Posted by Gurjinder singh
Punjab
08-05-2021 01:16 PM
ਗੁਰਜਿੰਦਰ ਸਿੰਘ ਜੀ ਪਨੀਰੀ ਬੀਜਾਂ ਤੋਂ ਪਹਿਲਾਂ ਜਮੀਨ ਨੂੰ ੨-੩ ਵਾਰ ਵਾਹੁਣ ਤੋਂ ਬਾਅਦ ਧੁੱਪ ਲਗਵਾਓ ਅਤੇ ਗਲੀ ਸੜੀ ਰੂੜੀ ਪਾਓ, ਤੁਸੀਂ ਝੋਨੇ ਦੀਆਂ ਇਹਨਾਂ ਕਿਸਮਾਂ ਵਿੱਚੋ ਕੋਈ ਇਕ ਲਗਾ ਸਕਦੇ ਹੋ- PR 129, PR 128, PR 126, PR 121, HKR 47 .. ਪਨੀਰੀ ਵਿਚ ਨਦੀਨਾਂ ਦੀ ਰੋਕਥਾਮ ਲਈ ਤੁਸੀਂ Butachlor 50 EC @1200ml/ਏਕੜ ਬਿਜਾਈ ਤੋਂ 7 ਦਿਨ ਪਿੱਛੋਂ ਛੱਟਾ ਦੇ ਸਕਦੇ ਹੋ, ਧੰਨਵਾਦ

Posted by Prabhjot Randhawa
Punjab
08-05-2021 01:05 PM
Prabhjot ji ehh injection pashu nu AI krwaun ton badd v lgga skde ho iss nal pashu de gaban rehn di ass vdhh jndi hai ate harmons da sahi balance krn lai laya jnda ha.
Posted by दरबारा सिंह गिल
Haryana
08-05-2021 01:03 PM
दरबारा जी इसके लिए tensiometre आता है जो 0 -30 cm तक पानी की जांच करता है इसके इलावा खारे पानी को मीठा करने के लिए कोई मशीन नहीं आती है। धन्यवाद

Posted by ਲਾਲ ਸਿੰਘ
Punjab
08-05-2021 12:56 PM
ਲਾਲ ਸਿੰਘ ਜੀ ਪਰ 126 ਕਿਸਮ ਲੁਵਾਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ, ਧੰਨਵਾਦ

Posted by Dilpreet Singh
Punjab
08-05-2021 12:55 PM
ਦਿਲਪ੍ਰੀਤ ਸਿੰਘ ਜੀ, ਜਿਹੜੀ ਤਸਵੀਰ ਤੁਸੀਂ ਸਾਂਝੀ ਕੀਤੀ ਹੈ ਉਹ ਖੁੱਲ ਨਹੀਂ ਰਹੀ, ਕਿਰਪਾ ਕਰਕੇ ਤਸਵੀਰ ਦੁਬਾਰਾ ਸਾਂਝੀ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ.. ਧੰਨਵਾਦ

Posted by ਕਮਲ
Punjab
08-05-2021 12:54 PM
Kamal ji jekar ganne vich urea di varto kiti hai ta tuhanu isdi varto krn di lod nahi .dhanwad

Posted by ਕਮਲ
Punjab
08-05-2021 12:53 PM
kamal ji kirpa karke isdi photo bhejo ta jo tuhanu usde hisab nal jankari diti ja sake tuhanu ehna di spray di lod hai ja nahi kyuki tat di kami to bina isdi spray karn di lod nahi hai.dhanwad

Posted by Dharminder singh
Punjab
08-05-2021 12:50 PM
ਧਰਮਿੰਦਰ ਜੀ ਜੇਕਰ ਤੁਹਾਡੀ ਮਿੱਟੀ ਕੱਲਰ ਵਾਲੀ ਹੈ ਤਾ ਪਾ ਸਕਦੇ ਹੋ ਨਹੀਂ ਤਾ ਤੁਹਾਨੂੰ ਇਸਨੂੰ ਪਾਉਣ ਦੀ ਲੋੜ ਨਹੀਂ ਹੈ ਇਸਦੀ ਮਾਤਰਾ 1 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਧੰਨਵਾਦ

Posted by suresh
Madhya Pradesh
08-05-2021 12:50 PM
सुरेश जी वह अच्छी खुराक के साथ 8 महीने में एक किलो की हो जाएगी।

Posted by Dharminder singh
Punjab
08-05-2021 12:46 PM
ਧਰਮਿੰਦਰ ਸਿੰਘ ਜੀ ਸਿਧਿ ਬਿਜਾਈ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ- ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ, ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ...
ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ- ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵà.... (Read More)
ਧਰਮਿੰਦਰ ਸਿੰਘ ਜੀ ਸਿਧਿ ਬਿਜਾਈ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ- ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ, ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ...
ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ- ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਖੇਤ ਦੀ ਤਿਆਰੀ ਅਤੇ ਬਿਜਾਈ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦਿਉ ਪਰ ਕਦੇ ਵੀ ਦੁਪਹਿਰ ਸਮੇਂ ਨਾ ਕਰੋ। ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ ਜੋ
ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ
ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ
ਬਿਜਾਈ ਕਰਨ ਤੇ ਕਰੰਡ (ਜੇਕਰ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ) ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾਂ ਦੀ
ਰੋਕਥਾਮ ਵੀ ਜਿਆਦਾ ਚੰਗੀ ਹੋ ਜਾਂਦੀ ਹੈ।
ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 cm
ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਤਰਵੱਤਰ ਖੇਤ ਵਿੱਚ ਸਿੱਧੀ ਬਿਜਾਈ ਕਰਨ ਨਾਲ ਸੁੱਕੇ ਖੇਤ ਵਿੱਚ ਬਿਜਾਈ ਕਰਨ ਨਾਲੋਂ ਪਾਣੀ ਦੀ ਵਧੇਰੇ ਬੱਚਤ ਹੁੰਦੀ ਹੈ, ਨਦੀਨਾਂ ਦੀ ਸਮੱਸਿਆ ਘੱਟ ਹੁੰਦੀ ਹੈ ..... . ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ -ਸੁੱਕੇ ਬੀਜ ਨੂੰ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20cm ਦੂਰ ਕਤਾਰਾਂ ਵਿੱਚ 2-3 cm ਡੂੰਘੀ ਬਿਜਾਈ ਕਰੋ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਤੁਰੰਤ ਬਾਅਦ ਸਿੰਚਾਈ ਕਰੋ। ਧੰਨਵਾਦ

Posted by Dilpreet Singh
Punjab
08-05-2021 12:41 PM
ਦਿਲਪ੍ਰੀਤ ਜੀ ਇਹਨਾਂ ਨੂੰ ਹੁਣ ਪੁੱਟ ਲੋ ਜੀ ਇਹਨਾਂ ਦੀਆਂ ਭੂੰਖਾ ਨਾ ਕਟਿਓ 20 ਦਿਨ ਤਕ ਧੰਨਵਾਦ
Posted by ਹਰਦੀਪ ਸਿੰਘ
Punjab
08-05-2021 12:40 PM
ਹਰਦੀਪ ਜੀ ਤੁਸੀ ਉਸ ਨੂੰ ਪਹਿਲਾ ਟੀਕਾ 18 ਤੋਂ 24 ਘੰਟਿਆਂ ਬਾਦ ਭਰਵਾਓ ਅਤੇ ਅਗਲੀ 36 ਤੋਂ 48 ਘੰਟਿਆਂ ਵਿੱਚ ਲਗਵਾ ਦਿਓ
Posted by baljit singh
Punjab
08-05-2021 12:17 PM
Hanji jersey cow bhi rakh skde ho ehh chotti nasal hai ate dudh lai bhi vdhia rehndi hai ate hf nasal nalo ghat garmi mndi hai.

Posted by kulwant
Punjab
08-05-2021 12:16 PM
Kulwant Singh ji jhone de beej nu Mancozeb 50% + Carbendazim 25% @3g/kg nal sodh sakde ho.. ugan to pehla gha di roktham lai tusi Pendimethalin 30% EC @1ltr/acre 200 ltr paani vich gholke spray kar sakde ho... Dhanwad
Posted by baljit singh
Punjab
08-05-2021 12:15 PM
tuci ohna nu vdhia hare chare ate feed de nal nal khall deni suru kro ehh tuci feed de nal hei pashua nu khila skde ho baki ohna nu Fatmax powder 50gm rojana ate Glucomilk powder 50gm rojana dena suru kro ate ehna nu her 3 mahine badd pett de kiria wali dwai jrur deo.
Posted by baljit singh
Punjab
08-05-2021 12:14 PM
Tuci garmia vich pashu lyi 1 quintal majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar karo te khavao ate ohna nu swer de sme gur da sharbat bnna ke pilana suru kro ate ohna de sheed vich coller, pakhe lgao.
Posted by Ravi Verma
Uttar Pradesh
08-05-2021 12:10 PM
Ravi Verma ji garmiyo ke mosam me february mahine ki akhir tk bijai poori kar le..deri se bijai na kare kyonki fasal ki katai ki avastha me barish ke aane par upaj gambhir roop se prbhavit hoti hai ... barani area ke liye july ke akhir ke dino se lekar august ke pehle 15 dino tak kar sakte hain...ise kyi parkar ki mitti me ugaya ja sakta hai ...seed bed tyar krne ke liye 2-3 bar jutai kare...hybrid kismo ke liye 2-2.5kg beej/acre kafi hota hai.. ashi fasal lene ke liye 4-5 baar sinchai ki jarurat hoti hai...Dhanywad

Posted by inderpal
Punjab
08-05-2021 12:09 PM
inderpal ji tuci uss nu keeper plus powder 30gm rojana, Agrimin-i tab. rojana 1 goli deo ate 21 din tak dinde rho ate agli heat vich aun te Ai krwao ate Ai de nal receptel inj. 5ml iv lgwao.

Posted by simranjit Singh
Punjab
08-05-2021 12:05 PM
Simranjit Singh ji Sempra di spray tusi sugarcane, maize, jwar te bajre upar kar sakde ho ..Spray karn to pehla fasal nu paani lao thoda vatr aun te spray karo ate spray to 15 din baad fir to paani lao es nal tuhanu chnge result milnge... esnu 36gm/acre de hisab nal vart sakde ho.. Dhanwad
Posted by मुनीश कुमार
Haryana
08-05-2021 11:52 AM
मुनीश जी जब वो साफ तारा करे तब उसे 18—20 घंटे में टीका भरवाएं और अगले दिन दूसरा लगवा सकते है।
Posted by Navdeep Singh
Punjab
08-05-2021 11:43 AM
ਨਵਦੀਪ ਜੀ ਚਰੀ ਦੀ ਗਰੋਥ ਦੇ ਲਈ ਤੁਸੀ ਵਰਮੀਕੰਪੋਸਟ @4 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸਤੋਂ ਇਲਾਵਾ ਜੇਕਰ ਤੁਸੀ ਇਸਨੂੰ ਪਹਿਲਾਂ ਖਾਦ ਪਾ ਚੁਕੇ ਹੋ ਤਾ ਤੁਸੀ hoshi @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by puneet singh
Punjab
08-05-2021 11:19 AM
Puneet Singh ji jhone di paneeri beejan da dhukva sma 20may-5june hai... Dhanwad

Posted by नलेंद्र वर्मा
Himachal Pradesh
08-05-2021 11:02 AM
नलेंद्र जी आपको यह आपके नजदीकी KVK से मिल जायेगा लेकिन आपको उस से पहले इसकी बुकिंग करवानी पड़ेगी :- Address: Purana Bazar-Bhojpur Rd, Purana Bazar, Sundar Nagar, Himachal Pradesh 175019
Phone: 01907 262 547

Posted by sukhwinder Singh
Punjab
08-05-2021 10:56 AM
ਉਸ ਨੂੰ Keeper plus powder 30gm ਰੋਜਾਨਾ ਦਿਉ ਨਾਲ ਹੀ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਜੇਕਰ ਉਹ ਗੱਭਣ ਹੋਈ ਤਾਂ ਰੁਕ ਜਾਵੇਗੀ ਜੇਕਰ ਖਾਲੀ ਹੋਈ ਤਾਂ ਦੁਬਾਰਾ ਸਹੀ ਹੀਟ ਵਿੱਚ ਆ ਜਾਵੇਗੀ

Posted by jagpreet
Punjab
08-05-2021 10:38 AM
Jagpreet ji sex semen 1200-15000 tak mill skda hai baki duje semen 110-150 tak ja record de hisab nal 300-350 tak bhi mill skde hai ehh area de hisab nal rate jyada ghat ho skda ha.

Posted by jagpreet
Punjab
08-05-2021 10:37 AM
Jagpreet ji kirpa krke ehh dso tuci kis nasal de bull de semen di jankari lena chahunde ho tan jo tuhanu sahi jankari diti ja ske kirpa krke dubara apna swal vistar nal pusho tan jo tuhanu sahi jankari diti ja ske baki abs de semen di jankari lai tuci balwinder singh 9814799714, 9915046958 nal sampark kr skde ho.

Posted by Ankit Kumar
Punjab
08-05-2021 10:37 AM
अंकित कुमार जी Fenpropathrin 30% EC की मात्रा100ml/ एकड़ है। धन्यवाद

Posted by neeraj
Uttarakhand
08-05-2021 10:31 AM
Yadi aap PDFA ki feed lena chahte ha to iske liye apko pdfa ka member banna jruri hai kyuki unke members ko feed, semen milte hai yadi aap koi aur jankari lena chahte ha too kripya uske vare mai vistar se apna swal pushen tan jo apko sahi jankari di ja skee.
Posted by Avtar sandhu
Punjab
08-05-2021 10:26 AM
ਅਵਤਾਰ ਸੰਧੂ ਜੀ PR 126 ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ 25 ਮਈ - 5 ਜੂਨ ਹੈ, ਯੂਨੀਵਰਸਿਟੀ ਦੀ ਸਿਫਾਰਿਸ਼ ਅਨੁਸਾਰ ਇਕ ਏਕੜ ਦੀ ਪਨੀਰੀ ਬੀਜਣ ਲਈ 8 ਕਿਲੋ ਬੀਜ ਨੂੰ 6.5 ਮਰਲਿਆਂ ਵਿੱਚ ਬੀਜੋ ਅਤੇ ਕਿਸਾਨਾਂ ਦੇ ਤਜ਼ੁਰਬੇ ਕਹਿੰਦੇ ਹਨ ਕੇ ਇਕ ਏਕੜ ਲਈ 4 ਕਿਲੋ ਬੀਜ 2.5 ਮਰਲਿਆਂ ਵਿੱਚ ਕਾਫੀ ਹੁੰਦਾ ਹੈ, ਧੰਨਵਾਦ
Posted by Manish Jaiswal
Madhya Pradesh
08-05-2021 10:18 AM
Manish ji training ke liye aap apne nazdiki fishery department se sampark kr skte hai aur training lee skte hai iske liye aap Office Address: Directorate of Fisheries , Fish Farm , Bhadhbhada Road , Bhopal -462003, Telephone number: 0755-2771951 se sampark kr skte hai inse apko agli training ka pta lgg jayega aur sabhi documents ki jankari bhi mill jayegi.
Posted by Amandeep Singh Bajwa
Punjab
08-05-2021 10:15 AM
ਅਮਨਦੀਪ ਸਿੰਘ ਜੀ Grade - A ਝੋਨੇ ਦਾ ਸਰਕਾਰੀ ਮੁੱਲ 1888 ਰੁਪਏ ਹੈ, ਧੰਨਵਾਦ

Posted by Rajat kumar
Punjab
08-05-2021 10:14 AM
Rajat ji kripya tu c dso ke yeh nadeen kehdi fsl te hai taa jo tuhanu usde hisab naal jankari diti ja ske. dhnnwad
Posted by Thana singh
Punjab
08-05-2021 10:12 AM
Thana Singh ji PR 129 te PR 128 PAU 201 de sodhe hoye roop han. PR 129 da ausat jhad30qtl ate PR 128 da jhad 30.5 qtl/acre hai. PR 129 laun to bad 108 dina vich ate PR 128 laun to baad 111 dina vich pakk jandi hai.. Dhanwad
Posted by Manish Jaiswal
Madhya Pradesh
08-05-2021 10:06 AM
Manish Jaiswal ji ghar me keetnashak tyar krne ke liye 4kg neem ke patte aur nimoliya le, pattiyo aur nimoliyo ko 10ltr. pani me 30min. ke liye ubale.. ubalne ke baad jo paani bachega 1200ml/acre ke hisab se spray kar sakte hain... Dhanywad

Posted by Rajat kumar
Punjab
08-05-2021 10:01 AM
Rajat Kumar ji ganne di mid shakha sukan da karn sundi da attack ho skda hai.. esde control lai tusi ganne diya roots vali side Chlorpyriphos 20EC@1Ltr/acre 100-150ltr. paani vich spray kro... Dhanwad

Posted by Napinder singh
Punjab
08-05-2021 09:57 AM
Napinder Singh ji es boote vich phosphorus di ghat hai..esnu transplant karn vele gali roodi di khad pao ate 100gm SSP v pa sakde ho.. Agar SSP nhi pauni ta 00:52:34 @5-10gm/litr paani de hisab nal spray kar sakde ho... Dhanwad
Posted by Shakti Raj
Madhya Pradesh
08-05-2021 09:57 AM
शक्ति जी यह एचएफ क्रॉस नस्ल की है और इसका दूध लगभग 8—10 लीटर तक हो सकता है बाकि इसकी खुराक और भरवाएं जाने वाले सीमन के रिकॉर्ड पर भी निर्भर करता है।
Posted by jagdeep singh
Punjab
08-05-2021 09:51 AM
ਜਗਦੀਪ ਸਿੰਘ ਜੀ CR 212 ਕਿਸਮ ਦੀ ਪਨੀਰੀ ਤੁਸੀਂ 20-25 ਮਈ ਤਕ ਬੀਜ ਸਕਦੇ ਹੋ..ਇਹ ਕਿਸਮ ਬੀਜ ਤੋਂ ਬੀਜ ਤਕ 145 ਦਿਨ ਦਾ ਸਮਾਂ ਲੈਂਦੀ ਹੈ..ਇਕ ਏਕੜ ਦੀ ਪਨੀਰੀ ਲਈ 4-5 ਕਿਲੋ ਬੀਜ ਕਾਫੀ ਹੁੰਦਾ ਹੈ,25-30 ਦਿਨ ਦੀ ਪਨੀਰੀ ਤੁਸੀਂ ਖੇਤ ਵਿੱਚ ਲਗਾ ਸਕਦੇ ਹੋ , ਕਿਸਾਨਾਂ ਦੇ ਤਜ਼ੁਰਬੀਆਂ ਅਨੁਸਾਰ ਇਹ ਕਿਸਮ 85-115 ਮਨ ਝਾੜ ਦੇ ਦਿੰਦੀ ਹੈ, ਧੰਨਵਾਦ
Posted by jagdeep singh
Punjab
08-05-2021 09:43 AM
ਜਗਦੀਪ ਜੀ ਪੂਸਾ 44 ਦੀ ਪਨੀਰੀ ਬੀਜਣ ਦਾ ਸਹੀ ਸਮਾਂ 15-20 ਮਈ ਦਾ ਹੈ। ਧੰਨਵਾਦ।
Posted by ਸੁਖਮਿੰਦਰ ਸਿੰਘ ਚਹਿਲ
Punjab
08-05-2021 09:40 AM
ਸੁਖਮਿੰਦਰ ਜੀ ਮੱਕੀ ਦੀ ਫਸਲ ਚ ਗੋਭ ਦੀ ਸੁੰਡੀ ਦੀ ਰੋਕਥਾਮ ਲਈ Coragen@40ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Sachin Barar
Haryana
08-05-2021 09:39 AM
सचिन जी downy meldew है और blitox 3gm प्रति लीटर पानी के हिसाब से स्प्रे कर सकते हैं । धन्यवाद

Posted by rattan lal
Haryana
08-05-2021 09:37 AM
Rattan Lal ji aalu ki bijai kismo ke hisab se ki jati hai,kufri ashoka ki bijai ke baad kufri bahar kism ko october ke pehle hafte boya jata hai, Kufri badshah aur kufri satluj ki bijai ke liye 5-15 october ka vakhat anukul hota hai..aalu ki kheti aap retli, namak vali,domat aur chikni mitti me kar sakte hai. Bijai ke kiye ktaro ka fasla 6cm aur podhe ka fasla 20cm hona chahiye...Dhanywad

Posted by shnaker
Jammu & Kashmir
08-05-2021 09:16 AM
शंकर जी कृपया आप बताये कि आपने इसके ऊपर कोई स्प्रे का इस्तेमाल किया है या कोई खाद का इस्तेमाल किया है ताकि आपको उसके हिसाब से भी जानकारी दी जा सके। धन्यवाद

Posted by Kush Kumar
Bihar
08-05-2021 09:01 AM
Khush ji 8 acre dhan ki paneeri ke liye apko 30-35kg beej ki jrurat hogi. Dhanywad.

Posted by मनरूप महला
Rajasthan
08-05-2021 09:00 AM
मनरूप जी जमीन में नमि बनाये रखें, इससे फल गिरने कम हो जायेंगे और पौधे सूखने का कारण Termite का अटैक है इसकी रोकथाम के लिए chlorpyriphos @ 2-3 ml/lit/प्लांट डाल सकते हैं, धन्यवाद

Posted by Gurmeet Singh
Punjab
08-05-2021 08:50 AM
ਤੁਸੀ ਇਸ ਨੂੰ Alfavet ਹੋਮਿਓਪੈਥਿਕ ਦਵਾਈ 20-20ml ਦਿਨ ਵਿਚ 3 ਵਾਰ ਦਿਓ ਅਤੇ ਇਸ ਨੂੰ Metstrong liquid 100-100ml ਸਵੇਰੇ ਸ਼ਾਮ ਅਤੇ novalgin ਇੰਜੇਕਸ਼ਨ 15ml ਅਤੇ Oxy-LA injection 30ml ਲਗਵਾਓ ਅਤੇ ਇਹ ਦੁਬਾਰਾ 3 ਦਿਨਾਂ ਬਾਦ ਲਗਵਾਓ ਅਤੇ ਤੁਸੀ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 3 ਵਾਰ ਦੇ ਸਕ.... (Read More)
ਤੁਸੀ ਇਸ ਨੂੰ Alfavet ਹੋਮਿਓਪੈਥਿਕ ਦਵਾਈ 20-20ml ਦਿਨ ਵਿਚ 3 ਵਾਰ ਦਿਓ ਅਤੇ ਇਸ ਨੂੰ Metstrong liquid 100-100ml ਸਵੇਰੇ ਸ਼ਾਮ ਅਤੇ novalgin ਇੰਜੇਕਸ਼ਨ 15ml ਅਤੇ Oxy-LA injection 30ml ਲਗਵਾਓ ਅਤੇ ਇਹ ਦੁਬਾਰਾ 3 ਦਿਨਾਂ ਬਾਦ ਲਗਵਾਓ ਅਤੇ ਤੁਸੀ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 3 ਵਾਰ ਦੇ ਸਕਦੇ ਹੋ
Posted by T s sandhu
Punjab
08-05-2021 08:47 AM
Sandhu ji PR 121 jhone da ausat kad 98cm hai, jis karke eh kism digdi nhi. Esde patte khadve te ehna da rang gooda haraa hunda hai. Eh kism luwai to baad 110 dina vich pak jandi hai.Eh kism jhulas rog diya punjab vich paiya jandiya 10 bimaria da takra kar sakdi hai ate esda ausat jhad 30.5qtl/acre hai. Esdi paneeri beejan da dhukva sma 20-25 din hai...Dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















