
Posted by karan
Madhya Pradesh
02-05-2021 09:39 AM
Karan ji kripya apna sawal visthar se btaye ta jo apko uske hisab se sahi jankari de sake. Dhanywand.

Posted by khushwinder singh
Punjab
02-05-2021 09:17 AM
ਖੁਸ਼ਵਿੰਦਰ ਜੀ ਇਹ ਅੰਡੇ ਨਹੀਂ ਲੱਗ ਰਹੇ। ਕਈ ਵਾਰ ਬੂਟਿਆਂ ਵਿੱਚੋ ਰੱਸ ਜਾ ਪਾਣੀ ਦੀਆ ਬੂੰਦਾਂ ਬਣਕੇ ਟਾਹਣੀਆਂ ਉਪਰ ਜੰਮ ਜਾਂਦੇ ਹਨ। ਵੈਸੇ ਜ਼ਿਆਦਾ ਤਰ ਅੰਡੇ ਪੱਤੇ ਦੇ ਪਿੱਛੇ ਹੁੰਦੇ ਹਨ। ਧੰਨਵਾਦ।

Posted by jatinder singh
Punjab
02-05-2021 08:27 AM
ਜਤਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ fenbendazole ਸਾਲਟ ਦੀ ਗੋਲੀ ਦੇ ਸਕਦੇ ਹੋ

Posted by Ravinder Sheoran
Haryana
02-05-2021 08:15 AM
usko aap Amoxirum forte 4.5gm, ascrobic acid 20ml, Zackshot inj. 20ml lgwayen aur yadi sojish ha tab aap Megludyne inj. 20ml lgwa skte hai..

Posted by GURMEET SINGH
Punjab
02-05-2021 08:14 AM
ਗੁਰਮੀਤ ਜੀ ਤੁਸੀਂ ਬੂਟੇ ਤੇ Thiamethoxam @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਬੂਟੇ ਨੂੰ ਜਰੂਰਤ ਅਨੁਸਾਰ ਹੀ ਪਾਣੀ ਦਿਓ। ਧੰਨਵਾਦ।

Posted by ਰੇਸ਼ਮ ਸਿੰਘ
Punjab
02-05-2021 08:08 AM
ਰੇਸ਼ਮ ਸਿੰਘ ਜੀ ਕਿਰਪਾ ਕਰਕੇ ਪੂਰੇ ਬੂਟੇ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Posted by jagga sandhu
Punjab
02-05-2021 08:01 AM
ਜੱਗਾ ਜੀ ਫੀਡ ਤੁਸੀ ਓਹਨਾ ਨੂੰ ਖੁਲਾ ਬਰਤਨ ਵਿਚ ਪਾ ਕੇ ਰੱਖਿਆ ਕਰੋ ਜਿਸ ਨਾਲ ਉਹ ਆਪਣੀ ਮਰਜੀ ਨਾਲ ਰੱਜਵੀਂ ਫੀਡ ਖਾ ਲੈਣਗੇ ਅਤੇ ਫੀਡ ਥੋੜੀ ਥੋੜੀ ਕਰਕੇ ਦਿਨ ਵਿਚ 2- 3 ਵਾਰ ਪਾ ਸਕਦੇ ਹੋ

Posted by ਅੰਮ੍ਰਿਤਪਾਲ ਸਿੰਘ
Punjab
02-05-2021 07:44 AM
ਅੰਮ੍ਰਿਤਪਾਲ ਜੀ ਮੱਕੀ ਦੀ ਫ਼ਸਲ ਵਿਚ (ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।ਮà©.... (Read More)
ਅੰਮ੍ਰਿਤਪਾਲ ਜੀ ਮੱਕੀ ਦੀ ਫ਼ਸਲ ਵਿਚ (ਮਿੱਟੀ ਦੀ ਜਾਂਚ ਮੁਤਾਬਕ ਹੀ ਖਾਦਾਂ ਪਾਓ)ਸੁਪਰ ਫਾਸਫੇਟ 75-150 ਕਿਲੋ, ਯੂਰੀਆ 75-110 ਕਿਲੋ ਅਤੇ ਪੋਟਾਸ਼ 15-20 ਕਿਲੋ (ਜੇਕਰ ਮਿੱਟੀ ਵਿੱਚ ਕਮੀ ਦਿਖੇ) ਪ੍ਰਤੀ ਏਕੜ ਪਾਓ। ਐੱਸ.ਐੱਸ.ਪੀ. ਅਤੇ ਐੱਮ.ਓ.ਪੀ. ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ।ਮੱਕੀ ਦੀ ਫਸਲ ਵਿੱਚ ਜਿੰਕ ਅਤੇ ਮੈਗਨੀਸ਼ੀਅਮ ਦੀ ਘਾਟ ਆਮ ਵੇਖਣ ਨੂੰ ਮਿਲਦੀ ਹੈ ਅਤੇ ਇਸ ਘਾਟ ਨੂੰ ਪੂਰਾ ਕਰਨ ਲਈ ਜ਼ਿੰਕ ਸਲਫੇਟ 8 ਕਿਲੋ ਪ੍ਰਤੀ ਏਕੜ ਬੁਨਿਆਦੀ ਖੁਰਾਕ ਦੇ ਤੌਰ ਤੇ ਪਾਓ ।ਜ਼ਿੰਕ ਅਤੇ ਮੈਗਨੀਸ਼ੀਅਮ ਦੇ ਨਾਲ ਨਾਲ ਲੋਹੇ ਦੀ ਕਮੀ ਵੀ ਦੇਖਣ ਨੂੰ ਮਿਲਦੀ ਹੈ ਜਿਸ ਨਾਲ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਪੂਰਾ ਕਰਨ ਲਈ 25 ਕਿਲੋ ਪ੍ਰਤੀ ਏਕੜ ਸੂਖਮ ਤੱਤਾਂ ਨੂੰ 25 ਕਿੱਲੋ ਰੇਤ ਵਿੱਚ ਮਿਲਾ ਕੇ ਬੀਜਾਈ ਤੋਂ ਬਾਅਦ ਪਾਓ।ਧੰਨਵਾਦ।

Posted by Lovepreet Singh
Punjab
02-05-2021 07:25 AM
ਲਵਪ੍ਰੀਤ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਇਸਦਾ ਲਗਭਗ 9-10 ਲੀਟਰ ਤੱਕ ਰਿਕਾਰਡ ਹੈ
Posted by jitu
Uttar Pradesh
02-05-2021 07:13 AM
Jitu ji til ki kheti achi nikasi vali halki se darmayani mitti me kar sakte hai. Mitti ka pH 5 se 8 hona chahiye. Is ki varieties jaise T 4, T 12, T 78, Shekhar, Pratap (C 50), RT 46 ,T 13, TC 25, JTS 8, Pragati, hai. Iski bijayi june se july mahine me kar sakte hai. Iski bijayi katare bna ke kar sakte hai, 2 kataro me 35cm aur 2 paudho me 15 cm ka fasla rakhe. Beej ko jyda niche na boye. beej ko 2-3 cm gehrayi me lagye. Kataro ke liye 1 -1.2 kg beej prati Acre ke liye kafi hai. Jab fasal ke patto aur phal ka rang badal kar yellow ho jaye aur patte girna shuru ho jaye, tab fasal ki katayi kar sakte hai. Dhanywad.

Posted by Manjinder Bal
Punjab
02-05-2021 07:04 AM
Manjinder ji tuhadi zameen vich zinc, iron, te manganese di kami hai, tusi ehna tattv di purti karo. Dhanwad.

Posted by gurmeet singh
Punjab
02-05-2021 06:55 AM
ਉਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ ਬਾਕੀ ਇਹ ਦੱਸੋ ਉਸਦੇ ਗੋਡਿਆਂ ਤੇ ਕੋਈ ਸੋਜਿਸ਼ ਹੈ ਜਾ ਨਹੀਂ ਅਤੇ ਉਸਦੀ ਵੀਡੀਓ ਬਣਾ ਕੇ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Harwinder Singh
Punjab
02-05-2021 06:41 AM
Harwinder ji tori di val vich nutrients di kami hai tusi is te NPK13:0:45@10gram prati 1litre pani de hisab nal spray kar sakde han. Te niche rudi di kahd pa ke changi tra godi kar deo. Dhanwad.

Posted by Abhijit yadav
Uttar Pradesh
02-05-2021 06:29 AM
Abhijit ji kripya ap apna sawal visthar se btaye ta jo apko uske hisab se sahi jankari de sake. Ap btaye ki fasal me koi problem ja keet hai ja nadeeno ki problem hai. Dhanywad.

Posted by gurjant Sidhu
Punjab
02-05-2021 06:25 AM
ਸਾਈਲਜ ਇਕ ਵੱਡੇ ਪਸ਼ੂ ਨੂੰ 20 ਤੋਂ 25 ਕਿਲੋ ਰੋਜਾਨਾ ਦੇ ਸਕਦੇ ਹੋ ਜੇਕਰ ਹਰੇ ਚਾਰੇ ਦੀ ਕਮੀ ਹੋਵੇ ਤਾਂ ਇਸਦੀ ਵਰਤੋਂ ਨਾਲ ਪਸ਼ੂ ਵਧੀਆ ਦੁੱਧ ਦਿੰਦਾ ਰਹਿੰਦਾ ਹੈ ਉਸਦੇ ਦੁੱਧ ਤੇ ਫਰਕ ਨਹੀਂ ਪੈਂਦਾ ਹੈ ਅਤੇ ਹਾਜਮਾ ਵੀ ਸਹੀ ਰਹਿੰਦਾ ਹੈ ਛੋਟੇ ਬੱਚਿਆਂ ਨੂੰ 6-7 ਮਹੀਨੇ ਬਾਦ ਹੀ ਦੇਣਾ ਸ਼ੁਰੂ ਕਰੋ..

Posted by gurjant Sidhu
Punjab
02-05-2021 06:23 AM
ਸਾਈਲਜ ਇਕ ਵੱਡੇ ਪਸ਼ੂ ਨੂੰ 20 ਤੋਂ 25 ਕਿਲੋ ਰੋਜਾਨਾ ਦੇ ਸਕਦੇ ਹੋ ਜੇਕਰ ਹਰੇ ਚਾਰੇ ਦੀ ਕਮੀ ਹੋਵੇ ਤਾਂ ਇਸਦੀ ਵਰਤੋਂ ਨਾਲ ਪਸ਼ੂ ਵਧੀਆ ਦੁੱਧ ਦਿੰਦਾ ਰਹਿੰਦਾ ਹੈ ਉਸਦੇ ਦੁੱਧ ਤੇ ਫਰਕ ਨਹੀਂ ਪੈਂਦਾ ਹੈ ਅਤੇ ਹਾਜਮਾ ਵੀ ਸਹੀ ਰਹਿੰਦਾ ਹੈ ਛੋਟੇ ਬੱਚਿਆਂ ਨੂੰ 6-7 ਮਹੀਨੇ ਬਾਦ ਹੀ ਦੇਣਾ ਸ਼ੁਰੂ ਕਰੋ..
Posted by ਜਸਕੀਰਤ
Punjab
02-05-2021 06:11 AM
ਜਸਕੀਰਤ ਜੀ ਪੂਸਾ 44 ਇਕ ਲੰਬੇ ਸਮੇ ਵਾਲੀ ਕਿਸਮ ਹੈ ਤੇ ਝੁਲਸ ਰੋਗ ਨੂੰ ਸਹਿਣਯੋਗ ਹੈ।ਬਿਜਾਈ ਲਈ 8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ ।ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ।ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ । ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ। .... (Read More)
ਜਸਕੀਰਤ ਜੀ ਪੂਸਾ 44 ਇਕ ਲੰਬੇ ਸਮੇ ਵਾਲੀ ਕਿਸਮ ਹੈ ਤੇ ਝੁਲਸ ਰੋਗ ਨੂੰ ਸਹਿਣਯੋਗ ਹੈ।ਬਿਜਾਈ ਲਈ 8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ ।ਇਸਦੀ ਬਿਜਾਈ ਲਈ 20 ਮਈ ਤੋਂ 5 ਜੂਨ ਦਾ ਸਮਾਂ ਅਨੁਕੂਲ ਹੈ।ਸਹੀ ਸਮੇਂ ਤੇ ਉਗਾਈ ਜਾਣ ਵਾਲੀ ਫਸਲ ਲਈ ਕਤਾਰਾਂ ਦਾ ਫਾਸਲਾ 20- 22.5 ਸੈ:ਮੀ: ਰੱਖਿਆ ਜਾਂਦਾ ਹੈ । ਜੇਕਰ ਫਸਲ ਦੀ ਬਿਜਾਈ ਪਿਛੇਤੀ ਹੁੰਦੀ ਹੈ ਤਾਂ ਫਾਸਲਾ 15-18 ਸੈ:ਮੀ: ਰੱਖਣਾ ਚਾਹੀਦਾ ਹੈ। ਇਸ ਦੀ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ। ਪੌਦੇ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ। ਫਾਸਲਾ ਬਣਾ ਕੇ ਲਗਾਉਣ ਨਾਲ ਪੌਦੇ ਜਿਅਦਾ ਪੈਦਾਵਾਰ ਦਿੰਦੇ ਹਨ।ਇਹ ਤਕਰੀਬਨ 130 ਦਿਨ ਵਿਚ ਪੱਕਦੀ ਹੈ ਪਨੀਰੀ ਵਾਲੇ ਸਮੇਂ ਤੋਂ ਬਿਨਾਂ । ਇਸ ਦਾ ਕੱਦ 95-110cm ਦਾ ਹੁੰਦਾ ਹੈ। ਇਸ ਦੀ average ਪੈਦਾਵਾਰ 30-32 ਕੁਇੰਟਲ ਪ੍ਰਤੀ ਏਕੜ ਦੀ ਹੈ। ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਧੰਨਵਾਦ।

Posted by Rajesh
Haryana
02-05-2021 06:06 AM
राजेश जी आप की फसल में कीट का हमला है। आप इस पे Imidacloprid @1ml प्रति 1litre पानी के हिसाब से स्प्रे कर सकते है। धन्यवाद।

Posted by jagpreet
Punjab
02-05-2021 04:58 AM
Jagpreet ji ehh hf nasal da semen hai isda 30-31 litre tak milk record hai.
Posted by yogesh
Haryana
01-05-2021 10:35 PM
Yogesh ji aap kisme jaise HS 6,H 1098,HHH 223,HHH 287,HD 123 ki bijai kar sakte hai,dhanywad

Posted by narendra kumar
Bihar
01-05-2021 10:16 PM
Kumar ji mausam vibhag ke anusar is hafte me lagbhag badalwayi rahegi aur kal barish hone ki sambhavna hai.dhanywad

Posted by jagpreet
Punjab
01-05-2021 10:10 PM
Jagpreet ji tuci uss nu cargill di heifer dry feed deni suru kro ate uss nu her 3 mahine badd salt badal ke pett de kiria wali goli deo ate vdhia khurak deo ate Cafplan powder 30gm rojana dena suru kro.

Posted by jagpreet
Punjab
01-05-2021 10:07 PM
sir g ah pic jo semen oss bara jankari dho ta kana milk record a bull bara jankari ve daso ta real a
Jagpreet ji tuhade walo bheji gyi photo upload nhi hoi ha kirpa krke dubara photo upload kro jiss nu dekh ke tuhanu sahi jankari diti ja skee.

Posted by Ajaib sandha
Punjab
01-05-2021 09:27 PM
ਤੁਸੀ ਇਸ ਨੂੰ CRB inj. 15ml, Vitamin-K inj. 10ml, Oxy inj .15ml, Zackshot inj 10ml ਲਗਵਾਓ ਅਤੇ Feritas tab. 1-1 ਗੋਲੀ ਸਵੇਰੇ ਸ਼ਾਮ ਅਤੇ Sharkoferol liquid 30-30ml ਸਵੇਰੇ ਸ਼ਾਮ ਦਿਓ ਬਾਕੀ ਇਸ ਨੂੰ ਗੁੜ ਦਾ ਸ਼ਰਬਤ ਦੇਣਾ ਸ਼ੁਰੂ ਕਰੋ
Posted by sukhman
Punjab
01-05-2021 09:03 PM
Sukhman ji tuc kirpa karke daso ke tuc kehdi kehdi khaad di varto kiti hai ta jo tuhanu usde hisab nal jankari diti ja sake ke tuc kehdi khaad ja spray di varto kar sakde ho,dhanwad
Posted by ishwar kumar
Haryana
01-05-2021 08:57 PM
कुमार जी किसानों के साथ जानकारी सांझी करने के लिए आपका बहुत बहुत धन्यवाद

Posted by Sukhpreet Singh
Punjab
01-05-2021 08:46 PM
Sukhpreet ji eh private company da beej hai ta kirpa karke isde label di photo bhejo ta jo tuhanu usde hisab nal jankari diti ja sake,dhanwad

Posted by Amrit Aulakh
Punjab
01-05-2021 08:43 PM
Amrit ji ik acre de layi 6-8 kilo beej di lod hundi hai jisde nal ik acre vich jhona lag janda hai,dhanwad
Posted by Phool Singh Sotha
Haryana
01-05-2021 08:38 PM
फूलसिंह जी आप इनकी एड हमारी दूसरी एप अपनी खेती खरीदो/बेचो एप पर भी अपलोड कर सकते है वहां आपको मुर्गियां खरीदने वाले बहुत सारे किसान मिल जाएगे।
Posted by डिलेश्वर चंद्राकर
Chattisgarh
01-05-2021 08:09 PM
चंद्राकर जी आप धान की सीधी बिजाई करें इस से फसल की अच्छी पैदावार भी होती है और इस से पानी की बचत भी होती है| धन्यवाद
Posted by sonu
Punjab
01-05-2021 08:03 PM
Sonu ji tuci hf nasal de semen len lai Balwinder Singh 9814799714, 9915046958 Genex international nal sampark kr skde ho.

Posted by simranjit Singh
Punjab
01-05-2021 08:02 PM
ਸਿਮਰਨਜੀਤ ਜੀ ਤੁਸੀ ਇਸਨੂੰ ਚਾਰੇ ਦੇ ਲਈ ਹੁਣ ਬੀਜ ਸਕਦੇ ਹੋ ਇਸਦਾ ਬੀਜ ਰੇਟ 8-10 ਕਿਲੋ ਪ੍ਰਤੀ ਏਕੜ ਪਕਾਵੀ ਦੇ ਲਈ ਬੀਜੀ ਜਾਂਦੀ ਹੈ।

Posted by naresh
Haryana
01-05-2021 07:47 PM
Naresh ji aap dhaan ki kisme jaise Jaya,PR 106,HKR 120,HKR 126,HKR 127 ki bijai kar sakte hai,dhanywad

Posted by naresh
Haryana
01-05-2021 07:43 PM
Naresh ji aap dhaan ki kisme jaise Jaya,PR 106,HKR 120,HKR 126,HKR 127 ki bijai kar sakte hai,dhanywad

Posted by Satish Rathore
Rajasthan
01-05-2021 07:29 PM
सतीश जी आप इसकी ट्रेनिंग और प्रूनिंग करे और इसे खाद डालें जिसमें आप इसे वर्मीकम्पोस्ट डालें| धन्यवाद

Posted by simranjit Singh
Punjab
01-05-2021 07:25 PM
ਸਿਮਰਨਜੀਤ ਸਿੰਘ ਜੀ ਬੂਟੇ ਉਪਰ ਗਰੋਥ ਲਈ NPK 191919@10g ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰ ਸਕਦੇ ਹੋ।

Posted by Satish Rathore
Rajasthan
01-05-2021 07:24 PM
सतीश जी भिंडी में पानी लगाकर Furadan@7 kg प्रती एकड डाल सकते हो।
Posted by Rajkaran singh
Punjab
01-05-2021 07:15 PM
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕ.... (Read More)
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਤੁਸੀ ਦੇਸੀ ਮੁਰਗੀਆਂ ਵਿੱਚ FFG , RIR , ਕੜਕਨਾਥ ਨਸਲਾਂ ਰੱਖ ਸਕਦੇ ਹੋ.

Posted by Baljinder Singh
Punjab
01-05-2021 06:42 PM
ਬਲਜਿੰਦਰ ਜੀ ਕਿਰਪਾ ਕਰਕੇ ਫ਼ਸਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਇਸਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ। ਧੰਨਵਾਦ

Posted by ਤੇਜਿੰਦਰ ਸਿੰਘ
Punjab
01-05-2021 06:05 PM
Tajinder ji isde layi 7.87 karam maro par aahmne sahmen diyan side brabar ho jangiyan,dhanwad

Posted by satnam pannu
Punjab
01-05-2021 06:04 PM
ਸਤਨਾਮ ਜੀ ਤੁਸੀ ਇਸ ਨੂੰ agrimin ਪਾਊਡਰ ਦਿੰਦੇ ਰਹੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















