Posted by Navjot
Punjab
08-05-2021 05:53 PM
Navjot ji tuc isnu 100 gram MOP ate 4kilo vermicompost pao.dhanwad

Posted by varinder dhillon
Punjab
08-05-2021 05:47 PM
Varinder ji eh pakkan layi 130-134 din da sma laindi hai. isda austan jhaad 30 quintal prati acre de hisab nal niklda hai,dhanwad

Posted by jagmeet singh
Punjab
08-05-2021 05:47 PM
Jagmeet ji kirpa karke daso ke tuc 12 wala jhona kisnu keh rahe ho taki tuhanu usde hisab nal jankari diti ja sake,dhanwad

Posted by puneet jaryal
Punjab
08-05-2021 05:47 PM
Puneet ji kirpa karke daso ke paudhe
di umar kinni hai taki tuhanu usde hisab nal jankari diti ja sake,dhanwad

Posted by varinder dhillon
Punjab
08-05-2021 05:46 PM
Varinder ji sava 134 kisam da jhaad 30-32 quintal prati acre de hisab nal niklda hai. isda kadd 100-110cm hunda hai ate eh pakkan de lai 120 din da sma laindi hai,dhanwad

Posted by raman
Punjab
08-05-2021 05:29 PM
ਰਮਨ ਜੀ ਤੁਸੀ ਇਹਨਾਂ ਦੀ ਇਕਠੀ ਬਿਜਾਈ ਨਾ ਕਰੋ ਕਿਉਕਿ ਤੁੜਾਈ ਸਮੇਂ ਸਮੱਸਿਆ ਆਵੇਗੀ ਜੀ,ਕੱਦੂ ਦੀਆਂ ਵੇਲਾਂ ਭਿੰਡੀ ਉਪਰ ਚੜ ਜਾਂਦੀਆਂ ਹਨ। ਧੰਨਵਾਦ
Posted by nanalal sen
Madhya Pradesh
08-05-2021 05:28 PM
Nanalal ji kripya aap visthar se btaye ke aap rakodiya konsi khaad hai agar aapke paas iski photo to kripya bheje taki aapko uske hisab se jankari di ja sake,dhanywad
Posted by jajbir sibgh
Punjab
08-05-2021 05:27 PM
Jajbir ji yeh hybrid kisam hai yeh 135-137 dino me tyar ho jata hai. is ka tna mota hota hai jiski wjah se yeh girti kam hai. iski paidavar 28 qtl prati acre ke hisab se hoti hai. yeh retli jameen me lag jati hai.
Posted by nanalal sen
Madhya Pradesh
08-05-2021 05:26 PM
Sen ji aap iski paudh ki abhi buvayi kar sakte hai,dhanywad

Posted by PARDEEP SINGH
Punjab
08-05-2021 05:11 PM
ਤੁਸੀ Agrimin, Bovimin-b , Minfa gold, CRS, Repromin ਕੋਈ ਵੀ ਵਰਤ ਸਕਦੇ ਹੋ ਇਹ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ
Posted by Ranjit kumar
Bihar
08-05-2021 05:09 PM
इसकी बिजाई के लिए फरवरी से मार्च, जून से जुलाई और नवंबर से दिसंबर का समय उपयुक्त होता है।Pusa Summer Prolific Round, Pusa Manjri (Sankar variety) आप इन किस्मों की बिजाई कर सकते है और आप इसे किसी भी कंपनी का खरीद सकते है। धन्यवाद

Posted by rupinderjit sangha
Punjab
08-05-2021 05:07 PM
Rupinderjit ji tuci uss nu pett de kiria lai Flukarid-Ds bolus deo ate Bovimin-B Ultra powder 50gm rojana, Ovumin advance tab. rojana 1 goli deo ate 21 din tak dinde rho iss nal sarir di kami purri howegi ate jldi heat vich aa jawegi.

Posted by satnam pannu
Punjab
08-05-2021 04:58 PM
ਤੁਸੀ ਇਸ ਨੂੰ agrimin forte ਪਾਊਡਰ 50 ਗ੍ਰਾਮ ਦੇ ਹਿਸਾਬ ਨਾਲ ਰੋਜਾਨਾ ਦਿੰਦੇ ਰਹੋ ਇਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਇਸ ਨੂੰ nutrisacc advance bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਸਮੇਂ ਤੇ ਹੀਟ ਵਿੱਚ ਆ ਜਾਵੇਗੀ

Posted by simranjit Singh
Punjab
08-05-2021 04:58 PM
Simranjit Singh ji,fipronil 80% ik keetnashak hai..eh thrips, borer, leaf folder varge keeta lai vartia janda hai..es di spray chilli, rice, grapes, onion, cabbage vargiya fasla te kar sakde ha..jameen vatr honi chahidi hai ate esdi dose vkho-vakh fasla te vakhri hai jive jhone lai tusi 15gm/acre de hisab nal vart sakde ho..esde chnge result lai kise hor dwai vich mix karke na kro.. Dhanwad

Posted by rupinderjit sangha
Punjab
08-05-2021 04:53 PM
Rupinder ji buffalo suun vich lagbhag 10 month 10 din da sma lendi hai.
Posted by Shaman Preet Singh
Haryana
08-05-2021 04:50 PM
ਸ਼ਮਨ ਜੀ ਗੂਗਲ ਪਲੇ ਸਟੋਰ ਤੇ ਬਹੁਤ ਸਾਰੀਆਂ ਐੱਪ ਹਨ ਪਰ ਉਹ ਤੁਹਾਨੂੰ ਸਹੀ ਜਾਣਕਾਰੀ ਦਿੰਦੀਆਂ ਹਨ ਇਸ ਬਾਰੇ ਕੋਈ ਗਰੰਟੀ ਨਹੀਂ ਦਿਤੀ ਜਾ ਸਕਦੀ। ਧੰਨਵਾਦ

Posted by Sukhwinder singh
Punjab
08-05-2021 04:49 PM
ਸੁਖਵਿੰਦਰ ਜੀ ਇਹ ਮੱਛਰ ਦਾ ਹਮਲਾ ਹੈ ਇਸਦੇ ਲਈ ਤੁਸੀ imidacloprid @1ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Sartajdeep singh sandhu
Punjab
08-05-2021 04:40 PM
ਸਰਤਾਜਦੀਪ ਜੀ ਇਕ ਸਾਲ ਨਾੜ ਵਾਹੁਣ ਨਾਲ ਕੋਈ ਜ਼ਿਆਦਾ ਅਸਰ ਨਹੀਂ ਪੈਂਦਾ, ਅਗਰ ਤੁਸੀਂ 3-4 ਸਾਲ ਲਗਾਤਾਰ ਨਾੜ ਨੂੰ ਜਮੀਨ ਵਿੱਚ ਵਾਹੁਣੇ ਹੋ ਤਾਂ ਤੁਹਾਡੀ ਜਮੀਨ ਉਪਜਾਊ ਹੋਵੇਗੀ ਅਤੇ ਫ਼ਸਲਾਂ ਦਾ ਝਾੜ ਵੀ ਵਧੇਗਾ, ਧੰਨਵਾਦ
Posted by ਗੁਰਵਿੰਦਰ ਸਿੰਘ
Punjab
08-05-2021 04:14 PM
ਗੁਰਵਿੰਦਰ ਜੀ ਤੁਸੀਂ ਇਸਦੀ ਵਰਤੋਂ ਚਾਰੇ ਵਾਲੀ ਮੱਕੀ ਵਿਚ ਕਰ ਸਕਦੇ ਹਨ। ਇਸਦੀ ਮਾਤਰਾ 4kg ਪ੍ਰਤੀ ਏਕੜ ਦੇ ਹਿਸਾਬ ਨਾਲ ਹੈ। ਧੰਨਵਾਦ।

Posted by sanjay kumar
Bihar
08-05-2021 03:57 PM
ap fasl ki fencing kar sakte hai iske ilava ap Prem raj saini 9719432296 se sampark kar sakte hai inho ne ek khaad tyar ki hai jiski badboo se janvar khet men nahi aate. Dhanywad .
Posted by Gurdeep singh
Punjab
08-05-2021 03:53 PM
ਤੁਸੀ ਇਸ ਨੂੰ Udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Avil inj. 10ml Anthiomaline injection 10ml ਰੋਜਾਨਾ 3 ਦਿਨ ਲਗਵਾਓ.

Posted by Harmeet singh
Punjab
08-05-2021 03:50 PM
ਹਰਮੀਤ ਜੀ ਇਸਦੇ ਦੁੱਧ ਦਾ ਸਹੀ ਪਤਾ ਇਸਦੇ ਸੂਣ ਤੋਂ ਬਾਦ ਲਗੇਗਾ ਬਾਕੀ ਗਾਂ ਸੂਣ ਵਿੱਚ ਲਗਭਗ 9 ਮਹੀਨੇ 9 ਦਿਨ ਦਾ ਸਮਾਂ ਲੈਂਦੀ ਹੈ ਅਤੇ ਕੁੱਝ ਪਸ਼ੂ ਸੂਣ ਤੋਂ ਥੋੜੇ ਦਿਨ ਪਹਿਲਾ ਦੁੱਧ ਉਤਾਰਦੇ ਹੈ ਇਹ ਓਹਨਾ ਦੀ ਨਸਲ ਦੇ ਹਿਸਾਬ ਨਾਲ ਹੈ ਬਾਕੀ ਤੁਸੀ ਇਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਗਰਮੀ ਤੋਂ ਬਚਾ ਕੇ ਰੱਖੋ

Posted by Harmeet singh
Punjab
08-05-2021 03:44 PM
ਹਰਮੀਤ ਜੀ ਇਸਦੇ ਦੁੱਧ ਦਾ ਸਹੀ ਪਤਾ ਇਸਦੇ ਸੂਣ ਤੋਂ ਬਾਦ ਲਗੇਗਾ ਬਾਕੀ ਗਾਂ ਸੂਣ ਵਿੱਚ ਲਗਭਗ 9 ਮਹੀਨੇ 9 ਦਿਨ ਦਾ ਸਮਾਂ ਲੈਂਦੀ ਹੈ ਅਤੇ ਕੁੱਝ ਪਸ਼ੂ ਸੂਣ ਤੋਂ ਥੋੜੇ ਦਿਨ ਪਹਿਲਾ ਦੁੱਧ ਉਤਾਰਦੇ ਹੈ ਇਹ ਓਹਨਾ ਦੀ ਨਸਲ ਦੇ ਹਿਸਾਬ ਨਾਲ ਹੈ ਬਾਕੀ ਤੁਸੀ ਇਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਗਰਮੀ ਤੋਂ ਬਚਾ ਕੇ ਰੱਖੋ

Posted by ਵਰਿੰਦਰ ਸਿੰਘ
Punjab
08-05-2021 03:43 PM
Varinder Singh ji tinde de bootiya di growth lai tusi NPK 13:00:45 @5-10gm/ltr Paani vich spray kar sakde ho.. fungus to bachaun lai tusi khatti lassi di 10 dina to spray karde raho.. Dhanwad

Posted by Sarbjeet singh
Punjab
08-05-2021 03:35 PM
ਤੁਸੀ Agrimin, Bovimin-b , Minfa gold, CRS, Repromin ਕੋਈ ਵੀ ਵਰਤ ਸਕਦੇ ਹੋ ਇਹ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਇਹਨਾਂ ਦਾ ਰੇਟ ਕੰਪਨੀ ਦੇ ਹਿਸਾਬ ਨਾਲ ਜ਼ਿਆਦਾ ਜਾ ਘੱਟ ਵੀ ਹੋ ਸਕਦਾ ਹੈ ਇਹ ਲਗਭਗ 350 ਤੋਂ ਲੈ ਕੇ 500 ਤੱਕ ਵੀ ਮਿਲ ਸਕਦੇ ਹੈ ਬਾਕੀ ਇਹ ਨਿਰਭਰ ਕਰਦਾ ਹੈ ਕਿੰਨੇ ਕਿਲੋ ਦੀ ਪੈਕਿੰਗ ਹੈ ਕਿਉਕਿ ਉਸ ਹਿਸਾਬ ਨਾਲ ਵੀ ਰੇਟ ਵੱਧ ਘੱਟ ਰਹਿੰਦਾ ਹੈ

Posted by Manoj Kumar Bhardwaj
Uttar Pradesh
08-05-2021 03:31 PM
मनोज जी आप नीम केक लेने के लिए TR Agro Research, 45-46 K.M. Milestone, Village-Dundsa, Mathura Road, Palwal, Haryana. Call: +91-98111-14344, 94160-38148 से संपर्क कर सकते है। धन्यवाद

Posted by raj
Punjab
08-05-2021 03:23 PM
raj ji kirpa karke daso ke tuc isnu koi spray di varto kit hai ta jo tuhanu usde hisab nal jankari diti ja sake.dhanwad

Posted by gurpreet singh
Punjab
08-05-2021 03:21 PM
ਗੁਰਪ੍ਰੀਤ ਜੀ ਮੂੰਗੀ ਦੀ ਬਿਜਾਈ ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ ਹੁਣ ਇਸਦੀ ਬਿਜਾਈ ਨਹੀਂ ਕੀਤੀ ਜਾ ਸਕਦੀ। ਧੰਨਵਾਦ

Posted by harman
Haryana
08-05-2021 03:11 PM
Harman ji isdi paniri tuc 15 may to bad kar sakde ho ate mukh khet vich isnu 15 june to bad la sakde ho,dhanwad

Posted by harman
Haryana
08-05-2021 03:10 PM
Harman ji PR 114 da jhaad 27.8 quintal prati acre de hisab nal niklda hai.PR 128 kisam da jhaad 30 quintal prati acre de hisab nal niklda hai.dhanwad

Posted by ਭੁੱਲਰ
Punjab
08-05-2021 03:10 PM
ਭੁੱਲਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਖਾਦ ਕੀ ਕੀ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Baldev Bhullar
Punjab
08-05-2021 03:09 PM
बलदेव भुल्लर जी मूंग को पानी जमीन की मिट्टी और मौसम के हिसाब से देना चाहिए। धन्यवाद
Posted by sharry
Punjab
08-05-2021 03:02 PM
Sharry ji retli jameen vich ghat sma lain vali jhone di kism Lga sakde ho jive PR 126..es kism da ausat jhad 30qtl/acre hai..25-30din di paneeri khet vich lga dvo..es nal tuhanu chnge result milnge.. Dhanwad

Posted by Harjeet sigh
Punjab
08-05-2021 02:52 PM
हरजीत सिंह, जी अच्छे परिणाम लेने के लिए आप अलग अलग स्प्रे करें.धन्यवाद
Posted by Sartajdeep singh sandhu
Punjab
08-05-2021 02:50 PM
Sartajdeep ji, PR 122 di paneeri tusi 20-25 may ate PR 126 di paneeri 25may-5june tak beej sakde ho.. Dhanwad
Posted by Ranjit kumar
Bihar
08-05-2021 02:41 PM
रणजीत जी अगेती बिजाई के लिए, सितंबर के आखिरी सप्ताह से अक्तूबर का पहला सप्ताह खेती के लिए उपयुक्त होता है। मुख्य फसल के लिए अक्तूबर का दूसरे से चौथा सप्ताह बिजाई के लिए उपयुक्त समय होता है। धन्यवाद
Posted by Hardeep Singh Grewal
Punjab
08-05-2021 02:41 PM
Fish farming suru krn ton pehla tuci isdi training apne nazdiki fishery department ton isdi training lao jiss nal tuhanu iss kam di jankari bhi milegi ate isde lai loan, subsidy millegi tuci training da pta krn lai Sh.Rajeshwar Kumar, CEO(Additional Charge ADF Mansa) 94177-74011 nal sampark kr skde ho ate agli training di jankari laa skde ho.
Posted by Ranjit kumar
Bihar
08-05-2021 02:40 PM
रणजीत जी कृप्या सवाल विस्तार से करें ताकि आपको सही जानकारी मिल सके, धन्यवाद
Posted by Gurpartap singh
Punjab
08-05-2021 02:08 PM
Gurpartap ji jekar bajre da beej pani de nal rud gea hoyega fer ta nahi ugegea otherwise eh ug jayega.dhanwad
Posted by Sukhpreet Singh Dhillon
Punjab
08-05-2021 02:04 PM
Sukhpreet ji PR 128 kism di paneeri tusi 20-25 may tak beej sakde ho.. Dhanwad

Posted by Onkar Singh
Punjab
08-05-2021 02:01 PM
ਸਿੰਘ ਜੀ, ਜਿਹੜੀ ਤਸਵੀਰ ਤੁਸੀਂ ਸਾਂਝੀ ਕੀਤੀ ਹੈ ਉਹ ਖੁੱਲ ਨਹੀਂ ਰਹੀ, ਕਿਰਪਾ ਕਰਕੇ ਤਸਵੀਰ ਦੁਬਾਰਾ ਸਾਂਝੀ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by Gurdev Singh
Punjab
08-05-2021 02:01 PM
गुरदेव सिंह जी मिर्च के पौधे पर thrip का हमला है, इसके लिए आप fipronil 80% WP @2.5ml/ लीटर पानी की स्प्रे करें। धन्यवाद
Posted by Sukhpreet Singh Dhillon
Punjab
08-05-2021 01:53 PM
Sukhpreet Singh ji CR 212 di paneeri tusi 20-25 may vich beej sakde ho..eh kism beej to beej tak 145 din da sme laindi hai..kissana de tajurbiya anusar eh kism 85-115 mann tak jhad de sakdi hai.. Dhanwad

Posted by ਬੇਅੰਤ ਸਿੰਘ
Punjab
08-05-2021 01:49 PM
ਬੇਅੰਤ ਜੀ ਇਸਦੇ ਵਾਰੇ ਜਾਣਕਾਰੀ ਲਈ ਤੁਸੀ ਸੰਦੀਪ ਸਿੰਘ 9056415911 ਨਾਲ ਸੰਪਰਕ ਕਰ ਸਕਦੇ ਹੋ

Posted by Suresh Kumar
Haryana
08-05-2021 01:38 PM
सुरेश कुमार जी जमीन में नमी बनाये रखें औरNPK 13:00:45 @5-10gm/लीटर पानी में छिड़काव करें,,10 दिन के अंतराल से खट्टी लस्सी का छिड़काव करते रहें, धन्यवाद

Posted by satnam singh
Punjab
08-05-2021 01:38 PM
Satnam Singh ji Punjab Basmati 7 da beej lain lai tusi apne nedle KVK (Krishi Vigyan Kendra, Gurdaspur
Phone No-01874-220743, 9876610461) vich sampark kar sakde ho.. Dhanwad

Posted by jagpreet
Punjab
08-05-2021 01:34 PM
Jagpreet ji kirpa krke ehh dso tuci kis nasal de bull de semen di jankari lena chahunde ho tan jo tuhanu sahi jankari diti ja ske kirpa krke dubara apna swal vistar nal pusho tan jo tuhanu sahi jankari diti ja ske baki abs de semen di jankari lai tuci balwinder singh 9814799714, 9915046958 nal sampark kr skde ho.

Posted by harmaljeet singh
Punjab
08-05-2021 01:33 PM
ਤੁਸੀ ਮੱਝਾਂ ਨੂੰ ਮੁਰਾਹ ਨਸਲ ਦੇ ਸੀਮਨ ਭਰਵਾਂ ਸਕਦੇ ਹੋ ਅਤੇ ਇਹ ਤੁਸੀ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਵੀ ਭਰਵਾਂ ਸਕਦੇ ਹੋ ਜਾ ਕਿਸੇ ਵਧੀਆ ਜਾਣਕਾਰੀ ਵਾਲੇ ਪ੍ਰਾਈਵੇਟ ਡਾਕਟਰ ਤੋਂ ਵੀ ਲੈ ਸਕਦੇ ਹੋ ਅਤੇ yuvraj, rustam, m29 ਕੋਈ ਵੀ ਸੀਮਨ ਭਰਵਾਂ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















