Posted by Subhash Mogha
Uttar Pradesh
04-08-2023 03:43 PM
सुभाष जी, आप इसके साथ chlorpyriphos 1 ml/L पानी के हिसाब से डाल सकते हैं।

Posted by Balraj Singh
Punjab
04-08-2023 03:32 PM
Balraj Singh ji Os nu Liquid Lactomood 30ml 30 drops 3-4 time deo Bolus Simlage hearb 12 1bolus swere 1bolus shame Deo Powder Glactogoge 30gmX7 30gm daily Powder Calpound 87.5gmX 7 44gm daily deo es nall dhudh wadh sakdi he ji

Posted by Pawar ji
Uttar Pradesh
04-08-2023 03:28 PM
पवार जी, कृपया यह बताए कि आपके खेत में कितने पौधे ऐसे हो रहे है, उस हिसाब से ही आपको इस बारे में सही जानकारी दी जा सकेगी।

Posted by Pawar ji
Uttar Pradesh
04-08-2023 03:26 PM
Pawar ji, kripya ye btaaye ki kitne paudhno me is trah ki smasya hai, us hisaab se hi aapko is baare me sahi jaankari di jaa sakegi.

Posted by Sukhjinder kaur
Punjab
04-08-2023 03:16 PM
ਸੁਖਜਿੰਦਰ ਜੀ, ਤੁਸੀ ਮੱਕੀ, ਗੋਭੀ, ਮੂਲੀ, ਪਾਲਕ, ਮਿਰਚਾਂ, ਬੈਂਗਣ ਆਦਿ ਸਬਜੀਆਂ ਲਗਾ ਸਕਦੇ ਹੋ ਜੀ।
Posted by Gurdhyan Singh
Haryana
04-08-2023 02:14 PM
singh ji tusi ehna dohan nu mix kar ke vart sakde ho pr esde lai tusi eh daso vi tuhanu fasal vich dikkat ki aa rahi hai us hisab nal hi tuhanu sahi jankari ate esdi matra baare dasya ja sakda hai

Posted by ਗੁਰਜੀਤ ਸਿੰਘ
Punjab
04-08-2023 01:36 PM
ਸਫੇਦ ਮੁਸਲੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਦੋਮਟ ਤੋਂ ਰੇਤਲੀ ਅਤੇ ਵਧੀਆ ਨਿਕਾਸ ਵਾਲੀ ਵਿੱਚ ਕੀਤੀ ਜਾ ਸਕਦੀ ਹੈ। ਇਹ ਪਹਾੜੀ ਢਲਾਣਾਂ ਜਾਂ ਗਿੱਲੀ ਮਿੱਟੀ ਨੂੰ ਵੀ ਸਹਾਰ ਸਕਦੀ ਹੈ। ਇਹ ਜੈਵਿਕ ਤੱਤਾਂ ਨਾਲ ਭਰਪੂਰ ਲਾਲ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਪਾਣੀ ਦੀ ਖੜੋਤ ਵਾਲੀ ਸਥਿਤੀ ਵਿੱਚ ਇਸਦੀ ਖੇਤੀ ਨਾ ਕਰੋ। ਇਸ ਲਈ ਮਿੱਟੀ ਦਾ pH 6.5-8.5 ਹੋਣਾ ਚਾਹੀਦਾ ਹੈ। ਹੇਠ ਦਿਤ.... (Read More)
ਸਫੇਦ ਮੁਸਲੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਦੋਮਟ ਤੋਂ ਰੇਤਲੀ ਅਤੇ ਵਧੀਆ ਨਿਕਾਸ ਵਾਲੀ ਵਿੱਚ ਕੀਤੀ ਜਾ ਸਕਦੀ ਹੈ। ਇਹ ਪਹਾੜੀ ਢਲਾਣਾਂ ਜਾਂ ਗਿੱਲੀ ਮਿੱਟੀ ਨੂੰ ਵੀ ਸਹਾਰ ਸਕਦੀ ਹੈ। ਇਹ ਜੈਵਿਕ ਤੱਤਾਂ ਨਾਲ ਭਰਪੂਰ ਲਾਲ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਪਾਣੀ ਦੀ ਖੜੋਤ ਵਾਲੀ ਸਥਿਤੀ ਵਿੱਚ ਇਸਦੀ ਖੇਤੀ ਨਾ ਕਰੋ। ਇਸ ਲਈ ਮਿੱਟੀ ਦਾ pH 6.5-8.5 ਹੋਣਾ ਚਾਹੀਦਾ ਹੈ। ਹੇਠ ਦਿਤੀਆਂ ਕਿਸਮਾਂ ਤੁਸੀਂ ਬੀਜ ਸਕਦੇ ਹੋਂ: RC-2, RC-16, RC-36, RC-20, RC-23, RC-37 and CT-1: ਇਹ ਕਿਸਮਾਂ ਆਰ ਏ ਯੂ, ਉਦੈਪੁਰ ਦੁਆਰਾ ਸੰਭਾਲੀਆਂ ਅਤੇ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦਾ ਝਾੜ ਵਧੀਆ ਅਤੇ ਇਸ ਵਿੱਚ ਸੈਪੋਨਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। MDB-13 and MDB-14: ਇਹ ਕਿਸਮ ਮਾਂ ਦੰਤੇਸ਼ਵਰੀ ਹਰਬਲ ਰਿਸਰਚ ਸੈਂਟਰ, ਚਿਕਲਪੁਤੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਕਿਸਮ ਵਧੇਰੇ ਝਾੜ ਵਾਲੀ, ਬਿਮਾਰੀਆਂ/ਫੰਗਸ ਦੀ ਰੋਧਕ, ਸੈਪੋਨਿਨ ਅਤੇ ਨਾਈਟ੍ਰੋਜਨ ਨਾਲ ਭਰਪੂਰ ਹੁੰਦੀ ਹੈ। Jawahar Safed Musli 405 and Rajvijay Safed Musli 414: ਇਹ ਕਿਸਮ ਰਾਜਮਾਤਾ ਵਿਜਯਾਰਾਜੇ ਸਕਿੰਡੀਆ ਕ੍ਰਿਸ਼ੀ ਵਿਸ਼ਵ ਕ੍ਰਿਸ਼ੀ ਯੂਨੀਵਰਸਿਟੀ, ਮੰਦਸੌਰ, ਮੱਧ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। ਸਫੇਦ ਮੁਸਲੀ ਲਈ ਚੰਗੀ ਤਰ੍ਹਾਂ ਤਿਆਰ ਨਰਸਰੀ ਬੈੱਡਾਂ ਦੀ ਲੋੜ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਜ਼ਮੀਨ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਇੱਕ ਵਾਰ ਡੂੰਘੀ ਵਾਹੀ ਕਰੋ ਅਤੇ ਫਿਰ 2-3 ਤਵੀਆਂ ਨਾਲ ਵਾਹੋ। ਜ਼ਮੀਨ ਦੀ ਤਿਆਰੀ ਆਮ ਤੌਰ ਤੇ ਅਪ੍ਰੈਲ-ਮਈ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਗਸਤ ਤੱਕ ਹੁੰਦਾ ਹੈ। ਪੌਦੇ ਦੇ ਵਿਕਾਸ ਅਨੁਸਾਰ ਪੌਦਿਆਂ ਵਿੱਚ 10x12 ਇੰਚ ਦਾ ਫਾਸਲਾ ਰੱਖੋ। ਇਸਦੀ ਬਿਜਾਈ ਨਵੇਂ ਪੌਦੇ ਮੁੱਖ ਖੇਤ ਵਿੱਚ ਰੋਪਣ ਕਰਕੇ ਕੀਤੀ ਜਾਂਦੀ ਹੈ। ਇਸਦੇ ਪ੍ਰਜਣਨ ਲਈ ਆਮ ਤੌਰ ਤੇ ਗੰਢਾਂ ਜਾਂ ਬੀਜਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਦੇ ਉਚਿੱਤ ਵਿਕਾਸ ਲਈ 450 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਸਫੇਦ ਮੁਸਲੀ ਦੀ ਬਿਜਾਈ 1.2 ਮੀਟਰ ਚੌੜੇ ਅਤੇ ਲੋੜ ਅਨੁਸਾਰ ਲੰਬੇ ਬੈੱਡਾਂ \\\'ਤੇ ਕਰੋ। ਨਵੇਂ ਪੌਦੇ ਤਿਆਰ ਕਰਨ ਵਾਲੇ ਬੈੱਡ ਚੰਗੀ ਤਰ੍ਹਾਂ ਤਿਆਰ ਕਰੋ। ਇਸਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ। ਬਿਜਾਈ ਤੋਂ ਬਾਅਦ ਬੈੱਡਾਂ ਨੂੰ ਹਲਕੀ ਮਿੱਟੀ ਨਾਲ ਢੱਕ ਦਿਓ। ਵਧੀਆ ਵਿਕਾਸ ਲਈ ਮਲਚਿੰਗ ਵੀ ਕੀਤੀ ਜਾ ਸਕਦੀ ਹੈ। ਬੀਜ 5-6 ਦਿਨ ਵਿੱਚ ਪੁੰਗਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਨਵੇਂ ਪੌਦੇ ਬਿਜਾਈ ਲਈ ਤਿਆਰ ਹੋ ਜਾਂਦੇ ਹਨ। ਰੋਪਣ ਤੋਂ 24 ਘੰਟੇ ਪਹਿਲਾਂ ਬੈੱਡਾਂ ਨੂੰ ਪਾਣੀ ਦਿਓ, ਤਾਂ ਜੋ ਨਵੇਂ ਪੌਦਿਆਂ ਨੂੰ ਅਸਾਨੀ ਨਾਲ ਪੁੱਟਿਆ ਜਾ ਸਕੇ। ਖੇਤ ਦੀ ਤਿਆਰੀ ਸਮੇਂ 80-100 ਕੁਇੰਟਲ ਪ੍ਰਤੀ ਏਕੜ ਗੋਬਰ ਪਾਓ ਅਤੇ ਮਿੱਟੀ ਵਿੱਚ ਮਿਕਸ ਕਰੋ। ਜੈਵਿਕ ਖਾਦਾਂ ਜਿਵੇਂ ਕਿ ਰੂੜੀ ਦੀ ਖਾਦ 8-10 ਟਨ ਪ੍ਰਤੀ ਏਕੜ ਪਾ ਕੇ ਮਿੱਟੀ ਵਿੱਚ ਮਿਕਸ ਕਰੋ। ਸਿੰਗਲ ਸੁਪਰ ਫਾਸਫੇਟ 100 ਕਿਲੋ, ਮਿਊਰੇਟ ਆਫ ਪੋਟਾਸ਼ 50 ਕਿਲੋ ਅਤੇ ਹੱਡੀਆਂ ਦਾ ਚੂਰਾ 100 ਕਿਲੋ ਪ੍ਰਤੀ ਏਕੜ ਪਾਓ। ਬਿਜਾਈ ਤੋਂ ਪਹਿਲਾਂ ਹਰੀ ਖਾਦ 60 ਕਿਲੋ ਪ੍ਰਤੀ ਏਕੜ ਪਾਓ। ਜੇਕਰ ਮਿੱਟੀ ਚੀਕਣੀ ਹੋਵੇ ਤਾਂ ਮਾਈਸਮੀਲ 1.5 ਟਨ ਪ੍ਰਤੀ ਏਕੜ ਪਾਓ। 3 ਮਹੀਨੇ ਤੱਕ ਕਹੀ ਦੀ ਮਦਦ ਨਾਲ ਗੋਡੀ ਕਰੋ ਅਤੇ ਵੱਟਾਂ ਨਾਲ ਮਿੱਟੀ ਲਗਾਓ। ਪੁੰਗਰਾਅ ਤੋਂ ਬਾਅਦ ਇੱਕ-ਦੋ ਗੋਡੀਆਂ ਕਰੋ। ਜੇਕਰ ਪੌਦੇ ਦੇ ਵਿਕਾਸ ਵਿੱਚ ਕੋਈ ਕਮੀ ਦਿਖੇ ਤਾਂ ਤੁਰੰਤ ਲੋੜੀਂਦੀ ਸਪਰੇਅ ਕਰੋ। ਵਧੀਆ ਵਿਕਾਸ ਲਈ 20-22 ਦਿਨਾਂ ਦੇ ਫਾਸਲੇ \\\'ਤੇ ਸਿੰਚਾਈ ਕਰੋ। ਵਰਖਾ ਰੁੱਤ ਵਿੱਚ, ਸਿੰਚਾਈ ਦੀ ਲੋੜ ਨਹੀਂ ਹੁੰਦੀ, ਪਰ ਵਰਖਾ ਨਾ ਹੋਣ \\\'ਤੇ ਸਿੰਚਾਈ ਸਹੀ ਫਾਸਲੇ \\\'ਤੇ ਕਰੋ। ਸਿੰਚਾਈ ਜਲਵਾਯੂ ਅਤੇ ਮਿੱਟੀ \\\'ਤੇ ਵੀ ਨਿਰਭਰ ਕਰਦੀ ਹੈ। ਪੁਟਾਈ ਤੋਂ ਬਾਅਦ ਸਫੇਦ ਜੜ੍ਹਾਂ ਨੂੰ ਚੁੱਕ ਕੇ 4-7 ਦਿਨ ਲਈ ਹਵਾ \\\'ਚ ਸੁਕਾਇਆ ਜਾਂਦਾ ਹੈ। ਫਿਰ ਇਸਦਾ ਛਿਲਕਾ ਉਤਾਰ ਕੇ ਹਵਾ-ਰਹਿਤ ਪੈਕਟਾਂ ਵਿੱਚ, ਦੂਰੀ ਵਾਲੇ ਸਥਾਨਾਂ \\\'ਤੇ ਲਿਜਾਣ ਅਤੇ ਖਰਾਬ ਹੋਣ ਦਾ ਖਤਰਾ ਘੱਟ ਕਰਨ ਲਈ ਪੈਕ ਕਰ ਲਿਆ ਜਾਂਦਾ ਹੈ। ਫਿਰ ਇਨ੍ਹਾਂ ਤੋਂ ਸਫੇਦ ਮੁਸਲੀ ਪਾਊਡਰ ਅਤੇ ਟੋਨਿਕ ਵਰਗੇ ਉਤਪਾਦ ਤਿਆਰ ਕੀਤੇ ਜਾਂਦੇ ਹਨ। ਇਸਦਾ ਮੰਡੀਕਰਣ private ਅਧਾਰ ਤੇ ਹੀ ਕਰਨਾ ਪੈਂਦਾ ਹੈ। ਧੰਨਵਾਦ।

Posted by sohan dass
Punjab
04-08-2023 01:36 PM
isde layi tuc cheekni mitti ate ucch domat mitti kele di kheti de layi lahewand hundi hai. mitti di pH 6-7.5 honi chahidi hai.Grand Naine kisam di bijai kiti jandi hai,garmi vich isdi bijai de layi ght to ght 3-4 var vhayi karo. akhri vhayi de same 10 tn chngi tra nal gali hoi roodi di khaad pao. bijai de layi adh february to march da pehla hafta sahi hunda hai, utri bharat vich smundri khetran vich jithe ucch nami ate tapman jive 5-7 degree to ght tapman hove othe paniri laun layi 1.8 metre x1.8 metre to ght faasla nahi hona chahida.Kele diyan jdan nu 45x45x45 cm de toye vich lgao.pratia cre 1452 boote laye jande han.

Posted by jitu
Rajasthan
04-08-2023 01:36 PM
jitu ji iska faidatabhi hai agar apki fasal mein ja phir mitti parakh ki report anusr iski kami aaye.agar apki fasal sahi growth kar rhi hai to iska koi khaas faida nahi hota. vaise yeh fasal ki paidawar bdata hai aur uski quality bhi bdata hai

Posted by Gurpreet Singh
Punjab
04-08-2023 01:11 PM
ਸਿੰਘ ਜੀ ਬਿਲਕੁਲ ਤੁਸੀਂ ਇਹਨਾਂ ਨੂੰ ਮਿਕ੍ਸ ਕਰ ਕੇ ਵਰਤ ਸਕਦੇ ਹੋ ਪਰ ਇਸ ਤੋਂ ਪਹਿਲਾ ਇਹ ਦੱਸੋ ਤੁਹਾਨੂੰ ਫ਼ਸਲ ਵਿਚ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਦਸਿਆ ਜਾ ਸਕਦਾ ਹੈ।

Posted by Nita singh
Punjab
04-08-2023 01:03 PM
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ।
Posted by Rajveer Singh
Punjab
04-08-2023 12:42 PM
singh ji eh ik growth promoter hai jehda fasal da vadha karda hai jekar tuhadi fasal vich zinc di ghat hai tan tusi sosde lai zinc suphate hi varto esnu paun da ena faida nahi hona baki jekar sab khad tusi poori matra vich paa chuke ho ate kise tatt di ghat vi nahi hai tan tusi esnu vart sakde ho

Posted by Adi Rana
Punjab
04-08-2023 12:22 PM
ਰਾਣਾ ਜੀ ਕਿਰਪਾ ਕਰ ਕੇ ਝੋਨੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
Posted by jagroop singh
Punjab
04-08-2023 11:22 AM
ਸਿੰਘ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
Posted by Ravi Dubey
Bihar
04-08-2023 10:35 AM
रवी जी, अगर यह कमाद की फसल में है तो आप इस में 2 4 D 800 ग्राम/एकड़ के हिसाब से छिड़काव कर सकते है।

Posted by ਸਤਵਿੰਦਰ ਸਿੰਘ
Punjab
04-08-2023 10:17 AM
Satwinder Singh ji Os te Topicure gel lao ji Bolus Amoxirum 1.5 gm X6 1bolus swere 1bolus shame nu deo ji
Posted by धीरज सिंह
Rajasthan
04-08-2023 10:15 AM
Us ko Bolus Simlage hearb 12 1bolus swere 1bolus shame nu deo Liquid Calpound Gold 1 litter 100ml daily deo ji sath me badea feed de

Posted by Lovepreet
Punjab
04-08-2023 10:15 AM
Tusi pehla Diworming karo ji nall Powder Bovimen B ultra 3kg 50gm daily deo Powder Fat plus 1kg 50gm daily deo ji es de nall hi 50gm mithasodha(Sodium bicarbonate)50 gm daily Deo ji es nall pura farak pe jawe ga ji
Posted by Gagandeep
Punjab
04-08-2023 09:46 AM
Gagandeep ji tuhade swala de jwab de dite gye hai jekar tuhanu 24 ghntia vich tuhade swal da jwab nhi milda ha fir tuci sade helpline number 97799-77641 te phone krke apne swal vare das skde ho jiss nal tuhadi smasia sabandi swal da jwab jldi de dita ja skee, dhanwad.

Posted by Ashok Kumar
Haryana
04-08-2023 09:41 AM
Ashok ji, iske liye aap imnidacloprid 1 ml/L paani ke hisaab se spray kar sakte hai.

Posted by sewak dhillon
Punjab
04-08-2023 09:37 AM
ਸੇਵਕ ਜੀ ਪਸ਼ੂਆ ਵਿਚ ਮੋਕ ਦੇ ਕਈ ਕਾਰਣ ਹੁੰਦੇ ਹਨ ਇਸ ਲਈ ਸਾਨੂੰ ਦੱਸੋ ਵੀ ਮੋਕ ਕਦੋ ਤੋ ਲੱਗੀ ਹੈ ਕਿੰਨੀ ਦੇਰ ਤੋ ਕਰਦੀ ਹੈ ਖਾਂਦੀ ਪੀਂਦੀ ਕਿਵੇ ਹੈ ਅਤੇ ਪੇਟ ਦੇ ਕੀੜੇਆ ਵਾਲੀ ਦਵਾਈ ਦਿੱਤੀ ਨੂੰ ਕਿਨਾਂ ਸਮਾਂ ਹੋਇਆ।
Posted by ਗੁਰਦੀਪ ਸਿੰਘ
Punjab
04-08-2023 09:12 AM
singh ji kirpa eh daso tusi esnu pehla khad kehdikini matra vich paa chuke ho us hsiab nal hi tuhanu sahi jankari diti ja sakdi hai.

Posted by Amanpreet singh grewal
Punjab
04-08-2023 08:33 AM
Good morning g Sir hf cow hai parso suyi hai g.... Par oh dudh nhi laaah rahi...g... Ki kita jawe g?
Os nu Injection Amoxirum 4.5gm Injection Megludyn 20ml Injection CRB 30ml Injection Tune H 5ml 3din lwao ji Powder Lac up cfx 1.5 kg 100gm swere 100gm shame nu deo es nall jaldi teek hove gi

Posted by Sukhchain singh
Chandigarh
04-08-2023 08:33 AM
Os nu Liquid Broton 120ml 10ml daily Deo Liquid Albomar 30ml 10ml daily 3 din Deo ji
Posted by Ramandeep Singh
Haryana
04-08-2023 07:55 AM
raman ji eh furey ki cheez hai kise khad da naam hai ja phr dwai hai koi tusi esda poora naam ja pher technical name daso us hsiab nal hi tuhanun sahi jankari diti ja sakdi hai

Posted by parminder singh
Punjab
04-08-2023 07:46 AM
singh ji esde lai tusi metsulfuron 30 gram prati acre de hisab nal vart sakde ho

Posted by Pipal Singh
Punjab
04-08-2023 07:46 AM
ਸਿੰਘ ਜੀ ਇਸਦੇ ਲਾਇ ਤੁਸੀਂ ਇਕ ਸਪਰੇ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਕਦੇ ਹੋ ਕਿਉਕਿ ਇਹ ਤੱਤ ਦੀ ਕਮੀ ਕਰ ਕੇ ਹੈਂ।
Posted by Rajveer Singh
Punjab
04-08-2023 07:31 AM
rajveer ji eh growth promoter hai jehda ki takriban sari fasal di growth karda hai jekar tuhadi fasal vich zinc di ghat aa rahi hai tan tusi usde lai zinc sulphate nu hi varto pher eh paun da khaas faida nahi hona. pr jekar tuhadi fasal bilkul sahi hai pher tusi esnu paa sakde ho

Posted by Ranjeet Singh Chowdhary
Rajasthan
03-08-2023 10:56 PM
Ranjeet ji kripya aap apna swal vistar se pushen ki aap kya jankari lena chahte ha tan jo apko sahi jankari di ja skee.

Posted by ajay
Punjab
03-08-2023 10:26 PM
Tuci uss nu Mecovet xl liquid 100ml ate Anabolite liquid 100ml rojana dena suru kro ate Metphos inj. 15ml, Mecovet inj. 15ml ate Calcimust inj. 15ml rojana 3 din lgwao.

Posted by ajay
Punjab
03-08-2023 10:13 PM
ਤੁਸੀ ਉਸ ਨੂੰ Calcimust gold liquid 50ml ਰੋਜਾਨਾ, Glactogog powder 30gm ਰੋਜਾਨਾ ਅਤੇ Glucaboost liquid 100ml ਰੋਜਾਨਾ ਦੇਣਾ ਸ਼ੁਰੂ ਕਰੋ।
Posted by mika
Punjab
03-08-2023 09:53 PM
mika ji, tusi is nu paathia de paani da spray kar sakde ho ji.

Posted by Neeraj gusain
Uttarakhand
03-08-2023 08:36 PM
Neeraj ji yeh 75-80% hf nasal ki hai, baki iska dudh isko bhrwaye gye semen aur iske parents ke record per nirbhar krta hai, iske parents ja iske purane dudh record ke hisab se iska sahi rate pta lagg skta hai.
Posted by VIRDAVINDER SINGH
Punjab
03-08-2023 08:23 PM
ਪਸ਼ੂਆਂ ਦੀ ਚੰਗੀ ਗਰੋਥ ਲਈ ਉਸ ਨੂੰ ਸਹੀ ਮਾਤਰਾ ਵਿਚ ਅਨਾਜ਼ ਅਤੇ ਹਰਾ ਚਾਰਾ ਮਿਲਣਾ ਜਰੂਰੀ ਹੈ ਕਿਉਕਿ ਹਰੇ ਚਾਰੇ ਨਾਲ ਪਸ਼ੂਆਂ ਦੀ ਚੰਗੀ ਗਰੋਥ ਹੁੰਦੀ ਹੈ, ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਜੇਕਰ ਇਸਦੀ ਕਮੀ ਹੋਵੇ ਫਿਰ ਸਾਇਲੇਜ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜਾ ਫਿਰ ਸੁਕੇ ਚਾਰੇ ਵਿਚ ਫੀਡ ਦੀ ਮਾਤਰਾ ਵਧਾ ਕੇ ਖਿਲਾ ਸਕਦੇ ਹੋ. ਜੇਕਰ ਹਰਾ ਚਾਰਾ ਵਧੀਆ ਹੈ ਫਿਰ ਅਨਾਜ਼ ਦੀ ਮਾਤਰਾ ਘਟਾਈ ਜਾ ਸਕ.... (Read More)
ਪਸ਼ੂਆਂ ਦੀ ਚੰਗੀ ਗਰੋਥ ਲਈ ਉਸ ਨੂੰ ਸਹੀ ਮਾਤਰਾ ਵਿਚ ਅਨਾਜ਼ ਅਤੇ ਹਰਾ ਚਾਰਾ ਮਿਲਣਾ ਜਰੂਰੀ ਹੈ ਕਿਉਕਿ ਹਰੇ ਚਾਰੇ ਨਾਲ ਪਸ਼ੂਆਂ ਦੀ ਚੰਗੀ ਗਰੋਥ ਹੁੰਦੀ ਹੈ, ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਜੇਕਰ ਇਸਦੀ ਕਮੀ ਹੋਵੇ ਫਿਰ ਸਾਇਲੇਜ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਜਾ ਫਿਰ ਸੁਕੇ ਚਾਰੇ ਵਿਚ ਫੀਡ ਦੀ ਮਾਤਰਾ ਵਧਾ ਕੇ ਖਿਲਾ ਸਕਦੇ ਹੋ. ਜੇਕਰ ਹਰਾ ਚਾਰਾ ਵਧੀਆ ਹੈ ਫਿਰ ਅਨਾਜ਼ ਦੀ ਮਾਤਰਾ ਘਟਾਈ ਜਾ ਸਕਦੀ ਹੈ।
Posted by ਸ਼ਿਵਰਾਮ ਸਿੰਘ
Punjab
03-08-2023 08:14 PM
ਸ਼ਿਵਰਾਮ ਜੀ ਜਿਸ ਫੀਡ ਨੂੰ ਪਸ਼ੂ ਆਸਾਨੀ ਨਾਲ ਖਾਂਦੇ ਹਨ ਅਤੇ ਚੰਗੀ ਗਰੋਥ ਕਰ ਰਹੇ ਹਨ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ, ਟਿਵਾਣਾ ਫੀਡ ਦਾ ਵੀ ਚੰਗਾ ਰਿਜਲਟ ਹੈ, ਤੁਸੀ ਪਸ਼ੂਆਂ ਦੇ ਖਾਣ ਅਤੇ ਪਸੰਦ ਦੇ ਹਿਸਾਬ ਨਾਲ ਫੀਡ ਵਰਤ ਸਕਦੇ ਹੋ।

Posted by Harman Singh
Punjab
03-08-2023 08:02 PM
ਹਰਮਨ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਝੋਨਾ ਕਿੰਨੇ ਦਿਨ ਦਾ ਹੈ ਅਤੇ ਫੋਟੋ ਵੀ ਸਾਂਝੀ ਕਰੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by ਸਤਨਾਮ ਸਿੰਘ ਸੰਧੂ
Punjab
03-08-2023 07:38 PM
Satnam ji kirpa krke tuci uss nu nazdii doctor ton check krwao kyuki usdi sahi janch krke hei ilaj ho skda hai.
Posted by Jagsir Gill
Punjab
03-08-2023 07:15 PM
ਜਗਸੀਰ ਜੀ ਝੋਨੇ ਤੇ ਇਹ 3 kg/100 ਲੀਟਰ ਪਾਣੀ ਦੇ ਹਿਸਾਬ ਨਾਲ ਝਿੜਕੀ ਜਾ ਸਕਦੀ ਹੈ ਜੀ।

Posted by ਗਗਨਦੀਪ ਸਿੰਘ
Punjab
03-08-2023 07:15 PM
ਗਗਨ ਜੀ, ਇਹ mosaic ਬਿਮਾਰੀ ਦਾ ਹਮਲਾ ਹੈ, ਇਹ ਚਿੱਟੀ ਮੱਖੀ ਨਾਲ ਫੈਲਣ ਵਾਲੀ virus ਦੀ ਬਿਮਾਰੀ ਹੈ, ਰੋਕਥਾਮ ਲਈ ਪ੍ਰਭਾਵਿਤ ਬੂਟੇ ਪੁੱਟ ਕੇ ਨਸ਼ਟ ਕਰ ਦਿਓ ਜੀ।

Posted by harwinder siingh
Punjab
03-08-2023 06:54 PM
ਹਰਵਿੰਦਰ ਜੀ, ਵੈਸੇ ਇਸ ਨੂੰ ਜੁਲਾਈ ਤੱਕ ਲਗਾ ਦੇਣਾ ਚਾਹੀਦਾ ਹੈ ਪਰ ਜੇਕਰ ਪਨੀਰੀ ਕੱਚੀ ਹੈ ਤਾ ਤੁਸੀ ਇਸ ਨੂੰ 15 ਅਗਸਤ ਤੱਕ ਵੀ ਲਗਾ ਸਕਦੇ ਹੋ ਜੀ।
Posted by GURLAL SINGH GILL
Punjab
03-08-2023 06:26 PM
ਗੁਰਲਾਲ ਜੀ, ਤੁਸੀ ਹਰੇ ਤੇਲੇ ਦੀ ਰੋਕਥਾਮ ਲਈ flonicamid 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Parminderjeet Singh
Punjab
03-08-2023 06:25 PM
ਪਰਮਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਕਿੰਨੇ ਬੂਟੇ ਇਸ ਤਰਾਂ ਹਨ ਤੇ ਤੁਸੀ ਕਿਹੜੀ ਕਿਸਮ ਲਗਾਈ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by sukhjinder singh
Punjab
03-08-2023 06:18 PM
Sukhjinder ji, ih leaf curl virus bimari hai, ih whitefly nal agge faildi hai, tusi is di rokthaam lai parbhavit boote putt deo ate whitefly di rokthaam lai imidacloprid 1 ml/L paani de hisaab naal spray kar sakde ho ji.
Posted by jagroop singh
Punjab
03-08-2023 05:52 PM
ਜਗਰੂਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਕਿੰਨੇ ਬੂਟਿਆਂ ਦੀ ਬੱਲੀ ਨਿਕਲੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Daljit
Haryana
03-08-2023 05:50 PM
Daljit ji, zinc sulphate tusi khet paa sakde ho par ferrous sulphate di spray hi karni chahidi hai, is nu jameen vich paon nal ih asar nahi krda.

Posted by Jashan
Punjab
03-08-2023 05:42 PM
Jashan ji, ih keetnashak hundi hai, ih stem borer ate hor keedean di rokthaam lai varti jandi hai, is nu ta hi varto Jekr keede da hamla hai, is di varto 5 kg/acre de hisaab naal kiti jaa sakdi hai, is naal jhona fot nhi krda.
Posted by Sukhwinder Singh
Punjab
03-08-2023 05:35 PM
ਸੁਖਵਿੰਦਰ ਜੀ, ਹੁਣ ਤੁਸੀ ਪਾਲਕ, ਮੂਲੀ, ਬੈਂਗਣ, ਮਿਰਚ ਆਦਿ ਸਬਜੀਆਂ ਲਗਾ ਸਕਦੇ ਹੋ ਜੀ।

Posted by Sudarshan kumar
Punjab
03-08-2023 05:17 PM
सुधर्षण जी, यह फंगस से होने वाली बीमारी है, जो तने पर ज्यादा प्रभाव डालती है, इसकी रोकथाम के लिए आप 200 ml Amistar top का छिड़काव कर सकते हैं।
Posted by Karambir Singh
Punjab
03-08-2023 05:01 PM
Karambir ji, Innovative farmar meet vich progressive farmers di meeting krvaai jandi hai.
Posted by Gurvinder Singh
Punjab
03-08-2023 04:11 PM
ਗੁਰਵਿੰਦਰ ਜੀ, ਅਨਾਰ ਦਾ ਬੂਟਾ ਫਲ ਤੇ ਜੀ ਪੱਕਦਾ ਹੈ, ਇਸ ਨੂੰ ਪਕਾਉਣ ਲਈ ਕੋਈ ਛਿੜਕਾਅ ਨਹੀਂ ਕੀਤਾ ਜਾ ਸਕਦਾ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















