Experts Q&A Search

Posted by Sanju Verma
Chattisgarh
10-05-2021 07:46 AM
Maharashtra
05-10-2021 09:24 AM
संजू वर्मा जी धान की पनीरी त्यार करने के लिए खेत की 2-3 बार जुताई करें और उसमें गोबर की खाद डालें, जमीन को समतल करें ... जो बैड बनाया जाता है वो बिजाई वाले खेत का 1/10 हिस्से में बीज बोया जाता है। बैड का आकार सीमित होना चाहिए और उसकी ऊंचाई 6-10 से.मी होनी चाहिए। धान का आधा जला हुआ छिलका बैड पर बिखेर देना चाहिए। इससे जड़ें म.... (Read More)
संजू वर्मा जी धान की पनीरी त्यार करने के लिए खेत की 2-3 बार जुताई करें और उसमें गोबर की खाद डालें, जमीन को समतल करें ... जो बैड बनाया जाता है वो बिजाई वाले खेत का 1/10 हिस्से में बीज बोया जाता है। बैड का आकार सीमित होना चाहिए और उसकी ऊंचाई 6-10 से.मी होनी चाहिए। धान का आधा जला हुआ छिलका बैड पर बिखेर देना चाहिए। इससे जड़ें मजबूत होती हैं। सही समय पर सिंचाई करते रहना चाहिए और नमी बनाए रखना चाहिए ताकि नए पौधे नष्ट ना हों। तत्वों की पूर्ति के लिए खाद डालना जरूरी है।धन्यवाद
Posted by ਨੱਥਾ ਸਿੰਘ
Punjab
10-05-2021 07:42 AM
Punjab
05-10-2021 08:49 AM
ਨੱਥਾ ਸਿੰਘ ਜੀ ਫ਼ਲਾਂ ਨੂੰ ਲੱਗਿਆ ਫ਼ਲ ਸਾਰਾ ਨਹੀਂ ਪੱਕਦਾ ਹੁੰਦਾ, ਫ਼ਲ ਝੜਨ ਦਾ ਕਾਰਨ ਖ਼ੁਰਾਕੀ ਤੱਤਾਂ ਦੀ ਘਾਟ ਹੋ ਸਕਦੀ ਹੈ, ਇਸਦੀ ਘਾਟ ਨੂੰ ਪੂਰਾ ਕਾਰਨ ਲਈ 2-3 ਕਿਲੋ ਵਰਮੀਕੰਪੋਸਟ/ਬੂਟਾ ਪਾ ਸਕਦੇ ਹੋ, ਧੰਨਵਾਦ
Posted by Ramesh-Kumar
Jharkhand
10-05-2021 07:40 AM

Maharashtra
05-10-2021 09:12 AM
रमेश कुमार जी घर में आलू और प्याज को लम्बे समय तक स्टोर करने के लिए आप उन्हें ठंडे और हवादार जगह पर पतली परत में स्टोर करें, धन्यवाद
Posted by bhawar lal gurjar
Rajasthan
10-05-2021 07:36 AM
Punjab
05-11-2021 09:47 AM
उसे आप Milkout पाउडर 2—2 चम्मच सुबह शाम दें और Lactomax tab. 10 गोलियां रोजाना दें बाकि उसे अच्छी खुराक डालें और गर्मी से बचाकर रखें और सुबह के समय उसे गुड़ का शरबत बनाकर पिलाएं।
Posted by Praveen Yadav
Uttar Pradesh
10-05-2021 07:34 AM

Madhya Pradesh
05-10-2021 09:32 AM
परवीन यादव जी, आप इस मौसम में करेला, पेठा, प्याज, फूलगोभी, भिंडी जैसी सब्जियों की खेती कर सकते हैं, धन्यवाद
Posted by sukhpreet Singh
Punjab
10-05-2021 06:40 AM
Haryana
05-10-2021 08:34 AM
ਸੁਖਪ੍ਰੀਤ ਸਿੰਘ ਜੀ ਝੋਨਾ ਲਾਉਣ ਬਾਰੇ ਕੋਈ ਹਿਦਾਇਤ ਨਹੀਂ ਆਈ, ਤੁਸੀਂ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਹੋ, ਧੰਨਵਾਦ
Posted by arun dixit
Uttar Pradesh
10-05-2021 06:21 AM

Punjab
05-10-2021 09:35 AM
अरुण जी, कृप्या अपनी फसल की तस्वीर भेजें ताकि आपको सही जानकारी मिल सके, धन्यवाद
Posted by shamsher Singh
Punjab
10-05-2021 05:33 AM
Punjab
05-10-2021 09:38 AM
Shamsher Singh ji, kihdi-kihdi khad hun tak tusi ganne nu pa chuke ho ate kirpa karke saaf tasveer nu sade nal sanjhi karo ta jo tuhanu sahi jankari mil ske.. Dhanwad
Posted by Dr BK Behera
Odisha
10-05-2021 03:43 AM

Punjab
05-10-2021 10:06 AM
डॉ. बेहेरा जी अच्छी क्वालिटी के अदरक के सीड लेने के लिए आप सिद्धार्थ के साथ इस नंबर +918390504211 पर संम्पर्क कर सकते हैं धन्यवाद।
Posted by sanjay kumar singh
Bihar
10-05-2021 12:06 AM

Punjab
05-11-2021 02:28 PM
Sanjay ji kripya aap inki kisam ka poora nam btaye taki aapko uske hisab se jankari di ja sake ke aapko yeh seed kahan par milege.dhanywad
Posted by jagmeet singh
Punjab
09-05-2021 11:28 PM
Punjab
05-10-2021 09:13 AM
Jagmeet ji pusa 44 di bijayi da sahi samay 15-20 May da hai. Dhanwad.
Posted by sanjay kumar singh
Bihar
09-05-2021 11:18 PM

Maharashtra
05-12-2021 09:36 PM
sanjay kumar singh ji dhan ki kisamKrishi Vigyana Kendra, Mangaluru,karnatka se milegi. kyuki iska seed waha par teyar kiya jata hai. yeh desi lal rang ki variety hai or 110-130 din me teyar ho jaati hai. yaha paar paani jyada aata ho jese badh aa jaati hai waha par lga sakte hai .
Posted by amol ramteke
Maharashtra
09-05-2021 10:45 PM
Maharashtra
05-10-2021 09:33 AM
अमोल जी आप अजोला के बीज के बारे में जानकरी लेने के लिए Rushabh जी से संपर्क कर सकते है। Rushabh Diary & Agro Farm Tec. Padgha, Thane, Maharashtra. Phone number : 08048725360.
Posted by ਕਮਲਪ੍ਰੀਤ ਸਿੰਘ
Punjab
09-05-2021 10:26 PM
Punjab
05-11-2021 09:39 AM
ਕਮਲ ਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਮੱਕੀ ਦੀ ਕਿੰਨੀ quantity ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by ਕਮਲਪ੍ਰੀਤ ਸਿੰਘ
Punjab
09-05-2021 10:23 PM
Haryana
05-10-2021 10:12 AM
ਕਮਲਪ੍ਰੀਤ ਜੀ ਝੋਨੇ ਦੀ ਸਿੱਧੀ ਬਿਜਾਈ ਵਿੱਚ Pendimethalin@1litre ਪ੍ਰਤੀ 1ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਝੋਨੇ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ ਜੂਨ ਦੇ ਪਹਿਲੇ ਪੰਦਰਰਵਾੜਾ ਦਾ ਹੈ। ਤੁਸੀਂ PR ਤੇ ਪੂਸਾ ਬਾਸਮਤੀ ਦੀਆ ਕਿਸਮਾਂ ਦੀ ਬਿਜਾਈ ਕਰ ਸਕਦੇ ਹਨ। ਜਿਵੇ PR 129, PR 128, PR 127, PR 126, PR 124, ਪੂਸਾ ਬਾਸਮਤੀ 1718, ਪੂਸਾ ਬਾਸਮਤੀ 1509, ਪੂਸਾ ਬਾਸਮਤੀ 1121 ਆਦਿ। ਧੰਨਵਾਦ।
Posted by Pavan Kumar
Uttar Pradesh
09-05-2021 10:20 PM

Punjab
05-10-2021 02:19 PM
Pavan ji apki makki ki fasal me potassium ki kami ke lashan dekhayi de rahe hai iski purti ke lyi ap Potash tattv powder form me dal sakte hai jiski matra 15kg prati acre ki hai. Jab zameen me nami ho tabi iksa upyog karna. Ap NPK 0:0:50@1kg prati acre ke hisab se spray bi kar sakte hai. Dhanywad.
Posted by ਕੇਵਲਸਿੰਘ
Punjab
09-05-2021 09:44 PM
Punjab
05-10-2021 10:27 AM
Kewal ji kangar jwar vdya hai. Esdi sahi samay te katayi kiti jve nahi ta eh paak jandi hai te fir janwar nahi khande. eh lavi lavi hi pashua nu cahri jandi hai. Dhanwad.
Posted by Amrit Aulakh
Punjab
09-05-2021 09:17 PM
Punjab
05-10-2021 08:32 AM
Amrit ji jddo katti da weight lagbhag 270-300kg tak ho jawe uddo uss nu heat vich aunn te nawe dudh krwa skde ho baki uss nu vdhia mineral mixture dinde rho ate her 3 mahine badd pett de kiria wali dwai jrur deo.
Posted by simranpal Singh
Punjab
09-05-2021 09:13 PM
Punjab
05-10-2021 08:33 AM
ਸਿਮਰਨਪਾਲ ਜੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Posted by Gurmeet Singh
Punjab
09-05-2021 09:06 PM
Punjab
05-10-2021 10:36 AM
ਗੁਰਮੀਤ ਜੀ ਇਕ ਤਾ ਜ਼ਮੀਨ ਵਿਚ ਹਰਿ ਖਾਦ ਵਾਲਿਆਂ ਫ਼ਸਲਾਂ ਜਿਵੇ ਜੰਤਰ, ਮੂੰਗੀ ਆਦਿ ਦੀ ਬਿਜਾਈ ਵੱਧ ਕਰੋ ਤੇ ਇਹਨਾਂ ਦੀ ਰਹਿੰਦ ਖੁੰਦ ਜ਼ਮੀਨ ਵਿਚ ਹੀ ਵਾਹ ਦਿਓ। ਜ਼ਮੀਨ ਤਿਆਰ ਕਾਰਨ ਕਰਨ ਸਮੇਂ ਥੋੜੀ ਗਿਲ ਵਿਚ ਵਾਹੋ ਜਿਸ ਨਾਲ ਡਲੇ ਘੱਟ ਬਣਦੇ ਹਨ। ਜ਼ਮੀਨ ਵਿਚ organic matter ਘੱਟ ਹੋਣ ਕਰਕੇ ਵੀ ਮਿੱਟੀ ਪੋਲੀ ਨਹੀਂ ਰਹਿੰਦੀ ਤੇ ਸੁੱਕੀ ਵਾਹੁਣ ਸਮੇਂ ਡਲੇ ਬਣ ਜਾਂਦੇ ਹਨ। ਧੰਨਵਾਦ।
Posted by Ajmer singh
Punjab
09-05-2021 08:33 PM
Punjab
05-10-2021 04:32 PM
Ajmer ji tusi mausam de bare Apni Kheti App de Mausam section vich ja ke pure hafte de mausam di jankari le sakde han. Te ose hisab nal narme di bijayi kar sakde han. Dhanwad.
Posted by raj
Punjab
09-05-2021 08:26 PM
Punjab
05-10-2021 11:09 AM
Raj ji eh anthracnose karke hai, tusi es te copper oxychloride @ 3gram prati 10 litre pani de hisab nal spray kar sakde han. dhanwad.
Posted by ਧਰਮਵੀਰ ਸਿੰਘ
Punjab
09-05-2021 08:26 PM
Punjab
05-10-2021 08:34 AM
ਧਰਮਵੀਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੋਤੇ ਨੂੰ ਕਿ ਸਮੱਸਿਆ ਆਈ ਹੈ ਅਤੇ ਉਸਦੀ ਫੋਟੋ ਖਿੱਚ ਕੇ ਜਾ ਵੀਡੀਓ ਬਣਾ ਕੇ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by saurya yadav
Delhi
09-05-2021 08:07 PM

Punjab
05-10-2021 01:31 PM
iske record ki jankari apko jisee semen bhrwaya ha ussi se mill skti hai viase iski jankari semen straw per bhi likhi hoti hai per imported semen ki jankari apko semen bhrne wale dealer se mill skti hai .
Posted by saurya yadav
Delhi
09-05-2021 08:06 PM

Punjab
05-10-2021 01:30 PM
Yadav ji sahiwal ka jyada record wala 10066 semen hai inka dealer delhi mai nhi hai inka Rohtak haryana mai branch hai baki iske price ki jankari apko semen wale Distributor se pta lgg skti hai aap iss no. per 93748-66647 Chawla ji se sampark kr skte hai inse apko sari jankari mill jayegi.
Posted by saurya yadav
Delhi
09-05-2021 08:03 PM
Punjab
05-10-2021 01:29 PM
Yadav ji inka dealer delhi mai nhi hai inka Rohtak haryana mai branch hai baki iske price ki jankari apko semen wale Distributor se pta lgg skti hai aap iss no. per 93748-66647 Chawla ji se sampark kr skte hai inse apko sari jankari mill jayegi
Posted by Sandeep Singh
Punjab
09-05-2021 08:03 PM
Haryana
05-11-2021 09:48 AM
Sandeep ji eh pkavi makki de taur te beeji ja sakdi hai. isda jhaad 17-18 quintal prati acre de hisab nal niklda hai,dhanwad
Posted by Sandeep Singh
Punjab
09-05-2021 07:56 PM
Punjab
05-10-2021 11:16 AM
ਸੰਦੀਪ ਜੀ ਸਾਉਣੀ ਦੇ ਪਿਆਜ਼ ਦੀ ਖੇਤੀ ਲਈ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ।ਇਸ ਦੀਆ ਕਿਸਮਾਂ ਜਿਵੇ Agrifound Dark Red, N 53, Bhima Shakti, Bhima Dark red ਹਨ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।ਇੱਕ ਏà.... (Read More)
ਸੰਦੀਪ ਜੀ ਸਾਉਣੀ ਦੇ ਪਿਆਜ਼ ਦੀ ਖੇਤੀ ਲਈ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ।ਇਸ ਦੀਆ ਕਿਸਮਾਂ ਜਿਵੇ Agrifound Dark Red, N 53, Bhima Shakti, Bhima Dark red ਹਨ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ।ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ।ਸ਼ੁਰੂਆਤ ਵਿੱਚ ਨਵੇਂ ਪੌਦੇ ਹੌਲੀ-ਹੌਲੀ ਵੱਧਦੇ ਹਨ। ਇਸ ਲਈ ਨੁਕਸਾਨ ਤੋਂ ਬਚਣ ਲਈ ਗੋਡੀਆਂ ਦੀ ਜਗ੍ਹਾ ਰਸਾਇਣਿਕ ਨਦੀਨ-ਨਾਸ਼ਕ ਵਰਤੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ(ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਤੋਂ ਇੱਕ ਮਹੀਨੇ ਬਾਅਦ ਕਰੋ।ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।ਧੰਨਵਾਦ।
Posted by Gurjinder singh
Punjab
09-05-2021 07:54 PM
Punjab
05-10-2021 08:41 AM
Gurjinder ji tuci ehna nal photo vich dite number te sampark krke agli training da pta kr skde ho.
Posted by दशरथ सिंह
Uttar Pradesh
09-05-2021 07:32 PM
Punjab
05-10-2021 08:46 AM
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए à¤.... (Read More)
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं. यदि आप बीटल ब​करी लगभग 20—25 हज़ार तक और सिरोही, बारबरी आदि 12—15 हज़ार तक अच्छी नस्ल के हिसाब से मिल जाती है। बाकि आप इस काम को ट्रेनिंग लेकर शुरू करें ट्रेनिंग आप अपने नज़दीकी कृषि विज्ञान केन्द्र से ले सकते है आप K.V.K, Allahabad, Address: Indalpur Rd, Naini, Prayagraj, Uttar Pradesh 211008 Phone: 0532 269 6541 से संपर्क कर सकते है।
Posted by amol ramteke
Maharashtra
09-05-2021 07:30 PM
Punjab
05-10-2021 08:48 AM
अमोल जी आप उसकी खुराक का पूरा ध्यान रखें और उसे Brotone liquid 3-5ml रोजाना देना शुरू करें बाकि आप इसे घर पर फीड तैयार करके दे सकते है जैसे फीड बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कà¤.... (Read More)
अमोल जी आप उसकी खुराक का पूरा ध्यान रखें और उसे Brotone liquid 3-5ml रोजाना देना शुरू करें बाकि आप इसे घर पर फीड तैयार करके दे सकते है जैसे फीड बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी के भार की 5 प्रतिशत फीड डालनी चाहिए या फिर नई ब्याई बकरी को 300—400 ग्राम तक फीड दे सकते हैं यदि छोटे बच्चे हैं या फिर फंडर बकरी है उसे कम फीड देनी चाहिए
Posted by Swarn
Punjab
09-05-2021 07:24 PM
Punjab
05-10-2021 11:43 AM
ਸਵਰਨ ਜੀ PR 118 ਇੱਕ ਮਧਰੀ, ਸਖਤ ਪਰਾਲ, ਗੂੜ੍ਹੇ ਹਰੇ ਰੰਗ ਦੇ ਖੜ੍ਹਵੇਂ ਪੱਤਿਆਂ ਵਾਲੀ ਕਿਸਮ ਹੈ ਜੋ ਤਕਰੀਬਨ 104 ਸੈਂਟੀਮੀਟਰ ਉੱਚੀ ਹੁੰਦੀ ਹੈ। ਇਹ ਕਿਸਮ ਤਕਰੀਬਨ 158 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਫੈਲਾਉਣ ਵਾਲੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਕਿਸਮਾਂ ਦਾ ਟਾਕਰਾ ਕਰ ਸਕਦੀ ਹੈ।ਇਸ ਕਿਸਮ ਦਾ .... (Read More)
ਸਵਰਨ ਜੀ PR 118 ਇੱਕ ਮਧਰੀ, ਸਖਤ ਪਰਾਲ, ਗੂੜ੍ਹੇ ਹਰੇ ਰੰਗ ਦੇ ਖੜ੍ਹਵੇਂ ਪੱਤਿਆਂ ਵਾਲੀ ਕਿਸਮ ਹੈ ਜੋ ਤਕਰੀਬਨ 104 ਸੈਂਟੀਮੀਟਰ ਉੱਚੀ ਹੁੰਦੀ ਹੈ। ਇਹ ਕਿਸਮ ਤਕਰੀਬਨ 158 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਫੈਲਾਉਣ ਵਾਲੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਕਿਸਮਾਂ ਦਾ ਟਾਕਰਾ ਕਰ ਸਕਦੀ ਹੈ।ਇਸ ਕਿਸਮ ਦਾ ਔਸਤਨ ਝਾੜ 29.0 ਕੁਇੰਟਲ ਪ੍ਰਤੀ ਏਕੜ ਹੈ।ਧੰਨਵਾਦ।
Posted by दशरथ सिंह
Uttar Pradesh
09-05-2021 07:21 PM

Punjab
05-10-2021 08:50 AM
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए à¤.... (Read More)
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं. यदि आप बीटल ब​करी लगभग 20—25 हज़ार तक और सिरोही, बारबरी आदि 12—15 हज़ार तक अच्छी नस्ल के हिसाब से मिल जाती है। बाकि आप इस काम को ट्रेनिंग लेकर शुरू करें ट्रेनिंग आप अपने नज़दीकी कृषि विज्ञान केन्द्र से ले सकते है आप K.V.K, Allahabad, Address: Indalpur Rd, Naini, Prayagraj, Uttar Pradesh 211008 Phone: 0532 269 6541 से संपर्क कर सकते है। आपको इनकी ट्रेनिंग में इनकी बिमारियों, दवाईयों, खुराक, देखभाल की सारी जानकारी प्राप्त हो जाएगी।
Posted by bhag
Punjab
09-05-2021 07:14 PM
Punjab
05-10-2021 11:46 AM
ਭਾਗ ਜੀ ਪੀ ਆਰ 128 ਕਿਸਮ ਪੀ ਏ ਯੂ 201 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਦੇ ਚੌਲ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਦਾ ਔਸਤਨ ਕੱਦ 110 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ 111 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ।ਧੰਨà¨.... (Read More)
ਭਾਗ ਜੀ ਪੀ ਆਰ 128 ਕਿਸਮ ਪੀ ਏ ਯੂ 201 ਦਾ ਸੋਧਿਆ ਹੋਇਆ ਰੂਪ ਹੈ। ਇਸ ਕਿਸਮ ਦੇ ਚੌਲ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ। ਇਸ ਦਾ ਔਸਤਨ ਕੱਦ 110 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ 111 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ।ਧੰਨਵਾਦ।
Posted by Amrit Aulakh
Punjab
09-05-2021 06:58 PM
Punjab
05-10-2021 08:51 AM
Amrit ji tuci nili ravi katti len lai Rashpal Singh 9464746578 Deol Dairy Farm ate murrah nasal di katti lenn lai Ramcharan Sharma (Rinku) 9592000782 Mahlaxmi Dairy Farm nal sampark kr skde ho.
Posted by Jagmeet Singh Bains
Punjab
09-05-2021 06:44 PM
Punjab
05-10-2021 09:01 AM
Jagmeet ji tuci uss nu vdhia hara chara ate feed deo ate uss nu vitum-h liquid 10ml rojana dena suru kro ate suun ton 1 mahina pehla metabolite powder rojana 1 pouch dena suru kro baki garmia ton bacha ke rakho ate jekar pashu jyada garmi mnnda hai tan uss nu gurr da sharbat bnna ke pilla skde ho.
Posted by nanalal sen
Madhya Pradesh
09-05-2021 06:31 PM

Punjab
05-10-2021 09:02 AM
Nanalal ji kripya aap apne swal ke sath dwai ki photo bhi upload kren jise dekh ker apko sahi jankari di ja skee.
Posted by Napinder singh
Punjab
09-05-2021 06:22 PM
Punjab
05-10-2021 11:52 AM
Napinder ji velaan te machar da hamla hai, tusi velaan te imidacloprid@1ml prati 1litre pani de hisab nal spray kar sakde han. Te 2-3 dinna baad M45@4gram te nal NPK 19:19:19@10gram prati 1litre pani de hisab nal spray kro. Dhanwad.
Posted by rajpal
Madhya Pradesh
09-05-2021 06:20 PM
Punjab
05-10-2021 09:06 AM
आपने मछली पालन का काम शुरू करना है तो सबसे जरुरी ट्रेनिंग है, यह ट्रेनिंग आपको FFDA (fish farmer development aggency ) जोकि लगभग हर ज़िले में होती है या वहां जाकर अप्लीकेशन फार्म भरें उसके बाद आपको 5 दिन की फ्री ट्रेनिंग दी जाएगी ट्रेनिंग के लिए दसवीं पास होना जरुरी है और यह विभाग जहां खेतीबाड़ी अफसर बैठता है जैसे कचेहरी, D C दफ्तर बोल दà.... (Read More)
आपने मछली पालन का काम शुरू करना है तो सबसे जरुरी ट्रेनिंग है, यह ट्रेनिंग आपको FFDA (fish farmer development aggency ) जोकि लगभग हर ज़िले में होती है या वहां जाकर अप्लीकेशन फार्म भरें उसके बाद आपको 5 दिन की फ्री ट्रेनिंग दी जाएगी ट्रेनिंग के लिए दसवीं पास होना जरुरी है और यह विभाग जहां खेतीबाड़ी अफसर बैठता है जैसे कचेहरी, D C दफ्तर बोल देते हैं उसमे बना होता है, मछली पालन के लिए सेम वाले इलाके में 90% सब्सिडी होती है बाकि इलाके में 40% सब्सिडी होती है आप अपने ज़िले के FFDA ( fish farming development agency ) दफ्तर में जाए जोकि आमतौर पर D C दफ्तर या कचेहरी ने बना होता है आप वहां अपनी ज़मीन की फर्द 10th सर्टिफिकेट और जहा पर तालाब बनाना है वहां की 2 फोटो ले जाएं उसके बाद FFDA के अफसर आपको फाइल तैयार करवाएंगे और आपको ज़मीन देखकर तालाब बनाने के तरीका बताएँगे फिर आपको 40% सब्सिडी के लिए फाइल तैयार करके लोन अप्लाई के बारे में समझा देंगे आप Office Address: Directorate of Fisheries , Fish Farm , Bhadhbhada Road , Bhopal -462003, Telephone number: 0755-2771951 से संपर्क कर सकते है।
Posted by Amrit Aulakh
Punjab
09-05-2021 06:10 PM
Punjab
05-10-2021 09:19 AM
Amrit ji uss nu vdhia hara chara ate feed deo ate uss nu Vitum-h liquid 10-10ml swere sham ate metabolite powder rojana 1 pouch dena suru kro ate mousam de hisab nal sahi dekbhal kro ehna nal lewa ate dudh vich vadha howega
Posted by Sanjay Kumar
Uttar Pradesh
09-05-2021 06:05 PM

Punjab
05-10-2021 11:54 AM
Sanjay ji ap chari ki growth ke liye NPK 19:19:19@1kg prati acre ke hisab se 2 sprays kare 7-8 dinno ke fasale par. Dhanywad.
Posted by ਬਲਜਿੰਦਰ ਸਿੰਘ
Punjab
09-05-2021 06:05 PM
Punjab
05-10-2021 09:20 AM
ਬਲਜਿੰਦਰ ਜੀ ਤੁਸੀ ਸਾਹੀਵਾਲ ਨਸਲ ਦੀ ਵੱਛੀ ਲੈਣ ਲਈ ਗੁਲਾਮ ਅਸ਼ਰਫ 9915672525 ਸਾਹੀਵਾਲ ਡੇਅਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ
Posted by Parminder Singh
Uttarakhand
09-05-2021 05:55 PM

Rajasthan
05-10-2021 12:37 PM
परमिंदर जी कृपया आप यह बताएं की पौधे में एक ही पत्ते पर ऐसा है या और बी पत्तो पर है ता जो आपको उसके हिसाब से सही जानकारी दे सके। धन्यवाद।
Posted by ਸੁਖਮਿੰਦਰ ਸਿੰਘ ਚਹਿਲ
Punjab
09-05-2021 05:46 PM
Punjab
05-10-2021 12:39 PM
ਸੁਖਮਿੰਦਰ ਜੀ ਤੁਸੀਂ 2-3 ਸਾਲ ਪੁਰਾਣੀਆਂ ਪਾਥੀਆਂ ਨੂੰ ਘੋਲ ਬਣਾਉਣ ਲਈ ਵਰਤ ਸਕਦੇ ਹਨ। ਧੰਨਵਾਦ।
Posted by Navneet Singh
Himachal Pradesh
09-05-2021 05:37 PM
Punjab
05-10-2021 04:36 PM
नवनीत जी आप फसल खट्टी लस्सी @1litre प्रति पंप के हिसाब से कर सकते है। दूसरा आप Mancozeb @4gram प्रति 1litre पानी के हिसाब से उपयोग कर सकते है। धन्यवाद।
Posted by omprakash Suman
Rajasthan
09-05-2021 05:35 PM
Punjab
05-10-2021 12:43 PM
Omparkash ji muli ki kisme jaise Japanese white, Pusa Reshmi, Arka Nishant, Pusa Himani, Kashi Shweta, Kashi Hans, Jaunpuri Giant or Newari hai. Dhanywad.
Posted by mohit
Punjab
09-05-2021 05:32 PM
Punjab
05-10-2021 09:22 AM
Mohit ji sabh ton pehla tuci uss nu pett de kiria lai Bandykind plus bolus deo ate her 3 mahine badd salt badal ke dwai jrur deo ate uss nu vdhia khurak deo baki tuci cargill di heifer dry feed vart skde ho ate cafplan powder 50gm rojana de skde ho ehna nal vdhia growth ho jawegi.
Posted by omprakash Suman
Rajasthan
09-05-2021 05:27 PM

Punjab
05-10-2021 02:04 PM
Omprakash ji may ke mahine me gpbhi, tamatar, bengan, mirch, pyaz, bhindi, karela, mulli ki fasal laga sakte hai. Dhanywad.
Posted by omprakash Suman
Rajasthan
09-05-2021 05:18 PM
Punjab
05-10-2021 02:04 PM
Omprakash ji may ke mahine me gpbhi, tamatar, bengan, mirch, pyaz, bhindi, karela, mulli ki fasal laga sakte hai. Dhanywad.