Posted by hardeep singh
Punjab
18-04-2021 01:20 PM
ਹਰਦੀਪ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ। ਕਿਰਪਾ ਕਰਕੇ ਤੁਸੀਂ Apni Kheti app ਤੇ ਮੇਰੇ ਸਵਾਲ ਤੇ ਦੇਖ ਸਕਦੇ ਹਨ।ਧੰਨਵਾਦ।
Posted by ਗੁਰਦਰਸ਼ਨ ਸਿੰਘ
Punjab
18-04-2021 01:09 PM
ਦੁੱਧ ਘਟਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਪਸ਼ੂ ਦੀ ਜਗਾਹ ਬਦਲਣ ਕਰਕੇ, ਮੌਸਮ ਵਿਚ ਬਦਲਾਵ ਕਰਕੇ , ਪਸ਼ੂ ਨੂੰ ਖੁਰਾਕ ਦੀ ਕਮੀ ਹੋਣਾ , ਫੀਡ ਵਿਚ ਕੋਈ ਸਮੱਸਿਆ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਪਸ਼ੂ ਦੇ ਰਹਿਣ ਸਹਿਣ ਵਿਚ ਸਮੱਸਿਆ ਹੋਣਾ , ਇਸ ਤ੍ਰਾਹ ਦੇ ਕਾਰਨਾਂ ਕਰਕੇ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 1 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋà¨.... (Read More)
ਦੁੱਧ ਘਟਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਪਸ਼ੂ ਦੀ ਜਗਾਹ ਬਦਲਣ ਕਰਕੇ, ਮੌਸਮ ਵਿਚ ਬਦਲਾਵ ਕਰਕੇ , ਪਸ਼ੂ ਨੂੰ ਖੁਰਾਕ ਦੀ ਕਮੀ ਹੋਣਾ , ਫੀਡ ਵਿਚ ਕੋਈ ਸਮੱਸਿਆ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਪਸ਼ੂ ਦੇ ਰਹਿਣ ਸਹਿਣ ਵਿਚ ਸਮੱਸਿਆ ਹੋਣਾ , ਇਸ ਤ੍ਰਾਹ ਦੇ ਕਾਰਨਾਂ ਕਰਕੇ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 1 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ 5-7 ਦਿਨ ਸਵੇਰੇ ਸ਼ਾਮ ਦੇ ਸਕਦੇ ਹੋ , ਬਾਕੀ ਤੁਸੀ Lactomax tablet 10 ਗੋਲੀਆਂ ਰੋਜਾਨਾ 20 ਦਿਨ ਤਕ ਦਿਓ ਅਤੇ ਉਸ ਨੂੰ Lacup powder 100gm ਰੋਜਾਨਾ ਦਿਓ .

Posted by Rajat kumar
Punjab
18-04-2021 12:51 PM
ਰਜਤ ਜੀ ਤੁਸੀਂ ਗੰਨੇ ਅਤੇ ਝੋਨੇ ਵਿਚ ਇਸਦੀ ਮਾਤਰਾ 300-350ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦਾ ਹਨ। ਧੰਨਵਾਦ।

Posted by Rajat kumar
Punjab
18-04-2021 12:35 PM
ਰਜਤ ਜੀ ਝੋਨੇ ਵਿਚ bifenthrin ਦੀ ਵਰਤੋਂ ਦੀ ਸਿਫਾਰਿਸ਼ ਨਹੀਂ ਹੈ। ਧੰਨਵਾਦ।
Posted by Gurninder Singh
Haryana
18-04-2021 12:19 PM
ਗੁਰਨਿੰਦਰ ਜੀ ਹਰੇ ਚਾਰੇ ਦੀ ਫ਼ਸਲ ਵਿਚ ਸਿੰਚਾਈ ਜ਼ਮੀਨ ਵਿਚ ਨਮੀ ਦੇ ਹਿਸਾਬ ਨਾਲ ਹੀ ਕਰੋ।ਜ਼ਮੀਨ ਨੂੰ ਜ਼ਿਆਦਾ ਸੁੱਕਣ ਨਾ ਦਿਓ। ਵੈਸੇ ਰੇਤਲੀ ਜ਼ਮੀਨ ਜਲਦੀ ਸੁੱਕ ਜਾਂਦੀ ਹੈ। ਧੰਨਵਾਦ।
Posted by Tarun Sihag
Haryana
18-04-2021 12:17 PM
तरुण जी कृपया आप यह बताएं की पौधे को क्या क्या खाद और कितनी मात्रा में डाली है ता जो आपको उसके हिसाब से सही जानकारी दे सके।धन्यवाद।

Posted by ਹਰਦੀਪ ਸਿੰਘ ਟਿਵਾਣਾ
Punjab
18-04-2021 11:41 AM
ਹਰਦੀਪ ਜੀ ਤੁਸੀਂ ਪਸ਼ੂਆਂ ਦੇ ਹਰੇ ਚਾਰੇ ਵਾਸਤੇ ਮੱਕੀ, ਜਵਾਰ , ਬਾਜਰਾ ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਮੱਕੀ ਦੀਆ ਕਿਸਮਾਂ ਜਿਵੇ J 1006, J 1007, African Tall ਕਿ ਬਿਜਾਈ ਕਰ ਸਕਤੇ ਹੈ। ਤੁਸੀਂ ਜਵਾਰ ਦੀਆ ਕਿਸਮਾਂ ਜਿਵੇ SL 44, Punjab Sudax ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਬਾਜਰਾ ਵਿਚ PCB 165, PHBF 1 ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਮੱਕੀ ਜਾ ਜਵਾਰ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।

Posted by ਯਾਦਵਿੰਦਰ ਸਿੰਘ
Punjab
18-04-2021 11:24 AM
ਯਾਦਵਿੰਦਰ ਜੀ ਦੇ ਗੰਨੇ ਵਿਚ ਸਟੈਮ ਬੋਰਰ ਦੇ ਹਮਲੇ ਦੇ ਲੱਛਣ ਹਨ. ਇਸ ਦੀ ਰੋਕਥਾਮ ਲਈ ਤੁਸੀਂ ਪ੍ਰਤੀ ਏਕੜ coragen 60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ. ਤੁਸੀਂ chlorpyriphos 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਡ੍ਰਿੰਚਿੰਗ ਕਰ ਸਕਦੇ ਹੋ. ਦੂਜਾ, ਜੇ ਰੱਤਾ ਰੋਗ ਬਿਮਾਰੀ ਦੇ ਲੱਛਣ ਹਨ ਤਾਂ ਤੁਸੀਂ ਇਸਦੀ ਰੋਕਥਾਮ ਲਈ ਕਾਰਬੈਂਡਾਜ਼ੀਮ 400 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕਰ ਸਕਦੇ ਹੋ.

Posted by Gopal
Rajasthan
18-04-2021 10:56 AM
गोपाल जी आप सूअर पालन के लिए बच्चे खरीदने के लिए सुखविंदर सिंह ग्रेवाल 9915632577, 9815011170 के साथ संम्पर्क कर सकते हैं।

Posted by SANGLE PRAKASH TRYAMBAK
Maharashtra
18-04-2021 10:40 AM
सांगले जी प्याज सीड का रेट लगभग 2000 रुपए प्रति किलो है। धन्यवाद
Posted by ਸੁਖਮਿੰਦਰ ਸਿੰਘ ਚਹਿਲ
Punjab
18-04-2021 10:02 AM
ਸੁਖਜਿੰਦਰ ਜੀ ਤੁਸੀਂ ਮੱਕੀ ਤੇ ਨਰਮੇ ਦੀ ਇਕੱਠੀ ਖੇਤੀ ਨਹੀਂ ਕਰ ਸਕਦੇ ਕਿਉ ਕਿ ਮੱਕੀ ਨੂੰ ਵੱਧ ਪਾਣੀ ਦੀ ਜਰੂਰਤ ਹੁੰਦੀ ਹੈ ਤੇ ਨਰਮੇ ਨੂੰ ਘੱਟ ਜਰੂਰਤ ਹੁੰਦੀ ਹੈ। ਧੰਨਵਾਦ।

Posted by Jagmeet Brar
Punjab
18-04-2021 09:58 AM
ਜਗਮੀਤ ਬਰਾੜ ਜੀ ਜੇਕਰ ਤੁਸੀਂ 6.5m×6.5m ਦੀ ਦੂਰੀ ਤੇ ਪੌਦੇ ਲਗਾਓ ਤਾ ਇੱਕ ਏਕੜ ਵਿੱਚ 90ਪੌਦੇ ਲੱਗਣਗੇ ਤੇ ਜੇਕਰ 6m×1.5m ਦੀ ਦੂਰੀ ਤੇ ਪੌਦੇ ਲਗਾਉਣੇ ਹੈ ਤਾ ਇੱਕ ਏਕੜ ਵਿੱਚ 470 ਪੌਦੇ ਲੱਗਣਗੇ ਜੀ

Posted by jai Bhagwan singh
Bihar
18-04-2021 09:34 AM
Singh ji please ask your query in detail so that we can guide you accordingly.thank you

Posted by mahipal singh
Rajasthan
18-04-2021 09:19 AM
Mahipal ji arandi ki kheti ke liye garmiyon me khet men teen se char bar gehri jutayi kare. is se nadeeno ko khatm karne aur mitti me nami rakhen men madad milegi.ise poore varsh men ugaya ja sakta hai jaha sinchai ki suvidha uplabdh ho. arandi ki kheti ke liye july ke doosre saptaj se lekar august ka pehla saptah upyukt hota hai.sinchit halaton men 90cm x60cm ya 120cmx60cm ka faasla rakhe. jabki barani haalaton me 60cm x45cm ka faasla parypg karen. Dhanywad.

Posted by pavan
Madhya Pradesh
18-04-2021 09:18 AM
पवन जी ग्वार को हर तरह की मिट्टी में उगाया जा सकता है अधिक पैदावार लेने के लिए इसकी बिजाई रेतली, चिकनी और सही निकास वाली जमीन में करनी लाभदायक होती है उपयुक्त पैदावार के लिए मिट्टी की पी एच 7 से 8 की आवश्यकता होती है ग्वार की पैदावार के लिए समतल ज़मीन की जरूरत होती है बिजाई से पहले मिट्टी के भुरभुरा होने तक खेत कà.... (Read More)
पवन जी ग्वार को हर तरह की मिट्टी में उगाया जा सकता है अधिक पैदावार लेने के लिए इसकी बिजाई रेतली, चिकनी और सही निकास वाली जमीन में करनी लाभदायक होती है उपयुक्त पैदावार के लिए मिट्टी की पी एच 7 से 8 की आवश्यकता होती है ग्वार की पैदावार के लिए समतल ज़मीन की जरूरत होती है बिजाई से पहले मिट्टी के भुरभुरा होने तक खेत की 2-3 बार हल से जोताई करें इसके बाद तवियों से जोतने के बाद सुहागे से अच्छी तरह समतल कर लेना चाहिए और ग्वार की खेती के लिए मेंड़ और खालियां बनाएं खारी और जल जमाव वाली मिट्टी में बिजाई ना करें राजस्थान में ग्वार की बिजाई के लिए जून के पहले सप्ताह से जुलाई के पहले पखवाड़े का समय उपयुक्त होता है पौधों में 45-60 सैं.मी. x 20-30 सैं.मी. फासले का प्रयोग करें बीजों को खालियों पर 2-3 सैं.मी. की गहराई में बोयें कुछ क्षेत्रों में बिजाई छींटा देकर की जाती है और कुछ क्षेत्रों में ड्रिल विधि का प्रयोग किया जाता है एक एकड़ खेत में बिजाई के लिए 6-8 किलो बीज प्रति एकड़ प्रयोग करें जब इसे दानों और फलियों के उद्देश्य से उगाया जाये तो बीजों की मात्रा 8 किलो उपयुक्त होती है जबकि चारे के लिए अधिक बीज मात्रा की आवश्यकता होती है बिजाई से पहले, मिट्टी से पैदा होने वाले कीटों और बीमारियों से बचाने के लिए बीजों का उपचार करना जरूरी होता है बीजों को गर्म पानी में 56 डिगरी सैल्सियस पर 10 मिनट के लिए भिगो दें और फिर सामान्य तापमान पर बीजों को सुखाएं फंगस से बीजों को बचाने के लिए थीरम 3 ग्राम से प्रति किलो बीज का उपचार करें फिर बीजों को छांव में सुखाएं रासायनिक उपचार के बाद जीवाणु टीके से उपचार करें उसके लिए 10 प्रतिशत चीनी या गुड़ को उबले हुए पानी में डालकर घोल तैयार करें इस घोल के ठंडा होने के बाद जीवाणु कल्चर के 2 पैकेट मिलाएं और पतला पेस्ट बनाएं और इससे बीजों का उपचार करें उसके बाद बीजों को छांव में सुखाएं और तुरंत बिजाई के लिए प्रयोग करें आखिरी जोताई के समय, मिट्टी में अच्छी तरह से गला हुआ गाय का गोबर 4-4.8 टन प्रति एकड़ में डाले बिजाई के समय, नाइट्रोजन 8 किलो (यूरिया 18 किलो) के साथ फासफोरस 24 किलो (सिंगल सुपर फासफेट 150 किलो) और पोटाश 8 किलो (म्यूरेट ऑफ पोटाश 14 किलो) प्रति एकड़ में डालें अच्छी उपज के साथ अच्छी वृद्धि के लिए, बिजाई के 30 दिन बाद सोडियम मोलीबडेट 15 ग्राम को 10 लीटर पानी में मिलाकर स्प्रे करें फसल के शुरूआती विकास के दौरान गोडाई और निराई से खेत को नदीन मुक्त रखें इन प्रक्रिया से नदीनों के नियंत्रण के साथ साथ मिट्टी को हवादार बनाने में भी मदद मिलती है नदीनों के नियंत्रण के लिए रोपाई से पहले बसालिन 800 मि.ली. प्रति एकड़ में डालें बारानी फसल होने के कारण, इसे सिंचाई की आवश्यकता नहीं होती, लेकिन यदि जरूरत पड़े तो बारिश की मात्रा के आधार पर सिंचाई दें गर्मियों के मौसम की फसल के लिए मिट्टी में नमी के आधार पर 10-15 दिनों के अंतराल पर पानी दें चारे के रूप में प्रयोग करने के लिए, बोयी गई फसल की कटाई फूल पड़ने के समय कर देनी चाहिए हरी खाद के रूप में काश्त की फसल को फलियां पड़ने के समय ही खेत में जोत दें प्रयोग की गई किस्म के आधार पर बिजाई के 60-90 दिनों के बाद हरी फलियों की कटाई शुरू की जाती है बाकी की कटाई 10-12 दिनों के अंतराल पर की जाती है दानों के लिए कटाई फलियों के पकने पर करें पक कर तैयार हुई फसल को द्राती की सहायता से काटकर कुछ दिनों के लिए धूप में सुखाने के लिए छोड़ देना चाहिए इसके बाद दानों को गुहाई या थ्रैशर की सहायता से अलग कर लेना चाहिए ग्वार के बीजों से गोंद भी प्राप्त होती है सब से पहले बीजों का छिल्का उतारा जाता है इसके बाद बीजों को पीसकर गोंद अलग कर ली जाती है खाद्य पदार्थ और उदयोगिक उद्देश्यों के लिए बीजों में गोंद को थरमो मकैनीकल विधि से अलग किया जाता है।धन्यवाद।
Posted by parmjit.singh.deol
Punjab
18-04-2021 09:09 AM
ਪਰਮਜੀਤ ਜੀ ਮਿਰਚ ਦੀ ਫ਼ਸਲ ਵਿਚ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (ਸਿੰਗਲ ਸੁਪਰ ਫਾਸਫੇਟ 75 ਕਿਲੋ) ਅਤੇ ਪੋਟਾਸ਼ 12 ਕਿਲੋ (ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪਹਿਲੀ ਤੁੜਾਈ ਤੋਂ ਬਾਅਦ ਪਾਓ। ਵਧੀਆ ਝਾੜ ਲੈਣ ਲਈ, ਟਾਹà¨.... (Read More)
ਪਰਮਜੀਤ ਜੀ ਮਿਰਚ ਦੀ ਫ਼ਸਲ ਵਿਚ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (ਸਿੰਗਲ ਸੁਪਰ ਫਾਸਫੇਟ 75 ਕਿਲੋ) ਅਤੇ ਪੋਟਾਸ਼ 12 ਕਿਲੋ (ਮਿਊਰੇਟ ਆਫ ਪੋਟਾਸ਼ 20 ਕਿਲੋ) ਪ੍ਰਤੀ ਏਕੜ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪਹਿਲੀ ਤੁੜਾਈ ਤੋਂ ਬਾਅਦ ਪਾਓ। ਵਧੀਆ ਝਾੜ ਲੈਣ ਲਈ, ਟਾਹਣੀਆਂ ਨਿਕਲਣ ਤੋਂ 40-45 ਦਿਨਾਂ ਬਾਅਦ ਮੋਨੋ ਅਮੋਨੀਅਮ ਫਾਸਫੇਟ 12:61:00 ਦੀ 75 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ। ਵੱਧ ਝਾੜ ਦੇ ਨਾਲ-ਨਾਲ ਵੱਧ ਤੁੜਾਈਆਂ ਕਰਨ ਲਈ, ਫੁੱਲ ਨਿਕਲਣ ਸਮੇਂ ਸਲਫਰ/ਬੈਨਸਲਫ 10 ਕਿਲੋ ਪ੍ਰਤੀ ਏਕੜ ਪਾਓ ਅਤੇ ਕੈਲਸ਼ੀਅਮ ਨਾਈਟ੍ਰੇਟ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।ਧੰਨਵਾਦ।
Posted by Raman Brawed
Haryana
18-04-2021 08:51 AM
रमन जी आपके दुवारा भेजी फोटो खुल नहीं रही है कृपया आप फोटो दुबारा भेजे ता जो आपको उसके हिसाब से सही जानकारी दे सके। धन्यवाद।

Posted by KamalPreet Singh
Punjab
18-04-2021 08:45 AM
ਕਮਲ ਪ੍ਰੀਤ ਜੀ ਬੂਟੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ। ਤੁਸੀਂ ਬੂਟੇ ਨੂੰ vermicompost @2-3kg ਪਾ ਸਕਦੇ ਹਨ। ਧੰਨਵਾਦ।

Posted by Pawan patel
Uttar Pradesh
18-04-2021 08:43 AM
पवन जी उसके मरने का सही कारण उसकी जांच करके ही पता किया जा सकता है यह पेट के किसी इंफेक्शन से भी हो सकता है या उसके मरने के ओर भी कारण हो सकते है। ऐसे उसके मरने के बारे में नहीं बताया जा सकता।
Posted by ਬੇਅੰਤ ਸਿੰਘ
Punjab
18-04-2021 08:05 AM
ਤੁਸੀ ਇਸਦੀ ਗੋਡੇ ਤੇ Marcoworm ਜਾਂ Coolmac ਟਿਊਬ ਚੰਗੀ ਤਰ੍ਹਾਂ ਲੇਪ ਕਰਕੇ ਫਿਰ ਪੱਟੀ ਬੰਨ ਦਿਓ ਅਤੇ ਉਸ ਉਪਰ ਗਰਮ ਪੱਟੀ ਬੰਨੋ ਬਾਕੀ ਤੁਸੀ ਟਿਊਬ ਦੀ ਫੋਟੋ ਦੇਖ ਸਕਦੇ ਹੋ ਅਤੇ ਉਸ ਨੂੰ ਪੋਲੀ ਮਿੱਟੀ ਵਾਲੀ ਜਗਾਹ ਬੰਨ ਕੇ ਰੱਖੋ ਬਾਕੀ ਇਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ.
Posted by ਬੇਅੰਤ ਸਿੰਘ
Punjab
18-04-2021 08:04 AM
ਤੁਸੀ ਇਸਦੀ ਗੋਡੇ ਤੇ Marcoworm ਜਾਂ Coolmac ਟਿਊਬ ਚੰਗੀ ਤਰ੍ਹਾਂ ਲੇਪ ਕਰਕੇ ਫਿਰ ਪੱਟੀ ਬੰਨ ਦਿਓ ਅਤੇ ਉਸ ਉਪਰ ਗਰਮ ਪੱਟੀ ਬੰਨੋ ਬਾਕੀ ਤੁਸੀ ਟਿਊਬ ਦੀ ਫੋਟੋ ਦੇਖ ਸਕਦੇ ਹੋ ਅਤੇ ਉਸ ਨੂੰ ਪੋਲੀ ਮਿੱਟੀ ਵਾਲੀ ਜਗਾਹ ਬੰਨ ਕੇ ਰੱਖੋ ਬਾਕੀ ਇਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ.
Posted by ਬੇਅੰਤ ਸਿੰਘ
Punjab
18-04-2021 08:02 AM
ਤੁਸੀ ਇਸਦੀ ਗੋਡੇ ਤੇ Marcoworm ਜਾਂ Coolmac ਟਿਊਬ ਚੰਗੀ ਤਰ੍ਹਾਂ ਲੇਪ ਕਰਕੇ ਫਿਰ ਪੱਟੀ ਬੰਨ ਦਿਓ ਅਤੇ ਉਸ ਉਪਰ ਗਰਮ ਪੱਟੀ ਬੰਨੋ ਬਾਕੀ ਤੁਸੀ ਟਿਊਬ ਦੀ ਫੋਟੋ ਦੇਖ ਸਕਦੇ ਹੋ ਅਤੇ ਉਸ ਨੂੰ ਪੋਲੀ ਮਿੱਟੀ ਵਾਲੀ ਜਗਾਹ ਬੰਨ ਕੇ ਰੱਖੋ ਬਾਕੀ ਇਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ.

Posted by Gurjit Singh
Punjab
18-04-2021 08:02 AM
ਗੁਰਜੀਤ ਜੀ ਮਿਰਚ ਤੇ ਸ਼ਿਮਲਾ ਮਿਰਚ ਦੀ ਫ਼ਸਲ ਤੇ ਮੱਛਰ ਦਾ ਹਮਲਾ ਹੋ ਸਕਦਾ ਕਿਰਪਾ ਕਰਕੇ ਬੂਟੇ ਦੇ ਪੱਤੇ ਦੇ ਪਿਛਲੇ ਪਾਸੇ ਦੇਖੋ ਕੋਈ ਕੀਟ ਦੇ ਹਮਲੇ ਦੇ ਲੱਛਣ ਹੈ ਜਾ ਨਹੀਂ ਜੇ ਹੈ ਤਾ ਤੁਸੀਂ ਇਸ ਤੇ Imidacloprid @1ml ਪ੍ਰਤੀ 2litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by mani
Punjab
18-04-2021 07:58 AM
मनी जी यह पत्ते खाने वाले कीड़े के कारण है इसके लिए आप malathion 1ml प्रति 1 लीटर पानी के हिसाब से स्प्रे कर सकते हैं। धन्यवाद
Posted by bhawar lal gurjar
Rajasthan
18-04-2021 07:53 AM
भवर लाल जी आप घर पर जाविक कीटनाशक बनाने के लिए 10 लीटर पानी में हरी मिर्च, तंबाकू, प्याज़ और हींग का मिश्रण तैयार कर सकते है । इसमें 50ml खट्टी लस्सी मिलाकर प्रति पंप 1.5 लीटर इस घोल का छिड़काव करें। इससे सुंडी की रोकथाम हो जाती है। खेत में देसी अक के पत्तों का कुतरा डालने से भी सुंडी की रोकथाम होती है। धन्यवाद।

Posted by sukhjeet singh
Punjab
18-04-2021 07:40 AM
Sukhjeet ji tuci iss nu pett de kiria lai Flukarid-Ds bolus deo ate iss nu Enrofloxacin inj. 15ml, Vitakind liv liquid 50-50ml swere sham ate Biotrim-DS tablet. 1-1 swere sham deo.
Posted by Asit Mandal
West Bengal
18-04-2021 07:30 AM
Asit ji jute ki kheti mein urea, potash and phosphorous ka upyog kar sakte hai. Ap jute ki kheti mein 5 ton rudi ki khad aur 20kg urea (nitrogen), phosphoric acid (phosphorous), potash (potassium) ko dal sakte hai. Ap in mein bio-fertilizers ka use bi kar sakte hai. Dhanywad.
Posted by Asit Mandal
West Bengal
18-04-2021 07:21 AM
Asit ji yeh stem borer ke hamle ke karn hai. Yeh keet paudhe ki nalee me hamla karta hai aur munjar ko khatam kar deta hai. Iski roktham ke liye ap Coragen@60ml prati acre ke hisab se spray kar sakte hai. Dhanywad.
Posted by Asit Mandal
West Bengal
18-04-2021 07:20 AM
Asit ji yeh stem borer ke hamle ke karn hai. Yeh keet paudhe ki nalee me hamla karta hai aur munjar ko khatam kar deta hai. Iski roktham ke liye ap Coragen@60ml prati acre ke hisab se spray kar sakte hai. Dhanywad.

Posted by Prem Jha
Bihar
18-04-2021 07:17 AM
Prem ji strawberry ki kheti ke liye September se november ke mahinye sahi hai. Strawberry ki paneeri ko october-november ke months me mukh khet me laga sakte hai. Ap iske paudho ko Avinsh Kumar, Muzaffarpur Botanical Research Institute, phone number 96931-65163 se sampark karke le sakte hai. Dhanywad.
Posted by Romi Joshi
Punjab
18-04-2021 07:12 AM
Romi ja apki fasal par keet ke hamla ke lashan lag rahe hai kripya ap paudhe ke patto ke piche dekhe koi keet hao ja nahi agar hai to ap inki roktham ke liye Imidacloprid@1ml prati 2litre pani ke hisab se spray kar sakte hai. Dhanywad.

Posted by SANDEEP SHAKYA
Rajasthan
17-04-2021 11:22 PM
फूल गोभी, बंदगोभी, गांठगोभी, मटर, फ्रांसबीन व प्याज- अप्रैल माह में ये सभी फसलें लगाई जाती हैं ।

Posted by sonu
Uttar Pradesh
17-04-2021 11:21 PM
सोनू जी इसके लिए जल्दी आप अपनी नजदीकी पशु पालन विभाग या नजदीकी पशु यूनिवर्सिटी के साथ संम्पर्क करें क्योंकि यह वायरल बीमारी है जो दूसरे जानवरों में भी बहुत जल्दी हो सकता है।

Posted by Ranjeet Singh
Punjab
17-04-2021 11:04 PM
ਡੇਅਰੀ ਫਾਰਮਿੰਗ ਦੀ ਸਿਖਲਾਈ ਲਈ ਇਹੀ ਸਹੀ ਤਰੀਕਾ ਹੈ ਜੀ ਪਰ ਜਿਨ੍ਹਾਂ ਟਾਈਮ ਤਹਾਡਾ ਬੈਚ ਸ਼ੁਰੂ ਨਹੀਂ ਹੁੰਦਾ ਤੁਸੀਂ ਨੇੜੇ ਦੇ ਡੇਅਰੀ ਫਾਰਮਾਂ ਨੂੰ ਵਿਜ਼ਿਟ ਕਰੋ ਤੇ ਗਡਵਾਸੂ ਤੋਂ ਡੇਅਰੀ ਫਾਰਮਿੰਗ ਦੀ ਕਿਤਾਬ ਮਿਲ ਜਾਵੇਗੀ ਉਹ ਲਿਆ ਕੇ ਪੜੋ ਬਾਕੀ ਇੰਟਰਨੈਟ ਰਹੀ ਜਾਣਕਾਰੀ ਇਕੱਠੀ ਕਰੋ ਇਹ ਕੰਮ ਕਰਨ ਨਾਲ ਤੁਹਾਨੂੰ ਕਾਫੀ ਮੁਢਲ਼ੀ ਜਾਣਕਾਰੀ ਮਿਲ ਜਾਵੇਗੀ ਜੀ।

Posted by Rajesh kumar
Punjab
17-04-2021 10:26 PM
Rajesh ji you can sow seeds like LHH 114, F 2228, F2383, LH 2108 ,RCH 773, RCH 776, RCH 650, Bioseed 7172, Bioseed 105, Bioseed 100, US 81, US 51, US 71 .Thank you

Posted by manjot Singh narur
Punjab
17-04-2021 09:38 PM
ਮਨਜੋਤ ਜੀ ਮਿਰਚ ਦੀ ਫ਼ਸਲ ਦੇ ਲਈ ਏਦਾਂ ਦੀ ਕੋਈ ਸਪੈਸ਼ਲ ਦਵਾਈ ਨਹੀਂ ਆਉਂਦੀ ਹੈ ਕਿਉਕਿ ਫ਼ਸਲ ਆਪਣੇ ਸਮੇਂ ਤੇ ਹੀ ਪੱਕੇਗੀ ਅਤੇ ਬਿਮਾਰੀ ਦੇ ਲਈ ਅਲੱਗ ਦਵਾਈ ਹੈ ਜਿਸਦੀ ਤੁਸੀ ਬਿਮਾਰੀ ਆਉਣ ਤੇ ਹੀ ਸਪਰੇ ਕਰ ਸਕਦੇ ਹੋ| ਧੰਨਵਾਦ
Posted by LAKSHMI NARAYAN N
Karnataka
17-04-2021 09:24 PM
लक्ष्मी जी आपके द्वारा भेजी वीडियो अपलोड नहीं हुई है कृपया फिर से वीडियो भेजें ताकि आपको उसके हिसाब से सही जानकारी दी जा सके।
Posted by Hem Raj
Punjab
17-04-2021 09:12 PM
fish farming lyi pehle aap FFDA(fish farmer development aggency) jo her jile mai hote ha unse sampark krke training len, usme apko iss kam ki jankari hogi aur apko loan, subsidy ke vare mai v sari jankari mill jayegi, isme seem wale ilako mai 90% subsidy aur baki ilako mai 40% hoti hai yeh 5 din ki training hoti hai aur aap ek acre se suru kr skte hai aur usme 5000 punng dall skte hai aap training ki jankari lene ke liye Sh.Bhim Sen, APO, (Fisheries) 99156-15772 se sampark kr skte hai.
Posted by Varinder Singh
Punjab
17-04-2021 09:01 PM
Raj ji tuhade valo dite gaye sare swalan de jwab dite ja chuke han tuc my profiel de vich jake isnu check kar sakde ho,dhanwad
Posted by Anirudh
Rajasthan
17-04-2021 08:57 PM
अनिरुद्ध जी यदि शेड में गर्मी अधिक है और पशु भी गर्मी महसूस कर रहा है तो फोग्गर लगा सकते हैं उसका कोई नुक्सान नहीं है।

Posted by Rajesh khanna
Uttar Pradesh
17-04-2021 08:52 PM
राजेश जी कृपया आप इसकी किसम का पूरा नाम बताये ताकि आपको उसके हिसाब से जानकारी दी जा सके| धन्यवाद

Posted by ਯਾਦਵਿੰਦਰ ਸਿੰਘ
Punjab
17-04-2021 08:50 PM
ਯਾਦਵਿੰਦਰ ਜੀ ਇਸਦੀ ਰੋਕਥਾਮ ਦੇ ਲਈ ਤੁਸੀ malathion @2ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
Posted by Gurpreet Singh
Punjab
17-04-2021 08:46 PM
ਤੁਸੀ ਇਸ ਨੂੰ Gestaprogen ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21-22 ਦਿਨ ਬਾਦ ਦੁਬਾਰਾ ਹੀਟ ਵਿੱਚ ਆਉਣ ਤੇ ਹੀ ਪਤਾ ਲਗ ਸਕਦਾ ਹੈ

Posted by arshdeep singh
Punjab
17-04-2021 08:41 PM
Arshdeep ji tuc tmatar di sundi di roktham de layi malathion@2ml nu prati litre pani de hisab nal spray karo,dhanwad
Posted by Rahul Katre
Madhya Pradesh
17-04-2021 08:10 PM
राहुल जी मिल्किंग मशीन खरीदने के लिए आप नंदिनी मशीनरी से 080 4275 3606 नंबर पर कॉल करे . यह आपको आपकी जरुरत के मुताबिक मिल्किंग मशीन उपलबध करवा देंगे जी
Posted by Om Panwar Jhinjhinyali
Rajasthan
17-04-2021 07:31 PM
ओम जी आपके द्वारा भेजी गई फोटो में अक्षर बहुत छोटे है जिसमे कुछ समझ नहीं आ रहा है कृपया आप इसकी नजदीकी फोटो भेजे ताकि आपको उसके हिसाब से जानकारी दी जा सके| धन्यवाद

Posted by Vishnu Kumar Sharma
Rajasthan
17-04-2021 07:26 PM
Vishnu Kumar Sharma ji jankari share karne ke liye aapka dhaneawad ji. aap apne product ki add hmari apni kheti becho or kharido app par bhi free post kar sakde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















