Experts Q&A Search

Posted by vahid Bhadula
Gujarat
10-04-2021 02:33 PM

Punjab
04-10-2021 04:16 PM
भदुला जी इसे आप जल्दी नजदीकी डॉक्टर से जाँच करवाएं इसकी जाँच करके ही सही इलाज हो सकता है।
Posted by Sohan Singh
Punjab
10-04-2021 02:29 PM
Punjab
04-10-2021 03:17 PM
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗà¨.... (Read More)
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Posted by Lakhveer singh
Punjab
10-04-2021 01:53 PM

Punjab
05-05-2021 10:53 AM
tuc safed museli da beej lain de layi Tanveer singh 8437085404 Safed museli farm Jalandhar te sampark kar sakde ho eh beej hun january mahine vich milega.
Posted by hardeep singh
Punjab
10-04-2021 01:51 PM
Punjab
04-10-2021 06:45 PM
ਹਰਦੀਪ ਜੀ ਕਿਰਪਾ ਤੁਸੀਂ ਇਹ ਦੱਸੋ ਕਿ ਮੱਕੀ ਦੀ ਫ਼ਸਲ ਵਿਚ ਜ਼ਮੀਨ ਤਿਆਰ ਕਰਨ ਤੇ ਬਿਜਾਈ ਸਮੇਂ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
Posted by Lakhveer singh
Punjab
10-04-2021 01:50 PM

Punjab
05-05-2021 11:33 AM
Singh ji kripya aap apna swal vistar se pooche ke aap konse seeds ke bare men jankari lena chahte hai taki aapko uske hisab se jankari di aj sake,dhanywad
Posted by Harjinder singh sandhu
Punjab
10-04-2021 01:48 PM
Punjab
04-12-2021 02:32 PM
ਜੇਕਰ ਉਸਦੇ ਥਨਾ ਤੇ ਥੋੜੀ ਬਹੁਤ ਸੋਜਿਸ਼ ਹੈ ਤਾਂ ਉਸ ਨੂੰ Amoxirum forte inj. 4.5gm ਅਤੇ megludyne inj. 20ml ਲਗਵਾਓ ਬਾਕੀ ਉਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Anabolite liquid 100ml ਰੋਜਾਨਾ ਅਤੇ Lacup powder 100gm ਰੋਜਾਨਾ ਦਿਓ..
Posted by Davinder Singh
Punjab
10-04-2021 01:45 PM

Haryana
04-10-2021 03:19 PM
Davinder ji isnu pani lod mutabik hi launa painda hai tuc mitti vich nami di matra check kar lao ate jekar lagda hai ke aud lag rahi hai ta ik pani la deo kyuki eh fasl nu jyada pani di lod nahi hai,dhanwad
Posted by Davinder Singh
Punjab
10-04-2021 01:45 PM

Haryana
04-10-2021 03:20 PM
Davinder ji isnu pani lod mutabik hi launa painda hai tuc mitti vich nami di matra check kar lao ate jekar lagda hai ke aud lag rahi hai ta ik pani la deo kyuki eh fasl nu jyada pani di lod nahi hai,dhanwad
Posted by Sanjay Singh
Uttar Pradesh
10-04-2021 01:42 PM

Punjab
04-24-2021 06:19 PM
संजय जी यह पैट्रोल पर चलता है और इसका 1 गियर होता है जो आगे को लेके जाने के लिए इस्तेमाल किया जाता है इसे किचन गार्डन ,बगीचा और निराई गुड़ाई करने के लिए इस्तेमाल किया जाता है| इसमें एक पहिया होता है और 6 सेट ब्लेड के होते है जो 2.5 फ़ीट चौड़ाई और 2 इंच दंगाई में मिटटी की जुताई करता है|
Posted by Rohit gujjar
Haryana
10-04-2021 01:41 PM
Maharashtra
04-10-2021 03:20 PM
रोहित जी कृपया आप बताएं कि अपने इसमें कितनी मात्रा में स्प्रे का प्रयोग किया है ताकि आपको उसके हिसाब से जानकारी दी जा सके। धनयवाद
Posted by Sohan Singh
Punjab
10-04-2021 01:36 PM
Punjab
04-10-2021 04:15 PM
ਤੁਸੀ ਪਸ਼ੂ ਨੂੰ ਥੋੜੇ ਬੁਖਾਰ ਵਿਚ Termycin inj. 20ml, Milonex plus inj. 15ml ਲਗਾ ਸਕਦੇ ਹੋ
Posted by manjot Singh narur
Punjab
10-04-2021 01:08 PM
Punjab
04-10-2021 01:30 PM
ਮਨਜੋਤ ਜੀ ਤੁਸੀਂ ਮੱਕੀ, ਮੂੰਗੀ ਦੀ ਫ਼ਸਲ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by b. r. jaipal
Rajasthan
10-04-2021 12:59 PM

Punjab
04-10-2021 01:11 PM
जयपाल जी जैविक खाद अनेक प्रकार की होती है जैसे गोबर की खाद, हरी खाद, गोबर गैस खाद आदि। गोबर की सबसे अच्छी खाद बनाने के लिए किसान 1 मीटर चौड़ी, 1 मीटर गहरा, 5 से 10 मीटर लम्बाई का गड्ढा खोदकर उसमें प्लास्टिक शीट फैलाकर उस में खेती अवशेष की एक लेयर पर गोबर और पशु मूत्र की एक पतली परत दर परत चढ़ा कर उस में अच्छी तरह पानी से.... (Read More)
जयपाल जी जैविक खाद अनेक प्रकार की होती है जैसे गोबर की खाद, हरी खाद, गोबर गैस खाद आदि। गोबर की सबसे अच्छी खाद बनाने के लिए किसान 1 मीटर चौड़ी, 1 मीटर गहरा, 5 से 10 मीटर लम्बाई का गड्ढा खोदकर उसमें प्लास्टिक शीट फैलाकर उस में खेती अवशेष की एक लेयर पर गोबर और पशु मूत्र की एक पतली परत दर परत चढ़ा कर उस में अच्छी तरह पानी से नम कर गड्ढे डाल कर उसको कवर कर के मिट्टी और गोबर से बंद करें। 2 महीने में 3 बार पलटी करने पर अच्छी जैविक खाद बन कर तैयार हो जाएगी।धन्यवाद।
Posted by Lala Desai
Gujarat
10-04-2021 12:32 PM

Punjab
04-12-2021 02:29 PM
aap ABS sexed semen lene aur iske dealer ki jankari lene ke liye ABS India 9020131111 Genus Breeding India Private Limited se sampark kr skte hai.
Posted by harwinder singh
Punjab
10-04-2021 12:08 PM

Punjab
04-10-2021 04:26 PM
हरविंदर जी यदि आप broiler फार्मिंग करना चाहते हैं तो इस काम में 500 मुर्गियों के लिए लगभग 2.5-3 लाख का प्रबंध करना पड़ेगा बाकि आप पर निर्भर है आप कैसे फार्म तैयार करते हैं कैसे खुराक डालते हैं।
Posted by Sarbjeet singh
Punjab
10-04-2021 12:02 PM
Punjab
04-12-2021 02:28 PM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਉਸ ਨੂੰ Anabolite liquid 100ml ਰੋਜਾਨਾ ਅਤੇ Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ..
Posted by ਅੰਮ੍ਰਿਤਪਾਲ ਸਿੰਘ
Punjab
10-04-2021 11:49 AM
Punjab
04-10-2021 03:04 PM
ਅੰਮ੍ਰਿਤਪਾਲ ਜੀ ਤੁਸੀ ਆਚਾਰ ਦੇ ਲਈ J 1006 ਕਿਸਮ ਜਾ African tall ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
Posted by gamit daniyel bhikhu bhai
Gujarat
10-04-2021 11:42 AM

Punjab
04-12-2021 02:26 PM
उसे आप Keeper plus पाउडर 30 ग्राम रोजाना, Agrimin-i tab. रोजाना 1 गोली दें और 21 दिन तक देते रहें। बाकि यह देखे कि वो साफ तारा करती है या तार गंदी होती है यदि साफ नहीं है तो आप उसकी बच्चेदानी में दवाई भी भरवा सकते है इसके लिए आप नज़दीकी डॉक्टर से संपर्क कर सकते है।
Posted by Sandeep Singh Singh
Punjab
10-04-2021 11:40 AM
Punjab
04-12-2021 02:23 PM
Sandeep ji tuci goat farming di training lai apne nazdiki krishi vigyan kendra nal sampark kr skde ho ehna ton tuhanu agli goat training da pta lgg jawega tuci KVK BATHINDA, Address: Harbans Nagar, Nacchatar Nagar, Bathinda, Punjab 151005 nal sampark kr skde ho jekar kise farm te training leni hai tan Sandeep 9317517763 9991606387 SR Commercial Goat Farm nal sampark kr skde ho ehh bhi sme sme te apne farm te training dinde hai ate certificate dinde ha.
Posted by Harjot singh
Punjab
10-04-2021 11:11 AM
Punjab
04-12-2021 04:10 PM
ਹਰਜੋਤ ਜੀ ਤੁਸੀ ਬੀਟਲ ਨਸਲ ਦੀਆ ਬੱਕਰੀਆਂ ਲੈਣ ਲਈ ਸੁਖਜਿੰਦਰ ਸਿੰਘ 7837119008 ਨਾਲ ਸੰਪਰਕ ਕਰ ਸਕਦੇ ਹੋ
Posted by harminder
Punjab
10-04-2021 11:11 AM
Punjab
04-10-2021 02:59 PM
ਹਰਮਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਕਿ ਤੁਸੀ ਕੀ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Posted by ਗੁਰਨਾਮ ਸਿੰਘ ਸੰਧੂ
Punjab
10-04-2021 11:07 AM
Punjab
04-10-2021 03:02 PM
Gurnam ji tuc isde uper NPK 130045@10 gram nu prati litre pani de hisab nal spray karo.dhanwad
Posted by yadwinder ਯਾਦਵਿੰਦਰ
Punjab
10-04-2021 11:06 AM
Punjab
04-10-2021 05:21 PM
ਯਾਦਵਿੰਦਰ ਇਸਦੇ ਲਈ Fowl pox ਦਾ ਇੰਜੇਕਸ਼ਨ ਲਗਵਾ ਸਕਦੇ ਹੋ ਇਹ ਖੰਭਾਂ ਦੇ ਨੀਚੇ ਵਿੰਗ /ਨਸ ਵਿਚ ਲਗਦਾ ਹੈ
Posted by Amritpal singh
Punjab
10-04-2021 10:41 AM
Punjab
04-12-2021 03:55 PM
ਅਮ੍ਰਿਤਪਾਲ ਜੀ ਇਹਨਾਂ ਦਾ 40 ਤੋਂ 42 ਲੀਟਰ ਤੱਕ ਰਿਕਾਰਡ ਹੈ ਜੇਕਰ 22 ਲੀਟਰ ਵਾਲੀ ਨੂੰ ਭਰਵਾਉਂਦੇ ਹੋ ਤਾਂ ਉਸਦੇ ਬੱਚੇ ਦਾ 30-32 ਲੀਟਰ ਰਿਕਾਰਡ ਮਿਲੇਗਾ
Posted by sukhvir Singh
Punjab
10-04-2021 10:41 AM
Haryana
04-24-2021 06:09 PM
Baby corn ਦੀ ਖੇਤੀ ਦੇ ਲਈ ਪ੍ਰਕਾਸ਼ ਜਾ ਕੇਸਰੀ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸਦੀ ਬਿਜਾਈ ਅਪ੍ਰੈਲ ਤੋਂ ਅਗਸਤ ਮਹੀਨੇ ਤਕ ਕੀਤੀ ਜਾ ਸਕਦੀ ਹੈ ਕਤਾਰ ਵਿਚ ਇਸਦਾ ਫ਼ਾਸਲਾ 30 cm ਅਤੇ ਬੂਟਾ ਵਿਚ 20 cm ਦਾ ਫ਼ਾਸਲਾ ਰੱਖੋ। ਬੀਜ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ। ਯੂਰੀਆ ਦੀ ਮਾਤਰਾ 52 ਕਿਲੋ ਮਾਤਰਾ ਨੂੰ ਦੋ ਬਰਾਬਰ ਹਿੱਸਿਆਂ ਦੇ ਵਿਚ ਵੰਡ ਕੇ ਬਿਜਾਈ ਵੇਲੇ ਅਤੇ ਜਦੋ ਇਸਦਾ ਕà.... (Read More)
Baby corn ਦੀ ਖੇਤੀ ਦੇ ਲਈ ਪ੍ਰਕਾਸ਼ ਜਾ ਕੇਸਰੀ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸਦੀ ਬਿਜਾਈ ਅਪ੍ਰੈਲ ਤੋਂ ਅਗਸਤ ਮਹੀਨੇ ਤਕ ਕੀਤੀ ਜਾ ਸਕਦੀ ਹੈ ਕਤਾਰ ਵਿਚ ਇਸਦਾ ਫ਼ਾਸਲਾ 30 cm ਅਤੇ ਬੂਟਾ ਵਿਚ 20 cm ਦਾ ਫ਼ਾਸਲਾ ਰੱਖੋ। ਬੀਜ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ। ਯੂਰੀਆ ਦੀ ਮਾਤਰਾ 52 ਕਿਲੋ ਮਾਤਰਾ ਨੂੰ ਦੋ ਬਰਾਬਰ ਹਿੱਸਿਆਂ ਦੇ ਵਿਚ ਵੰਡ ਕੇ ਬਿਜਾਈ ਵੇਲੇ ਅਤੇ ਜਦੋ ਇਸਦਾ ਕੱਦ ਗੋਡੇ ਤਕ ਹੋ ਜਾਏ ਦੂਜੀ ਕਿਸ਼ਤ ਪਾਓ| ਸੂਤ ਨਿਕਲਣ ਸਾਰ ਹੀ ਇਸਦੀ ਤੁੜਾਈ ਕਰ ਲਵੋ ਕਿਉਕਿ ਪਿਛੇਤੀ ਬਿਜਾਈ ਤੁੜਾਈ ਕਰਨ ਤੇ ਇਸਦੀ ਕੁਆਲਟੀ ਘੱਟ ਜਾਂਦੀ ਹੈ ਇਸਦਾ ਮੰਡੀਕਰਨ ਤੁਸੀ ਨਜਦੀਕੀ ਹੋਟਲ ਜਿਥੇ ਇਸਦੇ ਪਕਵਾਨ ਬਣਦੇ ਹਨ ਓਥੇ ਕਰ ਸਕਦੇ ਹੋ|
Posted by Gurjinder singh
Punjab
10-04-2021 10:22 AM
Rajasthan
04-12-2021 02:18 PM
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗà¨.... (Read More)
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Posted by gurbhej singh
Punjab
10-04-2021 10:19 AM
Punjab
04-12-2021 02:16 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂà.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.
Posted by Sanjeev Goyal
Punjab
10-04-2021 10:17 AM

Maharashtra
04-10-2021 03:01 PM
संजीव जी कृपया आप फसल की फोटो भेजे ताकि आपको उसके हिसाब से जानकारी दी जा सके| धन्यवाद
Posted by Anirudh
Rajasthan
10-04-2021 10:09 AM

Rajasthan
04-12-2021 02:04 PM
आप गाय को ब्याने से 5—6 दिन बाद फीड देना शुरू कर सकते है उससे पहले आप 1 किलो गेहूं का दलिया, 250 ग्राम गुड़ अच्छी तरह मिक्स करके पकाकर फिर उसे ठंडा करके उसमें 100 मि.ली. सरसों का तेल मिक्स करके पशु को खिला सकते है और अच्छा हरा चारा डालें।
Posted by Gaurav kumar
Uttar Pradesh
10-04-2021 10:04 AM

Maharashtra
04-10-2021 03:00 PM
कुमार जी कृपया आप अपना सवाल विस्तार से पूछे ताकि आपको उसके हिसाब से जानकारी दी जा सके| धन्यवाद
Posted by Gaurav kumar
Uttar Pradesh
10-04-2021 10:02 AM

Punjab
04-10-2021 03:00 PM
Kumar ji kripya aap apna swal vistar se pooche taki aapko uske hisab se jankari di ja sake,dhanywad
Posted by Gurmukh Singh Garry
Punjab
10-04-2021 09:37 AM
Punjab
04-10-2021 04:01 PM
Gurmukh ji kripya aap apna swal vistar se pushen ki aap buffalo ke vare mai kya jankari lena chahte ha tan jo apko sahi jankari di ja skee.
Posted by harminder
Punjab
10-04-2021 09:32 AM
Punjab
04-10-2021 02:59 PM
ਹਰਮਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਕਿ ਤੁਸੀ ਕੀ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Posted by Gurninder Singh
Haryana
10-04-2021 08:56 AM
Punjab
04-10-2021 02:37 PM
Gurninder ji isde uper hoshi@400ml nu prati acre de hisab nal spray karo isde nal growth honi shuru ho jayegi,dhanwad
Posted by Nirmal kumar Mehta
Jharkhand
10-04-2021 08:54 AM

Maharashtra
04-10-2021 02:26 PM
Nirmal kumar ji kripya aap btaye ke aapne konsi kisam ki bijai ki hai taki aapko uske hisab se jankari di ja sake,dhanywad
Posted by Balraj Singh Dhillon
Punjab
10-04-2021 08:45 AM

Punjab
04-10-2021 02:25 PM
Dhillon ji isde do reason ho sakde han pehla khaad di matra vadh ght ho sakdi hai dooja isnu fungus lagi ho sakdi hai jisdi roktham de layi mancozeb@4 gram nu prati litre pani de hisab nal spray karo.dhanwad
Posted by Rajkaran chahal
Haryana
10-04-2021 08:25 AM

Punjab
04-10-2021 02:29 PM
Hanji chahal ji jo iss vich injection likhe hai tuci ohna di varto kr skde ho ehna nal frak paa jawega..
Posted by pankaj parmar
Madhya Pradesh
10-04-2021 07:37 AM

Maharashtra
04-10-2021 02:24 PM
इसके लिए उपयुक्त जलवायु तापमान-8-36°सेल्सियस, वर्षा-1270 मि.मी. उच्च आद्रता वाले प्रदेशों मे अच्छे वृद्धि होता है।अच्छी जल निकासी वाले सभी प्रकार के मिट्टी मे उगे जाते हैं। वजनदार मिट्टी मे यह नही होते हैं।यह लम्बा कलगीगार,घना टफ होता है,कल्म (Culms) उजले हरा चिकनी,15-30मी. लम्बा तथा मोटा-15-18 सेमी. होता है। प्रकन्द तथा जड.... (Read More)
इसके लिए उपयुक्त जलवायु तापमान-8-36°सेल्सियस, वर्षा-1270 मि.मी. उच्च आद्रता वाले प्रदेशों मे अच्छे वृद्धि होता है।अच्छी जल निकासी वाले सभी प्रकार के मिट्टी मे उगे जाते हैं। वजनदार मिट्टी मे यह नही होते हैं।यह लम्बा कलगीगार,घना टफ होता है,कल्म (Culms) उजले हरा चिकनी,15-30मी. लम्बा तथा मोटा-15-18 सेमी. होता है। प्रकन्द तथा जड दोनों जमीन के नीचे रहते है। कारेओपसिस गोल तथा 9-8मिमी. लम्बा होता है।मिट्टी कि अच्छी तरह जुताई कर लेनी चाहिए(30सेमी) बीज को छिडकाव कर बुआई की जाती है। अंकुरन के 6 महीने बाद इसको अलग की जाती है,तथा 2 साल बाद प्रतिरोपण किया जाता है। मिट्टी पलटना 4-9 मी. दूरी पर बीजांकुर को प्रतिरोपण किया जाता है। 2 साल तक बीजांकुर के व्हारों तरफ 30 सेमी. गोलाई तथा 8-10 सेमी. गहराई कर मिट्टी कार्य किया जाता है।2-3 साल के बीजांकुर जब 2-5-3 मी. लम्बा होने पर प्रतिरोपण किया जाता है। प्रकंद को खड्डा मे रोपा जाता है।पहली साल 3 बार तथा दूसरी साल 2 बार खरपतवार नाश करना चाहिए। पौधारोपण क्षेत्रों मे थिनिंग तथा साफ करना चाहिए।3-4 किलो FYM मिला कर खड्डा तैयार की जाती है।पौधशाला में बीज बुआई के बाद एक सप्ताह तक रोज सिंचाई देनी चाहिए उसके बाद एक महीने तक एक दिन बाद पानी देनी चाहिए। उसके बाद जरुरत के अनुसार।2-3 साल के बीजांकुर जब 2-5-3 मी. लम्बा होने पर प्रतिरोपण किया जाता है। प्रकंद को खड्डा मे रोपा जाता है।
Posted by hardeep singh
Punjab
10-04-2021 07:31 AM
Haryana
04-10-2021 01:38 PM
ਹਰਦੀਪ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਤੁਸੀ ਹੁਣ ਕਿਹੜੀ ਖਾਦ ਜਾ ਸਪਰੇ ਦੀ ਵਰਤੋਂ ਕੀਤੀ ਹੈ| ਧੰਨਵਾਦ
Posted by Rajwinder singh Dhillon
Punjab
10-04-2021 07:22 AM
Punjab
04-10-2021 01:36 PM
ਰਾਜਵਿੰਦਰ ਜੀ ਇਸਦੇ ਉਪਰ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਹਫਤੇ ਹਫਤੇ ਦੇ ਅੰਤਰਾਲ ਤੇ ਸਪਰੇ ਕਰੋ| ਇਸਤੋਂ ਇਲਾਵਾ ਜਿਹੜਾ ਫ਼ਲ ਹੈ ਉਹ ਕਿਸਮ ਦੇ ਹਿਸਾਬ ਨਾਲ ਪੱਕਦਾ ਹੈ}ਧੰਨਵਾਦ
Posted by Raghveer Singh
Chandigarh
10-04-2021 06:38 AM
Punjab
04-10-2021 03:58 PM
ਤੁਸੀ ਇਸ ਨੂੰ ਅਜੇ brotone liquid 5-7ml ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਭੁੱਖ ਵੀ ਵਧੇਗੀ ਅਤੇ ਇਸ ਨੂੰ ਤਾਕਤ ਵੀ ਮਿਲੇਗੀ ਬਾਕੀ ਇਸ ਨੂੰ ਵੈਕਸੀਨੇਸ਼ਨ 3 ਮਹੀਨੇ ਦੀ ਹੋਣ ਤੋਂ ਬਾਦ PPR vaccination ਕਰਵਾਓ ਅਤੇ ਫਿਰ 20 ਦਿਨਾਂ ਬਾਦ ET vaccination ਕਰਵਾਓ ਅਤੇ ਫਿਰ 20 ਦਿਨਾਂ ਬਾਦ FMD vaccination ਕਰਵਾਓ ਅਤੇ ਫਿਰ 20 ਦਿਨਾਂ ਬਾਦ HS vaccination ਕਰਵਾਓ. ਇਹਨਾਂ ਵਿੱਚੋ ET ਅਤੇ HS vaccination ਸਾਲ ਵਿਚ 2 ਵਾਰ ਕਰਵਾਓ..
Posted by iqbal singh
Punjab
10-04-2021 06:12 AM
Punjab
04-10-2021 03:51 PM
Tuci Transition mix feed 1 quintal tyar krn lai uss vich 22 kg joo, 30kg kanak, 15kg chokar, 15 kg vdemia di khal, 15kg saro di khal, namak 1kg, mineral mixture 2kg mix krke feed tyar krke de skde ho baki uss nu vitum-h liquid 10ml rojana deo..
Posted by smd agrominerals
Madhya Pradesh
10-04-2021 12:43 AM

Punjab
04-10-2021 01:33 PM
किसानो के साथ जानकारी सांझी करने के लिए आपका बहुत बहुत धन्यवाद
Posted by smd agrominerals
Madhya Pradesh
10-04-2021 12:37 AM

Punjab
04-10-2021 01:33 PM
किसानो के साथ जानकारी सांझी करने के लिए आपका बहुत बहुत धन्यवाद
Posted by Navdeep Bashal
Punjab
09-04-2021 11:17 PM
Punjab
04-10-2021 02:41 PM
Navdeep ji ginni ghah diyan kisma jive Punjab ginni ghah 518 ate Punjab ginni ghah 101 di bijai kar sakde ho.isdi bijai adh march to may tak kar sakde ho. 6-8 kilo beej prati acre de hisab nal vartya janda hai. iss di bijaayi shitta de ke v kr skde ho... iss dia 5-6 ktaayia ho jandia han. Eh takreeban 50-55 dinna vich katayi lyi tyar ho janda hai.
Posted by feroz KHAN
Punjab
09-04-2021 10:54 PM

Punjab
04-10-2021 09:41 AM
Feroz ji tuci uss nu baki pashua ton alag kr deo ate usda chara, dana bhi alag kro baki uss nu nazdiki kise vdhia doctor ton check krwao kyuki usdi sahi janch krke hei vdhia ilagg ho skda ha..
Posted by sukhveer
Punjab
09-04-2021 10:11 PM
Punjab
04-10-2021 01:44 PM
ਸੁਖਵੀਰ ਜੀ ਹਲਦੀ ਦੀ ਫ਼ਸਲ ਲਈ ਬਿਜਾਈ ਦਾ ਸਮਾਂ ਅਪ੍ਰੈਲ ਤੋਂ ਮਈ ਤੱਕ ਦਾ ਹੁੰਦਾ ਹੈ। ਕਿਸਮਾਂ ਪੰਜਾਬ ਨੰਬਰ 1 , ਪੰਜਾਬ ਨੰਬਰ 2, ਰਜਿੰਦਰਾ ਸੋਨੀ ਰਾਜਾਂ ਪੁਰੀ। ਬੀਜ ਦੀ ਮਾਤਰਾ 5 ਕੁਇੰਟਲ ਪ੍ਰਤੀ ਏਕੜ , ਬਿਜਾਈ ਦਾ ਢੰਗ ਲਾਇਨ ਤੋਂ ਲਾਇਨ ਦਾ ਫਾਸਲਾ 26 ਇੰਚ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 5 ਇੰਚ, ਪੈਦਾਵਾਰ 120 ਕੁਇੰਟਲ ਹੈ। ਧੰਨਵਾਦ।
Posted by Sukhpalbir Singh
Punjab
09-04-2021 09:43 PM
Punjab
04-10-2021 09:45 AM
ਸੁਖਪਾਲ ਜੀ ਤੁਸੀ ਕੜਕਨਾਥ ਨਸਲ ਦੇ ਚੂਚੇ ਲੈਣ ਲਈ ਜਤਿੰਦਰ 8557810334 ਸ਼ੋਂਕੀ ਫਾਰਮ ਜਾਂ ਬਲਵਿੰਦਰ ਸਿੰਘ 9041009671 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਰੇਟ ਦੀ ਜਾਣਕਾਰੀ ਵੀ ਮਿਲ ਜਾਵੇਗੀ..
Posted by Raman
Rajasthan
09-04-2021 09:40 PM

Punjab
04-10-2021 01:38 PM
Raman ji ap kis sabji ki fasal ke pauho me nar aur madha flowers ke bare me jnana chahte hai ta jo apko uske hisab se sahi jankari de sake. Dhanywad .
Posted by Raman
Rajasthan
09-04-2021 09:30 PM

Punjab
04-10-2021 03:06 PM
रमन जी नर्सरी बनाने में आप बीज को ट्रे में लगाते है जिस में से छोटे पौधे (पनीरी ) त्यार की जाती है। नर्सरी की रोपाई में आप जो ट्रे में त्यार करे पौधों को मुख्या खेत जा गमले में लगाते है। नर्सरी त्यार करने का मतलब पनीरी त्यार करना है और नर्सरी की रोपाई करना मतलब seedlings की transplanting करना है। धन्यवाद।