
Posted by ਕਮਲ
Punjab
22-04-2021 03:06 PM
Kamal ji PR 129 (2020) jhona di navi variety hai te PR 122 (2013) purani kisam hai. PR 129 variety takreeban 108 dinna vich tyar ho jandi hai transplanting to baad te ehda jhad 30 quintal prati acre da hai. Te PR 122 kisam 117 dinna vich tyar ho jandi hai paneeri da time chad ke te ehdi average pedavar 31.5 quintal prati acre di hai. Dhanwad.

Posted by harmaljeet singh
Punjab
22-04-2021 02:58 PM
ਤੁਸੀ ਇਸ ਨੂੰ 02-07-2021 ਨੂੰ ਗੱਭਣ ਦੀ ਜਾਂਚ ਕਰਵਾ ਸਕਦੇ ਹੋ..

Posted by Tejinder Singh
Punjab
22-04-2021 02:47 PM
ਤੇਜਿੰਦਰ ਜੀ ਤੁਹਾਡੇ ਵੱਲੋ ਭੇਜੀ ਫੋਟੋ ਤੋਂ ਸਹੀ ਦੇਖ ਨਹੀਂ ਰਿਹਾ ਕਿਰਪਾ ਵੇਲ ਦੀ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Harvinder Singh
Punjab
22-04-2021 02:45 PM
Harvinder ji iss photo de hisab nal ehh khali hai per tuci iss nu nazdiki doctor ton gaban check krwao jiss nal tuhanu isde gaban honn ja khali hoon da sahi pta lgg jawega jekar gaban hoi tan iss nu Duraprogen inj. 750mg lgwao ate jekar khali hoi tan isdi bachedani vich lixin-iu dwai 2 din bhrwao..

Posted by Gurbir Singh
Punjab
22-04-2021 02:16 PM
ਗੁਰਬੀਰ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹਨ ਕਿਰਪਾ ਤੁਸੀਂ Apni Kheti app ਤੇ ਮੇਰੇ ਸਵਾਲ ਤੇ ਦੇਖ ਸਕਦੇ ਹਨ। ਧੰਨਵਾਦ।
Posted by jagdeep Singh jattana
Punjab
22-04-2021 02:15 PM
ਜਗਦੀਪ ਜੀ ਤੁਸੀਂ ਹੁਣ ਜਵਾਰ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Lavkush Singh
Bihar
22-04-2021 02:14 PM
Lavkhush ji ap bhindi ki fasal par malathion @1ml prati 1litre pani ke hisab se spray kar sakte hai. Dhanywad.

Posted by gurmanjot singh
Punjab
22-04-2021 01:56 PM
Gurmanjot ji jekar tuci uss nu gaban check krwa leya ha tan uss nu Duraprogen inj. 750mg lgwa skde ho jekar ajje check nhi krwai hai tan pehla check krwao jiss nal usde gaban ja khali honn da pta lgg skda hai kyuki gaban pashu viase he motte motte jalen krn lgg jnda ha.

Posted by gurmanjot singh
Punjab
22-04-2021 01:54 PM
Gurmanjot ji jekar tuci uss nu gaban check krwa leya ha tan uss nu Duraprogen inj. 750mg lgwa skde ho jekar ajje check nhi krwai hai tan pehla check krwao jiss nal usde gaban ja khali honn da pta lgg skda hai kyuki gaban pashu viase he motte motte jalen krn lgg jnda ha.
Posted by jagdeep Singh jattana
Punjab
22-04-2021 01:44 PM
ਜਗਦੀਪ ਜੀ ਇਹ ਨੈੱਟਵਰਕ ਦੇ ਕਰਕੇ ਹੋ ਰਿਹਾ ਹੈ ਇਸਦੇ ਵਿਚ ਹੋਰ ਕੋਈ ਦਿੱਕਤ ਨਹੀਂ ਹੈ| ਧੰਨਵਾਦ

Posted by kulwant
Punjab
22-04-2021 01:37 PM
ਸ੍ਰੀ ਮਾਨ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਪੂਸਾ-44 ਝੋਨੇ ਦੀ ਸ਼ਿਫਾਰਿਸ ਨਹੀ ਕੀਤੀ ਗਈ ਹੈ ਤੁਸੀ ਖੇਤੀਬਾੜੀ ਯੂਨੀਵਰਸਿਟੀ ਵੱਲੋ ਸ਼ਿਫਾਰਿਸ ਕੀਤੀਆ ਕਿਸਮਾ ਦੀ ਬਿਜਾਈ ਹੀ ਕਰੋ ਜੀ।

Posted by Manjeet Singh
Punjab
22-04-2021 01:35 PM
Manjeet ji fullgobhi, baingan, piyaj,mooli,mirch di bijai kar sakde ho,dhanwad

Posted by आज़र जलीस
Uttar Pradesh
22-04-2021 01:35 PM
यह सूंडी टिशू की छाल को खाती है|इसकी रोकथाम के लिए रोगोर 30 ई सी 3 मि.ली. या मैलाथियोन 50 ई सी 3 मि.ली. को प्रति लीटर पानी में मिलाकर फूल निकलने के समय स्प्रे करें।

Posted by karandeep singh
Punjab
22-04-2021 01:33 PM
Karandeep ji tuci uss nu Bovimin-b powder 50gm rojana deo ate winmin tab. 1 goli rojana ate vitum-h liquid 10ml rojana deo, iss nal sarir di kami purri howegi ate vdhia growth ho jawegi.
Posted by Parminder Singh
Punjab
22-04-2021 01:29 PM
Parminder ji PR 126 kism Punjab vich aun vaaliya jhulas rog diya 10 kisma vicho 7 kisma da takra kar sakdi hai te esda ausat jhad 30qtl/acre hai...tusi sidi bijai lai 130kilo urea tin brabar hissiya vich vandke pa sakde ho...phosphorus te potash di varto mitti parkh de adhar te kro..zinc di ghat najar aun te tusi jini matra kaddu vale jhone vich paunde ho oni matra hi sidi bijai vale jhone vich pa sakde ho..Dhanvad

Posted by gurwinder singh
Punjab
22-04-2021 01:21 PM
Gurwinder Singh ji, kirpa karke eh daso tusi pehli var fasal lai rahe ho ya eh moodhii fasal hai ta jo tuhanu sahi jankari de sakiye..Dhanvad
Posted by Ashu Kumar
Uttar Pradesh
22-04-2021 01:17 PM
आशु जी उड़द की खेती में खरीफ की फसल के लिए बिजाई का सही समय जून के आखिरी सप्ताह से जुलाई का पहला सप्ताह है। गर्मियों में खेती करने के लिए इसका सही समय मार्च से अप्रैल महीना है।धन्यवाद।
Posted by ਗੁਰਭੇਜ ਸਿੰਘ
Punjab
22-04-2021 01:11 PM
Desi chiks nu kehdi dvai ditti jae jo oh marn na tdf k ltta ruk jndia te kuj din baad mar jande aa ?
Gurbhej ji ehna nu Enrofloxacin liquid peen wale pani vich deo ate Brotone liquid 20ml/100birds de hisab nal deo tuci ehh dwai de ke dekh skde ho.

Posted by Bhupinder Singh
Punjab
22-04-2021 12:49 PM
ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ.

Posted by Bhupinder Singh
Punjab
22-04-2021 12:46 PM
ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ..

Posted by Singh Harinder Hundal
Punjab
22-04-2021 12:13 PM
ਹਰਿੰਦਰ ਹੁੰਦਲ ਜੀ ਤੁਸੀਂ ਸੁਪਰ ਨੈਪੀਅਰ ਬਾਜਰੇ ਦੀਆਂ ਡੰਡੀਆਂ ਲੈਣ ਲਈ Harman Organic Farm, ਝਾੜ ਸਾਹਿਬ (ਮਾਛੀਵਾੜਾ) 9855890400 ਨਾਲ ਸੰਪਰਕ ਕਰ ਸਕਦੇ ਹੋ,,ਧੰਨਵਾਦ
Posted by Kamaljeet Singh
Punjab
22-04-2021 11:54 AM
ਕਮਲਜੀਤ ਜੀ ਅਜੇ ਬੱਕਰੀ ਪਾਲਣ ਦੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਟ੍ਰੇਨਿੰਗ ਲਈ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰਨਾ ਹੁੰਦਾ ਹੈ ਫਿਰ ਜਦੋ ਟ੍ਰੇਨਿੰਗ ਹੋਵੇਗੀ ਉਹ ਫੋਨ ਕਰਕੇ ਦੱਸ ਦਿੰਦੇ ਹੈ ਬਾਕੀ ਤੁਸੀ Sandeep 9317517763, 9991606387 SR Commercial Goat Farm ਨਾਲ ਵੀ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਹੈ ਅਤੇ ਸਰਟੀਫਿਕੇਟ ਵੀ ਦਿੰਦੇ ਹੈ
Posted by Talwinder singh
Punjab
22-04-2021 11:54 AM
Talwinder ji kahi var portal te registration nahi hunda fir dubara karna pe sakda. Vaise kanak di payment vadh to vadh e hafte de vich kisan de account vich aa jandi hai je sari detail sahi diti hove. Tusi 2-4 dnn wait karlo payment tuhade account vich aa jve gi. Dhanwad.
Posted by Anirudh
Rajasthan
22-04-2021 11:52 AM
अनिरुद्ध जी आप इस लिंक पर जाकर enerboost पाउडर के बारे में पड़ सकते हैं, और इनके कस्टमर केयर नंबर से नजदीकी डीलर के बारे में पता कर सकते हैं यदि यह पाउडर नहीं मिल रहा है तो आप इसके मुकाबले का कोई और पाउडर भी प्रयोग कर सकते हैं ।
Posted by Kamaljeet Singh
Punjab
22-04-2021 11:52 AM
ਕਮਲਜੀਤ ਜੀ ਅਜੇ ਬੱਕਰੀ ਪਾਲਣ ਦੀ ਟ੍ਰੇਨਿੰਗ ਨਹੀਂ ਕਰਵਾਈ ਜਾ ਰਹੀ ਹੈ ਟ੍ਰੇਨਿੰਗ ਲਈ ਉਥੇ ਜਾ ਕੇ ਆਪਣਾ ਟ੍ਰੇਨਿੰਗ ਵਾਲਾ ਫਾਰਮ ਭਰਨਾ ਹੁੰਦਾ ਹੈ ਫਿਰ ਜਦੋ ਟ੍ਰੇਨਿੰਗ ਹੋਵੇਗੀ ਉਹ ਫੋਨ ਕਰਕੇ ਦੱਸ ਦਿੰਦੇ ਹੈ ਬਾਕੀ ਤੁਸੀ Sandeep 9317517763, 9991606387 SR Commercial Goat Farm ਨਾਲ ਵੀ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਹੈ ਅਤੇ ਸਰਟੀਫਿਕੇਟ ਵੀ ਦਿੰਦੇ ਹੈ
Posted by Kamaljeet Singh
Punjab
22-04-2021 11:47 AM
ਕਮਲਜੀਤ ਜੀ ਅਜੇ GADVASU ਲੁਧਿਆਣਾ ਵਿਚ ਟ੍ਰੇਨਿੰਗ ਨਹੀਂ ਹੈ ਜਦੋ ਵੀ ਇਸਦੀ ਟ੍ਰੇਨਿੰਗ ਹੋਵੇਗੀ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਤੀ ਜਾਵੇਗੀ ਬਾਕੀ ਤੁਸੀ Sandeep 9317517763, 9991606387 SR Commercial Goat Farm ਨਾਲ ਵੀ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਹੈ ਅਤੇ ਸਰਟੀਫਿਕੇਟ ਵੀ ਦਿੰਦੇ ਹੈ
Posted by Sanjay Kumar
Uttar Pradesh
22-04-2021 11:45 AM
Sanjay ji isko turant nazdiki doctor se janch krwayen yeh kise dard ke karan aisa krti hogi iski janch krke hei sahi ilagg ho skta ha.

Posted by JASSA
Punjab
22-04-2021 11:15 AM
जस्सा जी हरे चारे के लिए मक्की का 20kg बीज प्रति एकड़ में बिजाई के लिए बहुत है. धन्यवाद

Posted by Samsudeen Samsu
Andaman & Nicobar Islands
22-04-2021 11:14 AM
समसुदीन जी आप डक की सभी बीमारियों की जानकारी के लिए इस एप के पशु पालन सेक्शन में जाकर वहां चीक्स में डक के बारे में पड़ सकते हैं और यदि फिर भी कोई जानकारी लेनी है तो आप फिर से उसके बारे में पूछ सकते हैं।
Posted by Balvir Singh
Punjab
22-04-2021 11:01 AM
Balvir ji angoor di val nu vermicompost@4kg pao. Is te tusi ek spray NPK 13:0:45@10gram prati 1litre pani de hisab nal spray kar sakde han. dhanwad.

Posted by inderjit singh
Punjab
22-04-2021 10:40 AM
Inderjit ji mungi di bijayi lyi 20 March to 10 April da sahi time hai. Vaise mungi di bijayi April de teeje hafte tak v kari jandi hai. Tusi april mahine vich mungi di bijayi khatam kar lo. Dhanwad.
Posted by Neeraj Rathi
Uttar Pradesh
22-04-2021 10:32 AM
Neeraj yeh Imidacloprid salt hai jo ab solid form mein aya hai. Yeh fasal me stem borer, root borer jaise keeto ki roktham ke liye use kara jata hai. is ko ap pani lagane se pehle shitta drenching kar sakte hai. Ap isko mitti me milakar bi dal sakte hai aur baad mein khet ki sinchai kar sakte hai. Dhanywad.
Posted by kulvinder singh
Punjab
22-04-2021 10:31 AM
ਜੇਕਰ ਫੀਡ ਘਰ ਵਿਚ ਤਿਆਰ ਕਰਨੀ ਹੈ ਫਿਰ ਤੁਸੀ 1 ਕੁਅੰਟਲ ਫੀਡ ਵਿਚ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ..

Posted by Amritpal singh
Punjab
22-04-2021 10:27 AM
ਅਮ੍ਰਿਤਪਾਲ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਗਏ ਹਨ ਕਿਰਪਾ ਤੁਸੀਂ Apni Khet app ਤੇ ਮੇਰੇ ਸਵਾਲ ਤੇ ਦੇਖ ਸਕਦੇ ਹਨ। ਧੰਨਵਾਦ।

Posted by Mohansingh Sodha
Rajasthan
22-04-2021 10:25 AM
मोहनसिंह जी आप तालाब के लिए PVC tarpaulin का प्रयोग कर सकते है यह आपको नज़दीकी मार्किट में ही पता करनी पड़ेगी करें इनका रेट मार्किट के हिसाब से अलग अलग होता है।
Posted by Jatin Gujjar
Haryana
22-04-2021 10:10 AM
Gujjar ji yeh hf cross nasal hai isko aap rakh skte ha aur isko achi khurak se tyar krke jyada record wala semen bhrwa skte hai jise acha dudh liya ja ske aur achi breed tyar ho jayegi.
Posted by Gurjinder singh
Punjab
22-04-2021 10:10 AM
Gurjinder ji kripya apna sawal visthar se btaye ap ke sawal ki samajh nahi ayi hai. ap kis ke bare me jankari chahte hai ta jo apko uske uske hisab se sahi jankari de sake. Dhanywad.
Posted by Ajmer singh
Punjab
22-04-2021 09:56 AM
Ajmer ji tusi narma di varieties jive RCH 773, RCH 776, Bio seed 100, 105, 7172, US 81, US 71, US 51, Sim Sim di bijayi kar sakde han. Plants te vadh flowering lyi bijayi time te karo, khad time te deo, pani time te lao, fasal nu nadeena to bachav rakho. Jdo plants vich flowering start hundi hai odo tusi 2 sprays NPK 13:0:45@1kg prati Acre de hisab nal 7-10 din de fark vich spray kar sakde han. tusi boron te ek fungicide di spray kar sakde han jo blast to bachav rakhdi hai. dhanwad.

Posted by Avtar Singh
Punjab
22-04-2021 09:40 AM
Avtar ji es var kinnow de plants vich bhut ghat flowering ayi hai te fruit setting v ghat hoyi hai. Eh kahi karna karke ho sakda jive mausam vich ek dum badlav auna, fertilizers late apuna, pichla fruit late todna. Hun fflowering da time lang chuka hai. Hun next year hi plants te flowering ave ga. Dhanwad.
Posted by Parveen
Punjab
22-04-2021 09:28 AM
ਪ੍ਰਵੀਨ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਬੀਜ ਦੇ ਰੇਟ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾ ਇਸਦਾ ਮੰਡੀ ਰੇਟ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ

Posted by harman brar
Punjab
22-04-2021 09:17 AM
ਹਰਮਨ ਜੀ ਤੁਸੀਂ ਜ਼ਮੀਨ ਵਿਚ ਸਬਲ ਹਲ (sub- soiler ) ਦੀ ਵਰਤੋਂ ਕਰੋ। ਜ਼ਿਆਦਾ ਤਰ ਪਲੋਅ ਦੀ ਵਰਤੋਂ ਕਣਕ ਦੀ ਬਿਜਾਈ ਤੋਂ ਪਹਿਲਾ ਕੀਤੀ ਜਾਂਦੀ ਹੈ। ਧੰਨਵਾਦ।
Posted by ਰਸ਼ਪਿੰਦਰ ਭੁੱਲਰ
Punjab
22-04-2021 08:50 AM
ਰਸ਼ਪਿੰਦਰ ਜੀ ਕਣਕ ਉਪਰ ਗੁੱਲੀ ਡੰਡਾ ਦੀ ਰੋਕਥਾਮ ਲਈ ਲੀਡਰ ਸਪਰੇਅ ਦੀ ਵਰਤੋਂ ਕੀਤੇ ਵਾਲੇ ਖੇਤ ਵਿਚ ਮੱਕੀ ਦੀ ਬਿਜਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ।ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ। ਸਿੰਗਲ ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤ.... (Read More)
ਰਸ਼ਪਿੰਦਰ ਜੀ ਕਣਕ ਉਪਰ ਗੁੱਲੀ ਡੰਡਾ ਦੀ ਰੋਕਥਾਮ ਲਈ ਲੀਡਰ ਸਪਰੇਅ ਦੀ ਵਰਤੋਂ ਕੀਤੇ ਵਾਲੇ ਖੇਤ ਵਿਚ ਮੱਕੀ ਦੀ ਬਿਜਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ।ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ। ਸਿੰਗਲ ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ। ਧੰਨਵਾਦ।

Posted by gurpreet
Punjab
22-04-2021 08:42 AM
ਉਸ ਨੂੰ Vitamor-h liquid 10ml ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸਦੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ transition mix ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਦੀ ਵਧੀਆ ਗਰੋਥ ਅਤੇ ਦੁੱਧ ਵਿਚ ਵਾਧਾ ਹੋਵੇਗਾ..

Posted by Amrit Aulakh
Punjab
22-04-2021 08:39 AM
Amrit ji 2021 vich jhona da MSP rate Rs.1868 (common) te Rs.1888 ( grade \\\'A\\\') prati quintal da hai. dhanwad

Posted by ranjeet Singh
Punjab
22-04-2021 08:32 AM
tuci uss nu Leptaden tab. 10 golia rojana ja fir Lactomax tab. 10 golia rojana deo baki uss nu Lacup powder 100gm rojana deo ate usdi khurak da dian rakho baki uss nu lactomood homeopathic dwai 10-10 drops din vich 3 varr roti te rakh ke deo ate ehh lambe sme tak dinde rho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


























