Experts Q&A Search

Posted by Rajeev. Kumarigh
Bihar
06-05-2021 11:34 PM

Punjab
05-07-2021 09:24 AM
Rajeev ji kripya apna sawal visthar se btaye ta jo apko uske hisab se sahi jankari de sake. Dhanwad.
Posted by maninder
Punjab
06-05-2021 11:14 PM
Punjab
05-07-2021 08:50 AM
ਮਨਿੰਦਰ ਜੀ ਤੁਹਾਡੇ ਵਲੋਂ ਭੇਜੀ ਆਡੀਓ ਵਿੱਚ ਆਵਾਜ਼ ਸਮਝ ਨਹੀਂ ਆ ਰਹੀ ਹੈ ਕਿਰਪਾ ਕਰਕੇ ਦੁਬਾਰਾ ਸਾਫ ਆਵਾਜ਼ ਵਿੱਚ ਆਡੀਓ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by Sandeep Sidhu
Punjab
06-05-2021 11:10 PM
Punjab
05-07-2021 09:32 AM
संदीप जी आड़ू की किस्में जैसे Prabhat, Shan-e- Punjab, Florida Red, शरबती है। धन्यवाद
Posted by saurya yadav
Delhi
06-05-2021 10:41 PM
Punjab
05-07-2021 08:51 AM
Yadav ji semen straw per bull ki id, usdi breed hoti hai jisse online jankari nikal skte hai kripya aap yeh btayen ki aap konse semen ke vare mai jankari lena chahte ha aap uski photo bhi upload kr skte hai tan jo apko sahi jankari di ja skee.
Posted by saurya yadav
Delhi
06-05-2021 10:40 PM
Punjab
05-07-2021 08:53 AM
Saruya ji kripya aap yeh btayen ki aap kis nasal ke bull ki jankari lena chahte ha tan kyuki alag alag companies ke alag alag nasal ke semen atte hai jaise ABS, SAG ke alag alag semen hote hai ja sarkari semen bhi hote hai jinka nasal ke hisab se alag alag record hota hai.
Posted by simran
Punjab
06-05-2021 10:10 PM
Punjab
05-07-2021 09:56 AM
Simran you can store whole mustard seeds in airtight containers in a cool, dry place up to one year and ground and powdered mustard can be stored up to six months. Thank you.
Posted by simran
Punjab
06-05-2021 10:09 PM
Punjab
05-07-2021 09:56 AM
Simran you can store whole mustard seeds in airtight containers in a cool, dry place up to one year and ground and powdered mustard can be stored up to six months. Thank you.
Posted by jagpreet
Punjab
06-05-2021 10:06 PM
Punjab
05-07-2021 08:56 AM
Jagpreet ji aap Hf nasal ki cow ko ABS company de semen jaise piper, brute koi bhi bhrwa skde ho ehna da price milk record de hisab nal 1200- 1500 tak bhi ho skda hai ate area de hisab nal rate alag alag ho skda hai.
Posted by jaswinder singh
Punjab
06-05-2021 10:05 PM
Punjab
05-06-2021 10:11 PM
ਜਸਵਿੰਦਰ ਸਿੰਘ ਜੀ CR 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ। ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ।
Posted by sudeep
Madhya Pradesh
06-05-2021 10:05 PM
Maharashtra
05-07-2021 10:00 AM
सुदीप जी 1 एकड़ में मूंगी की फसल की पैदावार तकरीबन 5-6 quintal की हो जाती है। धन्यवाद।
Posted by jagpreet
Punjab
06-05-2021 10:03 PM
Punjab
05-07-2021 09:00 AM
Jagpreet ji isda price lagbhag 100-130 rs. tak hai baki area de hisab nal rate jyada ja ghat bhi ho skda hai.
Posted by Gurjot kahlon
Punjab
06-05-2021 09:56 PM

Punjab
05-07-2021 09:01 AM
Posted by chhina saab
Punjab
06-05-2021 09:53 PM
Punjab
05-07-2021 09:13 AM
Chhina ji ehh jersey nasal da hai isde record di sahi jankari tuhanu uss ton mill skdi hai jiss ton eh semen bhrwaya geya hai ehh private semen hai baki jekar tika bhrwaun ton badd pashu ne blood kddia hai tan koi smasia wali gal nhi ha eh pashu di heat khtam hon ton badd pashu krda hai tuci uss nu keeper plus powder 30gm rojana 20 din tak deo..
Posted by Rajwinder singh
Punjab
06-05-2021 09:52 PM
Punjab
05-07-2021 10:16 AM
ਰਾਜਵਿੰਦਰ ਜੀ ਕਿਰਪਾ ਤੁਸੀਂ ਇਹ ਦੱਸੋ ਕਿ ਕਿਹੜੇ connection ਬਾਰੇ ਜਾਣਕਾਰੀ ਲੈਣਾ ਚਾਉਂਦੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਤੁਸੀਂ ਖੇਤੀ ਵਿਚ tubewell connection ਜਾ simple ਘਰੇਲੂ connection ਬਾਰੇ ਜਾਣਕਾਰੀ ਚਾਉਂਦੇ ਹਨ। ਧੰਨਵਾਦ।
Posted by ਕਮਲ
Punjab
06-05-2021 09:49 PM
Punjab
05-07-2021 10:23 AM
Kamal ji eh tudi da naad zameen vich pye hauli hauli viche gal jave ga. Tusi jhona laun lyi kaddu karn vle zameen vich pani gaht rakh ke jhona lao ta jo naad paneeri nu naa nap sake. Zameen vich jada pani hon karke naad zameen diya side te ekatha ho janda hai te oh sides to paneeri mach jandi hai. Dhanwad.
Posted by ਲਵੀ
Punjab
06-05-2021 09:40 PM
Punjab
05-07-2021 09:17 AM
ਉਸ ਨੂੰ 100ml ਤੇਲ ਵਿੱਚ 1 ਚਮਚ ਹਲਦੀ ਮਿਕਸ ਕਰਕੇ ਦਿਓ ਅਤੇ Metro 400mg tab. ਦੀਆ 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹà.... (Read More)
ਉਸ ਨੂੰ 100ml ਤੇਲ ਵਿੱਚ 1 ਚਮਚ ਹਲਦੀ ਮਿਕਸ ਕਰਕੇ ਦਿਓ ਅਤੇ Metro 400mg tab. ਦੀਆ 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ..
Posted by Harish Paliwal
Rajasthan
06-05-2021 09:34 PM
Punjab
05-07-2021 09:19 AM
आप इसकी बच्चेदानी में Lixin-iu दवाई तीन भरवाएं और Keeper plus powder 30gm रोजाना दें और Agrimin-i tab. रोजाना एक गोली दें अगली बार हीट में आने पर हीट खाली छोड़ दें और उससे अगली हीट में टीका भरवाएं और टीके भरवाने के साथ ही Receptal inj. 5ml iv लगवाएं।
Posted by jaswinder singh
Punjab
06-05-2021 09:32 PM
Punjab
05-06-2021 10:04 PM
Jaswinder g Vermicompost khad jameen ch essential nutrients di poorti krdi hai and fassal ya plants di vadhan fullness ch help krdi hai and jameen di upjau Shakti nu karam rakhdi hai...
Posted by amol ramteke
Maharashtra
06-05-2021 09:28 PM

Punjab
05-07-2021 01:14 PM
जब बच्चे 1-6 दिन के हों तो इन्हें रानीखेत दवाई F strain का टीका लगवायें और 4 सप्ताह के अंतराल पर F-1 का टीका ब्रॉयलर को लगवाया जाना चाहिए।
Posted by ਸਨੀ ਸਿੰਘ
Punjab
06-05-2021 09:09 PM
Punjab
05-07-2021 09:28 AM
ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ..
Posted by sonu
Punjab
06-05-2021 09:08 PM
Punjab
05-07-2021 09:56 AM
ਸੋਨੂ ਜੀ ਇਸਦਾ ਖਰਚ ਇਸ ਗੱਲ ਤੇ ਨਿਰਭਰ ਹੈ ਤੁਸੀ ਪਸ਼ੂ ਨੂੰ ਕਿਹੋ ਜਿਹੀ ਖੁਰਾਕ ਦਿੰਦੇ ਹੋ ਕਿਉਕਿ ਕੁੱਝ ਪਸ਼ੂ ਪਾਲਕ ਸਸਤੀ ਫੀਡ ਵੀ ਪਾ ਦਿੰਦੇ ਹੈ ਅਤੇ ਕੁੱਝ ਮਹਿੰਗੀ ਫੀਡ ਜਾ ਕੁੱਝ ਘਰ ਵਿੱਚ ਤਿਆਰ ਕਰਕੇ ਦਿੰਦੇ ਹੈ ਬਾਕੀ ਜੇਕਰ ਚਾਰਾ ਆਪਣਾ ਹੋਵੇ ਫਿਰ ਹਰਾ ਚਾਰਾ ਲਗਭਗ 2 ਰੁਪਏ ਕਿਲੋ ਰੋਜਾਨਾ ਖਰਚ ਆਉਂਦਾ ਹੈ ਅਤੇ ਪਸ਼ੂ ਨੂੰ 35 ਕਿਲੋ ਤਕ ਪਾ ਸਕਦੇ ਹੋ ਅਤੇ ਫੀਡ ਲਗਭਗ 5 ਰੁਪਏ ਕਿਲੋ ਤਕ ਪੈ ਜਾਂà.... (Read More)
ਸੋਨੂ ਜੀ ਇਸਦਾ ਖਰਚ ਇਸ ਗੱਲ ਤੇ ਨਿਰਭਰ ਹੈ ਤੁਸੀ ਪਸ਼ੂ ਨੂੰ ਕਿਹੋ ਜਿਹੀ ਖੁਰਾਕ ਦਿੰਦੇ ਹੋ ਕਿਉਕਿ ਕੁੱਝ ਪਸ਼ੂ ਪਾਲਕ ਸਸਤੀ ਫੀਡ ਵੀ ਪਾ ਦਿੰਦੇ ਹੈ ਅਤੇ ਕੁੱਝ ਮਹਿੰਗੀ ਫੀਡ ਜਾ ਕੁੱਝ ਘਰ ਵਿੱਚ ਤਿਆਰ ਕਰਕੇ ਦਿੰਦੇ ਹੈ ਬਾਕੀ ਜੇਕਰ ਚਾਰਾ ਆਪਣਾ ਹੋਵੇ ਫਿਰ ਹਰਾ ਚਾਰਾ ਲਗਭਗ 2 ਰੁਪਏ ਕਿਲੋ ਰੋਜਾਨਾ ਖਰਚ ਆਉਂਦਾ ਹੈ ਅਤੇ ਪਸ਼ੂ ਨੂੰ 35 ਕਿਲੋ ਤਕ ਪਾ ਸਕਦੇ ਹੋ ਅਤੇ ਫੀਡ ਲਗਭਗ 5 ਰੁਪਏ ਕਿਲੋ ਤਕ ਪੈ ਜਾਂਦੀ ਹੈ ਅਤੇ ਦੁੱਧ ਦੇ ਹਿਸਾਬ ਨਾਲ ਦੇ ਸਕਦੇ ਹੋ ਜੇਕਰ 10 ਕਿਲੋ ਦੁੱਧ ਹੈ ਤਾਂ 5 ਕਿਲੋ ਫੀਡ ਦੇ ਸਕਦੇ ਹੋ ਇਸ ਹਿਸਾਬ ਨਾਲ ਫੀਡ, ਚਾਰੇ ਦਾ ਖਰਚ ਕੱਢ ਸਕਦੇ ਹੋ ਅਤੇ ਵੱਛੀਆਂ ਲਈ ਉਮਰ ਦੇ ਹਿਸਾਬ ਨਾਲ 1 ਕਿਲੋ ਖੁਰਾਕ ਰੋਜਾਨਾ ਜਾ ਜ਼ਿਆਦਾ ਜਾ ਥੋੜੀ ਵੀ ਉਮਰ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ ਬਾਕੀ ਓਹਨਾ ਦੇ ਚਾਰਾ ਖਾਣ ਤੇ ਨਿਰਭਰ ਹੈ ਅਤੇ ਤੁਹਾਡੀ ਖੁਰਾਕ ਤੇ ਨਿਰਭਰ ਹੈ ਜਿਸ ਨੂੰ ਖਾ ਕੇ ਉਹ ਗਰੋਥ ਕਿਵੇਂ ਦੀ ਕਰਦੇ ਹੈ ਇਹਨਾਂ ਗੱਲਾਂ ਤੇ ਹੀ ਸਹੀ ਖਰਚ ਦਾ ਪਤਾ ਲਗ ਸਕਦਾ ਹੈ ਜਦੋ ਤੁਹਾਡੇ ਕੋਲ ਓਹਨਾ ਦਾ ਸਾਰਾ ਰਿਕਾਰਡ ਹੋਵੇਗਾ
Posted by Akash Rai
Punjab
06-05-2021 09:06 PM
Punjab
05-06-2021 10:06 PM
Mr.Akash spray 1 month old khatti Lassi @1 ltr per tanki for control of all diseases in vegetables...
Posted by ramsingh.advocate@gmail.com
Uttar Pradesh
06-05-2021 08:41 PM
Punjab
05-07-2021 11:30 AM
राम जी आम के पौधे अगस्त से सितंबर और फरवरी मार्च के महीने में बोये जाते हैं। पौधे हमेशा शाम को ठंडे समय में बोयें। फसल को तेज हवा से बचाएं।कलमी किस्मों के लिए 10 मीटर x 10 मीटर फासले का प्रयोग करें और मध्यम घनता की रोपाई के लिए 5 x 5 मीटर फासले का प्रयोग करें। रोपाई के लिए वर्गाकार प्रणाली का प्रयोग करें।बिजाई से एà¤.... (Read More)
राम जी आम के पौधे अगस्त से सितंबर और फरवरी मार्च के महीने में बोये जाते हैं। पौधे हमेशा शाम को ठंडे समय में बोयें। फसल को तेज हवा से बचाएं।कलमी किस्मों के लिए 10 मीटर x 10 मीटर फासले का प्रयोग करें और मध्यम घनता की रोपाई के लिए 5 x 5 मीटर फासले का प्रयोग करें। रोपाई के लिए वर्गाकार प्रणाली का प्रयोग करें।बिजाई से एक महीना पहले 1x1x1 मीटर के आकार के गड्ढे 10x10 मीटर के फासले पर खोदें। गड्ढों को सूर्य की रोशनी में खुला छोड़ दें। फिर इन्हें मिट्टी में 30-40 किलो रूड़ी की खाद और 1 किलो सिंगल सुपर फासफेट मिलाकर भर दें।बिजाई वर्गाकार और 6 भुजाओं वाले तरीके से की जा सकती है। 6 भुजाओं वाले तरीके से बिजाई करने से 15 प्रतिशत वृक्ष ज्यादा लगाए जा सकते हैं।पौधे लगाने से पहले आम की गुठली को डाइमैथोएट के घोल में कुछ मिनट के लिए डुबोयें। यह आम की फसल को सुंडी से बचाता है। बीजों को फंगस के बुरे प्रभावों से बचाने के लिए कप्तान फंगसनाशी से उपचार करें।आप इसके पौधों के लिए Avinash Kumar - 9693165163 से संपर्क करके जानकारी ले सकते है। धन्यवाद।
Posted by Roormal
Rajasthan
06-05-2021 08:36 PM

Rajasthan
05-07-2021 09:56 AM
Roormal ji kripya aap apna swal vistar se pushen ki aap pashu palan ke vare mai kya jankari lena chahte ha tan jo apko sahi jankari di ja skee.
Posted by Roormal
Rajasthan
06-05-2021 08:35 PM

Rajasthan
05-07-2021 09:56 AM
Roormal ji kripya aap apna swal vistar se pushen ki aap pashu palan ke vare mai kya jankari lena chahte ha tan jo apko sahi jankari di ja skee.
Posted by puneet singh
Punjab
06-05-2021 08:34 PM
Punjab
05-06-2021 10:07 PM
Puneet g moong te keet da hmla hai isdi roktham de lyi Imidacloprid@2 ml per litre pani mein mila ke spray kr skde ho....
Posted by malkit singh
Punjab
06-05-2021 08:34 PM
Punjab
05-06-2021 10:09 PM
ਮਲਕੀਤ ਸਿੰਘ ਜੀ ਹਰੀ ਮਿਰਚ ਉਪਰ ਜੂੰ ਦਾ ਹਮਲਾ ਹੈ ਇਸਦੀ ਰੋਕਥਾਮ ਦੇ ਲਈ Delegate@180 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Posted by Kulwinder Pal Kaur Dhillon
Punjab
06-05-2021 08:32 PM
Punjab
05-08-2021 12:19 PM
kulwinder ji tuc eh link check kar sakde ho :- https://www.youtube.com/watch?v=WRydNKbSomk
Posted by ਗੁਰਮੇਲ ਸਿੰਘ
Punjab
06-05-2021 08:28 PM
Punjab
05-07-2021 12:02 PM
ਗੁਰਮੇਲ ਜੀ ਫਿਲਹਾਲ ਸਰਕਾਰ ਵੱਲੋ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਬਾਰੇ ਕੋਈ ਨੋਟਿਸ ਨਹੀਂ ਦਿੱਤਾ ਹੈ ਇਸ ਲਈ ਝੋਨੇ ਦੀਆ PR ਤੇ ਪੂਸਾ ਕਿਸਮਾਂ ਦੀ ਸਰਕਾਰੀ ਖਰੀਦ ਜਾਰੀ ਰਹੇਗੀ। ਧੰਨਵਾਦ।
Posted by Deep Thind
Punjab
06-05-2021 08:03 PM
Punjab
05-07-2021 05:00 PM
Deep ji gajar diya vdya varieties jive Punjab Black beauty , PC 34 han. Tusi ehna de beej Brar Seed Store, Ludhiana to le sakde han. Dhanwad. Brar Seed Store, Address: Ludhiana Road Opp. Punjab Agricultural University Gate No.1, Ludhiana , Punjab. Phone: 098140 97127.
Posted by ਜਸਵੀਰ ਕੌਰ
Punjab
06-05-2021 07:49 PM
Punjab
05-07-2021 09:59 AM
ਨੱਥਾ ਜੀ ਤੁਸੀ ਇਸਦੇ ਲਈ ਘਰ ਵਿੱਚ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਘਰ ਵਿੱਚ ਫਿਨਾਇਲ ਦੇ ਪੋਚੇ ਲਗਾਉ ਅਤੇ ਪੋਚੇ ਲਗਾਉਣ ਸਮੇਂ ਧਿਆਨ ਰੱਖੋ ਕਿ ਉਥੇ ਬੱਚੇ ਨਾ ਖੇਡਣ ਅਤੇ ਖਾਣ ਵਾਲਾ ਸਮਾਨ ਨਾ ਪਿਆ ਹੋਵੇ ਇਸ ਨਾਲ ਮੱਖੀ ਮੱਛਰਾਂ ਤੋਂ ਫਰਕ ਪੈਣ ਲੱਗ ਜਾਵੇਗਾ
Posted by Sartajdeep singh sandhu
Punjab
06-05-2021 07:42 PM
Punjab
05-07-2021 11:49 AM
Sartajdeep Sandhu ji, sada koi whatsapp group nhi hai, tusi kise vi update lai es no. 9779977641 te whatsapp rahi msg kar sakde ho...Dhanwad
Posted by khem chand gautam
Himachal Pradesh
06-05-2021 07:25 PM
Himachal Pradesh
05-07-2021 12:24 PM
खेम जी वैसे फलो के पौधों की ग्राफ्टिंग का सही समय बारिश आने से पहले की जाती है। आम के ग्राफ्टिंग से अवगत कराते हुए कहा कि जून व जुलाई के महीने में गुटि व ग्राफ्टिंग तैयार करना श्रेयस्कर है। इस माह में बारिस का पानी हमेशा गुटी के उपर पड़ता रहता है। अंकुरन सही रूप से होता है। इस मौसम में उपर से पानी देने की आवश्.... (Read More)
खेम जी वैसे फलो के पौधों की ग्राफ्टिंग का सही समय बारिश आने से पहले की जाती है। आम के ग्राफ्टिंग से अवगत कराते हुए कहा कि जून व जुलाई के महीने में गुटि व ग्राफ्टिंग तैयार करना श्रेयस्कर है। इस माह में बारिस का पानी हमेशा गुटी के उपर पड़ता रहता है। अंकुरन सही रूप से होता है। इस मौसम में उपर से पानी देने की आवश्यकता नहीं पड़ती। नींबू और आमला के पौधों को अगस्त-सितंबर तक गड्ढ़ों के बीचों-बीच उनके पिंडी के आकार की जगह बनाकर लगाना चाहिए और उनके चारों तरफ थाला बनाकर पानी देना चाहिए। पौधा लगाते समय ये ध्यान रखना चाहिए की उनकी ग्राफ्टिंग/बडिंग का जोड़ जमीन से 10-15 सेमी ऊपर रहना चाहिए।धन्यवाद।
Posted by Prabhjot Randhawa
Punjab
06-05-2021 07:11 PM
Punjab
05-07-2021 12:47 PM
ਪ੍ਰਭਜੋਤ ਜੀ ਕਿਰਪਾ ਤੁਸੀਂ ਇਹ ਦੱਸੋ ਕਿ ਕੇ ਤੁਹਾਡੇ 1 ਬਿਘੇ ਵਿਚ ਕਿੰਨੇ ਮਰਲੇ ਹੁੰਦੇ ਹਨ। ਵੈਸੇ ਯੂਨੀਵਰਸਿਟੀ ਦੀ ਸਿਫਾਰਿਸ਼ ਦੇ ਹਿਸਾਬ ਨਾਲ ਇਕ ਏਕੜ ਦੀ ਪਨੀਰੀ ਲਈ 8 ਕਿਲੋ ਝੋਨੇ ਦਾ ਬੀਜ 6.5 ਮਰਲਿਆਂ ਵਿੱਚ ਬੀਜ ਸਕਦੇ ਹੋ ਅਤੇ ਕਿਸਾਨਾਂ ਦੇ ਤਜ਼ੁਰਬਿਆਂ ਅਨੁਸਾਰ ਇਕ ਏਕੜ ਲਈ 4 ਕਿਲੋ ਬੀਜ 2.5 ਮਰਲਿਆਂ ਵਿੱਚ ਕਾਫੀ ਹੁੰਦਾ ਹੈ। ਧੰਨਵਾਦ।
Posted by Gagandeep Singh
Punjab
06-05-2021 07:07 PM
Punjab
05-07-2021 12:16 PM
ਗਗਨਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਮੱਝ ਨੂੰ ਮੇਸਟਾਈਟਿਸ ਦੀ ਸਮੱਸਿਆ ਵਿੱਚ ਕੀ ਕੀ ਦਿਕਤ ਆਉਂਦੀ ਹੈ ਉਸਦੇ ਥਣਾ ਵਿੱਚੋ ਦੁੱਧ ਨਹੀਂ ਆਉਂਦਾ, ਸੋਜਿਸ਼ ਰਹਿੰਦੀ ਹੈ, ਲੇਵਾ ਪੱਥਰ ਵਰਗਾ ਰਹਿੰਦਾ ਹੈ ਜਾ ਕੋਈ ਹੋਰ ਸਮੱਸਿਆ ਆਉਂਦੀ ਹੈ ਅਤੇ ਉਸਦਾ ਕੀ ਇਲਾਜ ਕਰ ਦਿੱਤਾ ਹੈ ਇਸ ਵਾਰੇ ਵੀ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕ.... (Read More)
ਗਗਨਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਮੱਝ ਨੂੰ ਮੇਸਟਾਈਟਿਸ ਦੀ ਸਮੱਸਿਆ ਵਿੱਚ ਕੀ ਕੀ ਦਿਕਤ ਆਉਂਦੀ ਹੈ ਉਸਦੇ ਥਣਾ ਵਿੱਚੋ ਦੁੱਧ ਨਹੀਂ ਆਉਂਦਾ, ਸੋਜਿਸ਼ ਰਹਿੰਦੀ ਹੈ, ਲੇਵਾ ਪੱਥਰ ਵਰਗਾ ਰਹਿੰਦਾ ਹੈ ਜਾ ਕੋਈ ਹੋਰ ਸਮੱਸਿਆ ਆਉਂਦੀ ਹੈ ਅਤੇ ਉਸਦਾ ਕੀ ਇਲਾਜ ਕਰ ਦਿੱਤਾ ਹੈ ਇਸ ਵਾਰੇ ਵੀ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by Munesh Sharma
Haryana
06-05-2021 06:53 PM
Punjab
05-06-2021 08:02 PM
मुनेश जी मोसम्बी के ऊपर NPK 130045@10gm प्रती लीटर पानी में मिलाकर स्प्रे कर सकते हो।
Posted by Amrit Aulakh
Punjab
06-05-2021 06:40 PM
Punjab
05-07-2021 12:18 PM
Amrit ji kirpa krke isdi saff photo upload kro jiss vich semen straw uppar likhi jankari paddi ja ske tan jo tuhanu sahi jankari diti ja ske.
Posted by Amrit Aulakh
Punjab
06-05-2021 06:38 PM
Punjab
05-07-2021 12:18 PM
Amrit ji kirpa krke apne swal de nal photo upload kro tan jo tuhanu sahi jankari diti ja skee.
Posted by Lovepreet Singh
Punjab
06-05-2021 06:35 PM
Punjab
05-07-2021 12:20 PM
ਤੁਸੀਂ ਉਸ ਨੂੰ ifer-h inj. 5ml, 2-2 ਦਿਨ ਦੇ ਫਰਕ ਨਾਲ 3 ਟੀਕੇ ਅਤੇ potasium iodied 7gm ਰੋਜ਼ਾਨਾ 3 ਦਿਨ ਅਤੇ milkout powder 2-2 ਚਮਚ ਸਵੇਰੇ ਤੇ ਸ਼ਾਮ ਨੂੰ ਦਿਓ।
Posted by Manjot chahal
Punjab
06-05-2021 06:33 PM
Punjab
05-07-2021 12:21 PM
Manjot ji tuci Calcimust gold liquid ja calshakti koi bhi liquid 50ml rojana de skde ho ehna da vdhia result hai baki usdi khurak da pura dian rakho.
Posted by ਰਸ਼ਪਿੰਦਰ ਭੁੱਲਰ
Punjab
06-05-2021 06:12 PM
Punjab
05-06-2021 08:06 PM
ਰਸ਼ਪਿੰਦਰ ਜੀ ਕੱਦੂ ਉਪਰ M45@500 ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ਅਤੇ 4 ਦਿਨ ਬਾਅਦ NPK 130045@10gm ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by भोला सिंह
Punjab
06-05-2021 06:11 PM
Punjab
05-07-2021 12:21 PM
ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ..
Posted by Hukmichand
Rajasthan
06-05-2021 06:09 PM

Punjab
05-07-2021 12:57 PM
हुक्मीचंद जी फ़िलहाल तो सरसो में तेजी है और सरसो के तेल की बी डिमांड है। बाकि कुछ कह नहीं सकते कब इसका रेट ऊपर नीचे हो जाएं। धन्यवाद।
Posted by Hukmichand
Rajasthan
06-05-2021 06:08 PM

Punjab
05-06-2021 08:10 PM
हुकमीचन्द जी कृप्या इसकी फोटो भेजें ताकि आपको सही जानकारी दी जा सके।
Posted by Lucky
Punjab
06-05-2021 05:54 PM

Punjab
05-06-2021 08:08 PM
ਲੱਕੀ ਜੀ, ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ à.... (Read More)
ਲੱਕੀ ਜੀ, ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ . ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।
Posted by harmaljeet singh
Punjab
06-05-2021 05:51 PM
Punjab
05-07-2021 12:29 PM
ਉਸ ਨੂੰ ਮਿਨਰਲ ਮਿਕਸਚਰ ਪਾਊਡਰ ਚਾਰੇ ਵਿੱਚ ਥੋੜ੍ਹਾ ਥੋੜ੍ਹਾ ਮਿਕਸ ਕਰਕੇ ਦਿਓ ਸ਼ੁਰੂ ਵਿੱਚ 10 ਗ੍ਰਾਮ ਦੇ ਸਕਦੇ ਹੋ ਜੇਕਰ ਉਹ ਫੀਡ ,ਦਾਣੇ ਵਿੱਚ ਨਹੀਂ ਖਾਂਦੀ ਫਿਰ ਚਾਰੇ ਵਿੱਚ ਦੇ ਸਕਦੇ ਹੋ ਜਾ ਫਿਰ 10 ਗ੍ਰਾਮ ਪਾਊਡਰ ਨੂੰ ਫੁਲਕੇ ਵਿੱਚ ਮਿਲਾ ਕੇ ਗੁੜ ਪਾ ਕੇ ਖਿਲਾ ਸਕਦੇ ਹੋ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਇਸ ਗੋਲੀ ਨੂੰ ਪੀਸ ਕੇ ਪਾਊਡਰ ਬਣਾ ਕੇ ਰੋਟੀ ਵਿੱਚ ਦਿਓ ਉਪਰ ਗੁੜ ਵੀ ਲਗਾ ਕੇ ਦà©.... (Read More)
ਉਸ ਨੂੰ ਮਿਨਰਲ ਮਿਕਸਚਰ ਪਾਊਡਰ ਚਾਰੇ ਵਿੱਚ ਥੋੜ੍ਹਾ ਥੋੜ੍ਹਾ ਮਿਕਸ ਕਰਕੇ ਦਿਓ ਸ਼ੁਰੂ ਵਿੱਚ 10 ਗ੍ਰਾਮ ਦੇ ਸਕਦੇ ਹੋ ਜੇਕਰ ਉਹ ਫੀਡ ,ਦਾਣੇ ਵਿੱਚ ਨਹੀਂ ਖਾਂਦੀ ਫਿਰ ਚਾਰੇ ਵਿੱਚ ਦੇ ਸਕਦੇ ਹੋ ਜਾ ਫਿਰ 10 ਗ੍ਰਾਮ ਪਾਊਡਰ ਨੂੰ ਫੁਲਕੇ ਵਿੱਚ ਮਿਲਾ ਕੇ ਗੁੜ ਪਾ ਕੇ ਖਿਲਾ ਸਕਦੇ ਹੋ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਇਸ ਗੋਲੀ ਨੂੰ ਪੀਸ ਕੇ ਪਾਊਡਰ ਬਣਾ ਕੇ ਰੋਟੀ ਵਿੱਚ ਦਿਓ ਉਪਰ ਗੁੜ ਵੀ ਲਗਾ ਕੇ ਦੇ ਸਕਦੇ ਹੋ ਅਤੇ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ..