Experts Q&A Search

Posted by parmjeet
Punjab
23-04-2021 08:49 PM
Haryana
04-24-2021 11:47 AM
Parmjeet ji allu di ageti bijai 25 september to 10 october,darmiyane sme vaali bijai october de pehle havte to teeje havte ate pisheti bijai october de teeje havte to november de pehle havte tak kar skde ho...basant rut lyi january de akhri 15 din bijai da sahi sma hai..dhanvad
Posted by Inder Jeet
Punjab
23-04-2021 08:29 PM
Punjab
04-24-2021 01:56 PM
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਹਨ। ਇਹਨਾਂ ਦੀ ਬਿਜਾਈ ਦਾ ਸਮਾਂ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ , * ਸ਼ਟਾਕੀ ਖੁੰਬ.... (Read More)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਹਨ। ਇਹਨਾਂ ਦੀ ਬਿਜਾਈ ਦਾ ਸਮਾਂ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ , * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ , *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ, ਬੀਜ, ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16), ਸੇਬਾ, ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ।
Posted by mohanpreet
Punjab
23-04-2021 08:27 PM
Haryana
04-24-2021 11:51 AM
Mohanpreet ji, agar tusi organic treatment krna chahunde ho ta es upar khatti lassi di spray kar sakde ho..Dhanvad
Posted by Gurpreet Singh
Punjab
23-04-2021 08:25 PM
Punjab
04-24-2021 09:11 AM
ਹਾਂਜੀ ਇਹ ਗੱਭਣ ਵੀ ਰੁਕ ਸਕਦੀ ਹੈ ਤੁਸੀ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ
Posted by thabir barik
Chattisgarh
23-04-2021 07:45 PM
Punjab
04-23-2021 08:10 PM
Thabir g khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 pool.... (Read More)
Thabir g khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai.
Posted by Samsudeen Samsu
Andaman & Nicobar Islands
23-04-2021 07:42 PM
Punjab
04-29-2021 07:58 PM
Samsudeen Samsu ji aapko Hatcher punjab se mil jayegi ji or aapke waha delivery bhi karwa denge. iske liye aap raman ji se 92172_44265 number par sampark kare ji.
Posted by Gurpreet Singh Lambra
Punjab
23-04-2021 07:34 PM
Punjab
04-26-2021 02:10 PM
ਗੁਰਪ੍ਰੀਤ ਜੀ ਇਹ private ਕੰਪਨੀ ਦਾ ਬੀਜ ਹੈ ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਵੈਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪੂਸਾ ਚੇਤਕੀ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ| ਧੰਨਵਾਦ
Posted by Bant Singh Jaspreet
Haryana
23-04-2021 07:21 PM
Punjab
04-23-2021 08:12 PM
Bamt Singh g kripa aap apna swal visthar se puchein toh aapko poori jankari di ja ske...
Posted by NAMAN SHARMA
Himachal Pradesh
23-04-2021 06:54 PM
Punjab
04-24-2021 06:22 PM
नमन जी आप फसल जैसे मक्की, चावल, बासमती चावल, बाजरा अदि और सब्जियां जैसे बैंगन, टमाटर, मिर्च, मूली, फूलगोभी, प्याज अदि की बिजाई कर सकते हैं। धन्यवाद
Posted by mani
Punjab
23-04-2021 06:44 PM
Punjab
04-24-2021 04:53 PM
Mani ji tuhadi tindo di fasal te leaf minor de hamle de lashan llag rahe hai te tusi esdi roktham ke liye ap Imidacloprid@1ml prati 1litre pani de hisab nal spray kar sakde han. 4-5 dinna baad ek spray M45@4gram prati 1litre pani de hisab nal spray karo te baad vich ehdi growth vaste ek spray NPK 19:19:19 di kar sakde han. Dhanwad.
Posted by Niranjan sa
Odisha
23-04-2021 06:35 PM
Punjab
04-23-2021 08:14 PM
Niranjan g mirch mein NPK 19:19:19@1kg per acre spray kr skte ho....
Posted by naresh
Haryana
23-04-2021 06:33 PM

Punjab
04-24-2021 04:47 PM
नरेश जी अमरुद के पौधों पर फल की मक्खी का हमला है। यह अमरूद का गंभीर कीट है। मादा मक्खी नए फलों के अंदर अंडे देती है। उसके बाद नए कीट फल के गुद्दे को खाते हैं जिससे फल गलना शुरू हो जाता है और गिर जाता है।यदि बाग में फल की मक्खी का हमला पहले भी होता है तो बारिश के मौसम में फसल को ना बोयें। समय पर तुड़ाई करें। तुड़ाई मà.... (Read More)
नरेश जी अमरुद के पौधों पर फल की मक्खी का हमला है। यह अमरूद का गंभीर कीट है। मादा मक्खी नए फलों के अंदर अंडे देती है। उसके बाद नए कीट फल के गुद्दे को खाते हैं जिससे फल गलना शुरू हो जाता है और गिर जाता है।यदि बाग में फल की मक्खी का हमला पहले भी होता है तो बारिश के मौसम में फसल को ना बोयें। समय पर तुड़ाई करें। तुड़ाई में देरी ना करें। प्रभावित शाखाओं और फलों को खेत में से बाहर निकालें और नष्ट कर दें। फैनवेलरेट 80 मि.ली को 150 लीटर पानी में मिलाकर फल पकने पर सप्ताह के अंतराल पर स्प्रे करें। फैनवेलरेट की स्प्रे के बाद तीसरे दिन फल की तुड़ाई करें।धन्यवाद।
Posted by naresh
Haryana
23-04-2021 06:15 PM

Punjab
04-24-2021 04:34 PM
Naresh ji ap fal dar paudhe apne nazdeek se kisi bi certified nursery ja sarkari bagbani vibhag ki nursery se le sakte hai. Dhanywad. PALA RAM NURSERY, Shiva Puri Colony, Hakikat Nagar, Jind, Haryana . 098133 54077.
Posted by naresh
Haryana
23-04-2021 06:12 PM

Punjab
04-24-2021 04:19 PM
Naresh agar ap khet me computer leveller lagvane ki baat kar rahe to ap khet me yeh lagva sakte hai. Is se khet bilkul sahi level ho jata hai jis se pani ki bhut bachat ho jati ahi. Iska dhan ki fasal par koi asar nahi hota balki isse pedavar mein ejafa hota hai. Sare khet me ek saman pani rehta hai. Dhanywad.
Posted by Amir Warsi
Uttar Pradesh
23-04-2021 05:48 PM
Maharashtra
04-24-2021 01:17 PM
आमिर जी आप Pyrilla के रोकथाम के लिए 600ml Chloripyriphos 20 EC/400 लीटर पानी में एकड़ के हिसाब से कर सकते हैं,धन्यवाद
Posted by balu bhai gawali
Madhya Pradesh
23-04-2021 05:47 PM
Punjab
04-23-2021 08:16 PM
बालू जी जून में फूलगोभी, खीरा-ककड़ी, लोबिया, करेला, लौकी, तुरई, पेठा, बीन, भिण्डी, टमाटर, प्याज, चौलाई, शरीफा आदि की बिजाई कर सकते हो।
Posted by Amarjeet saini
Punjab
23-04-2021 05:44 PM
Punjab
04-24-2021 09:15 AM
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Leptaden tablet 10 ਗੋਲੀਆਂ ਰੋਜਾਨਾ 20 ਦਿਨ ਤੱਕ ਦਿਓ ਅਤੇ Lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ.
Posted by Manpreet Singh
Punjab
23-04-2021 05:31 PM
Punjab
04-27-2021 12:43 PM
tuci iss nu Inj. terramycin, inj. novalgin 5-7ml growth de hisab nal lgwao ate brotone liquid 10-10ml swere sham deo.
Posted by Kaushlendra Yadav
Uttar Pradesh
23-04-2021 05:19 PM
Punjab
04-23-2021 08:17 PM
कौशलेन्दरा जी उड़द में NPK 13045@1kg प्रती एकड़ सप्रे कर सकते हो।
Posted by Kaushlendra Yadav
Uttar Pradesh
23-04-2021 05:17 PM
Punjab
04-23-2021 08:18 PM
कौशलेन्दरा जी यह एक मध्यम, सीधी बालियों वाली किस्म है और इसके पत्ते पतले, सीधे और गहरे हरे रंग के होते हैं। यह 145 दिनों में पक जाती है। इसके दाने लंबे, सफेद और साफ होते हैं, जो कि पकाने में ज्यादा अच्छे होते हैं। इसकी औसतन पैदावार 27.5 क्विंटल प्रति एकड़ है।
Posted by rahul sharma
Punjab
23-04-2021 05:10 PM
Haryana
04-24-2021 01:07 PM
Rahul Sharma ji tusi jwar diya ehna kisma vicho kise ik di bijai kar sakde ho -SL 44, Punjab Sudax Tusi jwar di bijai shite nal ya bijai vaali machine nal v kar sakde ho...beej nu 2-3 cm to doonga nhi beejna..Dhanvaad
Posted by simar singh
Punjab
23-04-2021 04:58 PM
Punjab
04-24-2021 04:07 PM
Simar ji tusi hun mulli di fasal la sakde han. Tusi muli di varieties jive Pusa Chetki, Pusa Deshi di bijayi kar sakde han. Dhanwad.
Posted by Mayank Saini
Uttarakhand
23-04-2021 04:39 PM
Punjab
04-23-2021 08:19 PM
Mayank g kheere mein Delegate@180 ml per acre spray kr skte ho aur 4 din baad NPK 19:19:19@1kg per acre spray kr skte ho...
Posted by jitendra kr.bharti
Jharkhand
23-04-2021 04:25 PM
Punjab
04-23-2021 08:20 PM
Jitendra g plant ke upper NPK 13045@10gm per litre paani mein mila kr spray kr skte ho....
Posted by Monu Jakhar
Haryana
23-04-2021 04:18 PM
Haryana
04-24-2021 12:58 PM
Monu Jhakhar ji aap dhan ki nursery me kharpatwar control karne ke liye paneeri beejne ke turant baad Pendimethalin 30% EC 5ml/ltr paani ke hisab se spray kar sakte hain..
Posted by Vicky
Punjab
23-04-2021 04:16 PM
Punjab
04-24-2021 03:09 PM
Vicky ji tusi jhone diya ehna kisma vicho kise ik kism nu la sakde ho-PR 129, PR 128, PR 126, PR 124
Posted by amandeep
Punjab
23-04-2021 04:16 PM
Punjab
04-23-2021 08:21 PM
ਅਮਨਦੀਪ ਸਿੰਘ ਜੀ ਪਪੀਤੇ ਦੇ ਉੱਪਰ ਕੀਟ ਦਾ ਹਮਲਾ ਹੈ ਇਸਦੀ ਰੋਕਥਾਮ ਦੇ ਲਈ Imidacloprid@1.5ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by manjot Singh narur
Punjab
23-04-2021 03:59 PM
Punjab
04-24-2021 03:57 PM
ਮਨਜੋਤ ਜੀ ਮਿਰਚ ਦੀ ਫ਼ਸਲ ਤੇ thrips ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ Fipronil 5SC @1ml ਪ੍ਰਤੀ 1litre ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Jaiprakash Chauhan
Uttar Pradesh
23-04-2021 03:52 PM
Punjab
04-26-2021 02:11 PM
Posted by ਹਰਦੀਪ ਸਿੰਘ ਟਿਵਾਣਾ
Punjab
23-04-2021 03:48 PM
Punjab
04-24-2021 10:14 AM
tuci iss nu keeper plus powder 30gm rojana 20 din tak dena suru kro ate 250gm jokhar, 250gm kalmishora, 250gm mitha sodha ate 250gm fatkadi lao, pehla tuci fatkadi nu tawe te changi trah garm kro ate garm krke usda powder jeha bnn jawega fir sare saman nu alag alag krke powder bnna lao ate ekatha mix kr deo ate rojana 50gm swere khali pett deo.
Posted by Bhangu sabb
Punjab
23-04-2021 03:41 PM
Punjab
04-23-2021 08:24 PM
ਭੰਗੂ ਜੀ ਬੈਂਗਣ ਉੱਪਰ Fenvalrate@2 ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by Gurninder Singh
Haryana
23-04-2021 03:26 PM
Punjab
04-24-2021 02:27 PM
Gurinder ji paneeri beejan to pehla nursery plot nu saaf nadeena to mukhat rakho. Beej nu hamesha seed treatment karke hi beejo. Kyu ki es nal seed te soil borne diseases di bhut had tak roktham ho sakdi hai. Nursery vale plot dvich purani rudi ja swaa (ash) di varto kar sakde han. Swa ja rudi nu plot vich shitta deo fir beej da shitta deo te fir last te fir swa ja rudi da halka shitta deo kyu ki es nal beej luk janda hai. Te fir zameen vich sinchai karo. Nursery nu nadeena to bachav lyi paneeri di bijayi to 24 hours vich pendimethalin@5ml prati 1litre pani de hisab nal spray kar sakde han. Paneeri vich jrurat anusar nami bna ke rakho. Try karo ki paneeri nu pani sham de time hi lao. Paneeri vich zinc, magnesium varge tattv di kami aundi hai, is iye ek spray multi nutrients di paneeeri di.... (Read More)
Gurinder ji paneeri beejan to pehla nursery plot nu saaf nadeena to mukhat rakho. Beej nu hamesha seed treatment karke hi beejo. Kyu ki es nal seed te soil borne diseases di bhut had tak roktham ho sakdi hai. Nursery vale plot dvich purani rudi ja swaa (ash) di varto kar sakde han. Swa ja rudi nu plot vich shitta deo fir beej da shitta deo te fir last te fir swa ja rudi da halka shitta deo kyu ki es nal beej luk janda hai. Te fir zameen vich sinchai karo. Nursery nu nadeena to bachav lyi paneeri di bijayi to 24 hours vich pendimethalin@5ml prati 1litre pani de hisab nal spray kar sakde han. Paneeri vich jrurat anusar nami bna ke rakho. Try karo ki paneeri nu pani sham de time hi lao. Paneeri vich zinc, magnesium varge tattv di kami aundi hai, is iye ek spray multi nutrients di paneeeri di vdya growth karva dindi hai. Try karo 25-28 dinna di paneeri mukh keht vich transplant ho jye. Dhanwad.
Posted by Jaiprakash Chauhan
Uttar Pradesh
23-04-2021 03:23 PM
Punjab
04-26-2021 02:11 PM
Posted by Sukhwinder Bajwa
Punjab
23-04-2021 03:07 PM
Punjab
04-24-2021 10:16 AM
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍à¨.... (Read More)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml 2-2 ਦਿਨ ਦੇ ਫਰਕ ਨਾਲ ਲਗਵਾਓ.
Posted by Sandeep singh
Punjab
23-04-2021 03:06 PM
Punjab
04-24-2021 02:10 PM
Sandeep ji je makki di fasal zameen vich nami hunde bhar aa gyi ta karand nahi hundi.. Te je dhup lagn karke upper pepari ban gyi ta karand ho sakdi hai. Uppero mitti gili rahi ta makki ugar sakdi hai. Par meeh nal germination te fark jrur pave ga . Dhanwad.
Posted by Dharminder singh
Punjab
23-04-2021 03:00 PM
Punjab
04-24-2021 02:07 PM
Dharminder ji tuhade sare sawalan de jawab de dite gye han kirpa karke tusi Apni Kheti app te mere sawal vich ja ke check kar sakde han. Dhanwad.
Posted by hardeep singh
Punjab
23-04-2021 02:37 PM
Punjab
04-24-2021 06:28 PM
Hardeep ji tusi mirch di fasal vich kehri kheri khad te kinni matra vich pyi hai ta jo ose hisab nal sahi jankari diti ja sake. Vaise mirch de fruit vich eh kise nutrient di kami ja over dose karke ho sakda hai. Kahi var potash di jada matra hon karke fruit khrab ho janda hai. Tusi mirch te kise regulator di spray kar sakde han. Dhanwad.
Posted by Ranjeet Singh
Punjab
23-04-2021 02:35 PM
Punjab
04-24-2021 10:20 AM
ਰਣਜੀਤ ਜੀ ਤੁਸੀ ਆਰ ਆਈ ਆਰ ਨਸਲ ਦੇ ਚੂਚੇ ਲੈਣ ਲਈ ਡਾਕਟਰ ਸੁਖਮਿੰਦਰ ਸਿੰਘ 6280340082 ਨਾਲ ਸੰਪਰਕ ਕਰ ਸਕਦੇ ਹੋ..
Posted by Lambardar
Haryana
23-04-2021 02:22 PM
Rajasthan
04-24-2021 04:12 PM
श्रीमान जी आप धान की इन किस्मों में से कोई एक लगा सकते हो- Ratna, BK 79, Jaya, Kasturi, Kasturi (IET 8580), BK 190, PR 106...धन्यवाद
Posted by sandeep singh
Punjab
23-04-2021 02:20 PM
Rajasthan
04-24-2021 10:23 AM
toxin binder tuci store ton laa skde ho viase mitha sodha bhi vart skde ho jo sarir vich hajma thik rkhda hai ate infection ton bacha rehnda hai baki jekar tuci store ton powder lea ke vartde ho tan uss di matra uppar likhi hundi hai uss hisab nal vart skde ho jekar mitha sodha dena ha fir 20-25gm tak de skde ho.
Posted by Bhanwar Singh Rewat
Rajasthan
23-04-2021 02:06 PM
Rajasthan
04-24-2021 04:00 PM
भंवर जी आपके अनार के पौधों में कॉपर की कमी है आप इसकी कमी को पूरा करने के लिए Bordeaux Mixture का छिड़काव कर सकते हैं और कॉपर की कमी को पूरा करने के साथ Bordeaux Mixture फफूंदी का रोकथाम भी करता है, धन्यवाद
Posted by Rajwinder Singh s/o Najar Singh
Punjab
23-04-2021 02:05 PM
Punjab
04-23-2021 08:27 PM
ਰਾਜਵਿੰਦਰ ਜੀ ਹਰੀ ਖਾਦ ਲਈ ਬਾਜਰਾ, ਯੰਤਰ, ਜਾ ਮੂੰਗੀ ਦੀ ਬਿਜਾਈ ਕਰ ਸਕਦੇ ਹੋ।
Posted by Saiyad hussain
Bihar
23-04-2021 02:00 PM
Punjab
04-24-2021 10:26 AM
Saiyad ji yadi yeh 3 mahine ki gabhin hai tab isko duraprogen inj. 750mg lgwayen aur isko acha hara chara aur sukha chara dalen aur her 3 mahine badd pett de kiiro ke liye goli den aur minfa gold mineral mixture 30gm rojana dena suru kren..
Posted by didar singh
Punjab
23-04-2021 01:59 PM
Punjab
04-23-2021 08:31 PM
Didar g tuc Punjab Haldi 1& 2 kisma di beejayi kr skde ho and seed rate@6-8 quintal per acre pa skde ho....
Posted by Mehta
Rajasthan
23-04-2021 01:52 PM
Punjab
04-24-2021 10:28 AM
Navneet ji isko aap Agrimin, minfa gold, Bovimin-b koi bhi powder 30 se 50gm rojana de skte hai baki pashu ka dudh uski achi nasal, usko bhrwayen gye semen aur achi khurak per nirbhar hota hai.
Posted by sukhi
Haryana
23-04-2021 01:43 PM
Punjab
04-24-2021 01:43 PM
Sukhi ji bute di roots vich fungus ho sakdi hai. Tusi plant nu pani di matra ghat karo sirf jrurat anusar zameen vich nami rakho. Plant de mud nal mitti lao ta jo mud nal pani na lag sake. 100-150gram SSP bute nu pa sakde han. Tusi plant pashua vali tha te lagaya hai jithe pashua karke zameen da latard jada ho gye hai te plant nu roots bnaun lyi aam mitti nalo vadh time lagda hai. Tusi bute nu vermicompost ja rudi da khad pao jo zameen poli ho sake. Dhanwad.
Posted by Manjeet Singh
Punjab
23-04-2021 01:30 PM
Punjab
04-24-2021 04:20 PM
Mamjeet Singh ji tusi jhone diya ehna kisma vicho koi ik kism lga sakde ho - PR 129, PR 128, PR 126, HK 47, PR 124 ....Dhanvad
Posted by Sanjit Debbarma
Tripura
23-04-2021 01:28 PM
Punjab
04-24-2021 05:44 PM
संजीत जी कृपया आप अपने सवाल के बारे में विस्तार से बताएं ताकि आपको उसके हिसाब से जानकारी दी जा सके। धन्यवाद