
Posted by Sanjay Prajapat
Madhya Pradesh
11-04-2021 08:27 AM
Sanjay ji apke dwara bheji photo open nahi ho rahi hai kripya ap photo dubara bheje ta jo apko uske hisab se sahi jankari de sake. Dhanywad.
Posted by Parminder Sidhu
Punjab
11-04-2021 08:13 AM
Parminder Sidhu ji tusi ik var apni kheti de helpline no. 9779977641 te call lkaro ji.

Posted by धर्मेन्द्र
Rajasthan
11-04-2021 08:11 AM
धर्मेन्द्र जी पौधे की जड़ में दीमक का हमला हो सकता है। यदि आपको जड़ में दीमक के हमले के लक्षण दिखाई दे तो आप इसके लिए Chlorpyriphos@3ml प्रति 1litre पानी के हिसाब से जड़ में डाल सकते है। धन्यवाद।
Posted by charnpreet singh
Punjab
11-04-2021 08:03 AM
ਤੁਸੀ ਇਹਨਾਂ ਨੂੰ Enrofloxacin liquid ਪਾਣੀ ਵਿਚ ਦਿਓ ਅਤੇ ਨਾਲ Terramycin pouch ਵੀ ਦਿਓ ਅਤੇ brotone liquid 20ml/100birds ਦੇ ਹਿਸਾਬ ਨਾਲ ਦਿਓ.

Posted by Vanwinder Singh Kesar
Punjab
11-04-2021 08:01 AM
Vanwinder ji paudhe ke bor ki clear aur nazdeek ki photo send kare ta jo apko uske hisab se sahi jankari de sake. Dhanywad.

Posted by Harwinder Singh
Punjab
11-04-2021 06:57 AM
ਹਰਵਿੰਦਰ ਜੀ ਤੁਸੀਂ ਟਮਾਟਰ ਦੇ ਬੂਟੇ ਤੇ ਫ਼ਲ ਲਈ NPK 13:0:45@10gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਕਿਰਪਾ ਕਰਕੇ ਪੱਤਿਆਂ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Amritpal singh
Punjab
11-04-2021 06:53 AM
ਅਮ੍ਰਿਤਪਾਲ ਜੀ ਇਸਦਾ 40 ਤੋਂ 42 ਲੀਟਰ ਤੱਕ ਰਿਕਾਰਡ ਹੈ ਬਾਕੀ ਇਹ sexed semen ਹੈ ਇਸਦਾ ਵਧੀਆ ਰਿਕਾਰਡ ਹੈ
Posted by jagpreet singh
Punjab
11-04-2021 06:39 AM
Jagpreet ji jiss pashu nu suue nu jyada sma ho jawe ate gabhn naa howe uss nu tokad bolde hai..

Posted by sanjeev kumar
Punjab
11-04-2021 06:32 AM
Sanjeev ji CR 212 ek research variety hai jo Punjab Seed, Gidderbaha (Muktsar) valo tyar kari gyi hai. Eh ek parmal variety hai. eh takreeban 145 dinna vich tyar ho jandi hai (seed to seed tak). Es da 4-5kg beej prati acre vich paneeri laun lyi kafi hai. Isdi variety di pedavar takreeban 34-46 quintal prati acre de hisab nal kahi jandi hai. Eh variety change pani vali hai. Eh kisam 1number pani vich bhut vdya result dindi hai. Dhanwad.
Posted by Talwinder singh
Punjab
11-04-2021 06:12 AM
Talwinder hale es bare koi sahi jankari nahi ayi hai. Kyu ki jithe FCI khreed kar rahi hai othe oh jamabandi mang rahi hai te duje pase baki agencies es tra da kuj nahi mang rahiya han. Mandi vich enter hon lyi arhtiya valo coupon( permit) dite jan ge te ehte hi mandi vich entry hove gi. Hale tak payments da v clear nahi hai ki sidhi kisan de account vich auni hai ja arthiya de account vich. 1-2 dinna vich eh sab kuj clear ho sakda. Dhanwad.
Posted by Vinod Gunsai
Rajasthan
11-04-2021 05:40 AM
विनोद जी आपके पौधे में आम का गुच्छा/गुम्मा (mango malformation) रोग है। यदि पौधा छोटा है तो पौधे को निकाल कर नष्ट कर से और तंदरुस्त पौधे लगाले। आप पौधों पर NAA (naphthalene acetic acid )@20gram प्रति 100litre पानी के हिसाब से स्प्रे कर सकते है। और पौधों में से ऐसे गुच्छे निकाल दे। धन्यवाद।
Posted by Neeraj Rathi
Uttar Pradesh
11-04-2021 05:09 AM
Neeraj ji ganne ki fasal me Nirogen@60-90 kg aur Phosphorus@20 kg prati acre ki jrurat hoti hai. Ap iski purti Urea@135-200 kg/acre aur SSP@125 kg prati acre dal sakte hai. Fasal me deemak ki roktham ke liye ap Chlorpyriphos@1litres prati acre ke hisab se 150 litres pani me milakar drenching kar sakte hai. Dhanywad.

Posted by Rohit Rathod
Madhya Pradesh
10-04-2021 11:27 PM
रोहित जी एक एकड़ के लिए 25 -28 हजार पौधे लगाए जा सकते है| धन्यवाद

Posted by saurya yadav
Delhi
10-04-2021 10:53 PM
usko aap Amoxirum forte 4.5gm, Ascrobic acid 20ml, Vitamor-h injection 5ml lgwao aur mammidum powder 50gm rojana aur milkout powder 2-2 chamch subah sham den aur yadi sojish bhi hai tab aap Megludyne inj. 20ml lgwayen.

Posted by Rakesh Kumar
Punjab
10-04-2021 10:48 PM
ਰਾਕੇਸ਼ ਜੀ ਤੁਸੀਂ ਮੂੰਗੀ ਦੀਆ ਕਿਸਮਾਂ ਜਿਵੇ SML 1827, TMB 37 ਦੀ ਬਿਜਾਈ ਕਰ ਸਕਦੇ ਹਨ। ਇਹ ਕਿਸਮਾਂ ਭਾਰੀ ਤੋਂ ਹਲਕੀ ਰੇਤਲੀ ਜਮੀਨ ਵਿਚ ਚੰਗੀ ਪੈਦਾਵਾਰ ਦੇ ਸਕਦੀਆਂ ਹਨ। ਧੰਨਵਾਦ।

Posted by ਭਵਨਜੋਤ ਸਿੰਘ
Punjab
10-04-2021 10:47 PM
Bhawanjot Singh ji karele di june de mahine Punjab kareli- 1 ya Punjab 14 Kism lga sakde ho.. Dhanvaad

Posted by ਸੁਖिਜੰਦਰ िਸੰਘ
Punjab
10-04-2021 10:39 PM
Sukhjinder ji kirpa krke ehh daso iss nu tike bhrwayen 3-5 mahine hoye hai ja suee hoi 3-5 mahine hoye hai ate iss nu ki ki dwai diti hai uss vare bhi daso ate dubara apna swal vistar nal pusho tan jo tuhanu sahi jankari diti ja skee.

Posted by harmanjit singh
Punjab
10-04-2021 09:37 PM
Harmanjit ji kirpa krke apna swal vistar nal pusho tuci ki jankari lena chahunde ho tan jo tuhanu sahi jankari diti jaa ske.
Posted by Preet
Punjab
10-04-2021 09:18 PM
ਤੁਸੀ taktic liquid 2ml/1liter ਸਪਰੇ ਵੀ ਵਰਤੋਂ, ਇਸ ਨੂੰ ਪਾਣੀ ਵਿੱਚ ਮਿਲਾ ਕੇ ਕੱਪੜੇ ਨਾਲ ਪਸ਼ੂ ਦੀ ਮਾਲਿਸ਼ ਕਰ ਸਕਦੇ ਹੋ ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ..
Posted by Gurjot kahlon
Punjab
10-04-2021 09:14 PM
veer ji fat breed te and animal de depend krdi hondi ha tusi feed apni bna k use kro tel waliya cheeja jo oil based hondiya oh 25kg 100kg feed vich pavo 45 kg anaj pavo 25kg tel waliya cheeja oil ase
25kg shilke 1kg mitha soda 2kg seera 1kg namak. 1kg mineral mix

Posted by ਗੁਰ ਧਾਲੀਵਾਲ
Punjab
10-04-2021 08:52 PM
ਪਸ਼ੂ ਦੇ ਗੱਭਣ ਨਾ ਹੋਣ ਦੇ ਕਈ ਕਾਰਨ ਹੋ ਸਕਦੇ ਹੈ, ਜਿਵੇਂ ਬੱਚੇਦਾਨੀ ਦਾ ਸਹੀ ਵਿਕਾਸ ਨਾ ਹੋਣਾ, ਮਿਨਰਲ ਦੀ ਕਮੀ ਹੋਣਾ, ਹਾਰਮੋਨਸ ਦੀ ਸਮੱਸਿਆ, ਬੱਚੇਦਾਨੀ ਵਿਚ ਇਨਫੈਕਸ਼ਨ ਹੋਣਾ, ਇਹਨਾਂ ਕਰਕੇ ਪਸ਼ੂ ਵਾਰ ਵਾਰ ਰਪੀਟ ਹੋਣ ਲਗ ਜਾਂਦਾ ਹੈ, ਬਾਕੀ ਤੁਸੀ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਕਿ ਪਸ਼ੂ ਨੂੰ ਕੀ-ਕੀ ਸਮੱਸਿਆ ਆ ਰਹੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Kulwant Singh Deol
Punjab
10-04-2021 08:02 PM
ਤੁਸੀ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲਈ deputy director dairy, 598-L modal town near chatar singh park ludhiana, phone no.0161-2400223 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by Baljeet Singh Sran
Punjab
10-04-2021 08:00 PM
ਬਲਜੀਤ ਸਿੰਘ ਜੀ ਤੁਸੀ ਅਚਾਰ ਲਈ ਇਹਨਾਂ ਕਿਸਮਾਂ ਵਿੱਚੋ ਕਿਸੇ ਇਕ ਕਿਸਮ ਨੂੰ ਬੀਜ ਸਕਦੇ ਹੋ - J 1006, J 1007 ਅਤੇ ਅਫਰੀਕਨ ਟਾਲ
Posted by Gurpreet singh
Punjab
10-04-2021 07:44 PM
ਤੁਸੀ taktic liquid 2ml/1liter ਸਪਰੇ ਵੀ ਵਰਤੋਂ, ਇਸ ਨੂੰ ਪਾਣੀ ਵਿੱਚ ਮਿਲਾ ਕੇ ਕੱਪੜੇ ਨਾਲ ਪਸ਼ੂ ਦੀ ਮਾਲਿਸ਼ ਕਰ ਸਕਦੇ ਹੋ ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ..

Posted by raman
Punjab
10-04-2021 06:08 PM
Raman ji ap sugarcane me kali kidi ki roktham ke liye Coragen@60ml prati acre ke hisab se dal sakte hai. Dhanywad.

Posted by Amarjeet saini
Punjab
10-04-2021 05:54 PM
tuci iss trike nal he feed dinde rho baki mousam de hisab nal vdhia hara chara deo jiss nal jyada dudh ate fatt te frak pwega. baki her 3 mahine badd pett de kiria wali dwai bhi jrur deo.

Posted by vijay kumar
Madhya Pradesh
10-04-2021 05:49 PM
Vijay ji yeh fungus ke karn ho raha hai iski roktham ke liye aap carbendazim@3 gram ko prati litre pani ke hisab se spray karen,dhanywad

Posted by ਦਲਜੀਤ ਸਿੰਘ ਸਰਾ
Punjab
10-04-2021 05:38 PM
ਦਲਜੀਤ ਜੀ ਆਵੋਕਾਡੋ ਇਥੋਂ ਦਾ native ਬੂਟਾ ਨਹੀਂ ਹੈ ਤੇ ਨਾ ਹੀ ਇਥੇ ਇਸਦੀ ਵੱਡੇ scale ਤੇ ਖੇਤੀ ਕੀਤੀ ਜਾਂਦੀ ਹੈ। ਸਿਰਫ 1-2 ਬੂਟੇ ਤਜ਼ਰਬੇ ਦੇ ਤੌਰ ਤੇ ਲੋਕਾਂ ਨੇ ਲਗਾਏ ਹਨ। ਬੂਟਾ, ਸਿਉਂਕ ਜਾ ਜੜ ਵਿਚ ਫੰਗਸ ਦੇ ਹਮਲੇ, ਪਾਣੀ ਦੀ ਕਮੀ ਜਾ ਵੱਧ ਪਾਣੀ ਹੋਣ ਕਰਕੇ ਵੀ ਸੁੱਕ ਸਕਦਾ ਹੈ। ਕਿਰਪਾ ਤੁਸੀਂ ਬੂਟਿਆਂ ਨੂੰ chlorpyriphos @3ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਬੂਟੇ ਦੀ ਜੜ ਵਿਚ ਪਾਓ। ਇਸ ਨਾਲ ਜੇ ਸਿਉਂਕ à.... (Read More)
ਦਲਜੀਤ ਜੀ ਆਵੋਕਾਡੋ ਇਥੋਂ ਦਾ native ਬੂਟਾ ਨਹੀਂ ਹੈ ਤੇ ਨਾ ਹੀ ਇਥੇ ਇਸਦੀ ਵੱਡੇ scale ਤੇ ਖੇਤੀ ਕੀਤੀ ਜਾਂਦੀ ਹੈ। ਸਿਰਫ 1-2 ਬੂਟੇ ਤਜ਼ਰਬੇ ਦੇ ਤੌਰ ਤੇ ਲੋਕਾਂ ਨੇ ਲਗਾਏ ਹਨ। ਬੂਟਾ, ਸਿਉਂਕ ਜਾ ਜੜ ਵਿਚ ਫੰਗਸ ਦੇ ਹਮਲੇ, ਪਾਣੀ ਦੀ ਕਮੀ ਜਾ ਵੱਧ ਪਾਣੀ ਹੋਣ ਕਰਕੇ ਵੀ ਸੁੱਕ ਸਕਦਾ ਹੈ। ਕਿਰਪਾ ਤੁਸੀਂ ਬੂਟਿਆਂ ਨੂੰ chlorpyriphos @3ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਬੂਟੇ ਦੀ ਜੜ ਵਿਚ ਪਾਓ। ਇਸ ਨਾਲ ਜੇ ਸਿਉਂਕ ਹੋਈ ਤਾ ਮਰ ਜਾਵੇਗੀ। ਮਿੱਟੀ ਵਿਚ ਜਰੂਰਤ ਅਨੁਸਾਰ ਨਮੀ ਰੱਖੋ। ਧੰਨਵਾਦ।

Posted by Bachittar Singh
Punjab
10-04-2021 05:36 PM
Bachittar ji tuci usde weight de hisab nal feed de skde ho jiwe 10kg weight mgar 230-250gm feed de skde ho..
Posted by Fefar
Gujarat
10-04-2021 05:34 PM
Fefar ji karela ki fasal par fruit fly ka hamla hai. Ap iski roktham ke liye fasal par Fenvalerate @2.5 prati 1 litre pani ke hisab se spray kar sakte hai. Dhanywad.
Posted by raj
Punjab
10-04-2021 05:31 PM
Raj ji tuhade duwara bheji photo open nahi ho rahi kirpa karke photo dubara bhejo ta jo ose hisab nal sahi jankari diti ja sake. Dhanwad.
Posted by chhotuchouhan
Madhya Pradesh
10-04-2021 05:27 PM
आप उसे समय समय पर पेट के कीड़ों वाली दवाई ज़रूर दें और उसे ज्यादा समय खुला रखा करें क्योंकि पशु को एक जगह बांध रखने से और वहीं चारा दाना खिलाने से पेट का आकार खराब होने लगता है इसलिए ज्यादा खुला रखें जिसे ज्यादा घूम सके। बाकि खुराक ज़रूरत के हिसाब से डालें।
Posted by Fefar
Gujarat
10-04-2021 05:19 PM
फरफर जी कृपया आप इसकी फोटो फिर से भेजें आपके द्वारा भेजी फोटो अपलोड नहीं हुई है ।

Posted by Ramesh Alur
Karnataka
10-04-2021 05:04 PM
रमेश अलूर जी मिर्च पर थ्रिप्स के नियंत्रण के लिए आप delegate 180 ml प्रति एकड़ की स्प्रे करें और फंगस के लिए 5 दिन बाद shamir 300ml प्रति एकड़ का प्रयोग करें।
Posted by chhotuchouhan
Madhya Pradesh
10-04-2021 05:01 PM
यदि आपने फीड तैयार कर ली है तो आप थोड़ी थोड़ी करके पशुओं को दे सकते है यदि आप आगे से फीड तैयार करें तो इस तरीके से तैयार कर सकते है। यदि आप घर में फीड तैयार करके देना चाहते है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के.... (Read More)
यदि आपने फीड तैयार कर ली है तो आप थोड़ी थोड़ी करके पशुओं को दे सकते है यदि आप आगे से फीड तैयार करें तो इस तरीके से तैयार कर सकते है। यदि आप घर में फीड तैयार करके देना चाहते है तो 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किलो , 1 किलो हल्दी इन्हें मिला लें। यह फीड पशु के लिए बहुत लाभदायक होती है।
Posted by ਮਲਕੀਤ ਸਿੰਘ
Rajasthan
10-04-2021 04:46 PM
ਗਾਜ਼ਰਾਂ ਦੀਆਂ ਜੜਾਂ ਦੇ ਵਧੀਆ ਵਿਕਾਸ ਲਈ ਡੂੰਘੀ,ਪੋਲੀ ਤੇ ਚੀਕਣੀ ਮਿੱਟੀ ਦੀ ਜਰੂਰਤ ਹੁੰਦੀ ਹੈ ।ਬਹੁਤ ਜਿਆਦਾ ਭਾਰੀ ਤੇ ਜਿਆਦਾ ਪੋਲੀ ਮਿੱਟੀ ਗਾਜ਼ਰਾਂ ਦੀ ਫਸਲ ਲਈ ਵਧੀਆਂ ਨਹੀਂ ਮੰਨੀ ਜਾਂਦੀ। ਚੰਗੇ ਝਾੜ ਲਈ ਮਿੱਟੀ ਦੀ pH 5.5 ਤੋਂ 7 ਹੋਣੀ ਚਾਹੀਦੀ ਹੈ। (ਵਧੀਆ ਪੈਦਾਵਾਰ ਲਈ 6.5 pH ਲਾਹੇਵੰਦ ਹੈ)Pusa Kesar,PC 34 ਵਰਗੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ | ਖੇਤ ਨੂੰ ਚੰਗੀ ਤਰਾਂ ਵਾਹ ਕੇ ਨਦੀਨਾਂ ਤੋ ਮੁ.... (Read More)
ਗਾਜ਼ਰਾਂ ਦੀਆਂ ਜੜਾਂ ਦੇ ਵਧੀਆ ਵਿਕਾਸ ਲਈ ਡੂੰਘੀ,ਪੋਲੀ ਤੇ ਚੀਕਣੀ ਮਿੱਟੀ ਦੀ ਜਰੂਰਤ ਹੁੰਦੀ ਹੈ ।ਬਹੁਤ ਜਿਆਦਾ ਭਾਰੀ ਤੇ ਜਿਆਦਾ ਪੋਲੀ ਮਿੱਟੀ ਗਾਜ਼ਰਾਂ ਦੀ ਫਸਲ ਲਈ ਵਧੀਆਂ ਨਹੀਂ ਮੰਨੀ ਜਾਂਦੀ। ਚੰਗੇ ਝਾੜ ਲਈ ਮਿੱਟੀ ਦੀ pH 5.5 ਤੋਂ 7 ਹੋਣੀ ਚਾਹੀਦੀ ਹੈ। (ਵਧੀਆ ਪੈਦਾਵਾਰ ਲਈ 6.5 pH ਲਾਹੇਵੰਦ ਹੈ)Pusa Kesar,PC 34 ਵਰਗੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ | ਖੇਤ ਨੂੰ ਚੰਗੀ ਤਰਾਂ ਵਾਹ ਕੇ ਨਦੀਨਾਂ ਤੋ ਮੁਕਤ ਕਰ ਲੈਣਾ ਚਾਹੀਦਾ ਹੈ ਅਤੇ ਡਲਿਆਂ ਨੂੰ ਚੰਗੀ ਤਰਾਂ ਭੰਨ ਕੇ ਪੱਧਰਾ ਕਰ ਲਵੋ। ਖੇਤ ਨੂੰ ਵਾਹੁਣ ਵੇਲੇ 10 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦਿਓ । ਤਾਜ਼ੇ ਗੋਹੇ ਅਤੇ ਘੱਟ ਗਲੀ ਖਾਦ ਨੂੰ ਪਾਉਣ ਤੋਂ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਪੋਲੀਆਂ ਹੋ ਜਾਂਦੀਆਂ ਹਨ ।ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ।ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ।ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇ ਕੇ ਢੰਗ ਵਰਤਿਆ ਜਾਂਦਾ ਹੈ।ਬਿਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਲਈ ਕਾਫੀ ਹੁੰਦਾ ਹੈ।ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 12-24 ਘੰਟੇ ਪਾਣੀ ਵਿੱਚ ਭਿਉ ਦੇਵੋ। ਇਸ ਨਾਲ ਬੀਜ ਦੇ ਪੁੰਗਰਣ ਵਿੱਚ ਵਾਧਾ ਹੁੰਦਾ ਹੈ।ਨਦੀਨਾਂ ਦੀ ਰੋਕਥਾਮ ਲਈ ਕੱਖਾਂ ਨੂੰ ਹੱਥ ਨਾਲ ਪੁੱਟ ਕੇ ਬਾਹਰ ਕੱਢੋ ਅਤੇ ਫਸਲ ਤੇ ਮਿੱਟੀ ਨੂੰ ਹਵਾਦਾਰ ਬਣਾਈ ਰੱਖੋ।ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ। ਇਹ ਪੁੰਗਰਣ ਵਿੱਚ ਸਹਾਇਤਾ ਕਰਦੀ ਹੈ। ਉਸ ਤੋ ਬਾਅਦ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਅਧਾਰ ਤੇ ਬਾਕੀ ਸਿੰਚਾਈਆਂ ਗਰਮੀਆਂ ਵਿੱਚ 6-7 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਸਰਦੀਆਂ ਦੇ ਮਹੀਨੇ ਵਿੱਚ 10-12 ਦਿਨਾਂ ਦੇ ਅੰਤਰਾਲ ਤੇ ਕਰੋ। ਆਮ ਤੌਰ ਤੇ ਗਾਜ਼ਰ ਨੂੰ ਤਿੰਨ ਤੋਂ ਚਾਰ ਸਿੰਚਾਈਆਂ ਦੀ ਜਰੂ੍ਰਤ ਹੁੰਦੀ ਹੈ। ਜਿਆਦਾ ਸਿੰਚਾਈ ਤੋ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਦੇ ਗਲਣ ਦਾ ਡਰ ਰਹਿੰਦਾ ਹੈ। ਪੁਟਾਈ ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਸਿੰਚਾਈ ਰੋਕ ਦਿਉ। ਇਸ ਨਾਲ ਗਾਜ਼ਰ ਦੀ ਮਿਠਾਸ ਅਤੇ ਸੁਆਦ ਵਧ ਜਾਂਦਾ ਹੈ।ਇਸਨੂੰ ਤੁਸੀ ਲੋਕਲ ਮੰਡੀ ਵਿਚ ਵੇਚ ਸਕਦੇ ਹੋ | ਧੰਨਵਾਦ

Posted by Rajveer
Punjab
10-04-2021 04:37 PM
ਰਾਜਵੀਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਉਪਰ ਕੋਈ ਸਪਰੇ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ

Posted by sanjeev kumar
Punjab
10-04-2021 04:36 PM
Sanjeev ji tusi PR varieties jive PR-114, PR-122, PR-124, PR-126, PR-127, PR-128, PR-129, CR-212 aadi di bijayi kar sakde han. Eh kisam change pani vich vdya pedavar dindiya han. Dhanwad.

Posted by Rajveer
Punjab
10-04-2021 04:31 PM
ਇਹ ਐਚ ਐੱਫ ਕ੍ਰੋਸ ਨਸਲ ਦੀ ਹੈ ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਇਸਦਾ ਦੁੱਧ ਇਸਦੇ ਮਾਤਾ ਪਿਤਾ ਦੇ ਰਿਕਾਰਡ ਅਤੇ ਇਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ..

Posted by Anil
Uttar Pradesh
10-04-2021 04:05 PM
अनिल जी यह सीड आप अपने अस पास के सर्टिफाइड सीड स्टोर से ले सकते हैं।
Posted by Balraj Singh Dhillon
Punjab
10-04-2021 03:40 PM
बलराज जी फसल पर M 45 500gm प्रति एकड़ का प्रयोग करें और 3 दिन बाद NPK 130045 1kg प्रति एकड़ का प्रयोग करें।
Posted by harminder
Punjab
10-04-2021 03:31 PM
ਪਾਊਡਰ ਵੀ ,chelated 100gm ਰੋਜਾਨਾ ਅਤੇ ਪਹਿਲਾਂ ਡਿਵਰਮਿੰਗ ਕਰੋ ਦੋਨਾਂ ਦੀ
Posted by ganesh
Madhya Pradesh
10-04-2021 03:07 PM
गणेश जी आप इसके ऊपर quinalphos@400 ml को प्रति एकड़ के हिसाब से स्प्रे करें| धन्यवाद

Posted by paramjeet singh
Punjab
10-04-2021 03:00 PM
ਪਰਮਜੀਤ ਜੀ ਭਿੰਡੀ ਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ

Posted by joginder singh
Punjab
10-04-2021 02:45 PM
ਜੋਗਿੰਦਰ ਜੀ ਜੇਕਰ ਤੁਸੀ ਵੇਸ੍ਟ ਡੀਕੰਪੋਜ਼ਰ ਦੀ ਲਗਾਤਾਰ ਵਰਤੋਂ ਕਰਦੇ ਹੋ ਤਾ ਤੁਹਾਨੂੰ ਖਾਦ ਦੀ ਵਰਤੋਂ ਘੱਟ ਕਰਨੀ ਪੈਂਦੀ ਹੈ| ਧੰਨਵਾਦ

Posted by kavita meena
Madhya Pradesh
10-04-2021 02:42 PM
haldi ki kheti - bijai ka smy - haldi ki bijai april se may mahine tk ki jaa skti hai. kismen - punjab number 1, punjab number 2, rajindera soni raaj puri. beej ki maatra- 5 quintal prati acre. bijai ka treeka - line se line ki duri 26inch or paudhe se paudhe ki duri 5 inch.bijai ke bad khet ko phla pani lgaayen dusraa pani 8 se 10 din ke ander lgana chahiye . utpaadan 120 quintal.

Posted by kavita meena
Madhya Pradesh
10-04-2021 02:38 PM
Kavita ji hum power tiller bnate nahi hai par uski jankari dete hai ke eh aapko kaha se milegi,dhanywad

Posted by avtar singh
Punjab
10-04-2021 02:36 PM
Avtar ji kirpa karke daso ke tuc isnu beej de raahi beejya hai ya kalm de nal kyuki beej vale boote nu fal 8 saal tak lag janda hai ate jekar kalm nal lagya hai ta hun fal auna shuru ho jayega,isto ilava jekar boote di kise wjah nal fal vali kalm tut jandi hai ta isnu kade vi fal nahi lagda,dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




























