Posted by Amrit pal singh
Madhya Pradesh
29-04-2021 04:48 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.

Posted by sanjay kumar
Bihar
29-04-2021 04:46 PM
Sanjay ji kripya ap pumpkin ki photo bheje jo khrab ho raha hai ta jo apko uske hisabse sahi jankari de sake. Dhanywad.

Posted by gurkirt brar
Rajasthan
29-04-2021 04:39 PM
Gurkirat ji es sal normal monsoon anne ki umeed hai. Es saal Rajasthan ke jada tar areas me normal se thori jada barish ho sakti hai. Dhanywad.

Posted by sanjeev kumar
Punjab
29-04-2021 04:36 PM
Sanjeev ji pusa 44 variety ek long time di variety hai. Eh takreeban 130 dinn lendi hai pakkan vich transplants to baad. Isdi average height 95-110cm tak hundi hai. Isdi average pedavar 30-32 quintal prati acre di hai. Dhanwad.
Posted by Bhupinder singh dhaliwal
Punjab
29-04-2021 04:13 PM
ਭੁਪਿੰਦਰ ਜੀ ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰà¨.... (Read More)
ਭੁਪਿੰਦਰ ਜੀ ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬੀਜ ਦੀ ਸੋਧ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ । ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ । ਧੰਨਵਾਦ ।
Posted by Gurjinder singh
Punjab
29-04-2021 04:10 PM
nhi ji koi smasia nhi ha tuci holi holi krke usdi feed change kr skde ho ate hare chare di matra vadha deo jiss nal feed ghar vart howegi ate pashu di kami bhi purri hundi rehegi.
Posted by Gurjinder singh
Punjab
29-04-2021 04:03 PM
10 ਪਸ਼ੂਆਂ ਲਈ ਸ਼ੈੱਡ ਤਿਆਰ ਕਰਨ ਲਈ ਕੁੱਲ ਰਕਬੇ ਦੀ ਲੰਬਾਈ 42 ਫੁੱਟ 3 ਇੰਚ ਅਤੇ ਉਸਦੀ ਚੌੜਾਈ 30 ਫੁੱਟ ਜਿਸਦੀ ਕੁੱਲ ਜਗਾਹ 1267.5 ਵਰਗ ਫੁੱਟ ਬਣਦੀ ਹੈ ਇਸ ਵਿੱਚੋ ਤੁਸੀ ਛੱਤੀ ਜਗਾਹ 760 .5 ਵਰਗ ਫੁੱਟ ਅਤੇ ਅਣਛੱਤੀ ਜਗਾਹ 447 ਵਰਗ ਫੁੱਟ ਰੱਖ ਸਕਦੇ ਹੋ. ਬਾਕੀ ਤੁਸੀ ਇਸ ਕੰਮ ਦੀ ਟ੍ਰੇਨਿੰਗ ਜਰੂਰ ਲਓ ਜਿਸ ਵਿਚ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ

Posted by gurpal singh
Punjab
29-04-2021 04:02 PM
ਗੁਰਪਾਲ ਸਿੰਘ ਜੀ ਤੁਸੀਂ ਰੇਤਲੀ ਜਮੀਨ ਵਿੱਚ ਇਹਨਾਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ- RCH 650, US 51, SP 7172, RCH 776, RCH 926 .. ਧੰਨਵਾਦ

Posted by Mandeep Maan
Punjab
29-04-2021 03:56 PM
ਮਨਦੀਪ ਜੀ ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ..

Posted by prahlad singh dhakar
Madhya Pradesh
29-04-2021 03:24 PM
प्रहलाद जी मूंग के खेत को नदीन मुक्त रखें, एक या दो गोडाई करें। पहली गोडाई बिजाई के चार सप्ताह बाद करें और दूसरी गोडाई पहली गोडाई के दो सप्ताह बाद करें। रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली बिजाई के समय या पहले प्रति एकड़ में डालें। बिजाई के बाद.... (Read More)
प्रहलाद जी मूंग के खेत को नदीन मुक्त रखें, एक या दो गोडाई करें। पहली गोडाई बिजाई के चार सप्ताह बाद करें और दूसरी गोडाई पहली गोडाई के दो सप्ताह बाद करें। रासायनिक तरीके से नदीनों को ख्त्म करने के लिए फलूक्लोरालिन 600 मि.ली. प्रति एकड़ और ट्राइफलूरालिन 800 मि.ली बिजाई के समय या पहले प्रति एकड़ में डालें। बिजाई के बाद दो दिनों में पैंडीमैथालीन 1 लीटर को 100 से 200 लीटर पानी में मिलाकर प्रति एकड़ में स्प्रे करें। धन्यवाद।
Posted by jaspreet singh
Punjab
29-04-2021 03:22 PM
ਇਹ ਪਸ਼ੂਆਂ ਦੀ ਖੁਰਾਕ ਵਿਚ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਇਸਦੇ ਲਈ ਉਸ ਨੂੰ Keeper plus powder 30gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਤੁਸੀ ਇਹਨਾਂ ਚੀਜ਼ਾਂ ਦੀ ਵਰਤੋਂ ਕਰ.... (Read More)
ਇਹ ਪਸ਼ੂਆਂ ਦੀ ਖੁਰਾਕ ਵਿਚ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਇਸਦੇ ਲਈ ਉਸ ਨੂੰ Keeper plus powder 30gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਤੁਸੀ ਇਹਨਾਂ ਚੀਜ਼ਾਂ ਦੀ ਵਰਤੋਂ ਕਰੋ ਇਸ ਨਾਲ ਹੀਟ ਸਹੀ ਸਮੇਂ ਲਈ ਰਹੇਗੀ

Posted by satnam singh
Punjab
29-04-2021 03:22 PM
Satnam ji Punjab basmati 7 chotte kad vali variety hai. Is di takreeban height 111cm tak hundi hai. Isde danne jada lambe hunde han. Eh variety di paneeri de beejan da sahi sama june de pehle do hafte da hunda hai. Eh average 101 days vich tyar ho jandi hai transplanting to baad. Isdi average pedavar 19 quintal prati acre da hai. Dhanwad.

Posted by Jassi Singh
Punjab
29-04-2021 03:00 PM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ Vitum-h liquid 10ml ਰੋਜਾਨਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix ਫੀਡ ਵਰਤ ਸਕਦੇ ਹੋ ਅਤੇ ਇਸਦੇ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦਿਓ, ਇਹਨਾਂ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਪਸ਼ੂ ਦੇ ਸੂਣ ਵਿਚ ਕੋਈ ਸਮੱਸਿਆ ਨਹੀਂ ਆਉਂਦੀ

Posted by kawal
Punjab
29-04-2021 02:57 PM
ਇਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਬਾਕੀ ਇਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਵਧੀਆ ਮਾਤਰਾ ਵਿਚ ਹਰਾ ਚਾਰਾ ਦੇਣਾ ਸ਼ੁਰੂ ਕਰੋ

Posted by kawal
Punjab
29-04-2021 02:52 PM
ਇਸ ਨੂੰ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਬਾਕੀ ਇਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਵਧੀਆ ਮਾਤਰਾ ਵਿਚ ਹਰਾ ਚਾਰਾ ਦੇਣਾ ਸ਼ੁਰੂ ਕਰੋ

Posted by Nissan singh
Punjab
29-04-2021 02:18 PM
Nissan, this is a problem that can affect all plants in the citrus family. Every summer, flushes of new growth fall victim to attack from the ‘citrus leaf miner’. It starts with the adult, a tiny moth that flutters around at night laying eggs on the fresh new foliage. When they hatch, the little larvae or grubs burrow and ‘mine’ their way into the leaf creating their familiar silvery track marks. When the grubs have had their fill, they move on over to the edge of the leaf and curl it into a cosy shelter where they pupate. While this activity makes the foliage look ugly and unhealthy, the trees usually survive the attack. The leaves will continue to photosynthesis and produce energy for the tree. However, they would function much better if they were not damaged and distorted in th.... (Read More)
Nissan, this is a problem that can affect all plants in the citrus family. Every summer, flushes of new growth fall victim to attack from the ‘citrus leaf miner’. It starts with the adult, a tiny moth that flutters around at night laying eggs on the fresh new foliage. When they hatch, the little larvae or grubs burrow and ‘mine’ their way into the leaf creating their familiar silvery track marks. When the grubs have had their fill, they move on over to the edge of the leaf and curl it into a cosy shelter where they pupate. While this activity makes the foliage look ugly and unhealthy, the trees usually survive the attack. The leaves will continue to photosynthesis and produce energy for the tree. However, they would function much better if they were not damaged and distorted in this way. The pest can be controlled organically using an oil-based spray. It’s not used to smother the larvae; instead, it’s applied on the new leaves as soon as they appear, making conditions unfavourable for the adult moth .Use Homemade oil spray: It’s easy to make a low cost oil spray at home. 2 cups of vegetable oil and ½ cup of dish washing liquid into a jar, mix it well then add 1 tbsp of concentrate to 1 litre of water. Spray to cover the top and bottom of the foliage. For leaf eating insects you can use one spray of Thiamethoxam@1ml per 2litre of water. Thank you.
Posted by sonu
Punjab
29-04-2021 02:14 PM
ਸੋਨੂ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਨਸਲ ਦੀ ਵੱਛੀਆ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਵਿਸਤਾਰ ਨਾਲ ਦੁਬਾਰਾ ਆਪਣਾ ਸਵਾਲ ਪੁੱਛੋਂ ਜੀ ਧੰਨਵਾਦ
Posted by bhushan chandrabhan zingare
Maharashtra
29-04-2021 02:12 PM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Posted by SUKHDEV Singh
Punjab
29-04-2021 02:08 PM
ਸੁਖਦੇਵ ਜੀ ਤੁਸੀ ਸੁਕੀ ਖਲ ਪਾਓ ਜਿਸ ਨੂੰ ਪਸ਼ੂ ਆਸਾਨੀ ਨਾਲ ਖਾ ਜਾਂਦਾ ਹੈ ਜੇਕਰ ਪਸ਼ੂ ਸੁਕੀ ਖਲ ਨਾ ਖਾਵੇ ਫਿਰ ਉਸ ਨੂੰ ਭਿਓ ਕੇ ਦੇ ਸਕਦੇ ਹੋ

Posted by Babulal Yadav
Uttar Pradesh
29-04-2021 01:49 PM
Babulal ji power tillers ka upyog jada tar chotti kheti me ja sabjiyan lagane valo kisano duwara kiya jata hai. Kahi kisan veer iska upyog fasal mein nadeen ki roktham ke liye bi karte hai. Jaise ganne, narme aadi mein nadeen bhut hote hai hai unki godayi ke liye power tillers ka upyog kiya jata hai. Yeh kisan pe nirbhar karta hai ki usne kis tra se power tillar ka jada se jada faida kaise lena hai. Dhanywad.

Posted by Sunny
Punjab
29-04-2021 01:41 PM
Sunny ji tusi maaki di variety jive PMH 2 di bijayi kar sakde han. Eh thore samay vali variety hai. Eh variety takreeban 80k dinna vich tyar ho jandi hai te esdi average pedavar 18 quintal prati acre da hai. DHanwad.

Posted by harmaljeet singh
Punjab
29-04-2021 01:33 PM
ਹਰਮਲ ਜੀ ਭਿੰਡੀ ਦੀਆ ਕਿਸਮਾਂ ਜਿਵੇ Punjab Suhawani, Punjab-8, Arka Nikita (F1 Hybrid) ਹਨ। ਭਿੰਡੀ ਦੀ ਬਿਜਾਈ ਫਰਵਰੀ - ਮਾਰਚ ਤੇ ਜੂਨ - ਜੁਲਾਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ। ਧੰਨਵਾਦ।

Posted by Kulwinder singh
Punjab
29-04-2021 01:29 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Nilzan liquid 1ml/3kg ਸਰੀਰ ਦੇ ਭਾਰ ਦੇ ਹਿਸਾਬ ਨਾਲ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ

Posted by ਬਲਜਿੰਦਰ ਸਿੰਘ
Punjab
29-04-2021 01:24 PM
ਤੁਸੀ ਉਸ ਨੂੰ ਨਜ਼ਦੀਕੀ ਕਿਸੇ ਸਰਕਾਰੀ ਡਾਕਟਰ ਤੋਂ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ ਜਾ ਫਿਰ ਤੁਸੀ ABS ਕੰਪਨੀ ਦੇ BAADAL, SHAKTI,VEER ਕੋਈ ਵੀ ਸੀਮਨ ਭਰਵਾਂ ਸਕਦੇ ਹੋ ਇਹਨਾਂ ਦਾ ਵਧੀਆ ਰਿਕਾਰਡ ਹੈ
Posted by UV chahar
Uttar Pradesh
29-04-2021 01:16 PM
aap iske liye ghar par 1 kg gulkand, 1 kg sonf, 1kg sukke amle ka muraba, 10 moti ilachia or 10 chotia ilachia ko miksi me pees kar powder bana le fir gulkand milla de aur iske pede bana le or unko 5 hiso me bant le or rozana 1 hissa de aisa karne se fark pad jayega aur usko Anabolite liquid 100-100ml subah sham aur Brotone liquid 100ml rojana dena suru kren.

Posted by kuldeep kumar
Punjab
29-04-2021 01:11 PM
Kuldeep ji je tuhadi uchi zameen vicho niche val pani nahi nikal da ta tusi koi v jhone di variety la sakde han. Tusi jhone diya kisma jive PR129, PR128, PR127, PR126, PR124, PR122, PR121, PUSA 44, Peli jPusa (je1 number pani hai) di bijayi kar sakde han. Je thode khet vich barish vale pani rukan di problem aundi hai ta tusi niche basmati di kisma jive 1121, 1718, 1509 di paneeri la sakde han. Pehle 15 din jhone di fasal vich pani rokan di jrurat hundi hai, baad vich ta tusi teeje din pani la sakde han. Dhanwad.
Posted by Lovepreet Brar
Punjab
29-04-2021 01:08 PM
Lovepreet ji mirch di fasal vich wilt di problem hai te tusi isdi roktham lyi khatti lassi di spray kar sakde han. Tusi fasal vich khad paun samay 1kg trichoderma nu 50kg rudi di khad nal milake ek hafte lyi rakh deo te fir isnu 1acre de hisab nal fasal nu pa deo. Te chemical control lyi tusi fasal te carbendazim@10gram prati 10litre pani de hisab nal drenching kar sakde han. Dhanwad.

Posted by Navdeep
Punjab
29-04-2021 12:56 PM
Navdeep ji hale tak fazilka nehar vich bandi hai te hale hafte to das dinna tak pani aunn di umeed hai. Dhanwad.

Posted by Abhiram singh
Uttar Pradesh
29-04-2021 12:42 PM
Abhiram ji papaya me potas aur phosphorous nutrients plants ke fruit me ek eham role ada karte hai . Potash se fruit size aur colour acha hota hai phosphorus plant ko mazbooti ke sath kuj had tak fungicide ka kam bi karta hai. Yeh dono flowering ke time flowers ko fruit setting me badalne me bhut madad karta hai jis se jada matra me fruits aate hai aur pedavar me bi ejafa hota hai. Yeh dono plants ki growth aur development achi krate hai. Dhanywad.

Posted by harpreet singh
Punjab
29-04-2021 12:12 PM
Harpreet ji ehh sahiwal nasal da semen hai ate isda 11-12 litre milk record hai.

Posted by Kamal Sandhu
Punjab
29-04-2021 12:10 PM
ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ

Posted by Golu Sahu
Madhya Pradesh
29-04-2021 12:01 PM
Golu Sahu ji, aap shote daane vali kismo ka beej 60-70kg/hectare aur bde daane vaali kismo ka beej 80-90kg/hectare ke hisab se dal skte hain....
Posted by bhawar lal gurjar
Rajasthan
29-04-2021 12:00 PM
यह दोनों देसी क्रॉस नस्ल की गाय है और यह लगभग 8-10 लीटर तक दूध दे सकती है बाकि इनकी अच्छी खुराक और देखभाल और इन्हें भरवाएं जाने वाले सीमन के रिकॉर्ड पर निर्भर करता है
Posted by Kamal Rana
Uttar Pradesh
29-04-2021 11:32 AM
कमल , आमतौर पर कस्तूरी भिन्डी की खेती, फसल के रूप में लगाया जाता ह। इसकी वर्षा आधारित खेती की जाती है। मई-जून में खेत तैयार किये जाते हैं और पहली वर्षा के तुरंत बाद इसकी बुआई कर दी जाती है। यह एक170 से 180 दिनों की फसल है। देश के बहुत से हिस्सों में विशेषकर दक्षिण भारत में अनुसंधानों में यह पाया गया है कि कस्तूरी भि.... (Read More)
कमल , आमतौर पर कस्तूरी भिन्डी की खेती, फसल के रूप में लगाया जाता ह। इसकी वर्षा आधारित खेती की जाती है। मई-जून में खेत तैयार किये जाते हैं और पहली वर्षा के तुरंत बाद इसकी बुआई कर दी जाती है। यह एक170 से 180 दिनों की फसल है। देश के बहुत से हिस्सों में विशेषकर दक्षिण भारत में अनुसंधानों में यह पाया गया है कि कस्तूरी भिण्डी की एक वर्ष में 2 फसल भी ली जा सकती है। पहली बार इसे जून-जुलाई में लगाया जाता है। जबकि दूसरी फसल अक्टूबर-नवम्बर में ली जाती है।कस्तूरी भिण्डी की खेती में गोबर की खाद काप्रयोग करें। गोबर की खाद डालते समय इसमें नीम के घोल की पर्याप्त मात्रा भी मिला दें। इसमें लाभकारी सूक्ष्म जीवों को चूर्ण के रूप में मिश्रित भी किया जा सकता है। कस्तूरी भिण्डी की फसल में समय-समय पर अनावश्यक खरपतवारों को उखाड़ने की आवश्यकता होती है। इसमें खरपतवार नाशियों का उपयोग नहीं किया जा सकता है। इन्हें हाथ सेउखाड़ा जाता यांत्रिक विधियों का प्रयोग किया जाता है। जोकि बहुत मंहगी साबित होती है। आम तौर पर हर 10 से 15 दिनों के अंतराल में खरपतवारों को उखाड़ने की आवश्यकता होती है। बीजों को छिटककर और कतार में दोनों ही विधियों से लगाया जा सकता है। छिटकाव विधि अधिक उपयोगी नहीं मानी जाती है। कतार में बीजों को लगाकर स्थान-स्थान पर अंकुरण न होने की दशा में खालीस्थानों पर बीजों का फिर से बोया जा सकता है। फसल की किसी भी अवस्था में पानी का जमाव नहीं होना चाहिए। अधिक वर्षा की स्थिति में जल निकासी की समुचित व्यवस्था होनी चाहिए। फसल में यूं तो बुवाई के 75 दिन के बाद फूल आने लग जाते हैं और इसके 3 से 4 दिनों के बाद बीज बनने लग जाते हैं पर फूल का आना और बीजों का बनना अलग-अलग पौधों में अलग-अलग समय पर होता है जिससे कई बार बीजों का एकत्राण करना पड़ता है। सही समय पर बीजों का एकत्राण न करने से फलों से फटकर बीज नीचे गिर जाते हैं। इस फसल की अवधि170 से 180 दिनों की होती है। बीजों का एकत्राण 20-25 बार किया जाताहै। कस्तूरी भिण्डी की एक भी उन्नत किस्म उपलब्ध नहीं है, सिंचित अवस्था में जैविक खेती से 9 से 10 क्वि0 की उपज प्राप्त होती है।धन्यवाद।

Posted by Baljinder singh
Punjab
29-04-2021 11:31 AM
ਤੁਸੀ ਅਜੇ ਲੋਕਡਾਊਨ ਦੇ ਸਮੇ ਵਿਚ ਫਾਰਮ ਨਾ ਖੋਲੋ ਕਿਉਕਿ ਇਹਨਾਂ ਦੀ ਸੇਲ ਵਿਚ ਥੋੜੀ ਸਮੱਸਿਆ ਹੋ ਜਾਂਦੀ ਹੈ ਇਸ ਕਰਕੇ ਤੁਸੀ ਥੋੜਾ ਸਮਾਂ ਰੁਕ ਕੇ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਬਾਕੀ ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱà¨.... (Read More)
ਤੁਸੀ ਅਜੇ ਲੋਕਡਾਊਨ ਦੇ ਸਮੇ ਵਿਚ ਫਾਰਮ ਨਾ ਖੋਲੋ ਕਿਉਕਿ ਇਹਨਾਂ ਦੀ ਸੇਲ ਵਿਚ ਥੋੜੀ ਸਮੱਸਿਆ ਹੋ ਜਾਂਦੀ ਹੈ ਇਸ ਕਰਕੇ ਤੁਸੀ ਥੋੜਾ ਸਮਾਂ ਰੁਕ ਕੇ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਹੋ ਬਾਕੀ ਸੂਰ ਪਾਲਣ ਲਈ ਸਬਸਿਡੀ ਲੈਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਦੀ ਜਰੂਰਤ ਹੁੰਦੀ ਹੈ ਸੂਰ ਪਾਲਣ ਦੀ ਟ੍ਰੇਨਿੰਗ 5 ਦਿਨ ਦੀ ਹੁੰਦੀ ਹੈ ਜੋ ਕਿ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਵੱਲੋ ਕਰਵਾ ਜਾਂਦੀ ਹੈ ਆਮ ਤੌਰ ਤੇ ਸੂਰ ਪਾਲਣ ਲਈ ਲੋਨ ਤੇ 25% ਸਬਸਿਡੀ ਮਿਲਦੀ ਹੈ ਤੁਸੀ ਸਭ ਤੋਂ ਪਹਿਲਾਂ ਜ਼ਿਲੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਫਾਰਮ ਲੈ ਕੇ ਭਰ ਬੈਕ ਕੋਲ ਜਾਉਗੇ ਉਸ ਤੋਂ ਬਾਅਦ ਬੈਕ ਜਦੋ ਲੋਨ ਦੇਣ ਲਈ ਰਾਜ਼ੀ ਹੋ ਗਿਆ ਉਹ ਤੁਹਾਡੀ ਫਾਈਲ ਪੂਰੀ ਕਰਣਗੇ ਫਿਰ ਤੁਸੀ ਫਾਈਲ ਨੂੰ ਡਿਪਟੀ ਡਾਇਰੂੈਕਟਰ ਕੋਲ ਲੈ ਕੇ ਜਾਉਗੇ

Posted by Baljinder singh
Punjab
29-04-2021 11:30 AM
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹà¨.... (Read More)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ. ਬਾਕੀ ਇਸਦਾ ਮੁਨਾਫ਼ਾ ਤੁਹਾਡੀ ਮਾਰਕੀਟ, ਫੀਡ ਖਰਚ, ਮੱਛੀਆਂ ਦੀ ਸਹੀ ਗਰੋਥ ਦੇ ਹਿਸਾਬ ਨਾਲ ਨਿਰਭਰ ਹੈ

Posted by Baljinder singh
Punjab
29-04-2021 11:28 AM
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕ.... (Read More)
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.

Posted by SANDEEP SHAKYA
Rajasthan
29-04-2021 11:15 AM
संदीप जी मच्छर की रोकथाम के लिए Imidacloprid@2 ml प्रती लीटर पानी में मिलाकर स्प्रे कर सकते हो और सूंडी की रोकथाम के लिए Coragen@60 ml प्रती एकड स्प्रे कर सकते हो।

Posted by Aakash Chandi
Haryana
29-04-2021 11:02 AM
आकाश जी कृपया अपना सवाल विस्तार से पूछें कि आप क्या जानकारी लेना चाहते हैं ताकि आपको उसके हिसाब से सही जानकारी दी जा सके।

Posted by नरसिंहपटेल
Chattisgarh
29-04-2021 10:58 AM
आप 1 किलो गेहूं का दलिया, 250 ग्राम गुड़ अच्छी तरह मिक्स करके पकाकर फिर उसे ठंडा करके उसमें 100 मि.ली. सरसों का तेल मिक्स करके पशु को खिला सकते है और अच्छा हरा चारा डालें। बाकि आप Lacup powder 100gm रोजाना दे सकते है।

Posted by Jashandeep Sidhu
Punjab
29-04-2021 10:44 AM
Jashandeep Sidhu ji, jo tusi photo bheji hai usde dusri side to dhup pain de karn sahi dikhai nhi de rahi...kirpa krke boote de najdeek to jithe patte suk rahe han otho di dobara photo bhejo ta jo tuhanu sahi jankari mil ske..

Posted by नरसिंहपटेल
Chattisgarh
29-04-2021 10:32 AM
आप 1 किलो गेहूं का दलिया, 250 ग्राम गुड़ अच्छी तरह मिक्स करके पकाकर फिर उसे ठंडा करके उसमें 100 मि.ली. सरसों का तेल मिक्स करके पशु को खिला सकते है और अच्छा हरा चारा डालें। बाकि आप Lacup powder 100gm रोजाना दे सकते है।

Posted by Rohit gujjar
Haryana
29-04-2021 10:28 AM
रोहित जी खीरे में NPK 130045 10gm प्रति लीटर पानी में मिलाकर स्प्रे कर सकते हैं।

Posted by Rohit gujjar
Haryana
29-04-2021 10:27 AM
Rohit g cucumber mein NPK 130045@10gm per litre pani mein mila kr spray kr skte ho...
Posted by Thakur Raghuveer Singh Panwar SIRONJ
Rajasthan
29-04-2021 10:24 AM
Raghuveer ji good morning, kripya apna sawal visthar se btaye ta jo apko uske hisab se sahi jankari de sake. Dhanywad.

Posted by Dr D.S.Bhandari
Rajasthan
29-04-2021 10:05 AM
Sir you can use neem twigs and leaves in wheat grains while storage. You can also put matchstick boxes while storing wheat. Thank You.

Posted by Harjeet sigh
Punjab
29-04-2021 10:03 AM
हरजीत जी आप फूलगोभी, बैंगन, प्याज, शिमला मिर्च और मूली की बिजाई कर सकते है।

Posted by Lovepreet Singh
Punjab
29-04-2021 10:02 AM
ਲਵਪ੍ਰੀਤ ਜੀ ਇਸ ਨੂੰ ਤੁਸੀ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਇਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ
Posted by Raghveer Singh
Chandigarh
29-04-2021 09:49 AM
ਰਘਵੀਰ ਜੀ ਇਸਦੇ ਲਈ ਮਸ਼ੀਨ ਆਉਂਦੀ ਹੈ ਜੋ ਮੁਰਗੀ ਦੀ ਚੁੰਜ ਨੂੰ ਕੱਟ ਕਰ ਦਿੰਦੀ ਹੈ ਜੇਕਰ ਕਿਸੇ ਕੋਲ ਘੱਟ ਮੁਰਗੀਆਂ ਹੈ ਫਿਰ ਉਹ ਕਰਦ/ਛੁਰੀ ਜੋ ਸਬਜ਼ੀਆਂ ਕੱਟਣ ਲਈ ਵਰਤੀ ਜਾਂਦੀ ਹੈ ਉਸ ਨਾਲ ਪੂਰੀ ਤਰ੍ਹਾਂ ਅੱਗ ਤੇ ਗਰਮ ਕਰਕੇ ਮੁਰਗੀ ਦਾ ਮੂੰਹ ਖੋਲ ਕੇ ਉਪਰ ਵਾਲੀ ਚੁੰਜ ਥੋੜੀ ਥੋੜੀ ਕੱਟ ਸਕਦੇ ਹੋ ਪਰ ਕਰਦ/ਛੁਰੀ ਪੂਰੀ ਗਰਮ ਹੋਣੀ ਚਾਹੀਦੀ ਹੈ ਨਹੀਂ ਤਾਂ ਖੂਨ ਬੰਦ ਨਹੀਂ ਹੋਵੇਗਾ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























