Posted by Sant Bahadur Khadka
Uttarakhand
07-05-2021 06:55 PM
yeh ek nayi technique hai iske liye kam jgah ki jrurat hoti hai isme 4 metre ka tank lgta hai aur uski 1 metre lambai hoti hai aap 10000 litre suru krke usme 1100-1300 kg fish bnna skte hai isme jyada pani ki v jrurat nhi hoti aur mashli 650-700 rs. tak sale hoti hai iske ilawa jyada jankari ke liye aap is no. 9096843382 per sampark kr skte hai
Posted by Navjot
Punjab
07-05-2021 06:38 PM
Navjot ji bute te seonk da hamla ho sakda hai isliye tusi addu de bute de mudh vich chlorpyriphos@3ml prati 1litre pani de hisab nal pao. Dhanwad.
Posted by बाबू लाल सैनी
Rajasthan
07-05-2021 06:37 PM
बाबू लाल जी मोसमी के ऊपर M45@5 ग्राम प्रती लीटर पानी में मिलाकर स्प्रे कर सकते हो और 4 दिन बाद NPK 130045@10gm प्रती लीटर पानी में मिलाकर स्प्रे कर सकते हो।
Posted by बाबू लाल सैनी
Rajasthan
07-05-2021 06:34 PM
बाबू लाल जी मोसमी के ऊपर M45@5 ग्राम प्रती लीटर पानी में मिलाकर स्प्रे कर सकते हो और 4 दिन बाद NPK 130045@10gm प्रती लीटर पानी में मिलाकर स्प्रे कर सकते हो।
Posted by Gurdeep Grewal
Punjab
07-05-2021 06:28 PM
ਹਾਂਜੀ ਗਰੇਵਾਲ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਪਸ਼ੂ ਹੀਟ ਵਿਚ ਆਉਂਦਾ ਹੈ ਇਹ ਰੋਜਾਨਾ 1 ਗੋਲੀ ਦੇ ਸਕਦੇ ਹੋ
Posted by Gurdeep Grewal
Punjab
07-05-2021 06:27 PM
ਹਾਂਜੀ ਗਰੇਵਾਲ ਜੀ ਤੁਸੀ ਬੱਚੇਦਾਨੀ ਦੀ ਸਫਾਈ ਲਈ Uterotone ਦਵਾਈ ਦੇ ਸਕਦੇ ਹੋ
Posted by Gurdeep Grewal
Punjab
07-05-2021 06:26 PM
ਗਰੇਵਾਲ ਜੀ ਤੁਸੀ ਇਸ ਨੂੰ ਵਧੀਆ ਮਿਨਰਲ ਮਿਕਸਚਰ ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਜਲਦੀ ਤਿਆਰ ਹੋ ਜਾਵੇਗੀ ਬਾਕੀ ਕਈ ਵਾਰ ਛੋਟੀਆਂ ਕੱਟੀਆਂ ਵੈਸੇ ਹੀ ਜਾਲੇ ਕਰਨ ਲੱਗ ਜਾਂਦੀਆਂ ਹੈ
Posted by Happy Thakur
Haryana
07-05-2021 06:25 PM
अमरनाथ जी वैसे तो ज्वार के उगने पर ही पता चलेगा की कितना नुकसान है। वैसे अगर ज़मीन में नमी बरकार रही और ज्वार सारी बाहर आ जाती है तो ठीक है अगर ज़मीन पर सख्त पेपड़ी बनती है तो ज्वार की germination पर असर हो सकता है। फिर बिजाई दुबारा से करनी होगी। धन्यवाद।

Posted by ਗੁਰਮੀਤ ਸਿੰਘ
Punjab
07-05-2021 06:25 PM
ਗੁਰਮੀਤ ਜੀ ਤੁਸੀਂ ਬੂਟੇ ਤੇ Thiamethoxam@1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by manoj
Haryana
07-05-2021 06:22 PM
Manoj g kapas mein keet ka hmla hai iski roktham ke liye Imidacloprid@2 ml per litre pani mein mila kr spray kr skte ho.
Posted by Shakti Raj
Madhya Pradesh
07-05-2021 06:19 PM
शक्ति जी यह एचएफ क्रॉस नस्ल की है उसे anabolite liquid 100ml रोज़ाना दें और Glucomilk powder 100gm रोज़ाना देना शुरू करें और बढ़िया खुराक भी दें बाकि पशु का दूध उसकी बढ़िया नस्ल और सही खुराक पर निर्भर है

Posted by ਗੁਰਮੀਤ ਸਿੰਘ
Punjab
07-05-2021 06:14 PM
ਗੁਰਮੀਤ ਜੀ ਤੁਸੀਂ ਬੂਟੇ ਤੇ chlorpyriphos@3ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ । ਧੰਨਵਾਦ

Posted by jagdeep kumar
Punjab
07-05-2021 06:13 PM
Jagdeep ji tuc isdi jad check karo jekar usde vich koi keeda maujood hai ta kirpa karke daso isto ilava tuc isde uper malathion@2ml nu prati litre pani de hisab nal spray karo ate 3-4 din bad mancozeb @4 gram prati litre pani de hisab nal spray karo.dhanwad

Posted by Biswanath Majhi
West Bengal
07-05-2021 06:12 PM
बिस्वनाथ जी कृपया आप अपना स्वल विस्तार से पूछें ताकि आपको सही जानकारी दी जा सके ।

Posted by Dr Nagendra Singh Sisodia
Rajasthan
07-05-2021 06:05 PM
सिंह जी आप इसमें निराई गुड़ाई कर सकते है क्युकी एक बार फसल बड़ी हो गयी तो इसमें खरपतवार की ग्रोथ रुक जाती है आप इसे बिजाई के लगभग 65 दिन तक कटाई कर सकते है। धन्यवाद
Posted by jagga sandhu
Punjab
07-05-2021 05:50 PM
ਜੱਗਾ ਜੀ ਤੁਸੀ ਓਹਨਾ ਦੀ ਡੀਵਰਮਿੰਗ ਕਰ ਸਕਦੇ ਹੋ ਇਸਦੇ ਲਈ ਤੁਸੀ Albomar liquid ਦੇ ਸਕਦੇ ਹੋ
Posted by jagtar sidhu
Punjab
07-05-2021 05:48 PM
Jagtar g tuc Nominee Gold di spray kr skde ho ....

Posted by Sandeep Chauhan
Haryana
07-05-2021 05:12 PM
Sandeep ji aap gir cow lene ke liye Sarpanch Varender Singh 9416700015, 9671500015 Choudhary nihal singh Agriculture And Dairy farm se sampark kr skte ha.

Posted by Lovepreet Singh
Punjab
07-05-2021 05:11 PM
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ

Posted by mohit
Punjab
07-05-2021 05:06 PM
Mohit ji kai pashu suun ton 2-3 din pehla changa lewa kadd lende hai ate dudh uttar lende hai baki tuci iss nu Anabolite liquid 100ml rojana dena suru kro.
Posted by kulwant Singh Ahluwalia
Punjab
07-05-2021 04:38 PM
ਕੁਲਵੰਤ ਜੀ ਅਰਬੀ ਦੀ ਫ਼ਸਲ ਦੀ ਬਿਜਾਈ ਲਈ ਫਰਵਰੀ - ਮਾਰਚ ਦੇ ਮਹੀਨੇ ਵਿਚ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜ ਸਕਦੇ ਹਨ ।ਧੰਨਵਾਦ।

Posted by Sukh
Punjab
07-05-2021 04:34 PM
Aman ji jhone diya kisma PR121 te PR 128 di paneeri beejan da sahi time 20-25 May de vichkar da hai. Dhanwad.
Posted by चन्द्र शेखर जोशी
Rajasthan
07-05-2021 04:31 PM
चन्द्र शेखर जी यह देसी साहीवाल क्रॉस नस्ल की गाय है।

Posted by Manoj Kumar Bhardwaj
Uttar Pradesh
07-05-2021 04:28 PM
Manoj ji kripya aap apna swal vistar se pushen ki aap kya jankari lena chahte ha tan jo apko sahi jankari di ja skee.

Posted by jasveer singh
Punjab
07-05-2021 04:28 PM
Jasvir g tuc makki ch pani lga k Phorate@7 kg per acre shitta de skde ho g ...

Posted by Manoj Kumar Bhardwaj
Uttar Pradesh
07-05-2021 04:26 PM
Manoj ji ap neem oil cake TR agro se sampark karke le sakte hai.
TR Agro Research,
45-46 K.M. Milestone, Village-Dundsa, Mathura Road, Palwal, Haryana.
Call: +91-98111-14344, 94160-38148.

Posted by jasveer singh
Punjab
07-05-2021 04:26 PM
Jasvir g tuc makki ch pani lga k Phorate@7 kg per acre shitta de skde ho g ...

Posted by Sunil Bishnoi
Punjab
07-05-2021 04:21 PM
ਸੁਨੀਲ ਜੀ ਇਸਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ ਦੋਮਟ ਵਿੱਚ ਕੀਤੀ ਜਾ ਸਕਦੀ ਹੈ। ਇਹ ਡੂੰਘੀ, ਵਧੀਆ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ, ਜੋ 2 ਮੀਟਰ ਡੂੰਘਾਈ ਤੱਕ ਸਖਤ ਨਾ ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਲਈ ਮਿੱਟੀ ਦਾ pH 8.7 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ। ਇਸ ਦੀਆ ਕਿਸਮਾਂ ਜਿਵੇ Patharnakh, Punjab Nakh, Punjab Gold ਆਦਿ ਹਨ। ਇਸ ਦੀ ਬਿਜਾਈ ਜਨਵਰੀ ਮਹੀਨà.... (Read More)
ਸੁਨੀਲ ਜੀ ਇਸਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ ਦੋਮਟ ਵਿੱਚ ਕੀਤੀ ਜਾ ਸਕਦੀ ਹੈ। ਇਹ ਡੂੰਘੀ, ਵਧੀਆ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ, ਜੋ 2 ਮੀਟਰ ਡੂੰਘਾਈ ਤੱਕ ਸਖਤ ਨਾ ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਲਈ ਮਿੱਟੀ ਦਾ pH 8.7 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ। ਇਸ ਦੀਆ ਕਿਸਮਾਂ ਜਿਵੇ Patharnakh, Punjab Nakh, Punjab Gold ਆਦਿ ਹਨ। ਇਸ ਦੀ ਬਿਜਾਈ ਜਨਵਰੀ ਮਹੀਨੇ ਵਿੱਚ ਪੂਰੀ ਹੋ ਜਾਂਦੀ ਹੈ। ਬਿਜਾਈ ਲਈ ਇੱਕ ਸਾਲ ਪੁਰਾਣੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪੌਦਿਆਂ ਵਿੱਚ 8x4 ਮੀਟਰ ਦਾ ਫਾਸਲਾ ਰੱਖੋ। ਬਿਜਾਈ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ ਪਿਛਲੀ ਫਸਲ ਦੀ ਰਹਿੰਦ-ਖੂੰਹਦ ਹਟਾ ਦਿਓ। ਫਿਰ ਜ਼ਮੀਨ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਅਤੇ ਪਾਣੀ ਦੇ ਨਿਕਾਸ ਲਈ ਹਲਕੀ ਢਲਾਣ ਦਿਓ। 1x1x1 ਮੀਟਰ ਆਕਾਰ ਦੇ ਟੋਏ ਪੁੱਟੋ ਅਤੇ ਬਿਜਾਈ ਤੋਂ ਇੱਕ ਮਹੀਨਾ ਪਹਿਲਾਂ ਨਵੰਬਰ ਵਿੱਚ ਉੱਪਰਲੀ ਮਿੱਟੀ ਅਤੇ ਰੂੜੀ ਦੀ ਖਾਦ ਨਾਲ ਭਰ ਕੇ ਛੱਡ ਦਿਓ। ਅੰਤ ਵਿੱਚ ਟੋਏ ਨੂੰ ਮਿੱਟੀ, 10-15 ਕਿਲੋ ਰੂੜੀ ਦੀ ਖਾਦ, 500 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ ਕਲੋਰਪਾਇਰੀਫੋਸ 50 ਮਿ.ਲੀ. ਪ੍ਰਤੀ 10 ਲੀਟਰ ਪਾਣੀ ਪ੍ਰਤੀ ਟੋਏ ਵਿੱਚ ਪਾਓ। ਫਲ ਨਾ ਲੱਗਣ ਵਾਲੇ ਸਮੇਂ ਸਾਉਣੀ ਰੁੱਤ ਵਿੱਚ ਉੜਦ, ਮੂੰਗ, ਤੋਰੀਆ ਵਰਗੀਆਂ ਫਸਲਾਂ ਅਤੇ ਹਾੜੀ ਵਿੱਚ ਕਣਕ, ਮਟਰ, ਚਨੇ ਆਦਿ ਫਸਲਾਂ ਅੰਤਰ-ਫਸਲੀ ਦੇ ਤੌਰ ਤੇ ਅਪਨਾਈਆਂ ਜਾ ਸਕਦੀਆਂ ਹਨ। ਪੌਦੇ ਦੀਆਂ ਸ਼ਾਖਾਂ ਦੇ ਮਜ਼ਬੂਤ ਢਾਂਚੇ ਨੂੰ ਵਧੇਰੇ ਝਾੜ ਅਤੇ ਵਧੀਆ ਕੁਆਲਿਟੀ ਦੇ ਫਲ ਦੇਣ ਵਾਲਾ ਬਣਾਉਣ ਲਈ ਕਟਾਈ ਕੀਤੀ ਜਾਂਦੀ ਹੈ। ਪੌਦਿਆਂ ਦੇ ਨਾ ਵਧਣ ਵਾਲੇ ਦਿਨਾਂ ਵਿੱਚ ਪੌਦੇ ਦੀਆਂ ਸ਼ਾਖਾਂ ਨੂੰ ਜ਼ਿਆਦਾ ਫੈਲਣ ਤੋਂ ਰੋਕਣ ਲਈ ਬਿਮਾਰੀ-ਗ੍ਰਸਤ, ਨਸ਼ਟ ਹੋ ਚੁੱਕੀਆਂ, ਟੁੱਟੀਆਂ ਅਤੇ ਕਮਜ਼ੋਰ ਸ਼ਾਖਾਂ ਦੇ 1/4 ਹਿੱਸੇ ਨੂੰ ਹਟਾ ਦਿਓ। ਜਦੋਂ ਫਸਲ 1-3 ਸਾਲ ਦੀ ਹੋਵੇ, ਤਾਂ 10-20 ਕਿਲੋ ਰੂੜੀ ਦੀ ਖਾਦ, 100-300 ਗ੍ਰਾਮ ਯੂਰੀਆ, 200-600 ਗ੍ਰਾਮ ਸਿੰਗਲ ਸੁਪਰ ਫਾਸਫੇਟ, 150-450 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ। 4-6 ਸਾਲ ਦੀ ਫਸਲ ਲਈ 25-35 ਕਿਲੋ ਰੂੜੀ ਦੀ ਖਾਦ, 400-600 ਗ੍ਰਾਮ ਯੂਰੀਆ, 800-1200 ਗ੍ਰਾਮ ਸਿੰਗਲ ਸੁਪਰ ਫਾਸਫੇਟ, 600-900 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ। 7-9 ਸਾਲ ਦੀ ਫਸਲ ਲਈ 40-60 ਕਿਲੋ ਰੂੜੀ ਦੀ ਖਾਦ, 700-900 ਗ੍ਰਾਮ ਯੂਰੀਆ, 1400-1800 ਗ੍ਰਾਮ ਸਿੰਗਲ ਸੁਪਰ ਫਾਸਫੇਟ, 1050-1350 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ। 10 ਸਾਲ ਅਤੇ ਉਸ ਤੋਂ ਵੱਧ ਦੀ ਫਸਲ ਲਈ 60 ਕਿਲੋ ਰੂੜੀ ਦੀ ਖਾਦ, 1000 ਗ੍ਰਾਮ ਯੂਰੀਆ, 2000 ਗ੍ਰਾਮ ਸਿੰਗਲ ਸੁਪਰ ਫਾਸਫੇਟ, 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ। ਰੂੜੀ ਦੀ ਖਾਦ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ। ਯੂਰੀਆ ਦੀ ਅੱਧੀ ਮਾਤਰਾ ਫੁੱਲ ਨਿਲਣ ਤੋਂ ਪਹਿਲਾਂ ਫਰਵਰੀ ਦੇ ਸ਼ੁਰੂ ਵਿੱਚ ਅਤੇ ਬਾਕੀ ਬਚੀ ਅੱਧੀ ਮਾਤਰਾ ਫਲ ਬਣਨ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਪਾਓ। ਇਸ ਦੀ ਖੇਤੀ ਲਈ ਪੂਰੇ ਸਾਲ ਵਿੱਚ 75–100 ਸੈ.ਮੀ. ਖਿੱਲਰਵੀਂ ਵਰਖਾ ਦੀ ਲੋੜ ਹੁੰਦੀ ਹੈ। ਰੋਪਣ ਤੋਂ ਬਾਅਦ ਇਸਨੂੰ ਨਿਯਮਿਤ ਸਿੰਚਾਈ ਦੀ ਲੋੜ ਹੁੰਦੀ ਹੈ। ਗਰਮੀਆਂ ਵਿੱਚ 5-7 ਦਿਨਾਂ ਦੇ ਫਾਸਲੇ 'ਤੇ ਜਦਕਿ ਸਰਦੀਆਂ ਵਿੱਚ 15 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ। ਜਨਵਰੀ ਮਹੀਨੇ ਵਿੱਚ ਸਿੰਚਾਈ ਨਾ ਕਰੋ। ਫਲ ਦੇਣ ਵਾਲੇ ਪੌਦਿਆਂ ਨੂੰ ਗਰਮੀਆਂ ਵਿੱਚ ਖੁੱਲਾ ਪਾਣੀ ਦਿਓ, ਇਸ ਨਾਲ ਫਲ ਦੀ ਕੁਆਲਿਟੀ ਅਤੇ ਆਕਾਰ ਵਿੱਚ ਵਾਧਾ ਹੁੰਦਾ ਹੈ। ਧੰਨਵਾਦ।

Posted by Sunil Bishnoi
Punjab
07-05-2021 04:19 PM

Posted by sanjeev kumar
Punjab
07-05-2021 04:08 PM
Sanjeev ji kripya apna sawal visthar se btaye ki ap kis fasal ki varieties bare me jankari chahte hai ta joa pko uske hisab se sahi jankari de sake. Dhanywad.

Posted by Gagandeep singh
Punjab
07-05-2021 04:04 PM
Gagandeep g kripa photo bhejo tnki tuhanu poori jankari diti ja ske...

Posted by Manoj Kumar Bhardwaj
Uttar Pradesh
07-05-2021 03:47 PM
Manoj ji aap allu ki kufri sangam kisam ke seeds ko Akanksha Pratap Singh 97199 09090 se kharid sakte hai.dhanywad

Posted by Amrit chahal
Punjab
07-05-2021 03:45 PM
isko aap Tonophos inj. 15ml , tincal inj. 15ml , neoprofin inj. 10ml , Xnel inj. 1 gm lgwayen aur usko turi deni bnnd kr den aur iske bethne wali jgah pishe se uchi rakhen aur isko petti daal ker rakhen aur isko grabhton bolus 1 rojana den..
Posted by Ramesh singh
Haryana
07-05-2021 03:38 PM
Ramesh ji, aap PR 126, PR 129, PR 128, HKR 47, PR 111 .. en kismo me se kisi ek ko lga sakte hain...
Posted by मुनीश कुमार
Haryana
07-05-2021 03:36 PM
मुनीश जी जब वो साफ तारा करे तब उसे 18—20 घंटे में टीका भरवाएं और अगली दिन दूसरा लगवा सकते है।
Posted by Avtar sandhu
Punjab
07-05-2021 03:35 PM
ਅਵਤਾਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Enrofloxacin inj. 15ml, Biotrim inj. 10ml ਲਗਵਾਓ ਬਾਕੀ ਉਸ ਨੂੰ vitakind liv liquid 50-50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹ ਇਲਾਜ ਕਰੋ ਅਤੇ ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਆਪਣੇ ਸਵਾਲ ਨਾਲ ਉਸਦੇ ਮੋਕ ਦੇ ਟੈਸਟ ਦੀ ਰਿਪੋਰਟ ਵੀ ਅੱਪਲੋਡ ਕਰੋ ਜੀ
Posted by ਨੱਥਾ ਸਿੰਘ
Punjab
07-05-2021 03:24 PM
ਨੱਥਾ ਸਿੰਘ ਜੀ ਵੱਧ ਝਾੜ ਲੈਣ ਲਈ ਹਲਦੀ ਦੀ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ । ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ । ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ । ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ । ਬੀਜ ਲੈਣ ਲਈ ਤੁਸੀਂ ਗੁਰਦਿਆਲ ਸਿੰਘ 9463226244 ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ

Posted by Ehsan
Jammu & Kashmir
07-05-2021 03:19 PM
एहसान फोटो साफ नहीं है कृपया साफ फोटो भेजें तकि आपको सही जानकरी दी जा सके । धन्यवाद
Posted by satnam Singh
Punjab
07-05-2021 03:18 PM
ਸਤਨਾਮ ਜੀ ਤੁਸੀਂ ਝੋਨੇ ਦੀਆ PR ਕਿਸਮਾਂ ਲਗਾ ਸਕਦੇ ਹਨ। PR 121, PR 114, PR 111 ਦੀ ਪਨੀਰੀ ਤਿਆਰ ਕਰ ਸਕਦੇ ਹਨ। ਤੁਸੀਂ ਬੋਰ ਦੇ ਪਾਣੀ ਦੀ ਜ਼ਿਆਦਾ ਵਰਤੋਂ ਨਹਿਰੀ ਪਾਣੀ ਵਿਚ ਮਿਲਾ ਕੇ ਕਰੋ ਇਸ ਨਾਲ ਜ਼ਮੀਨ ਵੀ ਸਹੀ ਰਹਿੰਦੀ ਹੈ ਤੇ ਪੈਦਾਵਾਰ ਵੀ ਵੱਧ ਹੁੰਦੀ ਹੈ। ਧੰਨਵਾਦ।

Posted by parsh dhillon
Punjab
07-05-2021 03:13 PM
Parsh Dhillon ji jhone di sidhi bijai lai june mahine de pehle 15 din han, agar tusi jhone di ageti bijai karde ho ta ehde nal fasal mosam di maar vich aa sakdi hai .. jive nisran vele jada grmi ho skdi hai usde nal jhad te kaafi asar ho sakda hai ...Dhanwad

Posted by Gianender Singh Adha
Haryana
07-05-2021 03:12 PM
Gianender Singh ji tamater fungus ke karn gal rha hai, es fungus ki roktham ke liye Mancozeb @400gm or Copper Oxychloride@300gm/acre 200ltr paani ke sath spray kar sakte hain aur apki fasal ke patte mudne ka karn keet, mosam, herbicide injury ho skta hai..kirpya eske baare me detail dijiye ta jo apko sahi jankari mil ske...Dhanywad
Posted by satnam Singh
Punjab
07-05-2021 03:06 PM
Satnam ji tusi jhone diya kisma jive PR121, PR114, PR111 di paneeri di bijayi kar sakde han. Tusi hybrid jhone diya varieties di bijayi v kar sakde han jive 27P31, 28P67, 432, aadi di bijayi kar sakde han. Tusi CSR 43, HRK 47 di bijayi v kar sakde han. Dhanwad.

Posted by Varinder singh
Punjab
07-05-2021 02:53 PM
Varinder singh ji SAWA 134 kism da austan jhad 30qtl/acre hai...esdi paneeri tusi 20-25may tak beej sakde ho... Dhanwad

Posted by satnam singh
Punjab
07-05-2021 02:38 PM
Satnam ji jhone di paneeri beejan samay niche urea paun di jrurat nahi hai. Tusi sirf zinc 33% di varto kar sakde han. Urea niche paun nal paneeri diya roots niche zameen vich ja sak diya han jis nal paneeri puttan samay deekat aa sakdi hai. Dhanwad.

Posted by Bhupinder Singh
Punjab
07-05-2021 02:32 PM
ਇਹ ਮਿਨਰਲ ਦੀ ਕਮੀ ਕਰਕੇ ਹੈ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਅਤੇ ਇਸ ਨੂੰ ਪੇਟੀ ਪਾ ਕੇ ਰੱਖੋ ਬਾਕੀ ਇਸ ਨੂੰ Tonophos inj. 15ml , tincal inj. 15ml , neoprofin inj. 10ml , Xnel inj. 1 gm ਲਗਵਾਓ ਇਸ ਨੂੰ ਪੇਟੀ ਲੰਬੇ ਸਮੇਂ ਤੱਕ ਪਾ ਕੇ ਰੱਖੋ
Posted by Gurpinder singh
Punjab
07-05-2021 02:22 PM
Gurpinder Singh ji, kirpa krke saari jankari dyo ki hun tak tusi esnu ki paya hai te kis di spray kiti hai ta jo tuhanu poori jankari mil ske...Dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image