Experts Q&A Search

Posted by Jagjit Hundal
Punjab
10-05-2021 10:21 PM
Haryana
05-11-2021 09:22 AM
ਜਗਜੀਤ ਜੀ PR 122 ਕਿਸਮ ਦਾ ਔਸਤਨ ਝਾੜ 31.5qtl/ਏਕੜ ਹੈ। ਧੰਨਵਾਦ
Posted by ਰਣਜੀਤ ਸਿੰਘ
Punjab
10-05-2021 10:06 PM
Punjab
05-11-2021 08:18 AM
ਤੁਸੀ ਓਹਨਾਂ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਫੀਡ 1-1.5 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ
Posted by chahal
Punjab
10-05-2021 10:04 PM
Punjab
05-11-2021 11:04 AM
Chahal ji pusa 44 vich DAP di varto zameen di test report de hisab nal hi varto karo. Je tusi kanak di fasal vich DAP di puri dose di varto kiti hai ta jhone vich DAP paun di jrurat nahi hai. Vaise jhone vich 25-27 kg prati acre de hisab nal pa sakde han. Isnu tusi kaddu karn to pehla wahan samay pa sakde han ja paneeri nu mukh khet vich laun to 7-8 dinna baad v pa sakde han. Dhanwad.
Posted by chahal
Punjab
10-05-2021 10:03 PM
Punjab
05-11-2021 11:10 AM
Chahal ji pusa 44 vich zinc sulphate di varto duji urea paun de time nal mix kar sakde han. Isdi varto paneeri laun to 14-15 dinna baad la sakde han. Dhanwad.
Posted by chahal
Punjab
10-05-2021 10:02 PM
Punjab
05-11-2021 11:14 AM
Chahal ji tusi jhone vich MOP di varto kaddu karn to pehla zameen tyar karn samay pa sakde han. Je tusi liquid potash di varto krni hai ta isdi spray nisare samay kar sakde han. Dhanwad.
Posted by chahal
Punjab
10-05-2021 09:59 PM
Punjab
05-11-2021 11:17 AM
Chahal ji tusi jhone vich SSP di varto paneeri laun to 7-8 dinna baad kar sakde han. Tusi isdi varto zameen tyar karn samay v kar sakde han. Dhanwad.
Posted by jatinder singh
Punjab
10-05-2021 09:49 PM
Punjab
05-11-2021 12:27 PM
ਜਤਿੰਦਰ ਜੀ ਤੁਸੀਂ PR 122 ਦੀ ਸਿੱਧੀ ਬਿਜਾਈ ਕਰ ਸਕਦੇ ਹਨ। ਇਸਦੀ ਬਿਜਾਈ ਤੁਸੀਂ ਜੂਨ ਦੇ ਪਹਿਲੇ ਹਫਤੇ ਤੋਂ ਕਰ ਸਕਦੇ ਹਨ। ਝੋਨੇ ਵਿਚ 130 ਕਿਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉ। ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋ ਮਿੱਟੀ ਪਰਖ ਦੇ ਅਧਾਰ ਤੇ ਕਰੋ।ਫ਼ਸਲ ਵਿੱਚ ਜਿੰਕ ਅਤੇ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ ਜ਼ਿੰà¨.... (Read More)
ਜਤਿੰਦਰ ਜੀ ਤੁਸੀਂ PR 122 ਦੀ ਸਿੱਧੀ ਬਿਜਾਈ ਕਰ ਸਕਦੇ ਹਨ। ਇਸਦੀ ਬਿਜਾਈ ਤੁਸੀਂ ਜੂਨ ਦੇ ਪਹਿਲੇ ਹਫਤੇ ਤੋਂ ਕਰ ਸਕਦੇ ਹਨ। ਝੋਨੇ ਵਿਚ 130 ਕਿਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉ। ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋ ਮਿੱਟੀ ਪਰਖ ਦੇ ਅਧਾਰ ਤੇ ਕਰੋ।ਫ਼ਸਲ ਵਿੱਚ ਜਿੰਕ ਅਤੇ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਫ਼ਸਲ ਵਿਚ ਲੋਹੇ ਦੀ ਘਾਟ ਆਉਣ ਤੇ ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਛਿੜਕੋ। ਅਜਿਹੇ 2-3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਇੱਥੇ ਧਿਆਨ ਯੋਗ ਗੱਲ ਇਹ ਹੈ ਕਿ ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ।ਜਿਥੇ ਤੁਹਾਨੂੰ ਫ਼ਸਲ ਵਿਰਲੀ ਲਗੇ ਓਥੇ ਤੁਸੀਂ ਸੰਗਣੇ ਥਾਂ ਤੋਂ ਬੂਟੇ ਪੁੱਟ ਕੇ ਵਿਰਲੀ ਥਾਂ ਤੇ ਲਾ ਸਕਦੇ ਹਨ। ਤੇ ਤੁਹਾਨੂੰ ਵਾਧੂ ਪਨੀਰੀ ਬੀਜਣ ਦੀ ਜਰੂਰਤ ਨਹੀਂ ਹੋਵੇਗੀ। ਧੰਨਵਾਦ।
Posted by onkar Singh
Punjab
10-05-2021 09:47 PM
Punjab
05-11-2021 10:15 AM
ਓਂਕਾਰ ਜੀ ਜਵਾਰ ਦੀਆ ਵਧੀਆ ਕਿਸਮਾਂ ਜਿਵੇ SL 44, Punjab Sudax ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Posted by onkar Singh
Punjab
10-05-2021 09:43 PM
Haryana
05-11-2021 09:27 AM
ਸਿੰਘ ਜੀ ਝੋਨੇ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ ਜੂਨ ਮਹੀਨੇ ਦੇ ਪਹਿਲੇ 15 ਦਿਨ ਹਨ।ਧੰਨਵਾਦ
Posted by Anil Kumar
Haryana
10-05-2021 09:26 PM

Haryana
05-11-2021 09:50 AM
अनिल जी कृपया अपना सवाल विस्तार से बताएं ताकि आपको उसके हिसाब से जानकारी दी जा सके। आप मशरुम के बारे में क्या जानकारी लेना चाहते हैं। धन्यवाद
Posted by gurkirt brar
Rajasthan
10-05-2021 09:17 PM

Punjab
05-11-2021 08:23 AM
Brar ji i market mai bhut sari companies ki tarf se alag alag product aate hai aap koi bhi product jo store per uplabdh hai usko use kr skte ha baki jaise Rumofat, Rumanfat, koi bhi de skte hai. jaise pashu mai kamjori, jyada dudh dene wale pashua mai isko use kr skte hai isse kamjori durr rehti hai aur sarir ki achi grwoth hoti hai.
Posted by Harman jaswal
Punjab
10-05-2021 09:15 PM
Punjab
05-11-2021 01:06 PM
Harman Jaswal ji, tusi jhone di luwai 15 june to shuru kar sakde ho.. Dhanwad
Posted by gurkirt brar
Rajasthan
10-05-2021 09:14 PM

Punjab
05-11-2021 08:25 AM
Brar ji usko aap pett ke kiro ke liye Flukarid-ds bolus den aur usko acha hara chara, feed dalen aur enerboost powder 100gm rojana dena suru kren aur uske byane se 2 mahine pehle vitum-h liquid 10ml rojana dena suru kren.
Posted by Sandeep Sra
Punjab
10-05-2021 07:47 PM
Punjab
05-11-2021 02:26 PM
ਸੰਦੀਪ ਜੀ CR 212 ਕਿਸਮ ਭਾਰੀ ਜ਼ਮੀਨ ਤੇ 1 ਨੰਬਰ ਪਾਣੀ ਵਿਚ ਵਧੀਆ ਪੈਦਾਵਾਰ ਦਿੰਦੀ ਹੈ। ਤੁਸੀਂ ਨਰਮ ਜ਼ਮੀਨ ਵਿਚ PR 121, PR 118, PR 114 ਦੀ ਕਾਸ਼ਤ ਕਰ ਸਕਦੇ ਹਨ। ਕਈ ਵਾਰ ਜ਼ਮੀਨ ਵਿਚ ਤੱਤਾਂ ਦੀ ਕਮੀ ਕਰਕੇ ਵੀ ਫ਼ਸਲ ਦੀ ਪੈਦਾਵਾਰ ਘੱਟ ਜਾਂਦੀ ਹੈ। ਤੁਸੀਂ ਜ਼ਮੀਨ ਤੇ ਪਾਣੀ ਦੀ ਜਾਂਚ ਕਰਵਾਓ ਤੇ ਰਿਪੋਰਟ ਅਨੁਸਾਰ ਤੱਤਾਂ ਦੀ ਪੂਰਤੀ ਕਰੋ। ਧੰਨਵਾਦ।
Posted by satnam singh
Punjab
10-05-2021 07:44 PM
Punjab
05-10-2021 09:45 PM
Satnam g kripa tuc isdi photo bhejo tnki tuhanu poori jankari diti ja ske...
Posted by kuldeep
Haryana
10-05-2021 07:37 PM

Haryana
05-11-2021 04:16 PM
कुलदीप जी मिर्च की किस्मे जैसे Hisar Shakti, Hisar Vijay, Pusa Jwala, Pusa Sadabahar, Arka Sweta, Pant C-1 आदि है। नर्सरी तैयार करने का उचित समय मई से जून और अक्तूबर से नवंबर का महीना है। धन्यवाद।
Posted by saurya yadav
Delhi
10-05-2021 07:34 PM

Punjab
05-11-2021 08:27 AM
Yadav ji aap ABS semen ki jankari ke liye iss link per click krke sarir jankari padd skte hai aur sexed semen ki jankari lee skte hai baki apko inke rate ki jankari semen distributor se he mill skti hai https://genusabsindia.com/bull-types/sexed-semen/
Posted by Mayank Saini
Uttarakhand
10-05-2021 07:28 PM
Punjab
05-10-2021 09:46 PM
Mayank g kheera te Delegate@180 ml per acre spray kr skte ho...
Posted by sukhjeet singh
Punjab
10-05-2021 07:03 PM
Punjab
05-10-2021 09:47 PM
Sukhjeet g barseem te M45@500 gm per acre spray kr skde ho....
Posted by Shubham Pandit
Punjab
10-05-2021 06:50 PM
Punjab
05-10-2021 09:49 PM
ਸ਼ੁਭਮ ਜੀ ਕਿਸੇ ਵੀ ਫਸਲ ਨੂੰ ਪਾਣੀ ਲਗਾਉਣਾ ਹੈ ਤਾਂ ਸਵੇਰ ਜਾਂ ਸ਼ਾਮ ਨੂੰ ਲਗਾਓ।
Posted by ਕੇਵਲਸਿੰਘ
Punjab
10-05-2021 06:28 PM
Punjab
05-11-2021 08:32 AM
Kewal ji tuhade sare swala de jwab ditte gye hai tuci App vich apne sare swala de jwab dekh skde ho.
Posted by ਕੇਵਲਸਿੰਘ
Punjab
10-05-2021 06:26 PM
Punjab
05-11-2021 08:30 AM
ਕੇਵਲ ਜੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਪਤਾ ਲੱਗ ਸਕੇ ਕਿਸ ਬਿਮਾਰੀ ਕਰਕੇ ਇਹ ਸਮੱਸਿਆ ਆਈ ਹੈ ਅਤੇ ਉਸਦਾ ਸਹੀ ਇਲਾਜ ਹੋ ਸਕੇ
Posted by Amar Gill
Punjab
10-05-2021 06:22 PM
Punjab
05-10-2021 09:50 PM
ਅਮਰ ਜੀ ਤੁਸੀਂ ਵਰਮਾ ਡੇਕ ਲਗਾ ਸਕਦੇ ਹੋ।ਜੋ ਕਿ ਜਲਦੀ ਤਿਆਰ ਹੋ ਜਾਂਦੇ ਹਨ।
Posted by ਕੇਵਲਸਿੰਘ
Punjab
10-05-2021 06:11 PM
Punjab
05-11-2021 08:29 AM
Kewal ji uss nu turant nazdiki doctor ton check krwao uss nu bnn, afare di smasia ja pett dard ho skda hai usdi janch krke sahi ilag ho skda ha.
Posted by kr b row
Rajasthan
10-05-2021 06:04 PM

Punjab
05-11-2021 08:34 AM
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai aur Bakri palan ke loan pe 25% subsidy di jatti hai lekin iske liye apne pass bakri palan ki training honi jruri hai jo aap nazdiki kvk se lee skte hai aur loan pass krna bank manager per v nirbhar hai pehle aap unse batt kr skte ha aur ussi per her mahine ki kisat nirbhar krti hai aap loan kitna lete hai aap training lene ke liye Krishi Vigyan Kendra, Pali, Address: National Highway 65, Cazri Colony, Pali, Rajasthan 306401, Phone: 02932 256 771 se sampark kr skte hai. .... (Read More)
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai aur Bakri palan ke loan pe 25% subsidy di jatti hai lekin iske liye apne pass bakri palan ki training honi jruri hai jo aap nazdiki kvk se lee skte hai aur loan pass krna bank manager per v nirbhar hai pehle aap unse batt kr skte ha aur ussi per her mahine ki kisat nirbhar krti hai aap loan kitna lete hai aap training lene ke liye Krishi Vigyan Kendra, Pali, Address: National Highway 65, Cazri Colony, Pali, Rajasthan 306401, Phone: 02932 256 771 se sampark kr skte hai.
Posted by kr b row
Rajasthan
10-05-2021 06:00 PM

Punjab
05-11-2021 08:36 AM
Aap barbari goat lene ke liye Amrit Toshik 9680050016 Toshik Goat Farm se sampark kr skte hai inse apko rate ki bhi sahi jankari mil jayegi.
Posted by jagtar sidhu
Punjab
10-05-2021 05:58 PM
Punjab
05-11-2021 12:56 PM
Jagtar Sidhu ji jhona laun to 15-20 din pehla gypsum pao ate dubara gypsum tusi mitti parakh adhar te hi pao.. Dhanwad
Posted by Smit prajapati
Gujarat
10-05-2021 05:51 PM

Punjab
05-12-2021 10:23 AM
स्मित जी palmarosa सीड्स लेने के लिए आप JPS agro farm piyush 09909020553 के साथ संम्पर्क करें। धन्यवाद
Posted by Khwaja shahabuddin
Maharashtra
10-05-2021 05:49 PM

Rajasthan
05-11-2021 08:52 AM
Khwaja ji yadi aap pashu palan mai loan aur subsidy lena chahte ha too uske liye apke pass dairy training honi jruri ha jisse apko iss kam ki purri jankari millegi aur uss training certificate se apko loan aur subsidy milegi aap training lene ke liye Krishi Vigyan Kendra, Buldhana, Address: Buldana, Maharashtra 443001, Phone: 072622 02040 se sampark kr skte hai aur agli training ka pta kr skte hai..
Posted by vinod kumar sharma
Madhya Pradesh
10-05-2021 05:40 PM

Punjab
05-10-2021 09:52 PM
Vinod g kripa aap apna swal visthar se puchein tnki aapko poori jankari di ja ske...
Posted by Gurdev Singh
Punjab
10-05-2021 05:37 PM
Punjab
05-11-2021 01:14 PM
Posted by Gurdev Singh
Punjab
10-05-2021 05:33 PM

Punjab
05-11-2021 01:14 PM
Posted by Gurdev Singh
Punjab
10-05-2021 05:29 PM

Punjab
05-11-2021 01:13 PM
Posted by Ajmer singh
Punjab
10-05-2021 05:29 PM
Punjab
05-10-2021 09:54 PM
Ajmer g jameen tyar krde hoye Zinc33%@15, Potash@25 kg and Urea@30 kg per pa skde ho....
Posted by varinder dhillon
Punjab
10-05-2021 05:26 PM
Punjab
05-11-2021 02:33 PM
Varinder ji jhone di fasal vich magnesium di kami aunn nal patte sides toh yellow rang de hon lag jande han te eh lines lambi ban jandia han te growth v ghat hndi hai. Is de lashan dekhayi den te Magnesium sulphate@1kg prati acre de hisab nal spray kar sakde han. Dhanwad.
Posted by varinder dhillon
Punjab
10-05-2021 05:25 PM
Punjab
05-11-2021 02:29 PM
Varinder ji jhone vich magnesium di varto soil test di report anusar hi karni chahidi hai. 1 acre zameen vich magnesium sulphate @1kg di spray kiti jandi hai. Dhanwad.
Posted by Sukhminder Singh
Punjab
10-05-2021 05:24 PM
Punjab
05-11-2021 03:48 PM
ਸੁਖਮਿੰਦਰ ਜੀ 0.25 m ਦਾ 9-10 ਇੰਚ ਦਾ ਫਾਸਲਾ ਬਣਦਾ ਹੈ। ਤਕਰੀਬਨ ਇਕ ਫੁੱਟ ਚ 2 ਇੰਚ ਘੱਟ। ਧੰਨਵਾਦ।
Posted by ਲਾਲੀ ਢਿੱਲੋ
Punjab
10-05-2021 05:13 PM
Punjab
05-11-2021 04:36 PM
Lali ji tusi vermicompost bnaun lyi worms( gadoye) len vaste Karamjeet Singh nal sampark kar sakde han. Karamjeet Singh, Shergill Farms, Patiala. Contact number :98157 36055.
Posted by ਬਿਕਰਮਜੀਤ ਸਿੰਘ
Punjab
10-05-2021 05:13 PM
Punjab
05-11-2021 04:58 PM
ਬਿਕਰਮਜੀਤ ਜੀ ਵੱਟਾਂ/ਬੈੱਡਾਂ ਤੇ ਝੋਨਾ ਦੀ ਲੁਆਈ ਨਾਲ ਭਾਰੀਆਂ ਜ਼ਮੀਨਾਂ ਵਿੱਚ ਪਾਣੀ ਦੀ ਬੱਚਤ ਲਈ ਝੋਨੇ ਦੀ ਲੁਆਈ ਵੱਟਾਂ (60ਸੈਂ:ਮੀ)/ਬੈੱਡਾਂ (67.5 ਸੈਂ:ਮੀ) ਤੇ ਕੀਤੀ ਜਾ ਸਕਦੀ ਹੈ। ਖੇਤ ਨੂੰ ਬਿਨਾਂ ਕੱਦੂ ਕੀਤੇ ਤਿਆਰ ਕਰਕੇ ਬਿਜਾਈ ਵੇਲੇ ਸਿਫ਼ਾਰਸ਼ ਕੀਤੀਆਂ ਖਾਦਾਂ ਦਾ ਛਿੱਟਾ ਦਿਉ ਅਤੇ ਰਿਜ਼ਰ/ਕਣਕ ਲਈ ਵਰਤੇ ਜਾਂਦੇ ਬੈੱਡਪਲਾਂਟਰ ਨਾਲ ਵੱਟਾਂ/ਬੈੱਡ ਤਿਆਰ ਕਰੋ।ਵੱਟਾਂ/ਬੈੱਡਾਂ ਦੀਆਂ ਖਾਲ਼ੀà.... (Read More)
ਬਿਕਰਮਜੀਤ ਜੀ ਵੱਟਾਂ/ਬੈੱਡਾਂ ਤੇ ਝੋਨਾ ਦੀ ਲੁਆਈ ਨਾਲ ਭਾਰੀਆਂ ਜ਼ਮੀਨਾਂ ਵਿੱਚ ਪਾਣੀ ਦੀ ਬੱਚਤ ਲਈ ਝੋਨੇ ਦੀ ਲੁਆਈ ਵੱਟਾਂ (60ਸੈਂ:ਮੀ)/ਬੈੱਡਾਂ (67.5 ਸੈਂ:ਮੀ) ਤੇ ਕੀਤੀ ਜਾ ਸਕਦੀ ਹੈ। ਖੇਤ ਨੂੰ ਬਿਨਾਂ ਕੱਦੂ ਕੀਤੇ ਤਿਆਰ ਕਰਕੇ ਬਿਜਾਈ ਵੇਲੇ ਸਿਫ਼ਾਰਸ਼ ਕੀਤੀਆਂ ਖਾਦਾਂ ਦਾ ਛਿੱਟਾ ਦਿਉ ਅਤੇ ਰਿਜ਼ਰ/ਕਣਕ ਲਈ ਵਰਤੇ ਜਾਂਦੇ ਬੈੱਡਪਲਾਂਟਰ ਨਾਲ ਵੱਟਾਂ/ਬੈੱਡ ਤਿਆਰ ਕਰੋ।ਵੱਟਾਂ/ਬੈੱਡਾਂ ਦੀਆਂ ਖਾਲ਼ੀਆਂ ਨੂੰ ਪਾਣੀ ਨਾਲ ਭਰਕੇ ਤੁਰੰਤ ਬਾਅਦ ਵੱਟਾਂ/ਬੈੱਡਾਂ ਦੀਆਂ ਦੋਨਾਂ ਪਾਸੇ ਦੀਆਂ ਢਲਾਨਾਂ ਦੇ ਅੱਧ ਵਿਚਕਾਰ (ਬੈੱਡਾਂ ਤੇ 9 ਸੈਂਟੀਮੀਟਰ ਅਤੇ ਵੱਟਾਂ ਤੇ 10 ਸੈਂਟੀਮੀਟਰ ਦੇ ਫ਼ਾਸਲੇ) ਤੇ ਝੋਨੇ ਦੇ ਬੂਟੇ ਲਾਓ।ਲੁਆਈ ਤੋਂ ਪੰਦਰਾਂ ਦਿਨਾਂ ਦੌਰਾਨ ਹਰ ਰੋਜ਼ ਪਾਣੀ ਦਿਉ। ਇਸ ਤੋਂ ਬਾਅਦ ਖਾਲ਼ੀਆਂ ਵਿੱਚ ਪਹਿਲੇ ਪਾਣੀ ਦੇ ਜ਼ੀਰਨ ਤੋਂ ਦੋ ਦਿਨ ਬਾਅਦ ਪਾਣੀ ਲਾਓ। ਇਹ ਧਿਆਨ ਰਹੇ ਕਿ ਖਾਲ਼ੀਆਂ ਵਿੱਚ ਤਰੇੜਾਂ ਨਾ ਪੈਣ। ਨਦੀਨਾਂ ਦੀ ਰੋਕਥਾਮ ਲਈ 120 ਮਿਲੀਲਿਟਰ ਪ੍ਰਤੀ ਏਕੜ ਨੌਮਨੀਗੋਲਡ/ਵਾਸ਼ ਆਊਟ/ਤਾਰਕ/ਮਾਚੋ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਦੇ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ। ਲੋੜ ਪੈਣ ਤੇ ਨਦੀਨ ਹੱਥਾਂ ਨਾਲ ਪੁੱਟ ਦਿਉ। ਬਾਕੀ ਕਾਸ਼ਤਕਾਰੀ ਸਿਫ਼ਾਰਸ਼ਾਂ ਕੱਦੂ ਕਰਕੇ ਰਵਾਇਤੀ ਪੱਧਰੀ ਲੁਆਈ ਅਨੁਸਾਰ ਹੀ ਰਹਿਣਗੀਆਂ।ਤੁਸੀਂ ਬਾਸਮਤੀ 1121 ਵੱਟਾ ਤੇ ਲਗਾ ਸਕਦੇ ਹੰਟ ਇਸ ਨਾਲ 1.5-2 ਕੁਇੰਟਲ ਤਕ ਝਾੜ ਵਿਚ ਵਾਧਾ ਹੋ ਸਕਦਾ ਹੈ ਤੇ ਪਾਣੀ ਦੀ ਵੀ ਬਚਤ ਹੁੰਦੀ ਹੈ । ਧੰਨਵਾਦ।
Posted by charanjit singh
Punjab
10-05-2021 05:12 PM
Punjab
05-12-2021 02:11 PM
ਚਰਨਜੀਤ ਜੀ ਇਹ ਬੀਜ ਤੋਂ ਵੀ ਉੱਗ ਜਾਂਦਾ ਹੈ। ਪੰਜਾਬ ਵਿਚ ਸੁਹਾਜਨਾ ਦੀ ਖੇਤੀ Khushdeep Singh ਜੀ ਕਰ ਰਹੇ ਹਨ ਇਹਨਾਂ ਦੇ ਨਾਲ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 9729000006 Moringa ਫਾਰਮ ਇਹਨਾਂ ਤੋਂ ਹੀ ਤੁਹਾਨੂੰ ਇਸਦੇ ਮੰਡੀਕਰਨ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ
Posted by Biswanath Majhi
West Bengal
10-05-2021 05:07 PM

Punjab
05-10-2021 09:55 PM
बिस्वनाथ जी कृपया आप अपना सवाल विस्तार से पूछें ताकि आपको पूरी जानकारी दी जा सके।
Posted by SimAr GREWAL
Punjab
10-05-2021 04:58 PM
Punjab
05-11-2021 08:58 AM
ਗਰੇਵਾਲ ਜੀ ਤੁਸੀ ਓਹਨਾਂ ਤੂੜੀ ਵਿਚ ਫੀਡ ਮਿਕਸ ਕਰਕੇ ਦੇ ਸਕਦੇ ਹੋ ਅਤੇ ਪਸ਼ੂਆਂ ਨੂੰ ਹਰੇ ਚਾਰੇ ਦੀ ਕਮੀ ਵਿਚ ਸਾਇਲੇਜ ਵੀ ਦੇ ਸਕਦੇ ਹੋ ਬਾਕੀ ਤੁਸੀ ਗਾਂ ਨੂੰ vitum H liquid 10ml ਰੋਜਾਨਾ ਦੇ ਸਕਦੇ ਹੋ ਅਤੇ ਮੱਝ ਨੂੰ ਚਾਰੇ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦੇ ਸਕਦੇ ਹੋ
Posted by baljit Singh
Punjab
10-05-2021 04:44 PM
Punjab
05-10-2021 09:57 PM
Baljit g plant te NPK 130045@10gm per litre pani ch mila k spray kr skde ho..
Posted by ਸਰਬਜੀਤ ਸਿੰਘ
Punjab
10-05-2021 04:40 PM
Punjab
05-11-2021 09:01 AM
tuci isde godia te Macroworm tube ja coolmac tube da changi traah lepp krke uppar patti bnnn deo ate uss upar garam patti bnnn deo ate 3-3 din badd badalo ate iss nu polli mitti wali jgah bnn ke rakho ate sarakind plus bolus 1-1 goli rojana deo tuci ehh tube dia photoa dekh skde ho.
Posted by Parminder Singh
Uttarakhand
10-05-2021 04:34 PM

Maharashtra
05-11-2021 04:45 PM
परमिंदर जी कृपया आप अपना सवाल विस्तार से पूछे कि आप कोनसी फसल के बारे में जानकारी लेना चाहते है जिसके पत्ते फट रहे है। धन्यवाद
Posted by jaswinder singh
Punjab
10-05-2021 04:25 PM
Punjab
05-11-2021 05:17 PM
ਜਸਵਿੰਦਰ ਜੀ ਡੋਗਰ ਪੂਸਾ ਤਕਰੀਬਨ 155 ਦਿਨ ਲੈਂਦਾ ਹੈ। CR 212 ਕਿਸਮ 145 ਦਿਨਾਂ ਵਿਚ ਤਿਆਰ ਹੁੰਦੀ ਹੈ ਤੇ super CR 212 ਤਕਰੀਬਨ 135-140 ਦਿਨ ਲੈਂਦੀ ਹੈ। ਧੰਨਵਾਦ।
Posted by jaswinder singh
Punjab
10-05-2021 04:24 PM
Punjab
05-11-2021 04:50 PM
jaswinder ji isdi bijai may-june mahine vich kiti jandi hai.dhanwad
Posted by ਮਨਜੋਤ
Punjab
10-05-2021 04:22 PM
Punjab
05-11-2021 09:12 AM
ਮਨਜੋਤ ਜੀ ਜੇਕਰ 102 ਤੱਕ ਰਹਿੰਦਾ ਹੈ ਫਿਰ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਤੁਸੀ ਇਸ ਨੂੰ Metstrong liquid 100-100ml ਸਵੇਰੇ ਸ਼ਾਮ ਦਿਓ ਅਤੇ ਤੁਸੀ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 3 ਵਾਰ ਦੇ ਸਕਦੇ ਹੋ ਅਤੇ ਇਸ ਨੂੰ ਸਵੇਰੇ ਸਵੇਰੇ ਸਭ ਤੋਂ ਪਹਿਲਾ ਗੁੜ ਦਾ ਸਰਬਤ ਬà.... (Read More)
ਮਨਜੋਤ ਜੀ ਜੇਕਰ 102 ਤੱਕ ਰਹਿੰਦਾ ਹੈ ਫਿਰ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਤੁਸੀ ਇਸ ਨੂੰ Metstrong liquid 100-100ml ਸਵੇਰੇ ਸ਼ਾਮ ਦਿਓ ਅਤੇ ਤੁਸੀ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 3 ਵਾਰ ਦੇ ਸਕਦੇ ਹੋ ਅਤੇ ਇਸ ਨੂੰ ਸਵੇਰੇ ਸਵੇਰੇ ਸਭ ਤੋਂ ਪਹਿਲਾ ਗੁੜ ਦਾ ਸਰਬਤ ਬਣਾ ਕੇ ਦੇਣਾ ਸ਼ੁਰੂ ਕਰੋ
Posted by Avtar sandhu
Punjab
10-05-2021 04:00 PM
Punjab
05-11-2021 09:15 AM
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍à¨.... (Read More)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml 2-2 ਦਿਨ ਦੇ ਫਰਕ ਨਾਲ, Ascrobic acid inj. 20ml ਲਗਵਾਓ ਅਤੇ anabolite liquid 100ml ਰੋਜਾਨਾ ਦਿਓ