Experts Q&A Search

Posted by gurkirt brar
Rajasthan
11-04-2021 03:42 PM

Rajasthan
04-12-2021 11:56 AM
Gurkirt ji aap usko aap bilkul choota chota pees skte hai aur feed aap pashu ke khane ke hisab se biggo ker, ubbal ker ja fir sukhi bhi khila skte hai pehle aap sukhi feed chare ke sath den yadi pashu khaa leta hai tab ussi hisab se de skte hai..
Posted by Ankit Kumar
Punjab
11-04-2021 03:42 PM
Punjab
04-19-2021 06:25 PM
अंकित जी फल वाली मक्खी है और आप इसकी रोकथाम के लिए फसल पर Fenvalerate @2.5 प्रति 1 लीटर पानी के हिसाब से स्प्रे कर सकते हैं। धन्यवाद
Posted by Rajbir singh
Punjab
11-04-2021 03:12 PM

Haryana
04-23-2021 08:40 PM
ਰਾਜਬੀਰ ਸਿੰਘ ਜੀ ਜਵਾਰ ਇਸ ਦੀ ਬਿਜਾਈ ਦਾ ਸਹੀ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਹੁੰਦਾ ਹੈ । ਅਗੇਤੇ ਹਰੇ ਚਾਰੇ ਲਈ ਇਸ ਦੀ ਬਿਜਾਈ ਮਾਰਚ ਦੇ ਅੱਧ ਵਿੱਚ ਕੀਤੀ ਜਾਂਦੀ ਹੈ।
Posted by lovepreet Singh
Punjab
11-04-2021 03:09 PM
Punjab
04-12-2021 06:04 PM
ਲਵਪ੍ਰੀਤ ਜੀ ਕਿਰਪਾ ਕਰਕੇ ਬੂਟੇ ਦੀ ਉਮਰ ਦੱਸੋ, ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤੋਂ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Ravi Kumar prajapati
Bihar
11-04-2021 03:05 PM

Punjab
04-12-2021 03:08 PM
रवि जी यह मिली बग के हमले के लक्षण है।यह फल, पत्ते, शाखाओं और तने का रस चूसकर फसल को नुकसान पहुंचाता है। इसका हमला आमतौर पर जनवरी से अप्रैल के महीने में देखा जाता है। प्रभावित हिस्से सूखे और फफूंदी से भरे दिखते हैं।इसे रोकने के लिए, 25 सैं.मी. चौड़ी पॉलीथीन (400 गेज) शीट तने के आस पास लपेट दें ताकि नवंबर और दिसंबर के à¤.... (Read More)
रवि जी यह मिली बग के हमले के लक्षण है।यह फल, पत्ते, शाखाओं और तने का रस चूसकर फसल को नुकसान पहुंचाता है। इसका हमला आमतौर पर जनवरी से अप्रैल के महीने में देखा जाता है। प्रभावित हिस्से सूखे और फफूंदी से भरे दिखते हैं।इसे रोकने के लिए, 25 सैं.मी. चौड़ी पॉलीथीन (400 गेज) शीट तने के आस पास लपेट दें ताकि नवंबर और दिसंबर के महीने में मिली बग के नए बच्चों को अंडों में से बाहर निकलने से रोका जा सके। यदि इसका हमला दिखे तो एसीफेट 2 ग्राम प्रति लीटर और स्पाइरोटैटरामैट 3 मि.ली. को प्रति लीटर पानी की स्प्रे करें।धन्यवाद।
Posted by Baljeet Singh Sran
Punjab
11-04-2021 03:02 PM
Punjab
04-12-2021 11:58 AM
ਗਾਂ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by Harpreet Dhillon
Punjab
11-04-2021 02:02 PM
Punjab
04-11-2021 05:18 PM
हरप्रीत जी बरसीम पर proclaim 80gm प्रति एकड़ स्प्रे कर सकते हैं।
Posted by Harpreet Dhillon
Punjab
11-04-2021 01:56 PM
Punjab
04-11-2021 05:18 PM
Harpreet g barseem te Proclaim@80gm per acre spray kr skde ho....
Posted by ਸਰਬਜੀਤ ਸਿੰਘ
Punjab
11-04-2021 01:56 PM
Punjab
04-12-2021 01:41 PM
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹà¨.... (Read More)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ ਤੁਸੀ ਟ੍ਰੇਨਿੰਗ ਲੈਣ ਲਈ Sh. Raj Kumar, ADF (Additional Charge of CEO) 94640-59252 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by ਕੇਵਲਸਿੰਘ
Punjab
11-04-2021 01:43 PM
Punjab
05-05-2021 11:35 AM
Kewal ji guari da rate 3000 rupaye prati quintal tak chal reha hai,dhanwad
Posted by ਬਾਬਾ ਗਿਆਨ ਸਿੰਘ ਜੀ
Punjab
11-04-2021 01:33 PM
Rajasthan
04-12-2021 12:03 PM
ਤੁਸੀ ਜਰਸੀ ਅਤੇ ਸਾਹੀਵਾਲ ਨਸਲ ਰੱਖ ਸਕਦੇ ਹੋ ਇਹ ਦੁੱਧ ਲਈ ਵੀ ਵਧੀਆ ਹੈ ਅਤੇ ਇਹਨਾਂ ਨੂੰ ਬਿਮਾਰੀਆਂ ਵੀ ਘੱਟ ਆਉਂਦੀਆਂ ਹੈ ਬਾਕੀ ਜੇਕਰ ਤੁਸੀ ਵਧੀਆ ਦੇਖਭਾਲ ਅਤੇ ਪੂਰੀ ਸਾਫ਼ ਸਫਾਈ ਰੱਖਦੇ ਹੋ ਫਿਰ ਐਚ ਐੱਫ ਨਸਲ ਦੀ ਗਾਂ ਵੀ ਰੱਖ ਸਕਦੇ ਹੋ ਇਸਦਾ ਦੁੱਧ ਬਾਕੀ ਨਸਲਾਂ ਨਾਲੋਂ ਜਿਆਦਾ ਹੁੰਦਾ ਹੈ
Posted by Gurpreet singh
Punjab
11-04-2021 01:31 PM
Punjab
04-12-2021 12:11 PM
If you want to get goat farming training please contact to Mr. Sandeep 9317517763 9991606387 SR Commercial Goat Farm. they will provide all information about goat diseases, marketing and its expences.
Posted by blessing
Andaman & Nicobar Islands
11-04-2021 12:58 PM

Punjab
04-12-2021 03:11 PM
Posted by Biswanath Majhi
West Bengal
11-04-2021 12:39 PM

Maharashtra
04-12-2021 03:14 PM
बिस्वनाथ जी धन में सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें। नाइट्रोजन की आधी मात्रा और फासफोरस और पोटाश की पूरी मात्रा रोपाई के समय डालें। बाकी बची नाइट्रोजन को दो भागों में बा.... (Read More)
बिस्वनाथ जी धन में सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें। नाइट्रोजन की आधी मात्रा और फासफोरस और पोटाश की पूरी मात्रा रोपाई के समय डालें। बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें।धन्यवाद।
Posted by Rajan Modgill
Punjab
11-04-2021 12:32 PM

Punjab
04-12-2021 03:17 PM
Rajan ji fasal te insecticides te fungicides di spray subha de time karni chahidi hai. Vaise spray subha te sham de time hi kari jandi hai. Dhanwad.
Posted by Sohan Singh
Punjab
11-04-2021 12:27 PM
Punjab
04-12-2021 12:14 PM
ਸੋਹਣ ਜੀ ਇਹ ਪਸ਼ੂ ਦੇ ਪੇਟ ਵਿਚ ਕੀੜੇ ਹੋਣ ਕਰਕੇ, ਖੁਰਾਕ ਵਿਚ ਕਮੀ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ Minfa gold 50 ਗ੍ਰਾਮ ਰੋਜਾਨਾ ਅਤੇ Sharkoferol liquid 50ml ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by shubhash chhillar
Uttar Pradesh
11-04-2021 12:25 PM

Punjab
04-12-2021 03:24 PM
शुभाष जी गन्ने की फसल में रतुआ रोग एक फंगस रोग है जिस कारण गन्ने का तीसरा और चौथा पत्ता पीला हो कर सूख जाता है। इस रोग से गन्ने का अंदरूनी गुद्दा लाल हो जाता है। काटे हुए गन्ने में खट्टी और शराब जैसी बदबू आती है।इसकी रोकथाम के लिए रोग रहित फसल से बीज लें और रोग को सहने योग्य किस्म बोयें। धान और हरी खाद वाली फसलà¥.... (Read More)
शुभाष जी गन्ने की फसल में रतुआ रोग एक फंगस रोग है जिस कारण गन्ने का तीसरा और चौथा पत्ता पीला हो कर सूख जाता है। इस रोग से गन्ने का अंदरूनी गुद्दा लाल हो जाता है। काटे हुए गन्ने में खट्टी और शराब जैसी बदबू आती है।इसकी रोकथाम के लिए रोग रहित फसल से बीज लें और रोग को सहने योग्य किस्म बोयें। धान और हरी खाद वाली फसलों का फसली चक्र अपनाना चाहिए। खेत में पानी ना रूकने दें । प्रभावित बूटों को उखाड़ कर खेत से बाहर फेंके। कार्बेनडाज़िम घोल की 0.1 प्रतिशत मात्रा को मिट्टी के ऊपर प्रयोग करने से बीमारी रोकी जा सकती है।फसल की कटाई जल्दी से जल्दी करे। धन्यवाद।
Posted by ਕੇਵਲਸਿੰਘ
Punjab
11-04-2021 12:13 PM
Punjab
04-11-2021 05:21 PM
ਕੇਵਲ ਸਿੰਘ ਜੀ ਇਹ ਦੱਸੋ ਕਿ ਤੁਸੀਂ ਭਾਰੀ, ਹਲਕੀ ਜਾਂ ਦਰਮਿਆਨੀ ਜਮੀਨ ਵਿੱਚ ਬਿਜਾਈ ਕਰਨਾ ਚਾਹੁੰਦੇ ਹੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
Posted by Narinderpal singh
Punjab
11-04-2021 12:09 PM
Punjab
04-12-2021 03:32 PM
Narinderpal ji hale PAU valo summer season lyi barseem di koi v variety nahi kaddi hai. Dhanwad.
Posted by nisar. ahmad. khan
Uttar Pradesh
11-04-2021 11:55 AM

Punjab
04-12-2021 03:39 PM
Nisar ji papaya ke paudho ko Urea@150gram, Phosphorus@80gram, Potash@100gram prati paudhe ke hisab se ek saal ke liye dal sakte hai. Is khad ko 4 hiso me bant le aur khad ko 1, 3, 5, 7 mahine me dale. Paudhe ko bimariyo aur fungus se bachav rakhe. Sinchai mausam ke hisab se kare. Thand me 15 din baad aur garmi me 7 dinn baad sinchai kare. Paudhe ki stem se pani naa lagne de aur khet me pani ki achi nikasi ho. Dhanywad.
Posted by Amrinder
Punjab
11-04-2021 11:39 AM

Punjab
04-12-2021 04:02 PM
Amrinder ji tusi apni zameen vich gypsum@3-4 quintal prati acre de hisab nal pa sakde han. Dhanwad.
Posted by harmaljeet singh
Punjab
11-04-2021 11:35 AM
Punjab
04-11-2021 05:22 PM
Harmaljeet g bhindi di growth lyi NPK 19:19:19@1kg per acre spray kr skde ho.....
Posted by yadwinder ਯਾਦਵਿੰਦਰ
Punjab
11-04-2021 11:16 AM
Rajasthan
04-12-2021 01:39 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Posted by Arsh Brar Jasseana
Punjab
11-04-2021 11:02 AM
Punjab
04-11-2021 05:23 PM
ਅਰਸ਼ ਜੀ ਟਿੰਡੇ ਉੱਪਰ ਉੱਲੀਨਾਸ਼ਕ M-45@500 ਗ੍ਰਾਮ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Posted by Vijender
Rajasthan
11-04-2021 10:55 AM
Punjab
04-11-2021 05:24 PM
विजेन्द्र जी मिर्च में कीट का हमला है इसकी रोकथाम के लिए Imidacloprid@1.5ml प्रती लीटर पानी में मिलाकर सप्रे कर सकते हो।
Posted by gurpreet
Punjab
11-04-2021 10:54 AM

Punjab
04-12-2021 01:37 PM
ਗੁਰਪ੍ਰੀਤ ਜੀ ਇਹ ਪੇਟ ਦੇ ਕੀੜੇ ਖਤਮ ਕਰਨ ਵਾਲੀ ਦਵਾਈ ਹੈ ਹੁਣ ਤੁਸੀ ਉਸ ਨੂੰ ਇਹ ਦਵਾਈ ਦੇਣੀ ਬੰਦ ਕਰ ਦਿਓ ਅਤੇ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ.
Posted by Sukhpreet Singh Dhillon
Punjab
11-04-2021 10:40 AM
Punjab
04-12-2021 04:16 PM
ਸੁਖਪ੍ਰੀਤ ਜੀ ਹਰੀ ਖਾਦ ਲਈ ਜੰਤਰ ਦਾ 20 ਕਿਲੋ ਬੀਜ਼ ਪ੍ਰਤੀ ਏਕੜ ਬੀਜੋ ਅਤੇ ਬੀਜ ਲਈ 8 ਤੋਂ 10 ਕਿਲੋ ਬੀਜ਼ ਪ੍ਰਤੀ ਏਕੜ ਬੀਜ ਸਕਦੇ ਹਨ। ਧੰਨਵਾਦ।
Posted by Sukhpreet Singh Dhillon
Punjab
11-04-2021 10:37 AM
Punjab
04-12-2021 04:13 PM
ਸੁਖਪ੍ਰੀਤ ਜੀ ਜੰਤਰ ਦੀ ਬੀਜ ਸਬਸਿਡੀ ਤੇ ਮਿਲਦਾ ਹੈ। ਸਬਸਿਡੀ ਤੇ ਬੀਜ ਲੈਣ ਲਈ ਤੁਸੀਂ ਆਪਣੇ ਨਜ਼ਦੀਕੀ KVK ਸੈਂਟਰ ਜਾ ਖੇਤੀਬਾੜੀ ਦਫ਼ਤਰ ਤੋਂ ਪਤਾ ਕਰ ਸਕਦੇ ਹਨ ਤੇ ਜਰੂਰੀ ਦਸਤਾਵੇਜਾ ਨਾਲ apply ਕਰ ਸਕਦੇ ਹਨ। ਧੰਨਵਾਦ।
Posted by ਗੁਰਦੇਵ ਸਿੰਘ ਸੰਧੂ
Punjab
11-04-2021 10:12 AM
Punjab
04-12-2021 01:35 PM
ਤੁਸੀ ਉਸ ਨੂੰ ascrobic acid 20ml, chromostat inj. 10ml ਲਗਵਾਓ ਅਤੇ Vitakind liv liquid 50-50ml ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ 200ml ਸਰੋਂ ਦਾ ਤੇਲ ਅਤੇ ਉਸ ਵਿਚ 50 ਗ੍ਰਾਮ ਹਲਦੀ ਮਿਕਸ ਕਰਕੇ ਦੇਣੀ ਸ਼ੁਰੂ ਕਰੋ ਇਸ ਨਾਲ ਫਰਕ ਪੈਣ ਲਗ ਜਾਵੇਗਾ..
Posted by Sandeep Moga
Punjab
11-04-2021 10:05 AM
Punjab
04-13-2021 09:54 AM
tuci uss nu Antimtart-200 liquid nu 10ml/100birds de hisab nal deo ate 5 din tak dinde rho.
Posted by Ankit Kumar
Punjab
11-04-2021 10:02 AM

Punjab
04-12-2021 04:27 PM
अंकित जी कृपया आप यह बताएं कि पौधे में कौन सी खाद कितनी मात्रा में डाली है ताकि आपको उसके हिसाब से सही जानकारी दी जा सके। धन्यवाद
Posted by karan
Punjab
11-04-2021 09:59 AM

Punjab
04-12-2021 04:29 PM
Posted by Ankit Kumar
Punjab
11-04-2021 09:56 AM
Punjab
04-19-2021 06:24 PM
अंकित जी फल वाली मक्खी है और आप इसकी रोकथाम के लिए फसल पर Fenvalerate @2.5 प्रति 1 लीटर पानी के हिसाब से स्प्रे कर सकते हैं। धन्यवाद
Posted by Vinayak Myatre
Maharashtra
11-04-2021 09:52 AM

Punjab
04-12-2021 12:28 PM
Vinayak ji kripya aap apna swal vistar se pushen ki aap chicks ke vare mai kya jankari lena chahte ha tan jo apko sahi jankari di ja skee.
Posted by Shiva Dhaked
Rajasthan
11-04-2021 09:51 AM

Punjab
04-12-2021 04:34 PM
Shiv ji kripya ap apna sawal visthar se btaye ta jo apko uske hisab se sahi jankari de sake. Kripya ap paudhe ki photo bheje jis me problem hai. Dhanywad.
Posted by Sukhjinder Dhillon
Punjab
11-04-2021 09:50 AM
Punjab
04-12-2021 12:27 PM
Hanji Sukhjinder ji Sat Sri Akal ji kirpa krke apna swal pusho ji tuci ki jankari lena chahunde ho tan jo tuhanu sahi jankari diti ja skee.
Posted by Sukhjinder Dhillon
Punjab
11-04-2021 09:44 AM
Punjab
04-12-2021 01:07 PM
Sukhjinder ji ehh 70-75% pure nasal di hai. baki isda milk iss nu bhrwaye jaaun wale semen de record te nirbhar krda hai..
Posted by Sukhjinder Dhillon
Punjab
11-04-2021 09:38 AM
Punjab
04-12-2021 01:06 PM
dairy farming vich loan lenn lai tuhade kol dairy training honi jruri hai uss training certificate nal tuhanu loan ate subsidy mill skdi hai baki isde lai training hon tob badd 33 % backward caste lai subsidy ate 25% general lai subsidy diti jndi hai jiss nu bharn lai alag alag time period hunda ha jo tuhade loan de hisab nal hunda hai.
Posted by inderpal
Punjab
11-04-2021 09:38 AM
Punjab
04-12-2021 12:26 PM
Inderpal ji eh 75-80% hf nasal di hai baki isde dudh da sahi pta isde parents de record ate iss nu bhrwaye gye semen de record te nirbhar hai hun isde dudh da suun ton badd pta lgg skda hai fir uss ton badd agli vare semen de record de hisab nal usde agge de record da pta kita ja skda hai
Posted by Sukhjinder Dhillon
Punjab
11-04-2021 09:35 AM
Rajasthan
04-12-2021 12:22 PM
nhi ji iss nal mota nhi hunda iss nal pashu de sarir vich chiknath pedda hundi hai, dudh vich fyada hunda hai, pashu de sarir vich chamak rehndi hai per tuci garmia de dina vich saro da tel 100ml rojana de skde ho ate total 5 litre tak ek pashu nu pilla skde ho..
Posted by inderpal
Punjab
11-04-2021 09:34 AM
Punjab
04-12-2021 12:21 PM
hnji tuci mineral mixture powder de skde ho ate suun ton 1 hafta pehla bnnd kr skde ho baki tuci Vitum-h liquid 10-10ml swere sham bhi de skde ho iss nal lewe di vdhia growth ho jawegi.
Posted by Sukhjinder Dhillon
Punjab
11-04-2021 09:33 AM
Punjab
04-12-2021 12:20 PM
Sukhjinder ji aap calf jo janam se 1 mahine ke badd livertonic 5ml se dena suru kr skte hai aur uski age ki hisab se thodi thodi matra vdha skte hai aur ek vaddi buffalo ja cow ko 50ml rojana de skte hai.
Posted by amarjeet singh
Punjab
11-04-2021 09:33 AM
Punjab
04-12-2021 04:39 PM
ਅਮਰਜੀਤ ਜੀ ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ। ਮੂੰਗੀ ਦੀਆ ਕਿਸਮਾਂ ਜਿਵੇ SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ .... (Read More)
ਅਮਰਜੀਤ ਜੀ ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ। ਮੂੰਗੀ ਦੀਆ ਕਿਸਮਾਂ ਜਿਵੇ SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ । SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ । ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ। ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ । ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ। TMB 37: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ। ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ। ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।ਫ਼ਸਲ ਵਿਚ ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ।ਧੰਨਵਾਦ।
Posted by Raman
Rajasthan
11-04-2021 09:26 AM
Punjab
04-12-2021 05:07 PM
Raman ji ap sarso ki khal ko bareek karke sidha gamle me dal sakte hai aur baad me halki si godayi kar de. Isse paudho ki growth hogi aur roots bi disease free rahe gi. Ap paudho ko halki matra me hi sarson ki khal ka paryog kare. Ap iska shitta de sakte hai. Sarso khal ko powder form me bna le aur 1-2 spoons kafi hai ek gamle me. Dhanywad.
Posted by Raman
Rajasthan
11-04-2021 09:19 AM

Punjab
04-13-2021 08:46 AM
रमन जी बैंगन की खेती पूरे वर्ष की जाती है। खरीफ मौसम के लिए, नर्सरी फरवरी - मार्च के महीने में तैयार करें और मार्च - अप्रैल के महीने में रोपाई करें।सर्दियों के मौसम में, नर्सरी की तैयारी के लिए जून जुलाई का समय उपयुक्त होता है और रोपाई के लिए जुलाई अगस्त का महीना उपयुक्त होता है।बसंत के मौसम में, सितंबर के महीन.... (Read More)
रमन जी बैंगन की खेती पूरे वर्ष की जाती है। खरीफ मौसम के लिए, नर्सरी फरवरी - मार्च के महीने में तैयार करें और मार्च - अप्रैल के महीने में रोपाई करें।सर्दियों के मौसम में, नर्सरी की तैयारी के लिए जून जुलाई का समय उपयुक्त होता है और रोपाई के लिए जुलाई अगस्त का महीना उपयुक्त होता है।बसंत के मौसम में, सितंबर के महीने में नर्सरी तैयार करें और अक्तूबर - नवंबर के महीने में रोपाई पूरी कर लें।आप बैंगन की फसल में होशी का कम उपयोग करे।पौधों की सही ग्रोथ और अच्छी पैदावार के लिए आप इन में micro - nutrients का उपयोग कर सकते है और NPK 13:0:45 @10gram प्रति 1litre पानी के हिसाब से स्प्रे कर सकते है। धन्यवाद।
Posted by Raman
Rajasthan
11-04-2021 09:16 AM

Punjab
04-12-2021 05:11 PM
रमन जी आप पौधों पर NPK 19:19:19@10gram प्रति 1litre पानी के हिसाब से स्प्रे कर सकते है। आप पौधों में पुराणी रूडी की खाद भी डाल सकते है।धन्यवाद।
Posted by Raman
Rajasthan
11-04-2021 09:15 AM
Punjab
04-12-2021 05:14 PM
रमन जी मिर्च की पनीरी लगाने के 10-15 दिनों के बाद 19:19:19 जैसे सूक्ष्म तत्वों की 2.5-3 ग्राम प्रति लीटर पानी की स्प्रे करें। फिर 40-45 दिनों के बाद 20 प्रतिशत बोरोन 1 ग्राम + सूक्ष्म तत्व 2.5-3 ग्राम प्रति लीटर पानी की स्प्रे करें। फूल निकलने के समय 0:52:34 की 4-5 ग्राम + सूक्ष्म तत्व 2.5-3 ग्राम प्रति लीटर पानी की स्प्रे करें। फूल निकलने à¤.... (Read More)
रमन जी मिर्च की पनीरी लगाने के 10-15 दिनों के बाद 19:19:19 जैसे सूक्ष्म तत्वों की 2.5-3 ग्राम प्रति लीटर पानी की स्प्रे करें। फिर 40-45 दिनों के बाद 20 प्रतिशत बोरोन 1 ग्राम + सूक्ष्म तत्व 2.5-3 ग्राम प्रति लीटर पानी की स्प्रे करें। फूल निकलने के समय 0:52:34 की 4-5 ग्राम + सूक्ष्म तत्व 2.5-3 ग्राम प्रति लीटर पानी की स्प्रे करें। फूल निकलने के समय 0:52:34 की 4-5 ग्राम + बोरोन 1 ग्राम प्रति लीटर पानी की स्प्रे करें। फल तैयार होने के समय 13:0:45 की 4-5 ग्राम + कैल्श्यिम नाइट्रेट की 2-2.5 ग्राम प्रति लीटर पानी की स्प्रे करें।धन्यवाद।
Posted by Raman
Rajasthan
11-04-2021 09:13 AM

Punjab
04-12-2021 05:20 PM
रमन जी फ़िलहाल बेल को पानी दे और रूडी की खाद डाल सकते है। मिटटी में सही नमी बरकरार रखे। बेल को support के लिए रस्सी से बांध दे।धन्यवाद।
Posted by Raman
Rajasthan
11-04-2021 09:11 AM
Punjab
04-12-2021 05:26 PM
Raman ji paneeri ko transplant karte samay ap tray se paudha nikal le aur usse gamle me mitti me dal de. Gamle me ap pehle se mitti ko purani rudi se mix karle aur uske beech me jagha bna ke paudhe ko aise hi laga de aur baad me halka pani dal de. Ap nursery transplant karte samay gamle me mitti ke 2 hisse, rudi ka 1 hissa, aur thodi se vermicompost ko mix karke bhar sakte hai. Chotte paudho ko vermicompost jada dalne se paudhe mar sakte hai. Dhanywad.