ ਲੋਨ ਲੈਣ ਲਈ ਟ੍ਰੇਨਿੰਗ ਜਰੂਰੀ ਹੈ, ਕਿਉਕਿ ਟ੍ਰੇਨਿੰਗ ਸਰਟੀਫਿਕੇਟ ਦੇ ਨਾਲ ਹੀ ਲੋਨ ਮਿਲ ਸਕਦਾ ਹੈ ਤੁਸੀ ਇਸਦੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਟ੍ਰੇਨਿੰਗ ਦੀ ਤਾਰੀਖ ਅਤੇ ਜਿਥੇ ਹੋਵੇਗੀ ਉਸ ਵਾਰੇ ਸਹੀ ਜਾਣਕਾਰੀ .... (Read More)
ਪ੍ਰੀਤਮ ਜੀ ਡੇਅਰੀ ਲੋਨ ਲੈਣ ਲਈ ਟ੍ਰੇਨਿੰਗ ਜਰੂਰੀ ਹੈ, ਕਿਉਕਿ ਟ੍ਰੇਨਿੰਗ ਸਰਟੀਫਿਕੇਟ ਦੇ ਨਾਲ ਹੀ ਲੋਨ ਮਿਲ ਸਕਦਾ ਹੈ ਤੁਸੀ ਇਸਦੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਟ੍ਰੇਨਿੰਗ ਦੀ ਤਾਰੀਖ ਅਤੇ ਜਿਥੇ ਹੋਵੇਗੀ ਉਸ ਵਾਰੇ ਸਹੀ ਜਾਣਕਾਰੀ ਮਿਲ ਜਾਵੇਗੀ.
Posted by Jagar Singh
Punjab
09-04-2021 12:33 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

Posted by Manvir Singh
Punjab
09-04-2021 12:29 PM
ਮਨਵੀਰ ਜੀ ਕਿਰਪਾ ਕਰਕੇ ਪੱਤੇ ਦੇ ਪਿੱਛੇ ਦੇਖੋ ਕੋਈ ਕੀਟ ਜਾ ਤੇਲੇ ਦੇ ਹਮਲੇ ਦੇ ਲੱਛਣ ਹੈ ਜਾ ਨਹੀਂ ਜੇ ਹੈ ਤਾ ਤੁਸੀਂ ਇਸਦੀ ਰੋਕਥਾਮ ਲਈ Malathion @400ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਜੇ ਕੀਟ ਨਹੀਂ ਹਨ ਤਾ ਇਹ Downy Mildew ਕਰਕੇ ਵੀ ਹੋ ਸਕਦੇ ਹਨ ।ਜੇ ਪੱਤਿਆਂ ਦੇ ਉੱਪਰਲੇ ਪਾਸੇ ਬੇਢੰਗੇ ਆਕਾਰ ਵਾਲੇ ਪੀਲੇ ਰੰਗ ਦੇ ਧੱਬੇ ਅਤੇ ਹੇਠਲੇ ਪਾਸੇ ਸਫੇਦ ਰੰਗ ਦੀ ਉੱਲੀ ਦਿਖਾਈ ਦਿੰਦੀ ਹੈ ਤà¨.... (Read More)
ਮਨਵੀਰ ਜੀ ਕਿਰਪਾ ਕਰਕੇ ਪੱਤੇ ਦੇ ਪਿੱਛੇ ਦੇਖੋ ਕੋਈ ਕੀਟ ਜਾ ਤੇਲੇ ਦੇ ਹਮਲੇ ਦੇ ਲੱਛਣ ਹੈ ਜਾ ਨਹੀਂ ਜੇ ਹੈ ਤਾ ਤੁਸੀਂ ਇਸਦੀ ਰੋਕਥਾਮ ਲਈ Malathion @400ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਜੇ ਕੀਟ ਨਹੀਂ ਹਨ ਤਾ ਇਹ Downy Mildew ਕਰਕੇ ਵੀ ਹੋ ਸਕਦੇ ਹਨ ।ਜੇ ਪੱਤਿਆਂ ਦੇ ਉੱਪਰਲੇ ਪਾਸੇ ਬੇਢੰਗੇ ਆਕਾਰ ਵਾਲੇ ਪੀਲੇ ਰੰਗ ਦੇ ਧੱਬੇ ਅਤੇ ਹੇਠਲੇ ਪਾਸੇ ਸਫੇਦ ਰੰਗ ਦੀ ਉੱਲੀ ਦਿਖਾਈ ਦਿੰਦੀ ਹੈ ਤਾ ਤੁਸੀਂ ਇਸਦੀ ਰੋਕਥਾਮ ਲਈ ਤੁਸੀਂ Bavistin @500gram ਪ੍ਰਤੀ ਏਕੜ ਦੇ ਹਿਸਾਬ ਨਾਲ 500ਲੀਟਰ ਪਾਣੀ ਵਿਚ ਮਿਲਾਕੇ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Sunil Kumar
Punjab
09-04-2021 11:56 AM
Sunil ji aap bakri palan ki training apne nazdiki krishi vigyan kendra se le skte hai waha sme sme per kisano ko alag alag kamo ki training di jatti hai aap unse sampark krke agli training ka pta kr skte hai aap training lene ke liye Krishi Vigyan Kendra (KVK), Nagkalan-Jahangir, Majitha Road, Amritsar (143601), Dr. Parvinder Singh, Incharge KVK Asr - 81463-22553 se sampark kr skte hai..

Posted by Amarjeet saini
Punjab
09-04-2021 11:54 AM
ਅਮਰਜੀਤ ਜੀ ਤੁਸੀ ਪਸ਼ੂਆਂ ਦੀ ਫੀਡ ਵਾਰੇ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਉਸਦੇ ਵਾਰੇ ਆਪਣਾ ਸਵਾਲ ਐੱਪ ਵਿਚ ਪੁੱਛ ਸਕਦੇ ਹੋ ਤੁਹਾਨੂੰ ਐੱਪ ਵਿਚ ਹੀ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ
Posted by रामजपो यदब
Bihar
09-04-2021 11:41 AM
रामजपो जी कृपया आप पत्तों की फोटो भेजे ता जो आपको उसके हिसाब से सही जानकारी दे सके।धन्यवाद।
Posted by ਕੇਵਲਸਿੰਘ
Punjab
09-04-2021 11:38 AM
ਕੇਵਲ ਜੀ ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ। ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ।ਧੰਨਵਾਦ
Posted by ਕੇਵਲਸਿੰਘ
Punjab
09-04-2021 11:34 AM
Kewal ji jhona vale wahan vich narma di growth bhut vdya hundi hai te jhad v vdya hunda hai. Jhona vale khet vich nadeen bhut ghat hunde han. Jhone vale khet vich narma di height jada ho sakdi hai is liye aam nalo khad thodi ghat kar sakde han. Tusi narme di bijayi samay ser te karo. Bijayi May de pehle hafte vich karn di try karo. Bijayi lyi average 2.5 packets nu prati acre vich beejo. Tusi zameen tyar karn time te super da 1-2 bags thale pa sakde han, es nal shuru vich growth vadia hundi hai. Dhanwad.

Posted by gurpreet Singh gill
Punjab
09-04-2021 11:26 AM
Gurpreet ji tuc April mahine vich chalayi ja mooli di bijai kar sakd eho jisde vich tuc Pusa Chetki kisam di bijai kar sakde ho,dhanwad

Posted by karandeep singh
Punjab
09-04-2021 11:13 AM
Karandeep ji iss nu tuci Agrimin super powder 100gm rojana, Agrimin-i tab. rojana 1 goli deo ate 21 din tak dinde rho ate agli varre khull ke heat vich aunn te nawe dudh krwa skde ho..

Posted by Raman Deep
Haryana
09-04-2021 11:04 AM
Raman ji ap is keet (Pyrilla) ki roktham ke liye Dimethoate or Acephate@ 1-1.5ml/Ltr pani ke hisab se spray kar sakte hai. Ap Coragen ka istemal bi kar sakte hai. Dhanywad.

Posted by आदराम सुथार
Rajasthan
09-04-2021 10:56 AM
Adhram ji kripya aap is kisam ka poora nam btaye ya iski company ka poora nam btaye taki aapko uske hisab se jankari di ja sake,dhanywad

Posted by bhu Parivartane FPO
Karnataka
09-04-2021 10:44 AM
parivartane जी कृपया अपना सवाल विस्तार से पूछें आप मक्की की खेती के बारे में क्या जानकारी लेना चाहते हैं ताकि आपको उसके हिसाब से जानकारी दी जा सके। धन्यवाद
Posted by Buddhadeb Basumatary
Assam
09-04-2021 10:37 AM
Buddhadeb ji kripya aap btaye ke aapne nursery tyar krne ke liye jo mitti ka mixture banya hai usme kya kya daala hai aur aap is nursery ko kya khaad daalte hai taki aapko uske hisab se jankari di ja sake,dhanywad
Posted by Buddhadeb Basumatary
Assam
09-04-2021 10:31 AM
बुद्धदेब जी कृपया बताएं नर्सरी तैयार करें के लिए जो मिट्टी का मिक्सचर बनाया है उसमें क्या डाला है और आप इस नर्सरी को कौन सी खाद डालते है ताकि आपको उसके हिसाब से जानकारी दी जा सके। धन्यवाद

Posted by ਬਲਜਿੰਦਰ ਸਿੰਘ
Punjab
09-04-2021 10:27 AM
ਬਲਜਿੰਦਰ ਜੀ ਕਿਰਪਾ ਕਰਕੇ ਦੱਸੋ ਕਿ ਇਸਦੇ ਪੱਤਿਆਂ ਹੇਠਾਂ ਮੱਛਰ ਦਾ ਹਮਲਾ ਹੈ ਦੂਸਰਾ ਤੁਸੀ ਇਸਦੇ ਉਪਰ ਕੋਈ ਸਪਰੇ ਦੀ ਵਰਤੋਂ ਕੀਤੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ

Posted by Suraj Kumar
Uttar Pradesh
09-04-2021 10:16 AM
सूरज जी यह कीट का हमला है इसकी रोकथाम के लिए आप tata takomi @100 ग्राम को प्रति एकड़ के हिसाब से स्प्रे करें| धन्यवाद
Posted by Gurjinder singh
Punjab
09-04-2021 10:09 AM
Gurjinder ji kirpa karke daso ke tuc isnu pehlan DAP paayi hai ate jekar pehlan varto kar chuke ho ta hun isnu vartn di lod nahi hai fasl de vadhe de layi tuc hoshi@400ml nu prati acre de hisab nal spray karo,dhanwad

Posted by manpreet singh
Punjab
09-04-2021 10:05 AM
ਮਨਪਰੀਤ ਜੀ ਤੁਸੀ ਪੋਲੀ ਹਾਊਸ ਦੇ ਬਾਰੇ ਪੂਰੀ ਜਾਣਕਾਰੀ ਲੈਣ ਦੇ ਲਈ ਤੁਸੀ ਮੇਰੇ ਨਾਲ 9780200996 ਸੰਪਰਕ ਕਰ ਸਕਦੇ ਹੋ| ਧੰਨਵਾਦ

Posted by Raman Deep
Haryana
09-04-2021 09:40 AM
Raman Deep ji its insect attack to control this do a spray of quinalphos@400ml per acre.thank you

Posted by ਪਰਦੀਪ ਸਿੰਘ
Punjab
09-04-2021 09:27 AM
ਪਰਦੀਪ ਜੀ ਇਹ ਕੀੜੇ ਦਾ ਹਮਲਾ ਹੈ ਤੁਸੀ ਇਸਦੇ ਉਪਰ malathion@2 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਜੇਕਰ ਤੁਸੀ ਇਸਦੇ ਉਪਰ ਕੋਈ ਸਪਰੇ ਦੀ ਵਰਤੋਂ ਕੀਤੀ ਹੈ ਤਾਂ ਕਿਰਪਾ ਕਰਕੇ ਦੱਸੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ

Posted by सुधांशु रंजन
Bihar
09-04-2021 09:24 AM
प्रभावित फल हर सप्ताह तोड़ कर नष्ट कर दें। नर्सरी लगाने से 1 महीने बाद ट्राइज़ोफॉस 20 मि.ली. प्रति 10 लीटर पानी और 50 ग्राम नीम एक्सट्रैक्ट 50 ग्राम प्रति लीटर की स्प्रे करें। 10-15 दिनों के फासले पर यह स्प्रे दोबारा करें। फूल निकलने के समय कोराजैन 18.5 प्रतिशत एस सी 5 मि.ली. + टीपॉल 5 मि.ली. का घोल 12 लीटर पानी में मिलाकर 20 दिनों .... (Read More)
प्रभावित फल हर सप्ताह तोड़ कर नष्ट कर दें। नर्सरी लगाने से 1 महीने बाद ट्राइज़ोफॉस 20 मि.ली. प्रति 10 लीटर पानी और 50 ग्राम नीम एक्सट्रैक्ट 50 ग्राम प्रति लीटर की स्प्रे करें। 10-15 दिनों के फासले पर यह स्प्रे दोबारा करें। फूल निकलने के समय कोराजैन 18.5 प्रतिशत एस सी 5 मि.ली. + टीपॉल 5 मि.ली. का घोल 12 लीटर पानी में मिलाकर 20 दिनों के फासले पर दो बार स्प्रे करें।

Posted by Pankaj Dutta
Haryana
09-04-2021 09:18 AM
Pankaj ji kripya aap iske phool ki photo bheje taki aapko iske sahi nam ke bare men jankari di ja sake,dhanywad

Posted by gurpinder singh
Punjab
09-04-2021 09:12 AM
Gurpinder ji tuci usde dudh di janch krwao ate mastitis da pta kro baki uss nu buffzon powder 50gm rojana, mammidium powder 50gm rojana deo ate mitha soda 20gm rojana dena suru kro..
Posted by Gurpartap singh
Punjab
09-04-2021 09:02 AM
Gurpartap ji eh hybrid kisam hai ate eh ght same vich pakkan vali kisam hai eh lagbhag 115-120 din da sma laindi hai.isda jhaad 25-30 quintal prati acre de hisab nal niklda hai.ght same vali kisam hon krke isto bad raayi ja saro di bijai kiti ja sakdi hai,dhanwad

Posted by Jashan Sidhu
Punjab
09-04-2021 08:49 AM
Jashan ji pichle year ta esdi khreed sarkari rate te hi kari gyi se. Par hale tak es variety bare koi jankari nahi diti gayi hai ki eh variety private viku ja sarkari rate te hi viku gi. Dhanwad.

Posted by Rupinder Singh Sony
Punjab
09-04-2021 08:49 AM
ਰੁਪਿੰਦਰ ਜੀ ਤੁਸੀ ਇਸਦੀਆਂ ਸੁੱਕੀਆਂ ਟਾਹਣੀਆਂ ਨੂੰ ਕੱਟ ਕੇ ਇਸਦੇ ਉਪਰ ਬੋਰਡੋ ਪੇਸਟ ਲਾ ਦਿਓ ਅਤੇ ਇਸਨੂੰ ਵਰਮੀਕੰਪੋਸਟ @ 4 ਕਿਲੋ ਪ੍ਰਤੀ ਬੂਟਾ ਪਾਓ| ਧੰਨਵਾਦ
Posted by happy
Punjab
09-04-2021 08:37 AM
ਹੈਪ੍ਪੀ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਜਾਣਕਾਰੀ ਕੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ

Posted by amanjeet singh
Punjab
09-04-2021 08:37 AM
ਤੁਸੀ taktic liquid 2ml/1liter ਸਪਰੇ ਵੀ ਵਰਤੋਂ, ਇਸ ਨੂੰ ਪਾਣੀ ਵਿੱਚ ਮਿਲਾ ਕੇ ਕੱਪੜੇ ਨਾਲ ਪਸ਼ੂ ਦੀ ਮਾਲਿਸ਼ ਕਰ ਸਕਦੇ ਹੋ ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ..
Posted by Gurpreet singh
Punjab
09-04-2021 08:15 AM
Gurpreet ji isde pattea hetha machar da hamla check karo jekar maujood hai ta tuc isde uper imidacloprid@1ml nu prati litre pani de hisab nal spray karo,dhanwad
Posted by sahil khan
Madhya Pradesh
09-04-2021 08:08 AM
साहिल जी यह थ्रिप्सके कारण है।यह टमाटरों में आम पाया जाने वाला कीट है। यह विशेष कर शुष्क मौसम में पाया जाता है। यह पत्तों का रस चूसता है, जिस कारण पत्ते मुड़ जाते हैं। पत्तों का आकार कप की तरह हो जाता है और यह ऊपर की ओर मुड़ जाते हैं। इससे फूल झड़ने भी शुरू हो जाते हैं।इनकी गिणती देखने के लिए स्टीकी ट्रैप 6-8 प्रति à¤.... (Read More)
साहिल जी यह थ्रिप्सके कारण है।यह टमाटरों में आम पाया जाने वाला कीट है। यह विशेष कर शुष्क मौसम में पाया जाता है। यह पत्तों का रस चूसता है, जिस कारण पत्ते मुड़ जाते हैं। पत्तों का आकार कप की तरह हो जाता है और यह ऊपर की ओर मुड़ जाते हैं। इससे फूल झड़ने भी शुरू हो जाते हैं।इनकी गिणती देखने के लिए स्टीकी ट्रैप 6-8 प्रति एकड़ में लगाएं। इन्हें रोकने के लिए वर्टीसीलियम लिकानी 5 ग्राम प्रति लीटर पानी की स्प्रे करें। यदि थ्रिप की मात्रा ज्यादा हो तो इमीडाक्लोप्रिड 17.8 एस एल @60 मि.ली या फिप्रोनिल 200 मि.ली.प्रति 200 लीटर पानी या फिप्रोनिल 80 प्रतिशत डब्लयु पी 2.5 मि.ली.प्रति लीटर पानी या एसीफेट 75 प्रतिशत डब्लयु पी 600 ग्राम प्रति 200 लीटर या स्पाइनोसैड 80 मि.ली.प्रति एकड़ को 200 लीटर पानी में मिलाकर स्प्रे करें।धन्यवाद।

Posted by kiranjot
Punjab
09-04-2021 07:49 AM
uss nu ovulenta kit deo iss vich 2 nilia ate 1 white goli hundi hai pehla tuci 2 nilia golia pees ke powder bnna ke deo fir 10 mint badd white goli deo ate 5 din dinde rho, iss nal heat vich aa jawegi ate uss nu Agrimin powder 100gm rojana deo jdo ohh patlia tarra kre fir tuci AI krwa skde ho..

Posted by Jagjit Singh Bains
Punjab
09-04-2021 07:24 AM
ਜਗਜੀਤ ਜੀ ਇਹ ਮੱਛਰ ਦਾ ਹਮਲਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image







.png)















