
Posted by harmaljeet singh
Punjab
06-05-2021 05:44 PM
ਹ੍ਰਮਲਜੀਤ ਸਿੰਘ ਜੀ, ਤੁਹਾਡੀ ਭਿੰਡੀ ਦੀ ਫ਼ਸਲ ਨੂੰ ਜੜ੍ਹ ਗਲਣ ਰੋਗ ਹੈ, ਨੁਕਸਾਨੀ ਜੜ੍ਹਾਂ ਗੂੜੇ-ਭੂਰੇ ਰੰਗ ਦੀਆਂ ਹੋ ਜਾਂਦੀਆਂ ਹਨ ਅਤੇ ਜ਼ਿਆਦਾ ਹਮਲੇ ਦੀ ਸਥਿਤੀ ਵਿੱਚ ਪੌਦਾ ਮਰ ਜਾਂਦਾ ਹੈ।ਇਸਦੀ ਰੋਕਥਾਮ ਲਈ ਇੱਕੋ ਫਸਲ ਖੇਤ ਵਿੱਚ ਬਾਰ-ਬਾਰ ਨਾ ਲਗਾਓ, ਸਗੋਂ ਫਸਲੀ ਚੱਕਰ ਅਪਣਾਓ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਕਾਰਬੈਂਡਾਜ਼ਿਮ 2.5 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਮਿੱਟੀ ਵਿੱਚ à¨.... (Read More)
ਹ੍ਰਮਲਜੀਤ ਸਿੰਘ ਜੀ, ਤੁਹਾਡੀ ਭਿੰਡੀ ਦੀ ਫ਼ਸਲ ਨੂੰ ਜੜ੍ਹ ਗਲਣ ਰੋਗ ਹੈ, ਨੁਕਸਾਨੀ ਜੜ੍ਹਾਂ ਗੂੜੇ-ਭੂਰੇ ਰੰਗ ਦੀਆਂ ਹੋ ਜਾਂਦੀਆਂ ਹਨ ਅਤੇ ਜ਼ਿਆਦਾ ਹਮਲੇ ਦੀ ਸਥਿਤੀ ਵਿੱਚ ਪੌਦਾ ਮਰ ਜਾਂਦਾ ਹੈ।ਇਸਦੀ ਰੋਕਥਾਮ ਲਈ ਇੱਕੋ ਫਸਲ ਖੇਤ ਵਿੱਚ ਬਾਰ-ਬਾਰ ਨਾ ਲਗਾਓ, ਸਗੋਂ ਫਸਲੀ ਚੱਕਰ ਅਪਣਾਓ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਕਾਰਬੈਂਡਾਜ਼ਿਮ 2.5 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਮਿੱਟੀ ਵਿੱਚ ਕਾਰਬੈਂਡਾਜ਼ਿਮ ਘੋਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ।ਧੰਨਵਾਦ

Posted by Gianender Singh Adha
Haryana
06-05-2021 05:42 PM
सिंह जी यह टमाटर की प्रमुख बीमारी है जो मौसम के परिवर्तन के कारण होती है। टमाटरों पर पानी के फैलाव जैसे धब्बे बन जाते हैं। फल गलने के कारण बाद में यह काले और भूरे रंग में बदल जाते हैं।इसे रोकने के लिए मैनकोज़ेब 400 ग्राम या कॉपर ऑक्सीक्लोराइड 300 ग्राम या क्लोरोथैलोनिल 250 ग्राम प्रति 200 लीटर पानी की स्प्रे करें। यà¤.... (Read More)
सिंह जी यह टमाटर की प्रमुख बीमारी है जो मौसम के परिवर्तन के कारण होती है। टमाटरों पर पानी के फैलाव जैसे धब्बे बन जाते हैं। फल गलने के कारण बाद में यह काले और भूरे रंग में बदल जाते हैं।इसे रोकने के लिए मैनकोज़ेब 400 ग्राम या कॉपर ऑक्सीक्लोराइड 300 ग्राम या क्लोरोथैलोनिल 250 ग्राम प्रति 200 लीटर पानी की स्प्रे करें। यह स्प्रे 15 दिन बाद दोबारा करें।धन्यवाद

Posted by Jagseer sidhu
Punjab
06-05-2021 05:40 PM
ਤੁਸੀ ਉਸ ਨੂੰ vitum H liquid 10ml ਰੋਜਾਨਾ ਦੇ ਸਕਦੇ ਹੋ ਅਤੇ ਉਸਦੀ ਚੁਆਈ ਸਮੇਂ ਥਨਾਂ ਨੂੰ ਸਰੋਂ ਦਾ ਤੇਲ ਲਗਾ ਕੇ ਚੁਆਈ ਕਰੋ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ

Posted by manjot singh Dhaliwal
Punjab
06-05-2021 05:23 PM
ਮਨਜੋਤ ਜੀ ਕਿਰਪਾ ਤੁਸੀਂ ਇਹ ਦੱਸੋ ਕਿ ਗੰਨੇ ਦੀ ਫ਼ਸਲ ਵਿਚ ਨਦੀਨਾਂ ਵਾਲੀ ਕਿਹੜੀ ਸਪਰੇਅ ਕਿੰਨੀ ਮਾਤਰਾ ਤੇ ਕਿੰਨੇ ਦਿਨ ਪਹਿਲਾ ਕੀਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by vinod pandey
Uttar Pradesh
06-05-2021 05:12 PM
vinod ji aap basant ke mosam me february-march ke mahine me bijai kare jabki monsoon me bijai ke liye june-july ka mahina sahi hota hai aur patjhad me bijai october-november mahine me ki jati hai..Dhanywad
Posted by kalu singh chouhan
Rajasthan
06-05-2021 05:11 PM
कालू सिंह जी आप जून-जुलाई के महीने में तिल की बिजाई कर सकते हैं, धन्यवाद

Posted by Shinda Poswal
Punjab
06-05-2021 05:09 PM
Shinda ji tusi muli di fasal te NPK19:19:19@1kg prati acre de hisab nal spray kar sakde han. Dhanwad.
Posted by kalu singh chouhan
Rajasthan
06-05-2021 05:07 PM
कालू सिंह जी कपास की बिजाई के लिए अप्रैल से मध्य मई का समय उपयुक्त होता है।जुलाई-अगस्त में की गई बिजाई का आपको कोई लाभ नहीं होगा, धन्यवाद

Posted by s Grewal
Punjab
06-05-2021 04:39 PM
Garewal ji moongi di bijai karn vele tusi 25kg DAP da beej nal kera kar sakde ho...Dhanwad

Posted by ਜਸ ਘੁਮਾਣ
Punjab
06-05-2021 04:30 PM
ਤੁਸੀਂ ਇਸਦੀ ਬੱਚੇਦਾਨੀ ਵਿਚ utrawin-oz ਦਵਾਈ ਭਰਾਉ ਅਤੇ agrimin super ਪਾਊਡਰ 50.50 ਗ੍ਰਾਮ ਸਵੇਰੇ ਸ਼ਾਮ ਅਤੇ agrimin-i tab. ਰੋਜ਼ਾਨਾ ਇਕ ਗੋਲੀ 21 ਦਿਨ ਦਿੰਦੇ ਰਹੋ ਅਗਲੀ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ Keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿੰਦੇ ਰਹੋ..

Posted by satnam singh
Punjab
06-05-2021 04:22 PM
Satnam ji tusi jhone di paneeri lyi Zinc 33% di varto kar sakde han. Isdi matra 1kg di varto kar sakde han te je spray karni hai ta 300gram kar sakde han. Dhanwad.

Posted by K.V.RAMANA
Andhra Pradesh
06-05-2021 04:04 PM
K V रमना जी कृपया घास की फोटो भेजें ताकि आपको सही जानकारी दी जा सके। धन्यवाद

Posted by K.V.RAMANA
Andhra Pradesh
06-05-2021 03:59 PM
K V रमना जी कृपया घास की फोटो भेजें ताकि आपको सही जानकारी दी जा सके। धन्यवाद

Posted by TILAKRAJ 1965
Punjab
06-05-2021 03:56 PM
ਤਿਲਕਰਾਜ ਜੀ ਬੈਂਗਣ ਦੀ ਫ਼ਸਲ ਵਿਚ ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 12 ਕਿਲੋ (20 ਕਿਲੋ ਮਿਊਰੇਟ ਆੱਫ ਪੋਟਾਸ਼ੀਅਮ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਫਾਸਫੋਰਸ, ਪੋਟਾਸ਼ ਅਤੇ ਨਾਈਟ੍ਰੋਜਨ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਦੋ ਤੁੜਾਈਆਂ ਤੋਂ ਬਾਅਦ 25 ਕਿਲੋ ਨਾਇਟ੍ਰੋਜਨ ਪ੍ਰਤੀ ਏਕੜ ਪਾਓ।ਪਾਣੀ ਚ ਘੁà.... (Read More)
ਤਿਲਕਰਾਜ ਜੀ ਬੈਂਗਣ ਦੀ ਫ਼ਸਲ ਵਿਚ ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 12 ਕਿਲੋ (20 ਕਿਲੋ ਮਿਊਰੇਟ ਆੱਫ ਪੋਟਾਸ਼ੀਅਮ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਫਾਸਫੋਰਸ, ਪੋਟਾਸ਼ ਅਤੇ ਨਾਈਟ੍ਰੋਜਨ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਦੋ ਤੁੜਾਈਆਂ ਤੋਂ ਬਾਅਦ 25 ਕਿਲੋ ਨਾਇਟ੍ਰੋਜਨ ਪ੍ਰਤੀ ਏਕੜ ਪਾਓ।ਪਾਣੀ ਚ ਘੁਲਣਯੋਗ ਖਾਦਾਂ: ਫਸਲ ਦੇ ਸ਼ੁਰੂਆਤੀ ਵਿਕਾਸ ਸਮੇਂ ਹਿਊਮਿਕ ਤੇਜ਼ਾਬ 1 ਲੀਟਰ ਪ੍ਰਤੀ ਏਕੜ ਜਾਂ ਮਿੱਟੀ ਵਿੱਚ ਮਿਲਾ 5 ਕਿਲੋ ਪ੍ਰਤੀ ਏਕੜ ਪਾਓ। ਇਹ ਫਸਲ ਦੇ ਝਾੜ ਅਤੇ ਵਾਧੇ ਵਿੱਚ ਬਹੁਤ ਮਦਦ ਕਰਦਾ ਹੈ। ਪਨੀਰੀ ਲਗਾਉਣ ਤੋਂ 10-15 ਦਿਨ ਬਾਅਦ ਖੇਤ ਵਿੱਚ 19:19:19 ਦੇ ਨਾਲ 2.5 – 3 ਗ੍ਰਾਮ ਪ੍ਰਤੀ ਲੀਟਰ ਸੂਖਮ ਤੱਤਾਂ ਦੀ ਸਪਰੇਅ ਕਰੋ।ਸ਼ੁਰੂਆਤੀ ਵਿਕਾਸ ਸਮੇਂ ਕਈ ਵਾਰ ਘੱਟ ਤਾਪਮਾਨ ਕਾਰਨ ਪੌਦੇ ਮਿੱਟੀ ਵਿੱਚੋਂ ਸੂਖਮ ਤੱਤ ਨਹੀਂ ਲੈ ਪਾਉਂਦੇ ਹਨ, ਜਿਸ ਨਾਲ ਪੌਦਾ ਪੀਲਾ ਪੈ ਜਾਂਦਾ ਹੈ ਅਤੇ ਕਮਜ਼ੋਰ ਦਿਖਦਾ ਹੈ। ਅਜਿਹੀ ਸਥਿਤੀ ਵਿੱਚ 19:19:19 ਜਾਂ 12:61:0 ਦੀ 5-7 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਲੋੜ ਮੁਤਾਬਿਕ 10-15 ਦਿਨ ਬਾਅਦ ਦੋਬਾਰਾ ਸਪਰੇਅ ਕਰੋ। ਪਨੀਰੀ ਖੇਤ ਵਿੱਚ ਲਗਾਉਣ ਤੋਂ 40-45 ਦਿਨਾਂ ਬਾਅਦ 20% ਬੋਰੋਨ 1 ਗ੍ਰਾਮ ਵਿੱਚ ਸੂਖਮ ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸਪਰੇਅ ਕਰੋ। ਫਸਲ ਵਿੱਚ ਤੱਤਾਂ ਦੀ ਪੂਰਤੀ ਅਤੇ ਝਾੜ 10-15% ਵਧਾਉਣ ਲਈ 13:00:45 ਦੀਆਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀਆਂ ਦੋ ਸਪਰੇਆਂ ਕਰੋ। ਪਹਿਲੀ ਸਪਰੇਅ 50 ਦਿਨਾਂ ਬਾਅਦ ਅਤੇ ਦੂਜੀ ਸਪਰੇਅ ਪਹਿਲੀ ਸਪਰੇਅ ਤੋਂ 10 ਦਿਨ ਬਾਅਦ ਕਰੋ। ਜਦੋਂ ਫੁੱਲ ਜਾਂ ਫ਼ਲ ਨਿਕਲਣ ਦਾ ਸਮਾਂ ਹੋਵੇ ਤਾਂ 0:52:34 ਜਾਂ 13:0:45 ਦੀ 5-7 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।ਵੱਧ ਤਾਪਮਾਨ ਹੋਣ ਕਰ ਕੇ ਫੁੱਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ, ਇਸ ਦੀ ਰੋਕਥਾਮ ਲਈ ਪਲੈਨੋਫਿਕਸ(ਐਨ ਏ ਏ) 5 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਫੁੱਲ ਨਿਕਲਣ ਸਮੇਂ ਕਰੋ। 20-25 ਦਿਨ ਬਾਅਦ ਇਹ ਸਪਰੇਅ ਦੋਬਾਰਾ ਕਰੋ।ਨਦੀਨਾਂ ਨੂੰ ਰੋਕਣ, ਵਧੀਆ ਵਿਕਾਸ ਅਤੇ ਉੱਚਿਤ ਹਵਾ ਲਈ ਦੋ-ਚਾਰ ਗੋਡੀਆਂ ਕਰੋ। ਕਾਲੇ ਰੰਗ ਦੀ ਪੋਲੀਥੀਨ ਸ਼ੀਟ ਨਾਲ ਪੌਦਿਆਂ ਨੂੰ ਢੱਕ ਦਿਓ ਜਿਸ ਨਾਲ ਨਦੀਨਾਂ ਦਾ ਵਿਕਾਸ ਘੱਟ ਜਾਂਦਾ ਹੈ ਅਤੇ ਜ਼ਮੀਨ ਦਾ ਤਾਪਮਾਨ ਵੀ ਬਣਿਆ ਰਹਿੰਦਾ ਹੈ।ਨਦੀਨਾਂ ਨੂੰ ਰੋਕਣ ਲਈ ਪੌਦੇ ਲਗਾਉਣ ਤੋਂ ਪਹਿਲਾਂ ਮਿੱਟੀ ਵਿੱਚ ਫਲੂਕਲੋਰਾਲੀਨ 800-1000 ਮਿ.ਲੀ. ਪ੍ਰਤੀ ਏਕੜ ਜਾਂ ਓਕਸਾਡਾਇਆਜ਼ੋਨ 400 ਗ੍ਰਾਮ ਪ੍ਰਤੀ ਏਕੜ ਪਾਓ। ਵਧੀਆ ਨਤੀਜੇ ਲਈ ਪੌਦੇ ਲਗਾਉਣ ਤੋਂ ਪਹਿਲਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਦੀ ਮਿੱਟੀ ਦੇ ਤਲ 'ਤੇ ਸਪਰੇਅ ਕਰੋ।ਗਰਮੀਆਂ ਵਿੱਚ ਹਰ 3-4 ਦਿਨ ਬਾਅਦ ਪਾਣੀ ਲਾਓ ਅਤੇ ਸਰਦੀਆਂ ਵਿੱਚ 12-15 ਦਿਨ ਬਾਅਦ ਪਾਣੀ ਲਾਓ। ਵਧੇਰੇ ਝਾੜ ਲੈਣ ਲਈ ਸਹੀ ਸਮੇਂ 'ਤੇ ਪਾਣੀ ਲਾਉਣਾ ਬਹੁਤ ਜਰੂਰੀ ਹੈ। ਫਸਲ ਨੂੰ ਕੋਹਰੇ ਵਾਲੇ ਦਿਨਾਂ ਵਿੱਚ ਬਚਾਉਣ ਲਈ ਮਿੱਟੀ ਵਿੱਚ ਨਮੀ ਬਣਾਈ ਰੱਖੋ ਅਤੇ ਲਗਾਤਾਰ ਪਾਣੀ ਲਾਓ। ਫਸਲ ਵਿੱਚ ਪਾਣੀ ਖੜਨ ਤੋਂ ਰੋਕੋ, ਕਿਉਂਕਿ ਬੈਂਗਣ ਦੀ ਫਸਲ ਖੜੇ ਪਾਣੀ ਨੂੰ ਨਹੀਂ ਸਹਾਰ ਸਕਦੀ।ਧੰਨਵਾਦ।

Posted by Amrit Aulakh
Punjab
06-05-2021 03:52 PM
Jekar pashua te juua ate chichra di smasia hai tan Isde lai tuci taktic liquid 2ml/1litre pani vich milla ke kapde nal sarir te changi trah malish kr deo ohna de muuh ate chare nu bacha ke malish kro ehna nal frak paa jawega. baki tuci pashu de ass pass jgah te bhi spray kr skde ho ate saff safai da purra dian rakho.

Posted by K.V.RAMANA
Andhra Pradesh
06-05-2021 03:44 PM
K V रमना जी कृपया घास की फोटो भेजें ताकि आपको सही जानकारी दी जा सके। धन्यवाद

Posted by param kumar
Chattisgarh
06-05-2021 03:43 PM
परम कुमार जी, आप ग्रीन हाउस या नेट हाउस में करेले की खेती कर सकते हैं, धन्यवाद
Posted by Hasandeep singh Brar
Punjab
06-05-2021 03:37 PM
Hasandeep ji ehh alag alag companies walo alag alag KW de solar system aunde ha jiss nal rate jyada ghat hunda hai baki tuci hor jankari lai Er. Pardeep Singh Tiwana (9530772137) iss no. te sampark kr skde ho.

Posted by Lakhi sidhu
Punjab
06-05-2021 03:07 PM
Lakhi Sidhu ji, tusi jhone diya ehna kisma vicho koi ik lga skde ho - PR 121, PR 122, PR 128, PR 129, PR 126, HKR 47, PR 127 .... Dhanwad

Posted by Biswanath Majhi
West Bengal
06-05-2021 02:55 PM
माझी जी हमारे साथ जुड़ने के लिए आपका धन्यवाद, किसान के सवाल का समाधान करने के लिए हम सहायता करते है।
Posted by Parjeet Sandhu
Punjab
06-05-2021 02:40 PM
ਪ੍ਰਜੀਤ ਸਿੰਘ ਜੀ, ਤੁਸੀਂ ਇਹਨਾਂ ਕਿਸਮਾਂ ਵਿੱਚੋਂ ਕਿਸੇ ਇਕ ਨੂੰ ਲਗਾ ਸਕਦੇ ਹੋ - PR 129, PR 128, PR 126, PR 121, PR 124, PR 122, PR 114 ... ਧੰਨਵਾਦ

Posted by ਹਰਪਾਲ ਸਿੰਘ ਧਾਲੀਵਾਲ
Punjab
06-05-2021 02:39 PM
ਹਰਪਾਲ ਸਿੰਘ ਜੀ ਝੋਨੇ ਦੀ ਸਿੱਧੀ ਬਿਜਾਈ ਦਾ ਸਮਾਂ ਜੂਨ ਦਾ ਪਹਿਲਾ ਪੰਦਰ੍ਹਵਾੜਾ ਹੈ, ਝੋਨੇ ਦੀ ਸਿੱਧੀ ਬਿਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰੋ।
ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਲੋਹੇ ਦੀ ਬਹੁਤ ਘਾਟ ਆ ਜਾਂਦੀ ਹੈ ਤੇ ਝਾੜ ਬਹੁਤਘੱਟ ਜਾਂਦਾ ਹੈ।
ਲੇਜ਼ਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਅਤ.... (Read More)
ਹਰਪਾਲ ਸਿੰਘ ਜੀ ਝੋਨੇ ਦੀ ਸਿੱਧੀ ਬਿਜਾਈ ਦਾ ਸਮਾਂ ਜੂਨ ਦਾ ਪਹਿਲਾ ਪੰਦਰ੍ਹਵਾੜਾ ਹੈ, ਝੋਨੇ ਦੀ ਸਿੱਧੀ ਬਿਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰੋ।
ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਲੋਹੇ ਦੀ ਬਹੁਤ ਘਾਟ ਆ ਜਾਂਦੀ ਹੈ ਤੇ ਝਾੜ ਬਹੁਤਘੱਟ ਜਾਂਦਾ ਹੈ।
ਲੇਜ਼ਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਅਤੇ ਫ਼ਸਲ ਦਾ ਵਧੀਆ ਪੁੰਗਾਰ ਮਿਲਦਾ ਹੈ। ਖੇਤ ਨੂੰ ਤਿਆਰ ਕਰਨ ਲਈ ਦੋ ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇੱਕ ਵਾਰੀ ਹਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ। ਉਸ ਤੋਂ ਬਾਅਦ ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ। ਲੇਜ਼ਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਪਾਣੀ
ਲਗਾਉ ਅਤੇ ਇੱਕ ਵਾਰ ਹਲ ਨਾਲ ਵਾਹ ਕੇ ਸੁਹਾਗਾ ਫੇਰ ਦਿਉ। ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤੋ।
ਸਿੱਧੀ ਬਿਜਾਈ ਦੇ ਦੋ ਢੰਗ ਹਨ -ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਤੇ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ
1. ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ: ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਖੇਤ ਦੀ
ਤਿਆਰੀ ਅਤੇ ਬਿਜਾਈ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦਿਉ ਪਰ ਕਦੇ ਵੀ ਦੁਪਹਿਰ ਸਮੇਂ ਨਾ ਕਰੋ।ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ ਬਿਜਾਈ ਕਰਨ ਤੇ ਕਰੰਡ (ਜੇਕਰ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ) ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਵੀ ਜਿਆਦਾ ਚੰਗੀ ਹੋ ਜਾਂਦੀ ਹੈ।ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਤਰਵੱਤਰ ਖੇਤ ਵਿੱਚ ਸਿੱਧੀ ਬਿਜਾਈ ਕਰਨ ਨਾਲ ਸੁੱਕੇ ਖੇਤ ਵਿੱਚ ਬਿਜਾਈ ਕਰਨ ਨਾਲੋਂ ਪਾਣੀ ਦੀ ਵਧੇਰੇ ਬੱਚਤ ਹੁੰਦੀ ਹੈ, ਨਦੀਨਾਂ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਲੋਹੇ ਦੀ ਘਾਟ ਘੱਟ ਆਉਂਦੀ ਹੈ।
2. ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ: ਸੁੱਕੇ ਬੀਜ ਨੂੰ 3
ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 2-3 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਤੁਰੰਤ ਬਾਅਦ ਸਿੰਚਾਈ ਕਰੋ।ਧੰਨਵਾਦ

Posted by jagpreet
Punjab
06-05-2021 02:28 PM
Jagpreet ji tuci ABS de sexed semen ate duje semen di jankari lai Balwinder Singh 9814799714, 9915046958 Genex international nal sampark kr skde ho.

Posted by jagpreet
Punjab
06-05-2021 02:27 PM
Jagpreet ji ehh hf nasal da semen hai isde record di sahi jankari tuhanu uss ton mill skdi hai jiss ton ehh semen bhrwaya geya ha.

Posted by ਗੁਰਮੀਤ ਸਿੰਘ
Punjab
06-05-2021 01:59 PM
ਗੁਰਮੀਤ ਸਿੰਘ ਜੀ ਕੱਦੂਆਂ ਦੇ ਵਾਧੇ ਲਈ ਨਪਕ 13:00:45 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ 10 ਦਿਨਾਂ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ ਤੇ ਜਮੀਨ ਵਿੱਚ ਨਮੀ ਬਣਾਈ ਰੱਖੋ, ਧੰਨਵਾਦ
Posted by jitendra kr.bharti
Jharkhand
06-05-2021 01:52 PM
JIitendra ji sbse pehle isko pett ke kirro ke liye Flukarid-DS bolus den aur isko Bovimin-b powder 50gm aur sharkoferol liquid 50ml rojana den aur gheru trike ke liye isko Moringa ke patte 250gm rojana khila skte hai

Posted by dinesh pandit
Haryana
06-05-2021 01:43 PM
Dipesh Pandit ji, aap dhan ki en PR kismo me se koi ek lga sakte hain - PR 129, PR 128, PR 126, PR 121, PR 122, PR 114

Posted by Ranjeet Kr Singh
Bihar
06-05-2021 01:41 PM
Ranjeet ji 5 ton ka matlab hai 50 quintals. 1 ton vich takreeban 10quintal weight hunda. Yeh weight ko measure karne ke liye use kiya jata hai. Dhanwad.

Posted by baljit
Haryana
06-05-2021 01:38 PM
बलजीत जी कपास में बेल की रोकथाम के लिए आपको गुड़ाई ही करनी होगी।धन्यवाद।

Posted by Lali
Punjab
06-05-2021 01:31 PM
Lali ji PR 126 variety PAU valo kadi gyi hai te isdi bijayi di sifarsish v kiti jandi hai. Delta 0126 ek private company di variety hai. Eh hybrid seed v ho sakda hai. Dhanwad.

Posted by charanjit singh
Punjab
06-05-2021 01:20 PM
Charanjit ji ta bute suke nahi ta fir tusi ohna nu khad te pani samay te deo te thori vadh matra kar deo ohna vaste te je oh 15-20 bute suk gye han ta tusi ohnu nave plants nal replace kar deo te plants de sides te khaliya pa deo ta jo sirf plants nu hi sidha p[ani dita jave. Vaise v shuru vich khaliya paun nal plants nu alag to pani dita ja sakda hai chahe vich vali duji fasal jo marji hove. Dhanwad.

Posted by charanjit singh
Punjab
06-05-2021 01:17 PM
ਚਰਨਜੀਤ ਜੀ ਮੋਰਿੰਗਾ/ ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ.... (Read More)
ਚਰਨਜੀਤ ਜੀ ਮੋਰਿੰਗਾ/ ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁਗਣਾ, ਵਿਟਾਮਿਨ ਸੀ ਸੰਤਰੇ ਤੋਂ ਸੱਤ ਗੁਣਾ ਜਿਆਦਾ, ਪੋਟਾਸ਼ੀਅਮ ਕੇਲੇ ਤੋਂ ਤਿੰਨ ਗੁਣਾ ਜਿਆਦਾ ਅਤੇ ਵਿਟਾਮਿਨ ਏ ਗਾਜਰ ਨਾਲੋ ਚਾਰ ਗੁਣਾ ਜਿਆਦਾ ਪਾਇਆ ਜਾਂਦਾ ਹੈ ਇਸ ਦੀਆ ਹਰੀਆਂ ਫਲੀਆਂ ਆਚਾਰ ਅਤੇ ਸਬਜੀ ਬਣਾਓਣ ਦੇ ਕੰਮ ਅਾੳੁਂਦੀਆ ਹਨ ਅਤੇ ਸੁੱਕੀਆਂ ਫਲੀਆਂ ਦਾ ਪਾਓੂਡਰ ਪਾਣੀ ਸੋਧਣ ਦੇ ਕੰਮ ਅਓਂਦਾ ਹੈ ਪੰਜਾਬ ਦੇ ਵਾਤਾਵਰਣ ਵਿਚ ਚੰਗੀ ਤਰਾਂ ਹੋਣ ਵਾਲਾ ਇਹ ਦਰਖਤ ਹੁਣ ਅਲੋਪ ਹੋ ਰਿਹਾ ਹੈ ਇਕ ਖਾਸ ਗੁਣ ਜੋ ਇਸ ਨੂੰ ਦੂਜੇ ਦਰਖਤਾਂ ਤੋਂ ਵੱਖ ਕਰਦਾ ਹੈ ਓਹ ਇਹ ਕਿ ਇਸ ਨੂੰ ਕਿਸੇ ਵੀ ਦਰਖਤ ਦੇ ਨੇੜੇ ਲਾਉਣ ਨਾਲ ੲਿਹ ਉਸ ਦਰਖਤ ਦੇ ਵਾਧੇ ਨੂੰ ਦੁੱਗਣਾ ਕਰ ਦਿੰਦਾ ਹੈ, ਕਿਓਂਕਿ ਕੁਦਰਤ ਨੇ ਇਸ ਨੂੰ ਹਵਾ ਵਿਚਲੀ ਨਾਈਟਰੋਜਨ ਜਮੀਨ ਵਿਚ ਬੰਨਣ ਦੀ ਤਾਕਤ ਬਖਸ਼ੀ ਹੈ। ਧੰਨਵਾਦ।
Posted by Avtar sandhu
Punjab
06-05-2021 01:05 PM
ਅਵਤਾਰ ਸੰਧੂ ਜੀ ਸਿੱਧੀ ਬਿਜਾਈ ਲਈ ਤੁਸੀਂ PR 129, PR 128, PR 126, HKR 47 ਵਿੱਚੋਂ ਕੋਈ ਇਕ ਕਿਸਮ ਬੀਜ ਸਕਦੇ ਹੋ, ਝੋਨੇ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ ਜੂਨ ਦਾ ਪਹਿਲਾ ਪੰਦਰ੍ਹਵਾੜਾ ਹੈ, ਧੰਨਵਾਦ
Posted by Avtar sandhu
Punjab
06-05-2021 12:57 PM
ਅਵਤਾਰ ਸੰਧੂ ਜੀ ਝੋਨੇ ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ 20 ਮਈ - 5 ਜੂਨ ਹੈ, ਧੰਨਵਾਦ

Posted by दीपक पाठक
Bihar
06-05-2021 12:54 PM
दीपक जी आप पपीते के पौधे लेने के लिए Kashi Vishwananth Nursery 9939829100 से संपर्क कर सकते है। धन्यवाद
Posted by ਮਨਿੰਦਰ ਸਿੰਘ
Punjab
06-05-2021 12:42 PM
ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸਦੀ ਸਹੀ ਜਾਂਚ ਕਰਕੇ ਹੀ ਵਧੀਆ ਇਲਾਜ ਹੋ ਸਕਦਾ ਹੈ

Posted by iqbal singh
Punjab
06-05-2021 12:37 PM
iqbal ji tuci uss nu vdhia hara chara deo ate mousam de hisab nal sahi dekbhal kro ate uss nu Vitum-h liquid 10-10ml swere sham ate suun ton 1 mahina pehla metabolite powder rojana 1 pouch dena suru kro. ehna nal lewa ate dudh vich vadha howega.

Posted by pawan nagpal
Punjab
06-05-2021 12:37 PM
Pawan ji tusi beej upchar lyi tusi 12:63 di varto kar sakde han. Isdi matra 3gram prati 10-12ml nu prati 1kg beej lyi hundi hai. Te tusi duja jhone di variety da pura nam ja ohde packing di koi photo bhejo ta jo ose hisab nal sahi jankari diti ja sake. Dhanwad.

Posted by manoj Chaudhary
Uttar Pradesh
06-05-2021 12:30 PM
Manoj ji kesar ki kheti Uttar Pradesh me nahi ki ja sakti kyu ki eski kheti sirf Jammu kashmir me hi kari jati hai. Kyuki waha par tapman iski kheti ke liye anukool hai. Dhanywad.

Posted by Yogesh Wadhe
Madhya Pradesh
06-05-2021 12:22 PM
Yogesh please tell us about the area the of terrace so that you may get right information. You can grown the indoor plants such as Rubber plant, money plant, areca palm, iv plant, fern, peace lily, Schefflera. You can check on the link that is given below. Thank you.
https://www.facebook.com/photo.php?fbid=3182130551846954&set=pb.100001501215902.-2207520000..&type=3

Posted by नलेंद्र वर्मा
Himachal Pradesh
06-05-2021 12:14 PM
नलेंद्र जी आपके असपास अरहर का बीज नहीं मिल रहा है। आपको इसका बीज दूसरे राज्य से मंगवाना होगा। आप अरहर के बीज की जानकारी के लिए Brar Seed Store, लुधिअना से संपर्क कर सकते है।
Brar Seed Store,
Address: Ludhiana Road Opp. Punjab Agricultural University Gate No.1, Ludhiana , Punjab.
Phone: 098140 97127.
Posted by Amrit singh
Punjab
06-05-2021 12:12 PM
ਅੰਮ੍ਰਿਤ ਸਿੰਘ ਜੀ ਭੰਡਾਰ ਕਰਨ ਲਈ ਲਸਣ ਨੂੰ ਬੋਰੀਆਂ ਵਿੱਚ ਪਾਕੇ ਖੁਸ਼ਕ, ਹਨੇਰੇ ਤੇ ਹਵਾਦਾਰ ਥਾਂ ਵਿੱਚ ਰੱਖ ਸਕਦੇ ਹੋ, ਧੰਨਵਾਦ

Posted by Viney Kumar
Punjab
06-05-2021 12:10 PM
ਕੁਮਾਰ ਜੀ, ਤੁਸੀਂ ਗੇਂਦੇ ਦੀ ਬਿਜਾਈ ਅੱਧ ਜੂਨ - ਅੱਧ ਜੁਲਾਈ ਤਕ ਕਰ ਸਕਦੇ ਹੋ ਅਤੇ ਇਹਨਾਂ ਕਿਸਮਾਂ ਵਿੱਚੋ ਕੋਈ ਇਕ ਲਗਾ
ਸਕਦੇ ਹੋ - African Marigold, French Marigold, Pusa Basanti Gainda, Pusa Narangi Gainda ....ਧੰਨਵਾਦ
Posted by Amrit singh
Punjab
06-05-2021 12:09 PM
ਅੰਮ੍ਰਿਤ ਸਿੰਘ ਜੀ ਸਾਫ ਕਰਨ ਤੋਂ ਬਾਅਦ ਗੰਢੀਆਂ ਨੂੰ ਪਾਣੀ ਵਿੱਚ ਸੋਡੀਅਮ ਬਾਈਕਾਰਬੋਨੇਟ ਪਾ ਕੇ 1 ਘੰਟੇ ਲਈੇ ਉਬਾਲੋ। ਗੰਢੀਆਂ ਨੂੰ ਉਬਾਲਣ ਲਈ ਕੜਾਹੀ ਵਰਗੇ ਭਾਂਡਿਆ ਦੀ ਵਰਤੋ ਕਰੋ । ਵਧੀਆ ਕਿਸਮ ਦੀ ਹਲਦੀ ਲੈਣ ਲਈ ਝੱਗ ਬਣਨ,ਭਾਫ ਨਿਕਲਣ ਅਤੇ ਮਹਿਕ ਆਉਣ ਤੱਕ ਉਬਾਲੋ। ਉਬਾਲਣ ਤੋਂ ਬਾਅਦ ਇਸਨੂੰ 10-15 ਦਿਨਾਂ ਤੱਕ ਸੁਕਾਓ। ਸੁਕਾਉਣ ਤੋਂ ਬਾਅਦ ਇਸਨੂੰ ਜਾਲੀ,ਬੋਰੀਆਂ ਜਾਂ ਮਸ਼ੀਨ ਨਾਲ ਚਮਕਾà¨.... (Read More)
ਅੰਮ੍ਰਿਤ ਸਿੰਘ ਜੀ ਸਾਫ ਕਰਨ ਤੋਂ ਬਾਅਦ ਗੰਢੀਆਂ ਨੂੰ ਪਾਣੀ ਵਿੱਚ ਸੋਡੀਅਮ ਬਾਈਕਾਰਬੋਨੇਟ ਪਾ ਕੇ 1 ਘੰਟੇ ਲਈੇ ਉਬਾਲੋ। ਗੰਢੀਆਂ ਨੂੰ ਉਬਾਲਣ ਲਈ ਕੜਾਹੀ ਵਰਗੇ ਭਾਂਡਿਆ ਦੀ ਵਰਤੋ ਕਰੋ । ਵਧੀਆ ਕਿਸਮ ਦੀ ਹਲਦੀ ਲੈਣ ਲਈ ਝੱਗ ਬਣਨ,ਭਾਫ ਨਿਕਲਣ ਅਤੇ ਮਹਿਕ ਆਉਣ ਤੱਕ ਉਬਾਲੋ। ਉਬਾਲਣ ਤੋਂ ਬਾਅਦ ਇਸਨੂੰ 10-15 ਦਿਨਾਂ ਤੱਕ ਸੁਕਾਓ। ਸੁਕਾਉਣ ਤੋਂ ਬਾਅਦ ਇਸਨੂੰ ਜਾਲੀ,ਬੋਰੀਆਂ ਜਾਂ ਮਸ਼ੀਨ ਨਾਲ ਚਮਕਾਓ ਅਤੇ ਆਕਾਰ,ਬਣਤਰ ਅਤੇ ਰੰਗ ਦੇ ਅਨੁਸਾਰ ਵੰਡੋ। ਜਿਸ ਗੱਟੇ ਵਿੱਚ ਲਿਫ਼ਾਫ਼ਾ ਲੱਗਿਆ ਹੋਵੇ ਉਸ ਵਿੱਚ ਪੈਕ ਕਰੋ ਅਤੇ september ਦੇ ਮਹੀਨੇ ਇਕ ਧੁੱਪ ਲਗਾਕੇ ਦੋਬਾਰਾ ਸਟੋਰ ਕਰੋ, ਇਸ ਤਰਾਂ ਕਰਨ ਨਾਲ ਹਲਦੀ ਖਰਾਬ ਨਹੀਂ ਹੋਵੇਗੀ, ਧੰਨਵਾਦ

Posted by Manjeet Singh
Punjab
06-05-2021 11:58 AM
Manjeet Singh ji, tusi PR diya ehna kisma vicho koi ik lga sakde ho - PR 128, PR 129, PR 126, PR 122, PR 124, PR 121
Posted by राम सूजन पटेल
Madhya Pradesh
06-05-2021 11:55 AM
राम सूजन पटेल जी गेहूँ को स्टोर करने से पहले स्टोरेज टैंक को सुखाएं और Malathion @2ml/लीटर पानी में घोलकर टैंक के अंदर चारों तरफ स्प्रे करें, गेहूँ को धुप में सुखाने के बाद आप स्टोरेज टैंक में डालें और स्टोरेज टैंक में डालते वख्त नीम की पतियाँ भी स्टोरेज टैंक में डाल सकते हैं, धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















