Experts Q&A Search

Posted by vikas
Rajasthan
30-04-2021 08:55 AM

Punjab
04-30-2021 03:22 PM
विकास जी पत्ते पीले और सूखने का कारण पोषक तत्वों की कमी है, उसके लिए आप 2-3kg/पौधा डालें और Copper Oxychloride @2-3/लीटर के हिसाब से छिड़काव करें,,कीट की रोकथाम के लिए आप 160gm thiamethoxam/एकड़ 500litr पानी में स्प्रे कर सकते हैं, धन्यवाद
Posted by Biswanath Majhi
West Bengal
30-04-2021 08:48 AM

Punjab
04-30-2021 09:53 AM
Posted by Biswanath Majhi
West Bengal
30-04-2021 08:44 AM

Punjab
04-30-2021 09:53 AM
Posted by बृजेश तिवारी
Uttar Pradesh
30-04-2021 08:36 AM

Madhya Pradesh
04-30-2021 02:35 PM
बृजेश तिवारी जी आप अपनी जमीन और मौसम के हिसाब से मक्के को पानी लगा सकते हैं, धन्यवाद
Posted by Rashwinder Singh Kaureana
Punjab
30-04-2021 08:34 AM
Punjab
04-30-2021 03:05 PM
ਰਸ਼ਵਿੰਦਰ ਸਿੰਘ ਜੀ ਤੁਸੀਂ 15 ਜੂਨ ਤੋਂ ਬਾਅਦ ਝੋਨਾ ਲਾ ਸਕਦੇ ਹੋ, ਧੰਨਵਾਦ
Posted by Manpreet Brar
Punjab
30-04-2021 08:21 AM
Punjab
04-30-2021 09:15 AM
Manpreet ji tusi dogar Pusa te cr 212 lga sakde han, ehna te koi rok nahi hai.dhanywad
Posted by sikandar Prajapati
Uttar Pradesh
30-04-2021 08:15 AM

Punjab
04-30-2021 02:51 PM
Parjapati ji aap earthworms lene ke liye Yogi Agriculture Products, Naroda(ahemdabad,Gujrat) Phone no.-07016267715 se sampark kar sakte hain...
Posted by Ramesh-Kumar
Jharkhand
30-04-2021 07:45 AM

Punjab
05-03-2021 04:17 PM
उसे आप Bovimin-b पाउडर 20 ग्राम रोजाना दें और mintab tablet रोजाना एक गोली दें बाकि उसकी खुराक का पूरा ध्यान रखें।
Posted by baljinderpal singh
Punjab
30-04-2021 07:40 AM
Haryana
04-30-2021 01:58 PM
ਬਲਜਿੰਦਰ ਜੀ ਜਮੀਨ ਵਿਚ ਜ਼ਿਆਦਾ ਪਾਣੀ ਨਾ ਲਾਓ..ਇਸ ਉਪਰ ਤੁਸੀਂ Mancozeb 75% @4gm/ਲੀਟਰ ਤੇ ਕੁਛ ਦਿਨ ਬਾਅਦ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by ਬਲਜੀਤ ਸਿੰਘ ਗਰੇਵਾਲ
Punjab
30-04-2021 07:34 AM
Punjab
04-30-2021 01:52 PM
ਬਲਜੀਤ ਸਿੰਘ ਜੀ ਤੁਸੀਂ Punjab Sudax Chari ਦਾ ਬੀਜ ਖਰੀਦਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ Ph.+91-161-2400898, +91-161-2401960 ਦੀ ਬੀਜ ਦੁਕਾਨ ਤੇ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by Gurbej singh Sandhu
Punjab
30-04-2021 07:25 AM
Punjab
04-30-2021 09:18 AM
Gurbhej ji makki di fasal vich nitrogen di kami de lashan han, tusi isnu urea khad pao te pani lao. dhanwad
Posted by Asit Mandal
West Bengal
30-04-2021 07:21 AM

Maharashtra
04-30-2021 01:45 PM
Asit Mandal ji, Jute ki bijai ke 15-20 din baad quizalofop-ethyl 5 EC @ 0.05 kg/ha ka spray krke ghass ko control kar skte ho..
Posted by RAKESH CHOUDHARY
Rajasthan
30-04-2021 07:14 AM
Punjab
04-30-2021 09:19 AM
Rakesh ji ap is paudhe par Imidacloprid@1ml prati 2litre pani ke hisab se spray kar sakte hai. dhanywad
Posted by Balbir Singh Bhaura
Punjab
30-04-2021 06:38 AM

Punjab
04-30-2021 04:06 PM
Posted by Toni
Arunachal Pradesh
30-04-2021 06:14 AM

Punjab
04-30-2021 09:31 AM
Posted by ਬਲਜੀਤ ਸਿੰਘ
Punjab
30-04-2021 06:13 AM
Punjab
04-30-2021 01:32 PM
ਬਲਜੀਤ ਸਿੰਘ ਜੀ ਇਹ ਜਵਾਰ ਦੀ ਦੋਗਲੀ ਕਿਸਮ ਹੈ।ਇਸਦੇ ਪੌਦੇ ਲੰਬੇ ਅਤੇ ਪੱਤੇ ਮੋਟੇ ਅਤੇ ਚੌੜੇ ਹੁੰਦੇ ਹਨ।ਤਣਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਸਹੀ ਸਮੇਂ ਬੀਜੀ ਫਸਲ 3 ਵਾਰ ਕੱਟੀ ਜਾ ਸਕਦੀ ਹੈ। ਇਹ ਕਿਸਮ ਪੱਤਿਆਂ ਦੇ ਲਾਲ ਧੱਬਾ ਰੋਗ ਦੀ ਰੋਧਕ ਹੈ। ਇਸ ਦਾ ਔਸਤ ਝਾੜ 480 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਧੰਨਵਾਦ
Posted by ਬਲਜੀਤ ਸਿੰਘ
Punjab
30-04-2021 05:58 AM
Punjab
04-30-2021 01:24 PM
ਬਲਜੀਤ ਸਿੰਘ ਜੀ ਤੁਸੀਂ ਮਿਰਚ ਦੀ ਫ਼ਸਲ ਤੇ Amistar ਅਤੇ Nativo ਦੀ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by smd agrominerals
Madhya Pradesh
30-04-2021 12:05 AM

Punjab
04-30-2021 01:20 PM
श्रीमान जी जानकारी देने के लिए आपका धन्यवाद
Posted by Leena Bhandare
Maharashtra
29-04-2021 11:13 PM

Maharashtra
05-03-2021 04:37 PM
बिजाई के समय गड्ढे में 10 किलो रूडी की खाद और 500 ग्राम सिंगल सुपर फासफेट गड्ढों में डालें|
Posted by Harjeet sigh
Punjab
29-04-2021 10:52 PM

Punjab
04-30-2021 09:35 AM
Harjeet ji spray da vdya result len lyi tusi fungicide te insecticide nu alag alag hi karo. Je tusi ehna di ekathi spray karni hai ta tusi ehna da ghol alag alag bartana vich bnauna hai te sirf spray vale tank vich hi sifarish matra anusar pauni hai. Tusi isdi spray early morning ja sham nu dono time vich kar sakde han. Vaise sham da time sahi rehnda kyu ki spray to baad raat vich thand rehndi hai te fasal nu koi nuksan nahi hunda. dhanwad
Posted by Harjeet sigh
Punjab
29-04-2021 10:49 PM

Punjab
04-30-2021 04:16 PM
Posted by ਧਰਮਵੀਰ ਸਿੰਘ
Punjab
29-04-2021 09:28 PM
Punjab
04-29-2021 09:53 PM
ਧਰਮਵੀਰ ਸਿੰਘ ਜੀ ਬਾਜਰੇ ਨੂੰ ਪਾਣੀ ਜਮੀਨ ਦੀ ਮਿੱਟੀ ਤੇ ਗਰਮੀ ਦੇ ਹਿਸਾਬ ਨਾਲ ਲਾਓ ਅਤੇ ਜਦੋਂ ਫ਼ਸਲ ਅੱਧੇ ਫੁੱਟ ਦੀ ਹੋ ਜਾਵੇ ਤਾਂ ਤੁਸੀਂ 22 ਕਿਲੋ ਯੂਰੀਆ/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ
Posted by Amrit Aulakh
Punjab
29-04-2021 09:26 PM
Punjab
05-03-2021 04:08 PM
Amrit ji Urea da rate 266.50 hai ate D A P da purana rate 1200 c ate nva 1400-1700 de vich hai,dhanwad
Posted by SANDEEP SHAKYA
Rajasthan
29-04-2021 09:26 PM
Madhya Pradesh
04-29-2021 09:32 PM
संदीप जी कद्दू और तुरई में ज्यादा फल लेने के लिए आप NPK 13:00:45 @1किलो/एकड़ के हिसाब से छिड़काव कर सकते हैं, धन्यवाद
Posted by Deepak Kumar Tahlan
Haryana
29-04-2021 09:24 PM

Punjab
04-29-2021 09:43 PM
Posted by मुनीश कुमार
Haryana
29-04-2021 09:18 PM

Punjab
04-30-2021 09:35 AM
मुनीश कुमार जी जब आपका पशु बहुत बार गाभिन करवाने के बाद भी ठहरता नहीं है तब आप इस तरीके का प्रयोग कर सकते है यह मांस में लगाए जाते है जिससे हॉरमोनस की समस्या को ठीक करते है और पशु के गाभिन होने में मदद होती है। यदि आपके पशु 3—4 नए दूध करवाने पर भी नहीं ठहरता तब आप इनका प्रयोग कर सकते है।
Posted by Anurag Patel
Uttar Pradesh
29-04-2021 09:13 PM

Punjab
04-29-2021 09:28 PM
पटेल जी, आपको खुद ही लेमन ग्रास के तेल की बिक्री के लिए स्थानीय बाजारों में उपभोक्ता ढूंढ़ने पड़ेंगे और वहीं पर आपको इसके मूल्य के बारे में जानकारी मिलेगी, धन्यवाद
Posted by Anurag Patel
Uttar Pradesh
29-04-2021 09:07 PM

Punjab
04-29-2021 09:25 PM
पटेल जी, आपको खुद ही लेमन ग्रास की बिक्री के लिए स्थानीय बाजारों में उपभोक्ता ढूंढ़ने पड़ेंगे, धन्यवाद
Posted by Thaneshwar prasad
Chattisgarh
29-04-2021 08:26 PM

Punjab
04-29-2021 08:58 PM
प्रसाद जी, आप अपने नजदीक नर्सरी में संपर्क करें और वहीं से ही आपको पौधों के रेट के बारे में पता चल पायेगा, धन्यवाद
Posted by Sukhdeep Singh
Punjab
29-04-2021 08:16 PM
Punjab
04-29-2021 08:52 PM
ਸੁਖਦੀਪ ਜੀ, ਅਗਰ ਤੁਸੀਂ ਬਾਗ ਦੀ ਚੰਗੀ ਸੰਭਾਲ ਕਰਦੇ ਹੋ ਤਾਂ ਬਿਲਕੁਲ ਤੁਹਾਨੂੰ ਲਾਭ ਹੋਵੇਗਾ ਪਰ 1 ਕਿਲੇ ਦੀ ਬਜਾਏ ਤੁਸੀਂ ਅੱਧੇ ਕਿਲੇ ਵਿੱਚ ਲਾਕੇ ਤਜ਼ਰਬਾ ਕਰੋ...ਧੰਨਵਾਦ
Posted by निलेश पलवार
Madhya Pradesh
29-04-2021 08:11 PM

Maharashtra
04-29-2021 09:19 PM
निलेश पलवार जी आप इन किस्मो की बिजाई कर सकते हैं - पूसा -1460, डब्लू.जी.एल -32100, पूसा सुगंध 4, सहभागी, दन्तेश्वरी बिजाई पद्धति द्वारा आप 20-25kg /हेक्ट. बीज की बिजाई कर सकते हैं अच्छी तरह से तैयार खेत में निर्धारित बीज की मात्रा नारी हल या दुफन या सीडड्रील द्वारा 20 सें.मी. की दूरी की कतारों में बोनी करना चाहिए।बीज को फफूंद.... (Read More)
निलेश पलवार जी आप इन किस्मो की बिजाई कर सकते हैं - पूसा -1460, डब्लू.जी.एल -32100, पूसा सुगंध 4, सहभागी, दन्तेश्वरी बिजाई पद्धति द्वारा आप 20-25kg /हेक्ट. बीज की बिजाई कर सकते हैं अच्छी तरह से तैयार खेत में निर्धारित बीज की मात्रा नारी हल या दुफन या सीडड्रील द्वारा 20 सें.मी. की दूरी की कतारों में बोनी करना चाहिए।बीज को फफूंदनाशक दवा कार्बेन्डाजिम 2.5 ग्राम/किग्रा बीज या कार्बेन्डाजिम + मैन्कोजेब 3 ग्राम/किग्रा बीज या कार्बोक्सिऩ + थायरम 3 ग्राम/किग्रा बीज से उपचारित करें। वर्षा आरम्भ होते ही धान की बुवाई का कार्य आरम्भ कर देना चाहिये। जून मध्य से जुलाई प्रथम सप्ताह तक बोनी का समय सबसे उपयुक्त होता है। मध्यम अवधि वाली किस्मो को 80-100 किलो नाइट्रोजन/एकड़ के हिसाब से डाल सकते हैं। धन्यवाद
Posted by Baljinder Singh
Punjab
29-04-2021 07:57 PM
Punjab
04-30-2021 09:39 AM
ਨਹੀਂ ਜੀ ਉਸਦਾ ਦੁੱਧ ਪੀਣ ਨਾਲ ਕੋਈ ਸਮੱਸਿਆ ਨਹੀਂ ਹੁੰਦੀ ਤੁਸੀ ਉਸ ਨੂੰ bovimin-gl liquid 7ml ਹਰ ਰੋਜ਼ ਅਤੇ vetscuco 2.2 ਟੈਬਲੇਟ ਸਵੇਰੇ ਅਤੇ ਸ਼ਾਮ ਨੂੰ ਦਿਓ ਜੀ।
Posted by Lovepreet Chabhal
Punjab
29-04-2021 07:33 PM
Punjab
04-30-2021 09:40 AM
ਹਾਂਜੀ ਤੁਸੀ heifer dry ਫੀਡ ਦੀ ਵਰਤੋਂ ਕਰ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by ਰਾਜਪਾਲ ਸਿੰਘ ਸੰਧੂ
Punjab
29-04-2021 07:32 PM
Punjab
04-30-2021 09:41 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
Posted by mohammad shuaib
Uttar Pradesh
29-04-2021 07:04 PM
Punjab
04-30-2021 09:42 AM
इसे आप तुरंत नज़दीकी डॉक्टर से जांच करवाएं क्योंकि इसकी जांच करके ही सही इलाज हो सकता है
Posted by Dharamjet Singh Sidhu
Punjab
29-04-2021 07:01 PM
Haryana
04-29-2021 07:54 PM
Dharamjeet Singh ji,, boote vekhan to pta chal riha hai ki fasal de upar mitti jmi hoi hai sabto pehla fasal nu paani nal dovo te flowering lyi tusi Amino acid 250-300ml/acre de hisab nal spray kar skde ho ate kuch din baad Azoxystrobin 23% SC @150ml/acre de hisab nal spray kro..Dhanwad
Posted by ਬਲਜੀਤ ਸਿੰਘ
Punjab
29-04-2021 06:38 PM
Punjab
04-29-2021 06:49 PM
ਬਲਜੀਤ ਸਿੰਘ ਜੀ ਮਿਰਚਾਂ ਨੂੰ ਪਾਣੀ ਲਗਾ ਕੇ Shamir@400ml ਪ੍ਰਤੀ ਏਕੜ Drenching ਕਰੋ।
Posted by Jaswinder Preet
Punjab
29-04-2021 06:13 PM
Punjab
04-30-2021 09:44 AM
Preet ji ehh pashu vich calcium, vitamins di kami krke ho jnda hai tuci uss nu Calcimust gold liquid 40ml rojana ate Anabolite liquid 100ml rojana dena suru kro ate 1 mahine pehla Vitum-h liquid 10-10ml swere sham ate metabolite powder rojana 1 pouch dena suru kro.
Posted by Sarabjit Singh
Punjab
29-04-2021 06:06 PM
Punjab
04-29-2021 06:27 PM
ਸਰਬਜੀਤ ਸਿੰਘ ਜੀ ਤੁਹਾਡੇ ਬੂਟੇ ਨੂੰ ਪੋਸ਼ਕ ਤੱਤਾਂ ਦੀ ਘਾਟ ਹੈ, ਤੁਸੀਂ ਗੋਡੀ ਕਰਕੇ 2-3 ਕਿਲੋ vermicompost ਪਾ ਸਕਦੇ ਹੋ...ਧੰਨਵਾਦ
Posted by Gurjit Singh
Punjab
29-04-2021 05:58 PM
Punjab
04-29-2021 06:31 PM
Gurjit Singh ji, jo tusi sade nal photo sanjhi kiti hai oh khul nhi rahi...kirpa karke dubara apni fasal di photo sanjhi karo ta jo tuhanu sahi jankari mil ske..Dhanwad
Posted by GURMEET SINGH
Punjab
29-04-2021 05:57 PM
Haryana
04-29-2021 06:39 PM
ਗੁਰਮੀਤ ਸਿੰਘ ਜੀ, ਤੁਸੀਂ ਕੱਦੂ ਦੀ ਫ਼ਸਲ ਉੱਤੇ NKP 13:00:45 @5-10gm/ਲੀਟਰ ਪਾਣੀ ਦਾ ਘੋਲ ਬਣਾਕੇ ਸਪਰੇਅ ਕਰ ਸਕਦੇ ਹੋ ਅਤੇ ਕੁਛ ਦਿਨਾਂ ਮਗਰੋਂ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹੋ ਇਸ ਨਾਲ ਫੁੱਲਾਂ ਦਾ ਕੇਰਾ ਰੁਕ ਜਾਵੇਗਾ...ਧੰਨਵਾਦ
Posted by Jarnail Singh
Punjab
29-04-2021 05:56 PM
Punjab
04-29-2021 06:47 PM
ਜਰਨੈਲ ਸਿੰਘ ਜੀ ਤੁਸੀਂ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹੋ, ਝੋਨਾ ਬੀਜਣ ਦਾ ਸਹੀ ਸਮਾਂ ਜੂਨ ਮਹੀਨੇ ਦੇ ਪਹਿਲੇ 15 ਦਿਨ ਹਨ,,ਸਿੱਧੀ ਬਿਜਾਈ ਲਈ ਤੁਸੀਂ HKR 47 ਜਾਂ PR 126 ਕਿਸਮ ਵਰਤ ਸਕਦੇ ਹੋ, ਧੰਨਵਾਦ
Posted by mayur
Maharashtra
29-04-2021 05:47 PM
Punjab
05-03-2021 04:36 PM
मयूर जी इसे दवा बनाने वाली कंपनी या कॉस्मेटिक वाली कंपनी खरीद लेती है। धन्यवाद
Posted by Paras sran
Punjab
29-04-2021 05:42 PM
Punjab
04-29-2021 07:14 PM
ਪਾਰਸ ਜੀ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਸਹੀ ਸਮਾਂ ਜੂਨ ਮਹੀਨੇ ਦੇ ਪਹਿਲੇ ੧੫ ਦਿਨ ਹਨ, ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਨੂੰ ਵਰਤੋ.. ਲੱਕੀ ਸੀਡ ਡਰਿੱਲ ਬਿਜਾਈ ਦੇ ਨਾਲ ਨਦੀਨਨਾਸ਼ਕ ਦੀ ਸਪਰੇਅ ਵੀ ਕਰਦੀ ਹੈ ਤੇ ਇਸ ਡਰਿੱਲ ਨਾਲ ਝੋਨਾ ਕਰੰਡ ਵੀ ਘੱਟ ਹੁੰਦਾ ਹੈ..ਸਿੱਧੀ ਬਿਜਾਈ ਲਈ 8-10 ਕਿਲੋ ਬੀਜ /ਏਕੜ ਦੇ ਹਿਸਾਬ ਨਾਲ ਵਰਤੋ..ਸਿੱਧੀ ਬਿਜਾਈ ਤਰ-ਵੱਤਰ ਤੇ ਸੁੱਕੇ ਖੇਤ ਵਿੱਚ ਕਰ ਸਕਦੇ ਹੋ...ਸ.... (Read More)
ਪਾਰਸ ਜੀ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਸਹੀ ਸਮਾਂ ਜੂਨ ਮਹੀਨੇ ਦੇ ਪਹਿਲੇ ੧੫ ਦਿਨ ਹਨ, ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਨੂੰ ਵਰਤੋ.. ਲੱਕੀ ਸੀਡ ਡਰਿੱਲ ਬਿਜਾਈ ਦੇ ਨਾਲ ਨਦੀਨਨਾਸ਼ਕ ਦੀ ਸਪਰੇਅ ਵੀ ਕਰਦੀ ਹੈ ਤੇ ਇਸ ਡਰਿੱਲ ਨਾਲ ਝੋਨਾ ਕਰੰਡ ਵੀ ਘੱਟ ਹੁੰਦਾ ਹੈ..ਸਿੱਧੀ ਬਿਜਾਈ ਲਈ 8-10 ਕਿਲੋ ਬੀਜ /ਏਕੜ ਦੇ ਹਿਸਾਬ ਨਾਲ ਵਰਤੋ..ਸਿੱਧੀ ਬਿਜਾਈ ਤਰ-ਵੱਤਰ ਤੇ ਸੁੱਕੇ ਖੇਤ ਵਿੱਚ ਕਰ ਸਕਦੇ ਹੋ...ਸਿੱਧੀ ਬਿਜਾਈ ਲਈ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰ ਜਰੂਰ ਕਰੋ ਤਾਂ ਜੋ ਪਾਣੀ ਦੀ ਬਚਤ ਹੋ ਸਕੇ...ਝੋਨੇ ਦੀ ਬਿਜਾਈ ਸ਼ਾਮ ਦੇ ਵੇਲੇ ਹੀ ਕਰੋ..ਧੰਨਵਾਦ
Posted by Resham singh
Punjab
29-04-2021 05:26 PM
Punjab
04-29-2021 05:40 PM
ਰੇਸ਼ਮ ਜੀ ਮੱਕੀ ਦੀ ਫ਼ਸਲ ਤੇ ਤਣੇ ਦੀ ਸੁੰਡੀ ਦਾ ਹਮਲਾ ਹੈ ਤੇ ਤੁਸੀਂ ਇਸਦੀ ਰੋਕਥਾਮ ਲਈ ਫੋਰੇਟ 10% ਸੀ ਜੀ 4 ਕਿਲੋ ਪ੍ਰਤੀ ਏਕੜ ਜਾਂ ਕਾਰਬਰਿਲ 4% ਜੀ 1 ਕਿੱਲੋ ਪ੍ਰਤੀ ਏਕੜ ਨੂੰ ਰੇਤ ਵਿੱਚ ਮਿਲਾ ਕੇ ਪਾਉ ਜਾਂ ਕੀਟਨਾਸ਼ਕ ਕਾਰਬਰਿਲ 50 ਡਬਲਯੂ ਪੀ 1 ਕਿੱਲੋ ਪ੍ਰਤੀ ਏਕੜ ਜਾਂ ਡਾਈਮੈਥੋਏਟ 30% ਈ ਸੀ 200 ਮਿਲੀਲੀਟਰ ਪ੍ਰਤੀ ਏਕੜ ਦੀ ਸਪ੍ਰੇਅ ਕਰ ਸਕਦੇ ਹਨ । ਕਲੋਰਪਾਇਰੀਫੋਸ 3 ਮਿਲੀਲੀਟਰ ਪ੍ਰਤੀ ਲੀਟਰ ਦੀ ਸਪà¨.... (Read More)
ਰੇਸ਼ਮ ਜੀ ਮੱਕੀ ਦੀ ਫ਼ਸਲ ਤੇ ਤਣੇ ਦੀ ਸੁੰਡੀ ਦਾ ਹਮਲਾ ਹੈ ਤੇ ਤੁਸੀਂ ਇਸਦੀ ਰੋਕਥਾਮ ਲਈ ਫੋਰੇਟ 10% ਸੀ ਜੀ 4 ਕਿਲੋ ਪ੍ਰਤੀ ਏਕੜ ਜਾਂ ਕਾਰਬਰਿਲ 4% ਜੀ 1 ਕਿੱਲੋ ਪ੍ਰਤੀ ਏਕੜ ਨੂੰ ਰੇਤ ਵਿੱਚ ਮਿਲਾ ਕੇ ਪਾਉ ਜਾਂ ਕੀਟਨਾਸ਼ਕ ਕਾਰਬਰਿਲ 50 ਡਬਲਯੂ ਪੀ 1 ਕਿੱਲੋ ਪ੍ਰਤੀ ਏਕੜ ਜਾਂ ਡਾਈਮੈਥੋਏਟ 30% ਈ ਸੀ 200 ਮਿਲੀਲੀਟਰ ਪ੍ਰਤੀ ਏਕੜ ਦੀ ਸਪ੍ਰੇਅ ਕਰ ਸਕਦੇ ਹਨ । ਕਲੋਰਪਾਇਰੀਫੋਸ 3 ਮਿਲੀਲੀਟਰ ਪ੍ਰਤੀ ਲੀਟਰ ਦੀ ਸਪਰੇਅ ਕਰਨ ਨਾਲ ਵੀ ਕੀੜੇ ਨੂੰ ਰੋਕਿਆ ਜਾ ਸਕਦਾ ਹੈ । ਧੰਨਵਾਦ ।
Posted by Bhupinder Singh Virk
Punjab
29-04-2021 05:18 PM
Rajasthan
04-30-2021 09:45 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
Posted by kunwar ankur
Uttar Pradesh
29-04-2021 05:11 PM
Punjab
04-29-2021 05:21 PM
Kunwar ji kripya ap btaye ki yeh kis fasal me hai ta jo apko uske hisab se sahi jankari de sake. Vaise en keeto ki roktham ke liye chlorpyriphos@3ml prati 1litre pani ke hisab se spray kar sakte hai. Dhanywad.
Posted by Umesh kumar
Bihar
29-04-2021 05:03 PM
Maharashtra
04-29-2021 05:09 PM
उमेश जी आप अपनी फसल पर M 45 @4gram प्रति 1litre पानी के हिसाब से स्प्रे कर सकते है। धन्यवाद ।
Posted by Umesh kumar
Bihar
29-04-2021 04:59 PM

Maharashtra
04-29-2021 05:09 PM
उमेश जी आप अपनी फसल पर M 45 @4gram प्रति 1litre पानी के हिसाब से स्प्रे कर सकते है। धन्यवाद ।