Experts Q&A Search

Posted by Jugraj BrAr
Punjab
05-05-2021 10:01 PM
Punjab
05-06-2021 09:23 AM
ਜੁਗਰਾਜ ਜੀ ਤੁਸੀਂ ਟਮਾਟਰ ਲਗਾ ਸਕਦੇ ਹਨ। ਧੰਨਵਾਦ।
Posted by Balraj Singh
Punjab
05-05-2021 09:55 PM
Punjab
05-06-2021 09:35 AM
Balraj ji tusi bute te planofix@4ml prati 15litre pani de hisab nal spray kar sakde han. Flowering time jada bhar ke pani na deo. Te bute lyi zameen vich jrurat anusar nami bna ke rakho. Dhanwad.
Posted by saurya yadav
Delhi
05-05-2021 09:53 PM

Punjab
05-06-2021 08:42 AM
Yadav ji aap sahiwal cow ko jyada record ke liye ABS company ke semen bhrwa skte hai aap BAADAL, SHAKTI,VEER kise bhi bull ka semen bhrwa skte hai.
Posted by ਗੋਰਾ ਸਿੱਧੂ
Punjab
05-05-2021 09:35 PM
Punjab
05-06-2021 09:38 AM
ਗੋਰਾ ਜੀ ਯੂਨੀਵਰਸਿਟੀ ਵੱਲੋ 1 ਏਕੜ ਜ਼ਮੀਨ ਲਈ 6.5 ਮਰਲੇ ਥਾਂ ਵਿਚ 8kg ਬੀਜ ਦੇ ਹਿਸਾਬ ਨਾਲ ਪਨੀਰੀ ਤਿਆਰ ਕੀਤੀ ਜਾਂਦੀ ਹੈ। ਤੇ ਆਮ ਕਿਸਾਨ 1ਏਕੜ ਲਈ 2.5 ਮਰਲੇ ਥਾਂ ਵਿਚ 4kg ਬੀਜ ਦੇ ਹਿਸਾਬ ਨਾਲ ਪਨੀਰੀ ਤਿਆਰ ਕਰਦੇ ਹਨ। ਧੰਨਵਾਦ।
Posted by amol ramteke
Maharashtra
05-05-2021 09:25 PM
Punjab
05-06-2021 08:44 AM
अमोल जी आप बकरी लेने के लिए Imran Shaikh 9820473058 JD goat farm से संपर्क कर सकते है।
Posted by UDHAM singh
Haryana
05-05-2021 09:09 PM
Haryana
05-07-2021 09:22 AM
Udham ji aap kisme jaise Pusa Hybrid,Pusa Ruby,Arka Saurabh,Arka Shreshtha ki bijai kar sakte hai,dhanywad
Posted by yogesh kumar
Uttar Pradesh
05-05-2021 09:06 PM

Punjab
05-06-2021 11:50 AM
योगेश जी कृपया आप बताएं की इस दवा का उपयोग किस फसल पर और कितनी मात्रा में करा है ता जो आपको उसके हिसाब से सही जानकारी दे सके। धन्यवाद।
Posted by Sukhwinder Singh
Punjab
05-05-2021 09:05 PM
Punjab
05-06-2021 09:59 AM
ਸੁਖਵਿੰਦਰ ਜੀ ਝੋਨੇ ਦੀਆ ਕਿਸਮ ਜਿਵੇ PR 129, PR 128, PR 127, PR 126, Pusa Basmati 1718, Pusa Basmati 1121, Pusa Basmati 1509, ਆਦਿ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ। ਝੋਨੇ ਦੀ ਸਿੱਧੀ ਬਿਜਾਈ ਦੋ ਤਰੀਕੇ ਨਾਲ ਕੀਤੀ ਜਾਂਦੀ ਹੈ 1. ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ: ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵ.... (Read More)
ਸੁਖਵਿੰਦਰ ਜੀ ਝੋਨੇ ਦੀਆ ਕਿਸਮ ਜਿਵੇ PR 129, PR 128, PR 127, PR 126, Pusa Basmati 1718, Pusa Basmati 1121, Pusa Basmati 1509, ਆਦਿ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ। ਝੋਨੇ ਦੀ ਸਿੱਧੀ ਬਿਜਾਈ ਦੋ ਤਰੀਕੇ ਨਾਲ ਕੀਤੀ ਜਾਂਦੀ ਹੈ 1. ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ: ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਖੇਤ ਦੀ ਤਿਆਰੀ ਅਤੇ ਬਿਜਾਈ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦਿਉ ਪਰ ਕਦੇ ਵੀ ਦੁਪਹਿਰ ਸਮੇਂ ਨਾ ਕਰੋ।2. ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ: ਸੁੱਕੇ ਬੀਜ ਨੂੰ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਰਿੰਟ 75 ਡਬਲਯੂ ਐਸ • ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰੋ। ਰੇਤਲੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਜ਼ਿਆਦਾ ਆਉਂਦੀ ਹੈ। • ਤਰ-ਵੱਤਰ ਵਿਧੀ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ (ਰੇਤਲੀ ਮੈਰਾ, ਮੈਰਾ, ਚੀਕਣੀ ਮੈਰਾ, ਭੱਲ ਵਾਲੀ ਮੈਰਾ) ਲਈ ਢੁੱਕਵੀਂ ਹੈ ਜੋ ਕਿ ਰਾਜ ਦੇ 87% ਹਿੱਸੇ ਵਿੱਚ ਪਾਈਆਂ ਜਾਦੀਆਂ ਹਨ। • ਬਿਜਾਈ ਜੂਨ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰੋ। • ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ ਵੱਤਰ ਖੇਤ ਵਿੱਚ 1.0 ਲਿਟਰ ਸਟੌਂਪ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਅਤੇ ਬਾਅਦ ਵਿੱਚ ਸਿਫ਼ਾਰਿਸ਼ ਮੁਤਾਬਕ ਨਦੀਨਨਾਸ਼ਕਾਂ ਦੀ ਵਰਤੋਂ ਕਰੋ। 5 (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 2-3 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਤੁਰੰਤ ਬਾਅਦ ਸਿੰਚਾਈ ਕਰੋ।ਧੰਨਵਾਦ।
Posted by Karan Kumar
Jharkhand
05-05-2021 08:59 PM

Uttar Pradesh
05-06-2021 10:23 AM
Karan ji agar ap ne bhindi ki fasal me sifarish matra ke anusar khad ka upyog kra hai to ap bhindi ki fasal par ek spray NPK13:0:45@1kg prati acre ke hisab se spray kar sakte hai. Dhanywad.
Posted by Shakti Raj
Madhya Pradesh
05-05-2021 08:56 PM

Punjab
05-06-2021 08:48 AM
यह देसी क्रॉस नस्ल की गाय है बाकि पशु का दूध उसकी अच्छी नस्ल और खुराक पर निर्भर होता है आप इसे गुड़ का श​र्बत बनाकर सुबह के समय पिलाना शुरू करें और इसे अच्छा हरा चारा, फीड डालें और हर तीन महीने के बाद पेट के कीड़ों वाली गोली ज़रूर दें इसके साथ साथ आप Lacup पाउडर 100 ग्राम रोजाना, Calcimust gold liquid 50ml रोजाना दें।
Posted by Tarsem Randhawa
Uttar Pradesh
05-05-2021 08:55 PM

Rajasthan
05-06-2021 08:50 AM
Tarsem ji aap sahiwal, jersey cow rakh skte hai yadi aap jyada dudh ke liye rakhna chahte ha tab Hf nasal ki cow rakh skte hai lekin iss nasal ko jyada dekhbal ki jrurat hoti hai kyuki isko baki nasalo ke mukable jyada bimaria lgti hai aap suruat kam pashu se kren fir jaise jaise apko iss kam ki jankari hoti rehegi fir dhire dhire aap iss kam ko vadha skte hai..
Posted by Sharry Johal
Punjab
05-05-2021 08:53 PM

Haryana
05-06-2021 10:41 AM
ਸ਼ੈਰੀ ਜੀ ਸਰਕਾਰੀ ਖਰੀਦ ਝੋਨੇ ਦੀਆ PR ਕਿਸਮਾਂ ਜਿਵੇ PR 129, PR 128, PR 127, PR 126, PR 124, PR 122, PR 121, ਅਤੇ Pusa ਕਿਸਮਾਂ ਜਿਵੇ Pusa 44, Peli Pusa, Dogar Pusa ਦੀ ਕੀਤੀ ਜਾਵੇਗੀ। ਧੰਨਵਾਦ।
Posted by mohammad asif rizvi
Uttar Pradesh
05-05-2021 08:54 PM

Punjab
05-06-2021 08:52 AM
Mohammad ji aap chicks lene ke liye Sumit Kumar 8006000291, 7906547529 Sumit Kumar Poultry Farm se sampark kr skte hai inse apko delivery ke vare mai bhi jankari mill jayegi.
Posted by ललित सोलंकी
Rajasthan
05-05-2021 08:50 PM

Punjab
05-06-2021 11:57 AM
ललित जी पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सà¤.... (Read More)
ललित जी पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं। धन्यवाद।
Posted by Mohit Rathi
Haryana
05-05-2021 08:41 PM

Punjab
05-06-2021 11:55 AM
Mohit ji kripya ap yeh batye ki apki zameen me pani ki kis tra ki problem hai ta jo apko uske hisab se sahi jankari de sake. Apki zameen ke sinchai ke liye pani kam hai ja niche vala pani acha nahi hai . Vaise agar sinchai ke liye pani kam hai to ap sabjiyo ki kheti kar sakte hai jaise ki tinda, mirch, pyaz, loki, tori, aadi hai. Ap fasalo me jaise gwar, moong ki bijayi bi kar sakte hai. Dhanywad.
Posted by ਨੀਟੂ ਗਰੇਵਾਲ
Punjab
05-05-2021 08:38 PM
Punjab
05-06-2021 12:05 PM
ਨੀਟੂ ਜੀ ਪੀ ਆਰ 126 ਕਿਸਮ ਥੋੜੇ ਸਮੇਂ ਦੀ ਵਾਰੀਏਟੀ ਹੈ। ਇਸ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਦਸ ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਇਸਦੀ ਪਨੀਰੀ ਬੀਜਣ ਦਾ ਸਹੀ ਸਮਾਂ 25 ਮਈ -.... (Read More)
ਨੀਟੂ ਜੀ ਪੀ ਆਰ 126 ਕਿਸਮ ਥੋੜੇ ਸਮੇਂ ਦੀ ਵਾਰੀਏਟੀ ਹੈ। ਇਸ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਦਸ ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਇਸਦੀ ਪਨੀਰੀ ਬੀਜਣ ਦਾ ਸਹੀ ਸਮਾਂ 25 ਮਈ - 5 ਜੂਨ ਦਾ ਹੈ। ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉ। ਤੁਸੀਂ LR ਆਲੂ ਲਾ ਸਕਦੇ ਹਨ। ਇਹ ਕਿਸਮ ਚਿਪਸ ਬਣਾਉਣ ਲਈ ਚੰਗੀ ਮੰਨੀ ਜਾਂਦੀ ਹੈ। ਧੰਨਵਾਦ।
Posted by jaswinder singh
Punjab
05-05-2021 08:27 PM
Punjab
05-06-2021 12:10 PM
Jaswinder ji tusi keeta di javik tareeke nal roktham karn lyi javik ghol khud tyar karke usdi spray kar sakde han. Ghol bnaun lyi 2kg neem de patte + 2kg akk de patte nu 10litre cow urine vich boil karo. Jdo 4th hisa bach jave ta thanda hon to baad 500ml prati tanki de hisab nal spray kar sakde han. Dhanwad.
Posted by Sanjay Kumar
Uttar Pradesh
05-05-2021 08:17 PM

Punjab
05-06-2021 08:54 AM
Sanjay ji abhi aap uski khurak ka purra dian rakhen aur 15 mahine ka hoone per breeding ke liye use kr skte hai.
Posted by gurkirtan virk
Haryana
05-05-2021 08:04 PM
Punjab
05-06-2021 12:15 PM
ਗੁਰਕਿਰਤਨ ਜੀ ਜੇ ਤੁਸੀਂ ਜਵਾਰ ਦੀ ਬਿਜਾਈ ਸਮੇਂ DAP ਦੀ ਵਰਤੋਂ ਕਰਨੀ ਹੈ ਤਾ ਸੁਪਰ ਨਾ ਪਾਓ। ਵੈਸੇ ਤੁਸੀਂ ਸੁਪਰ ਦੀ ਵਰਤੋਂ 2 bags ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ । ਧੰਨਵਾਦ।
Posted by parpinder singh
Punjab
05-05-2021 07:44 PM
Punjab
05-06-2021 12:17 PM
Parpinder ji tuhade duwara bheji video open nahi ho rahi kirpa karke video dubara bhejo ta jo ose hisab nal sahi jankari diti ja sake. Dhanwad.
Posted by jatinder singh
Punjab
05-05-2021 07:36 PM
Punjab
05-06-2021 08:57 AM
ਇਹ ਪਸ਼ੂਆਂ ਦੀ ਖੁਰਾਕ ਵਿਚ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਇਸਦੇ ਲਈ ਉਸ ਨੂੰ Keeper plus powder 30gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਤੁਸੀ ਇਹਨਾਂ ਚੀਜ਼ਾਂ ਦੀ ਵਰਤੋਂ ਕਰ.... (Read More)
ਇਹ ਪਸ਼ੂਆਂ ਦੀ ਖੁਰਾਕ ਵਿਚ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਇਸਦੇ ਲਈ ਉਸ ਨੂੰ Keeper plus powder 30gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਤੁਸੀ ਇਹਨਾਂ ਚੀਜ਼ਾਂ ਦੀ ਵਰਤੋਂ ਕਰੋ ਇਸ ਨਾਲ ਹੀਟ ਸਹੀ ਸਮੇਂ ਲਈ ਰਹੇਗੀ
Posted by Lakhbir Singh
Punjab
05-05-2021 07:35 PM
Punjab
05-06-2021 12:41 PM
Lakhbir ji eh nematodes karke hai, tusi isdi roktham lyi Pherodone @5kg prati acre de hisab nal pa sakde han. Dhanwad.
Posted by Aditya Watts
Punjab
05-05-2021 07:27 PM

Punjab
05-12-2021 09:50 AM
Posted by ਰਣਜੀਤ ਸਿੰਘ
Punjab
05-05-2021 07:24 PM

Punjab
05-06-2021 12:30 PM
Posted by ਰਣਜੀਤ ਸਿੰਘ
Punjab
05-05-2021 07:23 PM

Punjab
05-06-2021 01:00 PM
ਰਣਜੀਤ ਜੀ ਜੇ ਤੁਹਾਡੀ ਜ਼ਮੀਨ ਵਿਚ ਕਾਲਾ ਸ਼ੋਰਾ ਹੈ ਤਾ ਜ਼ਮੀਨ ਵਿਚ gypsum @3-4 ਕੁਇੰਟਲ ਪ੍ਰਤੀ ਏਕੜ ਸੇ ਹਿਸਾਬ ਨਾਲ ਪਾ ਸਕਦੇ ਹਨ। ਜੇ ਚਿੱਟਾ ਸ਼ੋਰਾ ਹੈ ਤਾ ਜ਼ਮੀਨ ਵਿਚ ਵੱਧ ਤੋਂ ਵੱਧ ਹਰੀਆਂ ਫ਼ਸਲਾਂ ਦੀ ਬਿਜਾਈ ਕਰੋ ਤੇ ਵੱਧ ਤੋਂ ਵੱਧ ਨਹਿਰੀ ਪਾਣੀ ਨਾਲ ਸਿੰਚਾਈ ਕਰੋ। ਧੰਨਵਾਦ।
Posted by Harmeet
Punjab
05-05-2021 07:22 PM
Haryana
05-06-2021 08:59 AM
ਖਰਗੋਸ਼ ਪਾਲਣ ਲਈ ਤੁਸੀ ਕੰਪਨੀਆਂ ਨਾਲ ਕੋਨਟਰੈਕਟ ਕਰ ਸਕਦੇ ਹੋਂ। ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ । ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ । ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ । ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ । ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾ.... (Read More)
ਖਰਗੋਸ਼ ਪਾਲਣ ਲਈ ਤੁਸੀ ਕੰਪਨੀਆਂ ਨਾਲ ਕੋਨਟਰੈਕਟ ਕਰ ਸਕਦੇ ਹੋਂ। ਇਸ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ । ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ । ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ । ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ । ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ। ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ। ਤੁਸੀ ਇਸ ਦੀ ਸ਼ੁਰੂਆਤ ਲਈ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ।
Posted by jaspreet singh
Punjab
05-05-2021 07:16 PM
Punjab
05-06-2021 02:28 PM
Jaspreet ji tusi keeta di javik tareeke nal roktham karn lyi javik ghol khud tyar karke usdi spray kar sakde han. Ghol bnaun lyi 2kg neem de patte + 2kg akk de patte nu 10litre cow urine vich boil karo. Jdo 4th hisa bach jave ta thanda hon to baad 500ml prati tanki de hisab nal spray kar sakde han. Dhanwad.
Posted by Gurvinder Singh
Uttarakhand
05-05-2021 07:09 PM

Punjab
05-06-2021 09:02 AM
Gurvinder ji usko aap Vitum-h liquid 10ml rojana, Lacup powder 100gm rojana dena suru kren aur acha hara chara, feed dalen aur uski chuuai krte sme thnno ko sarso ka tel lgga ker dudh nikalen, isse frak padd jayega.
Posted by V . Kumar
Bihar
05-05-2021 07:09 PM

Haryana
05-07-2021 09:27 AM
जिमीकंद या सूरन उष्णकटिबंधीय तथा उपोष्णकटिबंधीय आर्द्र जलवायु में अच्छी तरह उगता हैं जहां वार्षिक तापमान 30 से 35 डिग्री सेल्सियस जिमीकंद या सूरन का उत्पादन अनेक प्रकार की मिटटी में हो सकता हैं, परन्तु इस फसल के उत्पादन के लिए अच्छी जीवांशयुक्त बलुई दोमट मिट्टी या बलुई चिकनी दोमट मिट्टी उपयुक्त होती है जि.... (Read More)
जिमीकंद या सूरन उष्णकटिबंधीय तथा उपोष्णकटिबंधीय आर्द्र जलवायु में अच्छी तरह उगता हैं जहां वार्षिक तापमान 30 से 35 डिग्री सेल्सियस जिमीकंद या सूरन का उत्पादन अनेक प्रकार की मिटटी में हो सकता हैं, परन्तु इस फसल के उत्पादन के लिए अच्छी जीवांशयुक्त बलुई दोमट मिट्टी या बलुई चिकनी दोमट मिट्टी उपयुक्त होती है जिसका पी एच स्तर 5.5 से 7.0 के बीच होता हैं उन्नत किस्में :गजेन्द्र, श्री पद्मा (एम- 15), संतरागाछी जिमीकंद आमतौर पर 6 से 8 माह में तैयार होने वाली फसल है और सिंचाई की सुविधा रहने पर इसे मध्य मार्च में लगा देना चाहिए मार्च में लगाई फसल मध्य नवम्बर तक तैयार हो जाती है बाजार की मांग को देखते हुए 5 से 6 माह बाद से खुदाई शुरू की जा सकती है पानी की सुविधा न होने पर इसे जून के अंतिम सप्ताह में मौनसून शुरू होने पर लगाया जाता है मार्च में लगाई जाने वाली फसल की पैदावार स्वाभाविक रूप से जून में लगाई फसल से अधिक होती है यदि नर्सरी की सुविधा उपलब्ध हो तो मौनसून शुरू होने के एक माह पूर्व, आंशिक छाया वाली जगह में, जमीन की सतह से 4 इंच ऊँची क्यारी बना कर कंदों को लगभग सटाकर 20 सेंटीमीटर दूर कतार में लगाया जा सकता है क्यारियों में गोबर की सड़ी हुई खाद, महीन बालू और मिट्टी 1:1:1 के अनुपात में मिलाकर तैयार रखना चाहिए कंदों के टुकड़ों को क्यारियों में लगाने के बाद धान के पुवाल से ढंक कर हल्का पानी देते रहना चाहिए तीन सप्ताह में अंकुर और जड़े विकसित होना शुरू हो जाती है मानसून शुरू होते ही क्यारियों में अंकुरित हो रहे कंदों के टुकड़ों को मुख्य खेत में रोपित कर देना चाहिए जिमीकंद की अच्छी पैदावार के लिए उसे हल्के गहरे गड्डों में (40 X 40 X 40 सेंटीमीटर) गोबर की सड़ी हुई खाद, महीन बालू तथा अच्छी मिट्टी (1:1:1) भरकर रोपित करना चाहिए रोपण में प्रयुक्त होने वाले कंदों के आकार के अनुसार पौधों की दूरी सुनिश्चित की जाती है यदि 500 ग्राम से 1 किलोग्राम तक के कंदों को रोपा जा रहा है, तो पौधों और कतार के बीच की दूरी 90 सेंटीमीटर रखनी चाहिए यदि कंदों के टुकड़ों का आकार छोटा है तो 60 X 60 सेंटीमीटर की दूरी रखनी चाहिए आम तौर पर व्यावसायिक उत्पादन के लिए 500 ग्राम से 1 किलोग्राम वजन के कंदों को तथा बीज उत्पादन के लिए 50 से 150 ग्राम वजन के कंदों को रोपा जाता है रोपते समय कंदों को मिट्टी की सतह से 4 से 6 सेंटीमीटर की गहराई में लगाते हैं रोपण के बाद धान के पुवाल या पत्तों आदि से गड्डों को ढंक देना चाहिए जिमीकंद अत्यधिक उर्वरकग्राही फसल है गोबर की पूरी तरह सड़ी हुई खाद 25 से 30 टन प्रति हेक्टेयर की दर से अंतिम जुताई के समय खेत में मिला देनी चाहिए यदि गड्डों में रोपाई की जानी है, तो गोबर की खाद को मिट्टी में मिलाकर गङ्कों में भर देना चाहिए रासायनिक खादों में नत्रजन, फॉस्फोरस और पोटाश की मात्रा 150:100:150 किलोग्राम प्रति हेक्टेयर की दर से देना चाहिए मृदा परिक्षण के आधार पर मात्रा कम या ज्यादा हो सकती है, इसलिए इसकी खेती से अच्छे उत्पादन के लिए मृदा परिक्षण आवश्यक है आखरी जुताई या रोपण के समय फॉस्फोरस की पूरी मात्रा तथा नत्रजन और पोटाश की आधी मात्रा देनी चाहिए नत्रजन और पोटाश की बची हुई मात्रा दो बार में रोपाई के 30 एवं 60 दिन बाद खरपतवार निकाल कर पौधों पर मिट्टी चढ़ाते समय दे देनी चाहिए अधिक वर्षा वाले क्षेत्रों में नत्रजन और पोटाश की मात्रा बराबर 3 से 5 बार में देना ठीक रहता है लेकिन फॉस्फोरस की पूरी मात्रा रोपाई के समय ही दे देनी चाहिए यदि मार्च में जिमीकंद की फसल की रोपाई की गयी है तो रोपाई के तुरंत बाद हल्की सिंचाई कर देनी चाहिए और उसके बाद समय-समय पर आवश्यकतानुसार हल्की सिंचाई करते रहना चाहिए इस बात का ध्यान रखना चाहिए कि फसल-वद्धि की किसी भी अवस्था में खेत में पानी का जमाव नहीं रहना चाहिए कंदों की खुदाई से पूर्व भी हल्की सिंचाई कर देने से सुविधा रहती है धन्यवाद
Posted by parpinder singh
Punjab
05-05-2021 06:46 PM
Punjab
05-07-2021 08:38 AM
Parpinder ji tuhade valo bheji gayi video upload nahi hoi hai ji kirpa karke video dubara bhejo ta jo tuhanu usde hisab nal jankari diti ja sake,dhanwad
Posted by maninder singh
Punjab
05-05-2021 06:45 PM
Punjab
05-07-2021 04:01 PM
Maninder ji jekar motha hai ta tuc laudis 100ml per acre de hisab nal spray kar sakde ho.dhanwad
Posted by Gurpreet Chahal
Rajasthan
05-05-2021 06:39 PM
Punjab
05-06-2021 09:05 AM
Gurpreet ji ehh alag alag companies walo alag alag HP de solar system aunde ha jiss nal rate jyada ghat hunda hai baki tuci hor jankari lai Er. Pardeep Singh Tiwana (9530772137) iss no. te sampark kr skde ho.
Posted by jayant
Uttarakhand
05-05-2021 06:38 PM

Uttar Pradesh
05-06-2021 01:00 PM
जयंत जी लौकी की फसल पर किसी pests के cut जैसे लक्षण है तो यह चूहों का हमला हो सकता है। चूहे की रोकथाम के लिए आप चोग बनाकर खेत के आस पास रखें चोगा बनाने के लिए जिंक फॉस्फाइड का प्रयोग करें, एक किलो बाजरा, गेहूं, ज्वार का दलिया या इनका मिश्रण लेकर इसमें 20 ग्राम तेल यदि हो सके या मूंगफली का तेल और 25gm जिंक सल्फेट डालकर अच्छà¥.... (Read More)
जयंत जी लौकी की फसल पर किसी pests के cut जैसे लक्षण है तो यह चूहों का हमला हो सकता है। चूहे की रोकथाम के लिए आप चोग बनाकर खेत के आस पास रखें चोगा बनाने के लिए जिंक फॉस्फाइड का प्रयोग करें, एक किलो बाजरा, गेहूं, ज्वार का दलिया या इनका मिश्रण लेकर इसमें 20 ग्राम तेल यदि हो सके या मूंगफली का तेल और 25gm जिंक सल्फेट डालकर अच्छी तरह मिलाएं इस तरह से तैयार किये जहरीले चोगे को कागज की पुड़िया बनाकर खेत में रखें। धन्यवाद।
Posted by Anmol Kamboj
Punjab
05-05-2021 06:28 PM

Punjab
05-06-2021 09:10 AM
tuci usdi bachedani vich Utrawin-oz dwai 3 din bhrwao ate Agrimin-i golia rojana 1 goli deo ate Keeper plus 30gm rojana deo ate agli heat vich auun te saff tara krn te heat khali sheed deo ate uss ton agli heat vich jhote ton cross krwao ate nal he keeper plus powder 30gm rojana 20 din tak dinde rho.
Posted by Gurpreet singh Randh
Punjab
05-05-2021 06:26 PM
Punjab
05-06-2021 04:15 PM
Gurpreet ji bajra vich nutrients di kami de lashan lag rahe han. Kirpa tusi eh daso ki bajra nu kehri kehri khad te kinni matra vich payi hai ta jo ose hisab nal sahi jankari diti ja sake. Dhanwad.
Posted by ankit
Uttar Pradesh
05-05-2021 06:20 PM

Punjab
05-06-2021 01:02 PM
Posted by Gurpinder singh
Punjab
05-05-2021 06:00 PM
Punjab
05-06-2021 01:37 PM
Gurpinder ji tuhade duwara bheji photo open nahi ho rahi hai kirpa photo dubara bhejo ta jo ose hisab nal sahi jankari diti ja sake. Dhanwad.
Posted by Sartajdeep singh sandhu
Punjab
05-05-2021 05:42 PM
Punjab
05-06-2021 01:45 PM
ਸਰਤਾਜਦੀਪ ਜੀ ਪੀ ਆਰ 122 ਕਿਸਮ ਦੀ ਔਸਤਨ ਉਚਾਈ 108 ਸੈਂਟੀਮੀਟਰ ਹੈ। ਇਹ ਕਿਸਮ ਲੁਆਈ ਤੋਂ 117 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ।ਇਸਦੀ ਪਨੀਰੀ ਬੀਜਣ ਦਾ ਸਹੀ ਸਮਾਂ 20-25 ਮਈ ਦਾ .... (Read More)
ਸਰਤਾਜਦੀਪ ਜੀ ਪੀ ਆਰ 122 ਕਿਸਮ ਦੀ ਔਸਤਨ ਉਚਾਈ 108 ਸੈਂਟੀਮੀਟਰ ਹੈ। ਇਹ ਕਿਸਮ ਲੁਆਈ ਤੋਂ 117 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ।ਇਸਦੀ ਪਨੀਰੀ ਬੀਜਣ ਦਾ ਸਹੀ ਸਮਾਂ 20-25 ਮਈ ਦਾ ਹੈ। ਧੰਨਵਾਦ।
Posted by Sartajdeep singh sandhu
Punjab
05-05-2021 05:38 PM
Punjab
05-06-2021 05:14 PM
ਸਰਤਾਜਦੀਪ ਜੀ PR 126 ਕਿਸਮ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ। ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਵਿੱਚੋ ਸੱਤ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ।ਇਸਦੀ ਪਨੀਰੀ ਬੀਜਣ ਦਾ ਸਹੀ ਸਮਾਂ 20 à¨.... (Read More)
ਸਰਤਾਜਦੀਪ ਜੀ PR 126 ਕਿਸਮ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ। ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਵਿੱਚੋ ਸੱਤ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ।ਇਸਦੀ ਪਨੀਰੀ ਬੀਜਣ ਦਾ ਸਹੀ ਸਮਾਂ 20 ਮਈ -5 ਜੂਨ ਦਾ ਹੈ। ਧੰਨਵਾਦ।
Posted by Harpreet Johal
Punjab
05-05-2021 05:12 PM
Punjab
05-06-2021 05:11 PM
ਹਰਪ੍ਰੀਤ ਜੀ ਇਹ ਕਿਸਮ ਜੋ ਤੁਹਾਨੂੰ ਦੱਸਿਆ ਹਨ ਉਹ PAU ਵਲੋਂ ਸਿਫਾਰਿਸ਼ ਹਨ। ਝੋਨੇ (PR ) ਦੀਆ ਸਾਰੀਆਂ ਕਿਸਮਾਂ ਦੀ ਸਰਕਾਰੀ ਖਰੀਦ ਹੋਵੇਗੀ ਤੇ ਬਾਸਮਤੀ ਦੀ ਖਰੀਦ ਗੈਰ-ਸਰਕਾਰੀ ਹੋਵੇਗੀ। ਧੰਨਵਾਦ।
Posted by Balvir Singh Mann
Punjab
05-05-2021 05:06 PM
Punjab
05-06-2021 05:20 PM
Balvir ji jhone de beej nu treatment krn lyi Sprint 75 WS @3gram nu 12-15 ml pani nal 1kg beej da beej upchar kar sakde han. University valo 1 acre lyi 8kg beej nu 6.5 marle tha vich paneeri beejn di sifarish hai. Te am kisan 1 acre lyi 4kg beej nu 2.5 marle tha vich paneeri lyi beejde han. Dhanwad.
Posted by amol ramteke
Maharashtra
05-05-2021 05:01 PM

Punjab
05-06-2021 09:12 AM
आप उन्हें अच्छी फीड खिलाएं और उनके पास हर समय ठंडा पानी होना चाहिए और Brotone liquid 20ml/100birds के हिसाब से दे सकते है इसके लिए शेड में पूरी साफ सफाई रखें और मच्छरों से भी पूरा बचाव करें।
Posted by gurpreet singh
Punjab
05-05-2021 04:58 PM
Punjab
05-06-2021 09:32 AM
ਗੁਰਪ੍ਰੀਤ ਜੀ ਜੇਕਰ ਹਰੇ ਚਾਰੇ ਦੀ ਕਮੀ ਹੈ ਤਾਂ ਤੁਸੀ ਸਾਇਲੇਜ ਦੀ ਵਰਤੋਂ ਕਰ ਸਕਦੇ ਹੋ ਜਾ ਫਿਰ ਸੁੱਕੇ ਚਾਰੇ ਵਿੱਚ ਫੀਡ ਮਿਲਾ ਕੇ ਪਸ਼ੂ ਨੂੰ ਦੇ ਸਕਦੇ ਹੋ ਅਤੇ ਉਸ ਨੂੰ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦੇ ਸਕਦੇ ਹੋ ਪਰ ਕੋਸ਼ਿਸ਼ ਕਰੋ ਪਸ਼ੂ ਨੂੰ ਹਰਾ ਚਾਰਾ ਮਿਲੇ ਜਿਸ ਨਾਲ ਪਸ਼ੂ ਵਧੀਆ ਦੁੱਧ ਦਿੰਦਾ ਰਹਿੰਦਾ ਹੈ ਬਾਕੀ ਤੁਸੀ ਆਪਣੇ ਪਸ਼ੂ ਨੂੰ ਸਵੇਰੇ ਸਵੇਰੇ ਗੁੜ ਦਾ ਸ਼ਰਬਤ ਬਣਾ ਕੇ ਪਿਲਾਣਾ ਸ਼ੁà.... (Read More)
ਗੁਰਪ੍ਰੀਤ ਜੀ ਜੇਕਰ ਹਰੇ ਚਾਰੇ ਦੀ ਕਮੀ ਹੈ ਤਾਂ ਤੁਸੀ ਸਾਇਲੇਜ ਦੀ ਵਰਤੋਂ ਕਰ ਸਕਦੇ ਹੋ ਜਾ ਫਿਰ ਸੁੱਕੇ ਚਾਰੇ ਵਿੱਚ ਫੀਡ ਮਿਲਾ ਕੇ ਪਸ਼ੂ ਨੂੰ ਦੇ ਸਕਦੇ ਹੋ ਅਤੇ ਉਸ ਨੂੰ Enerboost ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦੇ ਸਕਦੇ ਹੋ ਪਰ ਕੋਸ਼ਿਸ਼ ਕਰੋ ਪਸ਼ੂ ਨੂੰ ਹਰਾ ਚਾਰਾ ਮਿਲੇ ਜਿਸ ਨਾਲ ਪਸ਼ੂ ਵਧੀਆ ਦੁੱਧ ਦਿੰਦਾ ਰਹਿੰਦਾ ਹੈ ਬਾਕੀ ਤੁਸੀ ਆਪਣੇ ਪਸ਼ੂ ਨੂੰ ਸਵੇਰੇ ਸਵੇਰੇ ਗੁੜ ਦਾ ਸ਼ਰਬਤ ਬਣਾ ਕੇ ਪਿਲਾਣਾ ਸ਼ੁਰੂ ਕਰੋ ਜਿਸ ਨਾਲ ਦੁੱਧ ਤੇ ਫਰਕ ਘੱਟ ਪੈਂਦਾ ਹੈ
Posted by amol ramteke
Maharashtra
05-05-2021 04:56 PM

Punjab
05-06-2021 09:41 AM
yadi apke pass murgia kam hai tab aap inko bajra bhigo ker, makki, jhona khila skte hai yadi jyada murgia ha tab market mai garmio wali feed bhi atti hai woh khrid skte hai.
Posted by amol ramteke
Maharashtra
05-05-2021 04:54 PM

Punjab
05-06-2021 09:41 AM
yadi apke pass murgia kam hai tab aap inko bajra bhigo ker, makki, jhona khila skte hai yadi jyada murgia ha tab market mai garmio wali feed bhi atti hai woh khrid skte hai.
Posted by Avtar sandhu
Punjab
05-05-2021 04:41 PM
Punjab
05-06-2021 09:44 AM
ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਸਵੇਰੇ ਸਵੇਰੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Glucomilk powder 100 ਗ੍ਰਾਮ ਰੋਜਾਨਾ ਅਤੇ Enerdyna liquid 100ml ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਕੋਲ ਹਰ ਸਮੇ ਠੰਡਾ ਪਾਣੀ ਰੱਖੋ ਅਤੇ ਉਸ ਨੂੰ ਵਧੀਆ ਮਾਤਰਾ ਵਿੱਚ ਹਰਾ ਚਾਰਾ ਦਿਓ
Posted by Avtar sandhu
Punjab
05-05-2021 04:36 PM
Punjab
05-06-2021 05:02 PM
ਅਵਤਾਰ ਜੀ ਤੁਸੀਂ ਮੱਕੀ ਤੇ ਜਵਾਰ ਦੋਨੋ ਕਿਸਮਾਂ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by Avtar sandhu
Punjab
05-05-2021 04:33 PM
Punjab
05-07-2021 08:42 AM
ਅਵਤਾਰ ਜੀ ਤੁਸੀ ਮੱਕੀ ਦੀ ਕਿਸਮ ਜ 1006 ਦੀ ਬਿਜਾਈ ਕਰ ਸਕਦੇ ਹੋ ਇਹ ਚਾਰੇ ਦੇ ਲਈ ਬੈਸਟ ਹੈ। ਧੰਨਵਾਦ
Posted by ab
Uttar Pradesh
05-05-2021 04:32 PM

Uttar Pradesh
05-07-2021 08:43 AM
कृपया आप खेत से खरपतवार दूर करें और दूसरी बात आप कृपया बताये कि आपने इसके ऊपर कोई स्प्रे का इस्तेमाल किया है ताकि आपको उसके हिसाब से जानकारी दी जा सके| धन्यवाद
Posted by Hasratjot Singh
Punjab
05-05-2021 04:24 PM
Punjab
05-06-2021 05:00 PM
Hasratjot ji tusi jhone diya kisma jive CSR 43, 27P31, 28P67. 432, aadi di bijayi kar sakde han. Dhanwad.