
Posted by SHASHANK MISHRA
Uttar Pradesh
10-05-2021 03:52 PM
शशांक जी तुलसी की खेती में बीज को सीधे खेतों में बुआई से इसकी उपज में में काफी कमी आ सकती है। कही बार 10-30 % तक उत्पादन कम हो सकता है. बाकि यह फसल की बिजाई का समय, खादों की वरतो और फसल की देखभाल पर बी निर्भर करता है। धन्यवाद।
Posted by Avtar sandhu
Punjab
10-05-2021 03:51 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Enrofloxacin inj. 15ml, Biotrim inj. 10ml ਲਗਵਾਓ ਬਾਕੀ ਉਸ ਨੂੰ vitakind liv liquid 50-50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ..

Posted by SHASHANK MISHRA
Uttar Pradesh
10-05-2021 03:51 PM
शशांक जी तुलसी कई तरह की मिट्टी में उगाई जाती है| इसकी पैदावार के लिए नमकीन, क्षारीय और पानी खड़ा होने वाली मिट्टी से बचाव करें| यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है| इसके बढ़िया विकास के लिए मिट्टी का pH 5.5-7 होना चाहिए| धन्यवाद।

Posted by sanampreet
Punjab
10-05-2021 03:49 PM
usko aap Vitakind liv liquid 50ml rojana dena suru kro aur Aptifast tab. rojana 1 goli deni suru kren isse bhukh vaddh jayegi baki aap uske fever ki janch jrur krwayen.
Posted by ਗੁਰਨਾਮ ਸਿੰਘ ਸੰਧੂ
Punjab
10-05-2021 03:36 PM
Gurnam Singh ji, PR 121 jhone di kism da ausat kad 98cm hunda hai jis krke eh dhigdi nhi... eh kism luwai to baad 110 dina vich pak jandi hai ate punjab vich paiya jan valiya jhulas rog diya 10 kisma da takra kar sakdi hai..es kism da ausat jhad 30.5qtl/acre hai.. Dhanwad
Posted by gaganbir singh
Punjab
10-05-2021 03:28 PM
Gagan ji kirpa karke tusi jhone di variety da pura nam daso ta jo ose hisab nal sahi jankari diti ja sake. Dhanwad.

Posted by Bhupinder Virk
Punjab
10-05-2021 03:09 PM
ਭੁਪਿੰਦਰ ਜੀ ਝੋਨੇ ਦੀ ਪਨੀਰੀ ਲਈ ਪ੍ਰਤੀ ਏਕੜ ਦੇ ਹਿਸਾਬ ਨਾਲ 26 ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਬਿਜਾਈ ਸਮੇਂ ਪਾ ਸਕਦੇ ਹਨ।ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ।ਜ਼ਿੰਕ ਤੇ ਲੋਹਾ ਦੀ ਕਮੀ ਦੇ ਲੱਛà.... (Read More)
ਭੁਪਿੰਦਰ ਜੀ ਝੋਨੇ ਦੀ ਪਨੀਰੀ ਲਈ ਪ੍ਰਤੀ ਏਕੜ ਦੇ ਹਿਸਾਬ ਨਾਲ 26 ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਬਿਜਾਈ ਸਮੇਂ ਪਾ ਸਕਦੇ ਹਨ।ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ।ਜ਼ਿੰਕ ਤੇ ਲੋਹਾ ਦੀ ਕਮੀ ਦੇ ਲੱਛਣ ਆਉਣ ਤੇ ਇਸਦੀ ਸਪਰੇਅ ਕੀਤੀ ਜਾ ਸਕਦੀ ਹੈ। ਧੰਨਵਾਦ।

Posted by Happy singh
Punjab
10-05-2021 03:08 PM
ਹੈਪੀ ਸਿੰਘ ਜੀ ਕਿੰਨੂੰ ਦੇ ਬੂਟੇ ਉੱਪਰ ਸੁੰਡੀ ਦੇ ਕੰਟਰੋਲ ਲਈ ਤੁਸੀਂ chlorpyriphos 20% EC @2.5ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by balraj singh
Punjab
10-05-2021 02:53 PM
Balraj ji fungicide di kinni matra di spray kiti hai kyuki fungicide nal patte nahi mud sakde isde layi ik case eh ho sakda hai ke tanki pehlan nadeen di spray vali na hove kyuki eh usde karan hi patte mudna shuru kar sakde han. hun tuc isde uper koi hor spray na karo eh apne aap thk ho jange.dhanwad
Posted by Kulwinder Singh
Punjab
10-05-2021 02:43 PM
ਕੁਲਵਿੰਦਰ ਜੀ ਪੌਦੇ ਲੈਣ ਲਈ ਤੁਸੀ Dr Harinderpal HDO 7508018906 ਤੇ ਸੰਪਰਕ ਕਰ ਸਕਦੇ ਹੋ। ਇਹ ਸਰਕਾਰੀ ਨਰਸਰੀ ਨੂੰ ਸੰਭਾਲਦੇ ਹਨ। ਧੰਨਵਾਦ

Posted by Satwant Singh Randhawa
Punjab
10-05-2021 02:37 PM
Satwant Singh Randhawa ji full motra wali light jado 10 june to jhona lagna shuru ho geya odo shuru ho javegi ji.

Posted by jagmeet singh
Punjab
10-05-2021 02:36 PM
Jagmeet ji PR 114 jhona narm pani vich ho janda hai. Eh 2-3 number pani vich changi pedavar de dinda hai. Tusi CSR 43 v laga sakde han. Dhanwad.

Posted by Baljinder Singh
Punjab
10-05-2021 02:35 PM
ਬਲਜਿੰਦਰ ਜੀ ਸਾਉਣੀ ਦਾ ਪਿਆਜ ਤਿਆਰ ਕਰਨ ਲਈ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।

Posted by Simranpreet Singh
Punjab
10-05-2021 02:34 PM
Simranpreet ji ehna dona da result hai agrimin super vich thode vitamins ate mineral jyada hunde hai baki ehna da kam ek hei hunda hai baki ehna vich koi frak nhi ha.

Posted by Amandeep Singh
Punjab
10-05-2021 02:26 PM
Amandeep ji university de hisab nal ek acre lyi 8kg beej nu 6.5 marle tha vich vartia janda hai te is hisab nal 100kg beej di paneeri 12-13 acre vich lag sakdi hai te ehde lyi takreeban 80-82 marle tha vich bijayi kiti jave gi. Duje pase am kisan ek acre lyi 4kg beej nu 2.5-3 marle tha vich beej de han te is hisab nal 100kg beej di 25 acre lyi paneeri tyar kiti ja sakdi hai te ehde lyi 60-62 marle tha vich beej di bijayi karn di pave gi. Dhanwad.

Posted by ਰਵਿੰਦਰ ਸਿੰਘ ਸਰਾਂ
Punjab
10-05-2021 02:22 PM
Ravinder ji ehh mineral mixture hai iss nal pashu de sarir di kami purri hundi hai , pashu jldi nawe dudh ho jnda ha ate dudh wale pashu vdhia dudh dinde rehnde ha.
Posted by ਬਲਜੀਤ
Punjab
10-05-2021 02:19 PM
Baljeet ji tuc punjab Sudex chari ja Sl 44 di bijai kar sakde ho,dhanwad
Posted by Ajmer singh
Punjab
10-05-2021 02:17 PM
Ajmer ji tusi narme di bijayi dono tareeke nal kar sakde han. 4 ode vali bijayi vich bute saghne hunde han jis nal niche vale tinde changi tra khirde nahi te oh khrab ho jande han. Is vich jada fall upper hi lagda hai . 3 ode vali bijayi vich bute virle hunde han te bute da falav bhut vdya hunda hai jis nal fal bhut vdya pak da hai. Is vich nadeen bhut hunde han kyu ki katara vich fasala vadh hunda hai. Narme diya kisma jive RCH 926, RCH 773, RCH 776, US 81, US 71, Shriram 331, Bayer 7272, Bayer7172, SimSim, aadi di bijayi kar sakde han. Dhanwad.
Posted by मुनीश कुमार
Haryana
10-05-2021 01:45 PM
maneesh ji yadi woh gabdi tarr krr rehi tab aap lixin-iu dwai 3 din bhrwayen aur agli heat mai aane per naye dudh krwayen..

Posted by saurya yadav
Delhi
10-05-2021 01:45 PM
Yadav ji unka milk record jyada hota hai jise aane wale bache se acha dudh liya jaa skta ha aur ek achi nasal tyar ho jatti hai aap SAG, ABS kise bhi company ke semen record aur nasal ke hisab se bhrwa skte hai.

Posted by saurya yadav
Delhi
10-05-2021 01:43 PM
Yadav ji aap sahiwal cow ko abs company ke BAADAL, SHAKTI, VEER bull ka semen bhrwa skte hai aur rathi cow ko aap jyada production ke liye dusri nasal jaise jersry, hf ka jyada record wala semen bhrwa skte hai jiise aane wale bache ka milk record acha hoga.
Posted by manoj kumar
Uttar Pradesh
10-05-2021 01:28 PM
मनोज जी एप्पल बेर के पौधे लेने के लिए आप शिव भोले नर्सरी (+919719306921) से संपर्क कर सकते हैं,धन्यवाद
Posted by Sandeep Singh
Punjab
10-05-2021 01:21 PM
ਸੰਦੀਪ ਜੀ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਪਰ ਇਹ ਬਹੁਤ ਸੁਸਤ ਹਨ ਲਾਲ ਗੰਡੋਇਆਂ ਦੇ ਮੁਕਾਬਲੇ ਅਤੇ ਇਹ ਮਿੱਟੀ ਇਹ ਰਹਿਣਾ ਹੀ ਪਸੰਦ ਕਰਦੇ ਹਨ ਜੇਕਰ ਤੁਸੀ ਯੂਨਿਟ ਲਾਉਣਾ ਹੈ ਤਾ ਤੁਸੀ ਲਾਲ ਗੰਡੋਏ ਦੀ ਵਰਤੋਂ ਹੀ ਕਰੋ। ਧੰਨਵਾਦ
Posted by manoj kumar
Uttar Pradesh
10-05-2021 12:55 PM
मनोज जी मशरुम का बीज घरपर तैयार करना बहुत आसान कार्य है जिसके लिए आप साथ में दी गयी वीडियो चेक कर सकते है :- https://www.youtube.com/watch?v=OCAaUeLz_XM

Posted by Mohit
Haryana
10-05-2021 12:55 PM
Gurdial ji haldi varsha vali fasl hai isme varsh ake anusar sinchai kare.halki jameen ko 35-40 sinchayi ki jrurat hoti hai. ginger ko bhi varsha ki tibrata ke anusar hi pani lgaye.dhanywad
Posted by kuljeet
Punjab
10-05-2021 12:34 PM
Kuljeet ji PR 114 di paneeri beejan da dhukva sma 20-25 may hai, paneeri beejan lai jameen nu 2-3 var vahu to baad gali roodi pao ate bijai sme 3.5-4kg urea, 7.5kg SSP te 5 kg zinc sulphate(21%)/knal pa skde ho.. Dhanwad

Posted by Lovepreet singh
Punjab
10-05-2021 11:44 AM
Lovepreet Singh ji, tusi kise vi company di gypsum paa sakde ho... Dhanwad

Posted by Krishna Kumar
Bihar
10-05-2021 11:41 AM
Krishna ji ek pashu ko rojana 20-25kg silage khila skte hai baki iski cost nirbhar krti hai ki apko silage kitne ka mila hai jaise 1 quintal ka price lagbhag 525-550 bhi chal raha ha baki area ke hisab se rate jyada aur kam ho skta hai aur 1 year mai apka pashu kitne quintal khata hai ussi hisab se rate pta lgg skta ha.
Posted by Man Phool
Punjab
10-05-2021 11:41 AM
Tuci bakri palan da kam suru kr skde ho per iss kam nu suru krn ton pehla tuci isdi training jrur lao jiss nal tuhanu iss kam di sahi jankari ho jawegi ehh training tuci apne nazdki krishi vigyan kendra ton laa skde ho tuci Beetal, Sirohi koi v nasal rkh skde ho ate suruat vich 10 bakria ate 2 bakrea ton suru kr skde ho. tuci Krishi Vigyan Kendra Abohar, Address: Model Town, Abohar, Punjab 152117 nal sampark krke agli training da pta kr skde ho.

Posted by sukhjinder Brar
Punjab
10-05-2021 11:32 AM
ਸੁਖਜਿੰਦਰ ਜੀ, ਮੱਕੀ ਦੀ ਫ਼ਸਲ ਵਿੱਚ ਸੁੰਡੀ ਦੇ ਕੰਟਰੋਲ ਲਈ ਤੁਸੀਂ Spinetoram 11.70% SC @50-60ml/ਏਕੜ 150 ਲੀਟਰ ਪਾਣੀ ਵਿੱਚ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by SimAr GREWAL
Punjab
10-05-2021 11:27 AM
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾà¨.... (Read More)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੁਸੀ ਇਸਦੇ ਲਈ Sh.Rajeshwar Kumar, CEO(Additional Charge ADF Mansa) 94177-74011 ਨਾਲ ਸੰਪਰਕ ਕਰ ਸਕਦੇ ਹੋ

Posted by Ranjeet Kr Singh
Bihar
10-05-2021 11:25 AM
Ranjeet ji kripya aap apna swal vistar se pooche ke aap tulsi ki kheti ke bare men kya jankari lena chahte hai aur aap balu mitti men ise kya karna chahte hai ke bare men kripya visthar se btaye taki aapko uske hisab se jankari di ja sake,dhanywad

Posted by Bhangu sabb
Punjab
10-05-2021 11:20 AM
ਭੰਗੂ ਜੀ ਸੁੰਡੀ ਦੀ ਰੋਕਥਾਮ ਲਈ ਤੁਸੀਂ Spinosad 45.00% SC@60ml/ਏਕੜ ਵਿੱਚ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by ਗੁਰਦੇਵ ਸਿੰਘ ਸੰਧੂ
Punjab
10-05-2021 11:07 AM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ Vitum-h liquid 20ml ਰੋਜਾਨਾ ਦਿਓ ਅਤੇ Transition mix ਫੀਡ ਵਰਤ ਸਕਦੇ ਹੋ ਅਤੇ ਇਸਦੇ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦਿਓ, ਇਹਨਾਂ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਲੇਵੇ ਦੀ ਵਧੀਆ ਗਰੋਥ ਹੋ ਜਾਂਦੀ ਹੈ ਫੀਡ ਤੁਸੀ 1-1.5 ਕਿਲੋ ਰੋਜਾਨਾ ਦੇ ਸਕਦੇ ਹੋ
Posted by Manjot chahal
Punjab
10-05-2021 10:43 AM
Manjot ji tuci uss nu Hitek injection 1ml/50kg bhar de hisab nal chamdi vich lgwao iss nal frak paa jawega.
Posted by Gopal Ram Jyani
Rajasthan
10-05-2021 10:43 AM
गोपाल राम जी ,खरीफ की ऋतु के लिए बिजाई का अनुकूल समय जुलाई महीने का पहला पखवाड़ा है।आप इन किस्मों में से किसी एक की बिजाई कर सकते हैं -ML 2056, RMG 492, SML 832, ML 818, GM 4 .... धन्यवाद

Posted by Vakeel Singh
Punjab
10-05-2021 10:22 AM
ਵਕੀਲ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿੱਚ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by Gurjinder singh
Punjab
10-05-2021 10:13 AM
ਗੁਰਜਿੰਦਰ ਸਿੰਘ ਜੀ PR 121 ਕਿਸਮ ਦੀ ਪਨੀਰੀ 30 ਦਿਨਾਂ ਵਿੱਚ ਲਾਉਣ ਲਈ ਤਿਆਰ ਹੋ ਜਾਂਦੀ ਹੈ, ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਉਪਰ ਸਪਰੇਅ ਬੀਮਾਰੀ ਜਾਂ ਕੀੜਿਆਂ ਦੇ ਹਮਲੇ ਅਨੁਸਾਰ ਹੁੰਦੀ ਹੈ, ਧੰਨਵਾਦ
Posted by Tarsem Randhawa
Uttar Pradesh
10-05-2021 10:09 AM
Tarsem ji aap usko Vitakind liv liquid 50ml-50ml subah sham dena suru kren aur usko Aptifast tab. rojana 1goli deni suru kren aur uske bhukar ki janch jrur krwayen.

Posted by Karam Singh
Punjab
10-05-2021 10:07 AM
Biswanath ji aap fish farming ka kam suru krne se pehle apne nazdiki fishery department se training jrur len jisse apko iss kam ki sahi jankari milegi aur isko suru krne mai asani rehegi aap iske liye Sh. Dalbir Singh, ADF (Additional Charge of CEO) 98153-91051, 81465-85400se sampark kr skte hai aur aap ek ekad mai 5000 pungg dall skte hai aur iske talab ki purri jankari apko training mai mill jayegi.

Posted by jagpreet
Punjab
10-05-2021 09:54 AM
Jagpreet ji tuc iss link te click krke sare semen di jankari padd skde ho baki ehna de price di jankari dealer ton mill skdi hai jithe ehha de semen distributor hunde hai. http://ct.wwsires.com/sire-directory?lang=EN

Posted by harwinder
Punjab
10-05-2021 09:42 AM
Harwinder Singh ji, mosami nu jina fal lagda hai oh sara pakda nhi...tuhade mosami de boote nu poshak tatta di ghat hai, boote nu godi karke 2-3kg vermicompost/plant ate NPK 13:00:45 @5-10gm?ltr paani de hisab nal spray kar sakde ho.. Dhanwad

Posted by Krishna Kumar
Bihar
10-05-2021 09:41 AM
Krishna kumar ji silage bnane ke liye ₹19000-20000 cost/acre ke hisab se hota hai...Dhanywad
Posted by Amandeep Sidhu
Punjab
10-05-2021 09:32 AM
Aman ji jameen vich nmi bnai rakho ate chngi growth lai 2-3kg vermicompost/plant pa sakde ho.. Dhanwad

Posted by balraj singh
Punjab
10-05-2021 09:08 AM
Balraj Singh ji, tuhadi mirch di fasal upar thrips da attack hai, esde control li Fipronil 5% SC @1ml/ltr paani de hisab nal spray kar sakde ho, Dhanwad
Posted by gagandeep singh
Punjab
10-05-2021 08:58 AM
Gagandeep ji tuci silage nu duje chare vich milla ke pashu nu de skde ho ate uss nu alag ton thodi bhuti feed de skde ho.

Posted by ਅਰਸ਼ਦੀਪ ਸਿੰਘ
Punjab
10-05-2021 08:55 AM
ਅਰਸ਼ਦੀਪ ਜੀ ਇਹ M29 ਦਾ ਸੀਮਨ ਹੈ ਇਸਦਾ ਲਗਭਗ 15 ਲੀਟਰ ਤੱਕ ਰਿਕਾਰਡ ਹੈ

Posted by Santosh dubey
Jharkhand
10-05-2021 08:47 AM
संतोष जी, आप कीट की रोकथाम के लिए carbaryl 50WP 0.1% का छिड़काव कर सकते हैं,धन्यवाद

Posted by Lakhvir singh
Punjab
10-05-2021 08:37 AM
ਲਖਵੀਰ ਸਿੰਘ ਜੀ ਝੋਨਾ ਲਾਉਣ ਬਾਰੇ ਕੋਈ ਹਿਦਾਇਤ ਨਹੀਂ ਆਈ, ਤੁਸੀਂ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਹੋ, ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















.jpg)








