Experts Q&A Search

Posted by Gurwinder
Punjab
05-05-2021 04:16 PM

Haryana
05-06-2021 04:49 PM
Posted by karandeep singh
Punjab
05-05-2021 04:15 PM
Rajasthan
05-06-2021 09:53 AM
Karandeep ji jekar tuci dairy farming lai loan ate subsidy lena chahunde ho tan tuhade kol isdi training honi jruri hai fir uss training certificate de hisab nal tuhanu loan ate subsidy mill skdi hai tuci training lenn lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho..
Posted by Manoj Sharma
Uttar Pradesh
05-05-2021 04:11 PM

Madhya Pradesh
05-05-2021 04:43 PM
Manoj Sharma ji ageti kismo ki bijai june ke madhya me poori kar le aur deri se bijai ke liye july ka mahina upyukat hai...upjau aur ashe paani nikas vaali mitti me arhar ugaane se ashe parinaam milte hain.. Ageti kisme -Paras (H 82 1), UPAS-120, Pusa 992, T 21 Deri se pakne vaali kisme - Bahar, Amar, Azad, Narendra Arhar 1
Posted by ਜਗਧੀਰ ਸਿੰਘ ਖੈਹਿਰਾ
Punjab
05-05-2021 04:11 PM
Punjab
05-07-2021 08:46 AM
ਜਗਧੀਰ ਜੀ ਤੁਸੀ ਹੁਣ ਲੌਕੀ ਦੀ ਬਿਜਾਈ ਕਰ ਸਕਦੇ ਹੋ ਜੂਨ-ਜੁਲਾਈ ਅਤੇ ਨਵੰਬਰ-ਦਸੰਬਰ ਮਹੀਨੇ ਦਾ ਸਮਾਂ ਉਚਿੱਤ ਹੈ।Punjab Barkat,Punjab Long,Punjab Komal ਦੀ ਬਿਜਾਈ ਕਰ ਸਕਦੇ ਹੋ। ਚੰਗੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਓ। ਨਾਈਟ੍ਰੋਜਨ 28 ਕਿਲੋ (ਯੂਰੀਆ 60 ਕਿਲੋ) ਦੋ ਵਾਰ ਪ੍ਰਤੀ ਏਕੜ ਵਿੱਚ ਪਾਓ। ਪਹਿਲਾਂ 14 ਕਿਲੋ ਨਾਈਟ੍ਰੋਜਨ (ਯੂਰੀਆ 30 ਕਿਲੋ) ਬਿਜਾਈ ਦੇ ਸਮੇਂ ਪ੍ਰਤੀ ਏਕੜ ਵਿੱਚ à¨.... (Read More)
ਜਗਧੀਰ ਜੀ ਤੁਸੀ ਹੁਣ ਲੌਕੀ ਦੀ ਬਿਜਾਈ ਕਰ ਸਕਦੇ ਹੋ ਜੂਨ-ਜੁਲਾਈ ਅਤੇ ਨਵੰਬਰ-ਦਸੰਬਰ ਮਹੀਨੇ ਦਾ ਸਮਾਂ ਉਚਿੱਤ ਹੈ।Punjab Barkat,Punjab Long,Punjab Komal ਦੀ ਬਿਜਾਈ ਕਰ ਸਕਦੇ ਹੋ। ਚੰਗੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਓ। ਨਾਈਟ੍ਰੋਜਨ 28 ਕਿਲੋ (ਯੂਰੀਆ 60 ਕਿਲੋ) ਦੋ ਵਾਰ ਪ੍ਰਤੀ ਏਕੜ ਵਿੱਚ ਪਾਓ। ਪਹਿਲਾਂ 14 ਕਿਲੋ ਨਾਈਟ੍ਰੋਜਨ (ਯੂਰੀਆ 30 ਕਿਲੋ) ਬਿਜਾਈ ਦੇ ਸਮੇਂ ਪ੍ਰਤੀ ਏਕੜ ਵਿੱਚ ਪਾਓ ਅਤੇ ਬਾਕੀ 14 ਕਿਲੋ ਨਾਈਟ੍ਰੋਜਨ (ਯੂਰੀਆ 30 ਕਿਲੋ) ਪਹਿਲੀ ਤੁੜਾਈ ਦੇ ਸਮੇਂ ਪ੍ਰਤੀ ਏਕੜ ਵਿੱਚ ਪਾਓ।
Posted by jagpreet
Punjab
05-05-2021 04:05 PM
Punjab
05-06-2021 09:54 AM
Jagpreet ji kirpa krke apna swal de nal semen di photo bhi upload kro jiss nu dekh ke tuhanu usdi sahi jankari diti ja skee.
Posted by Gurbej singh Sandhu
Punjab
05-05-2021 04:05 PM
Punjab
05-06-2021 09:55 AM
Gurbej ji uss nu pett de kiria lai Flukarid-DS bolus deo ate Sharkoferol liquid 50ml rojana, Vitum-h liquid 10ml rojana dena suru kro ate usdi khurak da pura dian rakho.
Posted by Amrit Aulakh
Punjab
05-05-2021 03:33 PM
Rajasthan
05-06-2021 09:55 AM
Amrit ji ehh hf cross nasal di cow ha.
Posted by ਯਸ਼ਕੀਰਤ ਬਰਾੜ
Rajasthan
05-05-2021 03:27 PM
Punjab
05-06-2021 10:00 AM
ਯਸ਼ਕੀਰਤ ਜੀ ਜੇਕਰ ਉਸਦਾ ਭਾਰ 270 ਕਿਲੋ ਤੱਕ ਹੋ ਗਿਆ ਹੈ ਫਿਰ ਤੁਸੀ ਉਸ ਨੂੰ AI ਕਰਵਾਓ ਸਕਦੇ ਹੋ ਤੁਸੀ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ ਜਾ ਫਿਰ ABS ਕੰਪਨੀ ਦੇ ਵੀ ਸੀਮਨ ਭਰਵਾਂ ਸਕਦੇ ਹੋ
Posted by Parminder Singh
Punjab
05-05-2021 03:12 PM

Punjab
05-07-2021 08:36 AM
Posted by Jaskirat Singh
Rajasthan
05-05-2021 03:09 PM

Punjab
05-06-2021 01:34 PM
कोई भी इंजेक्शन गर्दन की लंबाई बढ़ाने के लिए नहीं आता है आप उसकी खुराक का ध्यान रखें जिससे अपने आप अच्छी ग्रोथ हो जाएगी।
Posted by Jaskirat Singh
Rajasthan
05-05-2021 03:04 PM

Punjab
05-06-2021 01:33 PM
कोई भी इंजेक्शन गर्दन की लंबाई बढ़ाने के लिए नहीं आता है आप उसकी खुराक का ध्यान रखें जिससे अपने आप अच्छी ग्रोथ हो जाएगी।
Posted by gurpreet singh
Punjab
05-05-2021 03:04 PM
Punjab
05-05-2021 03:26 PM
Gurpreet Singh ji multi-cut lain lai ehna jwar diya kisma vicho kise ik di bijai kar sakde ho - Punjab sudax Chari 4, Punjab Sudax Chari 1 ...Dhanwad
Posted by Tarsem Randhawa
Uttar Pradesh
05-05-2021 02:54 PM

Punjab
05-06-2021 12:49 PM
Tarsem ji yadi cow pett ke kirro wali dwai dene ke badd bhi miti khati hai too usko bovimin-b powder 50gm rojana, Sharkoferol liquid 50ml rojana dena suru kren.
Posted by varinder singh jammu
Punjab
05-05-2021 02:48 PM
Haryana
05-05-2021 03:34 PM
ਵਰਿੰਦਰ ਸਿੰਘ ਜੀ ਤੁਸੀਂ ਝੋਨੇ ਦੀਆਂ ਇਹਨਾਂ ਕਿਸਮਾਂ ਵਿੱਚੋ ਕਿਸੇ ਇਕ ਨੂੰ ਲਗਾ ਸਕਦੇ ਹੋ- PR 129, PR 128, PR 126,PR 124 ...ਧੰਨਵਾਦ
Posted by Arjinder Pannu
Punjab
05-05-2021 02:47 PM
Punjab
05-05-2021 03:44 PM
ਪਨੂੰ ਜੀ, ਤੁਸੀਂ 20 ਮਈ - 5 ਜੂਨ ਤਕ ਝੋਨੇ ਦੀ ਪਨੀਰੀ ਬੀਜ ਸਕਦੇ ਹੋ, ਧੰਨਵਾਦ
Posted by Pancham
Punjab
05-05-2021 02:22 PM
Punjab
05-06-2021 12:34 PM
Hanji tuci iss nu Grabhton bolus rojana 1 goli de skde ho baki iss nu turri , feed deni bnnd kr deo ate hara chara thoda thoda krke din vich 3-4 varr deo ate iss nu Lapnil-p powder rojana 1 pouch adha kilo besan vich dena suru kro dhanwad.
Posted by Sukhjinder Dhillon
Punjab
05-05-2021 02:18 PM
Punjab
05-06-2021 12:38 PM
bache nu 6 month da hoon te brusilosis vaccination krwao fir ek mahine badd fmd vaccination ate fir galghoto vaccination ate fir ek mahine badd langre bhukar di tika lgwao fir tuci 6 month badd fmd ate galghoto de tike lgwao ate ehh sal vich 2 varr lgde hai. baki ohna di khurak da purra dian rakho.
Posted by narinder singh
Punjab
05-05-2021 02:00 PM
Punjab
05-06-2021 12:25 PM
Narinder ji tuci usdi bachedani vich Utrawin-oz dwai 3 din bhrwao ate uss nu Keeper plus powder 30gm rojana, Agrimin-i tab. rojana 1 goli deo ate 21 din tak dinde rho fir agli varr heat vich auun te heat khali shdd deo ate uss ton agli heat vich aunn te saff tara honn te AI krwao ate AI de nal receptal inj. 5ml (iv) lgwao.
Posted by narinder singh
Punjab
05-05-2021 01:55 PM
Punjab
05-06-2021 12:26 PM
Narinder ji tuci usdi bachedani vich Utrawin-oz dwai 3 din bhrwao ate uss nu Keeper plus powder 30gm rojana, Agrimin-i tab. rojana 1 goli deo ate 21 din tak dinde rho fir agli varr heat vich auun te heat khali shdd deo ate uss ton agli heat vich aunn te saff tara honn te AI krwao ate AI de nal receptal inj. 5ml (iv) lgwao. baki khurak da purra dian rakho ate garmi ton bacha ke rakho ate swer de sme gurr da sharbat bnna ke pilla skde ho.
Posted by gurinder
Punjab
05-05-2021 01:45 PM
Punjab
05-05-2021 04:32 PM
Gurinder singh ji jhone diya eh done kisma lagbag iko jina hi jhad dindiya han..dona kisma da kad ghat hon karke ghat digdiya ne..PR 121 kism luwai to baad 110 dina vich tyar ho jandi hai ate SAWA 34 kism 120-125 dina vich pakdi hai..dono kisma hi kaafi bimariya da takra kar sakdiya han..agar tusi pehli var dona vicho koi vi kism launa chaunde ho ta thode tha te layo ta jo tuhanu aun vaale salaa lyi tajurba ho ske ... Dhanwad
Posted by sunil
Karnataka
05-05-2021 01:35 PM
Uttar Pradesh
05-07-2021 08:49 AM
Posted by Bhupinder Singh Virk
Punjab
05-05-2021 01:35 PM
Punjab
05-05-2021 01:58 PM
ਭੁਪਿੰਦਰ ਸਿੰਘ ਜੀ ਪੰਜਾਬ ਬਾਸਮਤੀ 7 ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ 1-15 ਜੂਨ ਹੈ, ਧੰਨਵਾਦ
Posted by Harpreet Johal
Punjab
05-05-2021 01:35 PM
Punjab
05-05-2021 04:58 PM
ਹਰਪ੍ਰੀਤ ਜੋਹਲ ਜੀ ਤੁਸੀਂ ਝੋਨੇ ਦੀ ਪਨੀਰੀ 20 ਮਈ - 5 ਜੂਨ ਅਤੇ ਬਾਸਮਤੀ ਦੀ ਅਗੇਤੀ ਪਨੀਰੀ ਬੀਜਣ ਲਈ ਜੂਨ ਮਹੀਨੇ ਦੇ ਪਹਿਲੇ 15 ਦਿਨ ਹਨ ਤੇ ਜੂਨ ਦੇ ਪਿੱਛਲੇ 15 ਦਿਨਾਂ ਵਿੱਚ ਬਾਸਮਤੀ ਦੀ ਪਿਛੇਤੀ ਪਨੀਰੀ ਬੀਜ ਸਕਦੇ ਹੋ.. ਝੋਨੇ ਦੀਆਂ ਕਿਸਮਾਂ - PR 129,PR 128, HKR 47, PR 126, PR 122, PR 124 ਬਾਸਮਤੀ ਦੀਆਂ ਕਿਸਮਾਂ - Punjab Basmati 7, Punjab Basmati 5, Pusa Basmati 1718, Pusa Basmati 1637 , Pusa Basmati 1509
Posted by Gurpartap singh
Punjab
05-05-2021 01:31 PM
Punjab
05-05-2021 02:08 PM
Gurpartap singh ji jhone diya eh dono kisma iko jini paidavar dindiya han ate dono kisma hi punjab vich paiya jaan valiya jhulas rog diya 10 kisma da takra kar skdiya han... PR 121 kism da kad PR 128 naalo ghat hai es krke eh kism dhigdi nhi...Dhanwad
Posted by satnam singh
Punjab
05-05-2021 01:26 PM
Punjab
05-07-2021 08:50 AM
Satnam ji tuc isdi varto ar sakde ho isdi matra 300 gram prati acre de hisab nal varti jandi hai,dhanwad
Posted by Gurpinder singh
Punjab
05-05-2021 01:25 PM
Punjab
05-05-2021 02:11 PM
Gurpinder Singh ji, jo tusi saade nal tasveer sanjhi kiti hai oh khul nhi rahi....kirpa karke nimboo de boote di tasveer dobara sanjhi karo ta jo tuhanu sahi jankari mil ske...Dhanwad
Posted by jagpreet
Punjab
05-05-2021 01:17 PM
Punjab
05-06-2021 12:22 PM
Jagpreet ji ehh hf nasal da semen hai isde record di sahi jankari tuhanu uss ton mill skdi hai jiss ton ehh semen bhrwaya geya ha.
Posted by ਰਾਜਪਾਲ ਸਿੰਘ ਸੰਧੂ
Punjab
05-05-2021 01:11 PM
Punjab
05-06-2021 04:42 PM
ਰਾਜਪਾਲ ਜੀ ਪੀ ਆਰ 114 ਦੇ ਪੱਤੇ ਘੱਟ ਚੌੜੇ, ਖੜ੍ਹਵੇਂ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਕੱਦ 102 ਸੈਂਟੀਮੀਟਰ ਹੁੰਦਾ ਹੈ। ਇਹ ਲੁਆਈ ਉਪਰੰਤ ਤਕਰੀਬਨ 115 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਚੌਲ ਲੰਮੇ ਅਤੇ ਪਤਲੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਦਸ ਵਿੱਚੋਂ ਪੰਜ ਕਿਸਮਾਂ ਦੇ ਹਮਲੇ ਦਾ ਟਾਕਰਾ ਕਰ ਸਕ.... (Read More)
ਰਾਜਪਾਲ ਜੀ ਪੀ ਆਰ 114 ਦੇ ਪੱਤੇ ਘੱਟ ਚੌੜੇ, ਖੜ੍ਹਵੇਂ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਕੱਦ 102 ਸੈਂਟੀਮੀਟਰ ਹੁੰਦਾ ਹੈ। ਇਹ ਲੁਆਈ ਉਪਰੰਤ ਤਕਰੀਬਨ 115 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਚੌਲ ਲੰਮੇ ਅਤੇ ਪਤਲੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਦਸ ਵਿੱਚੋਂ ਪੰਜ ਕਿਸਮਾਂ ਦੇ ਹਮਲੇ ਦਾ ਟਾਕਰਾ ਕਰ ਸਕਦੀ ਹੈ ਪਰ, ਚਿੱਟੀ ਪਿੱਠ ਵਾਲੇ ਟਿੱਡੇ ਦਾ ਟਾਕਰਾ ਨਹੀਂ ਕਰ ਸਕਦੀ। ਇਸ ਦਾ ਔਸਤਨ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀ ਪਨੀਰੀ ਬੀਜਣ ਦਾ ਸਮਾਂ 20-25 ਮਈ ਦਾ ਹੈ। ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ। ਧੰਨਵਾਦ।
Posted by AJAY BRAR
Punjab
05-05-2021 01:00 PM
Rajasthan
05-06-2021 05:05 PM
Ajay for organic farming firstly you have to meet organic farming farmers and know their experience and start farming in a small area, after your experience increase you can increase your area under organic farming. In organic farming, you have to exclude all the chemicals from your field. You have to get tested your field's soil and water and according to that you have to apply the needed nutrients. Thank you.
Posted by Abhishek
Madhya Pradesh
05-05-2021 12:54 PM

Uttar Pradesh
05-07-2021 09:04 AM
अभिषेक जी आप किस्मे जैसे Kufri Lauvkar ,Kufri Chandramukhi,Kufri Surya की बिजाई कर सकते है। बीज लेने के लिए आप अपने नजदीकी किसे फार्मर से जो पहले अल्लू की खेती कर रहे है या आप Director Research Services Jawaharlal Nehru Krishi Vishwa Vidyalaya ,Jabalpur 482 004 (Madhya Pradesh) Ph. 0761-2681074 से संपर्क कर सकते है।
Posted by SHOORVEER Singh
Haryana
05-05-2021 12:53 PM

Punjab
05-06-2021 10:15 AM
हल्दी की खेती ➡️ बुवाई का समय हल्दी की बुवाई अप्रैल से मई तक की जा सकती है किसमें पंजाब नंबर 1, पंजाब नंबर 2, राजिंद्र सोनी राज पुरी बीज की मात्रा 5 क्विंटल प्रति एकड़ बुआई की विधि लाइन से लाइन की दूरी 26 इंच और पोथे से पोथे की दुरी 5 इंच बुआई के तरनत खेत को पहला पानी लगाऐ दूसरा पानी 8 से 10 दिन के अंदर लगाना .... (Read More)
हल्दी की खेती ➡️ बुवाई का समय हल्दी की बुवाई अप्रैल से मई तक की जा सकती है किसमें पंजाब नंबर 1, पंजाब नंबर 2, राजिंद्र सोनी राज पुरी बीज की मात्रा 5 क्विंटल प्रति एकड़ बुआई की विधि लाइन से लाइन की दूरी 26 इंच और पोथे से पोथे की दुरी 5 इंच बुआई के तरनत खेत को पहला पानी लगाऐ दूसरा पानी 8 से 10 दिन के अंदर लगाना चाहिऐ  उत्पादन 120 क्विंटल बीज के लिए नंबर पर सपरक करे 94632-26244
Posted by sukhveer Singh
Punjab
05-05-2021 12:43 PM
Punjab
05-05-2021 12:54 PM
ਸੁਖਵੀਰ ਸਿੰਘ ਜੀ ਤੁਸੀਂ ਝੋਨੇ ਦੀਆਂ ਇਹਨਾਂ ਕਿਸਮਾਂ ਵਿੱਚੋਂ ਕਿਸੇ ਇਕ ਕਿਸਮ ਦੀ ਪਨੀਰੀ ਬੀਜ ਸਕਦੇ ਹੋ - PR 129,PR 128, PR 126, HKR 47, PR 127, PR 124, PR 122 .... ਧੰਨਵਾਦ
Posted by Tarkjot Singh
Punjab
05-05-2021 12:37 PM
Punjab
05-05-2021 05:02 PM
Tarkjot, SAWA 34 is ready to harvest in 120-125 days. Its’ average paddy yield is 30 quintals per acre. Thank you
Posted by ਲਾਡੀ
Punjab
05-05-2021 12:29 PM
Punjab
05-06-2021 12:21 PM
Laddi ji tuci fish farming di training lenn lai apne jille de fishery department nal sampark kr skde ho ate agli training da pta kr skde ho tuci isde lai Sh. Dalbir Singh, ADF 98153-91051, 81465-85400 nal sampark kr skde ho.
Posted by Aneesh Rawat
Uttar Pradesh
05-05-2021 12:29 PM

Punjab
05-05-2021 12:41 PM
अनीश रावत जी आप निम्बू के पौधे ही लगाएं, इसके पौधे लेने के लिए आप इस पते पर संपर्क करें - Krishi Vigyan Kendra, Bharsar IISR Campus, Raebareli Road, Distt. Lucknow- (U.P.) PIN - 202002 Tel. No.: 9454332536
Posted by jaswinder kaur
Punjab
05-05-2021 12:12 PM
Punjab
05-07-2021 09:05 AM
Jaswinder ji please tell us in detail for which purpose you want this so that we can guide you accordingly and also tell us the qunatity.thank you .
Posted by jagdev Singh
Punjab
05-05-2021 12:09 PM
Punjab
05-05-2021 12:45 PM
Jagdev Singh ji jhone di sidhi bijai da dhukva sma june mahine de pehle 15 din hai.... Dhanwad
Posted by Sukhjinder Dhillon
Punjab
05-05-2021 12:05 PM
Punjab
05-07-2021 09:17 AM
Sukhjinder ji kirpa karke daso ke tuc isnu pkave taur te beejna chahunde ho ja chare de lai ta jo tuhanu usde hisab nal jankari diti ja sake,dhanwad
Posted by gurpal singh
Punjab
05-05-2021 12:04 PM
Punjab
05-05-2021 12:07 PM
Gurpal Singh ji cotton di sim-sim kism da jhad 8-10qtl/acre hai..Dhanwad
Posted by Sukhjinder Dhillon
Punjab
05-05-2021 12:03 PM
Rajasthan
05-06-2021 12:18 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
Posted by Sukhjinder Dhillon
Punjab
05-05-2021 12:00 PM
Punjab
05-06-2021 12:14 PM
Sukhjinder ji kirpa krke apna swal vistar nal pusho tuci calf vare ki jankari lena chahunde ho tan jo tuhanu sahi jankari diti ja ske..
Posted by parneet singh
Punjab
05-05-2021 11:57 AM
Punjab
05-06-2021 09:52 AM
Bhaa G Holstein Frisian crossbred ae Rajwa hara chaara te 2kg feed rojana dyo har 3 mahine baad malap rehat karo Bhaar 250 se 275 kg de aas paas howe swer shaam taaran v dekho Arhamdi arhingdi na vekho
Posted by lakhvir
Haryana
05-05-2021 11:57 AM
Haryana
05-05-2021 01:00 PM
Lakhvir ji hje Basmati 1884 kism kissana lai release nhi kiti gyi... eh kism hje under research hi chal rahi hai...Dhanwad
Posted by baljinder singh
Punjab
05-05-2021 11:46 AM
Punjab
05-06-2021 12:12 PM
ਬਲਜਿੰਦਰ ਜੀ ਉਸ ਨੂੰ ਪੇਟ ਦੇ ਕੀੜਿਆਂ ਲਈ Nilzan liquid 1ml ਪ੍ਰਤੀ 3 ਕਿਲੋ ਭਾਰ ਦੇ ਹਿਸਾਬ ਨਾਲ ਦਿਓ ਅਤੇ ਜੇਕਰ ਜ਼ਿਆਦਾ ਸੋਜਿਸ਼ ਹੈ ਤਾਂ ਉਸ ਨੂੰ megludyne ਇੰਜੇਕਸ਼ਨ ਉਸਦੇ ਭਾਰ ਦੇ ਹਿਸਾਬ ਨਾਲ ਲਗਵਾਓ. ਇਹ ਪੇਟ ਦੇ ਕੀੜਿਆਂ ਕਰਕੇ ਵੀ ਹੋ ਸਕਦਾ ਹੈ
Posted by Aman
Haryana
05-05-2021 11:45 AM

Punjab
05-05-2021 12:35 PM
Posted by ਬਲਜਿੰਦਰ ਸਿੰਘ
Punjab
05-05-2021 11:43 AM
Punjab
05-06-2021 12:10 PM
ਬਲਜਿੰਦਰ ਜੀ ਤੁਸੀ ਸਾਹੀਵਾਲ ਗਾਂ ਲੈਣ ਲਈ ਗੁਲਾਮ ਅਸ਼ਰਫ 9915672525 ਸਾਹੀਵਾਲ ਡੇਅਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਤੁਹਾਨੂੰ ਇਸਦੇ ਰੇਟ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ
Posted by Jatin Gujjar
Haryana
05-05-2021 11:38 AM

Punjab
05-06-2021 12:08 PM
Jatin ji yadi aap dairy farm ke liye loan lena chahte ha to pehle apke pass iski training hona jruri hai fir uss training certificate se apko loan aur subsidy mill skti hai fir aap apni jrurat ke hisab se loan lee skte hai yeh training app apne nazdiki krishi vigyan kendra se lee skte hai aap Address: Krishi Vigyan Kendra, Ujha, Panipat, Haryana 1802001625 nal sampark kr skde ho ate agli training da pta kr skde ho per ajje cornoa krke training bnnd hai .
Posted by Balwinder singh
Punjab
05-05-2021 11:38 AM
Punjab
05-06-2021 12:03 PM
Balwinder ji ehh sahiwal ate gir cross nasal di hai tuci iss nu vdhia hara chara ate feed deo ate iss nu saro di khal bhi deo ate fatmax powder 50gm rojana, Glactogog powder 50gm rojana deo.
Posted by Soamisaran
Madhya Pradesh
05-05-2021 11:36 AM

Madhya Pradesh
05-05-2021 11:41 AM