Posted by Aman patel
Madhya Pradesh
26-04-2021 10:41 PM
Aman Patel ji, bhusa bechne ke liye koi special market to nhi hai.. isliye apko hii apne najdeek kisi buyer ke sath contact karna padega...

Posted by mani
Rajasthan
26-04-2021 10:34 PM
Mani ji tusi narme de beej jive US 51, US 71, US 81, RCH 773, RCH 776, Bio seed 105, 100, 7172, Sim Sim, 6488, 6588 aadi di bijayi kar sakde han. Tusi ehna cho beej apni zameen te sinchai vale pani de hisab nal beej sakde han. Dhanwad.

Posted by Suraj Singh
Punjab
26-04-2021 09:55 PM
Suraj ji tusi gaane vich dila di roktham lyi atrazine@500ml prati acre de hisab nal spray kar sakde han. Dhanwad.
Posted by Anil Kumar
Haryana
26-04-2021 09:50 PM
Anil ji abhi toh pyaj me ache rate anne ka anuman hai baki yeh rate upper niche ho sakta kyu agar jrurat se jada pedavar hoti hai aur demand kam hai to rate niche aa sakta hai. Baki rate to mandi me fasal aane par he pta lag sakta hai. Dhanywad.
Posted by Gs Dhillon
Punjab
26-04-2021 09:45 PM
G S ਢਿੱਲੋਂ ਜੀ ਮੱਕੀ ਦੀ ਫ਼ਸਲ ਵਿਚ ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ।ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘ.... (Read More)
G S ਢਿੱਲੋਂ ਜੀ ਮੱਕੀ ਦੀ ਫ਼ਸਲ ਵਿਚ ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ।ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ।ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮਿੱਟੀ ਦੀ ਕਿਸਮ ਦੇ ਅਧਾਰ ਤੇ ਤੀਜੇ ਜਾਂ ਚੌਥੇ ਦਿਨ ਦੋਬਾਰਾ ਪਾਣੀ ਲਗਾਓ। ਜੇਕਰ ਮੀਂਹ ਪੈ ਜਾਵੇ ਤਾਂ ਸਿੰਚਾਈ ਨਾ ਕਰੋ। ਛੋਟੀ ਫਸਲ ਵਿੱਚ ਪਾਣੀ ਨਾ ਖੜਨ ਦਿਓ ਅਤੇ ਵਧੀਆ ਨਿਕਾਸ ਦਾ ਪ੍ਰਬੰਧ ਕਰੋ। ਫਸਲ ਨੂੰ ਬੀਜਣ ਤੋਂ 20-30 ਦਿਨ ਤੱਕ ਘੱਟ ਪਾਣੀ ਦਿਉ ਅਤੇ ਬਾਅਦ ਵਿੱਚ ਹਫਤੇ ਵਿੱਚ ਇੱਕ ਵਾਰੀ ਸਿੰਚਾਈ ਕਰੋ। ਜਦੋਂ ਪੌਦੇ ਗੋਡੇ ਦੇ ਕੱਦ ਦੇ ਹੋ ਜਾਣ ਤਾਂ ਫੁੱਲ ਨਿਕਲਣ ਸਮੇਂ ਅਤੇ ਦਾਣੇ ਬਣਨ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ। ਜੇਕਰ ਇਸ ਸਮੇਂ ਪਾਣੀ ਦੀ ਕਮੀ ਹੋਵੇ ਤਾਂ ਝਾੜ ਬਹੁਤ ਘੱਟ ਸਕਦਾ ਹੈ। ਜੇਕਰ ਪਾਣੀ ਦੀ ਕਮੀ ਹੋਵੇ ਤਾਂ ਇੱਕ ਵੱਟ ਛੱਡ ਕੇ ਪਾਣੀ ਦਿਉ। ਇਸ ਨਾਲ ਪਾਣੀ ਵੀ ਬਚਦਾ ਹੈ।ਧੰਨਵਾਦ।
Posted by Kaushlendra Yadav
Uttar Pradesh
26-04-2021 09:35 PM
कौशलेन्द्र जी मक्के की फसल पर पत्ते खाने वाले कीट का हमला है आप इसकी रोकथाम के लिए Quinalphos @400ml प्रति एकड़ के हिसाब से स्प्रे कर सकते है। धन्यवाद।

Posted by Bhinder Singh
Punjab
26-04-2021 09:26 PM
भिंडर जी आप गर्मी के मौसम वाली सब्जियां मक्की, कपास, गन्ने की खेती कर सकते हैं। धन्यवाद
Posted by ਨਵਾਬ ਅਲੀ
Punjab
26-04-2021 09:24 PM
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤà©.... (Read More)
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..

Posted by Jitendra Mehta
Rajasthan
26-04-2021 09:23 PM
मेहता जी पशु को नए दूध करवाने से तीन महीने के बाद उसकी गाभिन जांच करवानी चाहिए जिससे गाभिन होने का सही पता लग जाता है बाकि गाभिन पशु का पेट निकलने लगता है, लेवा बनने लगता है, थन मोटे होने लगते है जिससे देखकर गाभिन होने का आसानी से पता लग जाता है।

Posted by kulwant
Punjab
26-04-2021 09:21 PM
tuci kisan credit card lai apne nazdiki Sbi bank vich pta kr skde ho ate ohna ton tuhanu sari jankari mill jawegi baki tuci iss link te click krke video bhi dekh skde ho
https://www.youtube.com/watch?v=85Hdf3ybfmQ
Posted by Gurdeep Grewal
Punjab
26-04-2021 08:21 PM
Gurdeep ji ehh gaban rukk skdi hai tuci iss nu pregstay gold powder ja keeper plus powder 30gm rojana 20 din tak dena suru kro baki isde gaban honn ja khali hoon da 21-22 din badd ptaa lgg jawega..

Posted by Samsudeen Samsu
Andaman & Nicobar Islands
26-04-2021 08:06 PM
समसुदीन जी अपना फीडबैक देने के लिए धन्यवाद बाकि हमारी टीम की पूरी कोशिश रहती है कि किसानों के सवालों के जवाब 24 घंटे के अंदर दिए जाये बाकि हमारी टीम जल्दी देने की कोशिश करेंगे।

Posted by shyam
Uttar Pradesh
26-04-2021 08:01 PM
श्याम जी कृपया आप फोटो भेजे जिस में कीट का हमला है ता जो आपको उसके हिसाब से सही जानकारी दे सके।धन्यवाद।
Posted by ਗੁਰਦੀਪ ਸਿੰਘ
Punjab
26-04-2021 08:00 PM
Hardeep ji kirpa tusi fasal di photo bhejo ta jo tuhanu ose hisab nal sahi jankari diti a sake. Vaise chaule di fasal te pella pan nitrogen di kami ja yellow mosaic virus da hamle karke ho sakda hai tusi isdi roktham lyi M45@4gram prati 1litre pani de hisab nal spray kar sakde han. Dhanwad.

Posted by ਕਮਲ
Punjab
26-04-2021 07:55 PM
Kamal ji jhona di bijayi lyi paneeri da sahi time 20may to 5june da hai. Tusi paneeri di transplanting 5 -10june to shuru kar sakde han. Jhona di paneeri takreeban 27-28 dinna di mukh khet vich lag jani chahidi hai. Dhanwad.

Posted by Samsudeen Samsu
Andaman & Nicobar Islands
26-04-2021 07:53 PM
उसे आप इंजेक्शन गर्दन में लगवाएं और यदि अगली बार हीट में आये तो क्रॉस न करवाएं और उससे अगली हीट में क्रॉस करवाएं
Posted by RAJESH SINGH RAJPUT
Madhya Pradesh
26-04-2021 07:34 PM
Rajesh ji aise kisi bi beej ja variety ke bare me nahi pta chal sakta. Vaise yeh fasal jawai(oats) jaise lag rahe hai. Ap iske koi packing ja koi nam btaye ta jo apko iske bare me sahi jankari de sake. dhanywad.

Posted by Amrit Aulakh
Punjab
26-04-2021 07:10 PM
Amrit ji tuci vdhia dudh ate jyada fatt lai sahiwal nasal di cow rakh skde ho.

Posted by Lovepreet Singh
Punjab
26-04-2021 07:04 PM
ਤੁਸੀਂ ਮੱਝ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਉਸ ਨੂੰ lactomax tab. 10 ਗੋਲੀਆਂ ਰੋਜਾਨਾ ਅਤੇ Anabolite liquid 100-100ml ਸਵੇਰੇ ਸ਼ਾਮ ਰੋਜਾਨਾ ਦੇ ਸਕਦੇ ਹੋ ਅਤੇ 5-7 ਦਿਨ ਬਾਦ ਫੀਡ ਦੇਣੀ ਸ਼ੁਰੂ ਕਰੋ ਤੁਸੀ ਫੀਡ ਕਿਸੇ ਵੀ ਵਧੀਆ ਕੰਪਨੀ ਦੀ ਵਰਤ ਸਕਦੇ ਹੋ

Posted by Satpal Rai
Punjab
26-04-2021 07:02 PM
Satpal ji eh pumpkin beetle hai isdi roktham lyi tusi malathion @1ml prati 1litre de hisab nal spray kar sakde han. Tusi neem oil@4ml prati 1litre pani de hisab nal spray kar sakde han. Dhanwad.

Posted by Jagroop Gill
Punjab
26-04-2021 07:02 PM
Jagrrop ji kahi var mirch di fasal vich jrurat toh vadh pani laun karke flowering toh baad fruit nahi banda te dig janda hai. Plant vich kise fungus de hon karke v fruit khrab ho janda hai. Tusi plant te M45@ 4gram prati acre de hisab nal spray kar sakde han. Nal ek spray NPK13:0:45@10gram prati 1litre pani nal kar sakde han. Dhanwad.

Posted by Gagandeep Singh
Punjab
26-04-2021 07:01 PM
Gagandeep ji tusi cheeku de vdya planys kise v sarkari ja private nurseries jo certified hon, ohna to vdya grafted plants le sakde han. Dhanwad.
Government Fruit Nursery,
Address- Circular Road, Nabha.

Posted by Harbinder singh
Punjab
26-04-2021 06:45 PM
Harbinder ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Posted by sukhveer Singh
Punjab
26-04-2021 06:45 PM
Sukhveer ji pyaz di fasal Npk 13:0:45@10gram prati 1litre pani de hisab nal spray kar sakde han. Tusi angura te v isdi ek spray kar sakde han. Angura di vel nu vermicompost@3-4kg de hisab nal pa sakde han. Dhanwad.

Posted by Gurbhagat singh
Punjab
26-04-2021 06:29 PM
ਗੁਰਭਗਤ ਜੀ ਇਹ ਪੱਤਿਆਂ ਤੇ ਚਿੱਟੇ ਧੱਬੇ ( powdery mildew ) ਦੇ ਰੋਗ ਦੇ ਲੱਛਣ ਹਨ। ਇਸ ਬਿਮਾਰੀ ਦੇ ਕਾਰਨ ਛੋਟੇ, ਚਿੱਟੇ ਰੰਗ ਦੇ ਧੱਬੇ ਪੱਤਿਆਂ ਅਤੇ ਤਣਿਆਂ ਤੇ ਦੇਖੇ ਜਾਂਦੇ ਹਨ। ਇਸ ਬਿਮਾਰੀ ਤੋਂ ਬਚਾਅ ਲਈ ਐੱਮ-45 @400 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰ ਸਕਦੇ ਹਨ ।

Posted by avjit Singh
Chandigarh
26-04-2021 06:28 PM
Avjit, moringa/drumstick plant grows best in well-drained sandy or loamy soil with a slightly acid pH of 6.2 to neutral 7.0. It can tolerate poor soil including coastal areas.In Drumstick Farming, If you want to use nursery raised plants, use poly bags with dimensions of about 18cm in height and 12cm in diameter. The soil mixture for the sacks should be light, i.e. 3 parts soil to 1 part sand. Plant two or three seeds in each sack, one to two centimeters deep. Keep moist but not too wet. Germination will occur within 5 to 12 days, depending on the age of the seed and pre-treatment method used. Remove extra seedlings, leaving one in each sack. Seedlings can be out-planted when they are 60-90cm high. When out-planting, cut a hole in the bottom of the sack big enough to allow the roots to eme.... (Read More)
Avjit, moringa/drumstick plant grows best in well-drained sandy or loamy soil with a slightly acid pH of 6.2 to neutral 7.0. It can tolerate poor soil including coastal areas.In Drumstick Farming, If you want to use nursery raised plants, use poly bags with dimensions of about 18cm in height and 12cm in diameter. The soil mixture for the sacks should be light, i.e. 3 parts soil to 1 part sand. Plant two or three seeds in each sack, one to two centimeters deep. Keep moist but not too wet. Germination will occur within 5 to 12 days, depending on the age of the seed and pre-treatment method used. Remove extra seedlings, leaving one in each sack. Seedlings can be out-planted when they are 60-90cm high. When out-planting, cut a hole in the bottom of the sack big enough to allow the roots to emerge. Be sure to retain the soil around the roots of the seedling.To encourage rapid germination, one of three pre-seeding treatments can be carried out in drumstick farming :Soak the seeds in water overnight before planting.Crack the shells before planting. Remove shells and plant kernels only.For intensive Drumstick or Moringa production, plant the tree every 3 meters in rows 3 meters apart. To ensure sufficient sunlight and airflow, it is also recommended to plant the trees in an east-west direction. When the trees are part of an alley-cropping system, there should be 10 meters between the rows. The area between trees should be kept free of weeds.Moringa trees will generally grow well without adding very much fertilizer. Farmyard Manure (FMY) @ 8-10 kg per plant has to be applied to the planting pit 8-10 days before planting of seedlings and 50 kg each of nitrogen, phosphorus and potash per ha. is to be applied at the time of planting and the same dose is repeated at every six months interval for the crop in drumstick farming.Moringa/Drumstick plants do not need much watering. In very dry conditions, water regularly for the first two months and afterward only when the tree is obviously suffering. Moringa trees will flower and produce pods whenever there is sufficient water available. If rainfall is continuous throughout the year, Moringa trees will have a nearly continuous yield. In arid conditions, flowering can be induced through irrigation. This crop is quite hardy and during dry season requires irrigation once in two weeks and for commercial cultivation, drip irrigation can be adopted with a daily application rate of 12 to 16 liters of water per tree during summer and half this rate during other seasons. Where water sources are scarce life-saving irrigation or pot watering once in two weeks during dry period will sustain the crop.Pruning of plants can be practiced after one and a half year of planting coinciding with winter months at a height of about 3 feet and allow 4 -5 branches per tree 2 feet above the ground level.When harvesting pods for human consumption, harvest when the pods are still young (about 1cm in diameter) and snap easily. Older pods develop a tough exterior, but the white seeds and flesh remain edible until the ripening process begins. When producing seed for planting or for oil extraction, allow the pods to dry and turn brown on the tree. In some cases, it may be necessary to prop up a branch that holds many pods to prevent it from breaking off. Harvest the pods before they split open and seeds fall to the ground. Seeds can be stored in well-ventilated sacks in dry, shady places. Thank you.

Posted by ਹਰਪਰੀਤ ਸਿੰਘ
Punjab
26-04-2021 06:27 PM
ਹਰਪ੍ਰੀਤ ਜੀ ਕਪਾਹ ਦਾ ਬੀਜ ਤੁਸੀ ਆਪਣੇ ਨਜ਼ਦੀਕੀ Certified seed store ਤੋਂ ਖਰੀਦ ਸਕਦੇ ਹੋ

Posted by avjit Singh
Chandigarh
26-04-2021 06:26 PM

26-04-2021 06:19 PM
ਗੁਰਭਗਤ ਜੀ ਤੁਸੀਂ ਪੇਠਾ ਦੀਆ ਵੇਲਾ ਤੇ Mancozeb @4gram ਪ੍ਰਤੀ 1litre ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by LAKHVIR SINGH BRAR
Punjab
26-04-2021 06:13 PM
ਲਖਵੀਰ ਜੀ ਬੈਂਗਣ ਦੀ ਖੇਤੀ ਵਿਚ ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਤੀਜੀ ਫਸਲ ਲਈ ਫਰਵਰੀ-ਮਾਰਚ ਵਿੱਚ ਪਨੀਰੀ ਬੀਜੋ ਤਾਂ ਜੋ ਅਪ੍ਰੈਲ ਦੇ ਅਖੀਰ ਤੋਂ ਪਹਿਲਾਂ ਹੀ ਪਨੀਰੀ ਖੇਤ à¨.... (Read More)
ਲਖਵੀਰ ਜੀ ਬੈਂਗਣ ਦੀ ਖੇਤੀ ਵਿਚ ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਤੀਜੀ ਫਸਲ ਲਈ ਫਰਵਰੀ-ਮਾਰਚ ਵਿੱਚ ਪਨੀਰੀ ਬੀਜੋ ਤਾਂ ਜੋ ਅਪ੍ਰੈਲ ਦੇ ਅਖੀਰ ਤੋਂ ਪਹਿਲਾਂ ਹੀ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਚੌਥੀ ਫਸਲ ਲਈ ਜੁਲਾਈ ਵਿੱਚ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।ਇਸ ਦੀਆ ਕਿਸਮਾਂ ਜਿਵੇ Pusa Purple Long, Jamuni GOI (S 16), Punjab Barsati, Pusa Hybrid 5 ਹਨ। ਫਾਸਲਾ ਫਸਲ ਦੀ ਕਿਸਮ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਤੇ ਨਿਰਭਰ ਕਰਦਾ ਹੈ। ਕਤਾਰਾਂ ਵਿੱਚ 60 ਸੈ.ਮੀ. ਅਤੇ ਪੌਦਿਆਂ ਵਿੱਚ 35-40 ਸੈ.ਮੀ. ਦਾ ਫਾਸਲਾ ਰੱਖੋ।ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 300-400 ਗ੍ਰਾਮ ਬੀਜਾਂ ਦੀ ਵਰਤੋਂ ਕਰੋ।ਅਖੀਰ ਵਾਰ ਖੇਤ ਨੂੰ ਵਾਹੁਣ ਵੇਲੇ ਰੂੜੀ ਦੀ ਖਾਦ 10 ਟਨ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਉ। ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 12 ਕਿਲੋ (20 ਕਿਲੋ ਮਿਊਰੇਟ ਆੱਫ ਪੋਟਾਸ਼ੀਅਮ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਫਾਸਫੋਰਸ, ਪੋਟਾਸ਼ ਅਤੇ ਨਾਈਟ੍ਰੋਜਨ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਦੋ ਤੁੜਾਈਆਂ ਤੋਂ ਬਾਅਦ 25 ਕਿਲੋ ਨਾਇਟ੍ਰੋਜਨ ਪ੍ਰਤੀ ਏਕੜ ਪਾਓ।ਪਾਣੀ ਚ ਘੁਲਣਯੋਗ ਖਾਦਾਂ: ਫਸਲ ਦੇ ਸ਼ੁਰੂਆਤੀ ਵਿਕਾਸ ਸਮੇਂ ਹਿਊਮਿਕ ਤੇਜ਼ਾਬ 1 ਲੀਟਰ ਪ੍ਰਤੀ ਏਕੜ ਜਾਂ ਮਿੱਟੀ ਵਿੱਚ ਮਿਲਾ 5 ਕਿਲੋ ਪ੍ਰਤੀ ਏਕੜ ਪਾਓ। ਇਹ ਫਸਲ ਦੇ ਝਾੜ ਅਤੇ ਵਾਧੇ ਵਿੱਚ ਬਹੁਤ ਮਦਦ ਕਰਦਾ ਹੈ। ਪਨੀਰੀ ਲਗਾਉਣ ਤੋਂ 10-15 ਦਿਨ ਬਾਅਦ ਖੇਤ ਵਿੱਚ 19:19:19 ਦੇ ਨਾਲ 2.5 – 3 ਗ੍ਰਾਮ ਪ੍ਰਤੀ ਲੀਟਰ ਸੂਖਮ ਤੱਤਾਂ ਦੀ ਸਪਰੇਅ ਕਰੋ।ਧੰਨਵਾਦ।

Posted by basant paikra
Chattisgarh
26-04-2021 05:41 PM
Basant ji ap ganne ki fasal me kharpatwar ki roktham ke liye 2,4-D ( amine salt)@400 ml prati acre ke hisab se spray kar sakte hai. Dhanywad.

Posted by Abhishek Virdi
Punjab
26-04-2021 05:40 PM
ਤੁਸੀ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਤੁਸੀ ਇਸਦੀ ਟ੍ਰੇਨਿੰਗ ਦਾ ਪਤਾ ਕਰਨ ਲਈ Krishi vigyan kendra VPO Bahowal, Block Mahilpur, Tehsil Garhshankar (Hoshiarpur) Mobile no.:: 0124-2764907 ਨਾਲ ਸੰਪਰਕ ਕਰ ਸਕਦੇ ਹੋ
Posted by ਗੁਰਦੀਪ ਸਿੰਘ
Punjab
26-04-2021 05:37 PM
Gurdeep ji tusi fasal te NPK19:19:19@1kg prati acre de hisab nal spray kar sakde han. Is vich nutrients di kami hai. Dhanwad.

Posted by Amrit Aulakh
Punjab
26-04-2021 05:23 PM
Aulakh ji tuci cow nu 3kg dudh mgar 1kg de hisab nal feed de skde ho.

Posted by Dharminder singh
Punjab
26-04-2021 05:13 PM
Dharminder ji tuhade sawalan de jawab de dite gaye han tusi apni kheti app te mere sawal vich check kar sakde han. Dhanwad.

Posted by Satwant Singh Randhawa
Punjab
26-04-2021 05:03 PM
Satwant ji je seed nu zameen vich sahi nami mil ta mungi de bute hafte de samay tak bhar nikal aunde han. Kahi var sahi nami naa miln te 2-4 dinn vadh le sakdi hai. Dhanwad.

Posted by om
Uttar Pradesh
26-04-2021 04:58 PM
Om ji bhindi ki fasal Imidacloprid@1ml prati 2litre pani ke hisab se spray kar sakte hai. Dhanywad.

Posted by Bhupinder Singh
Punjab
26-04-2021 04:24 PM
tuci uss nu pehle din Gynarich 5ml inj. Lgwao ate 7th day Pragma 2ml inj lgao ate 9th day te Gynarich 2.5ml inj lgwao ate 10th, 11th day te teeka bharwa deo nal pregstay gold 30gm rojana deo.

Posted by Gurbir Singh
Punjab
26-04-2021 03:57 PM
ਗੁਰਬੀਰ ਜੀ 250 ਗੱਟੇ X 50kg ਭਰਤੀ ਦਾ ਕੁੱਲ weight 12,500kg, ਮਤਲਬ 125 ਕੁਇੰਟਲ ਹੈ। 12,500kg ਤਕਸੀਮ 40kg ਨਾਲ ਕਰੋ ਤਾ 312.5 ਮਨ ਦਾ ਝਾੜ ਬਣਦਾ ਹੈ। ਧੰਨਵਾਦ।

Posted by sukhwinder Singh
Punjab
26-04-2021 03:47 PM
uss nu lactomood homeopathic dwai dia 10-10 drops din vich 3 varr deo ate LDM liquid 100-100ml swere sham ate Milkout powder 2-2 chamch swere sham deo. baki usde tike di addat holi holi hatt jawegi tuci ehh chijja denia suru kro.
Posted by navdeep singh
Punjab
26-04-2021 02:57 PM
Navdeep ji ehh pett de kiria nu khtm krn lai varti jndi hai.

Posted by Harmanpreet Singh
Punjab
26-04-2021 02:23 PM
हरमनप्रीत जी आप दिए गए लिंक से इसे खरीद सकते हैं - link https://www.kisanestore.com/index.php?route=product/enquiry&product_id=3182 और इसके साथ साथ आप अमेजॉन पर से भी खरीद सकते हैं । धन्यवाद

Posted by Rohit Kumar Sharma
Punjab
26-04-2021 02:21 PM
Rohit kumar ji bhindi ki production badhane ke liye aap NPK 13:00:45 @1kg/acre hi hisab se spray Kar sakte hain..

Posted by Abdul Rashid
Rajasthan
26-04-2021 02:01 PM
इसे आप Hitek injection भार के हिसाब से चमड़ी में लगवा इससे फर्क पड़ जाएगा और इसकी खुराक का पूरा ध्यान रखें क्योंकि खुराक अच्छी होने से अच्छी ग्रोथ होती है।

Posted by Deepak Singh
Bihar
26-04-2021 01:55 PM
Deepak ji kripya aap apna swal vistar se pushen ki aap kya jankari lena chahte ha tan jo apko sahi jankari di ja ske.

Posted by sanjeev
Uttar Pradesh
26-04-2021 01:55 PM
Sanjeev ji ap fasal me keet ki roktham ke liye thiamethoxam@1ml prati 2litre ke hisab se spray kar sakte hai. Dhanywad.
Posted by ਸਤਨਾਮ ਚੱਠਾ
Punjab
26-04-2021 01:44 PM
Satnam ji tuci uss nu Hitek injection 1ml/50kg bhar de hisab nal chamdi vich lgwao, iss nal frak paa jawega.
Posted by ਸਰਦਾਰ ਗੁਰਭੇਜ ਸਿੰਘ
Punjab
26-04-2021 01:41 PM
ਗੁਰਭੇਜ ਸਿੰਘ ਜੀ ਭਿੰਡੀ ਦਾ ਝਾੜ ਵਧਾਉਣ ਲਈ ਤੁਸੀਂ NPK @1ਕਿਲੋ/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ..ਧੰਨਵਾਦ
Posted by सन्दीप पाण्डेय
Uttar Pradesh
26-04-2021 01:40 PM
आप अच्छा हरा चारा और फीड डालें और Metabolite पाउडर रोजाना एक पाउच दें और Vitum-h liquid 10-10ml सुबह शाम देना शुरू करें।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image