Posted by Amar Gill
Punjab
02-05-2021 05:10 PM
ਅਮਰ ਜੀ ਤੁਹਾਡੀ ਸਰੋਂ ਦੇ ਸੰਬੰਧੀ ਜਿਹੜੀ ਵੀ ਸਮੱਸਆ ਹੈ ਤੁਸੀ ਮੇਰੇ ਕੋਲੋਂ ਪੁੱਛ ਸਕਦੇ ਹੋ ਐੱਪ ਦੇ ਜ਼ਰੀਏ| ਧੰਨਵਾਦ

Posted by inderjit singh
Punjab
02-05-2021 04:59 PM
Inderjit ji tusi wallan te M45@4gram prati acre de hisab nal spray kar sakde han. Tusi wallan te NPK 13:0:45@10gram prati 1litre oani de hisab nal spray kar sakde han. Dhanwad.

Posted by Abhishek Virdi
Punjab
02-05-2021 04:51 PM
ਵਿਰਦੀ ਜੀ ਤੁਸੀ ਇਸਦੇ ਲਈ ਆਪਣੇ ਜ਼ਿਲ੍ਹੇ ਦੇ HDO Avtar Singh Tel : (O) 0188-2236675 Cell: 75080-18875 ਜੀ ਨਾਲ ਸੰਪਰਕ ਕਰ ਸਕਦੇ ਹੋ| ਧੰਨਵਾਦ

Posted by meet
Haryana
02-05-2021 04:47 PM
मीत जी कृपया आप फसल की फोटो भेजे ताकि आपको उसके हिसाब से जानकारी दी जा सके कि आप इसकी रोकथाम कैसे कर सकते है| धन्यवाद

Posted by Abhishek Virdi
Punjab
02-05-2021 04:40 PM
ਅਭਿਸ਼ੇਕ ਜੀ ਤੁਸੀਂ ਇਸਦੇ ਉਪਰ ਪਾਥੀਆਂ ਦੇ ਪਾਣੀ ਦੀ ਸਪਰੇ ਕਰੋ | ਇਸਦੇ ਲਈ 7-8 ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਡਬੋ ਕੇ ਰੱਖੋ ਅਤੇ ਜਦੋ ਇਹ ਪਾਣੀ 30 ਲੀਟਰ ਰਹਿ ਜਾਏ ਤਾ ਤੁਸੀ ਇਸਦੇ ਵਿਚ 90 ਲੀਟਰ ਪਾਣੀ ਹੋਰ ਮਿਲਾ ਕੇ ਇਸਦੇ ਉਪਰ ਸਪਰੇਅ ਕਰ ਸਕਦੇ ਹਨ। ਤੇ ਫੰਗਸ ਦੇ ਲਈ ਖੱਟੀ ਲੱਸੀ 1litre ਪ੍ਰਤੀ ਟੈਂਕ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।

Posted by lakhi
Punjab
02-05-2021 04:15 PM
ਲਾਖੀ ਜੀ ਮੋਨੋ ਦੀ ਸਪਰੇਅ ਦੀ ਵਰਤੋਂ ਤੇ ਰੋਕ ਹੈ। ਤੁਸੀਂ ਵੇਲਾਂ ਨੂੰ ਕੱਚੀਆਂ ਕਰਨ ਵਾਸਤੇ NPK 19:19:19 @10ਗ੍ਰਾਮ ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by ਜੀ ਐਸ ਵਿਰਕ
Punjab
02-05-2021 04:00 PM
ਵਿਰਕ ਜੀ ਤੁਸੀਂ ਝੁਲਸੇ ਹੋਏ ਬੂਟਿਆਂ ਨੂੰ ਜ਼ਿਆਦਾ ਪਾਣੀ ਦੇ ਤਾ ਜੋ ਜ਼ਮੀਨ ਵਿਚ ਨਮੀ ਬਣੀ ਰਹੇ ਅਤੇ ਬੂਟਿਆਂ ਨੂੰ vermicompost @3-4kg ਪ੍ਰਤੀ ਬੂਟਾ ਦਿਓ ਤੇ ਨਾਲੇ DAP ਦਾ ਇਕ ਮੁੱਠ ਦਾ ਛਿੱਟਾ ਦਿਓ ਤੇ ਬੂਟੇ ਨੂੰ ਚੰਗੀ ਤਰਾਂ ਗੋਡੀ ਕਰੋ। ਧੰਨਵਾਦ।
Posted by Sanjay Kumar
Uttar Pradesh
02-05-2021 03:58 PM
Isko aap Tincal injection 3-3ml subha sham lgana suru kren aur isko khurak ko vdhaa den aur feed ke sath sath saro ki khali, vdemo ki khali den aur isko subah jldi jldi gur ka sharbat bnna ker pilana suru kren isse frak padd jayega.
Posted by ਸੁਖਮਿੰਦਰ ਸਿੰਘ ਚਹਿਲ
Punjab
02-05-2021 03:56 PM
ਸੁਖਮਿੰਦਰ ਜੀ ਕਿਰਪਾ ਤੁਸੀਂ ਮੱਕੀ ਦੀ ਫ਼ਸਲ ਦੀ ਫੋਟੋ ਭੇਜੋ ਤੇ ਇਹ ਦੱਸੋ ਕਿ ਫ਼ਸਲ ਕਿੰਨੇ ਦਿਨਾਂ ਦੀ ਹੈ ਤੇ ਤੁਸੀਂ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਦਿੱਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।

Posted by Ranjeet Singh
Punjab
02-05-2021 03:53 PM
ਰਣਜੀਤ ਜੀ PAU ਨਰਸਰੀ ਵਿੱਚੋ ਬਾਂਸ ਦੇ ਬੂਟੇ ਮਿਲ ਜਾਣਗੇ ਪਰ 15 ਜੁਲਾਈ ਤੋਂ ਬਾਅਦ ਮਿਲਣਗੇ| ਧੰਨਵਾਦ

Posted by Vishesh जाट हि जाट छा गेए जाट .Visheshthori
Rajasthan
02-05-2021 03:49 PM
Vishesh ji yeh kahi bar khushki aane se aise ho jate hai. Dhup lagne se yeh patte puri tra se open ho jye ge. Abhi ek bar to apko kuch bi karne ki jrurat nahi hai. Vaise ap paudho ke patto ke piche dekhe koi keet ka hamla hai ja nahi hai. Dhanywad.
Posted by Sanjay Kumar
Uttar Pradesh
02-05-2021 03:48 PM
Sanjay ji isko aap achi khurak ke sath sath brotone liquid 3-5ml rojana dena suru kren isse hajma bhi sahi hoga aur sarir ki achi growth bhi hogi.
Posted by ਡਾਕਟਰ ਮੇਜਰ ਸਿੰਘ ਧਾਲੀਵਾਲ
Punjab
02-05-2021 03:24 PM
ਮੇਜਰ ਜੀ ਇਹ ਹਿਸਾਰ ਵਾਲਿਆਂ ਦਾ ਮੁਰਾਹ ਨਸਲ ਦਾ ਸੀਮਨ ਹੈ ਪਰ ਇਸਦੀ ਪੂਰੀ ਜਾਣਕਾਰੀ ਜਿਸ ਤੋਂ ਸੀਮਨ ਭਰਵਾਇਆ ਗਿਆ ਹੈ ਉਸ ਤੋਂ ਹੀ ਮਿਲ ਸਕਦੀ ਹੈ .
Posted by malti patwal
Uttarakhand
02-05-2021 03:11 PM
usko aap Enrofloxacin injection 5ml lgwayen aur brotone liquid 5ml rojana dena suru kren aur usko 50ml sarso ka tel aur adha chamch haldi mix krke dena suru kren.

Posted by Mohit
Haryana
02-05-2021 03:11 PM
Mohit ji apke duwara bheji photo open nahi ho rahi kripya ap photo dubara bheje ta jo apko uske hisab se sahi ajnakri de sake. Dhanywad.

Posted by Jagseer sidhu
Punjab
02-05-2021 03:10 PM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ Vitum-h liquid 10ml ਰੋਜਾਨਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix ਫੀਡ ਵਰਤ ਸਕਦੇ ਹੋ ਅਤੇ ਇਸਦੇ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦਿਓ, ਇਹਨਾਂ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਲੇਵੇ ਦੀ ਵਧੀਆ ਗਰੋਥ ਹੋ ਜਾਂਦੀ ਹੈ
Posted by malti patwal
Uttarakhand
02-05-2021 03:05 PM
Malti ji adrak achi nikash, cheekni, rateli aur lal zameen jiska pH 6-6.5 ke beech ka ho usme achi hoti hai. Iski ki bijayi aap may-june month mein kr skte ho..iss ke liye ap IISR VARADA, SUPARBA, SURUCHI, IISR Mahima,Karthika jaisi kismein lgaa skte ho. Bijayi ke samay paudho me 15-20cm ka fasla aur kataro me 30cm ka fasal rakhe. Beej ki dungayi 3-4cm me lagye. iski biajyi sidhe mukh khet me aur paneeri ke madhyam se be ki ja sakti hai. Bijayi lyi 480-720kg beej prati acre ke liye kafi hai. Isse 55kg urea, 10kg Phosphorus, 10kg potash ki jrurat hoti hai. yeh fasal tyaar hone mein 200 din tak ka samay leti hai . Haldi ki kheti ke liye bijai ka samay april se may mahine tak ki jaa skti hai. Iski kismen - punjab number 1, punjab number 2, rajindera soni raaj puri hai . beej ki maatra- 5 quin.... (Read More)
Malti ji adrak achi nikash, cheekni, rateli aur lal zameen jiska pH 6-6.5 ke beech ka ho usme achi hoti hai. Iski ki bijayi aap may-june month mein kr skte ho..iss ke liye ap IISR VARADA, SUPARBA, SURUCHI, IISR Mahima,Karthika jaisi kismein lgaa skte ho. Bijayi ke samay paudho me 15-20cm ka fasla aur kataro me 30cm ka fasal rakhe. Beej ki dungayi 3-4cm me lagye. iski biajyi sidhe mukh khet me aur paneeri ke madhyam se be ki ja sakti hai. Bijayi lyi 480-720kg beej prati acre ke liye kafi hai. Isse 55kg urea, 10kg Phosphorus, 10kg potash ki jrurat hoti hai. yeh fasal tyaar hone mein 200 din tak ka samay leti hai . Haldi ki kheti ke liye bijai ka samay april se may mahine tak ki jaa skti hai. Iski kismen - punjab number 1, punjab number 2, rajindera soni raaj puri hai . beej ki maatra- 5 quintal prati acre. bijai ka treeka - line se line ki duri 26inch or paudhe se paudhe ki duri 5 inch.bijai ke baad khet ko phla pani lgaayen dusraa pani 8 se 10 din ke ander lgana chahiye . utpaadan 120 quintal. Dhanywad.
Posted by Amrit singh
Punjab
02-05-2021 02:50 PM
ਅਮ੍ਰਿਤ ਜੀ ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹà¨.... (Read More)
ਅਮ੍ਰਿਤ ਜੀ ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬੀਜ ਦੀ ਸੋਧ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ । ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ । ਧੰਨਵਾਦ ।
Posted by Tarandeep Singh
Punjab
02-05-2021 02:37 PM
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Leptaden tablet 10 ਗੋਲੀਆਂ ਰੋਜਾਨਾ 20 ਦਿਨ ਤੱਕ ਦਿਓ ਅਤੇ Lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ ਸਵੇਰੇ ਸਵੇਰੇ ਗੁੜ ਦਾ ਸ਼ਰਬਤ ਬਣਾ ਕੇ ਪਿਲਾਣਾ ਸ਼ੁਰੂ ਕਰੋ

Posted by sitaram kumawat
Rajasthan
02-05-2021 01:59 PM
सीताराम जी कृपया अपना सवाल विस्तार से बताएं की आपकी ज़मीन का पानी कैसा है ता जो आपको उसके हिसाब से सही जानकारी दे सके. धन्यवाद।

Posted by gurpal singh
Punjab
02-05-2021 01:49 PM
ਗੁਰਪਾਲ ਜੀ 10 ਬਕਸਿਆਂ ਲਈ ਜ਼ਿਆਦਾ ਫੁੱਲ ਲਗਾਉਣ ਦੀ ਜਰੂਰਤ ਨਹੀਂ ਹੈ ਕਿਉਕਿ ਅਜੇ ਬਰਸੀਮ ਚਲ ਰਿਹਾ ਹੈ ਫਿਰ ਅੱਗੇ ਨਰਮਾ ਲੱਗ ਜਾਵੇਗਾ ਜਿਸ ਤੋਂ ਵੀ ਨੈਕਟਰ ਮਿਲ ਜਾਂਦਾ ਹੈ
Posted by santosh
Uttar Pradesh
02-05-2021 01:31 PM
Santosh ji ap ganne me ghass ki roktham ke liye Metribuzim@300ml prati acre ke hisab se spray kar sakte hai. Dhanywad.

Posted by gurvinder singh
Punjab
02-05-2021 01:29 PM
Gurvinder ji tusi hun bhindi di kheti kar sakde han. Dhanwad.

Posted by jagpreet
Punjab
02-05-2021 01:06 PM
Jagpreet ji ehh hf nasal da semen hai isda 30-31 litre tak milk record hai.

Posted by Sunny
Punjab
02-05-2021 12:46 PM
Sunny ji vaise je tusi sifarish matra vich leader di spray kari hai ta chance hai ki makki di germination sahi ho sakdi hai. Hun ta tusi bijayi kar diti hai, tusi lagatar check karde raho ki makki di germination sahi hundi hai ta fir koi chakar nahi kyu ki baad vich ta products use karke growth karvayi ja sakdi hai. Tusi makki kehri beeji hai hare chare vaste ja pakkavi makki. Dhanwad.

Posted by ramashish
Uttar Pradesh
02-05-2021 12:30 PM
Rama singh ji ap makki ki fasal par NPK 13:0:45@1kg prati acre ke hisab se spray kar sakte hai. Aur agar ap ne abhi tak urea ki puri matra nahi dali to ap bachi hyi urea ki khad ko dal de. Dhanywad.
Posted by Ramesh chand Saini
Rajasthan
02-05-2021 12:18 PM
रमेश जी टमाटर की किस्मे जैसे लक्ष्मी 5005, देव और सुपर लक्ष्मी है। टमाटर की इन तीनों प्रजातियों को 15 जून से 15 सितंबर तक खेतों में लगाया जा सकता है। इनके अलावा जेके कंपनी का देशी, माइको का गोठिया और एक अन्य कंपनी का अरुणा टमाटर बारिश के मौसम के लिए काफी उपयुक्त है।धन्यवाद।
Posted by Tarsem Randhawa
Uttar Pradesh
02-05-2021 12:01 PM
Tarsem ji apke dubara bheji gyi photo mai semen per likhi jankari padd nhi ho rehi ha kripya aap dubara saff photo upload kren jise dekhkr apko sahi jankari di ja skee.

Posted by Gurjeet Singh
Punjab
02-05-2021 11:55 AM
ਗੁਰਜੀਤ ਜੀ ਝੋਨੇ ਦੀ ਪਨੀਰੀ ਲਾਉਣ ਸਮੇਂ ਕਿਸੇ ਵੀ ਚੀਜ ਦੀ ਜਰੂਰਤ ਨਹੀਂ ਹੈ। ਸਿਰਫ ਰੂੜੀ ਦੀ ਖਾਦ ਜਾ ਸਵਾਹ ਦੀ ਵਰਤੋਂ ਕਰ ਸਕਦੇ ਹਨ। ਤੁਸੀਂ ਪਨੀਰੀ ਦੀ ਬਿਜਾਈ ਸਮੇਂ ਜ਼ਿੰਕ ਦੀ ਵਰਤੋਂ ਕਰ ਸਕਦੇ ਹਨ। ਇਸ ਦੀ ਵਧੇਰੇ ਕਮੀ ਪਾਈ ਜਾਂਦੀ ਹੈ। ਬਾਕੀ ਤੱਤਾਂ ਦੀ ਸਪਰੇਅ ਰਾਹੀਂ ਪੂਰਤੀ ਕਰ ਸਕਦੇ ਹਨ। ਧੰਨਵਾਦ।

Posted by neeraj
Uttarakhand
02-05-2021 11:49 AM
Neeraj ji aap gir cow lene ke liye Sanju Bhalla 9873163741 Gir Cow Farm se sampark kr skte hai.

Posted by neeraj
Uttarakhand
02-05-2021 11:48 AM
Neeraj ji aap gir cow lene ke liye Sanju Bhalla 9873163741 Gir Cow Farm se sampark kr skte hai.

Posted by parmod
Haryana
02-05-2021 11:21 AM
Parmod ji kripya aap btaye ke aap konsi faslon ki bijai karte hai taki aapko uske hisab se jankari di ja sake ke aap konsi company ka power tiller kharid sakte hai,dhanywad

Posted by Santosh dubey
Jharkhand
02-05-2021 11:19 AM
संतोष जी कृपया आप बताएं की आम के पौधों में क्या क्या खाद और कितनी मात्रा में डाली है ता जो आपको उसके हिसाब से सही जानकारी दे सके. धन्यवाद।

Posted by Kulveer Maldi
Haryana
02-05-2021 10:51 AM
ਕੁਲਵੀਰ ਜੀ ਤੁਸੀ ਉਸ ਨੂੰ Enrofloxacin injection ਅੱਧਾ ml ਲਗਵਾਓ ਅਤੇ Brotone liquid ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ ਠੰਡੀ ਜਗਾਹ ਰੱਖੋ ਅਤੇ ਮੱਛਰਾਂ ਤੋਂ ਬਚਾਅ ਰੱਖੋ
Posted by Devilal Prajapat
Rajasthan
02-05-2021 10:32 AM
Devilal ji kripya apna sawal visthar se btaye ta jo apko uske hisab se sahi jankari de sake. Dhanywad.

Posted by चन्द्रप्रकाश सिन्हा
Chattisgarh
02-05-2021 10:30 AM
चन्द्रप्रकाश जी सब्जिया जैसे कद्दू, करेला, तोरी, लौकी, मूंग, मूली, आदि लगा सकते है। धन्यवाद।

Posted by Prabhjot sidhu
Punjab
02-05-2021 10:19 AM
Prabhjot ji tuci feed kise bhi company di vart skde ho jiwe cargill, verka, tiwana, godrej koi bhi de skde ho ehh pashu de khann te nirbhar hai ate feed nal dana bhi de skde ho ek majh nu 2kg dudh mgar 1kg de hisab nal feed de skde ho uss vich feed ate dana dono mix krke de skde ho ate vdhia hara chara deo.
Posted by Mandeep singh
Punjab
02-05-2021 10:07 AM
Mandeep ji mungi di bijayi samay 20 march to 10 april da hunda hai. Mungi di bijayi april mahine de teeje hafte tak v kari jandi hai. Je tusi mungi to baad jhona launa hai ta bijayi late hai. Je jhona nahi launa ta tusi isdi bijayi kar sakde han. Sauni di rutt lyi mungi di bijayi july de mahine vich kari jandi hai. Dhanwad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


























