Experts Q&A Search

Posted by Balvir Singh Mann
Punjab
04-05-2021 05:13 PM
Punjab
05-05-2021 12:35 PM
Balvir ji pili pusa ek lambe samay di variety hai. Eh takreeban 145-150 dinna de as-pas da sama pakkan lyi lendi hai. Isdi paneeri di bijayi lyi sahi time 15 may to 10 june da hai. Isdi paneeri 28-30 dinna di khet vich lag jandi hai. Esda takreeban 30quintal prati acre de hisab da jhad hai. PR 202 te PR 8822 koi variety nahi hai jo PAU dwara launch kri gyi hove. kripya tusi variety da sahi te pura nam daso ta jo ose hisab nal sahi jankari diti ja sake. Dhanwad.
Posted by kawaljit singh
Punjab
04-05-2021 05:06 PM
Haryana
05-04-2021 05:16 PM
ਕਵਲਜੀਤ ਸਿੰਘ ਜੀ ਲਸਣ ਨੂੰ ਕਿਸੇ ਤਰਾਂ ਦੀ ਵੀ ਹਲਕੀ ਤੋ ਭਾਰੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ।ਨਰਮ ਅਤੇ ਰੇਤਲੀਆ ਜਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਕਿ ਇਸ ਵਿੱਚ ਬਣੀਆਂ ਗੰਢਾਂ ਛੇਤੀ ਖਰਾਬ ਹੋ ਜਾਦੀਆਂ ਹਨ। ਤੁਸੀਂ ਹਨ ਕਿਸਮਾਂ ਵਿੱਚੋ ਕੋਈ ਇਕ ਕਿਸਮ ਲਗਾ ਸਕਦੇ ਹੋ PG 17, Yamuna Safed (G-1),Yamuna Safed 2(G-50) ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿà.... (Read More)
ਕਵਲਜੀਤ ਸਿੰਘ ਜੀ ਲਸਣ ਨੂੰ ਕਿਸੇ ਤਰਾਂ ਦੀ ਵੀ ਹਲਕੀ ਤੋ ਭਾਰੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ।ਨਰਮ ਅਤੇ ਰੇਤਲੀਆ ਜਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਕਿ ਇਸ ਵਿੱਚ ਬਣੀਆਂ ਗੰਢਾਂ ਛੇਤੀ ਖਰਾਬ ਹੋ ਜਾਦੀਆਂ ਹਨ। ਤੁਸੀਂ ਹਨ ਕਿਸਮਾਂ ਵਿੱਚੋ ਕੋਈ ਇਕ ਕਿਸਮ ਲਗਾ ਸਕਦੇ ਹੋ PG 17, Yamuna Safed (G-1),Yamuna Safed 2(G-50) ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ।ਬਿਜਾਈ ਲਈ 225-250 kg/ ਏਕੜ ਬੀਜੋ।ਪੌਦੇ ਤੋਂ ਪੌਦੇ ਦਾ ਫਾਸਲਾ 7.5 cm ਅਤੇ ਕਤਾਰਾਂ ਵਿੱਚ ਫਾਸਲਾ 15 cm ਰੱਖੋ।ਸਿੰਚਾਈ ਵਾਤਾਵਰਨ ਅਤੇ ਜਮੀਨ ਦੇ ਅਨੁਸਾਰ ਕਰੋ। ਪਹਿਲੀ ਸਿੰਚਾਈ ਬਿਜਾਈ ਸਮੇਂ ਅਤੇ ਬਾਅਦ ਵਿੱਚ 10-15 ਦਿਨਾਂ ਦੇ ਵਕਫੇ ਤੇ ਕਰੋ।ਧੰਨਵਾਦ
Posted by Kulpinder Singh
Punjab
04-05-2021 04:46 PM
Punjab
05-04-2021 04:53 PM
ਕੁਲਪਿੰਦਰ ਜੀ ਇਹ ਮਿਲੀ ਬੱਗ ਕਰਕੇ ਹੈ। ਇਹ ਕੀੜਾ ਬੂਟੇ ਦੇ ਵੱਖੋ-ਵੱਖਰੇ ਹਿੱਸਿਆਂ ਦਾ ਰਸ ਚੂਸ ਲੈਂਦਾ ਹੈ ਜਿਸ ਕਾਰਨ ਬੂਟਾ ਕਮਜੋਰ ਹੋ ਜਾਂਦਾ ਹੈ । ਬੂਟਿਆਂ ਉਤੇ ਚਿੱਟੇ ਕੀੜੇ ਦਾ ਹਮਲਾ ਦਿਖਾਈ ਦੇਣ ਤੇ 300 ਮਿਲੀਲੀਟਰ ਕਲੋਰਪਾਈਰੀਫੋਸ 50 ਈ.ਸੀ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ । ਧੰਨਵਾਦ।
Posted by Paramveer Singh
Punjab
04-05-2021 04:23 PM
Punjab
05-04-2021 04:32 PM
Paramveer ji boote de tanne nal mitti lao ta jo paani na lgge ate godi karke 2-3kg /plant vermicompost pao..amb de bootya nu 2-3 spray 20 dina de vakfe to 13:00:45 @5-10gm/ltr paani de hisab nal kar sakde ho...Dhanwad
Posted by gurmeet Singh
Punjab
04-05-2021 04:18 PM

Punjab
05-05-2021 08:14 AM
Gurmeet ji isda rate lagbhag 1700-1750 rupaye 4 kilo de hisab nal mil reha hai,dhanwad
Posted by KAMAL Kumar
Punjab
04-05-2021 03:58 PM

Punjab
05-05-2021 10:08 AM
ਕਮਲ ਜੀ ਤੁਸੀ ਉਸ ਨੂੰ Amoxirum forte 4.5gm, megludyne inj, 20ml, Ascrobic acid 20ml ਲਗਵਾਓ ਇਸ ਨਾਲ ਫਰਕ ਪੈ ਜਾਵੇਗਾ
Posted by Dilbag Singh
Punjab
04-05-2021 03:50 PM
Punjab
05-04-2021 03:59 PM
ਦਿਲਬਾਗ ਸਿੰਘ ਜੀ ਰੇਤਲੀ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ..ਰੇਤਲੀ ਜ਼ਮੀਨ ਵਿੱਚ ਲੋਹੇ ਦੀ ਘਾਟ ਜਾਦਾ ਆਉਂਦੀ ਹੈ ਜਿਸ ਨਾਲ ਆਪਣੀ ਫ਼ਸਲ ਦਾ ਝਾੜ ਘੱਟ ਜਾਂਦਾ ਹੈ, ਧੰਨਵਾਦ
Posted by Sandeep Sidhu
Punjab
04-05-2021 03:19 PM
Punjab
05-04-2021 04:58 PM
ਸੰਦੀਪ ਜੀ ਫਿਲਹਾਲ ਪੰਜਾਬ ਸਰਕਾਰ ਵੱਲੋ ਸਬਸਿਡੀ ਵਾਲੀ ਸੋਲਰ ਮੋਟਰ ਦੀ ਕੋਈ ਸਕੀਮ ਨਹੀਂ ਚੱਲ ਰਹੀ ਹੈ। ਇਹ ਸਕੀਮ ਜਦੋ ਵੀ ਆਉਂਦੀ ਹੈ ਤਾ ਸਰਕਾਰ ਵੱਲੋ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਜਾਵੇਗਾ। ਧੰਨਵਾਦ।
Posted by Sartajdeep singh sandhu
Punjab
04-05-2021 03:01 PM
Punjab
05-04-2021 03:39 PM
Sartajdeep ji, bor kraun baare saari jankari bor karn vala hi dsega ki oh kine rupay/feet lainda hai theke te karda hai ya dihadi te karda hai ate tusi bor lai kive di quality diya pipe vartde ho,ehna cheeja upar sara kharcha nirbhar karda hai... Dhanwad
Posted by ਸੋਹਨ
Punjab
04-05-2021 02:59 PM
Punjab
05-04-2021 03:56 PM
ਸੋਹਨ ਜੀ ਆਪਣੀ ਖੇਤੀ ਦੀ ਟੀਮ ਵਲੋਂ ਫ਼ੋਨ ਆਉਂਦਾ ਹੈ..ਤਾਂਕਿ ਅਸੀਂ ਤੁਹਾਡਾ ਸਹੀ ਡਾਟਾ ਲੈ ਸਕੀਏ..ਇਸ ਵਿੱਚ ਧੋਖੇ ਵਾਲੀ ਕੋਈ ਗੱਲ ਨਹੀਂ..ਧੰਨਵਾਦ
Posted by Sartajdeep singh sandhu
Punjab
04-05-2021 02:59 PM
Punjab
05-04-2021 03:40 PM
Sartajdeep ji, bor kraun baare saari jankari bor karn vala hi dsega ki oh kine rupay/feet lainda hai theke te karda hai ya dihadi te karda hai ate tusi bor lai kive di quality diya pipe vartde ho,ehna cheeja upar sara kharcha nirbhar karda hai... Dhanwad
Posted by Gurpreet Singh kaler
Punjab
04-05-2021 02:57 PM
Punjab
05-04-2021 04:22 PM
ਗੁਰਪ੍ਰੀਤ ਸਿੰਘ ਜੀ ਝੋਨੇ ਦੀ ਪਨੀਰੀ ਤੁਸੀਂ 20 ਮਈ - 5 ਜੂਨ ਤਕ ਬੀਜ ਸਕਦੇ ਹੋ, ਧੰਨਵਾਦ
Posted by Kuldeep Singh
Punjab
04-05-2021 02:44 PM
Haryana
05-04-2021 04:01 PM
ਕੁਲਦੀਪ ਸਿੰਘ ਜੀ ਤੁਸੀਂ ਆਪਣੀ ਮੂੰਗੀ ਦੀ ਫ਼ਸਲ ਨੂੰ ਪਾਣੀ ਜ਼ਮੀਨ ਦੀ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਲਗਾ ਸਕਦੇ ਹੋ, ਧੰਨਵਾਦ
Posted by ਨੱਥਾ ਸਿੰਘ
Punjab
04-05-2021 02:24 PM
Haryana
05-04-2021 03:32 PM
ਨੱਥਾ ਸਿੰਘ ਜੀ ਪਿੱਛਲੇ ਸਾਲਾਂ ਦੇ ਕੀਤੇ ਕਿਸਾਨਾਂ ਦੇ ਤਜ਼ੁਰਬਿਆਂ ਦੇ ਬਹੁਤ ਚੰਗੇ ਰਿਜ਼ਲਟ ਮਿਲੇ ਹਨ..ਸਿੱਧੀ ਬਿਜਾਈ ਨਾਲ ਪਾਣੀ ਦੀ ਖ਼ਪਤ ਵੀ ਘੱਟ ਹੁੰਦੀ ਹੈ..ਸਿੱਧੀ ਬਿਜਾਈ ਲਈ ਤੁਸੀਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਲਗਾ ਸਕਦੇ ਹੋ ਜਿਵੇਂ PR 126, PR 129 .....ਧੰਨਵਾਦ
Posted by bandhan
Punjab
04-05-2021 01:58 PM

Punjab
05-05-2021 01:02 PM
Bandhan ji ah vale dinna vich meeh kayi karna karke aunda hai. Jive western disturbance, kanak de naad nu aag laun karke garmi jada hona, din te raat de tapman vich jada fark auna ho sakde han. Dhanwad.
Posted by Sunny
Punjab
04-05-2021 01:57 PM
Punjab
05-05-2021 10:09 AM
Sunny ji tuci usdi khurak da purra dian rakho ate uss nu her 3 mahine badd salt badal ke pett de kiria wali dwai jrur deo ate uss nu cargill di heifer dry feed ate Enerboost powder 50gm rojana deo.
Posted by Gurjinder singh
Punjab
04-05-2021 01:33 PM
Punjab
05-05-2021 10:10 AM
ਜੇਕਰ ਉਸਦੀ ਮਾਂ ਦੇ ਦੁੱਧ ਦਾ ਰਿਕਾਰਡ ਵਧੀਆ ਹੈ ਤਾਂ ਉਸ ਨੂੰ ਰੱਖ ਸਕਦੇ ਹੋ ਅਤੇ ਵਧੀਆ ਖੁਰਾਕ ਨਾਲ ਤਿਆਰ ਕਰ ਸਕਦੇ ਹੋ
Posted by Pancham
Punjab
04-05-2021 01:22 PM
Punjab
05-05-2021 11:24 AM
Pancham ji iss nal progesterone harmons pedda hunda hai jiss nal gaban pashu da bacha thik rehnda hai ate pashu nu bhar di smasia ton bhi bacha rehnda hai
Posted by Pancham
Punjab
04-05-2021 01:20 PM
Punjab
05-05-2021 11:22 AM
tuci iss nu Grabhton bolus rojana 1 goli deni suru kro ate uss nu 1kg satyanashi ke bijj, adha kilo kamarkas, adha kilo jokhar lao eh sara kujj pansari di dukan ton mill skda ha ehna saria nu mix krke powder bnna leo ate isde 4 hisse kr lao ate rojana adha kilo lao ate iss nu adha kilo shakar vich milla ke ratt nu bheeo ke rakh deo ate swere swere pashu nu deo baki usda pissa ucha rakho ate turri bnnd kr deo ate lapnil powder da rojana pouch adha kilo besan vich dena suru kro
Posted by Charanjit Singh Jhajj
Punjab
04-05-2021 01:05 PM
Haryana
05-04-2021 01:52 PM
ਚਰਨਜੀਤ ਸਿੰਘ ਜੀ ਇਕ ਏਕੜ ਦੀ ਪਨੀਰੀ ਬੀਜਣ ਲਈ ੮ ਕਿਲੋ ਬੀਜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਪਨੀਰੀ ਬੀਜਣ ਤੋਂ ਪਹਿਲਾਂ ਬੀਜ ਨੂੰ carbendazim 25%WP + macozeb 50 %WS @3gm/ਕਿਲੋ ਨਾਲ ਸੋਧੋ... ਖੇਤ ਵਿੱਚ 12-15 ਟਨ ਪ੍ਰਤੀ ਏਕੜ ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ। ਨਦੀਨ ਉੱਗ ਪੈਣ ਉਪਰੰਤ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲਵੋ ਤਾਂ ਜੋ ਪਨੀਰੀ ਵਿੱਚ ਨਦੀਨ ਘੱਟ ਹੋਣ। ਪਨੀਰੀ ਲਈ .... (Read More)
ਚਰਨਜੀਤ ਸਿੰਘ ਜੀ ਇਕ ਏਕੜ ਦੀ ਪਨੀਰੀ ਬੀਜਣ ਲਈ ੮ ਕਿਲੋ ਬੀਜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਪਨੀਰੀ ਬੀਜਣ ਤੋਂ ਪਹਿਲਾਂ ਬੀਜ ਨੂੰ carbendazim 25%WP + macozeb 50 %WS @3gm/ਕਿਲੋ ਨਾਲ ਸੋਧੋ... ਖੇਤ ਵਿੱਚ 12-15 ਟਨ ਪ੍ਰਤੀ ਏਕੜ ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ। ਨਦੀਨ ਉੱਗ ਪੈਣ ਉਪਰੰਤ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲਵੋ ਤਾਂ ਜੋ ਪਨੀਰੀ ਵਿੱਚ ਨਦੀਨ ਘੱਟ ਹੋਣ। ਪਨੀਰੀ ਲਈ ਪ੍ਰਤੀ ਏਕੜ 26 ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਬਿਜਾਈ ਸਮੇਂ ਪਾ ਦਿਉ।ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਿਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ। ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ। ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ।ਇੱਕ ਏਕੜ ਖੇਤ ਲਈ ਪਨੀਰੀ ਤਿਆਰ ਕਰਨ ਵਾਸਤੇ 8 ਕਿਲੋ ਬੀਜ ਨੂੰ ਤਕਰੀਬਨ 160 ਵਰਗ ਮੀਟਰ ਥਾਂ ਵਿੱਚ ਇਕਸਾਰ ਛੱਟਾ ਦੇ ਕੇ ਬੀਜ ਦਿਉ। ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ। ਜ਼ਮੀਨ ਨੂੰ ਵਾਰ-ਵਾਰ ਪਾਣੀ ਲਾ ਕੇ ਗਿੱਲੀ ਰੱਖੋ।ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ। ਜੇਕਰ ਕਿਸੇ ਕਾਰਨ ਕਰਕੇ 45 ਦਿਨਾਂ ਤੋਂ ਵੱਧ ਉਮਰ ਦੀ ਪਨੀਰੀ ਲਾਉਣ ਦੀ ਲੋੜ ਪੈਂਦੀ ਹੈ ਤਾਂ ਬਿਜਾਈ ਤੋਂ 4 ਹਫ਼ਤੇ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਦੀ ਇੱਕ ਹੋਰ ਕਿਸ਼ਤ ਪਾਉ। ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ।ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ। ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ।ਧੰਨਵਾਦ
Posted by Neeraj patel
Madhya Pradesh
04-05-2021 12:51 PM
Punjab
05-04-2021 01:34 PM
niraj ji moong ki fsl me aapko kya preshaani aa rahi hai, aapke dwara bheji tasvir thodi dur se hai, kripya apna swal vistaar se puchen taki apko sahi jankari di ja ske. dhnywad
Posted by AJAY BRAR
Punjab
04-05-2021 12:17 PM
Punjab
05-04-2021 04:16 PM
ਬਰਾੜ ਜੀ ਤੁਸੀਂ ਹੁਣ ਤਕ ਬੂਟੇ ਨੂੰ ਕਿ ਕੁੱਛ ਪਾ ਚੁੱਕੇ ਹੋਂ ਅਤੇ ਸਾਨੂੰ ਇਹ ਵੀ ਦਸੋ ਕਿ ਬੂਟੇ ਦੇ ਸਾਰੇ ਫ਼ਲ ਹੀ ਸੁੱਕ ਰਹੇ ਨੇ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ...ਧੰਨਵਾਦ
Posted by K.R GOAT AND DAIRY FARM KESRISINGHPUR
Rajasthan
04-05-2021 12:11 PM

Punjab
05-05-2021 11:19 AM
आप उसकी खुराक का पूरा ध्यान रखें और उसे सुबह के समय गुड़ का शर्बत बनाकर पिलाना शुरू करें और Anabolite liquid 20-20ml सुबह शाम और Milkout पाउडर 1—1 चम्मच सुबह शाम दें और गर्मी से बचाकर रखें।
Posted by Gagandeep Singh
Punjab
04-05-2021 12:04 PM
Haryana
05-04-2021 12:43 PM
Gagandeep Singh ji tusi makki di growth lai Triacontanol 0.1% EW @ 300-400ml/acre de hisab nal spray kar sakde ho...Dhanwad
Posted by raj
Punjab
04-05-2021 11:49 AM
Punjab
05-05-2021 12:59 PM
Raj ji kaveri 999 cotton ka beej acha hai. Yeh narme ki kafi bimariyo aur keeto se takra karta hai. Yeh achi pedavar deta hai. Iski average pedavar 10quintal prati acre ke as-pass ki hai jo kyi factors par depend karti hai jaise sowing time, nadeeno aur bimariyo se rehat fasal, sahi germination, aadi. Dhanywad.
Posted by Hem Raj
Punjab
04-05-2021 11:46 AM
Punjab
05-04-2021 12:32 PM
Hemraj ji, tusi nimbu da boota lgaya ya lgauna chaunde ho..kirpa krke sankhep vich apna swal pucho ta jo tuhanu sahi jankari mil ske..Dhanwad
Posted by Gagandeep Singh
Punjab
04-05-2021 11:43 AM
Punjab
05-04-2021 11:51 AM
Gagandeep Singh ji, tusi makki te kis cheej lai spray krna chahunde ho, kirpa krke apna swal visthar nal pucho ta jo tuhanu sahi jankari mil ske..Dhanwad
Posted by Biswanath Majhi
West Bengal
04-05-2021 11:39 AM

Punjab
05-05-2021 12:17 PM
Posted by शिवदन
Madhya Pradesh
04-05-2021 11:36 AM

Punjab
05-05-2021 11:16 AM
शिवदन जी आप उसकी खुराक का पूरा ध्यान रखें और उसे Brotone liquid 5 मि.ली. उसकी ग्रोथ और आयु के हिसाब से दें और Groviplex liquid भी 5—10 मि.ली. आयु के हिसाब से दे सकते है। इनसे शरीर की अच्छी ग्रो​थ हो जाएगी।
Posted by Prabhjot sidhu
Punjab
04-05-2021 11:26 AM
Punjab
05-05-2021 11:12 AM
Sidhu ji tuci 100kg feed vich 15 kg saro di khal paa skde ho.
Posted by Lakhbir Singh
Punjab
04-05-2021 11:06 AM
Punjab
05-04-2021 11:55 AM
Lakhbir singh ji kirpa karke avdi fasal di photo ya video saade nal sanjhi kro ta jo tuhanu sahi jankari mil ske... Dhanwad
Posted by Harvinder singh
Punjab
04-05-2021 11:04 AM
Punjab
05-04-2021 11:48 AM
ਹਰਵਿੰਦਰ ਸਿੰਘ ਜੀ ਟੀਂਡੇ ਦੀਆਂ ਵੱਲਾਂ ਨੂੰ NPK @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ 10 ਦਿਨਾਂ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇ ਕਰਦੇ ਰਹੋ..ਧੰਨਵਾਦ
Posted by Mandeep Singh
Punjab
04-05-2021 10:53 AM
Punjab
05-05-2021 11:07 AM
Mandeep ji tuci uss nu pett de kiria Flukarid-DS bolus deo ate vdhia hara chara, feed dinde rho ate calcium 100ml dinde rho isde nal nal Enerboost powder 50-50gm swere sham rojana deo ate her 3 mahine badd salt badal ke pett de kiria wali dwai jrur deo.
Posted by pawan nagpal
Punjab
04-05-2021 10:51 AM
Haryana
05-04-2021 04:28 PM
ਪਵਨ ਨਾਗਪਾਲ ਜੀ, ਤੁਹਾਡੇ ਦੁਆਰਾ ਪੁੱਛੀ ਗਈ ਦਵਾ ਨਾਲ ਝੋਨੇ ਦੇ 90 ਕਿਲੋ ਬੀਜ ਨੂੰ 270gm ਨਾਲ ਸੋਧ ਸਕਦੇ ਹੋ, ਧੰਨਵਾਦ
Posted by Manjeet Singh
Haryana
04-05-2021 10:46 AM
Punjab
05-04-2021 11:22 AM
Manjeet Singh ji, es vakhat patte mudne ka karn grm mausam ya ras chusak keet hote hain agar aap es vakht spray karte hain to jada fyda nhi hoga kirpya thoda mosam sahi hone ka intjar kijiye...Dhanywad
Posted by ਸਰਬਜੀਤ ਸਿੰਘ
Punjab
04-05-2021 10:43 AM
Punjab
05-04-2021 04:52 PM
Sarabjeet Singh ji, aap kisi state se fasal khareedkar kisi doosre state me sale kar sakte hain...
Posted by gurmanjot singh
Punjab
04-05-2021 10:33 AM
Punjab
05-04-2021 02:29 PM
Gurmanjot ji poplar di kheti luuni ate khari mitti vich na karo..esde boote laun da sahi sma january - february hunda hai... esde boote thanu PAU de forestry vibhag vicho mil sakde han ...aun vale sme vich boote lain lai tusi es number te sampark kar sakde ho- Tel. 91-161- 2401960 Vdiya mandi rate boote de akar te nirbhar karda hai...esnu vechan lai tusi apne nedli mandi vich sampark bna sakde ho...Dhanwad
Posted by Umesh Kumar pal
Uttar Pradesh
04-05-2021 10:06 AM

Maharashtra
05-04-2021 10:27 AM
उमेश कुमार जी जून के महीने में आप सब्जियों की खेती कर सकते हैं जैसे करेला, पेठा, प्याज, फूलगोभी, बैंगन, भिंडी आदि, धन्यवाद
Posted by sanjeev kumar
Punjab
04-05-2021 09:58 AM
Punjab
05-04-2021 10:17 AM
Sanjeev kumar ji PR 128 PAU 201 da sodhiya hoya roop hai..esda ausat kad 110cm hunda hai te eh kism 111 dina vich pak jandi hai..eh kism Punjab vich aun valiya jhulasrog diya 10 kisma da takra kardi hai...esda ausat jhad 30.5qtl/acre hai..es kism di paneeri tusi 20-25 may tak beej sakde ho...Dhanwad
Posted by Tarsem Randhawa
Uttar Pradesh
04-05-2021 09:26 AM

Punjab
05-05-2021 11:02 AM
आप उसे अच्छा हरा चारा और फीड डालें इसके साथ साथ आप उसे Vitamor-h liquid 10-10ml सुबह शाम रोजाना और Metabolite पाउडर रोजाना एक पाउच देना शुरू करें इससे लेवा और दूध बढ़ जाएगा।
Posted by gurjas
Punjab
04-05-2021 09:24 AM
Punjab
05-04-2021 09:28 AM
ਗੁਰਜਸ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ. ਧੰਨਵਾਦ
Posted by Prashant
Uttar Pradesh
04-05-2021 09:00 AM

Madhya Pradesh
05-04-2021 10:10 AM
Prashant ji gende ki fool ko kyi parkar ki mitti me ugaya ja sakta hai par tejabi aur khari mitti eski kheti ke liye anukul nahi hai..ashi paani ki nikasi vaali jameen me ashi production ki ja sakti hai ..mitti ke bhurbhura hone par khet ki jutai kare aur jameen me 200-250qtl gobar ki khad dale..barish ke mosam me iski bijai mdhya june se madhya july me kare...ek ekad ke liye 600-800gm beej ki jrurat hoti hai aur nadeeno ki roktham ke liye gudai kare..
Posted by Paramveer Singh
Punjab
04-05-2021 08:56 AM

Punjab
05-04-2021 09:30 AM
Paramveer Singh ji kirpa karke apne amb de boote di tasveer ya video saade naal sanjhi kro ta jo tuhanu sahi jankari mi ske.. Dhanwad
Posted by jagpreet
Punjab
04-05-2021 08:42 AM
Punjab
05-05-2021 11:00 AM
tuci oss nu bimaria ton bacha lai sme sme te vaccination krwao ate usde lai janam ton 45 din te megavac 6 inj, and 1.5 month da honn te 7in one and fir 3.5 month te dubara 7 in one and fir 1 month badd raksha rab and fir 1 month badd raksha rab fir sall vich 1 tika 7 in one and 1 tika raksharab jrur lgwao baki deworming da purra dian rakho ate ajje iss nu vdhia maa da dudh pilao.
Posted by Kirandeep Singh Sidhu
Punjab
04-05-2021 08:29 AM
Punjab
05-04-2021 09:35 AM
Kirandeep ji moongi na ugran da karn dungi bijai, beej sahi na hona, vatr khushak hona ho skde han...moongi nu paani tusi apni jameen te mosam de hisab nal lga sakde ho..agar tuhanu moongi di fasal ya hor kise vi fasal vich koi dikt aundi hai ta tusi ese tra hi saanu msg paa sakde ho...Dhanwad
Posted by Amrit Aulakh
Punjab
04-05-2021 08:27 AM
Haryana
05-04-2021 09:48 AM
Amrit Aulakh ji, tusi 20 may - 5 june tak paneeri beej sakde ho...Dhanwad
Posted by Ghazanfar Ali
Bihar
04-05-2021 08:12 AM

Maharashtra
05-04-2021 09:23 AM
Ali ji bajar me palewa karne ke liye bahut se equipment hain jaise cultivator, rotavator,harrow aap inse apne khet ka palewa kar sakte hain aur palewa apki fasal par bhi nirbhar karta hai ki aap kaun si fasal lgana chahte hain aur use jameen kaisi chahiye ...
Posted by Ramesh-Kumar
Jharkhand
04-05-2021 08:10 AM

Punjab
05-05-2021 10:58 AM
रमेश जी आप ​खनिज मिश्रण को पानी में देने की जगह फीड, चारे, दाने में मिलाकर दे सकते है बाकि जैसे आपका पशु दूध देता है जैसे कि फीड खाने के साथ या फीड बिना खाए उसी हिसाब से दूध निकाल सकते है।
Posted by Aman
Haryana
04-05-2021 08:09 AM
Punjab
05-04-2021 09:57 AM
लीची का पौधा संवेदनशील है, छोटे पौधे के लिए ठंडी और गर्म जलवायु में रहना मुश्किल है, इसलिए पौधे के आसपास अस्थायी सीमा बनाएं और 2 से 3 पौधा वर्मीकम्पोस्ट डालें और 130045 की 5 से 10gm लीटर पानी के हिसाब से स्प्रे करें। धन्यवाद
Posted by harwinder
Punjab
04-05-2021 07:59 AM
Punjab
05-04-2021 09:25 AM
Harwinder ji dogar pusa te PR 126 kism nu vikan vich koi pareshani nhi avegi...Dhanwad