Experts Q&A Search

Posted by Sarbjeet singh
Punjab
11-05-2021 12:55 PM
Punjab
05-12-2021 10:35 AM
ਸਰਬਜੀਤ ਜੀ ਜੇਕਰ ਗੋਲ ਗੋਲ ਮੋਟੇ ਗੁਮੇ ਹੋ ਰਹੇ ਹੈ ਫਿਰ ਤੁਸੀ ਉਸ ਨੂੰ Ifer-h inj. 2ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ ਲਗਵਾਓ ਅਤੇ ਇਸਦੇ ਫੋੜੇ ਉਪਰ topicure ਸਪਰੇ ਕਰਨੀ ਸ਼ੁਰੂ ਕਰੋ
Posted by Akshay
Gujarat
11-05-2021 12:55 PM
Maharashtra
05-12-2021 04:46 PM
अक्षय जी कृपया आप इसकी फसल की हिस्ट्री बतायें आपने किस किस्म की बिजाई की है और आपने इसे क्या खाद डाली है ताकि आपको उसके हिसाब से आगे की जानकारी दी जा सके, इसके इलावा इसमें सफेद मच्छर का हमला देखें और आप पॉली हाउस में yellow sticky जाल लगवाएं। धन्यवाद
Posted by ਰਣਜੀਤ ਸਿੰਘ
Punjab
11-05-2021 12:53 PM

Haryana
05-11-2021 01:20 PM
ਰਣਜੀਤ ਸਿੰਘ ਜੀ, ਤੁਸੀਂ ਉਲਟਾਵੇਂ ਹੱਲ ਫੇਰ ਤਾ ਸਕਦੇ ਹੋ.. ਅਗਰ ਤੁਸੀਂ ਬਾਅਦ ਵਿੱਚ ਝੋਨਾ ਲਾਉਣਾ ਹੈ ਤਾਂ ਜ਼ਮੀਨ ਵਿੱਚ ਪਾਣੀ ਨਾ ਰੁਕਣ ਦੀ ਦਿੱਕਤ ਆ ਸਕਦੀ ਹੈ, ਧੰਨਵਾਦ
Posted by satnam singh
Punjab
11-05-2021 12:37 PM
Punjab
05-11-2021 12:45 PM
Satnam Singh ji, tusi jhone di paneeri beejan sme 3kg Zinc sulphate (33%) ik knaal vich pa sakde ho.. Dhanwad
Posted by GURMEET SINGH
Punjab
11-05-2021 12:36 PM
Punjab
05-11-2021 12:48 PM
ਗੁਰਮੀਤ ਸਿੰਘ ਜੀ ਪੀਲੀ ਪੂਸਾ ਦੀ ਪਨੀਰੀ ਤੁਸੀਂ 20-25 ਮਈ ਤਕ ਬੀਜ ਸਕਦੇ ਹੋ, ਧੰਨਵਾਦ
Posted by jasvinder singh
Punjab
11-05-2021 12:34 PM
Haryana
05-11-2021 12:53 PM
Jaswinder Singh ji, 20 may to paneeri beejni shuru karo.... 20-25 may tak tusi PR 121, PR 122, PR 128, PR 129, PR 114, PR 113 .. ehna kisma vicho kise ik di paneeri beej sakde ho.. Dhanwad
Posted by mr-singh saab
Punjab
11-05-2021 11:51 AM
Punjab
05-12-2021 11:57 AM
Ehh Hf cross nasal di hai iss nu tuci pett de kiria lai Flukarid-Ds bolus deo ate her 3 mahine badd salt badal ke dwai jrur deo ate iss nu heifer dry feed deni suru kro ate cafplan powder 30gm rojana deo.
Posted by mr-singh saab
Punjab
11-05-2021 11:47 AM
Punjab
05-12-2021 11:56 AM
Saab ji kirpa krke isdi saff saff photoa 3-4 upload kro ate ehh daso iss nu ki smasia aa rehi hai ate ehh gaban hai ja nhi hai ja dudh dindi hai tan jo tuhanu sahi jankari diti ja skee.
Posted by Amritpal singh
Punjab
11-05-2021 11:46 AM

ਸਤਿ ਸ੍ਰੀ ਅਕਾਲ ਸਰ ਮੈਡਮ ਮੇਰਾ ਸਵਾਲ ਇਹ ਹੈ ਕੀ ਸਾਡੀ ਗਾ ਨੂੰ ਅੱਜ ਤੋਂ ਲੱਗਭਗ 10ਦਿਨ ਪਹਿਲਾਂ (ਮਿਤੀ -1/5/2021) ਨੂੰ ਮੋਕ ਲੱਗੀ ਸੀ ਤਾਂ ਡਾਕਟਰ ਸਾਬ ਬੁਲਾਏ ਗਏ ਤਾਂ ਓਹਨਾ ਨੇ ਗਾ ਦੇ belamyl ing.10ml ਤੇ fevimin plus (nimuslide and paracetamol )ing 10ml ਲਗਾਇਆ, ਤੇ hb care liquied 500ml ਸਵੇਰੇ ਤੇ 500ml ਸ਼ਾਮ ਨੂੰ ਦੇਣ ਲਈ ਕਿਹਾ ਤੇ ਨਾਲ dygester bolus 2ਸਵੇਰੇ ਤੇ 2ਸ਼ਾਮ ਨੂੰਕੋਸੇ ਪਾਣੀ ਨਾਲ ਦੇਣ ਲਈ ਕਿਹਾ, ਗਾ ਉੱਠਣ (ਖੜੇ ਹੋਣ )ਵਿੱਚ ਤਖ਼ਲੀਫ ਮੰਨਦੀ ਸੀ ਤਾਂ dr. ਸਾਬ ਨੇ mecovet -xl, ਤੇ tonophos ing 10-10ml ਤਿੰਨ ਦਿਨ ਲਗਾਏ,ਗਾ ing. ਲਗਾਏ ਤੇ ਥੋੜਾ ਸਹਾਰਾ ਦੇਣ ਤੇ ਉੱਠਣ ਤਾਂ ਲੱਗ ਗਏ ਪਰ ਮੋਕ ਠੀਕ ਨਹੀਂ ਹੋਈ,ਫਿਰ ਹੋਲੀ -ਹੋਲੀ ਮੋਕ ਹੋਰ ਵਧ ਗਈ ਜਿਸ ਦਿਨ ਤੱਕ ਗਾ ਦੇ ing. ਲੱਗਦਾ ਰਿਹਾ ਤਾਂ ਗਾ ਖੜੀ ਹੋ ਜਾਂਦੀ ਸੀ ਨਹੀਂ ਤਾਂ ਹੋਲੀ ਹੋਲੀ ਬੈਠ ਗਈ, ਫਿਰ ਗਾ ਦੇ mifex ਤੇ catosal ing. ਮਿਲਾ ਕੇ ਡਰਿਪ ਲਗਾਈ ਗਈ, ਪਰ ਮੋਕ ਫਿਰ ਵੀ ਨਾ ਹਟੀ ਤੇ ਨਾ ਗਾ ਉਠੀ, ਫਿਰ ਕੱਲ dr. ਸਾਬ ਵੱਲੋ ਗਾ ਦੇ ing. novizac ing., tribivet ing. ਤੇ metphos ing. ਲਗਾਏ ਗਏ, ਤੇ izacal ਕੈਲਸ਼ੀਅਮ ਜੈੱਲ ਪਿਲਾਈ ਗਈ, ਹੁਣ ਗਾ ਨੂੰ ਕੱਲ ਤੋਂ manpower ਬੁਲਾ ਕੇ ਉਠਾਇਆ ਜਾਂਦਾ ਹੈ, ਗਾ ਮਦਦ ਨਾਲ ਖੜੀ ਹੋ ਜਾਂਦੀ ਹੈ, ਹੁਣ ਚਾਰਾ ਵੀ ਥੋੜਾ ਬਹੁਤਾ ਖਾਣਾ ਸ਼ੁਰੂ ਕਰ ਦਿਤਾ ਹੈ, ਤੇ ਪਾਣੀ ਵੀ ਪੀਣ ਲੱਗ ਗਈ ਹੈ, ਗਾ ਪਹਿਲੜ (ਪਹਿਲੀ ਵਾਰ ਸੁਣ ਵਾਲੀ )ਹੈ ਕੱਲ ਤੋਂ ਸਤਵਾਂ ਮਹੀਨਾ ਲਗਾ ਹੈ, ਪਰ ਗਾ ਦੀ ਮੋਕ ਹਾਲੇ ਵੀ ਠੀਕ ਨਹੀਂ ਹੋਈ ਤੇ ਨਾ ਹੀ ਆਪਣੇ ਆਪ ਉੱਠ ਪਾਉਂਦੀ ਹੈ, ਸਰ ਗਾ ਅਸੀਂ ਮੁੱਲ ਖਰੀਦੀ ਸੀ, ਤੇ ਅੱਜ ਤੋਂ ਦੋ ਮਹੀਨੇ ਪਹਿਲਾਂ ਪੇਟ ਦੇ ਕੀੜਿਆਂ ਦੀ ਗੋਲੀ fenbedazole ਤੇ ivermectin ਦਿੱਤੀ ਸੀ, ਗਾ ਪਹਿਲਾ ਤੋਂ ਹੀ ਕਮਜ਼ੋਰ ਸੀ, ਪਿਛਲੇ ਕੁਜ ਦਿਨਾਂ ਵਿੱਚ ਬੁਖਾਰ ਵੀ ਹੋਇਆ ਸੀ, ਪਰ ਹੁਣ ਬੁਖਾਰ ਠੀਕ ਹ, ਗਾ ਦੇ ਮੋਕ ਵਿੱਚ ਅਨਪਚਿਆਂ ਚਾਰਾ ਵੀ ਨਿੱਕਲਦਾ ਹੈ,, ਸਰ ਗਾ ਦਾ ਕੀ ਇਲਾਜ ਕੀਤਾ ਜਾਵੇ ਕੀ ਗਾ ਪੂਰੀ ਤਰਾਂ ਠੀਕ ਹੋ ਜਾਵੇ, ਗਾ ਦੋ ਮਹੀਨੇ ਤੱਕ ਸੁਣ ਵਾਲੀ ਹੈ, ਕੀ ਸਰ ਗਾ ਠੀਕ ਹੋ ਜਾਵੇਗੀ ਧੰਨਵਾਦ!

Punjab
05-12-2021 11:22 AM
ਅਮ੍ਰਿਤਪਾਲ ਜੀ ਇਸ ਨੂੰ Biotrim ਇੰਜੇਕਸ਼ਨ 15ml, Tonophos ਇੰਜੇਕਸ਼ਨ 10ml, ਅਤੇ Tinacal ਇੰਜੇਕਸ਼ਨ 20ml ਲਗਵਾਓ ਅਤੇ ਇਸ ਨੂੰ RL ਬੋਤਲ 5 ਲੀਟਰ ਲਗਵਾਓ ਪਹਿਲੀ ਬੋਤਲ ਵਿਚ Oxy ਇੰਜੇਕਸ਼ਨ 30ml ਮਿਕਸ ਕਰਕੇ iv ਲਗਵਾਓ ਅਤੇ ਦੂਜੀ ਬੋਤਲ ਵਿਚ Mecovet inj. 15ml iv ਲਗਵਾਓ ਅਤੇ Metro 100ml ਦੀਆ 10 ਬੋਤਲਾਂ ਲਗਵਾਓ..
Posted by inderjit
Punjab
11-05-2021 11:41 AM
Punjab
05-12-2021 11:54 AM
ਇੰਦਰਜੀਤ ਜੀ ਅਜੇ ਤੁਸੀ ਓਹਨਾ ਨੂੰ Heifer dry ਫੀਡ ਦੇ ਸਕਦੇ ਹੋ ਅਤੇ ਵਧੀਆ ਮਾਤਰਾ ਵਿਚ ਹਰਾ ਚਾਰਾ ਦਿਓ ਅਤੇ ਓਹਨਾ ਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਕ ਮਹੀਨੇ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ ਨਾਲ ਹੀ transition mix ਫੀਡ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by Ajmer singh
Punjab
11-05-2021 11:26 AM
Punjab
05-12-2021 09:33 AM
Ajmer ji hale aage 2-3 dinn hor mausuam khrab ho sakda hai te barish v ho sakdi hai , jis nal narma karand ho sakda hai. Tusi apni kheti app te mausam section vich agle 7 dinna de mausam bare jankari le sakde han. Dhanwad.
Posted by Ranjeet Singh
Punjab
11-05-2021 11:19 AM
Punjab
05-12-2021 11:43 AM
ਤੁਸੀ ਓਹਨਾ ਨੂੰ ਚੂਨਾ ਨਾ ਦਿਓ ਤੁਸੀ ਓਹਨਾ ਨੂੰ ਵਧੀਆ ਫੀਡ ਦੇ ਨਾਲ ਨਾਲ ਮਾਰਬਲ ਪਾਊਡਰ ਅਤੇ limestone (ਚੂਨਾ ਪੱਥਰ) ਦੇ ਸਕਦੇ ਹੋ ਬਾਕੀ ਤੁਸੀ 100 ਕਿਲੋ ਫੀਡ ਵਿਚ 7 ਪ੍ਰਤੀਸ਼ਤ ਤੱਕ limestone ਪਾ ਸਕਦੇ ਹੋ.
Posted by puneet jaryal
Punjab
11-05-2021 11:18 AM
Punjab
05-12-2021 10:00 AM
Puneet ji may de mahine vich nut borer di di bimari da hamla ho sakda hai is lyi tusi litchi te fenvalrate@2ml per 1litre pani de hisab nal spray kar sakde han. Dhanwad.
Posted by Manjeet Singh
Haryana
11-05-2021 11:05 AM

Punjab
05-12-2021 11:39 AM
Manjeet singh ji narme par machar ka jyada attack hai..iske control ke liye aap Imidacloprid 17.8% SL @50ml/acre ke hisab se spray kar sakte hain lekin narme ki es stage par apko jada labh nhi milega... Dhanywad
Posted by SANJEEV KUMAR
Punjab
11-05-2021 11:01 AM
Punjab
05-11-2021 12:41 PM
Sanjeev kumar ji, tuhade area vich ellora china king ate arjun parshant da vdiya result hai... ehna de beej ya gandiya lain lai tusi Rai onion Farm 8968966162 naal sampark kar sakde ho... Dhanwad
Posted by Dilpreet Singh
Punjab
11-05-2021 10:54 AM
Punjab
05-12-2021 11:50 AM
Dilpreet Singh ji.. es sme pyaj nu jyada paani den naal pyaj vich eh smasya aa jandi hai... eh sma pyaj patn da hai..pyaj nu patn to baad shaave rakho... Dhanwad
Posted by manpreet singh
Punjab
11-05-2021 10:53 AM
Punjab
05-11-2021 11:03 AM
ਮਨਪ੍ਰੀਤ ਸਿੰਘ ਜੀ ਅੰਬ ਦੇ ਪੱਤੇ ਪੀਲੇ ਹੋਣ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੈ, ਬੂਟੇ ਨੂੰ ਗੋਡੀ ਕਰਨ ਤੋਂ ਬਾਅਦ 2-3 ਕਿਲੋ ਵਰਮੀਕੰਪੋਸਟ /ਬੂਟਾ ਪਾ ਸਕਦੇ ਹੋ ਅਤੇ ਬੂਟੇ ਦੇ ਤਣੇ ਨਾਲ ਮਿੱਟੀ ਲਾਓ..ਧੰਨਵਾਦ
Posted by avrinder
Punjab
11-05-2021 10:50 AM
Punjab
05-12-2021 10:49 AM
uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo.
Posted by Amritpal singh
Punjab
11-05-2021 10:46 AM
Punjab
05-12-2021 11:22 AM
ਅਮ੍ਰਿਤਪਾਲ ਜੀ ਇਸ ਨੂੰ Biotrim ਇੰਜੇਕਸ਼ਨ 15ml, Tonophos ਇੰਜੇਕਸ਼ਨ 10ml, ਅਤੇ Tinacal ਇੰਜੇਕਸ਼ਨ 20ml ਲਗਵਾਓ ਅਤੇ ਇਸ ਨੂੰ RL ਬੋਤਲ 5 ਲੀਟਰ ਲਗਵਾਓ ਪਹਿਲੀ ਬੋਤਲ ਵਿਚ Oxy ਇੰਜੇਕਸ਼ਨ 30ml ਮਿਕਸ ਕਰਕੇ iv ਲਗਵਾਓ ਅਤੇ ਦੂਜੀ ਬੋਤਲ ਵਿਚ Mecovet inj. 15ml iv ਲਗਵਾਓ ਅਤੇ Metro 100ml ਦੀਆ 10 ਬੋਤਲਾਂ ਲਗਵਾਓ..
Posted by Anirudh
Rajasthan
11-05-2021 10:41 AM

Rajasthan
05-12-2021 10:43 AM
अनिरुद्ध जी उसे आप रोजाना 35 से 40kg हरा चारा डालें और उसे हर 3 महीने के बाद पेट के कीड़े वाली दवाई जरुरु दें और उसे agrimin powder 100gm रोजाना देना शुरू करें और यदि आप खुद फीड तैयार करके देना चाहते हैं है तो 100 किलो बनाने के लिए जरुरति सामग्री चाहिए जैसे 25 किलो अनाज ज्वार बाजरी सर्दियों गेहूं जों गर्मियों इनमे से कोई एक) दाल चूà.... (Read More)
अनिरुद्ध जी उसे आप रोजाना 35 से 40kg हरा चारा डालें और उसे हर 3 महीने के बाद पेट के कीड़े वाली दवाई जरुरु दें और उसे agrimin powder 100gm रोजाना देना शुरू करें और यदि आप खुद फीड तैयार करके देना चाहते हैं है तो 100 किलो बनाने के लिए जरुरति सामग्री चाहिए जैसे 25 किलो अनाज ज्वार बाजरी सर्दियों गेहूं जों गर्मियों इनमे से कोई एक) दाल चूरी 20 किलो मूंगी चूरी मांह चूरी मोठ चूरी सर्दियों के लिए मसूर चूरी अरहर इनमे से एक DOC 25 किलो चावल का चूरा फाइबर छिलका 15 किलो गेहूं चोकर चना छिलका मटर छिलका इनमे से एक, खल 15 किलो सरसों बिनौला या सोया इनमे से एक मीठा सोढा 250 ग्राम 1 किलो नमक गुड़ 1 किलो, 1 किलो हल्दी (सर्दियों में) इन्हे मिक्स कर लें, यह पशुओं को खिला सकते हैं यह आप 2 किलो दूध के पीछे 1kg के हिसाब से दे सकते हैं।
Posted by Amandeep Sidhu
Punjab
11-05-2021 10:23 AM
Punjab
05-11-2021 10:41 AM
Aman ji strwaberry de bootyaa to runner plants tyar karn lai eh sahi sma hai ..tusi vdia quality de runner plant lain lai mother plants upar gibberellic acid di spray kar sakde ho..es sme jihde v plante te ful aa rahe han ohna nu tod de raho ate paani bilkul halka lao taki boote de ptya nu paani na lgge ate mulching karo.. plants nu dhup to bchaun lai UV stablized net da use karo.. Dhanwad
Posted by kr b row
Rajasthan
11-05-2021 10:12 AM

Punjab
05-11-2021 11:14 AM
KR ji, Pusa jwala kism ke podhe shote,jhadiyo jaise aur halke rang ke hote hain..iske fal 9-10cm lambe hote hain..ye kism thrips ki pratirodhak hai... iski ausat paidavar 85qtl hari mirch aur 18qtl sookhi mirch/acre hoti hai.... Pusa Sadabahar kism ke fal 6-7cm ke hote hai..es kism ki pehli tudai paneeri lagne ke 75-80 din baad ki ja sakti hai..eska fal gusho me lagta hai aur har gushe me 5-6 fal hote hain...es kism ki ausat paidavar 90qtl hari mirch aur 20qtl sookhi mirch/acre hoti hai.. Dhanywad
Posted by Sunil Khatana
Haryana
11-05-2021 10:02 AM

Punjab
05-12-2021 10:40 AM
सुनील जी उसे आप पेट के कीड़ों के लिए Flukarid-DS गोली दें और Minfa gold पाउडर 50 ग्राम रोजाना दें और उसे अच्छा हरा चारा डालें और फीड आप किसी भी अच्छी कंपनी जैसे कारगिल, वेरका, टिवाणा, दे सकते है और ब्याने से दो महीने पहले Vitum-h liquid 10ml रोजाना दे सकते है।
Posted by Amrit Aulakh
Punjab
11-05-2021 09:58 AM
Punjab
05-12-2021 04:56 PM
Amrit ji kirpa karke nal diti audio suno .dhanwad
Posted by Rajesh Singh
Odisha
11-05-2021 09:48 AM

Maharashtra
05-11-2021 10:52 AM
राजेश जी टमाटर और बैंगन के पौधे पर अच्छे फल के लिए आप NPK 130045 5 से 10 gm लीटर पानी के हिसाब से स्प्रे कर सकते हैं। धन्यवाद
Posted by balraj singh
Punjab
11-05-2021 09:37 AM
Haryana
05-11-2021 10:16 AM
Balraj Singh ji chnga result lain lai NPK di spray ate thrips lai vakho- vakh spray hi karo ..Dhanwad
Posted by pardeep
Punjab
11-05-2021 09:31 AM
Haryana
05-11-2021 10:55 AM
Pardeep Singh ji leaf miner de control lai tusi Fenazaquin 10.00% EC @2ml/ltr paani de hisab nal spray kar sakde ho... Dhanwad
Posted by Parminder Singh
Punjab
11-05-2021 08:54 AM
Punjab
05-11-2021 11:05 AM
परमिंदर जी आप इन सभी कोई hitek injection 1ml 50kg शरीर के भार के हिसाब से चमड़ी में लगवाएं।
Posted by hiten
Uttar Pradesh
11-05-2021 08:45 AM

Uttar Pradesh
05-11-2021 09:42 AM
हितेन जी आप मिर्च की फसल पर M 45 @4 gram प्रति एकड़ के हिसाब से स्प्रे कर सकते है।धन्यवाद।
Posted by Gurwinder singh
Punjab
11-05-2021 08:44 AM
Punjab
05-11-2021 12:28 PM
ਗੁਰਵਿੰਦਰ ਸਿੰਘ ਜੀ ਝੋਨੇ ਦੀ ਸਿੱਧੀ ਬਿਜਾਈ ਲਈ ਤੁਸੀਂ ਇਹਨਾਂ ਕਿਸਮਾਂ ਵਿੱਚੋਂ ਕਿਸੇ ਇਕ ਦੀ ਬਿਜਾਈ ਕਰ ਸਕਦੇ ਹੋ - PR 128, PR 129, PR 126 ਬਿਜਾਈ ਤੁਸੀਂ ਜੂਨ ਦੇ ਪਹਿਲੇ ਹਫਤੇ ਤੋਂ ਕਰ ਸਕਦੇ ਹਨ। ਝੋਨੇ ਵਿਚ 130 ਕਿਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉ। ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋ ਮਿੱਟੀ ਪਰਖ ਦੇ ਅਧਾਰ ਤੇ ਕਰੋ।ਫ਼ਸਲ ਵ.... (Read More)
ਗੁਰਵਿੰਦਰ ਸਿੰਘ ਜੀ ਝੋਨੇ ਦੀ ਸਿੱਧੀ ਬਿਜਾਈ ਲਈ ਤੁਸੀਂ ਇਹਨਾਂ ਕਿਸਮਾਂ ਵਿੱਚੋਂ ਕਿਸੇ ਇਕ ਦੀ ਬਿਜਾਈ ਕਰ ਸਕਦੇ ਹੋ - PR 128, PR 129, PR 126 ਬਿਜਾਈ ਤੁਸੀਂ ਜੂਨ ਦੇ ਪਹਿਲੇ ਹਫਤੇ ਤੋਂ ਕਰ ਸਕਦੇ ਹਨ। ਝੋਨੇ ਵਿਚ 130 ਕਿਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉ। ਫ਼ਾਸਫ਼ੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋ ਮਿੱਟੀ ਪਰਖ ਦੇ ਅਧਾਰ ਤੇ ਕਰੋ।ਫ਼ਸਲ ਵਿੱਚ ਜਿੰਕ ਅਤੇ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤੇ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਫ਼ਸਲ ਵਿਚ ਲੋਹੇ ਦੀ ਘਾਟ ਆਉਣ ਤੇ ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਛਿੜਕੋ। ਅਜਿਹੇ 2-3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਇੱਥੇ ਧਿਆਨ ਯੋਗ ਗੱਲ ਇਹ ਹੈ ਕਿ ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ।ਜਿਥੇ ਤੁਹਾਨੂੰ ਫ਼ਸਲ ਵਿਰਲੀ ਲਗੇ ਓਥੇ ਤੁਸੀਂ ਸੰਗਣੇ ਥਾਂ ਤੋਂ ਬੂਟੇ ਪੁੱਟ ਕੇ ਵਿਰਲੀ ਥਾਂ ਤੇ ਲਾ ਸਕਦੇ ਹਨ। ਤੇ ਤੁਹਾਨੂੰ ਵਾਧੂ ਪਨੀਰੀ ਬੀਜਣ ਦੀ ਜਰੂਰਤ ਨਹੀਂ ਹੋਵੇਗੀ। ਧੰਨਵਾਦ।
Posted by jagpal sidhu028@gmail.com
Punjab
11-05-2021 08:39 AM
Haryana
05-11-2021 09:33 AM
ਜਗਪਾਲ ਜੀ ਮਿਰਚ ਦੇ ਬੂਟੇ ਉੱਤੇ ਜੂੰ ਦਾ ਹਮਲਾ ਹੈ। ਇਸਦੇ ਕੰਟਰੋਲ ਲਈ Fipronil 5%SC @1ml/ltr ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by jasver khosa
Punjab
11-05-2021 08:37 AM
Punjab
05-12-2021 12:00 PM
ਜਸਵੀਰ ਖੋਸਾ ਜੀ, ਜ਼ਮੀਨ ਵਿੱਚ ਨਮੀ ਬਣਾਕੇ ਰੱਖੋ, ਧਿਆਨ ਨਾਲ ਵੇਖੋ ਪਤੀਆਂ ਤੇ ਕੀਟ ਦਾ ਹਮਲਾ ਹੈ ਜਾਂ ਨਹੀਂ ਅਗਰ ਤੁਹਾਨੂੰ ਕੀਟ ਨਜ਼ਰ ਆਉਂਦਾ ਹੈ ਤਾਂ Imidacloprid 17.8% SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਕੁਝ ਦਿਨ ਬਾਅਦ mancozeb 75% WP @4gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Mubarak khan
Rajasthan
11-05-2021 08:33 AM

Punjab
05-11-2021 11:52 AM
खान जी तरबूज पर फल की मक्खी का हमला है, यह एक नुकसानदायक कीड़ा है। मादा अपने अंडे फल में देती है। सूण्डियां फल को खाने लग जाती हैं और फल गल जाता है। प्रभावित फल को तोड़ें और नष्ट कर दें । नुकसान के लक्षण दिखाई देने पर 50 ग्राम नीम की निंबोलियों का घोल प्रति लीटर पानी में मिला कर स्प्रे करें। 3 से 4 बार 300 मि.ली. मैलाथिà¤.... (Read More)
खान जी तरबूज पर फल की मक्खी का हमला है, यह एक नुकसानदायक कीड़ा है। मादा अपने अंडे फल में देती है। सूण्डियां फल को खाने लग जाती हैं और फल गल जाता है। प्रभावित फल को तोड़ें और नष्ट कर दें । नुकसान के लक्षण दिखाई देने पर 50 ग्राम नीम की निंबोलियों का घोल प्रति लीटर पानी में मिला कर स्प्रे करें। 3 से 4 बार 300 मि.ली. मैलाथियान + 100 ग्राम गुड़ को प्रति 10 लीटर में मिलाकर 10 दिनों के बाद स्प्रे करें। धन्यवाद
Posted by मुनीश कुमार
Haryana
11-05-2021 08:31 AM

Punjab
05-12-2021 10:37 AM
मुनीश जी आप उसे डॉक्टर से जांच करवाएं यदि साफ तार कर रही है तब आप टीका भरवा सकते है।
Posted by kuldeep kumar
Punjab
11-05-2021 08:27 AM
Punjab
05-12-2021 10:30 AM
Kuldeep Kumar ji es variety da poora naam dso ate kis tha to tuhanu es baare jankari mili saanu us baare detail vich dso ta jo tuhanu sahi jankari mil ske... Dhanwad
Posted by ਕਮਲ
Punjab
11-05-2021 08:18 AM
Punjab
05-11-2021 12:14 PM
Kamal ji, Tusi 1kg magnesium spray lai vart sakde ho..esde nal urea ya hor fertilizer di spray kar sakde ho par ehna de ghol vakhre bnao ate magnesium di ya kise hor tatt di spray mitti parakh adhar te hi karo ya fasal vich usdi ghat de lashan dikhai den.. Dhanwad
Posted by Neeraj patel
Madhya Pradesh
11-05-2021 08:13 AM
Punjab
05-11-2021 10:20 AM
Neeraj Patel ji kirpya apna swal visthar se kare taki apko sahi jankari mil ske .. Dhnywad
Posted by Raghwendra kumar pan
Bihar
11-05-2021 07:34 AM

Madhya Pradesh
05-11-2021 12:19 PM
कुमार जी, लौकी की फसल पर आप NPK 13:00:45 @5-10gm/ltr पानी के हिसाब से छिड़काव कर सकते हैं, धन्यवाद
Posted by Romi Joshi
Punjab
11-05-2021 07:19 AM
Punjab
05-11-2021 12:00 PM
Joshi ji ghiye upar leaf miner ate hor keeta da vi hamla hai esde control lai tusi Thiamethoxam (12.6%) + Lambdacyhalothrin (9.5%) ZC @1ml/ltr paani de hisab nal spray kar sakde ho ate insecticide di spray karn to kuch din baad Captan70%+ Hexaconazole5%WP @3gm/ltr paani de hisab nal spray kar sakde ho... Dhanwad
Posted by Beant Bhullar
Punjab
11-05-2021 07:18 AM
Punjab
05-11-2021 11:46 AM
Beant ji,PR 126 jhone di paneeri beejan da dhukva sma 25 may - 5 june hai..esda ausat jhad 30qtl/acre hai...esda vdiya beeja lain lai tusi apne nedle KVK,Bathinda (0164-2215619) vich sampark kar sakde ho.. Dhanwad
Posted by mandeep singh
Punjab
11-05-2021 07:14 AM
Haryana
05-11-2021 11:41 AM
Mandeep Singh ji, tusi makki di bijai cheekni mitti vich kar ta sakde ho par makki lai chngi paani nikas vaali, maira to bhal vaali jameen sabto chngi hai... Dhanwad
Posted by mandeep singh
Punjab
11-05-2021 07:13 AM
Haryana
05-12-2021 12:27 PM
Mandeep Singh ji cheekni mitti vali jameen vich tusi jhone di kheti kar sakde ho.. agr tihadi jameen chnge paani nikas vaali hai ta tusi shatavri di kheti kar sakde ho..tusi ehna kisma vicho koi ik lga sakde ho- Satavari(Asparagus racemosus), Satavari (Asparagus sarmentosa Linn.) ate ashavgandha di kheti krn lai retli to domat ate halki laal mitti vich kiti ja sakdi hai..tusi ehna kisma vicho koi ik lga sakde ho- Jawahar Asgand-20 and Jawahar Asgand-134, Raj Vijay Ashwagandha-100, Nagori .. Dhanwad
Posted by mandeep singh
Punjab
11-05-2021 06:58 AM
Punjab
05-12-2021 10:36 AM
tuci uss nu Intalyte oral powder 2 chmch pani vich ghol ke deo ate namak peya rehn deya kro iss nal holi holi frak paa jawega ate uss nu swere swere gurr da sharbat bnna ke uss vich 1-2 chamch namak milla ke pilla skde ho
Posted by Singh Sardar
Punjab
11-05-2021 06:39 AM
Punjab
05-11-2021 10:29 AM
ਸਿੰਘ ਜੀ ਅੰਬ ਦੇ ਫ਼ਲ ਨੂੰ ਝੜਨ ਤੋਂ ਰੋਕਣ ਲਈ ਦਸ ਗ੍ਰਾਮ 2, 4-ਡੀ ਸੋਡੀਅਮ ਸਾਲਟ 500 ਲਿਟਰ ਪਾਣੀ ਵਿੱਚ ਘੋਲ ਕੇ ਅਪ੍ਰੈਲ ਦੇ ਅਖੀਰਲੇ ਹਫ਼ਤੇ ਜਾਂ ਮਈ ਦੇ ਪਹਿਲੇ ਹਫ਼ਤੇ ਸਪਰੇਅ ਕਰਨ ਨਾਲ ਪੱਕਣ ਤੋਂ ਪਹਿਲਾਂ ਦੁਸਹਿਰੀ ਤੇ ਲੰਗੜਾ ਵਿੱਚ ਕ੍ਰਮਵਾਰ, ਫ਼ਲਾਂ ਦੇ ਝੜਨ ਨੂੰ ਰੋਕਿਆ ਜਾ ਸਕਦਾ ਹੈ । 2,4-ਡੀ ਨੂੰ 15-20 ਮਿਲੀਲਿਟਰ ਸਪਿਰਟ ਜਾਂ ਅਲਕੋਹਲ ਵਿੱਚ ਘੋਲ ਲਉ । ਫਿਰ ਹੌਲੀ-ਹੌਲੀ ਉਸਦਾ 500 ਲਿਟਰ ਪਾਣੀ ਵਿੱਚ.... (Read More)
ਸਿੰਘ ਜੀ ਅੰਬ ਦੇ ਫ਼ਲ ਨੂੰ ਝੜਨ ਤੋਂ ਰੋਕਣ ਲਈ ਦਸ ਗ੍ਰਾਮ 2, 4-ਡੀ ਸੋਡੀਅਮ ਸਾਲਟ 500 ਲਿਟਰ ਪਾਣੀ ਵਿੱਚ ਘੋਲ ਕੇ ਅਪ੍ਰੈਲ ਦੇ ਅਖੀਰਲੇ ਹਫ਼ਤੇ ਜਾਂ ਮਈ ਦੇ ਪਹਿਲੇ ਹਫ਼ਤੇ ਸਪਰੇਅ ਕਰਨ ਨਾਲ ਪੱਕਣ ਤੋਂ ਪਹਿਲਾਂ ਦੁਸਹਿਰੀ ਤੇ ਲੰਗੜਾ ਵਿੱਚ ਕ੍ਰਮਵਾਰ, ਫ਼ਲਾਂ ਦੇ ਝੜਨ ਨੂੰ ਰੋਕਿਆ ਜਾ ਸਕਦਾ ਹੈ । 2,4-ਡੀ ਨੂੰ 15-20 ਮਿਲੀਲਿਟਰ ਸਪਿਰਟ ਜਾਂ ਅਲਕੋਹਲ ਵਿੱਚ ਘੋਲ ਲਉ । ਫਿਰ ਹੌਲੀ-ਹੌਲੀ ਉਸਦਾ 500 ਲਿਟਰ ਪਾਣੀ ਵਿੱਚ ਘੋਲ ਬਣਾਉ । ਸਪਰੇਅ ਪੰਪ ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਪਿੱਛੋਂ ਕੱਪੜੇ ਧੋਣ ਵਾਲੇ ਸੋਢੇ ਨਾਲ ਚੰਗੀ ਤਰ੍ਹਾਂ ਧੋ ਲਵੋ । 2,4-ਡੀ ਦਾ ਘੋਲ ਵਧ ਜਾਵੇ ਤਾਂ ਉਸ ਨੂੰ ਦੁਬਾਰਾ ਉਨ੍ਹਾਂ ਬੂਟਿਆਂ ਤੇ ਕਦੇ ਵੀ ਸਪਰੇਅ ਨਾ ਕਰੋ । ਧੰਨਵਾਦ
Posted by satvir
Punjab
11-05-2021 06:04 AM
Haryana
05-11-2021 09:16 AM
Satvir ji PR 128 te PR 129 kism di paneeri beejan da dhukva sma 20-25 may hai.. 30 dina di paneeri nu khet vich lga sakde ho.. Dhanwad
Posted by rishant
Uttar Pradesh
11-05-2021 02:53 AM

Maharashtra
05-11-2021 11:18 AM
Rishant ji, aap 1kg urea/acre ke hisab se spray kar sakte hain..urea ki spray se makki ki growth shuru ho jayegi aur growth ke liye aap NPK 19:19:19 @1kg/acre ke hisab se spray kar sakte hain.. Dhanywad
Posted by rishant
Uttar Pradesh
11-05-2021 02:50 AM

Uttar Pradesh
05-11-2021 11:35 AM
Rishant ji makka ki growth ke liye aap 12-15qtl vermicompost dalker turant pani lgaye.. makke ko jada paani bhi na de sirf jameen me nmi bnaye rakhe.. Dhanywad
Posted by Mohd latif
Punjab
10-05-2021 11:34 PM
Punjab
05-11-2021 08:16 AM
aap bakri palan ki suruat 10 bakrio aur 2 bakro se kr skte hai aap beetal, sirohi, barbari, koi bhi breed rakh skte hai lekin aap iss kam ko suru krne se pehle apne nazdiki krishi vigyan kendra se iski training jrur len aap training lene ke liye Krishi Vigyan Kendra, Kheri , Sangrur Address: National Highway 71, Punjab 148001, Phone: 0161 240 1960 se sampark kr skte hai aur agli training ka pta kr skte hai..
Posted by rishant
Uttar Pradesh
10-05-2021 11:02 PM
Punjab
05-11-2021 10:30 AM
Rishant ji makki ki fasal me Nitrogen@24-50kg (Urea@52-110kg/acre), Phosphorus@16-25kg (100-160kg of SSP) and Potash@16kg/acre (MOP@27kg per acre) se dalne ki jrurat hoti hai. Urea ka 1/4 hissa, SSp aur MOP ki puri matra ko bijayi se pehle dal de aur baki urea ko 2 hisso me bant le, pehla fasal ke gutno tak anne par aur dusra baliya niklane ke samay dal sakte hai. Abhi ap fasal me urea khad de sakte hai. Is se fasal ki achi growth hogi. Dhanywad.
Posted by SANJEEV
Uttar Pradesh
10-05-2021 10:27 PM
Rajasthan
05-11-2021 10:40 AM
संजीव जी इसके लिए उपयुक्त जलवायु तापमान-8-36°सेल्सियस, वर्षा-1270 मि.मी. उच्च आद्रता वाले प्रदेशों मे अच्छे वृद्धि होता है।अच्छी जल निकासी वाले सभी प्रकार के मिट्टी मे उगे जाते हैं। वजनदार मिट्टी मे यह नही होते हैं।यह लम्बा कलगीगार,घना टफ होता है,कल्म (Culms) उजले हरा चिकनी,15-30 मी. लम्बा तथा मोटा-15-18 सेमी. होता है। प्रकà¤.... (Read More)
संजीव जी इसके लिए उपयुक्त जलवायु तापमान-8-36°सेल्सियस, वर्षा-1270 मि.मी. उच्च आद्रता वाले प्रदेशों मे अच्छे वृद्धि होता है।अच्छी जल निकासी वाले सभी प्रकार के मिट्टी मे उगे जाते हैं। वजनदार मिट्टी मे यह नही होते हैं।यह लम्बा कलगीगार,घना टफ होता है,कल्म (Culms) उजले हरा चिकनी,15-30 मी. लम्बा तथा मोटा-15-18 सेमी. होता है। प्रकन्द तथा जड दोनों जमीन के नीचे रहते है। कारेओपसिस गोल तथा 9-8मिमी. लम्बा होता है।मिट्टी कि अच्छी तरह जुताई कर लेनी चाहिए(30सेमी) बीज को छिडकाव कर बुआई की जाती है। अंकुरन के 6 महीने बाद इसको अलग की जाती है,तथा 2 साल बाद प्रतिरोपण किया जाता है। मिट्टी पलटना 4-9 मी. दूरी पर बीजांकुर को प्रतिरोपण किया जाता है। 2 साल तक बीजांकुर के व्हारों तरफ 30 सेमी. गोलाई तथा 8-10 सेमी. गहराई कर मिट्टी कार्य किया जाता है।2-3 साल के बीजांकुर जब 2-5-3 मी. लम्बा होने पर प्रतिरोपण किया जाता है। प्रकंद को खड्डा मे रोपा जाता है।पहली साल 3 बार तथा दूसरी साल 2 बार खरपतवार नाश करना चाहिए। पौधारोपण क्षेत्रों मे थिनिंग तथा साफ करना चाहिए।3-4 किलो FYM मिला कर खड्डा तैयार की जाती है।पौधशाला में बीज बुआई के बाद एक सप्ताह तक रोज सिंचाई देनी चाहिए उसके बाद एक महीने तक एक दिन बाद पानी देनी चाहिए। उसके बाद जरुरत के अनुसार।2-3 साल के बीजांकुर जब 2-5-3 मी. लम्बा होने पर प्रतिरोपण किया जाता है। प्रकंद को खड्डा मे रोपा जाता है।धन्यवाद।