
Posted by paramjeet singh
Punjab
02-08-2023 08:36 PM
Os nu turant Liquid Mac sure 225ml deo ji, 200ml sarson de tel ch 4 chamach haldi mix kar ke deo ji
Posted by lokeshkumar Meena
Rajasthan
02-08-2023 08:21 PM
लोकेश जी, धान की फसल में लौडिस का प्रयोग करने की कोई सिफ़ारिश नही है।
Posted by VIRDAVINDER SINGH
Punjab
02-08-2023 08:15 PM
ਵਰਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਕਿਹੜਾ ਕੀੜਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by VIRDAVINDER SINGH
Punjab
02-08-2023 07:57 PM
Soon to 3 din takk passu nu bilkul khali na karo ji es nall kai vaar calcium level down ho janda he ji
Posted by ਸਿਕੰਦਰ ਸਿੰਘ
Punjab
02-08-2023 07:17 PM
ਸਿਕੰਦਰ ਜੀ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਸਿਰਸਾ 0166 622 1147 ਤੋਂ ਮਿੱਟੀ ਪਾਣੀ ਦੀ ਜਾਂਚ ਕਰਵਾ ਸਕਦੇ ਹੋ।
Posted by hardeep singh
Punjab
02-08-2023 07:04 PM
ਹਰਦੀਪ ਜੀ, ਇਸ ਦੇ ਲਈ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਹੈ, ਥੋੜਾ ਸਮਾਂ ਪੈ ਕੇ ਇਹ ਸਮੱਸਿਆ ਠੀਕ ਹੋ ਜਾਵੇਗੀ ਜੀ।
Posted by ਹਰਵਿੰਦਰ ਸਿੰਘ
Punjab
02-08-2023 06:21 PM
Aap use Liquid Broton 120ml 10ml swere shame de Liquid Laxabolk 200ml 100ml daily 2 din de

Posted by Gurpreetsingh
Punjab
02-08-2023 05:51 PM
Os nu peat de kedea lai Bolus Havimac ox 3gm deo Powder Panjeeri 5kg 100gm Daily deo Feed Cargill Dairy protein 1kg swere shame deo Liquid Vitakinde live 1litter 100ml daily Deo ji es nall harr pakh to passu bilkul tandrust howe ga

Posted by Narain brar
Punjab
02-08-2023 05:36 PM
Aap use powder Agrimin super 100gm daily deo es nall passu soon 45 to 60 din vich heat vich a janda he ji .passu nu peat de kedea lai har 3 month to goli jrurr deo ji

Posted by Jaideep Kumar
Maharashtra
02-08-2023 05:02 PM
जयदीप जी, यह आपके क्षेत्र में बाजार की मांग पर निर्भर करता है, जिन उत्पादों की आपके क्षेत्र में अधिक मांग है, आप ऐसी फसलें उगा सकते हैं और मार्केटिंग करके लाभ कमा सकते हैं।

Posted by shamsher Singh
Punjab
02-08-2023 04:02 PM
शमशेर जी, आप हरी खाद के बाद 55 kg तक यूरिया खाद डाल सकते हैं।
Posted by sanjay.k
Bihar
02-08-2023 03:45 PM
संजय जी, आप दोनो एक साथ दे सकते हैं परंतु metsulfuron तभी दे अगर फसल में चौड़ी पत्ती वाले नदीन हैं।
Posted by Sukhwinder Singh Josan
Haryana
02-08-2023 03:25 PM
ਸੁਖਵਿੰਦਰ ਜੀ ਇਹ ਫ਼ਸਲ ਦਾ ਕੋਈ ਨੁਕਸਾਨ ਨਹੀਂ ਕਰਦੀ , ਇਸ ਦੇ ਲਈ ਤੁਹਾਨੂੰ ਕੋਈ ਰੋਕਥਾਮ ਕਰਨ ਦੀ ਲੋੜ ਨਹੀਂ ਹੈ ਜੀ।
Posted by Manoj kumar
Haryana
02-08-2023 03:19 PM
You can sell them by talking to the meat shops in your near market because there is no fixed market available to sale goat, you have to make links with peoples and sell them yourself.

Posted by gurpal singh
Punjab
02-08-2023 03:17 PM
Gurpal ji, tusi is di kheti kar sakde ho ji ate is di training lain lai tuhanu Punjab Agricultural University 91-161- 2401960-79 naal sampark Krna pavega.

Posted by Gurjeet Singh
Punjab
02-08-2023 03:03 PM
Mr. Gurjeet if you want to get biofloc training please contact on this no. 94637-47981 with Dr. Vaneet kaur (GADVASU), She will provide you all information about biofloc training and its setup.

Posted by Gursahab Singh
Rajasthan
02-08-2023 02:45 PM
गुरसहाब जी, इसे आप 13 00 45 में मिलाकर छिड़काव कर सकते हैं।
Posted by Hardeep Singh Sidhu
Punjab
02-08-2023 02:32 PM
ਹਰਦੀਪ ਜੀ, ਤੁਸੀ ਇਸ ਤੇ flubendamide 20 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by ਬਲਦੇਵ ਸਿੰਘ ਨੰਬਰਦਾਰ
Punjab
02-08-2023 02:18 PM
ਬਲਦੇਵ ਜੀ ਇਹ ਕਿਸਮ ਅਤੇ ਮੌਸਮ ਤੇ ਨਿਰਭਰ ਕਰਦਾ ਹੈ, ਇਸ ਦਾ ਕੋਈ ਹੋਰ ਹੱਲ ਨਹੀਂ ਕੀਤਾ ਜਾ ਸਕਦਾ।

Posted by ਬਲਦੇਵ ਸਿੰਘ ਨੰਬਰਦਾਰ
Punjab
02-08-2023 02:15 PM
ਬਲਦੇਵ ਜੀ ਇਸ ਦੀ ਰੋਕਥਾਮ ਲਈ ਤੁਸੀ coragen 50ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Jaskaran Singh
Punjab
02-08-2023 01:48 PM
Jaskarn ji, NPK 13 00 45 2 kg nu 100 litre paani vich ghol ke hi spray kita Ja skada hai ji.

Posted by Dipak Kumar Verma
Uttar Pradesh
02-08-2023 01:39 PM
दीपक जी, आप पोल्ट्री फार्मिंग की ट्रेनिंग लेने के लिए अपने नज़दीकी कृषि विज्ञान केन्द्र से संपर्क कर सकते हैं। वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, Bharsar Kallipur, P.O. - Mirzamurad, Distt.- Varanasi - (U.P.) INDIA, PIN - 221 307, Tel. No.: 9415450175 से संपर्क कर सकते है और आगे होने वाली ट्रेनिंग का पता कर सकते हैं।

Posted by Ram Gopal
Uttar Pradesh
02-08-2023 01:33 PM
गोपाल जी, कृपया आप अपना सवाल विस्तार से पूछें कि आप क्या जानकारी लेना चाहते हैं ताकि आपको सही जानकारी दी जा सके।
Posted by Hardev Singh Khiala
Punjab
02-08-2023 01:20 PM
ਹਰਦੇਵ ਜੀ, ਤੁਸੀ 2 kg urea, DAP ਅਤੇ 1Kg ਜ਼ਿੰਕ ਨੂੰ ਮਿਕਸ ਕਰ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by khublal sahu
Chattisgarh
02-08-2023 12:19 PM
श्रीमान जी, आप इसकी रोकथाम के लिए आप dimethoate 1ml/L पानी के हिसाब से छिड़काव कर सकते हैं।

Posted by Gurpreet Singh
Punjab
02-08-2023 12:11 PM
ਗੁਰਪ੍ਰੀਤ ਜੀ ਉਸ ਨੂੰ Calpond gold Liquid 50ml ਰੋਜਾਨਾ, Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਖੁਰਾਕ ਉਸਦੇ ਹਜ਼ਮ ਕਰਨ ਦੇ ਹਿਸਾਬ ਨਾਲ ਦਿਓ ਅਤੇ ਫੀਡ ਦੇ ਨਾਲ ਨਾਲ ਖਲ ਮਿਕਸ ਕਰਕੇ ਖਵਾਓ ।

Posted by Gurpreet Singh
Punjab
02-08-2023 12:10 PM
ਗੁਰਪ੍ਰੀਤ ਜੀ ਇਹ ਤੁਹਾਡੇ \'ਤੇ ਨਿਰਭਰ ਕਰਦਾ ਹੈ ਤੁਸੀ ਮੱਝਾਂ ਨਾਲ ਫਾਰਮ ਕਰਨਾ ਹੈ ਜਾਂ ਗਾਵਾਂ ਨਾਲ। ਬਾਕੀ ਤੁਸੀ ਟ੍ਰੇਨਿੰਗ ਲੈ ਕੇ ਇਸ ਕੰਮ ਨੂੰ ਸ਼ੁਰੂ ਕਰੋ ਅਤੇ ਉਸ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਆਸਾਨੀ ਨਾਲ ਲੈ ਸਕਦੇ ਹੋ ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ .... (Read More)
ਗੁਰਪ੍ਰੀਤ ਜੀ ਇਹ ਤੁਹਾਡੇ \'ਤੇ ਨਿਰਭਰ ਕਰਦਾ ਹੈ ਤੁਸੀ ਮੱਝਾਂ ਨਾਲ ਫਾਰਮ ਕਰਨਾ ਹੈ ਜਾਂ ਗਾਵਾਂ ਨਾਲ। ਬਾਕੀ ਤੁਸੀ ਟ੍ਰੇਨਿੰਗ ਲੈ ਕੇ ਇਸ ਕੰਮ ਨੂੰ ਸ਼ੁਰੂ ਕਰੋ ਅਤੇ ਉਸ ਸਰਟੀਫਿਕੇਟ ਨਾਲ ਤੁਸੀ ਲੋਨ ਅਤੇ ਸਬਸਿਡੀ ਆਸਾਨੀ ਨਾਲ ਲੈ ਸਕਦੇ ਹੋ ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ, ਤੁਸੀ ਇਹਨਾਂ ਨਾਲ ਸੰਪਰਕ ਕਰਕੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਿਚ ਤੁਹਾਨੂੰ ਲੋਨ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ।

Posted by amritpal singh
Punjab
02-08-2023 11:36 AM
Amritpal ji, jyada samasya nhi hai, tusi 2 kg urea ate 1 zinc nu 100 litre Paani vich ghol ke spray kar sakde ho ji
Posted by simran matharoo
Punjab
02-08-2023 11:32 AM
Simran ji, is nu ikk vaar paani suka ke hvaa Ivaao ate is to baad urea khaad de ke fir paani deo ji, is naal growth shuru ho jaavegi.
Posted by simran matharoo
Punjab
02-08-2023 11:30 AM
Simran ji, is nu ikk vaar paani suka ke hvaa lvaao ate is to baad urea khaad de ke fir paani deo ji, is naal growth shuru ho jaavegi.

Posted by Gursewak singh
Punjab
02-08-2023 11:21 AM
ਗੁਰਸੇਵਕ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Agrimin super powder 50gm ਰੋਜਾਨਾ ਲਗਾਤਾਰ 2 ਮਹੀਨੇ ਤੱਕ ਦਿਓ ਅਤੇ 1 ਮਹੀਨਾ ਪਾਊਡਰ ਦੇਣ ਤੋਂ ਬਾਦ ਜੇਕਰ ਤਾਰਾ ਨਾ ਕਰੇ ਫਿਰ ਤੁਸੀ ਪਾਊਡਰ ਦੇ ਨਾਲ ਨਾਲ Ferticare ਦਵਾਈ ਦੁਬਾਰਾ ਦਿਓ ਅਤੇ ਪਾਊਡਰ ਦਿੰਦੇ ਰਹੋ
Posted by Manpreet Singh
Punjab
02-08-2023 11:05 AM
ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ। ਤੁਸੀ ਇਸਦੇ ਲਈ Krishi Vigyan Kendra, ROPAR, PAU OFFICE, BADI HAVELI ROPAR-140001, Punjab – India, Dr Aparna, Head KVK, Contact No.: +91-7340724999, Email: kvk-ropar@pau.edu ਨਾਲ ਸੰਪਰਕ ਕਰ ਸਕਦੇ ਹੋ।
Posted by jassi Singh
Punjab
02-08-2023 10:19 AM
ਜੱਸੀ ਜੀ ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾਓ।
Posted by jassi Singh
Punjab
02-08-2023 10:12 AM
ਸਿੰਘ ਜੀ ਏਸਨੂੰ ਤੁਸੀ thiamethoxam 6 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜ ਸਕਦੇ ਹੋ।
Posted by jassi Singh
Punjab
02-08-2023 10:05 AM
ਜੱਸੀ ਜੀ ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾਓ।

Posted by jaspal
Punjab
02-08-2023 09:57 AM
ਜਸਪਾਲ ਜੀ ਏਸਦੇ ਲਈ ਤੁਸੀ butachlor 1 ਕਿਲੋ ਨੂੰ 50 ਕਿੱਲੋ ਰੇਤੇ ਵਿਚ ਮਿਲਾ ਕੇ ਵਰਤ ਸੱਕਦੇ ਹੋ।

Posted by Ajaypal Singh
Punjab
02-08-2023 09:46 AM
ਪਸ਼ੂ ਨੂੰ ਸੂਣ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ ਦਵਾਈ ਦਿਓ ਅਤੇ ਸਾਰੇ ਪਸ਼ੂਆਂ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਗੱਭਣ ਪਸ਼ੂ ਨੂੰ Fenbendazole ਸਾਲਟ ਦੀ ਗੋਲੀ ਦਿਓ ਅਤੇ ਬਾਕੀ ਪਸ਼ੂਆਂ ਨੂੰ Albendazole & ivermectin ਸਾਲਟ ਦੀ ਦਵਾਈ ਦੇ ਸਕਦੇ ਹੋ।

Posted by Ajaypal Singh
Punjab
02-08-2023 09:42 AM
ਅਜੇਪਾਲ ਜੀ ਤੁਸੀ ਓਹਨਾ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਇਸ ਨੂੰ Cafplan ਪਾਊਡਰ 30 ਤੋਂ 50 ਗ੍ਰਾਮ ਉਮਰ ਦੇ ਹਿਸਾਬ ਨਾਲ ਦਿਓ ਅਤੇ ਫੀਡ ਤੁਸੀ Calf Grower ਫੀਡ ਦੇਣੀ ਸ਼ੁਰੂ ਕਰੋ।

Posted by Ajaypal Singh
Punjab
02-08-2023 09:38 AM
ਅਜੇਪਾਲ ਜੀ ਜੇਕਰ ਇਕ ਵਾਰ receptal ਲਗਾ ਕੇ ਗੱਭਣ ਨਹੀਂ ਹੋਈ ਹੈ ਅਤੇ ਦੁਬਾਰਾ ਹੀਟ ਵਿੱਚ ਆਉਂਦੀ ਹੈ ਤਾਂ ਪਹਿਲਾ ਡਾਕਟਰ ਤੋਂ ਉਸ ਨੂੰ ਚੈੱਕ ਕਰਵਾਓ ਸਹੀ ਹੀਟ, ਸਾਫ਼ ਤਾਰਾ ਹੋਣ ਜੇਕਰ ਇਹ ਸਹੀ ਨਹੀਂ ਹੈ ਫਿਰ ਸਫਾਈ ਕਰਵਾ ਸਕਦੇ ਹੋ ਜੇਕਰ ਬਿਲਕੁਲ ਠੀਕ ਹੈ ਅਤੇ ਡਾਕਟਰ ਦੁਬਾਰਾ AI ਕਰਦਾ ਹੈ ਤਾਂ AI ਤੋਂ ਬਾਦ ਨਾਲ receptal inj 5ml IV ਫਿਰ ਲਗਵਾ ਸਕਦੇ ਹੋ, ਜੇਕਰ ਪਸ਼ੂ ਹੀਟ ਵਾਲੀਆਂ ਤਾਰਾ ਨਹੀਂ ਕਰਦਾ ਹੈ ਇਹ ਟੀਕਾ .... (Read More)
ਅਜੇਪਾਲ ਜੀ ਜੇਕਰ ਇਕ ਵਾਰ receptal ਲਗਾ ਕੇ ਗੱਭਣ ਨਹੀਂ ਹੋਈ ਹੈ ਅਤੇ ਦੁਬਾਰਾ ਹੀਟ ਵਿੱਚ ਆਉਂਦੀ ਹੈ ਤਾਂ ਪਹਿਲਾ ਡਾਕਟਰ ਤੋਂ ਉਸ ਨੂੰ ਚੈੱਕ ਕਰਵਾਓ ਸਹੀ ਹੀਟ, ਸਾਫ਼ ਤਾਰਾ ਹੋਣ ਜੇਕਰ ਇਹ ਸਹੀ ਨਹੀਂ ਹੈ ਫਿਰ ਸਫਾਈ ਕਰਵਾ ਸਕਦੇ ਹੋ ਜੇਕਰ ਬਿਲਕੁਲ ਠੀਕ ਹੈ ਅਤੇ ਡਾਕਟਰ ਦੁਬਾਰਾ AI ਕਰਦਾ ਹੈ ਤਾਂ AI ਤੋਂ ਬਾਦ ਨਾਲ receptal inj 5ml IV ਫਿਰ ਲਗਵਾ ਸਕਦੇ ਹੋ, ਜੇਕਰ ਪਸ਼ੂ ਹੀਟ ਵਾਲੀਆਂ ਤਾਰਾ ਨਹੀਂ ਕਰਦਾ ਹੈ ਇਹ ਟੀਕਾ ਨਾ ਲਗਵਾਓ ਪਹਿਲਾ ਡਾਕਟਰ ਤੋਂ ਚੈੱਕ ਕਰਵਾਓ ਫਿਰ ਹੀ ਉਸਦਾ ਸਹੀ ਇਲਾਜ ਹੋਵੇਗਾ।
Posted by Gagandeep
Punjab
02-08-2023 09:30 AM
Gagan ji, jekr sab khada paonn to baad vi jhona chal nahi riha hai ta jameen vich kise tatt di kami jaroor hai, pehli vaar jhona laon to pehla mitti di jaanch bhut jroori si, jhone di jadh vi putt ke dekho kaali ta nahi hai, jekr jad kaali hai ta 1 kg Fatkadi/acre de hisaab naal de sakde ho ji, apni ksim ate pani di quality bare vi sanu jaankari jroor deo ji.

Posted by SarabjotSingh
Punjab
02-08-2023 08:56 AM
Singh ji esnu 20 July takk lgaun di hi sofarish kiti ajndi hai jekar late lgaunde Haan tan ho skda hai jhad upr asar pai jawe
Posted by harman singh
Punjab
02-08-2023 08:46 AM
ਹਰਮਨ ਜੀ ਏਸਦੇ ਲਈ ਤੁਸੀ chlorantraniliprole 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Manjit Singh
Punjab
02-08-2023 05:40 AM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ।
Posted by Arvinder singh
Punjab
02-08-2023 12:31 AM
ਸਿੰਘ ਜੀ ਕਿੰਨੂ ਆਪ ਹੀ ਇਕ ਕਿਸਮ ਹੈ ਤੁਸੀ pau kinnow no 1 ਦੀ ਬਿਜਾਈ ਕਰ ਸਕਦੇ ਹੋ ਅਤੇ ਏਸਦੇ ਵਿਚ ਮੱਖੀ ਦੀ ਰੋਕਥਾਮ ਲਈ ਤੁਸੀ ਫਰੂਟ ਫਲਾਈ ਟ੍ਰੈਪ 16 ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by Arvinder singh
Punjab
02-08-2023 12:27 AM
ਸਿੰਘ ਜੀ gladiolus ਦੀ ਬਿਜਾਈ ਤੁਸੀ ਜੁਲਾਈ ਤੋਂ ਲਈ ਕੇ ਦਿਸੰਬਰ ਤੱਕ, ਗੇਂਦੇ ਦੀ ਸਰਦ ਰੁੱਤ ਦੀ ਫ਼ਸਲ ਦੀ ਬਿਜਾਈ ਤੁਸੀ ਅਧ ਸਤੰਬਰ, ਪੈਂਜੀ ਅਤੇ ਸਵੀਟ pea ਨੂੰ ਸਤੰਬਰ ਦੇ ਮਹੀਨੇ ਬੀਜ ਸਕਦੇ ਹੋ।
Posted by Satinderpal singh
Punjab
01-08-2023 10:36 PM
Satinderpal ji kirpa krke apna swal vistar nal pusho tuci ki jankari lena chahunde ho ate jiss fasal vich dikkat aa rhi hai usdi photo bhi apne swal de nal upload kr skde ho tan jo tuhanu sahi jankari diti ja skee.
Posted by Manjot chahal
Punjab
01-08-2023 10:28 PM
Manjot ji, fatkadi den naal jdhan di bimaari di smasya ghatt aondi hai ate ik acre vich tusi 1 kg tak fatkadi de sakde ho ji.
Posted by Manjot chahal
Punjab
01-08-2023 10:24 PM
Chahal ji kiprya eh daso tusi esnu khad kdo ate kini paunde ho us hsiab nal tuhanu dasya ja sakda hai

Posted by Raj
Uttar Pradesh
01-08-2023 09:23 PM
boer goat achi nasal hai lekin yeh mehngi hone ke karnn kam rakhi jatti hai kyuki yeh lagbhag 2000 rs. prati kilo ke hisab se milti hai aap iske vare mai puri jankari lene ke liye S & S GOAT FARM , 9167640073 se sampark kr skte hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









