Experts Q&A Search

Posted by gurbhej singh
Punjab
22-04-2021 08:30 AM
Punjab
04-24-2021 01:15 PM
tuci iss nu Mifex botal 450ml ate uss vich tonophos inj 30ml, Avil inj 10ml mix krke Iv slow lgwao ate Ceftriaxon & sulbactum inj 4.5gm, Milonex plus 15ml lgwao ate agle din Ceftriaxon & sulbactum inj 4.5gm, Milonex plus 15ml ate Avil inj 10ml hei lgwao ate Anabolite liquid 100-100ml swere sham deo..
Posted by sukhi
Haryana
22-04-2021 08:29 AM
Punjab
04-23-2021 05:42 PM
Sukhi ji jekar boota uper to sukk reha hai ta eh dieback bimari hai isde layi sukkiyan hoian tahniyan nu katt ke isde uper bordo paste lgao isto ilava isdi jad vich seonk vi check karo jekar maujood hai ta tuc isdi jad vich chlorpyriphos@4ml nu prati litre pani de hisab nal spray karo,dhanwad
Posted by amarpal singh
Punjab
22-04-2021 08:26 AM
Punjab
04-22-2021 03:59 PM
PDFA ਦਾ ਪਸ਼ੂ ਮੇਲਾ 11-12-13 ਦਸੰਬਰ 2021 ਨੂੰ ਜਗਰਾਓਂ ਦੇ ਪਸ਼ੂ ਮੇਲਾ ਗਰਾਊਂਡ ਵਿੱਚ ਹੋ ਰਿਹਾ ਹੈ ਜੀ।
Posted by युगल कटरे
Madhya Pradesh
22-04-2021 08:26 AM

Haryana
04-23-2021 05:41 PM
mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 p.... (Read More)
mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja kap kisi kisan se bi training le sakte hai jo mushroom ki kheti karta ho. Dhanywad.
Posted by RINKU KAMBOJ
Punjab
22-04-2021 08:13 AM
Punjab
04-24-2021 05:36 PM
ਰਿੰਕੂ ਜੀ ਕਿਰਪਾ ਕਿਸਮ ਦਾ ਪੂਰਾ ਨਾਮ ਜਾ ਪੈਕਿੰਗ ਦੀ ਕੋਈ ਫੋਟੋ ਭੇਜੋ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by kuljeet
Punjab
22-04-2021 07:57 AM
Punjab
04-23-2021 05:54 PM
Kuljeet ji kirpa tusi eh daso ki kanak di tulayi ho gyi hai ja nahi te je hoyi hai ta kinne bags hoye han te bharti kinne kg di kari hai . Ja tusi hale khadi kanak de jhad bare janna chaune han. Dhanwad.
Posted by Lovepreet Brar
Punjab
22-04-2021 07:57 AM
Punjab
04-23-2021 05:40 PM
lovepreet ji kirpa karke daso ke tuc isnu kehdi kehdi khaad paayi hai ate isde uper tuc blitox@3 gram nu prati litre pani de hisab nal spray karo,dhanwad
Posted by Paras Yadav
Rajasthan
22-04-2021 07:47 AM

Punjab
04-23-2021 05:51 PM
Paras ji kripya ap yeh batye ki ap kaun si variety ja company ke beej ki bijayi karna chahte hai ta jo apko uske hisab se sahi jankari de sake. Dhanywad.
Posted by gourav gupta
Punjab
22-04-2021 07:47 AM
Punjab
04-22-2021 09:42 AM
Gourav g kripa aap iski photo bhejen tnki apko poori jankari di ja ske....
Posted by Rajinder Singh
Punjab
22-04-2021 07:12 AM
Punjab
04-22-2021 09:45 AM
ਰਾਜਿੰਦਰ ਸਿੰਘ ਜੀ ਮਧੂ ਮੱਖੀ ਦੀ ਟਰੇਨਿੰਗ ਲੈਣ ਲਈ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ।
Posted by Rajinder Singh
Punjab
22-04-2021 07:09 AM
Punjab
04-22-2021 09:44 AM
ਰਾਜਿੰਦਰ ਸਿੰਘ ਜੀ ਮਧੂ ਮੱਖੀ ਦੀ ਟਰੇਨਿੰਗ ਲੈਣ ਲਈ ਤੁਸੀਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ।
Posted by ਸੁਖਮਿੰਦਰ ਸਿੰਘ ਚਹਿਲ
Punjab
22-04-2021 06:43 AM
Punjab
04-23-2021 05:39 PM
ਸੁਖਮਿੰਦਰ ਜੀ ਤੁਹਾਡੇ ਵਲੋਂ ਭੇਜੀ ਇਕ ਫੋਟੋ ਅੱਪਲੋਡ ਨਹੀਂ ਹੋਈ ਹੈ ਅਤੇ ਦੂਜੀ ਵਿਚ ਟਿੱਡੀ ਦਿਖਾਈ ਨਹੀਂ ਦੇ ਰਹੀ ਹੈ ਕਿਰਪਾ ਕਰਕੇ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Posted by Mandeep Singh
Punjab
22-04-2021 06:08 AM

Rajasthan
04-24-2021 01:26 PM
ਹਾਂਜੀ ਤੁਸੀ ਖਿਲਾ ਸਕਦੇ ਹੋ ਇਹ ਹਰੇ ਚਾਰੇ ਦੇ ਤੋਰ ਤੇ ਦੂਜੇ ਚਾਰੇ ਨਾਲ ਵੀ ਦੇ ਸਕਦੇ ਹੋ ਬਾਕੀ ਚੋਕਰ, ਕਣਕ ਦਾ ਛਿਲਕਾ ਹੀ ਹੁੰਦਾ ਹੈ ਕਣਕ ਦੀ ਚੋਕਰ, ਚਾਵਲ ਦਾ ਛਿਲਕਾ, ਛੋਲਿਆਂ ਦਾ ਛਿਲਕਾ ਵੀ ਦੇ ਸਕਦੇ ਹੋ
Posted by Gurwinder singh
Punjab
22-04-2021 05:48 AM
Punjab
04-23-2021 05:38 PM
ਗੁਰਵਿੰਦਰ ਜੀ ਅਚਾਰ ਦੇ ਲਈ ਤੁਸੀ ਕਿਸਮ ਜਿਵੇ J 1006 ਜਾ 1007 ਜਾ African tall ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
Posted by Kaushal Dhutade
Maharashtra
22-04-2021 01:41 AM

Maharashtra
04-23-2021 05:37 PM
कौशल जी प्रति एकड़ लाभ 12000 के लगभग है। धन्यवाद
Posted by param
Madhya Pradesh
22-04-2021 01:09 AM
Rajasthan
04-24-2021 01:13 PM
Param ji aap bjare ko dusre chare mai mix krke khilla skte hai kyuki sirf bajra dene se pashu ko banndh ki smasia hone ka drr hota hai isliye aap isko dusre chare mai aur sukha chara mix krke dena suru kren.
Posted by Gurpreet Singh
Punjab
22-04-2021 12:15 AM
Punjab
04-24-2021 01:12 PM
Gurpreet ji tuci goat farming di training len lai Sandeep 9317517763, 9991606387 SR Commercial Goat Farm nal sampark kr skde ho.
Posted by Gurpreet Singh
Punjab
21-04-2021 11:46 PM
Punjab
04-22-2021 09:17 AM
Gurpreet ji tuci goat farming di training len lai Sandeep 9317517763, 9991606387 SR Commercial Goat Farm nal sampark kr skde ho.
Posted by Gurpreet Singh
Punjab
21-04-2021 11:44 PM
Punjab
04-22-2021 09:17 AM
Gurpreet ji tuci goat farming di training len lai Sandeep 9317517763, 9991606387 SR Commercial Goat Farm nal sampark kr skde ho.
Posted by Lovepreet Singh
Punjab
21-04-2021 11:22 PM
Punjab
04-22-2021 10:11 AM
Lovepreet ji dhaniye di fasal nu pehle pani to 25-30 dinna baad duja pani la sakde han. Dhanwad.
Posted by manpreet singh
Punjab
21-04-2021 09:48 PM
Punjab
04-22-2021 03:10 PM
ਮਨਪ੍ਰੀਤ ਜੀ ਗੋਬੀ 1522 ਦਾ ਪੂਰਾ ਨਾਮ CFL 1522 ਹੈ ਤੇ ਇਹ Syngenta ਕੰਪਨੀ ਦਾ ਬੀਜ ਹੈ। ਇਹ ਤਕਰੀਬਨ 55-60 ਦਿਨਾਂ ਵਿਚ mature ਹੋ ਜਾਂਦੀ ਹੈ। ਇਸਦਾ ਬੀਜ 100-120gram ਪ੍ਰਤੀ ਏਕੜ ਲਈ ਜਰੂਰਤ ਪੈਂਦੀ ਹੈ। ਇਸਦੀ ਪਨੀਰੀ 21 ਦਿਨਾਂ ਦੀ ਮੁੱਖ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਇਸ ਦਾ average ਝਾੜ 120-130 ਕੁਇੰਟਲ ਦਾ ਹੈ। ਇਹ ਵਾਰੀਏਟੀ ਦੋਨੋ ਮੌਸਮਾਂ ਵਿਚ ਹੋ ਜਾਂਦੀ ਹੈ। ਧੰਨਵਾਦ।
Posted by manpreet singh
Punjab
21-04-2021 09:47 PM
Punjab
04-22-2021 09:46 AM
ਮਨਪ੍ਰੀਤ ਸਿੰਘ ਜੀ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ। ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ।
Posted by manpreet singh
Punjab
21-04-2021 09:45 PM
Punjab
04-22-2021 10:01 AM
ਮਨਪ੍ਰੀਤ ਜੀ ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਧਨੀਆ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ।ਧੰਨਵਾਦ।
Posted by Boota Singh Bhullar
Punjab
21-04-2021 09:04 PM
Punjab
04-24-2021 06:11 PM
ਬੂਟਾ ਸਿੰਘ ਜੀ ਤੁਹਾਨੂੰ ਨਿਰਮਲ ਸਿੰਘ ਜੀ ਦਾ ਨੰਬਰ ਦੱਸਿਆ ਹੈ ਜੀ 98142 11735 ਤੁਸੀਂ ਇਹਨਾਂ ਨਾਲ ਸੰਪਰਕ ਕਰੋ ਇਹ ਕਾਫੀ ਪ੍ਰੋਡਕਟ ਬਣਾਉਂਦੇ ਹਨ ਤੇ ਤੁਹਾਨੂੰ ਗਾਈਡ ਕਰਨਗੇ ਜੀ
Posted by Parminder Sidhu
Punjab
21-04-2021 08:55 PM
Punjab
04-22-2021 09:19 AM
Parminder ji calf nu 3 mahine tak vdhia maa da dudh pilao baki tuci 1 mahine da hon ton badd thoda thoda hara chara dena suru kro jiss nal uss nu holi holi chara khaan de addat pwegi ate tuci calf starter feed bhi dudh vich ghol ke de skde ho jekar sukki khanda hai tan ussde khan de hisab nal de skde ho baki uss nu 1-1 mahine de frak nal pett de kiria wali goli bhi jrur deo.
Posted by ਕਮਲ
Punjab
21-04-2021 08:41 PM
Punjab
04-22-2021 10:54 AM
ਕਮਲ ਜੀ ਕਣਕ ਦੇ ਨਾੜ ਨੂੰ ਖੇਤ ਵਿਚ ਵਾਹੁਣ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਵੱਧਦੀ ਹੈ। ਇਸ ਨਾਲ ਜ਼ਮੀਨ ਵਿਚ organic matter ਦੀ ਮਾਤਰਾ ਵੱਧਦੀ ਹੈ। ਅੱਗ ਨਾ ਲਾਉਣ ਕਰਕੇ ਜ਼ਮੀਨ ਵਿਚ ਮਿੱਤਰ ਕੀਟ ਵੀ ਨਹੀਂ ਮਰਦੇ। ਧੰਨਵਾਦ।
Posted by ਰਾਜਪਾਲ ਸਿੰਘ ਸੰਧੂ
Punjab
21-04-2021 08:27 PM
Punjab
04-22-2021 06:27 PM
ਰਾਜਪਾਲ ਜੀ ਤੁਸੀਂ ਝੋਨੇ ਦੀ ਪਨੀਰੀ ਤਿਆਰ ਹੋਣ ਤਕ ਟਿੰਡਾਂ, ਕੱਦੂ, ਖਖੜੀ, ਮੂੰਗੀ, ਆਦਿ ਲਗਾ ਸਕਦੇ ਹਨ। ਧੰਨਵਾਦ।
Posted by Amrit Aulakh
Punjab
21-04-2021 08:13 PM
Punjab
04-22-2021 11:12 AM
Amrit ji Unnat PBW 550 kanak di variety da average jhad 23.0 quintal prati acre da hai. Dhanwad.
Posted by gurpreet Sandhu
Punjab
21-04-2021 08:13 PM
Punjab
04-22-2021 11:10 AM
Gurpreet ji tus jhone diya PR kisma jive PR 121, PR 122, PR 128, PR 129, PR 114, PR 113, PR 127, PR 124, HKR 47, PR 126, CR 212, di bijayi kar sakde han. Je tusi neheri pani nal milake bore de pani da istemal karde han ta tusi basmati diya kisma v la sakde han. Dhanwad.
Posted by yadwinder ਯਾਦਵਿੰਦਰ
Punjab
21-04-2021 08:07 PM
Punjab
04-22-2021 09:21 AM
ਯਾਦਵਿੰਦਰ ਜੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਤੁਸੀ ਨਵਨੀਤ ਸਿੰਘ ਮਾਨ 9465266421 ਨਾਲ ਸੰਪਰਕ ਕਰ ਸਕਦੇ ਹੋ
Posted by Amrit Aulakh
Punjab
21-04-2021 08:03 PM
Punjab
04-22-2021 11:06 AM
Amrit ji jhona di paneeri di bijayi lyi 20 May to 5 June de vichkar da time sahi hai. Dhanwad.
Posted by ਤੇਜਿੰਦਰ ਸਿੰਘ
Punjab
21-04-2021 07:23 PM
Punjab
04-22-2021 02:04 PM
Tejinder ji tusi javik ghol khud tyar karke usdi spray v kar sakde han. Ghol bnaun lyi 2kg neem de patte + 2kg akk de patte nu 10litre cow urine vich boil karo. Jdo 4th hisa bach jave ta thanda hon to baad 500ml prati tanki de hisab nal spray kar sakde han. Dhanwad.
Posted by ਤੇਜਿੰਦਰ ਸਿੰਘ
Punjab
21-04-2021 07:22 PM
Punjab
04-22-2021 01:58 PM
Tejinder ji chappan kaddu diya valan te M45@4gram prati 1litre pani de hisab nal spray kar sakde han. Eh fungus karke ehda ho jande han. Dhanwad.
Posted by Anirudh
Rajasthan
21-04-2021 07:10 PM
Punjab
04-22-2021 09:23 AM
अनिरुद्ध जी आप अपने पशु को enerboost पाउडर दे सकते हैं इसमें यह सभी चीजें होती है यह animax pharma कंपनी का प्रोडक्ट है इससे पशु की अच्छी ग्रोथ होती है।
Posted by Amrit Singh
Punjab
21-04-2021 07:00 PM
Punjab
04-22-2021 09:26 AM
ਤੁਸੀ ਉਸਦੇ ਕੱਟ ਵਾਲੀ ਜਗਾਹ ਜਿੱਥੇ ਜਖਮ ਹੈ ਉਸ ਉਪਰ Coolmac tube ਜਾ macroworm tube ਲਗਾਉਣੀ ਸ਼ੁਰੂ ਕਰੋ ਅਤੇ ਇਸ ਨੂੰ Amoxirum forte 4.5gm, ascrobic acid inj 20ml, Vitamor-h 5ml ਲਗਾਓ ਬਾਕੀ ਸੋਜ ਦਰਦ ਲਈ Megludyne inj. 20ml ਲਗਾਓ
Posted by Satnam Singh
Punjab
21-04-2021 06:40 PM
Rajasthan
04-22-2021 01:55 PM
Satnam ji ek ta bute nu pani ghat deo kyuki jada pani den nal fruit dropage ho jandi hai. Duja plant de mud nal mitti lao ta jo pani sodha mud nal na lag sake. Tusi mausami de plants te NPK 13:0:45 @10gram prati 1litre pani de hisab nal spray kar sakde han. Dhanwad.
Posted by Gajender singh
Haryana
21-04-2021 06:21 PM
Punjab
04-28-2021 12:05 PM
गजेंद्र जी इसका रेट लगभग 5500 रुपये प्रति क्विंटल के हिसाब से चल रहा है| धन्यवाद
Posted by ਬਲਜੀਤ ਸਿੰਘ
Punjab
21-04-2021 05:57 PM
Punjab
04-22-2021 02:45 PM
ਬਲਜੀਤ ਜੀ ਜਵਾਰ ਦੀਆ ਕਿਸਮਾਂ ਜਿਵੇ Punjab Sudax Chari 4, Punjab Sudax Chari 1, SL 44 ਹਨ। Punjab Sudax Chari 4 : ਇਹ ਜਵਾਰ ਦੀ ਦੋਗਲੀ ਕਿਸਮ ਹੈ।ਇਸਦੇ ਪੌਦੇ ਲੰਬੇ ਅਤੇ ਪੱਤੇ ਮੋਟੇ ਅਤੇ ਚੌੜੇ ਹੁੰਦੇ ਹਨ।ਤਣਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਸਹੀ ਸਮੇਂ ਬੀਜੀ ਫਸਲ 3 ਵਾਰ ਕੱਟੀ ਜਾ ਸਕਦੀ ਹੈ।ਇਹ ਬਿਜਾਈ ਤੋਂ ਤਕਰੀਬਨ 60 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਪੱਤਿਆਂ ਦੇ ਲਾਲ ਧੱਬਾ ਰੋਗ ਦੀ ਰੋਧਕ ਹੈ। ਇਸ ਦਾ ਔà¨.... (Read More)
ਬਲਜੀਤ ਜੀ ਜਵਾਰ ਦੀਆ ਕਿਸਮਾਂ ਜਿਵੇ Punjab Sudax Chari 4, Punjab Sudax Chari 1, SL 44 ਹਨ। Punjab Sudax Chari 4 : ਇਹ ਜਵਾਰ ਦੀ ਦੋਗਲੀ ਕਿਸਮ ਹੈ।ਇਸਦੇ ਪੌਦੇ ਲੰਬੇ ਅਤੇ ਪੱਤੇ ਮੋਟੇ ਅਤੇ ਚੌੜੇ ਹੁੰਦੇ ਹਨ।ਤਣਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਸਹੀ ਸਮੇਂ ਬੀਜੀ ਫਸਲ 3 ਵਾਰ ਕੱਟੀ ਜਾ ਸਕਦੀ ਹੈ।ਇਹ ਬਿਜਾਈ ਤੋਂ ਤਕਰੀਬਨ 60 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਪੱਤਿਆਂ ਦੇ ਲਾਲ ਧੱਬਾ ਰੋਗ ਦੀ ਰੋਧਕ ਹੈ। ਇਸ ਦਾ ਔਸਤ ਝਾੜ 445 ਕੁਇੰਟਲ ਹਰਾ ਚਾਰੇ ਦੇ ਰੂਪ ਵਿੱਚ ਪ੍ਰਤੀ ਏਕੜ ਦਾ ਹੁੰਦਾ ਹੈ। Punjab Sudax : ਇਹ ਜਵਾਰ ਦੀ ਦੋਗਲੀ ਕਿਸਮ ਹੈ।ਇਸਦੇ ਪੌਦੇ ਲੰਬੇ ਅਤੇ ਪੱਤੇ ਮੋਟੇ ਅਤੇ ਚੌੜੇ ਹੁੰਦੇ ਹਨ।ਤਣਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਸਹੀ ਸਮੇਂ ਬੀਜੀ ਫਸਲ 3 ਵਾਰ ਕੱਟੀ ਜਾ ਸਕਦੀ ਹੈ। ਇਹ ਕਿਸਮ ਪੱਤਿਆਂ ਦੇ ਲਾਲ ਧੱਬਾ ਰੋਗ ਦੀ ਰੋਧਕ ਹੈ। ਇਸ ਦਾ ਔਸਤ ਝਾੜ 480 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।SL44 : ਇਹ ਮਿੱਠੀ, ਰਸੀਲੀ, ਪਤਲੇ ਤਣੇ ਵਾਲੀ ਕਿਸਮ ਪੂਰੇ ਪੰਜਾਬ ਵਿੱਚ ਸਾਉਣੀ ਵਿੱਚ ਸੇਂਜੂ ਹਲਾਤਾਂ ਵਿੱਚ ਠੀਕ ਹੈ। ਇਸ ਦਾ ਔਸਤ ਝਾੜ 240 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।ਧੰਨਵਾਦ।
Posted by gurmangat singh
Punjab
21-04-2021 05:57 PM
Punjab
04-22-2021 03:32 PM
Gurmangat ji papaya de plant vich wilt da rog hai eh plant di roots v ghal dinda hai jis nal sara plant suk janda hai. Tusi isdi roktham lyi Saaf@400gm prati 150ltr pani nal drenching kar sakde han. Dhanwad.
Posted by Amritpal singh
Punjab
21-04-2021 05:57 PM
Punjab
04-22-2021 09:30 AM
ਤੁਸੀ ਉਸ ਨੂੰ Keeper plus powder 30gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ.
Posted by ਗੁਰਮੇਲ ਸਿੰਘ
Punjab
21-04-2021 05:36 PM
Punjab
04-22-2021 03:17 PM
ਗੁਰਮੇਲ ਜੀ ਕਣਕ ਦੀਆ ਕਿਸਮਾਂ DBW 222 ਤੇ DBW 187 ਦੋਨੋ ਹੀ ਕਾਮਯਾਬ ਕਿਸਮਾਂ ਹਨ। ਕਿਸਾਨ ਵੀਰਾਂ ਨੇ ਦੋਨੇਂ ਬੀਜਾਂ ਨੂੰ ਪਸੰਦ ਕੀਤਾ ਹੈ ਤੇ ਆਉਣ ਵਾਲੇ ਕੁਜ ਦਿਨਾਂ ਵਿਚ ਸਬ ਦੀ ਪੈਦਾਵਾਰ ਦਾ ਪਤਾ ਚੱਲੇਗਾ।ਇਸ ਵਾਰ ਕਣਕਾਂ ਦੇ ਝਾੜ ਵੀ ਘੱਟ ਹਨ। ਵੈਸੇ ਕਿਸਾਨਾਂ ਨੇ DBW 187 ਨੂੰ ਵੱਧ ਪਸੰਦ ਕੀਤਾ ਹੈ। ਧੰਨਵਾਦ।
Posted by Sukhbir singh
Punjab
21-04-2021 05:18 PM
Punjab
04-22-2021 09:31 AM
ਸੁਖਬੀਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by suresh kumar nadda
Himachal Pradesh
21-04-2021 05:01 PM
Maharashtra
04-22-2021 03:53 PM
Suresh ji aap iske uper NPK 130045@1 kilo ko prati acre ke hisab se spray karen,dhanywad
Posted by Sunita Dhiman
Himachal Pradesh
21-04-2021 04:48 PM

Maharashtra
04-22-2021 03:54 PM
Sunita ji kripya aap btaye ke aap konse paudhon ke beejon ke bare men jankari lena chhate hai taki aapko uske hisab se jankari di ja sake,dhanywad
Posted by Ashok Banwala
Haryana
21-04-2021 04:46 PM
Punjab
04-22-2021 04:30 PM
Ashok ji apke duwara bheji photo open nahi ho rahi hai kripya ap photo dubara bheje ta jo apko uske hisab se sahi jankari de sake. Dhanywad.
Posted by harpreet singh
Punjab
21-04-2021 04:28 PM
Punjab
04-22-2021 05:02 PM
Harpreet ji makki di kheti liye mitti ka pH 5.5-7.5 hona chahida, mitti di jutayi 6-7 baar karni chahidi, bijai to pehla, 4-6 ton rudi di khaad pao, bijai 15oct to 10 november vich kiti jandi hai or monsoon de shuru hon to phla isdi bijai kiti ja sakdi hai, fasal vich fasla 60*18 cm da paryog kita janda hai, beej 4-5 cm gehra boya janda hai, dhanwad.
Posted by Gurjeet Singh
Punjab
21-04-2021 04:02 PM
Punjab
04-22-2021 09:34 AM
Gurjeet ji pashu lai vdhia hara ate sahi dana ate khal vicho sahi fat mildi hai jiss nal pashu de dudh vich vdha hunda hai ate kamjori durr rehndi hai.
Posted by Sikpal Singh
Punjab
21-04-2021 04:02 PM
Punjab
04-22-2021 03:03 PM
ਹਲਦੀ ਦੀ ਕਾਸਤ ➡️ ਬਿਜਾਈ ਦਾ ਸਮਾਂ ➡️ ਹਲਦੀ ਦੀ ਬਿਜਾਈ ਅਪ੍ਰੈਲ ਤੋਂ ਮਈ ਤੱਕ ਕੀਤੀ ਜਾ ਸਕਦੀ ਹੈ ਕਿਸਮਾਂ ਪੰਜਾਬ ਨੰਬਰ 1 , ਪੰਜਾਬ ਨੰਬਰ 2, ਰਜਿੰਦਰਾ ਸੋਨੀ ਰਾਜਾਂ ਪੁਰੀ ਬੀਜ ਦੀ ਮਾਤਰਾ 5 ਕੁਇੰਟਲ ਪ੍ਰਤੀ ਏਕੜ ਬਿਜਾਈ ਦਾ ਢੰਗ ਲਾਇਨ ਤੋਂ ਲਾਇਨ ਦਾ ਫਾਸਲਾ 26 ਇੰਚ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 5 ਇੰਚ ਪੈਦਾਵਾਰ 120 ਕੁਇੰਟਲ
Posted by Gurjeet Singh
Punjab
21-04-2021 04:01 PM
Punjab
04-22-2021 06:07 PM
ਗੁਰਜੀਤ ਜੀ ਕਿਰਪਾ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Amit Kumar
Punjab
21-04-2021 03:58 PM
Punjab
04-22-2021 09:44 AM
Amit ji aap iski khurak ka purra dian rakhen isko aap khurak ke sath sath ostovet calcium 20ml/100birds ke hisab se den yeh chicks mai kise chij ki kami, vitamins ki kami ke kara ho jata hai.