Posted by Gurpinder singh
Punjab
07-05-2021 02:20 PM
Gurpinder Singh ji eh ik morche vangu banya hoya hai....kirpa karke apna swal kheti baare pucho... Dhanwad
Posted by Gurpinder singh
Punjab
07-05-2021 02:19 PM
Gurpinder Singh ji eh ik morche vangu banya hoya hai....kirpa karke apna swal kheti baare pucho... Dhanwad
Posted by Gurpinder singh
Punjab
07-05-2021 02:17 PM
Gurpinder singh ji, jihdi tasveer tusi sanjhi kiti hai oh khul nhi rahi kirpa krke dubara photo nu sanjhi karo ta jo tuhanu sahi jankari mil ske... Dhanwad
Posted by ਗੁਰਵਿੰਦਰ ਸਿੰਘ
Punjab
07-05-2021 02:13 PM
ਭਾਰ ਪੈਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਪਸ਼ੂ ਦੇ ਸਰੀਰ ਵਿਚ ਮਿਨਰਲ ਦੀ ਕਮੀ ਕਰਕੇ, ਕੈਲਸ਼ੀਅਮ ਦੀ ਕਮੀ ਕਰਕੇ, ਜਰੂਰਤ ਤੋਂ ਜਿਆਦਾ ਗਰਮ ਚੀਜ਼ਾਂ ਦੀ ਵਰਤੋਂ ਨਾਲ ਹੋ ਸਕਦਾ ਹੈ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼à.... (Read More)
ਭਾਰ ਪੈਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਪਸ਼ੂ ਦੇ ਸਰੀਰ ਵਿਚ ਮਿਨਰਲ ਦੀ ਕਮੀ ਕਰਕੇ, ਕੈਲਸ਼ੀਅਮ ਦੀ ਕਮੀ ਕਰਕੇ, ਜਰੂਰਤ ਤੋਂ ਜਿਆਦਾ ਗਰਮ ਚੀਜ਼ਾਂ ਦੀ ਵਰਤੋਂ ਨਾਲ ਹੋ ਸਕਦਾ ਹੈ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਅਤੇ ਇਸ ਨੂੰ ਪੇਟੀ ਪਾ ਕੇ ਰੱਖੋ ਬਾਕੀ ਇਸ ਨੂੰ Grabhton bolus 2-2 ਦੇਣੀ ਸ਼ੁਰੂ ਕਰੋ ਬਾਕੀ ਪਸ਼ੂ ਦੇ ਸੂਣ ਤੋਂ ਬਾਦ uterotone liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਬੱਚੇਦਾਨੀ ਦੀ ਸਫਾਈ ਹੋ ਜਾਂਦੀ ਹੈ

Posted by Amrit Aulakh
Punjab
07-05-2021 02:12 PM
Amrit ji ek biswa 44 karm square da hunda hai. Jive do side di karma nu gunna karo ta ohda total 44 auna chahida. Eg. 11 karm ek side te 4karma duji side nu te ehna nu jdo gunna kita 11X4=44 karma ban da . Te eh ek biswa hunda. Eh area wise ghat vadh v ho sakda. Dhanwad.
Posted by manoj kumar
Uttar Pradesh
07-05-2021 02:10 PM
मनोज कुमार जी एप्पल बेर के पौधे लेने के लिए आप खादिम ट्रेडिंग (08041947839) से संपर्क करें, धन्यवाद
Posted by manoj kumar
Uttar Pradesh
07-05-2021 02:06 PM
मनोज कुमार जी केसर की खेती के लिए उत्तर प्रदेश का मौसम अनुकूल नहीं है,असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93.... (Read More)
मनोज कुमार जी केसर की खेती के लिए उत्तर प्रदेश का मौसम अनुकूल नहीं है,असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है।

Posted by Amrit Aulakh
Punjab
07-05-2021 01:57 PM
Amrit aulakh ji marla 3×3 karm da hunda hai.. Dhanwad

Posted by Gurdit Sandhu
Haryana
07-05-2021 01:49 PM
Gurdit ji eh nutrients di kami karke v suk sakde han. Is liye tusi plants de NPK 19:19:19@ 5gram prati 1litre pani de hisab nal spray kar sakde han. Tusi is vich vermicompost v pa sakde han. Dhanwad.

Posted by amol ramteke
Maharashtra
07-05-2021 12:50 PM
अमोल जी इसके बेचने के लिए कोई एक जगह निश्चित मार्किट नहीं है आपको खुद अपनी नज़दीकी मार्किट में दुकान वालों से लिंक बनाकर बेचनी पड़ेगी आप नज़दीकी पौल्ट्री फार्म वालों के साथ संपर्क करके भी बेच सकते है।
Posted by AJAY KUMAR SINGH
Uttar Pradesh
07-05-2021 12:46 PM
Ajay ji yadi apne meat aur dudh dono kamo ke liye rakhni hai fir beetal goat rakh skte ho aur meat ke liye aap barbari, sirohi, jamnapari koi bhi breed rakh skte hai.

Posted by Karn Brar
Punjab
07-05-2021 12:36 PM
Brar ji tuci ehna dona nu pett de kiria lai Flukarid-Ds bolus deo ate her 3 mahine badd salt bdl ke dwai jrur deo ate dudh wali majh nu swere de sme gurr da sharbat bnna ke pilana suru kro ate vdhia hara chara ate feed deo baki uss nu Anabolite liquid 100ml rojana, lacup powder 100gm rojana deo ate duji majh nu agrimin powder 100gm rojana, ovumin advance tab. rojana 1 goli deo ate 21 din tak deo ate jddo ohh patlia tara kre fir tuci nawe dudh krwa skde ho.

Posted by mr-singh saab
Punjab
07-05-2021 12:31 PM
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ .... (Read More)
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .
Posted by Sukhpreet Singh Dhillon
Punjab
07-05-2021 12:26 PM
ਸੁਖਪ੍ਰੀਤ ਸਿੰਘ ਜੀ 1509 ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ ਜੂਨ ਦਾ ਦੂਜਾ ਪੰਦਰ੍ਹਵਾੜਾ ਹੈ, ਯੂਨੀਵਰਸਿਟੀ ਦੀ ਸਿਫਾਰਿਸ਼ ਦੇ ਹਿਸਾਬ ਨਾਲ ਇਕ ਏਕੜ ਦੀ ਪਨੀਰੀ ਬੀਜਣ ਲਈ 8 ਕਿਲੋ ਬੀਜ 6.5 ਮਰਲਿਆਂ ਵਿੱਚ ਬੀਜੋ ਅਤੇ ਕਿਸਾਨਾਂ ਦੇ ਤਜ਼ੁਰਬੇ ਕਹਿੰਦੇ ਹਨ ਕਿ 4-4.5 ਕਿਲੋ ਬੀਜ 2.5 ਮਰਲਿਆਂ ਵਿੱਚ ਕਾਫੀ ਹੁੰਦਾ ਹੈ, ਧੰਨਵਾਦ

Posted by Rajesh Kurmi
Uttar Pradesh
07-05-2021 12:24 PM
Rajesh Kurmi ji dhan me germination se pehle ghas ki rokham ke liye aap Pendimethalin 30 EC @1000ml or Pretilachlor 50 EC @600ml/acre enme se ek dwa ko 60kg ret me milakar 4-5cm gehre khde paani me daal sakte hain...Dhanywad

Posted by harmanpreet singh
Punjab
07-05-2021 12:24 PM
harmanpreet singh ji jhona beejan da dhukva sma june mahine de pehle 15 din han ate beejan lai 8-10kg beej kaafi hunda hai..PR 129 kism de chaul lme,patle te chamakdar hunde han , esda ausat kad 105cm hai...eh kism punjab vich paiya jan valiya jhulas rog diya 10 kisma da takra kar sakdi hai..esda jhad 30qtl/acre hai... Dhanwad
Posted by AJAY KUMAR SINGH
Uttar Pradesh
07-05-2021 12:21 PM
Ajay kumar ji brinjal ki kheti puura sal ki jaati hai, kharif mosam ke liye nursery february-march ke mahine me tyar kare aur march-april mahine me ropai kare...thand ke mosam me nursery june-july ke mahine me tyar kre aur july-august ke mahine ropai kare aur basant ke mosam ke liye september ke mahine me nursery tyar kare taki october-november ke mahine ropai puri ho ske ....
aap brinjal ki en kismo me se koi ek lga sakte hain- Pusa Purple Long, Pusa Purple Cluster, Punjab Sadabahar, Punjab Basarati, Banaras Giant, Pusa Anmol, Arka Navneet
Posted by AJAY KUMAR SINGH
Uttar Pradesh
07-05-2021 12:18 PM
Ajay Kumar ji, aap in kismo me se koi ek lga sakte hain- Grand Naine, Red Banana, Safed Velachi, Basarai, Rasthali, Dwarf Cavendish, Robusta, Poovan, Nendran, Ardhapuri, Nyali
Iski paidavar variety par nirbhar karti hai aur banana ki mukhya bimariya hain- Sigatoka leaf spot, Anthracnose, Panama Disease, Fusarium wilt, Bunchy Top

Posted by jaswinder kaur
Punjab
07-05-2021 12:14 PM
jaswinder ji tuc haldi de layi gurdial singh 9463226244 te sampark kar sakde ho ate white pethe de layi tuc Apni kheti buy/sell te apni requirement pa sakde ho jo vi kisan isnu vechna chahunda hoyega tuhade nal sidha sampark kar lainge.dhanwad
Posted by ਨੱਥਾ ਸਿੰਘ
Punjab
07-05-2021 12:10 PM
ਨੱਥਾ ਜੀ ਤੁਸੀ ਇਸਦੇ ਲਈ ਘਰ ਵਿੱਚ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਘਰ ਵਿੱਚ ਫਿਨਾਇਲ ਦੇ ਪੋਚੇ ਲਗਾਉ ਅਤੇ ਪੋਚੇ ਲਗਾਉਣ ਸਮੇਂ ਧਿਆਨ ਰੱਖੋ ਕਿ ਉਥੇ ਬੱਚੇ ਨਾ ਖੇਡਣ ਅਤੇ ਖਾਣ ਵਾਲਾ ਸਮਾਨ ਨਾ ਪਿਆ ਹੋਵੇ ਇਸ ਨਾਲ ਮੱਖੀ ਮੱਛਰਾਂ ਤੋਂ ਫਰਕ ਪੈਣ ਲੱਗ ਜਾਵੇਗਾ

Posted by Rajwinder singh Dhillon
Punjab
07-05-2021 11:57 AM
ਰਾਜਵਿੰਦਰ ਸਿੰਘ ਢਿੱਲੋਂ ਜੀ ਮੱਕੀ ਤੋਂ ਬਾਅਦ ਤੁਸੀਂ PR 126 ਲਗਾ ਸਕਦੇ ਹੋ, ਇਸ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਦਸ ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ 25-30 ਦਿਨਾ.... (Read More)
ਰਾਜਵਿੰਦਰ ਸਿੰਘ ਢਿੱਲੋਂ ਜੀ ਮੱਕੀ ਤੋਂ ਬਾਅਦ ਤੁਸੀਂ PR 126 ਲਗਾ ਸਕਦੇ ਹੋ, ਇਸ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਦਸ ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉ।ਇਸਦੀ ਪਨੀਰੀ ਤੁਸੀਂ 25 ਮਈ - 5 ਜੂਨ ਤਕ ਬੀਜ ਸਕਦੇ ਹੋ, ਧੰਨਵਾਦ

Posted by arinderbir Singh
Punjab
07-05-2021 11:56 AM
Arinderbir ji tuci ehna nu brotone liquid 10ml/100birds de hisab nal deo ate Enrofloxacin liquid 1ml peen wale pani vich saria chiks nu deo.

Posted by Jaskaran singh
Punjab
07-05-2021 11:45 AM
Jaskaran singh ji, tusi retle vaahn vich narma, gvara, till beej sakde ho.. Dhanwad
Posted by Chumman Chandrakar
Chattisgarh
07-05-2021 11:43 AM
Chumman ji paddy drum seeder lene ke liye ap Moni Enterprises, Raipur - 08043255636 se sampark karke le sakte hai. Iska rate takreeban Rs.5500-6000 ke as-pas ka hai. Dhanywad.
Posted by Amandeep Sidhu
Punjab
07-05-2021 11:38 AM
Aman ji pendimethalin di spray bijayi to 24 hours de vich karni hundi hai. Isdi spray ugran toh baad nahi ktiti jandi . Odo spray karn te eh nuksan kar sakdi hai. Dhanwad.
Posted by Jagtar Singh Chahal
Punjab
07-05-2021 11:32 AM
ਜਗਤਾਰ ਸਿੰਘ ਜੀ ਖੁਰਾਕੀ ਤੱਤਾਂ ਨੂੰ ਮਿੱਟੀ ਪਰਖ ਅਧਾਰ ਤੇ ਹੀ ਵਰਤੋ, ਬੋਰੋਨ ਦੀ ਘਾਟ (0.5 ਕਲਿੋ ਬੋਰੋਨ ਪ੍ਰਤੀ ਏਕੜ ਤੋਂ ਘੱਟ)
ਵਾਲੀਆਂ ਜ਼ਮੀਨਾਂ ਜਹਿਨਾਂ ਵਿੱਚ 2% ਜਾਂ ਵੱਧ ਕੈਲਸ਼ੀਅਮ ਕਾਰਬੋਨੇਟ ਹੋਵੇ, ਵਿੱਚ 400 ਗ੍ਰਾਮ ਬੋਰੋਨ (4kg ਬੋਰੈਕਸ) ਪ੍ਰਤੀ ਏਕੜ ਬਜਿਾਈ ਵੇਲੇ ਪਾਉ। ਬੋਰੋਨ ਦੀ ਸਫ਼ਿਾਰਸ਼ ਨਾਲੋਂ ਵਧੇਰੇ ਵਰਤੋਂ ਨਾ ਕਰੋ ਕਉਿਂਕ ਇਹ ਫ਼ਸਲ ਲਈ ਨੁਕਸਾਨਦੇਹ ਹੋ ਸਕਦੀ ਹੈ।ਬੀ ਟੀ ਨਰਮੇ ਵਿੱà.... (Read More)
ਜਗਤਾਰ ਸਿੰਘ ਜੀ ਖੁਰਾਕੀ ਤੱਤਾਂ ਨੂੰ ਮਿੱਟੀ ਪਰਖ ਅਧਾਰ ਤੇ ਹੀ ਵਰਤੋ, ਬੋਰੋਨ ਦੀ ਘਾਟ (0.5 ਕਲਿੋ ਬੋਰੋਨ ਪ੍ਰਤੀ ਏਕੜ ਤੋਂ ਘੱਟ)
ਵਾਲੀਆਂ ਜ਼ਮੀਨਾਂ ਜਹਿਨਾਂ ਵਿੱਚ 2% ਜਾਂ ਵੱਧ ਕੈਲਸ਼ੀਅਮ ਕਾਰਬੋਨੇਟ ਹੋਵੇ, ਵਿੱਚ 400 ਗ੍ਰਾਮ ਬੋਰੋਨ (4kg ਬੋਰੈਕਸ) ਪ੍ਰਤੀ ਏਕੜ ਬਜਿਾਈ ਵੇਲੇ ਪਾਉ। ਬੋਰੋਨ ਦੀ ਸਫ਼ਿਾਰਸ਼ ਨਾਲੋਂ ਵਧੇਰੇ ਵਰਤੋਂ ਨਾ ਕਰੋ ਕਉਿਂਕ ਇਹ ਫ਼ਸਲ ਲਈ ਨੁਕਸਾਨਦੇਹ ਹੋ ਸਕਦੀ ਹੈ।ਬੀ ਟੀ ਨਰਮੇ ਵਿੱਚ ਪੱਤਿਆਂ ਦੀ ਲਾਲੀ ਮੈਗਨੀਸ਼ੀਅਮ ਦੀ ਘਾਟ ਹੁੰਦੀ ਹੈ, ਇਸਨੂੰ ਪੂਰਾ ਕਰਨ ਲਈ ਤੁਸੀਂ 1 ਪ੍ਰਤੀਸ਼ਤ ਮੈਗਨੀਸ਼ੀਅਮ ਸਲਫੇਟ (ਇੱਕ ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲਿਟਰ ਪਾਣੀ/ ਏਕੜ ਵਿੱਚ ਘੋਲਣ ਉਪਰੰਤ) ਦੇ ਦੋ ਸਪਰੇਅ 15 ਦਿਨਾਂ ਦੇ ਵਕਫੇ ਤੇ ਫੁੱਲਡੋਡੀ ਪੈਣ ਅਤੇ ਟੀਂਡੇ ਬਣਨ ਵਿੱਚ
ਵੇਲੇ ਕੀਤੀ ਜਾ ਸਕਦੀ ਹੈ। ਇਸ ਨਾਲ ਝਾੜ ਵੀ ਵਧਦਾ ਹੈ।ਧੰਨਵਾਦ
Posted by Fileep N Gamit
Gujarat
07-05-2021 11:09 AM
100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai aur usko mineral mixture powder 100gm rojana den..

Posted by G S Brar
Punjab
07-05-2021 11:02 AM
ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਸਵੇਰੇ ਸਵੇਰੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Glucomilk powder 100 ਗ੍ਰਾਮ ਰੋਜਾਨਾ ਅਤੇ Enerdyna liquid 100ml ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਕੋਲ ਹਰ ਸਮੇ ਠੰਡਾ ਪਾਣੀ ਰੱਖੋ ਅਤੇ ਉਸ ਨੂੰ ਵਧੀਆ ਮਾਤਰਾ ਵਿੱਚ ਹਰਾ ਚਾਰਾ ਦਿਓ

Posted by Gurjeet singh
Punjab
07-05-2021 10:57 AM
Gurjeet Singh okra can be cultivated in wide range of soil. The ideal soil for okra cultivation is sandy loam to clay loam with rich organic matter and better drainage facility.Do not cultivate crop in alkaline, saline soils also in poor drainage capacity soils. Some varieties of okra are - Punjab no.13, Punjab Padmini, Punjab 7, Punjab 7
it is cultivated in rainy and spring season. In rainy season, it is sown during June-July and for spring season it is cultivated in February - March.Row to row spacing should be 45 cm is recommended and plant to plant distance is 15-20 cm.For rainy season crop (June - July) used seed rate of 4-6kg/acre with spacing of 60x30cm for branching varieties and 45x30cm for non-branching varieties. Upto mid-February used seed rate 15-18 kg/acre and for sowing in.... (Read More)
Gurjeet Singh okra can be cultivated in wide range of soil. The ideal soil for okra cultivation is sandy loam to clay loam with rich organic matter and better drainage facility.Do not cultivate crop in alkaline, saline soils also in poor drainage capacity soils. Some varieties of okra are - Punjab no.13, Punjab Padmini, Punjab 7, Punjab 7
it is cultivated in rainy and spring season. In rainy season, it is sown during June-July and for spring season it is cultivated in February - March.Row to row spacing should be 45 cm is recommended and plant to plant distance is 15-20 cm.For rainy season crop (June - July) used seed rate of 4-6kg/acre with spacing of 60x30cm for branching varieties and 45x30cm for non-branching varieties. Upto mid-February used seed rate 15-18 kg/acre and for sowing in march used seed rate 4-6 kg/acre. Pre sowing irrigation should be given in summer season crop to ensure good germination if sufficient moisture is not present in soil. The next irrigation is given after seed germination. Then the field is irrigated after 4 to 5 days in summer and 10 to 12 days in rainy season.
Thank You

Posted by Lovepreet singh
Punjab
07-05-2021 10:39 AM
ਲਵਪ੍ਰੀਤ ਸਿੰਘ ਜੀ ਜ਼ਿਪਸਮ 50 ਕਿਲੋ ਦਾ ਬੈਗ ਤੁਹਾਨੂੰ ਬਾਜ਼ਾਰ ਵਿੱਚੋ ₹500-550 ਦਾ ਮਿਲ ਸਕਦਾ ਹੈ, ਧੰਨਵਾਦ

Posted by Rajeev. Kumarigh
Bihar
07-05-2021 10:38 AM
Rajeev to get proper information ask your question properly that you want to purchase seed or sell it..
Thank you

Posted by Dildar Singh
Punjab
07-05-2021 10:17 AM
ਦਿਲਦਾਰ ਜੀ ਤੁਸੀਂ ਕੱਦੂ ਦੀਆ ਵੇਲਾਂ ਤ੍ਵ ਪੁਰਾਣੀ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹਨ। 1litre ਲੱਸੀ ਨੂੰ 15litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਵੇਲਾਂ ਤੇ NPK 0:52:34@5gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
Posted by Parveen Singh
Punjab
07-05-2021 09:49 AM
Parveen ji Punjab basmati 7 di paneeri beejan da dhukva sma june mahine de pehle 15 din han ..Dhanwad

Posted by kulwant Singh
Punjab
07-05-2021 09:36 AM
Kulwant ji tuci uss nu Minfa gold powder 50-50gm swere sham, Agrimin-i tab. rojana 1 goli deo ate 21 din tak deo ate Vitum-h liquid 10ml rojana dena suru kro baki usdi khurak da purra dian rakho iss nal frak paa jawega.
Posted by Anirudh
Rajasthan
07-05-2021 09:36 AM
Anirudh ji aap usko bhi khird skte hai uska bhi acha result hai.

Posted by Ranyodh
Punjab
07-05-2021 08:46 AM
Ranyodh ji super napier da beej lain lai tusi Savinder Singh (9463146750) nal sampark kar sakde ho..esdi bijai lai 11000 dandiya/acre di jarurat hundi hai, esto tusi multi-cut lai sakde ho .... Dhanwad
Posted by Amandeep Sidhu
Punjab
07-05-2021 08:38 AM
Aman ji tinde upr ras chusak keet da hamla hai, tusi esde control lai Thiamethoxam 25.00% WG @1gm/2ltr paani de hisab nal kar sakde ho ate 10 dina de vakfe to khatti lassi di spray karde raho..dhanwad

Posted by jassi lakhowal
Punjab
07-05-2021 07:59 AM
ਜੇਕਰ ਤੁਹਾਡੀ ਗਾਂ ਵਾਰ ਵਾਰ ਰਪੀਟ ਹੋ ਰਹੀ ਹੈ ਤਾਂ ਤੁਸੀ ਉਸਦੀ ਹੀਟ ਖਤਮ ਹੋਣ ਤੋਂ 10 ਦਿਨ ਬਾਦ ਉਸ ਨੂੰ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦਿਓ..

Posted by Deepchand
Uttar Pradesh
07-05-2021 07:55 AM
Deepchand ji isko aap nazdiki doctor se janchk krwayen kyuki iski janch krke hei sahi ilagg ho skta hai aur sahi bimari ka ptaa lgg skta hai.
Posted by Kulbir Babbar
Haryana
07-05-2021 07:40 AM
aap iske vare mai jankari ke liye mere 95307 72137 sath sampark kr skte hai

Posted by दशरथ सिंह
Uttar Pradesh
07-05-2021 07:39 AM
आप FFG, RIR, कड़कनाथ इन नस्लों को रख सकते है यह नस्लें मीट और अंडे के लिए अच्छी रहती है बाकि आप इस काम को शुरू करने से पहले इसकी ट्रेनिंग ज़रूर लें जिससे आपको इस काम की पूरी जानकारी होगी और इसे शुरू करने में आसानी होगी और नज़दीकी कृषि विज्ञान केन्द्र से ट्रेनिंग ले सकते है इसके लिए K.V.K, Allahabad, Address: Indalpur Rd, Naini, Prayagraj, Uttar Pradesh 211008
P.... (Read More)
आप FFG, RIR, कड़कनाथ इन नस्लों को रख सकते है यह नस्लें मीट और अंडे के लिए अच्छी रहती है बाकि आप इस काम को शुरू करने से पहले इसकी ट्रेनिंग ज़रूर लें जिससे आपको इस काम की पूरी जानकारी होगी और इसे शुरू करने में आसानी होगी और नज़दीकी कृषि विज्ञान केन्द्र से ट्रेनिंग ले सकते है इसके लिए K.V.K, Allahabad, Address: Indalpur Rd, Naini, Prayagraj, Uttar Pradesh 211008
Phone: 0532 269 6541 से संपर्क करके अगली ट्रेनिंग का पता कर सकते है और आप मुर्गियों की खुराक, देखभाल, बीमारियों की सारी जानकारी के लिए इस एप के पशु पालन वाले सेक्शन में जाकर वहां मुर्गियों की नस्लों और उनकी सारी जानकारी पढ़ सकते है।
Posted by Aman thakur
Uttar Pradesh
07-05-2021 07:37 AM
Aman ji aap cow ko wheat de skte ho isko aap achi trahh agg per garam krke fir thnda krke pessa ker rojana de skte hai yadi aap koi aur chijj dene ke vare mai push rehe ha too kripya aap apna swal vistar se pushen tan jo apko sahi jankari di jaa skee.
Posted by ਨਰਪਾਲ ਸਿੰਘ
Punjab
07-05-2021 07:30 AM
ਨਰਪਾਲ ਸਿੰਘ ਜੀ ਯੂਨੀਵਰਸਿਟੀ ਦੀ ਸਿਫਾਰਿਸ਼ ਅਨੁਸਾਰ 7 ਏਕੜ ਦੀ ਪਨੀਰੀ ਲਈ 56 ਕਿਲੋ ਬੀਜ ਦੀ ਜਰੂਰਤ ਹੁੰਦੀ ਹੈ ਤੇ ਇਸਨੂੰ ਬੀਜਣ ਲਈ ਤੁਹਾਨੂੰ 45-46 ਮਰਲੇ ਥਾਂ ਦੀ ਲੋੜ ਹੋਵੇਗੀ ਅਤੇ ਕਿਸਾਨਾਂ ਦੇ ਤਜ਼ੁਰਬੇ ਇਹ ਕਹਿੰਦੇ ਨੇ ਕਿ 7 ਏਕੜ ਦੀ ਪਨੀਰੀ ਲਈ ਤੁਹਾਨੂੰ 28 ਕਿਲੋ ਬੀਜ ਦੀ ਜਰੂਰਤ ਹੈ ਤੇ ਬੀਜਣ ਲਈ 17-18 ਮਰਲੇ ਥਾਂ ਕਾਫੀ ਹੈ,ਧੰਨਵਾਦ
Posted by ਰਾਜਪਾਲ ਸਿੰਘ ਸੰਧੂ
Punjab
07-05-2021 07:21 AM
ਰਾਜਪਾਲ ਸੰਧੂ ਜੀ, ਤੁਸੀਂ ਝੋਨੇ ਨੂੰ MSP ਤੇ ਵੇਚ ਸਕਦੇ ਹੋ ਪਰ ਬਾਸਮਤੀ ਦਾ ਰੇਟ ਤੁਹਾਨੂੰ ਮਾਰਕੀਟ ਦੇ ਹਿਸਾਬ ਨਾਲ ਹੀ ਮਿਲੇਗਾ,ਇਸ ਦੇ ਰੇਟ ਦਾ ਆਪਾਂ ਪਹਿਲਾਂ ਅੰਦਾਜ਼ਾ ਨਹੀਂ ਲਗਾ ਸਕਦੇ, ਧੰਨਵਾਦ

Posted by Chahal PB 22 Fazilka
Punjab
07-05-2021 07:17 AM
ਪੰਜਾਬ ਵਿੱਚ ਕੁੱਝ ਇਲਾਕਿਆ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁਣ ਸਭ ਤੋਂ ਪਹਿਲਾਂ ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗà¨.... (Read More)
ਪੰਜਾਬ ਵਿੱਚ ਕੁੱਝ ਇਲਾਕਿਆ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁਣ ਸਭ ਤੋਂ ਪਹਿਲਾਂ ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ ਇਸ ਦੀ ਟ੍ਰੈਨਿੰਗ ਲਈ ਤੁਸੀ ਆਪਣੇ ਜ਼ਿਲੇ ਦੇ FFDA ( Fish Farmers Development Agency) ਵਿਭਾਗ ਨਾਲ ਗੱਲ ਕਰੋ
Posted by Jagtar Singh Chahal
Punjab
07-05-2021 07:11 AM
ਜਗਤਾਰ ਸਿੰਘ ਜੀ ਖੁਰਾਕੀ ਤੱਤਾਂ ਨੂੰ ਮਿੱਟੀ ਪਰਖ ਅਧਾਰ ਤੇ ਹੀ ਵਰਤੋ, ਬੋਰੋਨ ਦੀ ਘਾਟ (0.5 ਕਿਲੋ ਬੋਰੋਨ ਪ੍ਰਤੀ ਏਕੜ ਤੋਂ ਘੱਟ)
ਵਾਲੀਆਂ ਜ਼ਮੀਨਾਂ ਜਿਹਨਾਂ ਵਿੱਚ 2% ਜਾਂ ਵੱਧ ਕੈਲਸ਼ੀਅਮ ਕਾਰਬੋਨੇਟ ਹੋਵੇ, ਵਿੱਚ 400 ਗ੍ਰਾਮ ਬੋਰੋਨ (4 ਕਿਲੋ ਬੋਰੈਕਸ) ਪ੍ਰਤੀ ਏਕੜ ਬਿਜਾਈ ਵੇਲੇ ਪਾਉ। ਬੋਰੋਨ ਦੀ ਸਿਫ਼ਾਰਸ਼ ਨਾਲੋਂ ਵਧੇਰੇ ਵਰਤੋਂ ਨਾ ਕਰੋ ਕਿਉਂਕਿ ਇਹ ਫ਼ਸਲ ਲਈ ਨੁਕਸਾਨਦੇਹ ਹੋ ਸਕਦੀ ਹੈ। ਬੀ ਟੀ ਨਰà¨.... (Read More)
ਜਗਤਾਰ ਸਿੰਘ ਜੀ ਖੁਰਾਕੀ ਤੱਤਾਂ ਨੂੰ ਮਿੱਟੀ ਪਰਖ ਅਧਾਰ ਤੇ ਹੀ ਵਰਤੋ, ਬੋਰੋਨ ਦੀ ਘਾਟ (0.5 ਕਿਲੋ ਬੋਰੋਨ ਪ੍ਰਤੀ ਏਕੜ ਤੋਂ ਘੱਟ)
ਵਾਲੀਆਂ ਜ਼ਮੀਨਾਂ ਜਿਹਨਾਂ ਵਿੱਚ 2% ਜਾਂ ਵੱਧ ਕੈਲਸ਼ੀਅਮ ਕਾਰਬੋਨੇਟ ਹੋਵੇ, ਵਿੱਚ 400 ਗ੍ਰਾਮ ਬੋਰੋਨ (4 ਕਿਲੋ ਬੋਰੈਕਸ) ਪ੍ਰਤੀ ਏਕੜ ਬਿਜਾਈ ਵੇਲੇ ਪਾਉ। ਬੋਰੋਨ ਦੀ ਸਿਫ਼ਾਰਸ਼ ਨਾਲੋਂ ਵਧੇਰੇ ਵਰਤੋਂ ਨਾ ਕਰੋ ਕਿਉਂਕਿ ਇਹ ਫ਼ਸਲ ਲਈ ਨੁਕਸਾਨਦੇਹ ਹੋ ਸਕਦੀ ਹੈ। ਬੀ ਟੀ ਨਰਮੇ ਵਿੱਚ ਪੱਤਿਆਂ ਦੀ ਲਾਲੀ ਮੈਗਨੀਸ਼ੀਅਮ ਦੀ ਘਾਟ ਹੁੰਦੀ ਹੈ, ਇਸਨੂੰ ਪੂਰਾ ਕਰਨ ਲਈ ਤੁਸੀਂ 1 ਪ੍ਰਤੀਸ਼ਤ ਮੈਗਨੀਸ਼ੀਅਮ ਸਲਫੇਟ (ਇੱਕ ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਘੋਲਣ ਉਪਰੰਤ) ਦੇ ਦੋ ਸਪਰੇਅ 15 ਦਿਨਾਂ ਦੇ ਵਕਫੇ ਤੇ ਫੁੱਲਡੋਡੀ ਪੈਣ ਅਤੇ ਟੀਂਡੇ ਬਣਨ ਵੇਲੇ ਕੀਤੀ ਜਾ ਸਕਦੀ ਹੈ। ਇਸ ਨਾਲ ਝਾੜ ਵੀ ਵਧਦਾ ਹੈ।ਧੰਨਵਾਦ
Posted by Sukhdeep Singh
Punjab
07-05-2021 06:48 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























