Experts Q&A Search

Posted by prahlad singh
Rajasthan
01-08-2023 06:49 PM
Haryana
08-02-2023 10:52 AM
सिंह जी, इसके लिए आप quinalphos 400 ml प्रति एकड़ में स्प्रे कर सकते हैं।
Posted by prahlad singh
Rajasthan
01-08-2023 06:47 PM
Haryana
08-02-2023 10:51 AM
सिंह जी, कृपया यह बताए कि ऐसा कीट कितने पौधे ऊपर है और प्रति पौधे में कितने कीट देखने को मिल रहे है उस हिसाब से ही आपको सही जानकारी दी जा सकती है।
Posted by Amandeep Sidhu
Punjab
01-08-2023 05:57 PM
Haryana
08-02-2023 10:45 AM
Aman ji kiprya eh daso tuhada narma kine din da hai ate mukh tor te kehda nadeen ahi us hsiab nal yuhanu dasya ja sakda hai
Posted by gurwinder singh
Punjab
01-08-2023 05:56 PM
Haryana
08-02-2023 10:44 AM
ਸਿੰਘ ਜੀ ਏਸਦੇ ਲਈ ਤੁਸੀ bispyribac sodium 100ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Harry Brar
Punjab
01-08-2023 05:54 PM
Haryana
08-02-2023 10:43 AM
Brar ji edde lai tusi chlorpyriphos 4 ml prati litre paani de hisab nal vart sakde ho
Posted by Vikramjeet Singh
Rajasthan
01-08-2023 05:28 PM
Punjab
08-01-2023 09:51 PM
Vikramjeet ji , 60 din k bad aap AI krwa sakte ho
Posted by Pipal Singh
Punjab
01-08-2023 05:14 PM
Haryana
08-02-2023 10:42 AM
ਸਿੰਘ ਜੀ ਇਹ ਫਾਸਫੋਰਸ ਦੀ ਕਮੀ ਲਗ ਰਹੀ ਹੈ ਏਸਦੇ ਲਈ ਤੁਸੀ dap 700-800 gram ਪ੍ਰਤੀ ਪੌਧੇ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Sunil
Haryana
01-08-2023 05:04 PM
Punjab
08-01-2023 07:04 PM
सुनील जी, आप सितंबर महीने से पहले आलू नही लगा सकते क्योंकि ज्यादा तापमान की वजह से आपको दिक्कत आ सकती है।
Posted by harman singh
Punjab
01-08-2023 04:53 PM
Punjab
08-01-2023 07:02 PM
ਹਰਮਨ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਝੋਨੇ ਵਿਚ ਇਹਨਾ ਕੀੜਿਆਂ ਦਾ ਹਮਲਾ ਸ਼ੁਰੂ ਹੋ ਗਿਆ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਜਗਜੀਤ ਸਿੰਘ
Punjab
01-08-2023 04:40 PM
Punjab
08-02-2023 10:06 AM
ਜਗਜੀਤ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਹਰੇ ਚਾਰੇ ਦੇ ਨਾਲ ਨਾਲ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Anabolite liquid 100ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ।
Posted by ਜਗਜੋਤ ਸਿੰਘ
Punjab
01-08-2023 04:36 PM
Punjab
08-01-2023 07:01 PM
ਜਗਜੋਤ ਜੀ ਮੂਲੀ ਦੀ ਬਿਜਾਈ ਅਗਸਤ ਮਹੀਨੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਜੀ।
Posted by Mohan singh
Punjab
01-08-2023 04:14 PM
Punjab
08-01-2023 09:59 PM
Albendazole ki goli gabhin passu nu na deo ji eh pregnancy lai safe nhi hundi .Ivermactin ki goli aap sabhi passu ko de sakte ha ji
Posted by Gopal Maurya
Uttar Pradesh
01-08-2023 03:59 PM
Punjab
08-01-2023 10:02 PM
Aap passue ke tabbele vich Liquid Butox 2 ml /1litter pani vich mix karr ke sapry kare es se rahat mile gi
Posted by Monu bagwan
Rajasthan
01-08-2023 03:41 PM
Punjab
08-01-2023 07:00 PM
मोनू जी, आप इसकी रोकथाम के लिए आप emamectin benzoate 80 g/एकड़ के हिसाब से छिड़काव कर सकते हैं।
Posted by ਰਛਪਾਲ ਸਿੰਘ
Punjab
01-08-2023 03:39 PM
Punjab
08-01-2023 06:57 PM
ਰਛਪਾਲ ਜੀ, ਤੁਸੀ ਬਾਜਰਾ, ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ।
Posted by Rajbirgodara
Haryana
01-08-2023 03:37 PM
Punjab
08-02-2023 10:01 AM
Yadi aap dairy farming ke liye loan lena chahte ha toh aap apne nazdiki kvk se dairy training len jisme apko iss kam ki puri jankari milegi aur uss training certificate se aap loan subsidy bhi lee skte hai aap iske liye KRISHI VIGYAN KENDRA SADALPUR (HISAR), Dr Narendra Kumar, Head KVK, Contact No.: +91-9050311209, Landline No. 01669-244931, Pincode 125052 se sampark kr skte hai.
Posted by jagjeet singh
Punjab
01-08-2023 03:28 PM
Punjab
08-01-2023 10:05 PM
Ab aap Ovalanta kit de os se heat me a jae gi .ovalenta kit me 3 goli ke 5 stripes hoge 1 stripe daily time to time de
Posted by jagjeet singh
Punjab
01-08-2023 03:26 PM
Punjab
08-01-2023 10:09 PM
Jagjeet ji Jeh HF 85% nasal ki bachdi he ji
Posted by jagjeet singh
Punjab
01-08-2023 03:26 PM
Punjab
08-01-2023 10:09 PM
Jagjeet ji Jeh HF 85% nasal ki bachdi he ji
Posted by Manpreet singh
Punjab
01-08-2023 03:07 PM
Punjab
08-01-2023 10:21 PM
ਮਨਪ੍ਰੀਤ ਜੀ ਤੁਸੀ ਮੱਝ ਨੂੰ 1kg ਸੱਤਿਆਨਾਸੀ ,250gm ਜੋਖਾਰ, 250gm ਕਲਮੀਸ਼ੋਰਾ ਅਤੇ 2kg ਸ਼ੱਕਰ 5ਦਿਨ ਵਿਚ ਦਿੳ ਜੀ ਇਸ ਦਾ ਇਕ ਹਿੱਸਾ ਰਾਤ ਨੂੰ ਪਾਣੀ ਵਿਚ ਭਿਉ ਲਵੋ ਸਵੇਰੇ ਪਸ਼ੂ ਨੂੰ ਦਿੳ ਇਸ ਨਾਲ।
Posted by parminder singh
Punjab
01-08-2023 02:54 PM
Punjab
08-01-2023 06:56 PM
परमिंद्र जी, आप 5 kg/एकड़ के हिसाब से सल्फर डाल सकते हैं।
Posted by Arshi
Punjab
01-08-2023 02:42 PM
Punjab
08-04-2023 01:51 PM
ਅਰਸ਼ੀ ਜੀ, ਤੁਸੀਂ ਅੰਗੂਰ ਦੀਆਂ ਪਰਲਟ, Superior Seedless ਕਿਸਮਾਂ ਲਗਾ ਸਕਦੇ ਹੋ ਜੀ , ਇਹ ਕਸੀਮਾਂ ਦਸੰਬਰ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖਰੀਦ ਸਕਦੇ ਹੋ ਜੀ।
Posted by jassi
Haryana
01-08-2023 02:18 PM
Punjab
08-01-2023 06:54 PM
जस्सी जी, यह रस चूसने वाले कीट का हमला है, इस की रोकथाम के लिए आप imidacloprid 1ml/लीटर पानी के हिसाब से छिड़काव कर सकते हैं।
Posted by Buta Singh
Punjab
01-08-2023 02:15 PM
Punjab
08-01-2023 03:33 PM
Buta ji tuhade walo bheji gyi photo upload nhi hoi hai kirpa krke dubara photoa upload kro tan jo tuhanu sahi jankari diti ja ske.
Posted by Manpreet singh
Punjab
01-08-2023 02:15 PM
Punjab
08-02-2023 09:44 AM
ਇਸਦਾ ਇਕ ਦਮ ਕੋਈ ਵੀ ਪਕਾ ਇਲਾਜ ਨਹੀਂ ਹੈ ਉਸ ਨੂੰ ਡਾਕਟਰ ਤੋਂ Mifex 450ml ਬੋਤਲ ਵਿਚ tonophos inj 20ml ਮਿਕਸ ਕਰਕੇ iv slow ਲਗਵਾਓ ਅਤੇ Capoform inj 1gm, Megludyne inj 20ml ਅਤੇ Avil injection 10ml ਲਗਵਾਓ ਜੀ. ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ ਅਤੇ ਉਸਦਾ ਪਿੱਛਾ ਵੀ ਉਚਾ ਰੱਖੋ।
Posted by Laddi sidhu
Punjab
01-08-2023 01:29 PM
Punjab
08-04-2023 01:54 PM
ਲਾਡੀ ਜੀ, ਕਿਰਪਾ ਕਰਕੇ ਇਹ ਦੱਸੋ ਝੋਨਾ ਕਿੰਨੇ ਦਿਨ ਦਾ ਹੈ ਅਤੇ ਤੁਸੀਂ ਇਸ ਨੂੰ ਕੀ ਖੁਰਾਕ ਦੇ ਚੁੱਕੇ ਹੋ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Laddi sidhu
Punjab
01-08-2023 01:28 PM
Punjab
08-01-2023 06:52 PM
ਲਾਡੀ ਜੀ ਕਿਰਪਾ ਕਰਕੇ ਇਹ ਦੱਸੋ ਕਿ ਕਿਸਮ ਕਿਹੜੀ ਹੈ ਅਤੇ ਤੁਸੀ ਇਸ ਨੂੰ ਕਿ ਖੁਰਾਕ ਦੇ ਚੁੱਕੇ ਹੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Posted by Harnek Singh
Punjab
01-08-2023 01:21 PM
Haryana
08-01-2023 02:04 PM
ਹਰਨੇਕ ਜੀ ਕਿਰਪਾ ਕਰਕੇ ਤੁਸੀ ਮਰੀਆਂ ਹੋਈਆਂ ਮੱਛੀਆਂ ਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਅਤੇ ਤੁਸੀ ਕੀ ਖੁਰਾਕ ਦੇ ਰਹੇ ਹੋ ਅਤੇ ਕਿਸੇ ਦਵਾਈ ਦੀ ਵਰਤੋਂ ਕੀਤੀ ਸੀ ਜਾ ਨਹੀਂ, ਇਸ ਵਾਰੇ ਵੀ ਦੱਸੋ ਅਤੇ ਵਿਸਤਾਰ ਨਾਲ ਦੁਬਾਰਾ ਸਵਾਲ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by kuldeep singh
Punjab
01-08-2023 01:05 PM
Punjab
08-01-2023 06:50 PM
Kuldeep ji, loha 1kg, zinc 1 kg ate urea 2 kg/acre de hisaab naal 100-150 litre paani vich ghol ke spray kar sakde ho ji.
Posted by Des Raj Sharma
Punjab
01-08-2023 12:05 PM
Punjab
08-01-2023 06:48 PM
Des raj ji, adrak di kheti di sifarish Punjab vich nhi kiti jandi ate haldi da beej tusi Punjab agricultural University to khareed sakde ho ji.
Posted by Roshan Singh
Punjab
01-08-2023 11:46 AM
Punjab
08-04-2023 01:55 PM
ਰੋਸ਼ਨ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਸਾਫ ਨਹੀਂ ਹੈ, ਕਿਰਪਾ ਕਰਕੇ ਦੁਬਾਰਾ ਫੋਟੋ ਭੇਜੋ ਜੀ।
Posted by Des Raj Sharma
Punjab
01-08-2023 11:34 AM
Haryana
08-01-2023 12:02 PM
Sharma ji ehna da beej tusi apne nede de kvk ton lai sakde ho ate esdi bijai april.mahine takk hi biajn di sifarishi kiti jandi hai es ton late bijan nal jhad ate vadhe te bhut asar painda hai
Posted by Arvinder singh
Punjab
01-08-2023 11:27 AM
Haryana
08-01-2023 11:59 AM
ਸਿੰਘ ਜੀ ਇਹ ਜਿਹੜਾ ਰੂੜੀ ਪਾਉਣ ਦਾ ਸਮਾਂ ਹੈ ਇਹ ਬੂਟੇ ਤੋਂ ਬੂਟੇ ਦੇ ਹਿਸਾਬ ਨਾਲ ਹੁੰਦਾ ਹੈ ਵੈਸੇ ਤਕਰੀਬਨ ਏਹ ਦਿਸੰਬਰ ਵਿਚ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਬਾਕੀ ਤਸੁਈ ਇਹ ਦੱਸੋ ਕਹਿੜੇ ਬੂਟੇ ਨੂੰ ਪਾਉਣੀ ਹੈ ਉਸ ਹਸੀਆਬ ਨਾਲ ਤੁਹਾਨੂੰ ਉਸਦੀ ਕਿਸ਼ਤ ਅਤੇ ਮਾਤਰਾ ਬਾਰੇ ਦੱਸਿਆ ਜਾ ਸਕਦਾ ਹੈ।
Posted by Mehakpreet
Punjab
01-08-2023 11:21 AM
Punjab
08-01-2023 02:09 PM
ਤੁਸੀ ਉਸ ਨੂੰ FMC powder 50gm ਰੋਜਾਨਾ, Mammiup bolus 2 ਗੋਲੀਆਂ ਰੋਜਾਨਾ ਦਿਓ ਅਤੇ Intacef tazo inj 3375mg , Zackshot inj. 20ml, Vitamin-k inj. 15ml ਰੋਜਾਨਾ 3 ਦਿਨ ਲਗਵਾਓ।
Posted by Munish Sharma
Punjab
01-08-2023 11:12 AM
Punjab
08-02-2023 09:42 AM
Munish ji kisano ke sath iski jankari share krne ke liye dhanyawad, baki aap iski AD apne khud ke fb account per bhi alag alag groups mein share kr skte hai.
Posted by Nikhil
Punjab
01-08-2023 09:45 AM
Haryana
08-01-2023 11:54 AM
निखिल जी, इसके लिए आप dimethoate 2 ml प्रति लीटर पानी में मिलाकर स्प्रे कर सकते हैं।
Posted by Harpreet
Punjab
01-08-2023 09:24 AM
Punjab
08-01-2023 01:09 PM
हरप्रीत जी, यह तांदला का पौधा है। कुछ लोग इसका साग बनाने के लिए उपयोग करते है।
Posted by Mandeep Singh bhathal
Punjab
01-08-2023 09:18 AM
Haryana
08-01-2023 11:53 AM
बाथलाल जी, कृपया यह बताए कि आपको फसल में दिक्कत क्या रही है। उस हिसाब से ही आपको इसकी सही मात्रा और प्रयोग करने का तरीका बताया जा सकता है।
Posted by AMANDEEP
Punjab
01-08-2023 09:14 AM
Punjab
08-01-2023 06:43 PM
Amandeep ji, ih keeda koi pest nhi hai, ih paani kar ke paida ho riha hai, is da jhone de sukkan naal koi sambandh nahi hai, ate halki jameen ate halke paani vaali jgaah te basmati di jgaah Pioneer 27 P 31 kism lgaa sakde ho ji.
Posted by HARSH DEEP SINGH
Punjab
01-08-2023 09:09 AM
Haryana
08-01-2023 11:51 AM
सिंह जी, आप एक स्प्रे npk 191919 10 ग्राम प्रति लीटर पानी में मिलाकर स्प्रे करें।
Posted by Sandeep singh
Punjab
01-08-2023 08:27 AM
Haryana
08-01-2023 11:50 AM
ਸੰਦੀਪ ਜੀ ਏਸਨੂੰ ਲਗਾਉਣ ਸਮੇਂ ਤੁਸੀ ਰੂੜੀ ਦੀ ਖਾਦ 5-7 ਕਿਲੋ ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾ ਸਕਦ ਹੋ।
Posted by Gurpreet Singh
Punjab
01-08-2023 08:14 AM
Punjab
08-02-2023 09:41 AM
Gurpreet ji dudh ghatn de kai karan hunde hai jiwe khurak vich jruri tattan di kami, mousam vich badlaw krke, rehn wali jgha sahi na hon krke ja hor bhi kai karan hunde hai, tuci iss nu Calpond gold liquid 50ml rojana, Lacup powder cfx 100gm rojana ate Simlage bolus 1-1 swere sham deo.
Posted by ਜਗਜੀਤ ਸਿੰਘ
Punjab
01-08-2023 08:13 AM
Punjab
08-02-2023 09:39 AM
ਜਗਜੀਤ ਜੀ ਕਈ ਵਾਰ ਪਸ਼ੂ ਸੂਣ ਵਿੱਚ ਥੋੜੇ ਦਿਨ ਜ਼ਿਆਦਾ ਲੈ ਲੈਂਦਾ ਹੈ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ, ਜੇਕਰ ਉਹ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਮੰਨਦੀ ਹੈ ਫਿਰ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ
Posted by Jagdeep Singh
Punjab
01-08-2023 08:07 AM
Haryana
08-01-2023 11:50 AM
Jagdeep ji esde 25-30 din di paneeri hi khet vich lgaun di sifarish kiti jandi hai es ton baad laun nal jhad ghat nikalda hai ate growth vi ghat hhndi hai
Posted by Jagdeep Singh
Punjab
01-08-2023 08:07 AM
Haryana
08-01-2023 11:49 AM
ਸਤਿ ਸ੍ਰੀ ਅਕਾਲ ਜੀ ਜੇਕਰ ਤੁਹਾਡਾ ਕੋਈ ਵੀ ਸਵਾਲ ਖੇਤੀ ਜਾ ਪਸ਼ੂ ਪਾਲਣ ਨਾਲ ਸਬੰਧਤ ਹੈ ਤਾਂ ਤੁਸੀ ਉਸ ਬਾਰ ਪੁੱਛ ਕੇ ਜਾਣਕਾਰੀ ਲਾ ਸਕਦੇ ਹੋ।
Posted by Harpreet
Punjab
01-08-2023 08:01 AM

?

Haryana
08-01-2023 11:47 AM
ਹਰਪ੍ਰੀਤ ਜੀ ਇਹ ਤੱਤ ਦੀ ਘਾਟ ਕਰ ਕੇ ਹੈ ਏਸਦੇ ਲਈ ਤੁਸੀ ਇਕ ਸਪਰੇਅ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by ਹਰਪਰੀਤ ਸਿੰਘ
Punjab
01-08-2023 05:23 AM
Haryana
08-01-2023 11:46 AM
ਹਰਪ੍ਰੀਤ ਜੀ ਏਸਨੂੰ 15 ਜੁਲਾਈ ਤੱਕ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਲੇਟ ਬੀਜਣ ਨਾਲ। ਝਾੜ ਉਪੱਰ ਅਸਰ ਪੈਂਦਾ ਹੈ।