
Posted by Vipin Tevathia
Uttar Pradesh
28-04-2021 07:14 AM
Vipin ji usko aap acha hara chara dalen aur mousam ke hisab se sahi dekbhal kren jaise agge garmi ke dino mai garmi se purra bachav kren aur usko acha mineral mixture powder 30-50gm rojana de skte hai aur 3 mahine ki gabhin hone per doctor se janch jrur krwayen baki jo usko khurak abhi dete hai wohi de skte hai.
Posted by gokul
Uttar Pradesh
28-04-2021 07:11 AM
Gokul ji kirpya apni fasal ki photo ya video hamare sath share karo ta jo apko sahi jankari mil ske..

Posted by Harjinder Singh
Punjab
28-04-2021 06:50 AM
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤà©.... (Read More)
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..
Posted by ਗੁਰਵਿੰਦਰ ਸਿੰਘ
Punjab
28-04-2021 06:34 AM
ਗੁਰਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ, ਤੁਸੀਂ ਕਿਹੜੀ ਫ਼ਸਲ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ?

Posted by Nirbhay singh
Punjab
28-04-2021 06:26 AM
Nirbhay Singh ji tusi dono vele hi kadu te toriya di tudai kar sakde ho..Dhanwad

Posted by Shiva Rajput
Jammu & Kashmir
28-04-2021 06:12 AM
Shiva ji kripya ap hare chare ka sahi vala pura nam ja variety btaye ta jo apko uske hisab se sahi jankari de sake. Dhanywad.
Posted by मुनीश कुमार
Haryana
27-04-2021 11:26 PM
Yadi woh heat mai aati ha tab uski heat khali shodd den aur 10 din ke badd aap usko pehle din Gynarich 5ml inj. lgwayen aur pehle tike se 7 din badd Pragma 2ml inj, lgwayen aur fir 2 din badd 9th day per Gynarich 2.5ml lgwayen aur 10-11we din tika bhrwa den aur keeper plus powder 30gm rojana 20 din tak den.

Posted by Jagmeet Singh
Punjab
27-04-2021 11:12 PM
ਜਗਮੀਤ ਜੀ ਫਸਲਾਂ ਦੀ ਰਹਿੰਦ ਖੂੰਦ ਦੀ ਸਾਂਭ ਸੰਭਾਲ ਕਈਂ ਤਰੀਕੀਆ ਨਾਲ ਕੀਤੀ ਜਾਂਦੀ ਹੈ ਜਿਵੇ ਇਕ ਤਾ ਜ਼ਮੀਨ ਵਿਚ ਹੀ ਵਹਾਉਣਾ ਤੇ ਉਸ ਉੱਪਰ ਅਗਲੀ ਫ਼ਸਲ ਦੀ ਬਿਜਾਈ ਕਰਨੀ, ਦੂਜਾ ਪਰਾਲੀ ਨੂੰ ਜ਼ਮੀਨ ਵਿਚ ਬਾਹਰ ਕਰਨਾ ਬਲੇਰ ਦੀ ਮਦਦ ਨਾਲ। ਤੀਜਾ ਪਸ਼ੂਆਂ ਦੇ ਚਾਰੇ ਲਈ ਵਰਤੀ ਜਾ ਸਕਦੀ ਹੈ। ਪਰਾਲੀ ਦੀ ਘਰ ਦੇ ਕੰਮਾਂ ਵਾਸਤੇ ਵਰਤੀ ਜਾਂਦੀ ਹੈ ਜਾਵੇ gyser ਵਿਚ ਪਸ਼ੂਆਂ ਦੇ ਥੱਲੇ ਸੁੱਕ ਵਾਸਤੇ ਵਰਤ ਸਕਦੇ.... (Read More)
ਜਗਮੀਤ ਜੀ ਫਸਲਾਂ ਦੀ ਰਹਿੰਦ ਖੂੰਦ ਦੀ ਸਾਂਭ ਸੰਭਾਲ ਕਈਂ ਤਰੀਕੀਆ ਨਾਲ ਕੀਤੀ ਜਾਂਦੀ ਹੈ ਜਿਵੇ ਇਕ ਤਾ ਜ਼ਮੀਨ ਵਿਚ ਹੀ ਵਹਾਉਣਾ ਤੇ ਉਸ ਉੱਪਰ ਅਗਲੀ ਫ਼ਸਲ ਦੀ ਬਿਜਾਈ ਕਰਨੀ, ਦੂਜਾ ਪਰਾਲੀ ਨੂੰ ਜ਼ਮੀਨ ਵਿਚ ਬਾਹਰ ਕਰਨਾ ਬਲੇਰ ਦੀ ਮਦਦ ਨਾਲ। ਤੀਜਾ ਪਸ਼ੂਆਂ ਦੇ ਚਾਰੇ ਲਈ ਵਰਤੀ ਜਾ ਸਕਦੀ ਹੈ। ਪਰਾਲੀ ਦੀ ਘਰ ਦੇ ਕੰਮਾਂ ਵਾਸਤੇ ਵਰਤੀ ਜਾਂਦੀ ਹੈ ਜਾਵੇ gyser ਵਿਚ ਪਸ਼ੂਆਂ ਦੇ ਥੱਲੇ ਸੁੱਕ ਵਾਸਤੇ ਵਰਤ ਸਕਦੇ ਹਨ। ਕਈ ਫ਼ਸਲ ਦੀ ਰਹਿੰਦ ਖੂੰਦ ਜ਼ਮੀਨ ਵਿਚ ਵਹਾਉਣ ਜਿਵੇ ਮੂੰਗੀ, ਕਣਕ ਦਾ ਨਾੜ, ਜੰਤਰ ਆਦਿ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਵਧਦੀ ਹੈ। ਝੋਨੇ ਦੀ ਪਰਾਲੀ ਵੀ ਜ਼ਮੀਨ ਵਿਚ ਆਰਗੈਨਿਕ ਤੱਤ ਵਧਾਉਣ ਵਿਚ ਮਦਦ ਕਰਦੀ ਹੈ ਤੇ nitrogen ਦੇ ਤੱਤ ਵਿਚ ਵੀ ਵਾਧਾ ਕਰਦੀ ਹੈ। ਸਰਕਾਰ ਵਲੋਂ ਇਨ-ਸੀਟੂ ਪ੍ਰਬੰਧਨ ਪ੍ਰੋਗਰਾਮ ਅਧੀਨ ਸਬਸਿਡੀ 'ਤੇ ਕਿਸਾਨਾਂ ਸੰਦ ਮੁਹੱਈਆ ਕਰਵਾਏ ਜਾਂਦੇ ਹਨ । ਵਿਭਾਗ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਪ੍ਰੋਗਰਾਮ ਅਧੀਨ ਕਿਸਾਨਾਂ ਨੂੰ ਸੁਪਰ ਐਸਐਮਐਸ, ਚੋਪਰ ਸ਼੍ਰੈਡਰ, ਮਲਚਰ, ਰੋਟਾਵੇਟਰ ਅਤੇ ਆਰਐਮਬੀ ਹਲਕੇ ਲਈ ਸੁਪਰ ਐਸਐਮਐਸ ਮੁਹੱਈਆ ਕਰਵਾਏ ਜਾ ਰਹੇ ਹਨ ਜਿਨ੍ਹਾਂ ਦੀ ਮਦਦ ਨਾਲ ਫ਼ਸਲ ਦੀ ਰਹਿੰਦ ਖੂੰਦ ਦੀ ਸੁੱਚਜੇ ਢੰਗ ਨਾਲ ਕੀਤੀ ਜਾ ਸਕੇ। ਧੰਨਵਾਦ।
Posted by Aman patel
Madhya Pradesh
27-04-2021 10:40 PM
Aman ji Advanta PAC 740 variety makki ke daano ke liye use kari jati hai. Yeh takreeban 95-105 dinno me tyar ho jati hai. Yeh variety ke daane sunheri rang ke hote hai aur shali bi lambi hoti hai. Iski average pedavar 25quintal prati acre ke hisab se hai. Dhanywad.

Posted by Aman Thakur
Punjab
27-04-2021 10:33 PM
Tuci usdi khurak da pura dian rakho ate uss nu kanak da dalia 1kg, 250gm gurr mix krke pkaa ke fir uss nu thoda thnda krke uss vich 100ml saro da tel mix krke 5-7 din dena suru kro baki tuci gur da sharbat bnna ke pashu nu swere swere pilla skde ho.

Posted by Lakhbeer hamad
Punjab
27-04-2021 09:44 PM
Lakhbeer ji tusi PR 129, PR 128 dono varieties vicho koi v la sakde han. Dono kisma hi hi vdya han te pedavar v vdya hai. PR 129 es saal di latest variety hai. Tusi PR 129 variety da jhona la sakde han. Dhanwad.

Posted by Davinder Singh Batth
Punjab
27-04-2021 09:29 PM
ਦਵਿੰਦਰ ਜੀ ਤੁਸੀ ਮਸ਼ੀਨਰੀ ਦੀ ਕੰਪਨੀ ਵਿਚ apply ਕਰ ਸਕਦੇ ਹੋ ਕਿਉਕਿ ਇਹਨਾਂ ਵਿਚ ਹੀ ਤੁਹਾਨੂੰ ਵਧੀਆ ਮੌਕਾ ਮਿਲ ਸਕਦਾ ਹੈ| ਧੰਨਵਾਦ

Posted by Amrit Aulakh
Punjab
27-04-2021 09:24 PM
Amrit ji ek acre lyi jhone di fasal vich takreeban 15000 de ass-pass da kharcha aa janda hai. Eh cost mausam te bimari de attack de hisab nal vadh te ghat sakda hai. Dhanwad.

Posted by Gurpinder Anandpuria
Punjab
27-04-2021 09:22 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.

Posted by Vinod Kumar
Punjab
27-04-2021 08:59 PM
ਤੁਸੀ ਉਸ ਨੂੰ Biotrim injection 15ml ਅਤੇ Halotas tablet 2-2 ਸਵੇਰੇ ਸ਼ਾਮ ਦਿਓ, ਬਾਕੀ ਉਸ ਨੂੰ Vitakind liv liquid 50-50ml ਸਵੇਰੇ ਸ਼ਾਮ ਰੋਜਾਨਾ ਦਿਓ..

Posted by Amrit Aulakh
Punjab
27-04-2021 08:33 PM
Amrit Aulakh ji tusi 20 may to 5 june tak jhone di paneeri beej sakde ho...Dhanvad

Posted by Amrit Aulakh
Punjab
27-04-2021 08:24 PM
Amrit Aulakh g Pussa 44 da jhad 32 quintal per acre hai...

Posted by sanjeev
Punjab
27-04-2021 08:06 PM
संजीव जी कृपया इसकी फोटो भेजें ताकि आपको पूरी जानकारी दी जा सके।

Posted by Jaswinder Singh
Punjab
27-04-2021 08:02 PM
Jaswinder ji sbh ton pehla tuci ohna nu pett de kiria lai Bandykind plus bolus deo ate her 3 mahine de frak nal salt bdal ke dwai jrur deo ate uss nu cargill di heifer dry feed deo ate cafplan powder 30gm rojana dena suru kro iss nal sarir di kami puri howegi ate vdhia growth ho jawegi..
Posted by smd agrominerals
Madhya Pradesh
27-04-2021 07:54 PM
किसानो के साथ जानकारी सांझी करने के लिए आपका बहुत बहुत धन्यवाद।
Posted by Parminder Singh
Punjab
27-04-2021 07:03 PM
Parminder ji tuci 1 mahine da bacha hoon ton badd bhi dena suru kr skde ho ehh suru vich 5ml deo fir umar de hisab nal 10ml kro ate jekar vade pashu nu rojana dena howe tan 50ml rojana de hisab nal de skde ho ehh hajme lai vdhia rehnda hai.

Posted by sanjiv gour
Haryana
27-04-2021 06:57 PM
संजीव जी यह पशु की अच्छी नस्ल और उसकी खुराक पर निर्भर करता है उसे आप अच्छी खुराक के साथ साथ हर 3 महीने के बाद पेट के कीड़े के लिए दवाई दें और उस मिनरल मिक्सचर 50gm रोजाना और fatmax powder 50gm रोजाना देना शुरू करें और अच्छी फीड के साथ सरसों की खल या बिनौला खल देनी शुरू करें।

Posted by Gurjit Singh
Punjab
27-04-2021 06:50 PM
ਗੁਰਜੀਤ ਸਿੰਘ ਜੀ ਕਿਰਪਾ ਕਰਕੇ ਆਵਦੀ ਫ਼ਸਲ ਦੀ ਫੋਟੋ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ.. ਧੰਨਵਾਦ

Posted by Navjot Singh
Punjab
27-04-2021 06:36 PM
Navjot Singh ji tusi seed lain lyi ehna numbers- +91-161-2400898, +91-161-2401960-79 te call krke jankari lai sakde ho... Dhanvad

Posted by Navjot Singh
Punjab
27-04-2021 06:34 PM
Navjot Singh ji tusi Punjab Sudax 1 da beej lain lai Krishi Vigyan Kender, Phone- 0164-2215619(Dabwali road, Bathinda) es pte te sampark kar sakde ho.. Dhanvad

Posted by Bhullar
Punjab
27-04-2021 06:23 PM
Bhullar ji ehh iss gal te bhi nirbhar hai ki pashu kinwe suee hai kyuki 1-2 suue da vdhia rate mill jnda hai baki tuhade area te bhi nirbhar hai viase ehh lagbhag 45-55000 tak sale ho skdi hai baki khridan ate vechan wale te nirbhar ha.

Posted by Bhullar
Punjab
27-04-2021 06:23 PM
Bhullar ji ehh iss gal te bhi nirbhar hai ki pashu kinwe suee hai kyuki 1-2 suue da vdhia rate mill jnda hai baki tuhade area te bhi nirbhar hai viase ehh lagbhag 45-55000 tak sale ho skdi hai baki khridan ate vechan wale te nirbhar ha.

Posted by Munesh Sharma
Haryana
27-04-2021 06:18 PM
मुनेश जी इसकी रोकथाम के लिए Gypsum@100 kg प्रती एकङ डाल सकते हो।

Posted by Vijay
Haryana
27-04-2021 05:54 PM
viajy ji aap narme ke beej jaise US 51, US 71, US 81, RCH 773, RCH 776, Bio seed 105, 100, 7172, Sim Sim, 6488, 6588 aadhi ki bijai kar skte hain. aap ismen se beej jameen sinchai karne wale pani ke hisab se bijai kar skte hain. dhnywad

Posted by Gurbhagat singh
Punjab
27-04-2021 04:46 PM
ਗੁਰਭਗਤ ਸਿੰਘ ਜੀ, ਤੁਸੀਂ ਕੱਦੂ ਦੀਆਂ ਵੱਲਾਂ ਦੀ ਜੜ ਕੋਲੋਂ ਗੋਡੀ ਕਰੋ ਤੇ ਗਲੀ-ਸੜੀ ਰੂੜੀ ਪਾਓ ਤੇ ਖੱਟੀ ਲੱਸੀ ਦੀ ਸਪਰੇਅ ਕਰੋ...ਧੰਨਵਾਦ
Posted by sukhveer Singh
Punjab
27-04-2021 04:35 PM
ਸੁਖਵੀਰ ਸਿੰਘ ਜੀ ਝੋਨੇ ਦੀ ਨਰਸਰੀ ਤਿਆਰ ਕਰਨ ਲਈ 15-30 ਮਈ ਤੱਕ ਦਾ ਸਮਾਂ ਅਨੂਕੂਲ ਹੁੰਦਾ ਹੈ। ਲਗਭਗ 25-35 ਦਿਨਾਂ ਵਿੱਚ ਪਨੀਰੀ ਲਾਉਣ ਲਈ ਤਿਆਰ ਹੋ ਜਾਂਦੀ ਹੈ... ਧੰਨਵਾਦ
Posted by ਗੁਰਪਿਆਰ ਸਿੰਘ
Punjab
27-04-2021 04:18 PM
ਗੁਰਪਿਆਰ ਸਿੰਘ ਜੀ ਤੁਸੀਂ ਇਹਨਾਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ- SP 7172, RCH 650, RCH 776, RCH 926, US 51 ... ਧੰਨਵਾਦ

Posted by Amarjit
Punjab
27-04-2021 04:17 PM
sir mere kol ik cow va 5 month ho gye sui hoi ni ik than wich de dudh vagda rehnda koi hal dso g plz
Amarjit ji tuci uss nu Vitum-h liquid 10ml rojana ate Bovimin-gl liquid 7ml rojana dena suru kro. iss nal frak paa jawega baki usdi khurak da purra dian rakho.

Posted by Amarjit
Punjab
27-04-2021 04:15 PM
Amarjit ji tuci uss nu Vitum-h liquid 10ml rojana ate Bovimin-gl liquid 7ml rojana dena suru kro. iss nal frak paa jawega baki usdi khurak da purra dian rakho.

Posted by Ran singh Yadav
Rajasthan
27-04-2021 04:07 PM
ran singh ji aap is smy lauki ki sbji ki bijai kar skte hain. dhnywad
Posted by kuldeep
Haryana
27-04-2021 04:04 PM
आप इनको फीड डालनी बंद कर दें और तालाब में Kmno4 दवाई का प्रयोग करें।

Posted by Dharminder singh
Punjab
27-04-2021 04:03 PM
ਤੁਸੀ taktic liquid 2ml/1liter ਸਪਰੇ ਵੀ ਵਰਤੋਂ, ਇਸ ਨੂੰ ਪਾਣੀ ਵਿੱਚ ਮਿਲਾ ਕੇ ਕੱਪੜੇ ਨਾਲ ਪਸ਼ੂ ਦੀ ਮਾਲਿਸ਼ ਕਰ ਸਕਦੇ ਹੋ ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ..

Posted by Amarjit
Punjab
27-04-2021 04:02 PM
Amarjit ji isde nal jekar adha beej chari da beejya jaye ta eh jyada ate vadhia chara dindi hai,dhanwad
Posted by kuldeep
Haryana
27-04-2021 03:59 PM
कुलदीप जी मिट्टी की किस्म और जलवायु के आधार पर गर्मी ऋतु की मूंग के लिए 3 से 5 पानी लगाए जाते हैं। अधिक पैदावार प्राप्त करने के लिए मूंग बीजने के 55 दिनों के बाद पानी नहीं लगाना चाहिए।धन्यवाद

Posted by Rajwinder singh
Punjab
27-04-2021 03:53 PM
ਰਾਜਵਿੰਦਰ ਸਿੰਘ ਜੀ, ਤੁਹਾਡੇ ਦੁਵਾਰਾ ਭੇਜੀ ਗਈ ਵੀਡੀਓ ਬਿਲਕੁਲ ਖਾਲੀ ਹੈ..ਕਿਰਪਾ ਕਰਕੇ ਸਾਨੂੰ ਦੁਬਾਰਾ ਵੀਡੀਓ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ.. ਧੰਨਵਾਦ

Posted by ਤੇਜਿੰਦਰ ਸਿੰਘ
Punjab
27-04-2021 03:34 PM
Tejinder ji tusi normal jhone di varieties jive PR 129, PR 128, PR 127, PR 126 han te basmati di varieties jive Pusa Basmati 1121, 1718, Punjab Basmati 7 han. Dhanwad.

Posted by Karam Singh
Punjab
27-04-2021 03:22 PM
Karam ji strawberry di kheti polyhouse vich or khule khet vich bhi kiti ja sakdi hai. isde liye chikni, balue or achhe nikas vali miiti di jarurat hundi hai, pH 5-6.5 hona chahide. din da taapmaan 20-25* C or raat da taapman 7-12*C hona chahida. bijai october to mid november tak kiti jandi hai, isdi kheti lye mulching technique da upyog kita janda hai. isdi bijai de liye 1 acre vich 40 bed tiyar kite jande han te ik bed te 1000 podhe lagaye jande han. ik podha 3-4 rs da mil janda hai, isdi upaj 50-60 quintal tak nikal jandi hai . Ek acre de lyi gobar di khaad 25-30 quintal, NPK 20:40:40 kg de hisaab nal payi jandi hai. Isde beej bare jankari len lyi tusi mre number te sampark kar sakde han. Navjot Singh Shergill - 98725 95194.

Posted by harmanpreet singh
Punjab
27-04-2021 02:57 PM
Harmanpreet Singh ji tusi moongi di fasal beej sakde ho..esdiya kuch kisma jive SML 668, SML 832, TMB 37
eh kisma 60 dina vich pakk jandiya han..Dhanvad
Posted by Happy Ghuman
Punjab
27-04-2021 02:49 PM
ਉਸ ਨੂੰ Potasium iodied ਦਵਾਈ 7 ਗ੍ਰਾਮ ਰੋਜਾਨਾ ਦਿਓ ਅਤੇ V5 injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ..
Posted by malti patwal
Uttarakhand
27-04-2021 02:47 PM
Malti ji aap Azola seed lene ke lia aap Sandeep 7014864529 se samparak kar sakte hai,

Posted by kindi
Punjab
27-04-2021 02:42 PM
ਤੁਸੀ ਜਰਸੀ ਨਸਲ ਦੀ ਗਾਂ ਲੈਣ ਲਈ ਸੁਖਵਿੰਦਰ ਸਿੰਘ 9814057587, 9855621810 ਚੀਨਾ ਡੇਅਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ

Posted by Balvir Singh Mann
Punjab
27-04-2021 02:39 PM
Balvir ji tusi papaya de plants nu 1.5 X 1.5m de fasle nal laga sakde han. Tusi amrood te angoor de plant nu laun samay vermicompost ja rudi di khad nu butte laun vale khade(pit) vich mitti nal mix kr ke pa sakde han. Iss nal butte de thale zameen poli rahe gi jis nal roots da vadia vikas howega. Plants nu garmi to bachav lai zameen vich jrurat aunsar nami bana ke rakho. Butte nu seonk(Dheemak) to bachav lai chlorpyriphos@3 ml prati 1 litre panni de hissab nal butte dian roots vich pa sakde han. Bs eh dhyan jrur rakho ki plants de kol farsh ja wall na hove . ho sake ta plants nu wall to kafi duri bna ke hi laye jan. Kyu ki es nal garmi ja sake jada peda hunda jo plants nu nuksan karda hai te plants di growth sahi nahi hundi. Dhanwad.

Posted by Arshbir Singh
Punjab
27-04-2021 02:21 PM
आप बीज खरीदने के लिए अपने नज़दीकी कृषि विज्ञान केन्द्र तरनतारन 098729 74326 से संपर्क कर सकते है या फिर पीएयू लुधियाना से संपर्क कर सकते है।
Posted by ਰਾਜਪਾਲ ਸਿੰਘ ਸੰਧੂ
Punjab
27-04-2021 01:59 PM
ਰਾਜਪਾਲ ਜੀ 2020-21 ਲਈ ਨਰਮੇ ਦਾ MSP ਮੁੱਲ Rs.5515 (medium staple) ਤੇ Rs.5825 (long staple) ਪ੍ਰਤੀ ਕੁਇੰਟਲ ਦਾ ਹੈ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















.png)

