
Posted by Rinku sharma
Haryana
26-04-2021 01:27 PM
रिंकू जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकà¥.... (Read More)
रिंकू जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है. धन्यवाद।

Posted by JATINDER BHULLAR
Punjab
26-04-2021 01:26 PM
sir makki hari hoi nu 15 din ho gae par hun coper or sunehri jehe pate ho rahe ne ki karia jawe ji ?
Jatinder Bhular ji kirpa karke avdi fasal di tasveer sade nal sanji karo ta jo sanu pta lag ske mkki de kihde hisse vaale patte rang vtta rahe ne te tuhanu sahi jankari mil ske..dhanvad

Posted by Kamal Kalia
Punjab
26-04-2021 01:20 PM
Kamal ji ek vadde pashu nu rojana 30-35kg hara chara milna jruri hai jekar jyada dudh den wala pashu hai fir 35-40kg rojana de skde ho ate 6-7 kg sukha chara mix krke de skde ho

Posted by JATINDER BHULLAR
Punjab
26-04-2021 01:20 PM
Jatinder Bhular ji kirpa karke sade nal fasal di tasveer sanji karo ta jo tuhanu sahi jankari mil ske..Dhanvad

Posted by रावेन्द सिंह चौहान
Madhya Pradesh
26-04-2021 01:15 PM
रावेन्द्र जी आप छप्पन कद्दू किसी किसान खरीद सकते है इसके इलावा आप इसे ऑनलाइन खरीद सकते है जिसका लिंक साथ में दिया है
https://www.amazon.in/TrustBasket-Open-Pollinated-Summer-Squash/dp/B0719FQ35P/ref=

Posted by Maswood Alam
Bihar
26-04-2021 01:07 PM
मसवूद, मशरुम की खेती के बारे में जो जानकारी है वह हमारे माहिर की तरफ से हिंदी या इंग्लिश में गई गई है । धन्यवाद
Posted by Dalvir Dhaliwal
Punjab
26-04-2021 01:03 PM
ਦਲਵੀਰ ਧਾਲੀਵਾਲ ਜੀ ਤੁਸੀਂ ਮੂੰਗੀ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਫਲੂਕਲੋਰਾਲਿਨ 600 ਮਿਲੀਲੀਟਰ ਪ੍ਰਤੀ ਏਕੜ ਅਤੇ ਟਰਾਈਫਲੂਰਾਲਿਨ 800 ਮਿਲੀਲੀਟਰ ਪ੍ਰਤੀ ਏਕੜ ਦੀ ਦਰ ਨਾਲ ਫਸਲ ਬੀਜਣ ਤੋ 2 ਦਿਨਾਂ ਦੇ ਅੰਦਰ-ਅੰਦਰ ਕਰੋ । ਇਸ ਤੋਂ ਇਲਾਵਾ ਪੈਂਡੀਮੈਥਾਲੀਨ 1 ਲਿਟਰ ਨੂੰ 100 ਤੋ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਧੰਨਵਾਦ

Posted by Vinod Kumar
Punjab
26-04-2021 12:57 PM
ਉਸ ਨੂੰ lactomax tab. 10 ਗੋਲੀਆਂ ਰੋਜਾਨਾ ਅਤੇ Anabolite liquid 100-100ml ਸਵੇਰੇ ਸ਼ਾਮ ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ ਰੋਜਾਨਾ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by Kesar Singh
Punjab
26-04-2021 12:46 PM
Kesar ji tuci pashu de suun ton 2 mahine pehla 100ml saro da tel dena suru kr skde ho ate 100ml rojana 15 din de skde ho ja fir 2-2 din de frak nal bhi 100-100ml de skde ho..
Posted by Raja William
Uttar Pradesh
26-04-2021 12:46 PM
Raja William ji aap gamlo ke liye 3kg vermicompost, 1kg perlite, 1kg cocopeat ko mix karne ke baad gamlo me use kar sakte hain..
Posted by Amarinder Singh Brar
Punjab
26-04-2021 12:45 PM
अमरिंदर सिंह जी आप SML 668 मूंगी की किस्म की बिजाई कर सकते हैं

Posted by Kamal Sandhu
Punjab
26-04-2021 12:40 PM
ਕਮਲ ਜੀ ਤੁਸੀਂ ਮੂੰਗੀ ਤੋਂ ਇਲਾਵਾ ਮੱਕੀ, ਸਬਜ਼ੀਆਂ, ਜੰਤਰ, ਸੱਠਾਂ (60) ਝੋਨਾ ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।

Posted by Bachittar Singh
Punjab
26-04-2021 12:38 PM
Bachittar ji uss nu ipraz tablet deo ate 1 hafte badd fir deo ate hafte hafte de frak nal 3 golia deo ate sharkoferol liquid 10-10ml swere sham growth de hisab nal deo.

Posted by paramjeet singh
Punjab
26-04-2021 12:35 PM
Paramjeet ji tuci uss nu pett de kiria lai Flukarid-Ds bolus deo ate uss nu vdhia hara chara ate feed deo ate enerboost powder 50-50gm swere sham deo ate suun ton 2 mahine pehla Vitum-h liquid 10ml rojana dena suru kro ate 1 mahina pehla metabolite powder rojana 1 pouch dena suru kro.
Posted by ਰਾਜਪਾਲ ਸਿੰਘ ਸੰਧੂ
Punjab
26-04-2021 12:33 PM
ਰਾਜਪਾਲ ਸਿੰਘ ਜੀ ਤੁਸੀਂ ਕਿਨੂੰ ਦੇ ਬੂਟਿਆਂ ਤੇ ਸੁੰਡੀ ਦੀ ਰੋਕਥਾਮ ਲਈ quinalphos 25 ਕਿ @1ltr /ਏਕੜ ਦੇ ਹਿਸਾਬ ਨਾਲ 500 ਲੀਟਰ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by rk
Uttar Pradesh
26-04-2021 12:18 PM
श्रीमान जी बेल की जिस जगह से रस निकल रहा है उसको फाड़ के देखिये कि उसमे कोई कीट है या नहीं,, ये सब देखकर हमें दुबारा मैसेज करें ता जो आपको सही जवाब मिल सके, धन्यवाद

Posted by inderjit Singh
Punjab
26-04-2021 12:07 PM
ਇੰਦਰਜੀਤ ਜੀ ਤੁਸੀਂ mushroom ਦੀ ਟ੍ਰੇਨਿੰਗ ਆਪਣੇ ਨਜ਼ਦੀਕ KVK ਸੈਂਟਰ ਵਿੱਚ ਫਾਰਮ ਭਰਕੇ registration ਕਰਵਾ ਸਕਦੇ ਹਨ ਤੇ ਜਦੋ ਵੀ ਟ੍ਰੇਨਿੰਗ ਦੀ ਤਰੀਕ ਤਹਿ ਹੋਵੇਗੀ ਤਾ ਤੁਹਾਨੂੰ ਸੈਂਟਰ ਵੱਲੋ ਸੂਚਿਤ ਕੀਤਾ ਜਾਵੇਗਾ। ਤੁਸੀਂ ਆਪਣੇ ਨਜ਼ਦੀਕੀ ਕਿਸਾਨ ਵੀਰ ਤੋਂ ਵੀ ਟ੍ਰੇਨਿੰਗ ਲੈ ਸਕਦੇ ਹਨ ਜੋ mushroom ਦੀ ਖੇਤੀ ਕਰਦਾ ਹੋਵੇ। ਧੰਨਵਾਦ। Dr Jagdish Grover, Head KVK, Contact No.: +91-9855321902 Landline No.: 0124-2764907 Address - Krishi Vigyan Kendra, Circular Road, Faridkot, .... (Read More)
ਇੰਦਰਜੀਤ ਜੀ ਤੁਸੀਂ mushroom ਦੀ ਟ੍ਰੇਨਿੰਗ ਆਪਣੇ ਨਜ਼ਦੀਕ KVK ਸੈਂਟਰ ਵਿੱਚ ਫਾਰਮ ਭਰਕੇ registration ਕਰਵਾ ਸਕਦੇ ਹਨ ਤੇ ਜਦੋ ਵੀ ਟ੍ਰੇਨਿੰਗ ਦੀ ਤਰੀਕ ਤਹਿ ਹੋਵੇਗੀ ਤਾ ਤੁਹਾਨੂੰ ਸੈਂਟਰ ਵੱਲੋ ਸੂਚਿਤ ਕੀਤਾ ਜਾਵੇਗਾ। ਤੁਸੀਂ ਆਪਣੇ ਨਜ਼ਦੀਕੀ ਕਿਸਾਨ ਵੀਰ ਤੋਂ ਵੀ ਟ੍ਰੇਨਿੰਗ ਲੈ ਸਕਦੇ ਹਨ ਜੋ mushroom ਦੀ ਖੇਤੀ ਕਰਦਾ ਹੋਵੇ। ਧੰਨਵਾਦ। Dr Jagdish Grover, Head KVK, Contact No.: +91-9855321902 Landline No.: 0124-2764907 Address - Krishi Vigyan Kendra, Circular Road, Faridkot, Punjab.

Posted by Prabhjot sidhu
Punjab
26-04-2021 11:44 AM
Prabhjot ji tuci dana, feed ate khal sare mix krke de skde ho uss nu alag ton khall den di jruat nhi ha tuci thoda dana , feed ghata ke khal mix krke de skde ho ate 2kg dudh mgar 1kg de hisab nal saria chija mix de skde ho.

Posted by UDHAM singh
Haryana
26-04-2021 11:38 AM
Udham Singh ji aap chare ke liye bajre ki bijai March se May tak kar sakte hain aur dusri fasal ke iye aap bajre ki bijai July ke mahine kar sakte hain...

Posted by Ajit singh
Uttar Pradesh
26-04-2021 11:24 AM
Ajit Singh ji apki fasal me nitrogen ki kmi hai ...iski kami ko puura karne ke liye aap 30kg urea/acre ki hisab se dalein..

Posted by Sachit Chahal
Haryana
26-04-2021 10:56 AM
सचित चहल जी आप कटाई के बाद लहसुन को अंधेरे हवादार सूखी जगह पर स्टोर कराएं, कोल्ड स्टोर में 3 से 4 महीने के लिए 0-2°C और 65 से 70% relative humidity पर स्टोर कर सकते हैं।

Posted by Sachit Chahal
Haryana
26-04-2021 10:54 AM
सचित चहल जी आप गर्मी के सीजन में भिंडी , करेला, तोरी, मिर्च, प्याज जैसे फसले ऊगा सकते हैं और इस मौसम के बाद आप गोभी, मटर, टमाटर, प्याज, जैसी फसलें ऊगा सकते हैं और मंडी रेट और अगेती पिछेती सब्जियां लगाकर अच्छा मुनाफा कमा सकते है ।

Posted by Sachit Chahal
Haryana
26-04-2021 10:48 AM
सचित जी आप इसकी जानकारी के लिए पता :Division of Dairy Economics, Statistics and Management, NDRI, Karnal(Haryana) 132001 Email: desm.teamcd@gmail.com, Phone: 0184-2259224 से संम्पर्क कर सकते हैं।
Posted by SimAr GREWAL
Punjab
26-04-2021 10:45 AM
ਸਿਮਰ ਜੀ ਅੰਗੂਰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾਂਦਾ ਹੈ, ਪਰ ਵਧੀਆ ਉਪਜਾਊ ਮਿੱਟੀ, ਜਿਸ ਦਾ pH 6.5-8.5 ਹੋਵੇ। ਅੰਗੂਰਾਂ ਦੀ ਖੇਤੀ ਲਈ ਜ਼ਿਆਦਾ ਪਾਣੀ ਸੋਖਣ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ।ਇਸ ਦੀਆ ਕਿਸਮਾਂ ਜਿਵੇ Punjab MACS Purple, Perlette, Beauty Seedless, Flame Seedless, Superior Seedless ਹਨ। ਇਸ ਦੀ ਬਿਜਾਈ ਦਾ ਸਮਾਂ ਲਈ ਤਿਆਰ ਕੀਤੇ ਜੜ੍ਹਾਂ ਵਾਲੇ ਭਾਗਾਂ ਨੂੰ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਕੀਤਾ ਜਾਂਦਾ ਹੈ।ਕਲਮਾà.... (Read More)
ਸਿਮਰ ਜੀ ਅੰਗੂਰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾਂਦਾ ਹੈ, ਪਰ ਵਧੀਆ ਉਪਜਾਊ ਮਿੱਟੀ, ਜਿਸ ਦਾ pH 6.5-8.5 ਹੋਵੇ। ਅੰਗੂਰਾਂ ਦੀ ਖੇਤੀ ਲਈ ਜ਼ਿਆਦਾ ਪਾਣੀ ਸੋਖਣ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ।ਇਸ ਦੀਆ ਕਿਸਮਾਂ ਜਿਵੇ Punjab MACS Purple, Perlette, Beauty Seedless, Flame Seedless, Superior Seedless ਹਨ। ਇਸ ਦੀ ਬਿਜਾਈ ਦਾ ਸਮਾਂ ਲਈ ਤਿਆਰ ਕੀਤੇ ਜੜ੍ਹਾਂ ਵਾਲੇ ਭਾਗਾਂ ਨੂੰ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਕੀਤਾ ਜਾਂਦਾ ਹੈ।ਕਲਮਾਂ ਲਗਾਉਣ ਵਾਲੀ ਵਿਧੀ ਵਿੱਚ 3X3 ਮੀਟਰ ਦਾ ਫਾਸਲਾ ਅਤੇ ਆਰਬੋਰ ਵਿਧੀ ਵਿੱਚ 5X3 ਮੀਟਰ ਦਾ ਫਾਸਲਾ ਰੱਖੋ। Anab-e-Shahi ਕਿਸਮ, 6X3 ਮੀਟਰ ਦਾ ਫਾਸਲਾ ਰੱਖੋ।ਕੱਟੇ ਹੋਏ ਭਾਗਾਂ ਨੂੰ 1 ਮੀਟਰ ਦੀ ਡੂੰਘਾਈ ਤੇ ਬੀਜੋ।ਨਵੀਆਂ ਬੀਜੀਆਂ ਵੇਲਾਂ ਵਿੱਚ, ਅਪ੍ਰੈਲ ਮਹੀਨੇ 60 ਗ੍ਰਾਮ ਯੂਰੀਆ ਅਤੇ 125 ਗ੍ਰਾਮ ਮਿਊਰੇਟ ਆੱਫ ਪੋਟਾਸ਼ ਪਾਓ। ਫਿਰ ਜੂਨ ਮਹੀਨੇ ਵਿਚ ਇਹੋ ਮਾਤਰਾ ਦੁਹਰਾਓ। ਪੁਰਾਣੀਆਂ ਵੇਲਾਂ ਲਈ, ਸਾਰਣੀ ਵਿੱਚ ਦਿੱਤੇ ਅਨੁਸਾਰ ਖਾਦ ਦੀ ਵਰਤੋਂ ਕਰੋ। ਰੂੜੀ ਦੀ ਖਾਦ ਅਤੇ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਦੀ ਅੱਧੀ ਮਾਤਰਾ ਕਾਂਟ-ਛਾਂਟ ਤੋਂ ਬਾਅਦ ਪਾਓ ਅਤੇ ਬਾਕੀ ਬਚੀ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਅਪ੍ਰੈਲ ਵਿੱਚ ਫਲ ਬਣਨ ਸਮੇਂ ਪਾਓ। ਯੂਰੀਆ ਦੀ ਸਪਰੇਅ ਦੋ ਵਾਰ ਕੀਤੀ ਜਾਂਦੀ ਹੈ, ਪਹਿਲੀ ਫੁੱਲ ਨਿਕਲਣ ਸਮੇਂ ਅਤੇ ਦੂਜੀ ਫਲ਼ ਬਣਨ ਸਮੇਂ।ਨਦੀਨ ਪੈਦਾ ਹੋਣ ਤੋਂ ਪਹਿਲਾਂ ਮਾਰਚ ਮਹੀਨੇ ਦੇ ਪਹਿਲੇ ਪੰਦਰਵਾੜੇ ਸਟੋਂਪ 800 ਮਿ.ਲੀ. ਪ੍ਰਤੀ ਏਕੜ ਅਤੇ ਨਦੀਨ ਪੈਦਾ ਹੋਣ ਤੋਂ ਬਾਅਦ, ਜਦ ਨਦੀਨਾਂ ਦਾ ਕੱਦ 15-20 ਸੈ.ਮੀ. ਹੋਵੇ, ਗ੍ਰੈਮੌਕਸੋਨ 24 ਡਬਲਿਊ ਸੀ ਐਸ(ਪੈਰਾਕੁਏਟ) ਜਾਂ ਗਲਾਈਸੈੱਲ 41 ਐਸ ਐਲ(ਗਲਾਈਫੋਸੇਟ) 1.6 ਲਿਟਰ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।ਧੰਨਵਾਦ।
Posted by छत्रपति यादव
Chattisgarh
26-04-2021 10:28 AM
यादव जी अगर आप प्याज पानी लगाने के बाद उखाड़ते हैं तो कम समय के लिए स्टोर कर पाएंगे यदि आप सूखी जमीन से उखाड़ते हैं तो ज्यादा समय के लिए आप अपनी फसल को स्टोर कर पाएंगे,उखाड़ने के बाद तुरंत फसल को छांव में रखे। धन्यवाद
Posted by avrinder
Punjab
26-04-2021 10:22 AM
tuci uss nu Duraprogen injection 750mg lgwao ate Utrogen homeopathic dwai 5ml din vich 3 varr deo, iss nal frak paa jawega.

Posted by Rajat kumar
Punjab
26-04-2021 10:21 AM
ਰਜਤ ਜੀ ਤੁਸੀਂ ਕਿਹੜੀ ਫ਼ਸਲ ਦੀ ਪਨੀਰੀ ਬੀਜਣਾ ਚਾਹੁੰਦੇ ਹੋ, ਕਿਰਪਾ ਕਰਕੇ ਸੰਖੇਪ ਵਿਚ ਆਵਦਾ ਸਵਾਲ ਪੁਸ਼ੋ..ਧੰਨਵਾਦ
Posted by Domendra Patel.
Chattisgarh
26-04-2021 10:21 AM
Domendra ji apni kheti app ke back end par update ka kam chal raha hai. Jaldi hi apko updated app playstore/app store par available ho jaye gi. Vaise kahi bar internet slow hone se bi app slow ho jati hai. Dhanywad.
Posted by harpreet singh
Punjab
26-04-2021 10:01 AM
ਤੁਸੀ ਉਸ ਨੂੰ Keeper plus powder 30gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ. ਇਹ ਪਸ਼ੂਆਂ ਵਿਚ ਲੰਬੀ ਹੀਟ ਦੀ ਸਮੱਸਿਆ ਕਰਕੇ ਹੁੰਦਾ ਹੈ ਤੁਸੀ ਇਹਨਾਂ ਚੀਜ਼ਾਂ ਦੀ ਵਰਤੋਂ ਕਰੋ ਇਸ ਨਾਲ ਹੀਟ ਸਹੀ ਸਮੇਂ ਲਈ ਰਹੇਗੀ
Posted by Gurjinder singh
Punjab
26-04-2021 09:58 AM
ਗੁਰਜਿੰਦਰ ਜੀ ਜੇਕਰ ਉਹ ਵਧੀਆ ਦੁੱਧ ਦਿੰਦੀ ਹੈ ਤਾਂ ਉਸ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਪਾਓ ਜਿਸ ਨਾਲ ਵੰਡ ਦੀ ਜ਼ਿਆਦਾ ਵਰਤੋਂ ਨੂੰ ਵੀ ਰੋਕਿਆ ਜਾਂਦਾ ਹੈ ਬਾਕੀ ਉਸ ਨੂੰ ਵੰਡ ਦਾ ਖਰਚ ਘਟਾਉਣ ਲਈ ਜ਼ਿਆਦਾ ਹਰਾ ਚਾਰਾ ਦਿਓ ਜਿਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਦੁੱਧ ਤੇ ਵੀ ਫਰਕ ਨਹੀਂ ਪੈਂਦਾ ਅਤੇ ਵਧੀਆ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ ਦਿਓ
Posted by Sarabjit Singh
Punjab
26-04-2021 09:54 AM
ਇਸ ਨੂੰ Gardplus inj. 4.5gm, ascrobic acid 20ml, Vitum-h inj. 5ml ਲਗਵਾਓ ਜੇਕਰ ਉਸਨੂੰ ਸੋਜਿਸ਼ ਵੀ ਹੈ ਤਾਂ Megludyne inj 20ml ਲਗਵਾਓ ਅਤੇ 3 ਦਿਨ ਇਲਾਜ ਕਰੋ ਬਾਕੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ..

Posted by harisingh. Yadav
Madhya Pradesh
26-04-2021 09:53 AM
यादव जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

Posted by AB
Maharashtra
26-04-2021 09:52 AM
यदि आप नया डेयरी फार्म शुरू करना चाहते हैं तो आप डेयरी फार्मिंग की ट्रेनिंग लें, इस ट्रेनिंग में आपको इससे संबंधित और डेयरी लोन और डेयरी प्रोडक्ट्स से संबंधित पूरी जानकारी मिलेगी ट्रेनिंग लेने के लिए KRISHI VIGYAN KENDRA, ICAR-CENTRAL INSTITUTE FOR COTTON RESEARCH Panjri Farm, Wardha Road, Nagpur, Maharashtra, Ph. No. :- 07103-275537-39 Fax No. :- 07103 – 275529 पर संम्पर्क करें।
Posted by Sarabjit Singh
Punjab
26-04-2021 09:48 AM
ਸਰਬਜੀਤ ਜੀ ਇਸਦਾ ਸਹੀ ਪਤਾ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਕਰਵਾ ਕੇ ਹੀ ਪਤਾ ਲੱਗ ਸਕਦਾ ਹੈ ਜੇਕਰ ਫਿਰ ਤਾਰਾ ਕਰਦੀ ਹੈ ਫਿਰ ਇਹ ਖਾਲੀ ਹੋ ਸਕਦੀ ਹੈ
Posted by karmdeep singh
Punjab
26-04-2021 09:33 AM
ਕਰਮਦੀਪ ਸਿੰਘ ਜੀ ਤੁਸੀਂ ੧ ਕਿਲੇ ਵਿੱਚ ਮੁਰਗੀਆਂ ਦੀ ਖਾਦ 1.5-2 tonn ਪਾ ਸਕਦੇ ਹੋ, ਇਕ ਗੱਲ ਧਿਆਨ ਵਿੱਚ ਰੱਖਿਓ ਇਹ ਖਾਦ ਝੋਨਾ ਲਾਉਣ ਤੋਂ ੨੦ ਦਿਨ ਪਹਿਲਾਂ ਪਾਉਣੀ ਹੈ..ਧੰਨਵਾਦ
Posted by Sanjay Kumar
Uttar Pradesh
26-04-2021 09:20 AM
Sanjay ji aap uske bhukar ki janch krwayen yaddi fever thik ha tab usko vitakind liv liquid 20ml rojana dena suru kren

Posted by Kirat
Punjab
26-04-2021 09:20 AM
ਕਿਰਤ ਜੀ ਤੁਸੀਂ ਝੋਨੇ ਦੀਆ ਕਿਸਮਾਂ ਜਿਵੇ PR 129, PR 128, PR 127, PR 126, HKR 47, ਆਦਿ ਦੀ ਬਿਜਾਈ ਕਰ ਸਕਦੇ ਹਨ। ਵੈਸੇ ਰੇਤਲੀ ਜਮੀਨ ਵਿਚ PR ਕਿਸਮਾਂ ਚੰਗਾ ਝਾੜ ਦਿੰਦੀ ਹਨ। ਧੰਨਵਾਦ।

Posted by sudhir Verna
Uttar Pradesh
26-04-2021 09:02 AM
Sudhir ji Sugarcane Juice packing ke liye aap pehle training lein..training lene ke liye aap is pte par sampark karein -
Krishi Vigyan Kendra,
Jamunabad, Gola Gokarannath,
District-Lakhimpur Kheri
PIN - 262802
Tel. No.: 9415716654, 7991351971

Posted by Kuldeep Singh
Punjab
26-04-2021 08:55 AM
Kuldeep Singh ji Moongi beejan lyi tusi 8-9kg/acre de hisab nal pa sakde ho..Dhanvad

Posted by Ramesh-Kumar
Jharkhand
26-04-2021 08:27 AM
रमेश जी यह देसी क्रॉस नस्ल की है इसका दूध इसकी मां के रिकॉर्ड और इसे भरवायें जाने वाले सीमन के रिकॉर्ड पर निर्भर करता है बाकि आप इसकी खुराक का पूरा ध्यान रखें और इसे मिनरल मिक्सचर रोजाना 50 ग्राम दें और हर तीन महीने के बाद पेट के कीड़ों वाली गोली ज़रूर दें।

Posted by inderjit singh
Punjab
26-04-2021 07:52 AM
tuci pashua nu mashra ate makhia ton bachaun lai ohna nu nhaun sme freetic soap di varto kro ate badd vich jddo makhia ate mashar jyada howe fir Butox dwai di varto kr skde ho iss nu 2ml/1litre pani vich milla ke spray kr skde ho ate ohna de ass pass v spray kro ate saff safai da purra dian rakho..

Posted by niraj kumar
Bihar
26-04-2021 07:38 AM
नीरज जी आप लोकी की फसल पर M45 @4gram प्रति 1litre पानी के हिसाब से स्प्रे कर सकते है। धन्यवाद।

Posted by karan
Haryana
26-04-2021 06:59 AM
Karan ji kripya aap apna swal vistar se pushen ki aap kya jankari lena chahte ha tan jo apko sahi jankari di ja skee.

Posted by karan
Haryana
26-04-2021 06:58 AM
Karan ji kripya ap sundi ki photo bheje ta jo apko uske hisab se sahi jankari de sake. Vaise ap sundi ki roktham ke liye Quinalphos@400ml prati acre ke hisab se spray kar sakte hai. Dhanywad.

Posted by Amrit Aulakh
Punjab
26-04-2021 06:27 AM
Amrit ji jhone diya varieties jive PR 121, PR 122, PR 128, PR 129, PR 114, PR 113, PR 127, PR 124, HKR 47, PR 126, CR 212, Pusa 44, Peli Pusa, Dogar Pusa han. Eh varities early mature to mid mature de time vich tyar hon valiya varieties han. Ehna de takreeban 28-30 quintal prati acre da jhad hai. Change ppani pani vich es toh vadh jhad de sakde han. Dhanwad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

.jpg)





















