
Posted by jagveer singh
Punjab
21-04-2021 08:08 AM
ਜਗਸੀਰ ਜੀ ਤੁਸੀਂ ਹੁਣ ਮੂੰਗੀ ਦੀ ਬਿਜਾਈ ਕਰ ਸਕਦੇ ਹਨ। ਬਿਜਾਈ ਜਿੰਨੀ ਜਲਦੀ ਹੋ ਸਕੇ ਕਰ ਦਿਓ। ਧੰਨਵਾਦ।

Posted by Gopal
Rajasthan
21-04-2021 08:01 AM
गोपाल जी कृपया आप अपना सवाल विस्तार से पूछे आप सूअर पालन के लिए सूअर लेना चाहते हैं या कोई ओर जानकारी लेना चाहते हैं ताकि आपको सही जानकारी दी जा सके।
Posted by jaspalsingh chhina
Punjab
21-04-2021 07:41 AM
Jaspal ji kanak di katayi to baad tusi mungi di bijayi kar sakde han. Is diya kisma jive SML 1827, TMB 37 han . Isdi bijayi hun kar sakde han. Dhanwad.

Posted by Gurpreet
Punjab
21-04-2021 07:39 AM
Gurpreet ji kirpa karke daso ke tuc isde uper koi spray ja khaad di varto kiti hai ta jo tuhanu usde hisab nal jankari diti ja sake,dhanwad

Posted by Rajpal singh
Punjab
21-04-2021 07:31 AM
राजपाल जी कृपया जड़ के नजदीकी कीड़े की जाँच करें यदि कीड़ा है तो आप chlorpyriphos 4ml प्रति लीटर पानी के हिसाब से स्प्रे करें। धन्यवाद

Posted by Rajpal singh
Punjab
21-04-2021 07:29 AM
राजपाल जी कृपया जड़ के नजदीकी कीड़े की जाँच करें यदि कीड़ा है तो आप chlorpyriphos 4ml प्रति लीटर पानी के हिसाब से स्प्रे करें। धन्यवाद
Posted by Amit Kumar
Punjab
21-04-2021 07:06 AM
Amit ji aap iski khurak ka purra dian rakhen isko aap khurak ke sath sath ostovet calcium 20ml/100birds ke hisab se den yeh chicks mai kise chij ki kami, vitamins ki kami ke kara ho jata hai.
Posted by Kirandeep Singh Sidhu
Punjab
21-04-2021 06:44 AM
Kirandeep ji tusi gwara di bijay karsakde han. Dhanwad.

Posted by naresh
Haryana
21-04-2021 06:07 AM
Naresh ji aapko iske liye aapke jile ke ADO se sampark karna padega wahi aapko iski updates de sakte hai,dhanywad

Posted by naresh
Haryana
21-04-2021 06:06 AM
Naresh ji jantar( dhaincha) ki bijayi ap abhi kar sakte hai. Jantar ki fasal takreeban 40-60 dinno me zameen me wahne ke liye tyar ho jati hai. Ap janatr ki bijayi is hisab se kar sakte hai ki jab dhan ki paneeri ko mukh khet me lagana ho tab tak janatar ki fasal kam se kam 40 din ki ho. Ap abhi moong ki fasal ki bijayi bi kar sakte hai. Dhanywad.

Posted by Janam Tailu
Arunachal Pradesh
20-04-2021 11:26 PM
टिल्लू जी कृपया आप सवाल विस्तार से बताएं आपक किस सूअर की नस्ल को खरीदना चाहते हैं ताकि आपको सही जानकारी दी जा सके । धन्यवाद
Posted by Aman patel
Madhya Pradesh
20-04-2021 10:34 PM
Aman ji makki ki fasal me Urea@ 75-110kg, Potash@15-20kg prati acre ke hisab se jrurat hoti hai. Fasal me zinc aur magnesium ki kami ke lashan aa sakte hai. Agar iske lashan dekhayi de to ap inki purti kare. Fasal me jrurat anusar nami bna kar rakhe. Fasal ko urea ko teen hiso mein dalni chahiye, pehla hisa bijayi ke samay dale, dusra jab fasal gutno tak hone par aur akhri urea fasal me guche bnane se pehle dal sakte hai. Fasal me NPK aur micro nutrients ki 1-2 spray karne se pedavar achi hoti hai. Dhanywad.
Posted by Manveer toor
Punjab
20-04-2021 09:33 PM
ਹਾਂਜੀ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਲੇਟੀ ਦੇ ਸਕਦੇ ਹੋ..

Posted by Hukmichand
Rajasthan
20-04-2021 09:28 PM
हुक्मीचंद जी कृपया आप यह बताएं की घास किस मुख्या फसल में है ता जो आपको उसके हिसाब से सही जानकारी दे सके। धन्यवाद।

Posted by Boota Singh Bhullar
Punjab
20-04-2021 09:01 PM
ਬੂਟਾ ਸਿੰਘ ਜੀ ਇਹ ਜੜ ਵਾਲੀ ਸੁੰਡੀ ਹੈ ਅਤੇ ਤੁਸੀਂ ਇਸਦੀ ਰੋਕਥਾਮ ਲਈ Chlorpyriphos@3ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਜੜ ਵਿਚ drenching ਕਰ ਸਕਦੇ ਹਨ। ਧੰਨਵਾਦ।

Posted by Boota Singh Bhullar
Punjab
20-04-2021 08:58 PM
ਬੂਟਾ ਸਿੰਘ ਜੀ ਇਹ ਜੜ ਵਾਲੀ ਸੁੰਡੀ ਹੈ ਅਤੇ ਤੁਸੀਂ ਇਸਦੀ ਰੋਕਥਾਮ ਲਈ Chlorpyriphos@3ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਜੜ ਵਿਚ drenching ਕਰ ਸਕਦੇ ਹਨ। ਧੰਨਵਾਦ।
Posted by Anirudh
Rajasthan
20-04-2021 08:48 PM
अनिरुद्ध जी इसका दूध रिकॉर्ड इसे बात पर निर्भर करता है कि इसके माता का दूध रिकॉर्ड कितना है और इसे कितने लीटर वाला सीमन भरवाया गया है तभी इसके सही रिकॉर्ड का पता लग सकता है।
Posted by Anirudh
Rajasthan
20-04-2021 08:39 PM
अनिरुद्ध जी उसे आप रोजाना 30 से 35kg हरा चारा और 7 से 8 kg सूखा चारा मिक्स करके खिला सकते हैं और 3-3.5kg फीड दे सकते हैं।

Posted by Saudagar Singh
Punjab
20-04-2021 08:38 PM
Saudagar ji jhona di sidhi bijayi 2 tareeke nal kari jandi hai ek ta rauni la ke fir jdo vat aun te zameen nu changi tra waah le level kar lo te gilli vat vich DSR machine nal sidhi bijayi kar do. Bijayi to 24 hours vich zameen de upper Pendimethalin@1litre prati acre de hisab nal spray kar deo. Bijayi to baad 21 dinn baad pani launa hai. Duje tareeke vich suki zameen nu wah ke level kar lo te DSR machine nal sidhi bijayi kar deo. Bijayi to turant baad pani la deo. Te vat aun te nominee gold di sray kar sakde han je nadeen jada hunde han. Jhona ughran to baad hafte-hafte de fasale vich pani launi di jrurat pendi hai. Jhona di sidhi bijayi liye 6-8kg beej prati acre lyi kafi hai. Dhanwad.

Posted by puneet sharma
Himachal Pradesh
20-04-2021 08:29 PM
पुनीत जी आपको इसके पेड़ मिलेंगे जो आप KVK शिमला से ले सकते हैं जिसका पता Shimla, Himachal Pradesh 171207 Mobile: 9459802063 है .धन्यवाद

Posted by Pardeep singh
Punjab
20-04-2021 08:24 PM
Pardeep ji je moong di fasal te kise keet de hamle de lashan dekhayi dinde han ta tusi isdi roktham lyi neem oil@4ml prati 1litre pani de hisab nal spray kar sakde han. Te je koi fungus de lashan disde han ta tusi purani khatti lassi di spray kar sakde han. Dhanwad.

Posted by Rajwinder Singh
Punjab
20-04-2021 08:01 PM
Rajwinder ji mushroom di traing lyi tuhanu apne nazdeeki KVK centre vich ek form bhar ke apni registration karvani hove gi te jruri documnets dene hone ge. jdo hi training lyi dates final hundiya han ta tuhanu centre valo suchit kita jave ga. Dhanwad. Krishi Vigyan Kendra (KVK), Nagkalan-Jahangir, Majitha Road, Amritsar (143601) Dr. Parvinder Singh, Incharge KVK Asr - 81463-22553.

Posted by Daljeet
Punjab
20-04-2021 07:55 PM
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱ.... (Read More)
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਪੰਜਾਬ ਵਿੱਚ Manish Vasudev 9417652857 ਜੀ ਮੋਤੀਆ ਦੀ ਖੇਤੀ ਦੀ ਟ੍ਰੇਨਿੰਗ ਕਰਵਾਉਦੇ ਹਨ ਜੀ

Posted by Gurjeet Singh
Punjab
20-04-2021 07:43 PM
ਗੁਰਜੀਤ ਜੀ ਹੁਣ ਜਮੀਨ ਦੀ ਵਹਾਈ ਕਰਨ ਸਮੇਂ ਜਮੀਨ ਦੇ ਵਿੱਚ ਜਿੰਕ ਪਾਉਣ ਦਾ ਕੋਈ ਫਾਇਦਾ ਨਹੀ ਹੈ ਕਿਉ ਕਿ ਝੋਨਾ ਲਾਉਣ ਤੱਕ ਇਸਦਾ ਅਸਰ ਖ਼ਤਮ ਹੋ ਜਾਵੇ ਗਾ। ਤੁਸੀਂ ਜ਼ਿੰਕ ਦੀ ਵਰਤੋਂ ਝੋਨਾ ਲਾਉਣ ਤੋਂ ਬਾਅਦ ਹੀ ਕਰੋ। ਜ਼ਿੰਕ ਕਈ companies ਦੀ ਆਉਂਦੀ ਹੈ ਜਿਵੇ Yara, Aries, Uttam ਆਦਿ। ਇਕ ਏਕੜ ਵਿਚ 33% ਜ਼ਿੰਕ ਦੀ ਮਾਤਰਾ 4-5kg ਕਾਫੀ ਹੈ। ਧੰਨਵਾਦ।

Posted by शिव
Uttar Pradesh
20-04-2021 07:42 PM
शिव जी आप खेत की मिटटी की जाँच अपने नज़दीकी KVK सेंटर से करवा सकते है। धन्यवाद।
Krishi Vigyan Kendra, Krishi Bhavan,
(Politechnic Chauraha) Distt. Jaunpur- (U.P.)
Tel. No.: +91 9984369526.

Posted by शिव
Uttar Pradesh
20-04-2021 07:40 PM
शिव जी ऊसर भूमि को सुधारने के लिए कई तरह की विधियां हैं जिनमें सबसे कारगर विधि ढैंचा बोना, मेढ़बंदी, स्क्रेपिंग, सब-प्लाटिंग, फ्लंसिंग और स्क्रेपिंग, जिप्सम मिक्सिंग आदि तरह की प्रक्रिया से जमीन को उपजाऊ बनाया जा सकता है। ज़मीन में ज्यादा से ज्यादा नेहरी पानी से सिंचाई करे और रूडी की खाद का प्रयोग करे। धन्यव.... (Read More)
शिव जी ऊसर भूमि को सुधारने के लिए कई तरह की विधियां हैं जिनमें सबसे कारगर विधि ढैंचा बोना, मेढ़बंदी, स्क्रेपिंग, सब-प्लाटिंग, फ्लंसिंग और स्क्रेपिंग, जिप्सम मिक्सिंग आदि तरह की प्रक्रिया से जमीन को उपजाऊ बनाया जा सकता है। ज़मीन में ज्यादा से ज्यादा नेहरी पानी से सिंचाई करे और रूडी की खाद का प्रयोग करे। धन्यवाद।

Posted by Bikramjit Singh
Punjab
20-04-2021 07:33 PM
बिक्रमजीत जी आप mancozeb 4gm प्रति 1 लीटर पानी के हिसाब से फसल पर प्रयोग कर सकते हैं। धन्यवाद

Posted by vikramsingh Panwar
Uttar Pradesh
20-04-2021 07:24 PM
विक्रम जी कच्ची मटर का रेट तकरीबन Rs.10-30 प्रति quintal का है। यह अलग अलग मंडी में quality के हिसाब से है। बाकि आप अपने नज़दीकी सब्जी मंडी से अधिक जानकारी मिल सकती है। धन्यवाद।

Posted by vikramsingh Panwar
Uttar Pradesh
20-04-2021 07:23 PM
विक्रम जी कच्ची मटर का रेट तकरीबन Rs.10-30 प्रति quintal का है। यह अलग अलग मंडी में quality के हिसाब से है। बाकि आप अपने नज़दीकी सब्जी मंडी से अधिक जानकारी मिल सकती है। धन्यवाद।

Posted by bhupinder singh
Punjab
20-04-2021 07:02 PM
ਸ੍ਰੀ ਮਾਨ ਜੀ ਕਦੂ ਦੀਆ ਵੇਲਾਂ ਦੀ ਜੜ ਵਿਚ ਸਰੋ ਦੀ ਖਲ ਪਾਉਣ ਦੀ ਸ਼ਿਫਾਰਿਸ ਨਹੀ ਕੀਤੀ ਜਾਂਦੀ ਹੈ ਜੀ।

Posted by Govind Maurya
Uttar Pradesh
20-04-2021 06:54 PM
गोविन्द जी टमाटर की किस्मे जैसे BSS 99, ARTH-3, S.T.H 537, Pusa Rubi, HS 101, Pusa Hybrid 2 आदि को लगा सकते है। धन्यवाद।

Posted by bakeel
Uttar Pradesh
20-04-2021 06:36 PM
Bakeel ji kripya aap yeh btayen ki apki fasal mai kya smasia aa rehi ha tan jo apko sahi jankari di ja skee.

Posted by Bhangu sabb
Punjab
20-04-2021 06:28 PM
ਤੁਸੀ ਇਸ ਨੂੰ Bovimin-gl liquid 7ml ਰੋਜਾਨਾ ਅਤੇ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ..
Posted by Mohammadjillani
Uttar Pradesh
20-04-2021 06:23 PM
Kripya aap apna swal vistar se pushen ki aap bakri ke vare mai kya jankari lena chahte ha tan jo apko sahi jankari di ja skee.

Posted by gurkirt brar
Rajasthan
20-04-2021 06:16 PM
hanji paa skde ho lekin kosish kro ki isdi ghat matra vich varto kiti jawe, kyuki isdi jyada varto na pashu nu koi fyada nhi hai.

Posted by Bikramjit Singh
Punjab
20-04-2021 06:15 PM
बिक्रमजीत जी आप mancozeb 4gm प्रति 1 लीटर पानी के हिसाब से फसल पर प्रयोग कर सकते हैं। धन्यवाद

Posted by MALKEET PANNU
Uttarakhand
20-04-2021 06:15 PM
मलकीत जी मिर्च में insecticide actara 50gm प्रति एकड़ और fungicide M 45 500gm प्रति एकड़ को 120 से 140 लीटर पानी में मिलाकर स्प्रे करें। actara और M 45 का घोल अलग अलग बनाएं।

Posted by Surinder
Punjab
20-04-2021 06:14 PM
ਸੁਰਿੰਦਰ ਜੀ ਬੂਟੇ ਵਿਚ ਇਹ ਟਾਹਣੀਆਂ ਦਾ ਸੁੱਕਣਾ (die back) ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਇਸਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ ਬੋਰਡਿਓਕਸ ਪੇਸਟ ਲਾਓ। ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸà.... (Read More)
ਸੁਰਿੰਦਰ ਜੀ ਬੂਟੇ ਵਿਚ ਇਹ ਟਾਹਣੀਆਂ ਦਾ ਸੁੱਕਣਾ (die back) ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਇਸਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ ਬੋਰਡਿਓਕਸ ਪੇਸਟ ਲਾਓ। ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਧੰਨਵਾਦ।
Posted by ਅਮ੍ਰਿਤਪਾਲ ਸਿੰਘ
Punjab
20-04-2021 06:02 PM
ਅਮ੍ਰਿਤਪਾਲ ਜੀ ਬੂਟੇ ਵਿਚ ਤੱਤਾਂ ਕਮੀ ਦੇ ਲੱਛਣ ਹਨ। ਤੁਸੀਂ ਬੂਟੇ ਨੂੰ vemicompost @2-3kg ਪਾਓ। ਬੂਟੇ ਵਿਚ potassium ਤੱਤ ਦੀ ਵੀ ਪੂਰਤੀ ਕਰੋ। ਧੰਨਵਾਦ।

Posted by Balvir Singh Mann
Punjab
20-04-2021 05:49 PM
Balvir ji kirpa tusi eh daso ki hali vich tusi koi spray ka kise khad di varto kari hai ja nahi ta jo tuhanu ose hisab nal sahi jankari diti ja sake. Dhanwad.
Posted by Raghveer Singh
Chandigarh
20-04-2021 03:58 PM
ਤੁਸੀ ਇਸ ਨੂੰ biotrim ਇੰਜੇਕਸ਼ਨ ਇਸਦੇ ਭਾਰ ਦੇ ਹਿਸਾਬ ਨਾਲ ਲਗਵਾਓ ਅਤੇ vitakind liv liquid 5ml ਰੋਜਾਨਾ ਦੇਣਾ ਸ਼ੁਰੂ ਕਰੋ
Posted by Raman
Rajasthan
20-04-2021 03:47 PM
रमन जी indoor plants को हफ्ते में 2-3 बार पानी देने की जरूरत होती है। इन पौधों को हफ्ते में 1-2 बार धूप लगवानी होती है। पौधों के नमी जरूरत अनुसार ही रखे। धन्यवाद।
Posted by Raman
Rajasthan
20-04-2021 03:31 PM
रमन जी पौधे में पानी की कमी है कृपया गमले से थोड़ी सी मिटटी कम करे जिस से गमले में अधिक पानी डाला जा सके। पौधे में रूडी की खाद जा वर्मीकम्पोस्ट डाल सकते है। धन्यवाद।
Posted by Pritam Singh
Punjab
20-04-2021 03:28 PM
ਪ੍ਰੀਤਮ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਇਹਨਾਂ ਨੂੰ ਮਿਨਰਲ ਮਿਕਸਚਰ ਦੇ ਨਾਲ ਨਾਲ Enrboost ਪਾਊਡਰ 100 ਗ੍ਰਾਮ ਰੋਜਾਨਾ ਦਿਓ

Posted by harwinder singh
Punjab
20-04-2021 03:25 PM
हरविंदर जी आप सूखी फीड डाले तो अधिक अच्छा है कई बार पशु सूखी फीड नहीं खाता फिर उसे भिगो कर भी दे सकते है यह पशु के खाने पर निर्भर है।

Posted by ramnayak
Uttar Pradesh
20-04-2021 03:12 PM
Ramnayak ji kripya aap apna swal vistar se pushen ki aap kya jankari lena chahte ha tan jo apko sahi jankari di ja skee.

Posted by Dsvirk Shab
Punjab
20-04-2021 03:08 PM
ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ ਅਤੇ ਉਸ ਨੂੰ lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਇਸ ਨਾਲ ਦੁੱਧ ਵਿਚ ਫਾਇਦਾ ਹੁੰਦਾ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























