Experts Q&A Search

Posted by Angrej Singh
Punjab
14-04-2021 03:19 PM
Punjab
04-15-2021 08:45 PM
ਅੰਗਰੇਜ ਜੀ ਇਸਦੀ ਬਿਜਾਈ ਲਈ ਪਨੀਰੀ ਮਈ ਦੇ ਪਹਿਲੇ ਹਫਤੇ ਬੀਜੋ। ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 2 ਮਰਲੇ ਜਗਾਹ ਵਿਚ ਛਿੱਟਾ ਦੇਕੇ ਬੀਜੋ। ਬੀਜ ਦੇ ਉਪਚਾਰ ਦੇ ਲਈ ਇਕ ਲੀਟਰ ਪਾਣੀ ਵਿਚ 100 ਮਿਲ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10-12 ਘੰਟੇ ਲਈ ਭਿਓ ਕੇ ਰੱਖੋ | ਜਦੋ ਪਨੀਰੀ 15-20 ਦਿਨ ਦੀ ਹੋ ਜਾਂਦੀ ਹੈ ਤਾ ਵੱਤਰ ਖੇਤ ਵਿਚ 2 ਫੁੱਟ x 1 ਫੁੱਟ ਦੇ ਫਾਸਲੇ ਤੇ ਲਓ ਅਤੇ ਉੱਪਰੋਂ ਖੇਤ.... (Read More)
ਅੰਗਰੇਜ ਜੀ ਇਸਦੀ ਬਿਜਾਈ ਲਈ ਪਨੀਰੀ ਮਈ ਦੇ ਪਹਿਲੇ ਹਫਤੇ ਬੀਜੋ। ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 2 ਮਰਲੇ ਜਗਾਹ ਵਿਚ ਛਿੱਟਾ ਦੇਕੇ ਬੀਜੋ। ਬੀਜ ਦੇ ਉਪਚਾਰ ਦੇ ਲਈ ਇਕ ਲੀਟਰ ਪਾਣੀ ਵਿਚ 100 ਮਿਲ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10-12 ਘੰਟੇ ਲਈ ਭਿਓ ਕੇ ਰੱਖੋ | ਜਦੋ ਪਨੀਰੀ 15-20 ਦਿਨ ਦੀ ਹੋ ਜਾਂਦੀ ਹੈ ਤਾ ਵੱਤਰ ਖੇਤ ਵਿਚ 2 ਫੁੱਟ x 1 ਫੁੱਟ ਦੇ ਫਾਸਲੇ ਤੇ ਲਓ ਅਤੇ ਉੱਪਰੋਂ ਖੇਤ ਨੂੰ ਪਾਣੀ ਲਾ ਦਿਓ ਕੋਧਰੇ ਨੂੰ ਝੋਨੇ ਵਾਂਗ ਿਕਸੇ ਸਖਤ ਸਤਾ ਜਾਂ ਡਰੰਮ ਆਦਿ ਤੇ ਮਾਰ ਕੇ ਵੀ ਝਾੜ ਸਕਦੇ ਹਾਂ। ਝਾੜ -12 ਤੋਂ 14 ਕੁਇੰਟਲ ਨਿਕਲਦਾ ਹੈ।
Posted by Nikhil
Uttar Pradesh
14-04-2021 03:18 PM
Punjab
04-22-2021 05:06 PM
Nikhil ji ap makka ki kisme jaise Kanchan, D-765, Surya, Novjyoti, Jaunpuri ki bijayi kar sakte hai. Dhanywad.
Posted by kiranpal singh
Punjab
14-04-2021 03:00 PM
Haryana
04-22-2021 05:04 PM
Kiranpal Singh ji tamater nu ful di shurvat hon te hi sundi lyi pehli spray kardya kro..tusi esde control lyi flubendiamide 39.35% SL @30ml 100ltr paai vich/acre de hisab nal kar sakde ho
Posted by ਹਰਦੀਪ ਸਿੰਘ ਟਿਵਾਣਾ
Punjab
14-04-2021 02:41 PM
Punjab
04-14-2021 05:46 PM
Hardeep ji tusi barseem te Malathion@1ml prati 1litre pani de hisab nal spray kar sakde han. Dhanwad.
Posted by ਹਰਦੀਪ ਸਿੰਘ ਟਿਵਾਣਾ
Punjab
14-04-2021 02:39 PM
Punjab
04-23-2021 07:26 PM
Hardeep ji kirpa karke daso ke fasl de uper kehde keet da hamla hai ta jo tuhanu usde hisab nal jankari diti ja sake ke isdi varto tuhanu karno chaidi hai ja nahi.dhanwad
Posted by Lachhma singh Bhullar PWD
Punjab
14-04-2021 02:14 PM
Punjab
04-15-2021 11:35 AM
tuci iss nu Amalza powder 50 gm rojana dena suru kro ate Brotone liquid 100ml rojana deo ate lacup powder 100gm rojana dena suru kro baki hafte vich 2 varr 25-30 mitha sodha de skde ho.
Posted by Parminder singh
Punjab
14-04-2021 02:11 PM
Haryana
04-22-2021 06:15 PM
ਪਰਮਿੰਦਰ ਸਿੰਘ ਜੀ ਤੁਸੀ ਮੋਢੇ ਕਮਾਦ ਲਈ ਖਾਦਾਂ ਦੀ ਵਰਤੋਂ ਕਰ ਸਕਦੇ ਹੋ, ਮੂਢੀ ਫ਼ਸਲ ਨੂੰ ਤੁਸੀਂ 115 ਕਿਲੋ ਯੂਰੀਆ ਤਿਨ ਹਿੱਸਿਆਂ ਵਿੱਚ ਫਰਵਰੀ, ਅਪ੍ਰੈਲ ਤੇ ਬਾਕੀ ਦਾ ਹਿੱਸਾ ਮਈ ਵਿੱਚ ਪਾ ਸਕਦੇ ਹੋ, ਅਗਰ ਮਿੱਟੀ ਪਰਖ ਦੇ ਅਧਾਰ ਤੇ ਕਿਸੇ ਹੋਰ ਤੱਤ ਦੀ ਘਾਟ ਆਉਂਦੀ ਹੈ ਤਾ ਫਰਵਰੀ ਮਹੀਨੇ ਵਿੱਚ ਤੁਸੀ ਘਾਟ ਵਾਲੀ ਖਾਦ ਪਾ ਸਕਦੇ ਹੋ
Posted by Paban Kalita
Assam
14-04-2021 01:58 PM
Punjab
04-15-2021 05:31 PM
Paban ji apke dubara bheji gyi photo upload nhi hui hai kripya aap dubara photo upload kren jise dekhkr apko sahi jankari di ja skee.
Posted by ravneet maan
Punjab
14-04-2021 01:56 PM
Punjab
04-15-2021 11:37 AM
ਰਵਨੀਤ ਜੀ ਤੁਸੀ ਉਸ ਨੂੰ vitum H liquid ਦਿੰਦੇ ਰਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਜੇਕਰ ਉਹ ਜ਼ਿਆਦਾ ਗਰਮੀ ਮੰਨਦੀ ਹੈ ਫਿਰ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਉਸ ਵਿਚ 100 ਗ੍ਰਾਮ ਮੀਠੀ ਸੌਂਫ ਪਾ ਕੇ ਦੇ ਸਕਦੇ ਹੋ
Posted by gurmanjot singh
Punjab
14-04-2021 01:52 PM
Rajasthan
04-15-2021 11:38 AM
Gurmanjot ji ehh tuhade te nirbhar krda hai tuci kinna sukka chara dinde ho ate kina hara chara paunde ho viase ek pashu nu rojana 30-35kg hara chara ate 7-8 kg sukka chara mix krke de skde ho baki pashu palak te nirbhar hai ohh apni khurak kis trike nal dinda ha.
Posted by Har Kamal Jeet singh
Punjab
14-04-2021 01:39 PM
Punjab
04-15-2021 11:40 AM
Harkamal ji tuci uss nu Vitamor-h liquid 10ml rojana dena suru kro ate uss nu vdhia hara chara ate feed dinde rho baki uss nu suun ton 1 mahina pehla metabolite powder rojana 1 pouch dena suru kro ehna nal lewe di vdhia growth howegi ate dudh vich vadha howega.
Posted by Kaptan singh
Punjab
14-04-2021 01:19 PM
Haryana
04-22-2021 06:39 PM
Kaptan singh ji tusi cotton diya ehna kisma vicho koi kism beej sakde ho -PAU Bt 1, Non Hybrid- LHH 114, F 2228, F2383, LH 2108...Bajar vich hor v kisma ne jive -RCH 773, RCH 776, RCH 650, Bioseed 7172, Bioseed 105, Bioseed 100, US 81, US 51, US 71 ehna kisma vicho v tusi koi ik avdi jammen de hisab nal beej sakde ho..Dhanvad
Posted by preet
Punjab
14-04-2021 12:40 PM
Punjab
05-05-2021 02:06 PM
ਪ੍ਰੀਤ ਜੀ ਇਸਦਾ ਨਾਮ ਗੋਲਡਨ ਬੋਤਲ ਬੁਰਸ਼ ਹੈ| ਧੰਨਵਾਦ
Posted by Tajinder singh
Punjab
14-04-2021 12:35 PM
Punjab
04-15-2021 11:44 AM
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Leptaden tablet 10 ਗੋਲੀਆਂ ਰੋਜਾਨਾ 20 ਦਿਨ ਤੱਕ ਦਿਓ ਅਤੇ Lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ.
Posted by ladi malik malik
Punjab
14-04-2021 12:07 PM
Rajasthan
04-15-2021 11:46 AM
tuci 100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho. baki tuci feed vich saro di khal hei varto baki jekar viase saro da tel dena hai tan 100ml tak de skde ho ate 2-2 din de frak nal de skde ho ate ek pashu nu total 5 litre tak pilla skde ho.
Posted by ladi malik malik
Punjab
14-04-2021 12:04 PM
Rajasthan
04-15-2021 11:51 AM
लाड्डी जी आप फीड के साथ सरसों की खल दें जिसे पशु आसानी से खा लेता है और दूध में फायदा होता है वैसे यदि आपने सरसों का तेल देना है तब 100ml तक दे सकते हैं और दो दो दिन के फर्क से और एक पशु को 5 लीटर तक पीला सकते हैं।
Posted by Rahul Dedha
Uttar Pradesh
14-04-2021 11:42 AM
Punjab
04-15-2021 11:54 AM
राहुल जी आप इसके ​बारे में पूरी जानकारी के लिए +91 81466-16711 हरिंदर जी से संपर्क कर सकते है यह पी डी एफ ए के मेंबर है।
Posted by sehbaj
Punjab
14-04-2021 10:59 AM
Haryana
04-22-2021 06:54 PM
Sehbaj ji ganne vich pathya di roktham lyi nadeen ugan to pehla Atrazine@600-800 g/acre ya Metribuzine@ 800 g/acre ya Diuron@1- 1.2 kg/acre ehna vicho kise dwai di spray ganna beejan to turant baad kro... esto ilava chaude pattya vaale nadeena lyi tusi 2,4-D@250-300 g/acre de hisab nal vart sakde ho..Dhanvad
Posted by Amrit Aulakh
Punjab
14-04-2021 10:58 AM
Punjab
04-15-2021 09:57 PM
Amrit Aulakh ji es lai 6 kg beej bohat hovega ji
Posted by Gurpreet Singh
Punjab
14-04-2021 10:44 AM
Punjab
04-22-2021 07:05 PM
ਗੁਰਪ੍ਰੀਤ ਸਿੰਘ ਜੀ ਅੰਬ ਦੇ ਪੱਤੇ ਸੁੱਕਣ ਦੇ ਕਈ ਕਾਰਨ ਹਨ ਜਿਵੇਂ ਗਰਮੀ ਜਾਦਾ ਹੋਣ ਕਰਕੇ,ਪੋਟਾਸ਼ ਦੀ ਘਾਟ ਕਰਕੇ ਇਸਤਰਾਂ ਦੇ ਹੋਰ ਕਈ ਕਾਰਨਾਂ ਕਰਕੇ ਪੱਤੇ ਸੁੱਕਣ ਲੱਗ ਜਾਂਦੇ ਹਨ ...ਗਰਮੀ ਤੋਂ ਬਚਾਅ ਲਈ ਸਮੇ ਸਿਰ ਪਾਣੀ ਲਾਉਂਦੇ ਰਹੋ ਤੇ ਪੋਟਾਸ਼ ਦੀ ਘਾਟ ਨੂੰ ਪੂਰਾ ਕਰਨ ਲਈ NPK 13:00:45 @10gm/ਲੀਟਰ ਪਾਣੀ ਵਿੱਚ ਸਪਰੇਅ ਕਰ ਸਕਦੇ ਹੋ ਹੋਰ ਜਾਣਕਾਰੀ ਲਯੀ ਸਾਨੂੰ ਬੂਟੇ ਦਿਆਂ ਪਤੀਆਂ ਦੀ ਤਸਵੀਰ ਭੇਜੋ..... (Read More)
ਗੁਰਪ੍ਰੀਤ ਸਿੰਘ ਜੀ ਅੰਬ ਦੇ ਪੱਤੇ ਸੁੱਕਣ ਦੇ ਕਈ ਕਾਰਨ ਹਨ ਜਿਵੇਂ ਗਰਮੀ ਜਾਦਾ ਹੋਣ ਕਰਕੇ,ਪੋਟਾਸ਼ ਦੀ ਘਾਟ ਕਰਕੇ ਇਸਤਰਾਂ ਦੇ ਹੋਰ ਕਈ ਕਾਰਨਾਂ ਕਰਕੇ ਪੱਤੇ ਸੁੱਕਣ ਲੱਗ ਜਾਂਦੇ ਹਨ ...ਗਰਮੀ ਤੋਂ ਬਚਾਅ ਲਈ ਸਮੇ ਸਿਰ ਪਾਣੀ ਲਾਉਂਦੇ ਰਹੋ ਤੇ ਪੋਟਾਸ਼ ਦੀ ਘਾਟ ਨੂੰ ਪੂਰਾ ਕਰਨ ਲਈ NPK 13:00:45 @10gm/ਲੀਟਰ ਪਾਣੀ ਵਿੱਚ ਸਪਰੇਅ ਕਰ ਸਕਦੇ ਹੋ ਹੋਰ ਜਾਣਕਾਰੀ ਲਯੀ ਸਾਨੂੰ ਬੂਟੇ ਦਿਆਂ ਪਤੀਆਂ ਦੀ ਤਸਵੀਰ ਭੇਜੋ..ਧੰਨਵਾਦ
Posted by satte bhati
Uttar Pradesh
14-04-2021 10:34 AM
Rajasthan
04-15-2021 12:08 PM
Bhati ji yeh desi cross nasal di cow hai.
Posted by raminder singh
Punjab
14-04-2021 10:30 AM
Punjab
04-23-2021 05:50 PM
ਰਾਮਿੰਦਰ ਸਿੰਘ ਜੀ ਮਾਲਟੇ ਦਾ ਤਣਾ ਸੁੱਕਣ ਦੇ ਕਈ ਕਾਰਨ ਹਨ ਜਿਵੇਂ Foot Rot ਯਾ Exocortis ਕਿਰਪਾ ਕਰਕੇ ਮਾਲਟੇ ਦੇ ਤਣੇ ਦੀ ਤਸਵੀਰ ਸਾਂਜੀ ਕਰੋ..ਧੰਨਵਾਦ
Posted by angrej
Punjab
14-04-2021 10:27 AM
Punjab
04-15-2021 09:49 PM
ਅੰਗਰੇਜ ਜੀ , ਹਾਂ ਲਗਾ ਸਕਦੇ ਓ ਜੇ ਤਿਆਰੀ ਮੁਕੰਮਲ ਹੈ,ਸਮੇ ਸਿਰ ਪਾਣੀ ਦਿੰਦੇ ਰਹੋ ਜੀ।
Posted by bhuvan singh
Bihar
14-04-2021 10:20 AM
Punjab
04-15-2021 12:07 PM
भुवन जी कृपया आप अपना सवाल विस्तार से पूछें आप क्या जानकारी लेना चाहते हैं ताकि आपको सही जानकारी दी जा सके।
Posted by Kulwant Singh
Punjab
14-04-2021 09:46 AM
Punjab
04-23-2021 05:55 PM
Kulwant Singh ji tusi anjeer de boote kharedan lyi Rajinder singh 9814004506 nal samparak kar sakde ho..dhanvad
Posted by HARSHIT tiwari
Uttar Pradesh
14-04-2021 09:12 AM
Punjab
04-15-2021 12:06 PM
Hanji tiwari ji rathi breed ke bhi semen atte hai yeh aap nazdiki doctor se pta kr skte hai kyuki yaha iski breed jyada hai waha semen asani se mill jatta hai.
Posted by Raj kumar
Uttar Pradesh
14-04-2021 09:11 AM
Madhya Pradesh
04-15-2021 12:04 PM
pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.
Posted by Mohit
Haryana
14-04-2021 09:00 AM
Maharashtra
04-23-2021 07:27 PM
Mohit ji yeh keet ka hamla hai iske liye aap neem ke patte@2 kilo aur 2 kilo akk ke patton ko 10 litre gau mootr men ubal kar use thnda karke prati pump iska adha litre daal kar spray karen,dhanywad
Posted by Jagdeep Singh
Punjab
14-04-2021 08:57 AM
Punjab
04-15-2021 12:01 PM
ਜਗਦੀਪ ਜੀ ਡੇਅਰੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਜਾਵੇਗੀ
Posted by harender
Delhi
14-04-2021 08:31 AM
Maharashtra
04-22-2021 07:16 PM
Hrender ji aam ke patton ke sukhne ke kai kaarn hai jaise garmi, potash ki kmi, paudhe ko garmi se bchaane ke lie jameen me nami barkaraar rakhen or potash ki kmi ko pura karne ke lie NPK 130045 10gm prati liter ka chidkaw kren or paudhe ke vikas ke lie 2 se 3 kg vermicompost paudhe ke hisab se daal skte hain
Posted by Mandeep Singh bhathal
Punjab
14-04-2021 08:19 AM

Punjab
04-29-2021 12:16 PM
mandeep ji isnu calcium di kami hai isde layi tuc calcium@1 gram nu prati litre pani de hisab nal spray karo,dhanwad
Posted by Amrit pal singh
Madhya Pradesh
14-04-2021 08:10 AM
Punjab
04-24-2021 03:10 PM
ਅੰਮ੍ਰਿਤ ਜੀ ਇਹ ਫ਼ਸਲ ਦੇ ਹਿਸਾਬ ਦੇ ਨਾਲ ਹੈ ਕਿਰਪਾ ਕਰਕੇ ਦੱਸੋ ਕਿ ਕਿਹੜੀ ਫ਼ਸਲ ਦੇ ਵਿਚ ਇਸਦੀ ਵਰਤੋਂ ਕਰਨੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Posted by Pama Dugal
Uttarakhand
14-04-2021 07:49 AM
Punjab
04-29-2021 12:19 PM
Pama ji the estimate price is 300 rupees per 100ml.
Posted by Naresh Kumar
Rajasthan
14-04-2021 07:47 AM
Madhya Pradesh
04-15-2021 11:56 AM
मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए .... (Read More)
मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं धन्यवाद
Posted by Aman
Haryana
14-04-2021 07:23 AM
Maharashtra
04-24-2021 04:40 PM
अमन जी फलदार पौधों को खाद आयु के हिसाब से डाली जाती है चाहे वह जैविक हो चाहे केमिकल, यदि आप जैविक खाद की बात कर रहे हैं तो आप वर्मीकम्पोस्ट का प्रयोग कर सकते हैं, जिसकी मात्रा 3 से 4 किलो प्रति पौधा है। धन्यवाद
Posted by Ramesh
Rajasthan
14-04-2021 06:55 AM
Maharashtra
04-23-2021 07:24 PM
रमेश जी आपकी फसल में दीमक की समस्या है उसकी रोकथाम के लिए आप Chlorpyriphos 20% EC @3ml/ लीटर के हिसाब से पौधों की जड़ों की तरफ छिड़काव कर सकते हैं।
Posted by ਹਰਦੀਪ ਸਿੰਘ ਟਿਵਾਣਾ
Punjab
14-04-2021 06:39 AM
Haryana
04-22-2021 07:36 PM
ਹਰਦੀਪ ਸਿੰਘ ਟਿਵਾਣਾ ਜੀ ਮਿਰਚ ਦੇ ਪੱਤੇ ਇਕੱਠੇ ਹੋਣ ਦਾ ਕਾਰਨ ਜੂੰ ਦਾ ਅਟੈਕ ਹੁੰਦਾ ਹੈ, ਇਸਦੇ ਰੋਕਥਾਮ ਲਈ ਤੁਸੀਂ Thiamethoxam 25% WG@1.0gm/ਲੀਟਰ ਯਾ Fipronil 80%WP@2.5ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ..ਧੰਨਵਾਦ
Posted by rs rs
Punjab
14-04-2021 06:16 AM
Haryana
04-22-2021 07:37 PM
RS ਜੀ ਮਿਰਚ ਦੇ ਪੱਤੇ ਇਕੱਠੇ ਹੋਣ ਦਾ ਕਾਰਨ ਜੂੰ ਦਾ ਅਟੈਕ ਹੁੰਦਾ ਹੈ, ਇਸਦੇ ਰੋਕਥਾਮ ਲਈ ਤੁਸੀਂ Thiamethoxam 25% WG@1.0gm/ਲੀਟਰ ਯਾ Fipronil 80%WP@2.5ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ..ਧੰਨਵਾਦ
Posted by ਗੁਰਮੀਤ ਸਿੰਘ
Punjab
14-04-2021 06:09 AM
Punjab
04-23-2021 07:18 PM
ਗੁਰਮੀਤ ਜੀ ਜੰਤ੍ਰ ਦਾ ਬੀਜ ਸਬਸਿਡੀ ਤੇ ਉਪਲਬਧ ਨਹੀਂ ਹੈ| ਧੰਨਵਾਦ
Posted by charnpreet singh
Punjab
14-04-2021 05:56 AM
Punjab
04-23-2021 07:20 PM
ਚਰਨਪ੍ਰੀਤ ਜੀ ਮੱਕੀ ਦੀ ਕਿਸਮ j 1007 ਦੀ ਬਿਜਾਈ ਕਰ ਸਕਦੇ ਹੋ| ਇਹ ਵਧੀਆ ਹੈ ਚਾਰੇ ਦੇ ਲਈ| ਇਸਨੂੰ ਤੁਸੀ PAU ਲੁਧਿਆਣਾ ਤ ਲੈ ਸਕਦੇ ਹੋ| ਧੰਨਵਾਦ
Posted by Gurninder Singh
Haryana
14-04-2021 05:13 AM
Punjab
04-23-2021 06:42 PM
Gurninder Singh ji boote de tanne duvale mitti lao ta jo tanne nu paani na lge.. tusi jo photoa sanjiya kitia ne oh dhundliya han..kirpa karke saaf photo bhejo ta jo tuhanu sahi jankari mil ske..dhanvad
Posted by saurya yadav
Delhi
13-04-2021 11:26 PM
Punjab
04-15-2021 12:13 PM
Yadav ji aap dono ko alag alag use kren to jyada acha hai kai varr dono ki matra glt hone se injection reaction kr jata hai .
Posted by ਬੇਅੰਤ ਸਿੰਘ
Punjab
13-04-2021 11:24 PM
Punjab
04-15-2021 01:11 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂà.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.
Posted by Dr.ajay sharma
Haryana
13-04-2021 10:53 PM
Maharashtra
04-24-2021 07:08 PM
शर्मा जी कृपया आप सवाल विस्तार से पूछें आप किस फसल की किस्म के बारे में जानकारी लेना चाहते हैं ताकि आपको उसके हिसाब से जानकारी दी जा सके। धन्यवाद
Posted by kuldeep singh
Punjab
13-04-2021 10:33 PM
Punjab
04-15-2021 01:12 PM
moti di kheti ek bhut fyademand kam hai iss lai tuci ghat jgah vich farming kr skde ho ate vdia munafa kma skde ho tuci isde vare jyada jankari lai Manish Vasudev 9417652857 nal sampark kr skde ho.
Posted by Rishabh Raj
Bihar
13-04-2021 10:04 PM
Punjab
04-15-2021 01:16 PM
ऋषभ जी इसके लिए आप गाय को अच्छे रिकॉर्ड वाला सीमन भरवाएं आप ABS के अधिक रिकॉर्ड वाले सीमन भरवा सकते हैं जिससे आने वाले बच्चे का दूध का रिकॉर्ड माँ के रिकॉर्ड से अधिक होगा।