
Posted by Atwinder Rathour
Punjab
04-05-2021 07:59 AM
Atwinder ji shimla mirch di ageti fasal lain lai tusi adh-october vich paneeri beej sakde ho te november de last havte khet vich lga sakde ho...Dhanwad
Posted by ਨੱਥਾ ਸਿੰਘ
Punjab
04-05-2021 07:49 AM
ਨੱਥਾ ਸਿੰਘ ਜੀ ਨਿਮ ਦੇ 4 ਕਿਲੋ ਪੱਤੇ ਤੇ ਨਿਮੋਲੀਆਂ 10 ਲੀਟਰ ਪਾਣੀ ਵਿੱਚ ਅੱਧੇ ਘੰਟੇ ਲਈ ਉਬਾਲੋ..ਜਿਹੜਾ ਪਾਣੀ ਉਸ ਵਿੱਚੋ ਬਚੇਗਾ ਉਸਨੂੰ 1200ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਅਗਰ ਤੁਹਾਡੇ ਕੋਲ 3-4 ਮਹੀਨੇ ਪੁਰਾਣੀ ਖੱਟੀ ਲੱਸੀ ਹੈ ਤਾ ਤੁਸੀਂ 1 ਲੀਟਰ ਖੱਟੀ ਲੱਸੀ ਨੂੰ 25 ਲੀਟਰ ਵਾਲੇ ਸਪਰੇਅ ਪੰਪ ਵਿੱਚ ਵਰਤ ਸਕਦੇ ਹੋ.. ਧੰਨਵਾਦ
Posted by Bittu
Punjab
04-05-2021 07:25 AM
ਬਿੱਟੂ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਇਹ ਇਲਾਜ ਵੀ ਕਰ ਲਿਆ ਹੈ ਜਾ ਨਹੀਂ ਜਿਸ ਵਿਚ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦੇਣ ਵਾਰੇ ਜਾਣਕਾਰੀ ਦਿਤੀ ਗਈ ਹੈ ਕਿਰਪਾ ਕਰਕੇ ਇਸ ਵਾਰੇ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸà.... (Read More)
ਬਿੱਟੂ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਇਹ ਇਲਾਜ ਵੀ ਕਰ ਲਿਆ ਹੈ ਜਾ ਨਹੀਂ ਜਿਸ ਵਿਚ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦੇਣ ਵਾਰੇ ਜਾਣਕਾਰੀ ਦਿਤੀ ਗਈ ਹੈ ਕਿਰਪਾ ਕਰਕੇ ਇਸ ਵਾਰੇ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by ਬਲਜਿੰਦਰ ਸਿੰਘ
Punjab
04-05-2021 06:42 AM
ਬਲਜਿੰਦਰ ਜੀ ਤੁਸੀ ਜ਼ਿਆਦਾ ਮਾਤਰਾ ਵਿਚ ਨਾ ਦਿਓ ਜੇਕਰ ਪਸ਼ੂ ਆਸਾਨੀ ਨਾ ਖਾ ਲੈਂਦਾ ਹੈ ਅਤੇ ਹਜ਼ਮ ਕਰਦਾ ਹੈ ਫਿਰ ਥੋੜੀ ਥੋੜੀ ਕਰਕੇ ਦੇ ਸਕਦੇ ਹੋ

Posted by Nirbhay singh
Punjab
04-05-2021 06:35 AM
Nirbhay Singh ji kirpa karke saanu jhone di es kism da poora naam ate jitho tuhanu es kism di jankari mili hai us baare dso ta jo tuhanu sahi jankari mil ske ..Dhanwad

Posted by Nirbhay singh
Punjab
04-05-2021 06:33 AM
Amrit Aulakh ji tusi 2 number paani lai ehna kisma vicho koi ik lga sakde ho- PR 129, PR 128, HKR 47, PR 126, PR 124... tusi nehar vale paani nal motor vala paani mix karke launde raho es nl nal vdia production milegi....Dhanwad
Posted by निलेश पलवार
Madhya Pradesh
04-05-2021 06:11 AM
निलेश पलवार जी, आप सोयाबीन की इन किस्मों में से किसी एक की बिजाई कर सकते हैं - JS 20-29, JS 93-05, JS 95-60, NRC 7, JS 335, NRC 12 ....धन्यवाद
Posted by Madhusudan kumar
Bihar
04-05-2021 06:03 AM
इसके लिए Enrocin liquid 1ml /1 litre पानी के हिसाब से और Stressvel@5ml per 100 birds के हिसाब से दें।

Posted by saurya yadav
Delhi
03-05-2021 11:54 PM
Yadav ji ABS ke vashdio wale sexed semen atte hai jinka price mehnga hota hai usse bachdi honne ki ass hoti hai unka acha result milta hai baki yadi aap vaise semen bhrwate ha too kisi bhi company ke bhrwa skte hai baki male ja female yeh kudrati hai

Posted by Babbu
Punjab
03-05-2021 11:30 PM
Babbu ji kirpa karke bimari di photo bhejo ta jo ose hisab nal sahi jankari diti ja sake. Dhanwad.

Posted by Babbu
Punjab
03-05-2021 11:05 PM
Babbu ji tamatar di fasal te tusi ek spray NPK13:0:45@1kg prati acre de hisab nal spray kar sakde han. Tusi ‘Vipul Booster’@1ml prati litre pani de hisab nal transplanting to 2 hafte pehla karo te baad vich is diya 5 sprays 0.5ml prati 1litre pani de hisab nal kar sakde han. Dhanwad.

Posted by ਅਰਸ਼ਦੀਪ ਸਿੰਘ
Punjab
03-05-2021 10:20 PM
ਅਰਸ਼ਦੀਪ ਜੀ ਝੋਨੇ ਦੀ ਪੀ ਆਰ 111 ਇੱਕ ਮਧਰੀ, ਸਖਤ ਪਰਾਲ, ਗੂੜ੍ਹੇ ਹਰੇ ਰੰਗ ਦੇ ਖੜ੍ਹਵੇਂ ਪੱਤਿਆਂ ਵਾਲੀ ਕਿਸਮ ਹੈ ਜੋ ਤਕਰੀਬਨ 105 ਸੈਂਟੀਮੀਟਰ ਉੱਚੀ ਹੁੰਦੀ ਹੈ। ਇਹ ਕਿਸਮ ਲੁਆਈ ਤੋਂ ਤਕਰੀਬਨ 140 ਦਿਨਾਂ ਦੇ ਆਸਪਾਸ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਫੈਲਾਉਣ ਵਾਲੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਕਿਸਮਾà.... (Read More)
ਅਰਸ਼ਦੀਪ ਜੀ ਝੋਨੇ ਦੀ ਪੀ ਆਰ 111 ਇੱਕ ਮਧਰੀ, ਸਖਤ ਪਰਾਲ, ਗੂੜ੍ਹੇ ਹਰੇ ਰੰਗ ਦੇ ਖੜ੍ਹਵੇਂ ਪੱਤਿਆਂ ਵਾਲੀ ਕਿਸਮ ਹੈ ਜੋ ਤਕਰੀਬਨ 105 ਸੈਂਟੀਮੀਟਰ ਉੱਚੀ ਹੁੰਦੀ ਹੈ। ਇਹ ਕਿਸਮ ਲੁਆਈ ਤੋਂ ਤਕਰੀਬਨ 140 ਦਿਨਾਂ ਦੇ ਆਸਪਾਸ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਫੈਲਾਉਣ ਵਾਲੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਕਿਸਮਾਂ ਦਾ ਕਾਫੀ ਹੱਦ ਤੱਕ ਟਾਕਰਾ ਕਰ ਸਕਦੀ ਹੈ। ਇਸ ਕਿਸਮ ਦਾ ਔਸਤਨ ਝਾੜ 27.0 ਕੁਇੰਟਲ ਪ੍ਰਤੀ ਏਕੜ ਹੈ। ਬਿਜਾਈ ਦਾ ਸਮਾਂ: ਜੂਨ ਦਾ ਪਹਿਲਾ ਪੰਦਰ੍ਹਵਾੜਾ। ਬੀਜ ਦੀ ਮਾਤਰਾ: ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤੋ।ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤੌਰ ਤੇ ਕਤਾਰ ਵਿੱਚ ਲਗਾਏ ਜਾਣ ਵਾਲੇ ਪੌਦੇ 20x15 ਸੈ:ਮੀ: ਦੂਰੀ ਤੇ ਲਗਾਏ ਜਾਂਦੇ ਹਨ ਅਤੇ ਦੇਰੀ ਨਾਲ ਲਗਾਈ ਜਾਣ ਵਾਲੀ ਪਨੀਰੀ 15x15 ਸੈ:ਮੀ: ਤੇ ਲਗਾਈ ਜਾਂਦੀ ਹੈ। ਨਵੇ ਪੌਦਿਆਂ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ। ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ। ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ। ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ। ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ। ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਜ਼ਮੀਨ ਉਤੇ ਹਰੀ ਖਾਦ ਦੇ ਤੌਰ ਤੇ ਮਈ ਦੇ ਪਹਿਲੇ ਹਫ਼ਤੇ ਝਿੰਜਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ), ਜਾਂ ਸਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ) ਜਾਂ ਲੋਬੀਆ (ਰਵਾਂਹ) (ਬੀਜ ਦਰ 12 ਕਿਲੋਗ੍ਰਾਮ ਪ੍ਰਤੀ ਏਕੜ) ਦੀ ਬਿਜਾਈ ਕਰਨੀ ਚਾਹੀਦੀ ਹੈ I ਜਦੋਂ ਫਸਲ 6 ਤੋਂ 8 ਹਫ਼ਤਿਆਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿਚ ਕੱਦੂ ਕਰਨ ਤੋਂ ਇਕ ਦਿਨ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ I ਇਸ ਤਰ੍ਹਾਂ ਕਰਨ ਨਾਲ ਪ੍ਰਤੀ ਏਕੜ 25 ਕਿਲੋਗ੍ਰਾਮ ਤੱਕ ਨਾਈਟ੍ਰੋਜਨ ਖਾਦ ਦੀ ਬਚਤ ਹੋ ਜਾਂਦੀ ਹੈ I ਜ਼ਮੀਨ ਸਮਤਲ (ਪੱਧਰੀ) ਕਰਨ ਲਈ ਕੰਪਿਊਟਰਾਇਜ਼ਡ (ਲੇਜਰ ਵਾਲੇ) ਕਰਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ I ਇਸ ਤੋਂ ਬਾਅਦ ਖੇਤ ਵਿਚ ਪਾਣੀ ਖੜ੍ਹਾ ਕਰ ਦੇਵੋ ਤਾਂ ਜੋ ਜ਼ਮੀਨ ਵਿਚਲੇ ਉੱਚੇ-ਨੀਵੇ ਥਾਵਾਂ ਦੀ ਪਛਾਣ ਹੋ ਸਕੇ I ਇਸ ਤਰ੍ਹਾਂ ਪਾਣੀ ਦੇ ਰਸਾਵ ਕਾਰਨ ਪਾਣੀ ਦੀ ਹੋਣ ਵਾਲੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ I ਧੰਨਵਾਦ।

Posted by harsimranjit singh
Punjab
03-05-2021 10:17 PM
ਹਰਸਿਮਰਨਜੀਤ ਜੀ ਤੁਸੀਂ ਝੋਨੇ ਦੀ ਕਿਸਮ CSR 43, PR 121 ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਕਲਰ ਵਾਲੀ ਜ਼ਮੀਨ ਵਿਚ gypsum @3-4 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।

Posted by Rakesh saharan
Rajasthan
03-05-2021 09:53 PM
Rakesh ji jojoba ke paudhe seed se aur cutting dono se tyar kare jate hai. Seed se tyar karne ke liye apko nursery me tyar karne hoge jis me ap chotte polythene bags me seeds laga sakte hai. Inke paudhe ek pit me 2 plants lagaye jate hai kyu ki in me male female ki ration 1:10 (1male, 10 female) pe rakhe jate hai. Paudho me teesre year pta chal ta hai ki paudha male hai ja female. Ab sahi ratio ke hisab se paudho ko nikal diya jata hai. Dursa cutting se bi paudhe tyar ho jate hai jis me paudhe polyhouse me tyar hote hai. Inhe governments nurseries me tyar kiya jata hai. Dhanywad.

Posted by satveer
Haryana
03-05-2021 09:19 PM
Satveer ji haryana mein kesar ki kheti nahi ki jati hai, iski kheti sirf jammu kashmir me hi ki jati hai. Dhanywad.

Posted by ਅਰਵਿੰਦਰ ਸਿੰਘ
Punjab
03-05-2021 09:17 PM
Arvinder ji tusi kaddu di fasal vich carbendazim@400gram prati acre de hisab drenching kar sakde han. Dhanwad.

Posted by Amrit Aulakh
Punjab
03-05-2021 09:11 PM
Amrit ji tuci jersey cow len lai Sukhwinder Singh 9814057587, 9855621810 Cheena Dairy Farm ate sahiwal cow len lai Shubham Sharma 7589086279 Shagun Dairy Farm nal sampark kr skde ho.

Posted by sidhu
Punjab
03-05-2021 09:06 PM
ਸਿੱਧੂ ਜੀ ਤੁਸੀਂ ਝੋਨੇ ਦੇ ਬੀਜ ਨੂੰ sprint 75WS @3gram ਨੂੰ 10-12 ml ਪਾਣੀ ਵਿਚ 1kg ਬੀਜ ਦਾ ਸੋਧ ਕਰੋ। ਧੰਨਵਾਦ।

Posted by bhupinder singh
Himachal Pradesh
03-05-2021 09:01 PM
कृप्या आप यह बताएं कि आप छोटी मशीन जो कटाई के साथ फसल के छोटे छोटे पूले भी बांध देती है उसके बारे में जानकारी लेना चाहते है लेकिन वो ज्यादातर गेहूं कटाई में प्रयोग होती है या आप किसी ओर मशीन के बारे में जानना चाहते है तो उसके बारे में विस्तार से अपना सवाल पूछें ताकि आपको सही जानकारी दी जा सके।

Posted by Manvir
Punjab
03-05-2021 08:48 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂà.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ ਬਾਕੀ ਉਸ ਨੂੰ Tonophos inj. 15ml , tincal inj. 15ml , neoprofin inj. 10ml , Xnel inj. 1 gm ਲਗਵਾਓ

Posted by jagpreet
Punjab
03-05-2021 08:47 PM
jagpreet ji isda 30-32 litre tak milk record hai baki isde rate di sahi jankari nazdiki doctor ton he pta lgg skdi hai kyuki area de hisab nal semen leyaun da khrch jyada ghat ho jnda ha.

Posted by Asif Khan
Uttar Pradesh
03-05-2021 08:40 PM
Asif ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform.... (Read More)
Asif ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja kap kisi kisan se bi training le sakte hai jo mushroom ki kheti karta ho. Dhanywad.

Posted by Sukhveer singh
Punjab
03-05-2021 08:24 PM
ehh pungria hoya anaz khana pasnd krde hai ehna lai pungre hoye joo vdhia rehnde hai iss vich jyada poshtik tatt hunde hai kyuki iss vich 16-18% protien hundi hai baki ehna lai chokar, dana vdhia rehnda hai ate ehna sukka ate hara chara dono deo baki khurak ehna nu bhar de hisab nal 2% de hisab nal diti jndi hai.
Posted by pankaj kumar
Uttarakhand
03-05-2021 07:59 PM
Pankaj ji soybean ki variety MACS 1407 ek new launch kari gyi kisam hai. Yeh takreeban 43 days me flowering leti hai aur 104 days me mature ho jati hai. Is me 41% protein, 19.81% oil content hai. Yeh variety kafi insects aur pests ke attack se resistant hai jaise ki leaf miner, leaf roller, girdle beetle, stem fly, white fly, aphids and defoliators leaf miner, leaf roller, girdle beetle, stem fly, white fly, aphids and defoliators. Iski average pedavar 39 quintal prati hectare ki hai. Iska beej apko 2022 me available hoga. Dhanywad.

Posted by Swarnjeet Singh
Punjab
03-05-2021 07:39 PM
ਸਵਰਨਜੀਤ ਜੀ ਝੋਨੇ ਦੀ PR 125 ਕੋਈ ਕਿਸਮ ਹੀ ਨਹੀਂ ਹੈ। ਕਿਰਪਾ ਤੁਸੀਂ ਸਹੀ ਕਿਸਮ ਦਾ ਨਾਮ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।

Posted by Surendar Sharma
Rajasthan
03-05-2021 07:34 PM
सुरेंदर जी रानी की रानी के पौधे vegetative propagation और सीड से तैयार कर सकते हैं। इसकी ब्रांच कटाई को लगा कर नए पौधे तैयार कर सकते हैं। धन्यवाद

Posted by Munesh Sharma
Haryana
03-05-2021 07:14 PM
मुनेश जी आप टमाटर की फसल पर Mancozeb @4gram प्रति 1litre पानी के हिसाब से स्प्रे कर सकते है। अगर आपको पत्तो के पीछे कोई कीट दिखाई दे तो आप उसकी रोकथाम के लिए आप imidacloprid@1ml प्रति 1litre पानी के हिसाब से वरतो कर सकते है। धन्यवाद।
Posted by gagandeep singh
Punjab
03-05-2021 06:48 PM
Gagandeep ji chekku de bute vich phosphorous di deficiency de lashan han. Tusi is vich DAP ja SSP di varto kar sakde han. Tusi isnu vermicompost@2-3 kg v pa sakde han. Dhanwad.
Posted by Gursharn
Punjab
03-05-2021 06:41 PM
ਗੁਰਸ਼ਰਨ ਜੀ ਵੱਧ ਝਾੜ ਲੈਣ ਲਈ ਆਲੂ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° C ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲ.... (Read More)
ਗੁਰਸ਼ਰਨ ਜੀ ਵੱਧ ਝਾੜ ਲੈਣ ਲਈ ਆਲੂ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° C ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ।ਧੰਨਵਾਦ।

Posted by MD ALI KHAN
Bihar
03-05-2021 06:14 PM
MD ji ap sabjiya jaise gobhi, bengan, tamatar, pyaz, mulli, mirch, khira, karela, loki, laga sakte hai. Dhanywad.
Posted by Kamlesh Bhayal
Madhya Pradesh
03-05-2021 06:13 PM
कमलेश जी कृपया आप यह बताएं की पौधों में क्या क्या खाद और कितनी मात्रा में डालो है ता जो आपको उसके हिसाब से सही जानकारी दे सके। और देखे की पौधों के पत्तो पर किसी कीट का हमला है जा नहीं। धन्यवाद।
Posted by Aman thakur
Uttar Pradesh
03-05-2021 05:53 PM
Aman ji usko aap Brotone liquid 100ml rojana aur Rumicare powder 50-50gm subah sham den aur mousam ke hisab se sahi dekhbhal kren aur uske bhukar ki janch jrur krwayen.

Posted by sohan dass
Punjab
03-05-2021 05:37 PM
Sohan ji tuc iss nu Agrimin super powder 50-50gm swere sham deo ate ovulenta kit deni suru kro iss vich 2 nilia ate 1 white goli hundi hai pehla tuci 2 nilia golia nu pess ke powder bnna ke roti vich deo ate fir 10 mint badd white goli bhi deo iss trahh tuci 5 din tak dinde rho ate jddo ohh patlia tara kree fir uss nu nawe dudh krwa skde ho.

Posted by Amrit Aulakh
Punjab
03-05-2021 05:33 PM
Amrit ji tuci jersey cow len lai Sukhwinder Singh 9814057587, 9855621810 Cheena Dairy Farm ate sahiwal cow len lai Shubham Sharma 7589086279 Shagun Dairy Farm nal sampark kr skde ho.

Posted by राजकुमार
Chattisgarh
03-05-2021 05:26 PM
राजकुमार जी यह पीला चितकबरा रोग है। यह सफेद मक्खी के कारण फैलता है। जिससे पत्तों और पीले रंग के धब्बे दिखाई देते हैं।इस रोग की प्रतिरोधक किस्में बीजनी चाहिए। इसकी रोकथाम के लिए 40 ग्राम थाइमैथोक्सम और ट्राइज़ोफॉस 600 मि.ली. की प्रति एकड़ में स्प्रे करें। आवश्यकतानुसार पहली स्प्रे के 10 दिनों के बाद दूसरी स्प्रà.... (Read More)
राजकुमार जी यह पीला चितकबरा रोग है। यह सफेद मक्खी के कारण फैलता है। जिससे पत्तों और पीले रंग के धब्बे दिखाई देते हैं।इस रोग की प्रतिरोधक किस्में बीजनी चाहिए। इसकी रोकथाम के लिए 40 ग्राम थाइमैथोक्सम और ट्राइज़ोफॉस 600 मि.ली. की प्रति एकड़ में स्प्रे करें। आवश्यकतानुसार पहली स्प्रे के 10 दिनों के बाद दूसरी स्प्रे करें।धन्यवाद।

Posted by Rohtam Dhaliwal
Punjab
03-05-2021 05:24 PM
ਰੋਹਤਮ ਜੀ ਕਿਰਪਾ ਕਰਕੇ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੇ ਥਣਾਂ ਦੀ ਸਹੀ ਜਾਂਚ ਕਰਕੇ ਓਹਨਾ ਦੇ ਬੰਦ ਹੋਣ ਦਾ ਕਾਰਨ ਪਤਾ ਲੱਗ ਸਕੇ ਅਤੇ ਉਸਦਾ ਸਹੀ ਇਲਾਜ ਹੋ ਸਕੇ

Posted by Rohtam Dhaliwal
Punjab
03-05-2021 05:16 PM
ਧਾਲੀਵਾਲ ਜੀ ਤੁਸੀਂ ਕਿਹੜੀ ਫ਼ਸਲ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਤਾਂ ਜੋ ਸਹੀ ਜਾਣਕਾਰੀ ਮਿਲ ਸਕੇ..ਧੰਨਵਾਦ

Posted by Jugraj BrAr
Punjab
03-05-2021 04:53 PM
ਜੁਗਰਾਜ ਜੀ ਬੈਂਗਣ ਦੀ ਫ਼ਸਲ ਤੇ thrips ਦੇ ਹਮਲੇ ਕਰਕੇ ਹੋਇਆ ਹੈ। ਤੁਸੀਂ ਇਸ ਦੀ ਰੋਕਥਾਮ ਲਈ Delegate @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by karandeep singh
Punjab
03-05-2021 04:49 PM
Karandeep ji eh hf nasal da brute da he semen ha

Posted by vishu
Rajasthan
03-05-2021 04:32 PM
Vishu ji papaya ki es kism ki yield ek saal me 50kg/plant hai...

Posted by Anmol Kamboj
Punjab
03-05-2021 04:29 PM
Anmol ji jekar oh mota jeha nala krdi hai fir koi chakar wali gal nhi hai tuci uss nu Gestprogen powder 25gm rojana 20 din tak dena suru kro ate jekar patlia tara krdi hai fir dubara AI krwao..

Posted by b. r. jaipal
Rajasthan
03-05-2021 04:26 PM
जयपाल जी कपास की किसम 7007 की एवरेज पैदावार 8-10 क्विंटल प्रति एकड़ के आसपास की है। बाकि यह ज़मीन, पानी, बिजाई का समय आदि पर निर्भर करता है। धन्यवाद।
Posted by ਨੱਥਾ ਸਿੰਘ
Punjab
03-05-2021 04:26 PM
ਨੱਥਾ ਸਿੰਘ ਜੀ ਜਮੀਨ ਵਿੱਚ ਨਮੀ ਬਣਾਈ ਰੱਖੋ ਅਤੇ ਹਫ਼ਤੇ ਦੇ ਅੰਤਰਾਲ ਤੋਂ ਖੱਟੀ ਲੱਸੀ ਤੇ ਨਿੱਮ ਦੇ ਪਾਣੀ ਦੀ ਸਪਰੇਅ ਕਰਦੇ ਰਹੋ... ਵੱਲਾਂ ਨੂੰ ਗੋਡੀ ਕਰਕੇ ਗਲੀ ਰੂੜੀ ਪਾਓ... ਧੰਨਵਾਦ
Posted by Siddappa
Karnataka
03-05-2021 04:18 PM
सिद्दप्पा जी सफेद मक्खी पत्तों में से रस चूसकर पौधों को कमज़ोर बनाती है। यह शहद की बूंद की तरह के पत्तों पर काले धब्बे छोड़ती है। यह पत्ता मरोड़ बीमारी का भी कारण बनते हैं।इसका हमला होने पर एसिटामिप्रिड 20 एस पी 80 ग्राम प्रति 200 लीटर पानी या ट्राइज़ोफोस 250 मि.ली.प्रति 200 लीटर या प्रोफैनोफोस 200 मि.ली.प्रति 200 लीटर पानी कà.... (Read More)
सिद्दप्पा जी सफेद मक्खी पत्तों में से रस चूसकर पौधों को कमज़ोर बनाती है। यह शहद की बूंद की तरह के पत्तों पर काले धब्बे छोड़ती है। यह पत्ता मरोड़ बीमारी का भी कारण बनते हैं।इसका हमला होने पर एसिटामिप्रिड 20 एस पी 80 ग्राम प्रति 200 लीटर पानी या ट्राइज़ोफोस 250 मि.ली.प्रति 200 लीटर या प्रोफैनोफोस 200 मि.ली.प्रति 200 लीटर पानी की स्प्रे करें। यह स्प्रे 15 दिन बाद दोबारा करें। धन्यवाद।
Posted by Jagtar Singh Chahal
Punjab
03-05-2021 03:55 PM
ਜਗਤਾਰ ਸਿੰਘ ਜੀ ਨਰਮੇ ਵਿੱਚ ਮੂੰਗੀ ਦੀ ਫ਼ਸਲ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ..ਧੰਨਵਾਦ
Posted by jagtar sidhu
Punjab
03-05-2021 03:43 PM
Jagtar Sidhu ji, es var university valo hje tak koi date nhi diti gyi..vaise tusi 10 june to jhona launa shuru kar sakde ho..Dhanvad

Posted by Amrit Aulakh
Punjab
03-05-2021 03:29 PM
Amrit Aulakh ji ik acre di paneeri beejan lai 3-4 marle tha di jrurat hundi hai....Dhanwad

Posted by Atma Singh
Punjab
03-05-2021 03:16 PM
ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾ ਦਿਨ ਵਿਚ 3 ਵਾਰ ਦਿਓ ਅਤੇ ਇਸਦੇ ਨਾਲ ਨਾਲ LDM Liquid 100-100ml ਸਵੇਰੇ ਸ਼ਾਮ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ..

Posted by Atma Singh
Punjab
03-05-2021 03:12 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












.jpg)




