Experts Q&A Search

Posted by Satpal Rai
Punjab
17-04-2021 07:59 AM
Punjab
04-22-2021 06:18 PM
Satpal ji kirpa karke daso ke tuc isnu kehdi kehdi khaad ya spray di varto kiti hai ta jo tuhanu usde hisab nal jankari diti ja sake.dhanwad
Posted by Ratinder Nijjar
Punjab
17-04-2021 07:59 AM
Rajasthan
04-19-2021 01:19 PM
Ratinder ji jekar cow jyada garmi mndi hai fir tuci uss nu gurr da sharbat bnna ke dena suru kro uss vich 100gm pissi hoi mithi sonf v mix krke deo, baki vdia hara chara dinde rho baki jekar koi hor smasia ha tan uss vare vistar nal apna swal dubara push skde ho tan jo tuhanu sahi jankari diti ja skee.
Posted by Ratinder Nijjar
Punjab
17-04-2021 07:56 AM
Haryana
04-24-2021 06:53 PM
ਗਿੰਨੀ ਘਾਹ ਦਾ ਬੀਜ 300 ਰੁਪਏ ਕਿੱਲੋ ਮਿਲਦਾ ਹੈ ਜੀ।
Posted by Gurninder Singh
Haryana
17-04-2021 07:53 AM
Punjab
04-28-2021 07:30 PM
Gurninder ji tuc research centre cho allu lain de lai Address: Ramba Road, Shamgarh, National Highway 1, Karnal, Haryana 132116 Phone: 094665 01935 nal sampark kar sakde ho,dhanwad
Posted by Gurninder Singh
Haryana
17-04-2021 07:51 AM
Haryana
04-22-2021 06:35 PM
Gurninder ji tuc kisman jive LH 900, LH 1556, F846 ya F 1378 ,HS 6,HHH 223,HHH 287 di bijai kar sakde ho,dhanwad
Posted by Rashwinder Singh Kaureana
Punjab
17-04-2021 07:40 AM
Punjab
04-17-2021 09:24 PM
ਰਾਸ਼ਵਿੰਦਰ ਜੀ ਬਠਿੰਡਾ ਵਿੱਚ ਡੱਬਵਾਲੀ ਰੋਡ ਤੇ ਖੇਤਰੀ ਖੋਜ ਕੇਂਦਰ ਬਣਿਆ ਹੋਇਆ ਹੈ ਤੁਸੀਂ ਓਥੋਂ ਪਾਣੀ ਅਤੇ ਮਿੱਟੀ ਚੈਕ ਕਰਵਾ ਸਕਦੇ ਹੋ।
Posted by Rashwinder Singh Kaureana
Punjab
17-04-2021 07:35 AM
Punjab
04-28-2021 07:33 PM
ਬਿਜਾਈ ਲਈ 8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ ।ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ।ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ । ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ। ਇਸ ਦੀ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ। ਪੌਦੇ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹà©.... (Read More)
ਬਿਜਾਈ ਲਈ 8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ ।ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ।ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ । ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ। ਇਸ ਦੀ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ। ਪੌਦੇ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ। ਫਾਸਲਾ ਬਣਾ ਕੇ ਲਗਾਉਣ ਨਾਲ ਪੌਦੇ ਜਿਅਦਾ ਪੈਦਾਵਾਰ ਦਿੰਦੇ ਹਨ।ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ| ਨਿੰਮ ਦੀ ਪਰਤ ਚੜ੍ਹੇ ਯੂਰੀਆ ਦਾ ਉਪਯੋਗ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਨਾਈਟ੍ਰੋਜਨ ਦੀ ਮਾਤਰਾ ਵਧ ਜਾਂਦੀ ਹੈ| ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 25 ਕਿਲੋਗ੍ਰਾਮ ਜ਼ਿੰਕ ਸਲਫੇਟ ਹੈਪਟਾਹਾਈਡਰੇਟ ਜਾਂ 16 ਕਿਲੋਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਪਯੋਗ ਕਰਨਾ ਚਾਹੀਦਾ ਹੈ| ਪਾਣੀ ਦੀ ਕਮੀ ਕਾਰਨ ਪਨੀਰੀ ਲਾਉਣ ਤੋਂ ਤਿੰਨ ਹਫਤਿਆਂ ਬਾਅਦ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ| ਪਾਣੀ ਲਾਉਣ ਤੋਂ ਤੁਰੰਤ ਬਾਅਦ ਇੱਕ ਕਿਲੋਗ੍ਰਾਮ ਫਾਰਸ ਸਲਫੇਟ ਦਾ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਰੇਕ ਹਫਤੇ ਦੋ ਜਾਂ ਤਿੰਨ ਵਾਰੀ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ|ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ| ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ| ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ| ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ|ਜਦੋਂ ਦਾਣੇ ਪੂਰੀ ਤਰ੍ਹਾਂ ਪੱਕ ਜਾਣ ਅਤੇ ਫ਼ਸਲ ਦਾ ਰੰਗ ਸੁਨਹਿਰੀ ਹੋ ਜਾਵੇ ਤਾਂ ਖੜ੍ਹੀ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ| ਜ਼ਿਆਦਾਤਰ ਫ਼ਸਲ ਦੀ ਵਾਢੀ ਹੱਥੀਂ ਦਾਤੀਆਂ ਨਾਲ ਨਾਲ ਜਾਂ ਕੰਬਾਇਨ ਨਾਲ ਕੀਤੀ ਜਾਂਦੀ ਹੈ| ਕੱਟੀ ਗਈ ਫ਼ਸਲ ਦੀਆਂ ਥਹੀਆਂ ਬਣਾ ਕੇ ਉਸ ਨੂੰ ਛਾਂਟਿਆ ਜਾਂਦਾ ਹੈ ਅਤੇ ਉਸ ਦੇ ਦਾਣਿਆਂ ਨੂੰ ਸਿੱਟਿਆਂ ਤੋਂ ਅਲੱਗ ਕਰ ਲਿਆ ਜਾਂਦਾ ਹੈ| ਦਾਣਿਆਂ ਨੂੰ ਸਿੱਟਿਆਂ ਤੋਂ ਕੱਢਣ ਬਾਅਦ ਉਸ ਦੀ ਛਟਾਈ ਕੀਤੀ ਜਾਂਦੀ ਹੈ|
Posted by ਜਸਪ੍ਰੀਤ ਢਿੱਲੋਂ
Punjab
17-04-2021 07:22 AM
Punjab
04-22-2021 06:37 PM
ਜਸਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਖਾਦ ਜਾ ਸਪਰੇ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Posted by hardeep singh
Punjab
17-04-2021 06:35 AM
Punjab
04-19-2021 12:48 PM
ਹਰਦੀਪ ਜੀ ਤੁਸੀਂ ਅਪ੍ਰੈਲ ਮਹੀਨੇ ਵਿਚ ਧਨੀਆ ਦੀ ਬਿਜਾਈ ਨਹੀਂ ਕਰ ਸਕਦੇ ਕਿਉਂ ਕਿ ਇਸ ਦੀ ਬਿਜਾਈ ਦਾ ਸਹੀ ਸਮੇਂ ਅਗਸਤ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਵੈਸੇ ਤੁਸੀਂ ਘਰ ਵਾਸਤੇ ਥੋੜੀ ਥਾਂ ਤੇ ਕਿਆਰੀ ਬਣਾ ਕੇ ਇਸਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by RAJNESH
Haryana
17-04-2021 06:03 AM

Punjab
04-19-2021 01:20 PM
जी हां आप यह गाभिन और खाली पशु दोनों को दे सकते है।
Posted by kuljeet
Punjab
17-04-2021 06:03 AM
Haryana
04-22-2021 06:39 PM
kuljeet ji tuc jhinjan di bijai kar sakde ho isto ilava tuc roodi di khaad ja murgiyan di khaad fasl di bijai to 10-12 din pehlan pao,dhanwad
Posted by saurya yadav
Delhi
16-04-2021 11:46 PM

Punjab
04-19-2021 01:32 PM
yadav ji yadi aap cobactam injection ke vare mai push rehe ha to yeh mastitis, respiratory disease, mai use kiya jata hai, yeh infection khtm krne ke liye use hota ha.
Posted by Manveer toor
Punjab
16-04-2021 11:04 PM
Punjab
04-17-2021 11:24 AM
ਵੈਨਸਨ ਦੀ ਜਿਆਦਾ ਚਲਦੀ ਹੈ। ਪਰ ਕੰਪਨੀ ਦੀ ਲੈਣੀ ਜਰੂਰੀ ਨੀ। ਦੇਸੀ ਕੋਈ ਵੀ ਲੈ ਸਕਦੇ ਓ, ਜਿਹੜਾ ਸਮਾਨ ਦੇਸੀ ਚ ਹੁੰਦਾ ਓਹ ਵੀ ਕੰਪਨੀ ਦਾ ਈ ਲੱਗਿਆ ਹੁੰਦਾ। ਕੰਪਨੀ ਦੀ 45000 ਤੱਕ ਆਵੇਗੀ, ਦੇਸੀ 27-28 ਜਂ ਵੱਧ ਤੋਂ ਵੱਧ 30 ਹਜਾਰ ਤੱਕ ਮਿਲ ਜਾਵੇਗੀ। ਜੇਕਰ ਪੁਰਾਣੀ ਮਸ਼ੀਨ ਮਿਲ ਜਾਵੇ ਤਾਂ ਓਹ ਵੀ ਲੈਣੀ ਠੀਕ ਹੈ। ਕਿਉਂਕਿ ਇਸ ਚ ਘਸਾਈ ਵਾਲੀ ਕੋਈ ਚੀਜ਼ ਨੀ ਹੁੰਦੀ। ਬੇਸ਼ੱਕ 10-15 ਸਾਲ ਚੱਲ ਜਾਵੇ
Posted by Gambhir Singh Pal
Uttar Pradesh
16-04-2021 10:39 PM

Rajasthan
04-18-2021 12:47 PM
आप शुरुआत आप कुछ गाय से करें और एक साथ पशु ना ख़रीदे पहले 2 पशु फिर 3-3 महीने बाद दूसरे पशु ख़रीदे फिर धीरे धीरे दोनों को बढ़ाते जाए जिससे आपको इस काम की जानकारी भी होती रहेगी और आपके पास अच्छी नस्ल भी तैयार होती रहेगी पशुओं के लिए शेड हमेशा पूर्व पश्चिम की तरफ होना चाहिए खेत या आस पास से 2 फ़ीट ऊँचा बनाएं क्योंकि नà.... (Read More)
आप शुरुआत आप कुछ गाय से करें और एक साथ पशु ना ख़रीदे पहले 2 पशु फिर 3-3 महीने बाद दूसरे पशु ख़रीदे फिर धीरे धीरे दोनों को बढ़ाते जाए जिससे आपको इस काम की जानकारी भी होती रहेगी और आपके पास अच्छी नस्ल भी तैयार होती रहेगी पशुओं के लिए शेड हमेशा पूर्व पश्चिम की तरफ होना चाहिए खेत या आस पास से 2 फ़ीट ऊँचा बनाएं क्योंकि नई जगह पर पानी खड़ा हो जाता है जिस कारण गंदगी पैदा हो जाती है बाकि पशुओं का मल मूत्र का निकास भी आसानी से हो जाता है. आप यह शेड 70x26 का बना लें शेड के दोनों तरफ 10-10 पशु बांध सकते हैं शेड चारा डालने वाली जगह से आधा फीट ऊँचा होना चाहिए और बीच में एक नली होनी चाहिए जिससे मल मूत्र का निकास बढ़िया हो. इसके इलावा गर्मियों के दिनों में शेड में कूलर, पंखे, लगा सके हैं और यदि अधिक गर्मी हो तो आप फुवारा सिस्टम भी लगवा सकते हैं. आप शुरुआत आप कुछ गाय से करें और एक साथ पशु ना ख़रीदे पहले 2 पशु फिर 3-3 महीने बाद दूसरे पशु ख़रीदे फिर धीरे धीरे दोनों को बढ़ाते जाए जिससे आपको इस काम की जानकारी भी होती रहेगी और आपके पास अच्छी नस्ल भी तैयार होती रहेगी पशुओं के लिए शेड हमेशा पूर्व पश्चिम की तरफ होना चाहिए खेत या आस पास से 2 फ़ीट ऊँचा बनाएं क्योंकि नई जगह पर पानी खड़ा हो जाता है जिस कारण गंदगी पैदा हो जाती है बाकि पशुओं का मल मूत्र का निकास भी आसानी से हो जाता है. आप यह शेड 70x26 का बना लें शेड के दोनों तरफ 10-10 पशु बांध सकते हैं शेड चारा डालने वाली जगह से आधा फीट ऊँचा होना चाहिए और बीच में एक नली होनी चाहिए जिससे मल मूत्र का निकास बढ़िया हो. इसके इलावा गर्मियों के दिनों में शेड में कूलर, पंखे, लगा सके हैं और यदि अधिक गर्मी हो तो आप फुवारा सिस्टम भी लगवा सकते हैं.
Posted by Dinesh Godara
Haryana
16-04-2021 10:05 PM

Haryana
04-22-2021 06:39 PM
Posted by Anand Singh
Rajasthan
16-04-2021 09:34 PM

Punjab
04-21-2021 03:03 PM
हल्दी की खेती ➡️ बुवाई का समय हल्दी की बुवाई अप्रैल से मई तक की जा सकती है किसमें पंजाब नंबर 1, पंजाब नंबर 2, राजिंद्र सोनी राज पुरी बीज की मात्रा 5 क्विंटल प्रति एकड़ बुवाई की विधि लाइन-टू-लाइन 26 इंच और पोथे से पोथे की दुरीक 5 इंच    उत्पादन 120 क्विंटल
Posted by kiranjot
Punjab
16-04-2021 09:13 PM
Punjab
04-19-2021 02:14 PM
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍à¨.... (Read More)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml 2-2 ਦਿਨ ਦੇ ਫਰਕ ਨਾਲ ਲਗਵਾਓ.
Posted by Rajesh
Haryana
16-04-2021 09:08 PM

Maharashtra
04-22-2021 06:44 PM
राजेश जी आप कपास की किस्मे जैसे HS 6,H 1098,HHH 287, RCH 308 Bt, RCH 314 Bt की बिजाई कर सकते है| धन्यवाद
Posted by Dharminder singh
Punjab
16-04-2021 09:07 PM
Punjab
04-23-2021 12:40 PM
Dharminder ji isde layi dona vicho kise vi kisam di bijai lai sifarish nahi kiti jandi tuc PR 126,121,111,114,128 ja Sava134 di bijai karo jisde nal jhaad vadia niklega.dhanwad
Posted by Aman patel
Madhya Pradesh
16-04-2021 08:45 PM

Maharashtra
04-22-2021 06:47 PM
Aman ji aap iske silage ke liye 10-11 kilo beej prati acre ke hisab se bijai karen.dhanywad
Posted by PUSHPENDRA SINGH RAJPUT
Madhya Pradesh
16-04-2021 08:34 PM

Maharashtra
04-23-2021 12:39 PM
Rajput ji aap iski roktham ke liye gudayi karni padegi iske liye kisi spray ki sifarish nahi ki jati.dhanywad
Posted by sha nker Prasad vaishya
Madhya Pradesh
16-04-2021 08:34 PM

Maharashtra
04-23-2021 12:48 PM
Prasad ji In ilakon men Hariman 99 kisam ki bijai ki gayi hai jo kisano ne experimental taur par lgaye hai iski commerical kheti nahi ki gayi hai iski kheti rajsthan me Ramkaran ji kar rahe hai jinka sampark number hai 9950101734.dhanywad
Posted by LOKESH
Haryana
16-04-2021 08:09 PM

Punjab
04-28-2021 07:22 PM
Loeksh ji sarso ka rate lagbhag 5200-5500 rupaye prati quintal ke hisab se hai,dhanywad
Posted by RAJNESH
Haryana
16-04-2021 08:08 PM

Punjab
04-22-2021 06:51 PM
रजनेश जी आपके सवाल का जवाब दिया गया है आप इसे my profile में जाकर चेक कर सकते है| धन्यवाद
Posted by himanshu dhakad
Rajasthan
16-04-2021 07:43 PM
Maharashtra
04-22-2021 06:51 PM
हिमांशु जी आप इसके ऊपर NPK 191919 @10 ग्राम को प्रति लीटर पानी के हिसाब से स्प्रे करें| धन्यवाद
Posted by Mangi Lalbhat
Rajasthan
16-04-2021 07:43 PM

Maharashtra
04-22-2021 06:52 PM
मंगी जी कृपया आप बताये कि कोनसी किसम की बिजाई की है ताकि आपको उसके हिसाब से जानकारी दी जा सके| धन्यवाद
Posted by आदराम सुथार
Rajasthan
16-04-2021 07:12 PM

Maharashtra
04-22-2021 06:54 PM
सुथार जी आप किस्मे जैसे HG 563,RGC 936,FS-277 की बिजाई कर सकते है| इनकी पैदावार 8 क्विंटल प्रति एकड़ के हिसाब से निकलती है| धन्यवाद
Posted by pankaj kumar bind
Uttar Pradesh
16-04-2021 07:12 PM

Maharashtra
04-22-2021 06:56 PM
इसे हर तरह की मिट्टी में उगाया जा सकता है पर यह अच्छे निकास वाली और रेतली सतह वाली ज़मीनों में ज्यादा पैदावार देती है। क्षारीय और जल जमाव वाली ज़मीन इसकी खेती के लिए उपयुक्त नहीं होती।ML 2056, ML 818, SML 832, Jawahar- 45, Pusa Baisakhi, Mohini, ML 1 अच्छी किस्मे है। खरीफ की ऋतु के लिए बिजाई का अनुकूल समय जून -जुलाई महीने का पहला पखवाड़ा है। गर्मी की à¤.... (Read More)
इसे हर तरह की मिट्टी में उगाया जा सकता है पर यह अच्छे निकास वाली और रेतली सतह वाली ज़मीनों में ज्यादा पैदावार देती है। क्षारीय और जल जमाव वाली ज़मीन इसकी खेती के लिए उपयुक्त नहीं होती।ML 2056, ML 818, SML 832, Jawahar- 45, Pusa Baisakhi, Mohini, ML 1 अच्छी किस्मे है। खरीफ की ऋतु के लिए बिजाई का अनुकूल समय जून -जुलाई महीने का पहला पखवाड़ा है। गर्मी की ऋतु की बिजाई के लिए सही समय मार्च से अप्रैल तक का है।खरीफ की बिजाई के लिए पंक्ति से पंक्ति का फासला 30 सैं.मी. और पौधे से पौधे का फासला 10 सैं.मी. रखें। रबी की बिजाई के लिए पंक्ति से पंक्ति का फासला 22.5 सैं.मी. और पौधे से पौधे का फासला 7 सैं.मी. रखें।बीज की मात्रा , 7-9 किलो बीज प्रति एकड़ में प्रयोग करें। यदि जड़ गलने की बीमारी का खतरा हो तो 10 किलो ट्राइकोडर्मा हरज़ेनियम को 60 किलो रूड़ी की खाद के साथ बिजाई के समय 1 एकड़ खेत में डालें।इसकी फसल में नाइट्रोजन 20 किलो (48 किलो यूरिया), 40 किलो फासफोरस (200 किलो सुपर फासफेट)बिजाई के समय डालें।पहली सिंचाई बिजाई के 50-55 दिनों के बाद करें और अगर दूसरी सिंचाई की जरूरत हो तो बिजाई के 45 दिनों के बाद करें। यदि सिर्फ एक सिंचाई ही उपलब्ध हो तो सिंचाई बिजाई के 50-60 दिनों के बाद करें।खेत को नदीन मुक्त करने के लिए एक या दो गोडाई करें।पहली गोडाई बीजने के 4 सप्ताह बाद और दूसरी गोडाई, पहली गोडाई के 2 सप्ताह बाद करें। रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली. प्रति एकड़ में बिजाई से पहले डालें।इसके इलावा बिजाई के बाद दो दिनों के अंदर अंदर पैंडीमैथालीन 1 लीटर को 100 से 200 लीटर पानी में मिलाकर प्रति एकड़ के हिसाब से छिड़काव करें।कटाई का सही समय तब होता है जब पत्ते झड़ जायें और 85 प्रतिशत फलियां पक जाती हैं। कटाई में देरी करने से फलियां झड़नी शुरू हो जाती है। कटाई द्राती से करें और बीज को धूप में साफ करके सुखाएं।धन्यवाद।
Posted by Pritpal Mander
Punjab
16-04-2021 06:42 PM
Punjab
04-29-2021 01:20 PM
ਪ੍ਰਿਤਪਾਲ ਜੀ ਇਹ ਤੁਹਾਨੂੰ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਜਿਹੜਾ Address: Mansa, Punjab 151505 Phone: 0165 228 0843 ਤੇ ਹੈ ਜਾਂ ਤੁਹਾਨੂੰ ਇਹ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ| ਧੰਨਵਾਦ
Posted by Paban Kalita
Assam
16-04-2021 06:33 PM

Maharashtra
04-22-2021 06:57 PM
Kalita ji kripya aap btaye ke aapne iske uper koi khaad ya spray ka istemal kiya hai aur aap iski jad men keet ka hamla check kare agar maujood hai to aap chlorpyriphos@4 ml ko prati acre ke hisab se spray karen,dhanywad
Posted by ashok
Karnataka
16-04-2021 05:43 PM

Maharashtra
04-22-2021 07:03 PM
अशोक जी आप इस तरह से प्रभावित पौधों को उखाड़ कर मिट्टी में दबा दें और खेत में tricoderma का छिड़काव कर दे यदि समस्या अधिक है । इसके इलावा जब आप इसकी कटाई करेंगे तो आप गोबर की खाद के साथ tricoderma को मिलाकर खेत में डालें। धन्यवाद
Posted by ਰਸ਼ਪਿੰਦਰ ਭੁੱਲਰ
Punjab
16-04-2021 05:41 PM
Punjab
04-19-2021 12:55 PM
ਸਾਈਲੇਜ ਲਈ ਮੱਕੀ ਦੀ J-1006 & J-1007 ਵਰਾਇਟੀ ਲਗਾ ਸਕਦੇ ਹੋ , ਇੱਕ ਏਕੜ ਲਈ 30 kg ਬੀਜ ਲੱਗੇਗਾ ਤੇ 65 -70 ਦਿਨਾਂ ਵਿੱਚ ਸਾਈਲੇਜ ਲਈ ਤਿਆਰ ਹੋ ਜਾਂਦੀ ਹੈ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ । ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ। 10 ਮੀਟਰ X 3 ਮੀਟਰ X 1.5 ਮੀ.... (Read More)
ਸਾਈਲੇਜ ਲਈ ਮੱਕੀ ਦੀ J-1006 & J-1007 ਵਰਾਇਟੀ ਲਗਾ ਸਕਦੇ ਹੋ , ਇੱਕ ਏਕੜ ਲਈ 30 kg ਬੀਜ ਲੱਗੇਗਾ ਤੇ 65 -70 ਦਿਨਾਂ ਵਿੱਚ ਸਾਈਲੇਜ ਲਈ ਤਿਆਰ ਹੋ ਜਾਂਦੀ ਹੈ ਸਾਈਲੇਜ਼ ਬਣਾਉਣ ਤੋਂ ਪਹਿਲਾਂ ਸਮੱਗਰੀ ਨੂੰ 2-5 ਸੈ. ਮੀ. ਲੰਬਾਈ ਦੇ ਛੋਟੇ ਟੁਕੜਿਆਂ ਵਿੱਚ ਕੱਟਣਾ ਜ਼ਰੂਰੀ ਹੈ । ਸਾਈਲੇਜ਼ ਨੂੰ ਸ਼ਖਤ ਜ਼ਮੀਨ ਜਾਂ ਫਰਸ਼ ਤੇ ਬਣਾਉਣਾ ਜਰੂਰੀ ਹੈ ਤਾਂ ਕਿ ਚਾਰੇ ਨੂੰ ਨਮੀ ਤੋਂ ਬਚਾਇਆ ਜਾ ਸਕੇ। 10 ਮੀਟਰ X 3 ਮੀਟਰ X 1.5 ਮੀਟਰ ਦੇ ਫਾਸਲੇ ਤੇ ਸਾਈਲੋ ਟਰੇਂਚ ਤਿਆਰ ਕਰੋ। ਚਾਰੇ ਵਾਲੀਆਂ ਫਸਲਾਂ ਦੀ ਕਟਾਈ ਉਪਰੋਕਤ ਹਾਲਾਤਾਂ ਵਿੱਚ ਹੀ ਕਰੋ ਜਿਵੇਂ ਕਿ ਮੱਕੀ ਦੀ ਕਟਾਈ ਫੁੱਲ ਨਿੱਕਲਣ ਤੋਂ ਲੈ ਕੇ ਬੱਲੀਆਂ ਬਣਨ ਤੱਕ ਕਰੋ। ਕਟਾਈ ਤੋਂ ਬਾਅਦ ਫਸਲ ਨੂੰ ਛੋਟੇ-ੜੋਟੇ ਟੁਕੜਿਆਂ ਵਿੱਚ ਕੱਟਿਆਂ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਟੋਏ ਵਿੱਚ ਭਰ ਦਿੱਤਾ ਜਾਂਦਾ ਹੈ। ਜ਼ਮੀਨ ਤੋਂ 1 ਮੀਟਰ ਉੱਚੇ ਟੋਏ ਵਿੱਚ ਕੱਟੀ ਹੋਈ ਫਸਲ ਨੂੰ ਭਰ ਦਿਓ। ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸ ਤੋਂ ਬਾਅਦ ਮਿੱਟੀ ਨਾਲ ਢਕੋ ਤਾਂ ਜੋ ਹਵਾ ਅੰਦਰ ਨਾ ਜਾ ਸਕੇ। ਇਹ ਆਚਾਰ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਟੋਏ ਨੂੰ ਇੱਕ ਪਾਸੇ ਤੋਂ ਖੋਲੋ। ਸਮੱਗਰੀ ਨੂੰ 10-15 ਸੈ. ਮੀ. ਕੱਦ ਦੀ ਝੋਨੇ ਦੀ ਪਰਾਲੀ ਦੀ ਪਰਤ ਨਾਲ ਢੱਕ ਦਿਓ। ਉਸਤੋਂ ਬਾਅਦ ਮਿੱਟੀ ਨਾਲ ਢਕੋ ਅਤੇ ਅਖੀਰ ਵਿੱਚ ਮਿੱਟੀ ਦੀ ਪਰਤ ਨਾਲ ਢੱਕ ਦਿਓ ਤਾਂ ਜੋ ਹਵਾ ਅੰਦਰ ਨਾ ਜਾ ਸਕੇ। ਸਾਈਲੇਜ਼ 45 ਦਿਨਾਂ ਵਿੱਚ ਤਿਆਰ ਹੋ ਜਾਵੇਗਾ । 45 ਦਿਨਾਂ ਦੇ ਬਾਅਦ ਲੋੜੀਦਾਂ ਚਾਰਾ ਲੈਣ ਲਈ ਸਾਈਲੋ ਟੋਏ ਨੂੰ ਇੱਕ ਪਾਸੇ ਤੋਂ ਖੋਲੋ।
Posted by ਬਲਵੰਤ ਸਿੰਘ
Punjab
16-04-2021 05:35 PM
Maharashtra
04-22-2021 07:05 PM
Balwant ji jado boote nu ful aune shuru ho jan ta tuc isnu pani launa band kar deo kyuki jyada nami fullan nu jhadan la dindi hai,dhanwad
Posted by chhotuchouhan
Madhya Pradesh
16-04-2021 03:48 PM

Punjab
04-19-2021 02:16 PM
जी हां आप इसका प्रयोग कर सकते है इसका अच्छा ​परिणाम है बाकि आप उसकी खुराक का पूरा ध्यान रखें और उसे Bovimin-b पाउडर 100gm रोजाना दें।
Posted by sukhvir Singh
Punjab
16-04-2021 03:47 PM
Punjab
04-22-2021 07:12 PM
ਸੁਖਵੀਰ ਜੀ ਨੀਂਬੂ ਦੀ ਕਿਸਮ ਜਿਵੇ Baramasi ਦੀ ਬਿਜਾਈ ਕਰ ਸਕਦੇ ਹੋ ਇਸਦੇ ਬੂਟੇ ਤੁਹਾਨੂੰ KVK ਬਠਿੰਡਾ ਜੋ ਡੱਬਵਾਲੀ ਰੋਡ ਤੇ ਮੌਜੂਦ ਹੈ ਓਥੋਂ ਮਿਲ ਜਾਣਗੇ| ਧੰਨਵਾਦ
Posted by Amandeep sharma
Punjab
16-04-2021 03:41 PM
Punjab
04-23-2021 11:55 AM
ਅਮਨਦੀਪ ਜੀ ਜਾਮਣ ਦੇ ਤੱਤਾਂ ਦੀ ਕਮੀ ਦੇ ਕਾਰਨ ਡਿੱਗਦੇ ਹਨ ਇਸਦੇ ਲਈ ਤੁਸੀ ਇਸਨੂੰ ਗਲੀ ਹੋਈ ਰੂੜੀ ਦੀ ਖਾਦ ਪਾਓ ਜਾ ਵਰਮੀਕੰਪੋਸਟ @4 ਕਿਲੋ ਪ੍ਰਤੀ ਬੂਟਾ ਪਾਓ| ਧੰਨਵਾਦ
Posted by Rajesh Dabhi
Gujarat
16-04-2021 03:32 PM

Maharashtra
04-22-2021 07:07 PM
Rajesh ji kripya aap apna swal vistar se pooche ke aap kya jankari lena chahte hai taki aapko uske hisab se jankari di ja sake,dhanywad
Posted by Gurjot kahlon
Punjab
16-04-2021 03:20 PM

Punjab
04-17-2021 11:33 AM
Gurjot kahlon ji jado aapa 2 liter pani vich 1 ml dvai pa de pashu te kapde nal malde ha fir pashu bhave chat lave koe nuksaan nai hunda ji. eh dvai par pashu de chare ja dane vich nai jani chahidi. vese pasu sarir to chat lave koe nuksan nai.
Posted by ramesh kumar bishnoi
Punjab
16-04-2021 03:15 PM
Punjab
04-17-2021 10:55 AM
Ramesh Kumar bishnoi, in case of fruit drop you can spray of 10gm sodium salt 2,4-D in 500 litre water and keep spraying of micronutrients time to time. Kindly wash the spray pump with washing soda before and after the spray. In case of leaf drop, there are many reasons of leaf drop like anthracnose, powdry mildew, climate change, excess fertilizer doses. You can spray of Bordeaux mixture (2:2:250).
Posted by Lovepreet Singh Kullar
Punjab
16-04-2021 03:10 PM
Punjab
04-18-2021 11:24 AM
Lovepreet Singh Kullar jo kodra da seed mere kolo mil javega ji tusi menu 97810 41978 number te call karo ji baki v tohanu sari jankari de devaga ji.
Posted by Sukhvinder singh
Punjab
16-04-2021 02:38 PM
Punjab
04-16-2021 03:02 PM
ਸੁਖਵਿੰਦਰ ਜੀ ਖੁੰਬਾਂ ਦੀ ਖੇਤੀ ਦੀ ਟਰੇਨਿੰਗ ਲੈਣ ਲਈ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਸ ਦਾ ਬੀਜ ਵੀ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮਿਲ ਸਕਦਾ ਹੈ।
Posted by JASSA
Punjab
16-04-2021 02:18 PM
Punjab
04-19-2021 02:18 PM
Jassa ji murgi nu sewa te bethauna usde kukad te auun te nirbhar hai ehh kudrati hunda hai jddo murgi kukad te howe uddo uss nu betha skde ho..
Posted by JASSA
Punjab
16-04-2021 02:17 PM
Punjab
04-17-2021 11:36 AM
eh murgi de kudak te aoon te nirbhar karda hai and breed te nirbhar karda hai kyuki eh kudrati hunda hai. jekar tusi bache kadvone hai ta incubuter nal kda sakde ho. kudak te apni marzi nal bethegi.
Posted by चौधरी संदीप
Haryana
16-04-2021 02:13 PM

Maharashtra
04-22-2021 07:10 PM
इसकी खेती किसी भी प्रकार की मिट्टी में की जा सकती है, लेकिन अच्छी पैदावार और अच्छी उपज के लिए अच्छे निकास वाली, गहरी रेतली दोमट मिट्टी जिसकी पी एच 7-8 हो, उचित रहती है। जिस मिट्टी की 2 मीटर नीचे तक सतह सख्त हो, उन मिट्टी में उगाने से परहेज़ करें। क्षारीय और नमक वाली मिट्टी भी इसकी खेती के लिए उपयुक्त होती है लेकिन इ.... (Read More)
इसकी खेती किसी भी प्रकार की मिट्टी में की जा सकती है, लेकिन अच्छी पैदावार और अच्छी उपज के लिए अच्छे निकास वाली, गहरी रेतली दोमट मिट्टी जिसकी पी एच 7-8 हो, उचित रहती है। जिस मिट्टी की 2 मीटर नीचे तक सतह सख्त हो, उन मिट्टी में उगाने से परहेज़ करें। क्षारीय और नमक वाली मिट्टी भी इसकी खेती के लिए उपयुक्त होती है लेकिन इनमें खजूर की कम पैदावार होती है।Barhee और Hillawi किसम की बिजाई की जा सकती है| मिट्टी के भुरभुरा होने तक खेत की दो से तीन बार जोताई करें। मिट्टी के समतल होने के बाद, गर्मियों में 1 मीटर x 1 मीटर x 1 मीटर आकार के गड्ढे खोदें। इन गड्ढों को दो सप्ताह के लिए खुला रखें। उसके बाद अच्छी तरह से गला हुआ गाय का गोबर और उपजाऊ मिट्टी से गड्ढों को भरें। क्लोरपाइरीफॉस 50मि.ली. या फोरेट 10 जी, 200 ग्राम और कप्तान 20-25 ग्राम प्रत्येक गड्ढे में डालें।
Posted by Sourabh Kalaar
Madhya Pradesh
16-04-2021 02:06 PM

Punjab
04-16-2021 03:04 PM
सौरभ जी मूंग में Zinc33%@16 किलो और Sulphur@3kg प्रती एकड़ डाल सकते हो।
Posted by inderjit singh
Punjab
16-04-2021 01:28 PM
Punjab
04-22-2021 07:11 PM
Singh ji Punjab vich anjeer di kheti kiti ja sakdi hai,dhanwad
Posted by manoj uikey
Madhya Pradesh
16-04-2021 01:23 PM

Punjab
04-16-2021 03:05 PM
मनोज जी पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सà¤.... (Read More)
मनोज जी पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं धन्यवाद।
Posted by Harman
Punjab
16-04-2021 01:04 PM

Punjab
04-16-2021 03:06 PM
हरमन जी बटन मशरुम का बीज पंजाब एग्रीकल्चर यूनिवर्सिटी लुधियाना से ले सकते हैं।
Posted by Gurpreet
Punjab
16-04-2021 12:55 PM
Punjab
04-19-2021 02:19 PM
ਤੁਸੀ ਉਸ ਨੂੰ Biotrim injection 10ml ਅਤੇ Halotas tablet 2-2 ਸਵੇਰੇ ਸ਼ਾਮ ਦਿਓ, ਬਾਕੀ ਉਸ ਨੂੰ Vitakind liv liquid 50-50ml ਸਵੇਰੇ ਸ਼ਾਮ ਰੋਜਾਨਾ ਦਿਓ..
Posted by kulwant
Punjab
16-04-2021 12:37 PM
Punjab
04-22-2021 07:16 PM
Kulwant ji kirpa karke swal vistar nal pucho ke tuhanu saro kehde purpose de lai chaidi hai ta jo tuhanu usde hisab nal jankari diti ja sake.dhanwad