Experts Q&A Search

Posted by Aman
Haryana
13-04-2021 10:00 PM
Maharashtra
04-24-2021 04:38 PM
अमन जी आप इसे दोनों तरीके के साथ प्रयोग कर सकते हैं वैसे आप इसे यदि इरीगेशन के साथ मिक्स करके प्रयोग करेंगे तो आपकी मैनपावर कम लगेगी और इसका प्रयोग भी खेत में हो जाएगा आप इरीगेशन सोर्स के नजदीक वेस्ट डीकम्पोज़र को एक बर्तन में डालकर रख सकते हैं जिससे थोड़ा थोड़ा पानी के साथ मिक्स होता जाए और फसल तक पहुंचता जायेà.... (Read More)
अमन जी आप इसे दोनों तरीके के साथ प्रयोग कर सकते हैं वैसे आप इसे यदि इरीगेशन के साथ मिक्स करके प्रयोग करेंगे तो आपकी मैनपावर कम लगेगी और इसका प्रयोग भी खेत में हो जाएगा आप इरीगेशन सोर्स के नजदीक वेस्ट डीकम्पोज़र को एक बर्तन में डालकर रख सकते हैं जिससे थोड़ा थोड़ा पानी के साथ मिक्स होता जाए और फसल तक पहुंचता जाये। धन्यवाद
Posted by Rajinder singh
Punjab
13-04-2021 09:48 PM
Haryana
04-22-2021 07:49 PM
ਰਾਜਿੰਦਰ ਸਿੰਘ ਜੀ ਤੁਸੀਂ ਇਹਨਾ ਕਿਸਮਾਂ ਵਿੱਚੋ ਕਿਸੇ ਇਕ ਨੂੰ ਬੀਜ ਸਕਦੇ ਹੋ- PAU Bt 1, Non Hybrid- LHH 114, F 2228, F 2383, LH 2108 ... ਬਾਜ਼ਾਰ ਵਿੱਚ ਹੋਰ ਵੀ ਕਿਸਮਾਂ ਹਨ ਜਿਵੇਂ RCH 773, RCH 776, RCH 650, Bioseed 7172, Bioseed 105, Bioseed 100, US 81, US 51, US 71 ਇਹਨਾ ਕਿਸਮਾਂ ਵਿੱਚੋ ਵੀ ਤੁਸੀ ਆਪਣੀ ਜਮੀਨ ਦੇ ਹਿਸਾਬ ਨਾਲ ਕੋਈ ਇਕ ਕਿਸਮ ਬੀਜ ਸਕਦੇ ਹੋ.
Posted by Buddhadeb Basumatary
Assam
13-04-2021 09:47 PM
Punjab
04-13-2021 11:03 PM
Buddhadeb ji ap khira aur karela ki fasal me NPK 19:19:19@1kg prati Acre ke hisab se spray kar sakte hai aur sath hi ap micro- nutrients ka upyog kar sakte hai. Dhanywad.
Posted by sehbaj
Punjab
13-04-2021 09:28 PM
Punjab
04-13-2021 11:05 PM
Sehbaj ji tusi ganne vich roundup di spray nahi kar sakde kyuki eh tuhade ganne di fasal da nuksan kare gi.Dhanwad.
Posted by Sandeep Singh Dhillon
Punjab
13-04-2021 09:07 PM
Punjab
04-23-2021 06:59 PM
ਸੰਦੀਪ ਸਿੰਘ ਜੀ ਨਾਸ਼ਪਾਤੀ ਦੇ ਪੱਤੇ ਪੋਟਾਸ਼ ਦੀ ਘਾਟ ਕਰਕੇ ਸੁੱਕ ਰਹੇ ਨੇ ..ਪੋਟਾਸ਼ ਦੀ ਘਾਟ ਨੂੰ ਪੂਰਾ ਕਰਨ ਲਈ 13:00:45 @5-10gm/ਲੀਟਰ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ ਗੋਡੀ ਕਰਕੇ 2 ਤੋਂ 3 ਕਿਲੋ ਵਰਮੀਕੰਪੋਸਟ ਪਾਓ ..ਧੰਨਵਾਦ
Posted by ritesh chhari
Madhya Pradesh
13-04-2021 09:07 PM
Maharashtra
04-24-2021 04:37 PM
रितेश जी आप इसे दोनों तरीके के साथ मिक्स कर सकते है मिटटी को देख कर। धन्यवाद
Posted by Anil Vishwakarma
Madhya Pradesh
13-04-2021 09:01 PM
Madhya Pradesh
04-15-2021 01:17 PM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar, Ap eske bare me adhik jankari ke liye Amit Kumar ji se baat kar sakte hai. Dhanywad.
Posted by AJAY BRAR
Punjab
13-04-2021 08:46 PM
Punjab
04-15-2021 09:23 PM
ਅਜੇ ਜੀ ਤੁਸੀਂ ਭਿੰਡੀ,ਕੱਦੂ,ਤੋਰੀ ,ਕਰੇਲਾ,ਪੇਠਾ ਤੇ ਹਲਦੀ ਵੀ ਲਗਾ ਸਕਦੇ ਹੋ ਜੀ।
Posted by Akash Rai
Punjab
13-04-2021 08:41 PM
Punjab
04-13-2021 11:08 PM
Akash ji tusi mulching har plants di kar sakde han. Is nal zameen vich nami barkrar rhndi hai te nadeen v ghat hunde han. Bas dhyan rakhyo seonk (deemak) da hamla ho sakda. dhanwad
Posted by ਬਲਜਿੰਦਰ ਸਿੰਘ
Punjab
13-04-2021 08:38 PM
Punjab
04-15-2021 09:55 PM
ਬਲਜਿੰਦਰ ਸਿੰਘ ਜੀ ਤੁਸੀਂ ਹਰੀ ਮੂੰਗੀ ਦੀ SSL 1827 ਕਿਸਮ ਬੀਜ ਸਕਦੇ ਹੋ , ਇਹ ਹਰੀ ਮੂੰਗੀ ਅਤੇ ਮਾਂਹ ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸਦੀ ਔਸਤਨ ਪੈਦਾਵਾਰ 5.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੀਲੇ ਚਿਤਕਬਰੇ ਰੋਗ ਦੀ ਰੋਧਕ ਹੈ ਜਾ ਤੁਸੀਂ ML 2056 ਕਿਸਮ ਵੀ ਬੀਜ ਸਕਦੇ ਹੋ।
Posted by Bhupinder singh
Haryana
13-04-2021 08:12 PM
Maharashtra
04-24-2021 04:36 PM
पंक्ति से पंक्ति का फसला 30 सैं.मी. और पौधे से पौधे का फसला 67.5 सैं.मी. रखें। यदि पिछेती बिजाई करनी हो तो पौधे का फासला कम कर दें और बीज की मात्रा को बढ़ा दें।बिजाई 4-5 सैं.मी. गहराई में होनी चाहिए। शोध के मुताबिक पूर्व से पश्चिम में बिजाई उत्तर से दक्षिण में बिजाई से ज्यादा उपज देती है।कपास की फसल को बारिश की तीव्रता .... (Read More)
पंक्ति से पंक्ति का फसला 30 सैं.मी. और पौधे से पौधे का फसला 67.5 सैं.मी. रखें। यदि पिछेती बिजाई करनी हो तो पौधे का फासला कम कर दें और बीज की मात्रा को बढ़ा दें।बिजाई 4-5 सैं.मी. गहराई में होनी चाहिए। शोध के मुताबिक पूर्व से पश्चिम में बिजाई उत्तर से दक्षिण में बिजाई से ज्यादा उपज देती है।कपास की फसल को बारिश की तीव्रता के अनुसार चार से छः सिंचाई की जरूरत होती है। पहली सिंचाई बिजाई के चार से छः सप्ताह बाद करें। बाकी सिंचाइयां दो या तीन सप्ताह के फासले पर करें। छोटे पौधों में पानी खड़ा ना होने दें। फूल और टिंडे गिरने से बचाने के लिए, फूल निकलने और फूल लगने के समय फसल को पानी की कमी नहीं रहने देनी चाहिए। जब टिंडे 33 प्रतिशत खिल जायें उस समय आखिरी सिंचाई करें और इसके बाद फसल को सिंचाई के द्वारा पानी ना दें। जब भी फसल की सिंचाई के लिए खारे पानी का उपयोग किया जाये, तो सिंचाई करने से पहले पानी की जांच प्रमाणित लैबोरेटरी से करवाएं और उनकी सलाह के अनुसार ही पानी में जिप्सम या पाइराइट का उपयोग करें। सूखे वाली स्थितियों में खालियां बनाकर और एक क्यारी छोड़कर सिंचाई करें। सूक्ष्म सिंचाई सिस्टम अपनाएं (जहां भी संभव हो), इससे सिंचाई वाला पानी बचाने में सहायता होती है।
Posted by Hardeep Singh
Punjab
13-04-2021 08:04 PM
Haryana
04-23-2021 07:03 PM
ਹਰਦੀਪ ਸਿੰਘ ਜੀ ਤੁਸੀ ਕਣਕ ਵੱਢਣ ਦੇ ਤੁਰੰਤ ਬਾਦ ਭਿੰਡੀ, ਕੱਦੂ ਜਾਤੀ ਦੀਆਂ ਸਬਜ਼ੀਆਂ,ਤੋਰੀ,ਕਰੇਲੇ,ਬੈਂਗਣ,ਟੀਂਡੇ ਦੀ ਸਬਜ਼ੀ ਲਗਾ ਸਕਦੇ ਹੋ..ਧੰਨਵਾਦ
Posted by Chirag1234
Rajasthan
13-04-2021 07:50 PM

Punjab
04-15-2021 01:19 PM
चिराग जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Posted by Amritpal singh
Punjab
13-04-2021 07:27 PM
Punjab
04-22-2021 04:06 PM
ਅਮ੍ਰਿਤਪਾਲ ਜੀ ਇਕ ਏਕੜ ਜ਼ਮੀਨ ਲਈ 1-1.5kg ਬਾਜਰਾ ਦਾ ਬੀਜ ਬਿਜਾਈ ਲਈ ਬਹੁਤ ਹੈ। ਜੇ ਤੁਸੀਂ ਬਾਜਰਾ ਹਰੇ ਚਾਰੇ ਵਾਸਤੇ ਬਿਜਾਈ ਕੀਤੀ ਹੈ ਤਾ ਫਿਰ ਜ਼ਿਆਦਾ ਫ਼ਰਕ ਨਹੀਂ ਪੈਣਾ ਬਸ ਟਾਂਡੇ ਕੋਲ ਕੋਲ ਹੋਣਗੇ ਤੇ ਵਿਕਾਸ ਘੱਟ ਸਕਦਾ। ਅਗਰ ਤੁਸੀਂ ਬਾਜਰਾ ਬੀਜ ਵਾਸਤੇ ਬਿਜਾਈ ਕੀਤੀ ਹੈ ਤਾ ਪੈਦਾਵਾਰ ਤੇ ਅਸਰ ਪੈ ਸਕਦਾ।ਤੁਹਾਨੂੰ ਖਾਦ ਦੀ ਮਾਤਰਾ ਵੱਧ ਕਰਨੀ ਪੈ ਸਕਦੀ ਹੈ। ਧੰਨਵਾਦ।
Posted by uzma
Jammu & Kashmir
13-04-2021 07:05 PM
Maharashtra
04-24-2021 04:29 PM
Posted by Deepak
Punjab
13-04-2021 07:01 PM
Punjab
04-24-2021 04:27 PM
Deepak ji vaise ta es season ch patte digde han ate jekar paudha nva laya hai ta ohnu sma lagda hai jdan bnaun de layi ta eh same de nal growth karno shuru kar dayega ta tuhanu is bare koi chinta karn di lod nahi hai isnu tuc vermicompost@4 kilo prati paudhe de hisab nal pao.dhanwad
Posted by sanjay kumar singh
Bihar
13-04-2021 06:59 PM
Punjab
04-21-2021 03:11 PM
संजय जी अरहर की फसल का समय पर बोना महत्तवपूर्ण है क्योंकि देरी से बिजाई करने पर उपज में काफी नुकसान होता है। अगेती बिजाई की किस्मों के लिए बिजाई जून के मध्यम में पूरी कर लें जबकि देरी से बिजाई के लिए जुलाई का महीना उपयुक्त है।अच्छी उपज के लिए 6-8 किलो बीज प्रति एकड़ में प्रयोग करें। T-21 किस्म के लिए, 5-6 किलो बीजों à¤.... (Read More)
संजय जी अरहर की फसल का समय पर बोना महत्तवपूर्ण है क्योंकि देरी से बिजाई करने पर उपज में काफी नुकसान होता है। अगेती बिजाई की किस्मों के लिए बिजाई जून के मध्यम में पूरी कर लें जबकि देरी से बिजाई के लिए जुलाई का महीना उपयुक्त है।अच्छी उपज के लिए 6-8 किलो बीज प्रति एकड़ में प्रयोग करें। T-21 किस्म के लिए, 5-6 किलो बीजों की आवश्यकता होती है जबकि ICPL 151 किस्म के लिए, 8-10 किलो बीजों की आवश्यकता होती है। किसम के हिसाब से बिजाई के समय फासला - यह प्रयोग की जाने फसलों के अनुसार विभिन्न होता है। T20 किस्म के लिए, 60 सैं.मी. x 20 सैं.मी. फासले का प्रयोग करें। UPAS 120 किस्म के लिए, 50 सैं.मी. x 12 सैं.मी. फासले का प्रयोग करें और Narendra-1, Amar, Bahar, Narendra arhar 2 और Pusa 9 किस्मों के लिए, 60 सैं.मी. x 20 सैं.मी. फासले का प्रयोग करें। Azad और Malviya Vikas किस्मों के लिए, 90 सैं.मी. x 30 सैं.मी. फासले का प्रयोग करें। धन्यवाद।
Posted by Satpal Rai
Punjab
13-04-2021 06:57 PM
Punjab
04-13-2021 11:19 PM
Satpal ji tuhade dwara bheji photo open nahi ho rahi kirpa karke photo dubara bhejo ta jo tuhanu ose hisab nal sahi jankari diti ja sake. Dhanwad.
Posted by Satpal Rai
Punjab
13-04-2021 06:55 PM
Punjab
04-13-2021 11:23 PM
Satpal ji nimbu de bute nu vermicompost@2kg pa deo te bute te ek spray thiamethoxam@1ml prati 1litre pani de hisab nal kar deo. dhanwad.
Posted by Dimple sherpuriya
Punjab
13-04-2021 06:53 PM
Punjab
04-29-2021 12:20 PM
ਡਿਪਲ ਜੀ ਤੁਸੀ ਇਸਦੇ ਉਪਰ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
Posted by Aman patel
Madhya Pradesh
13-04-2021 06:10 PM
Punjab
04-13-2021 11:29 PM
Aman ji makki ki fasal me Maydis leaf blight ka rog hai. isdi roktham ke liye dithane M-45 @400gram prati Acre me dal sakte hai. iski 2-3 spray karni pad sakti hai 7-10 din ke fasale par. dhanywad
Posted by parmjit Singh
Punjab
13-04-2021 05:30 PM
Haryana
04-23-2021 08:02 PM
ਪਰਮਜੀਤ ਸਿੰਘ ਜੀ ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ।, ਤੁਸੀਂ ਇਹਨਾ ਕਿਸਮਾਂ ਵਿਚੋਂ ਕੋਈ ਇਕ ਕਿਸਮ ਬੀਜ ਸਕਦੇ ਹੋ- ML 1808, ML 2056, ML 818 ਸਾਉਣੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30cm ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 cm ਰੱਖੋ ।ਹਾੜੀ ਦੀ ਬਿਜਾਈ ਲਈ ਕਤਾਰ ਤੋਂ à.... (Read More)
ਪਰਮਜੀਤ ਸਿੰਘ ਜੀ ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ।, ਤੁਸੀਂ ਇਹਨਾ ਕਿਸਮਾਂ ਵਿਚੋਂ ਕੋਈ ਇਕ ਕਿਸਮ ਬੀਜ ਸਕਦੇ ਹੋ- ML 1808, ML 2056, ML 818 ਸਾਉਣੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30cm ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 cm ਰੱਖੋ ।ਹਾੜੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 22.5cm ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7cm ਰੱਖੋ ।ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ। ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ, ਪੋਰਾ ਜਾਂ ਕੇਰਾ ਢੰਗ ਦੀ ਵਰਤੋ ਕਰ ਸਕਦੇ ਹੋ..ਧੰਨਵਾਦ
Posted by Hirdyesh Kumar
Delhi
13-04-2021 05:22 PM
Punjab
04-15-2021 01:51 PM
हिरदयेश जी आप अपने चूजे को जितना एक दिन में पानी देते हैं उसमें दे सकते है।
Posted by harmaljeet singh
Punjab
13-04-2021 05:20 PM
Punjab
04-15-2021 01:53 PM
ਤੁਸੀ ਗੱਭਣ ਪਸ਼ੂਆਂ ਲਈ Fenbendazole, ivermectin, levamisole hydrochloride & oxyclozanide bolus ਦੇ ਸਕਦੇ ਹੋ ਅਤੇ ਖਾਲੀ ਪਸ਼ੂਆਂ ਨੂੰ Albendazole, Fenbendazole, ivermectin, levamisole hydrochloride & oxyclozanide ਕੋਈ ਵੀ ਵਰਤ ਸਕਦੇ ਹੋ ਅਤੇ ਪਸ਼ੂਆਂ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਇਹ ਤੁਸੀ ਸ਼ਾਮ ਨੂੰ ਪੀਸ ਕੇ ਰੋਟੀ ਵਿਚ ਦੇ ਸਕਦੇ ਹੋ
Posted by Jagdeep Singh
Punjab
13-04-2021 05:20 PM
Punjab
04-15-2021 12:02 PM
ਜਗਦੀਪ ਜੀ ਡੇਅਰੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਜਾਵੇਗੀ
Posted by Sunil Dutta
Bihar
13-04-2021 05:18 PM
Maharashtra
04-24-2021 04:25 PM
सुनील जी कृपया आप बताएं कि आपने किस किस्म की बिजाई की है ताकि आपको उसके हिसाब से जानकारी दी जा सके। धन्यवाद
Posted by Kamal Kalia
Punjab
13-04-2021 05:13 PM
Punjab
04-15-2021 01:54 PM
Kamal ji eh pashu di nasal ate usdi khurak te nirbhar hai kai pashu suun ton 2 mahine badd bhi heat vich aa jnde hai kai pashu 7-8 mahine ton bhi jyada sme tak heat vich nhi aunde, ehh pashu di sahi khurak, sme sme te deworming ate pashu di vdhia nasal te nirbhar hai..
Posted by Kamal Kalia
Punjab
13-04-2021 05:10 PM
Punjab
04-15-2021 01:57 PM
Kamal ji jinna oh asani nal hajam kr skee uss hisab nal de skde ho baki lagbhag 7-8 kg hara chara ate adha ton 1 kilo tak turri khaa skda hai kyuki ek vadda pashu 30-35kg hara chara ate 7-8 kg tak turri mix krke deni chahidi hai..
Posted by Beant Bhullar
Punjab
13-04-2021 05:01 PM
Punjab
04-24-2021 04:24 PM
ਬੇਅੰਤ ਜੀ ਕਿਰਪਾ ਕਰਕੇ ਫੈਲ ਨੂੰ ਤੋੜ ਕੇ ਉਸਦੇ ਵਿਚ ਕੀਟ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਦੁਬਾਰਾ ਸਵਾਲ ਕਰਕੇ ਜਾਣਕਾਰੀ ਲੈ ਸਕਦੇ ਹੋ| ਧੰਨਵਾਦ
Posted by Tarandeep Singh
Punjab
13-04-2021 04:58 PM
Rajasthan
04-15-2021 01:58 PM
ਤਰਨਦੀਪ ਜੀ ਤੁਸੀ ਗਰਮੀਆਂ ਵਿਚ ਪਸ਼ੂ ਨੂੰ ਗੁੜ ਦਾ ਸ਼ਰਬਤ ਬਣਾ ਕੇ ਪਿਲਾ ਸਕਦੇ ਹੋ ਜਿਸ ਨਾਲ ਪਸ਼ੂ ਗਰਮੀ ਨਹੀਂ ਮੰਨਦਾ ਅਤੇ ਉਸਦਾ ਦੁੱਧ ਵੀ ਸਹੀ ਰਹਿੰਦਾ ਹੈ ਬਾਕੀ ਸਰਦੀਆਂ ਵਿਚ ਗੁੜ ਸਿੱਧਾ ਖਿਲਾ ਸਕਦੇ ਹੋ
Posted by Gurninder Singh
Haryana
13-04-2021 04:51 PM
Punjab
04-13-2021 11:31 PM
Gurninder ji tuhade duwara bheji photo open nahi ho rahi kirpa karke photo dubara bhejo ta jo ose hisab nal sahi jankari diti ja sake. dhanwad.
Posted by jagdeep singh
Punjab
13-04-2021 04:43 PM
Punjab
05-05-2021 12:25 PM
ਜਗਦੀਪ ਜੀ ਤੁਸੀ ਇਸਦੇ ਬਾਰੇ ਜਾਣਕਾਰੀ ਲੈਣ ਲਈ ਆਪਣੇ ਜਿਲੇ ਦੇ HDO ਨਾਲ ਸੰਪਰਕ ਕਰ ਸਕਦੇ ਹੋ ਜਿਹਨਾਂ ਦਾ ਸੰਪਰਕ ਨੰਬਰ ਹੈ HDO jaspreet Kaur 9417225299 HDO Salvin kaur 8427741117
Posted by ਰਵਿੰਦਰ ਸਿੰਘ
Punjab
13-04-2021 04:41 PM
Haryana
04-23-2021 08:07 PM
ਰਵਿੰਦਰ ਸਿੰਘ ਜੀ Advanta ਦੀਆਂ ਕਿਸਮਾਂ ਲਈ ਬਿਜਾਈ ਲਈ 1.5 ਕਿੱਲੋ ਪ੍ਰਤੀ ਏਕੜ ਦੀ ਵਰਤੋਂ ਕਰੋ। ਜੇ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੀ ਜ਼ਮੀਨ ਵਿੱਚ ਅਤੇ ਇਕਸਾਰ ਕੀਤੀ ਜਾਂਦੀ ਹੈ, ਤਾਂ ਬਿਜਾਈ ਦੀ ਮਾਤਰਾ 1 ਕਿੱਲੋਗ੍ਰਾਮ ਤੱਕ ਘੱਟ ਸਕਦੀ ਹੈ।ਧੰਨਵਾਦ
Posted by Anirudh
Rajasthan
13-04-2021 04:24 PM
Punjab
04-15-2021 02:00 PM
अनिरुद्ध जी आप घर में फीड तैयार करने के लिए 10kg सोयाबीन , 8kg बिनौला खल , 9 kg सरसों की खल, 40kg चोकर , 20kg गेहूं या मक्की, 10 kg चने, 1kg नमक, 2kg मिनरल मिक्सचर मिक्स करके फीड तैयार कर सकते हैं और उसे 1.5-2kg रोजाना दे सकते हैं और अच्छा हरा चारा डालें और ब्याने से 2 महीने पहले vitum-h liquid 10ml रोजाना दे सकते है
Posted by सन्दीप पाण्डेय
Uttar Pradesh
13-04-2021 04:17 PM
Maharashtra
04-22-2021 08:11 PM
संदीप पाण्डे जी आप इन किस्मों में से किसी एक की बिजाई कर सकते हैं - UP Chari 1 and 2, HC 171, HC 136, Sweet Sudan
Posted by sandeepkourav
Madhya Pradesh
13-04-2021 04:09 PM
Maharashtra
04-24-2021 04:23 PM
sandeep ji kripya aap smasya ki najdiki photo bheje taki aapko uske hisab se jankari di ja sake,dhanywad
Posted by Shubham Kharalia
Punjab
13-04-2021 04:07 PM
Punjab
04-13-2021 06:04 PM
ਸ਼ੁਭਮ ਜੀ ਤੁਸੀ ਉਸ ਨੂੰ Hitek ਇੰਜੇਕਸ਼ਨ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ
Posted by आशाराम बेनिवाल
Rajasthan
13-04-2021 03:33 PM

Punjab
04-15-2021 02:02 PM
आशाराम जी कृप्या आप अपना सवाल विस्तार से पूछें कि आप गाय के बारे में क्या जानकारी लेना चाहते है ताकि आपको सही जानकारी दी जा सके।
Posted by roushan kumar tiwary
Jharkhand
13-04-2021 03:32 PM
Punjab
04-24-2021 02:01 PM
pesticide की दूकान खोलने के लिए B.SC AGRICULTURE की डिग्री होनी चाहिए और डिग्री के बाद दवा बेचने के लइसेंस बनता है. इसका लइसेंस बनाने के लिए आपको फाइल कचहरी से मिल जाती है और इस फाइल को तैयार करके चीफ ऑफ़ एग्रीकल्चर के हक्ष्ताक्षर करवा कर जमा करवानी पड़ती है और वे बाद में जगह की जाँच करते हैं और जाँच करते हैं और 1 महीने में आपका à.... (Read More)
pesticide की दूकान खोलने के लिए B.SC AGRICULTURE की डिग्री होनी चाहिए और डिग्री के बाद दवा बेचने के लइसेंस बनता है. इसका लइसेंस बनाने के लिए आपको फाइल कचहरी से मिल जाती है और इस फाइल को तैयार करके चीफ ऑफ़ एग्रीकल्चर के हक्ष्ताक्षर करवा कर जमा करवानी पड़ती है और वे बाद में जगह की जाँच करते हैं और जाँच करते हैं और 1 महीने में आपका लइसेंस बन जाता है. जो चीफ ऑफ़ एग्रीकल्चर होता है वह KVK में होता है. ज़िले में इस अफसर की ड्यूटी होती है.
Posted by Harpreet Sandhu
Punjab
13-04-2021 03:12 PM
Punjab
04-15-2021 02:03 PM
Harpreet ji tuci ohna lai Hf, jersey da jyada record wala semen bhrwa skde ho jiss nal auun wale bache de dudh den di capacity jyada howegi
Posted by sanjeev
Uttar Pradesh
13-04-2021 02:42 PM

Maharashtra
04-24-2021 01:33 PM
Sanjeev ji aap kisme jaise Pratap Makka Chari 6,HQPM-1 Hybrid ki bijai kar sakte hai.dhanywad
Posted by aman mathur
Chattisgarh
13-04-2021 02:42 PM
Maharashtra
04-15-2021 01:27 PM
पूरे भारत में बैन है यहाँ तक की पाकिस्तान में भी, पर इंडोनेशिया में बैन नहीं है।
Posted by balwinder sidhu
Punjab
13-04-2021 02:38 PM
Haryana
04-23-2021 08:17 PM
ਬਲਵਿੰਦਰ ਸਿੱਧੂ ਜੀ ਮੂੰਗੀ ਦੀ ਬਿਜਾਈ ਤੁਸੀਂ ਬਿਜਾਈ ਵਾਲੀ ਮਸ਼ੀਨ, ਪੋਰਾ ਜਾਂ ਕੇਰਾ ਢੰਗ ਦੀ ਵਰਤੋ ਨਾਲ ਕਰ ਸਕਦੇ ਹੋ...ਧੰਨਵਾਦ
Posted by gurpreet singh
Punjab
13-04-2021 02:32 PM
Punjab
04-24-2021 04:04 PM
Gurpreet ji tuc Pusa chetki di bijai kar sakde ho. isdi bijai de layi ktara vich 45cm ate boote vich 7.5 cm da faasla rakho,dhanwad
Posted by Sukhjinder Dhillon
Punjab
13-04-2021 02:18 PM
Punjab
04-24-2021 04:02 PM
Sukhjinder ji tuc kisam jive PMH1 di bijai kar sakde ho eh pakkan de layi 60 din da sma laindi hai. isnu rog jive tane da sukna ja keede da hamla ho janda hai. isdi bijai April mahine vich kiti ja sakdi hai.isde beej di matra 8-10 kilo prati acre de hisab nal varto karo,dhanwad
Posted by ਨੱਥਾ ਸਿੰਘ
Punjab
13-04-2021 02:16 PM
Punjab
04-23-2021 04:15 PM
Natha ji tusi keet di roktham lyi neem oil ja javik ghol di spray kar sakde han. Tusi javik ghol khud tyar karke usdi spray v kar sakde han. Ghol bnaun lyi 2kg neem de patte + 2kg akk de patte nu 10litre cow urine vich boil karo. Jdo 4th hisa bach jave ta thanda hon to baad 500ml prati tanki de hisab nal spray kar sakde han. Dhanwad.
Posted by न
Madhya Pradesh
13-04-2021 02:16 PM

Punjab
04-15-2021 02:06 PM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके। आप साफ आवाज में दोबारा ओडियो अपलोड करें धन्यवाद।
Posted by Mohmmad Emran
Rajasthan
13-04-2021 02:08 PM
Rajasthan
04-15-2021 02:07 PM
Emran ji yaddi aap bhains rakhna chahte ha tab murrah nasal rakh skte hai aur yaddi cow rakhna chahte ha tab sahiwal, jersey cow rakh skte hai.
Posted by Shubham Kharalia
Punjab
13-04-2021 01:52 PM
Punjab
04-15-2021 02:08 PM
ਸ਼ੁਭਮ ਜੀ ਤੁਸੀ ਉਸ ਨੂੰ Hitek ਇੰਜੇਕਸ਼ਨ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ