Experts Q&A Search

Posted by ਬਲਜਿੰਦਰ ਸਿੰਘ ਗਿੱਲ
Punjab
03-05-2021 09:35 AM
Punjab
05-03-2021 09:40 AM
ਬਲਜਿੰਦਰ ਸਿੰਘ ਜੀ ਤੁਸੀਂ 20-25 ਮਈ ਤਕ PR 114 ਦੀ ਪਨੀਰੀ ਬੀਜ ਸਕਦੇ ਹੋ,ਧੰਨਵਾਦ
Posted by rohit lodhi
Madhya Pradesh
03-05-2021 09:31 AM

Punjab
05-04-2021 12:14 PM
Rohit ji yadi aap dairy farming ke liye loan aur subsidy lena chahte ha toh uske liye apke pass training honi jruri hai jiss certificate se apko loan aur subsidy mill skti hai aap training ke liye Krishi Vigyan Kendra, Raisen (M.P.), Address: NH86A, Raisen, Madhya Pradesh 464551, Phone: 07482 264 791 se sampark kr skte hai aur inse agli training ka pta kr skte hai.
Posted by harman
Haryana
03-05-2021 09:27 AM

Punjab
05-03-2021 09:38 AM
Harman ji PR 128 de chaul lme,patle ate chamkdar hunde han..es kism da ausat kad 110cm te laun to 111 dina vich pak jandi hai,,eh kism lagbag 10 jhulas rog diya kisma da takra kardi hai...es kism da ausat jhad 30.5qtl/acre hai...Dhanwad
Posted by rohit lodhi
Madhya Pradesh
03-05-2021 09:24 AM

Maharashtra
05-03-2021 09:43 AM
Rohit Lodhi ji june ke akhiri saptah se july ke pehle saptah tak aap soybean ki bijai kar sakte hain...
Posted by Gurjinder singh
Punjab
03-05-2021 09:21 AM
Punjab
05-04-2021 12:10 PM
Hanji tuci uss nu mineral mixture ate khal de skde ho ate vdhia hara chara deo.
Posted by Surendra Singh Bisht
Uttarakhand
03-05-2021 09:12 AM
Madhya Pradesh
05-03-2021 10:20 AM
Posted by mandeep singh
Punjab
03-05-2021 09:11 AM
Punjab
05-04-2021 10:05 AM
Jekar pashua te juua ate chichra di smasia hai tan Isde lai tuci taktic liquid 2ml/1litre pani vich milla ke kapde nal sarir te changi trah malish kr deo ohna de muuh ate chare nu bacha ke malish kro ehna nal frak paa jawega. baki tuci pashu de ass pass jgah te bhi spray kr skde ho ate saff safai da purra dian rakho.
Posted by Beant singh
Punjab
03-05-2021 09:00 AM
Haryana
05-03-2021 09:49 AM
ਬੇਅੰਤ ਸਿੰਘ ਜੀ ਮਿਰਚ ਦੇ ਪੱਤੇ ਝੂੰ ਦੇ ਹਮਲੇ ਕਰਕੇ ਮੁੜਦੇ ਹਨ, ਝੂੰ ਦੀ ਰੋਕਥਾਮ ਲਈ ਤੁਸੀਂ Fipronil 80%WP@2.5ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Sarbjeet Wadala
Punjab
03-05-2021 08:57 AM
Punjab
05-03-2021 10:05 AM
ਸਰਬਜੀਤ ਵਡਾਲਾ ਜੀ ਤੁਸੀਂ ਮਈ ਦੇ ਮਹੀਨੇ ਮੂਲੀ ਦੀ Pusa chetki ਕਿਸਮ ਲਗਾ ਸਕਦੇ ਹੋ, ਧੰਨਵਾਦ
Posted by नसीम सिद्दीकी
Chattisgarh
03-05-2021 08:51 AM
Madhya Pradesh
05-03-2021 09:53 AM
नसीम सिद्दीकी जी पत्तों पर कीट का हमला है, इसके रोकथाम के लिए आप Fipronil 80%WP@2.5ml/लीटर पानी के हिसाब से छिड़काव कर सकते हैं, धन्यवाद
Posted by ਜੁਗਰਾਜ ਸਿੰਘ
Punjab
03-05-2021 08:47 AM
Punjab
05-03-2021 09:58 AM
ਜੁਗਰਾਜ ਸਿੰਘ ਜੀ ਫੂਸਾ44 ਅਤੇ ਡੋਗਰ ਫੂਸਾ ਵਿਕਣ ਵਿੱਚ ਕੋਈ ਦਿਕੱਤ ਨਹੀਂ ਆਵੇਗੀ, ਧੰਨਵਾਦ
Posted by SUMIT THAKUR
Himachal Pradesh
03-05-2021 08:39 AM

Punjab
05-04-2021 10:02 AM
Sumit ji yeh desi murrah cross nasal hai.
Posted by सेवक
Chattisgarh
03-05-2021 08:30 AM

Maharashtra
05-03-2021 08:44 AM
सेवक जी भिंडी की फ़सल 50-60 दिन में तुड़ाई के लिए त्यार हो जाती है, धन्यवाद
Posted by Narinder Singh Chahal
Punjab
03-05-2021 08:16 AM
Punjab
05-04-2021 08:12 AM
Narinder ji tuc isnu pani dena band karo ate eh daso ke gamle de hetha koi surakh hai ta jo roots tak hwa paunch sake kyuki bina hwa de sanchar to boota sukkan lag janda hai ate jehdi tuc cloro di varto kiti hai eh seonk de layi hundi hai ate eh boote nu dekh ke lag reha hai isde vich seonk da hamla hai nahi hai,dhanwad
Posted by Aman thakur
Uttar Pradesh
03-05-2021 08:09 AM

Punjab
05-04-2021 10:01 AM
Aman ji iske liye aap humari dusri app apnikheti buy/sell per cow ki ad upload kr skte hai waha apko cow khridne wale bhut kisan mill jayege baki aap apne nazdiki dairy farm walo se sampark krke bhi sale krwa skte hai.
Posted by Aman thakur
Uttar Pradesh
03-05-2021 08:08 AM

Punjab
05-04-2021 09:27 AM
Aman ji iske liye aap humari dusri app apnikheti buy/sell per cow ki ad upload kr skte hai waha apko cow khridne wale bhut kisan mill jayege baki aap apne nazdiki dairy farm walo se sampark krke bhi sale krwa skte hai.
Posted by kuldeep kumar
Punjab
03-05-2021 07:57 AM
Punjab
05-03-2021 08:56 AM
Kuldeep Kumar ji tusi ganne vich dille nu control karn lai Halosulfuron Methyl 75% @36gm/acre de hisab nal spray kar sakde ho... Dhanwad
Posted by Aman thakur
Uttar Pradesh
03-05-2021 07:39 AM

Maharashtra
05-03-2021 10:38 AM
Aman ji iske liye aap humari dusri app apnikheti buy/sell per cow ki ad upload kr skte hai waha apko cow khridne wale bhut kisan mill jayege baki aap apne nazdiki dairy farm walo se sampark krke bhi sale krwa skte hai.
Posted by ਨੱਛਤਰ ਸਿੰਘ
Punjab
03-05-2021 07:34 AM
Haryana
05-03-2021 10:26 AM
ਨੱਛਤਰ ਸਿੰਘ ਜੀ ਤੁਸੀਂ ਇਸ ਵਾਰ ਝੋਨੇ ਦੀਆਂ ਇਹਨਾਂ ਕਿਸਮਾਂ ਵਿੱਚੋ ਕੋਈ ਇਕ ਲਗਾ ਸਕਦੇ ਹੋ - PR 129, PR 128, PR 127, PR 126, HKR 47,PR 124,PR 122,PR 121,PR 114 ....ਧੰਨਵਾਦ
Posted by Sukhveer singh
Punjab
03-05-2021 07:30 AM
Haryana
05-03-2021 04:45 PM
ਸੁਖਵੀਰ ਜੀ ਜਮੀਨ ਵਿੱਚ ਨਮੀ ਬਣਾਈ ਰੱਖੋ ਅਤੇ ਹਫ਼ਤੇ ਦੇ ਅੰਤਰਾਲ ਤੋਂ ਖੱਟੀ ਲੱਸੀ ਤੇ ਨਿੱਮ ਦੇ ਪਾਣੀ ਦੀ ਸਪਰੇਅ ਕਰਦੇ ਰਹੋ... ਵੱਲਾਂ ਨੂੰ ਗੋਡੀ ਕਰਕੇ ਗਲੀ ਰੂੜੀ ਪਾਓ... ਧੰਨਵਾਦ
Posted by Navdeep Singh
Punjab
03-05-2021 07:07 AM

Uttar Pradesh
05-04-2021 08:17 AM
Posted by Raj
Punjab
03-05-2021 06:40 AM

cat

Punjab
05-03-2021 08:38 AM
ਰਾਜ ਜੀ ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿਚ ਪੁਛੋ ਤਾ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by अवधेश साह
Bihar
03-05-2021 06:36 AM
Maharashtra
05-03-2021 10:58 AM
अवधेश साह जी दीमक की रोकथाम के लिए आप Chlorpyrifos 20% EC @1ltr/एकड़ के हिसाब से मिटटी में मिलाकर जमीन में छींटा दे सकते हैं, छींटा देने के बाद फ़सल को पानी जरूर लगाएं,,धन्यवाद
Posted by ओम प्रकाश बिजल्वान
Uttarakhand
03-05-2021 06:17 AM

Punjab
05-05-2021 02:19 PM
ओम प्रकाश जी आप पानी चढ़ा सकते है लेकिन आपको उसके लिए दो मोटर लगानी पड़ेगी जैसे एक मोटर नीचे और दुसरे बीच में एक टैंक बनाकर उसमे लगानी पड़ेगी एक ही मोटर से इतनी उचाई पर पानी नहीं जायेगा| धन्यवाद
Posted by ओम प्रकाश बिजल्वान
Uttarakhand
03-05-2021 06:06 AM

Madhya Pradesh
05-03-2021 10:49 AM
ओम प्रकाश जी आप उत्तराखंड में धान की इन हाइब्रिड किस्मों में से कोई एक लगा सकते हैं - APHR 1, KRH 1, Pant Sankar Dhan 1, CORH 2, Narendra Sankar Dhan 2, ADTRH 1, DRRH 2 ....धन्यवाद
Posted by Dnynesh lahe
Maharashtra
03-05-2021 04:02 AM

Maharashtra
05-04-2021 08:09 AM
Posted by Muñish
Punjab
03-05-2021 01:26 AM

Punjab
05-04-2021 09:26 AM
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 20-50 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ à.... (Read More)
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 20-50 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .
Posted by Shri Ram Dhakad
Madhya Pradesh
02-05-2021 11:39 PM

Punjab
05-03-2021 08:43 AM
आप डेयरी फार्मिंग की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है और यदि आनलाईन ट्रेनिंग चल रही होगी तो आपको उसकी जानकारी भी मिल जाएगी आप इसके लिए Krishi Vigyan Kendra Evam Krishi Anusandhan Kendra, Ujjain, Address: Ujjain Ring Road Opposite Vikram Nagar Railway Station, Madhya Pradesh 456010, Phone: 0734252 6976 सà.... (Read More)
आप डेयरी फार्मिंग की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है और यदि आनलाईन ट्रेनिंग चल रही होगी तो आपको उसकी जानकारी भी मिल जाएगी आप इसके लिए Krishi Vigyan Kendra Evam Krishi Anusandhan Kendra, Ujjain, Address: Ujjain Ring Road Opposite Vikram Nagar Railway Station, Madhya Pradesh 456010, Phone: 0734252 6976 से संपर्क कर सकते है।
Posted by bhawar lal gurjar
Rajasthan
02-05-2021 11:18 PM

Rajasthan
05-03-2021 08:44 AM
भवरलाल जी धान के चूरे को डीओसी बोलते है।
Posted by SHUBHAM RAJPOOT
Madhya Pradesh
02-05-2021 11:18 PM

Punjab
05-03-2021 08:45 AM
Shubham ji kripya ap yeh btaye ki ap kaun se posk ki spray kri hai aur fasal me kya kya khad aur kitni matra me dali hai ta jo apko uske hisab se sahi jankari de sake. Dhanywad.
Posted by SHUBHAM RAJPOOT
Madhya Pradesh
02-05-2021 11:15 PM

Maharashtra
05-03-2021 08:38 AM
Shubham ji kripya ap fasal ki photo bheje ta jo apko uske hisab se sahi jankari de sake. Ap fasal me kaunse posk dale hai nam btaye. Dhanywad.
Posted by smd agrominerals
Madhya Pradesh
02-05-2021 10:01 PM

Punjab
05-03-2021 08:51 AM
किसानो के साथ जानकारी सांझी करने के लिए आपका बहुत बहुत धन्यवाद।
Posted by deepak kumar
Bihar
02-05-2021 09:56 PM

Rajasthan
05-03-2021 08:46 AM
Deepak ji aap jersey, sahiwal koi bhi nasal rakh skte hai yaddi aap jyada dudh ke liye rakhna chahte ha tab aap Hf nasal di cow rakh skte hai lekin yeh nasal sbse jyada garmi manti hai aur isko baki nasalo se jyada dekhbhal ki jrurat hoti hai.
Posted by ਹਰਵਿੰਦਰ ਸਿੰਘ ਮਾਨ
Punjab
02-05-2021 09:39 PM
Punjab
05-03-2021 08:51 AM
ਤੁਸੀ ਇਸਦੇ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤà¨.... (Read More)
ਤੁਸੀ ਇਸਦੇ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਬਾਕੀ ਇਹ ਕੋਈ ਜ਼ਿਆਦਾ ਸਮੱਸਿਆ ਵਾਲੀ ਗੱਲ ਨਹੀਂ ਹੈ ਅਤੇ ਇਸ ਨੂੰ ਵਧੀਆ ਲੀਵਰ ਟੋਨਿਕ 50ml ਰੋਜਾਨਾ ਦੇਣਾ ਸ਼ੁਰੂ ਕਰੋ..
Posted by gurmeet singh
Punjab
02-05-2021 09:17 PM

Punjab
05-03-2021 08:52 AM
ਉਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ ਬਾਕੀ ਇਹ ਦੱਸੋ ਉਸਦੇ ਗੋਡਿਆਂ ਤੇ ਕੋਈ ਸੋਜਿਸ਼ ਹੈ ਜਾ ਨਹੀਂ ਅਤੇ ਉਸਦੀ ਵੀਡੀਓ ਬਣਾ ਕੇ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Rahul Katre
Madhya Pradesh
02-05-2021 09:16 PM

Punjab
05-03-2021 09:42 AM
यदि समय पर वैक्सीनेशन करवाते है तो बीमारी का खतरा कम होता है जैसे छोटे बच्चों को 5 दिन के होने पर lasota vaccination करवायें ​फिर 12 दिन के होने पर Gamboro , 26 दिन के होने पर फिर gamboro और 28—29 दिन के होने पर फिर lasota से वैक्सीनेशन करवायें इस तरह आप शुरू से वैक्सीनेशन करवा सकते हैं अभी आप lasota करवा सकते है।
Posted by gurmeet singh
Punjab
02-05-2021 09:14 PM

Punjab
05-03-2021 08:53 AM
ਉਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ ਬਾਕੀ ਇਹ ਦੱਸੋ ਉਸਦੇ ਗੋਡਿਆਂ ਤੇ ਕੋਈ ਸੋਜਿਸ਼ ਹੈ ਜਾ ਨਹੀਂ ਅਤੇ ਉਸਦੀ ਵੀਡੀਓ ਬਣਾ ਕੇ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by kuldeep
Haryana
02-05-2021 08:48 PM

Punjab
05-03-2021 09:35 AM
कुलदीप जी टपका विधि (drip irrigation) में सब्सिडी है आप इसके बारे में अधिक जानकारी के लिए अपने नज़दीकी Agriculture Department में से संपर्क कर सकते है। धन्यवाद।
Posted by Raman Kant
Uttar Pradesh
02-05-2021 08:37 PM

Punjab
05-03-2021 10:21 AM
Posted by Sukhbeer Singh
Punjab
02-05-2021 08:33 PM
Punjab
05-03-2021 10:10 AM
Sukhbeer ji kirpa tusi eh daso ki makki di fasal kehri kehri khad te kinni matra vich payi hai ta jo tuhanu ose hisab nal sahi jankari diti ja sake. Vaise makki khad paun to pehla mitti da test jrur karvao te ose hisab nal khad di varto karo. Makki di fasal vich Urea@75-110kg, Single suoer phosphate@75-150kg, Muriate of potash @15-20kg prati acre de hisab nal paun di jrurat pendi hai. SSP te MOP di sari dose te teeja hissa urea da sowing time penda hai te baki di urea 2 hissya vich knee height te pre tasseling stage te pendi hai. Dhanwad.
Posted by Kamal Sandhu
Punjab
02-05-2021 08:26 PM
Punjab
05-03-2021 08:55 AM
ਘੋੜੀ ਦਾ ਰੇਟ ਨਿਰਭਰ ਕਰਦਾ ਹੈ ਉਸਦੀ ਗਰੋਥ ਕਿਵੇਂ ਦੀ ਹੈ, ਉਮਰ ਕਿੰਨੀ ਹੈ ਉਸਦੀ ਬਲੱਡ ਲਾਇਨ ਕਿਵੇਂ ਹੈ ਇਸ ਤੇ ਰੇਟ ਹੁੰਦਾ ਹੈ ਬਾਕੀ ਵਧੀਆ ਗਰੋਥ ਦਾ ਘੋੜਾ/ਘੋੜੀ ਦੀ ਉੱਚ ਕੀਮਤ (2-15 ਲੱਖ) ਤੱਕ ਵੀ ਹੋ ਸਕਦੀ ਹੈ ਅਤੇ ਬੱਚੇ ਦਾ ਰੇਟ 60000 ਤੋਂ 80000 ਤੱਕ ਵੀ ਹੋ ਸਕਦਾ ਹੈ ਇਹ ਓਹਨਾ ਦੀ ਗਰੋਥ, ਨਸਲ ਤੇ ਹੀ ਨਿਰਭਰ ਹੈ
Posted by Jaswinder Singh
Punjab
02-05-2021 07:32 PM
Punjab
05-03-2021 08:56 AM
Hanji jaswinder ji tuci cargill di feed vart skde ho ehh tuci 1.5-2kg rojana de skde ho ate uss nu vdhia hara chara deo..
Posted by gurvinder singh
Punjab
02-05-2021 07:31 PM
Punjab
05-03-2021 10:01 AM
Gurvinder ji tusi bhindi di bijayi vatta te ja padhar zameen te kar sakde han. Tusi bhindi di bijayi vatta de upper ja sides te kar sakde han. Bijayi samay 15-20cm de fasale te beej beejo. Te padhar zameen vich bijayi karn samay katara vich fasala 45cm te paudhia vich fasala 15-20cm da rakho ji. Dhanwad.
Posted by Davinder kumar
Punjab
02-05-2021 07:23 PM
Punjab
05-03-2021 09:47 AM
Davinder ji tusi pyaj di kisama jive Agrifound Dark Red, Bhima Dark red di bijayi kar sakde han. Dhanwad.
Posted by gurwinder singh
Punjab
02-05-2021 06:53 PM
Punjab
05-03-2021 09:45 AM
Gurwinder ji tusi ganne di fasal vich dila (murk) di roktham lyi Sempra@36gram prati acre de hisab nal spray kar sakde han. Te baki nadeena di roktham lyi tusi metribuzim@300ml prati acre de hisab nal varto. Dhanywad.
Posted by Vijay Temkar
Karnataka
02-05-2021 06:24 PM
Maharashtra
05-03-2021 10:39 AM
Posted by Gagandeep Singh
Punjab
02-05-2021 05:48 PM
Punjab
05-03-2021 10:55 AM
ਗਗਨਦੀਪ ਜੀ ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹà¨.... (Read More)
ਗਗਨਦੀਪ ਜੀ ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬੀਜ ਦੀ ਸੋਧ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ । ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ । ਧੰਨਵਾਦ ।
Posted by ਤੇਜਿੰਦਰ ਸਿੰਘ
Punjab
02-05-2021 05:31 PM
Punjab
05-03-2021 11:33 AM
ਤੇਜਿੰਦਰ ਜੀ ਤੁਸੀਂ ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾ ਜ਼ਮੀਨ ਵਿਚ ਤੁਸੀਂ ਸਿਰਫ ਰੂੜੀ ਦੀ ਖਾਦ ਪਾ ਸਕਦੇ ਹਨ ਕਿਊ ਕਿ ਬਾਕੀ ਦੀਆ ਖਾਦਾਂ ਨੂੰ ਪਨੀਰੀ ਬਾਹਰ ਆਉਣ ਤੋਂ ਬਾਅਦ ਵਰਤੋਂ ਕੀਤੀ ਜਾਂਦੀ ਹੈ। ਵੈਸੇ ਤੁਸੀਂ DAP ਜਾ SSP ਦਾ ਹਲਕਾ ਛਿੱਟਾ ਦੇ ਸਕਦੇ ਹਨ। ਤੁਸੀਂ ਆਪਣੇ ਖੇਤ ਦੀ ਮਿੱਟੀ ਤੇ ਪਾਣੀ ਦਾ ਟੈਸਟ ਕਰਵਾਓ ਤੇ ਫਿਰ ਰਿਪੋਰਟ ਦੇ ਹਿਸਾਬ ਨਾਲ ਹੀ ਜ਼ਮੀਨ ਵਿਚ ਖਾਦਾਂ ਦਾ ਉਪਯੋਗ ਕਰੋ। ਤੁà.... (Read More)
ਤੇਜਿੰਦਰ ਜੀ ਤੁਸੀਂ ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾ ਜ਼ਮੀਨ ਵਿਚ ਤੁਸੀਂ ਸਿਰਫ ਰੂੜੀ ਦੀ ਖਾਦ ਪਾ ਸਕਦੇ ਹਨ ਕਿਊ ਕਿ ਬਾਕੀ ਦੀਆ ਖਾਦਾਂ ਨੂੰ ਪਨੀਰੀ ਬਾਹਰ ਆਉਣ ਤੋਂ ਬਾਅਦ ਵਰਤੋਂ ਕੀਤੀ ਜਾਂਦੀ ਹੈ। ਵੈਸੇ ਤੁਸੀਂ DAP ਜਾ SSP ਦਾ ਹਲਕਾ ਛਿੱਟਾ ਦੇ ਸਕਦੇ ਹਨ। ਤੁਸੀਂ ਆਪਣੇ ਖੇਤ ਦੀ ਮਿੱਟੀ ਤੇ ਪਾਣੀ ਦਾ ਟੈਸਟ ਕਰਵਾਓ ਤੇ ਫਿਰ ਰਿਪੋਰਟ ਦੇ ਹਿਸਾਬ ਨਾਲ ਹੀ ਜ਼ਮੀਨ ਵਿਚ ਖਾਦਾਂ ਦਾ ਉਪਯੋਗ ਕਰੋ। ਤੁਸੀਂ ਇਸ ਲਈ ਆਪਣੇ ਨਜ਼ਦੀਕੀ KVK ਸੈਂਟਰ ਜਾ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਕੇ ਕਰਵਾ ਸਕਦੇ ਹਨ। ਧੰਨਵਾਦ। Krishi Vigyan Kendra, Village Booh, Tehsil Patti, District Tarn Taran. Contact: 01851-238700.
Posted by ਨਵਾਬ ਅਲੀ
Punjab
02-05-2021 05:20 PM
Rajasthan
05-03-2021 08:57 AM
ਅਲੀ ਜੀ ਤੁਸੀ ਫੀਡ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਸੁਕੀ ਜਾ ਭਿਓ ਕੇ ਦੇ ਸਕਦੇ ਹੋ ਜੇਕਰ ਪਸ਼ੂ ਸੁਕੀ ਫੀਡ ਖਾਂਦਾ ਹੈ ਤਾਂ ਜ਼ਿਆਦਾ ਵਧੀਆ ਹੈ
Posted by Pancham
Punjab
02-05-2021 05:13 PM
Punjab
05-03-2021 09:02 AM
uss nu 1kg satyanashi ke bijj, adha kilo kamarkas, adha kilo jokhar lao eh sara kujj pansari di dukan ton mill skda ha ehna saria nu mix krke powder bnna leo ate isde 4 hisse kr lao ate rojana adha kilo lao ate iss nu adha kilo shakar vich milla ke ratt nu bheeo ke rakh deo ate swere swere pashu nu deo baki usda pissa ucha rakho ate turri bnnd kr deo ate lapnil powder da rojana pouch adha kilo besan vich dena suru kro