
Posted by Krishna Kumar
Bihar
11-05-2021 07:06 PM
Krishna ji usko aap intalyte oral powder 2-2 chamch pani mai dene suru kren aur uski khurli mai pakistani namak ka vadda tukda rakhen jisse pashu apni mrji se jeeb marta rehe aur usko aap subah ke sme gur ka sharbat bnna ker usme 2 chamch namak milla ker dena suru kren.

Posted by Krishna Kumar
Bihar
11-05-2021 07:05 PM
Krishna ji makki ki fasal ki silage production kahi cheejo par nirbhar karta hai jaise ki variety, fertilizers doses, space between crops, plant protection etc. Kripya ap yeh btaye ki ap ne kaun si variety lagayi hai ta jo apko uske hisab se sahi jankari de sake. Vaise makki ki fasal se hara chare ke roop me takreeban 160-165 quintal prati acre ka ho sakta hai agar achi variety aur achi dekh bhal ki ho. Dhanywad.
Posted by ਜਗਧੀਰ ਸਿੰਘ ਖੈਹਿਰਾ
Punjab
11-05-2021 07:04 PM
Jagdhir ji vaise Punjab vich apple de plants nu fruit bhut ghat ja chotte reh jande han. Kyu ki etho da tapman apple lyi sahi nahi hai. Jada garmi hon karke eh ethe sahi fruit nahi de sakde. Punjab de hilly area de kol lagde areas vich hi kuj k varieties fruit lyi yog hundia han. Vaise tusi apple de plant te Planofix@4ml prati 15litre pani de hisab nal spray kar sakde han. is nal fruit droppage ghat jave gi.Dhanwad.

Posted by amol ramteke
Maharashtra
11-05-2021 06:46 PM
अमोल जी hydroponics में से सिर्फ lettuce को आप जमीन में लगा सकते है उसके इलावा कोई और फसल नहीं उगती है। धन्यवाद
Posted by rahul sharma
Punjab
11-05-2021 06:46 PM
Rahul ji ek acre zameen vich nutri ghaa da 1-1.5 kg beej beejiya janda hai. Dhanwad.
Posted by Varinder Singh
Punjab
11-05-2021 06:25 PM
Raj ji PR 114 ate PR 121 kism di paneeri beejan da dhukva sma 20-25 may tak hai... paneeri khet vich laun lai 30 dina vich tyar ho jandi hai.... Dhanwad
Posted by harwinder singh
Punjab
11-05-2021 06:22 PM
ਹਰਵਿੰਦਰ ਜੀ ਤੁਸੀਂ ਮੂੰਗੀ ਦੀਆ ਕਿਸਮ ਜਿਵੇ ਸਮਲ 1827, ML 818, TMB 37 ਆਦਿ ਦੀ ਬਿਜਾਈ ਕਰ ਸਕਦੇ ਹਨ। ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ।ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।ਧੰਨਵਾਦ।
Posted by ਗੁਰਮੀਤ ਸਿੰਘ ਸਿੱਧੂ
Punjab
11-05-2021 06:06 PM
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ .... (Read More)
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .
Posted by Santosh kumar singroul
Chattisgarh
11-05-2021 06:03 PM
संतोष जी कृपया आप यह बताएं की हाली में अपने इस पर कोई स्प्रे जा किसी खाद का उपयोग करा है जा नहीं ता जो आपको उसके हिसाब से सही जानकारी दे सके. धन्यवाद।
Posted by Santosh kumar singroul
Chattisgarh
11-05-2021 06:01 PM
संतोष जी कृपया आप यह बताएं की हाली में अपने इस पर कोई स्प्रे जा किसी खाद का उपयोग करा है जा नहीं ता जो आपको उसके हिसाब से सही जानकारी दे सके. धन्यवाद।
Posted by Lakhbir Singh
Punjab
11-05-2021 05:56 PM
ਲਖਬੀਰ ਸਿੰਘ ਜੀ ਬੈਂਗਣ ਤੇ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਤੁਸੀਂ Spinosad 45%SC @60ml/ਏਕੜ de ਹਿਸਾਬ ਨਾਲ ਸਪਰੇਅ ਕਰ ਸਕਦੇ ਹੋ,ਧੰਨਵਾਦ

Posted by amol ramteke
Maharashtra
11-05-2021 05:55 PM
अमोल जी यदि वो इसे नहीं खा रही है तो आप जो पहले खुराक देते थे वही दे सकते हैं क्योंकि एक बार में खुराक बदलने से मुर्गियां कम खाती है।

Posted by amol ramteke
Maharashtra
11-05-2021 05:53 PM
अमोल जी यदि वो इसे नहीं खा रही है तो आप जो पहले खुराक देते थे वही दे सकते हैं क्योंकि एक बार में खुराक बदलने से मुर्गियां कम खाती है।

Posted by sukhpreet Singh
Punjab
11-05-2021 05:50 PM
Sukhpreet Singh ji PR 128 ate PR 122 kism lai paneeri beejan da dhukva sma 20-25 may hai.. Dhanwad
Posted by HARPAL SINGH
Punjab
11-05-2021 05:49 PM
ਹਰਪਾਲ ਜੀ ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹ.... (Read More)
ਹਰਪਾਲ ਜੀ ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਝੋਨੇ ਦੀ ਫਸਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਠੀਕ ਬਣਾਈ ਰੱਖਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਅਜ਼ੌਲਾ ਨੂੰ ਝੋਨੇ ਦੀ ਫਸਲ ਵਿੱਚ ਬਾਇਓ-ਖਾਦ ਜਾਂ ਹਰੀ ਖਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ: • ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ • ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ • ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ • ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ • ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ • ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ • ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ • ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ। ਧੰਨਵਾਦ।

Posted by Biswanath Majhi
West Bengal
11-05-2021 05:43 PM
बिस्वनाथ जी धान की फसल में लगभग N:P:K@50:12:12 kg एकड़ के हिसाब से जिसमें Urea @110 kg/acre, SSP@75 kg/acre and MOP@20 kg/ एकड़ डाली जाती है। Urea ka 1/3 hissa, MOP और SSP की पूरी मात्रा जमीन में पडलिंग करते समय डालें। बाकि की यूरिया को 2 भागों में रोपाई के 15 दिन के फासले पर डाल सकते हैं। पडलिंग करते समय या दूसरी यूरिया डालने के समय Zinc sulphate heptahydrate@25 kg और zinc sulphate monohydrate@16 kg प्रति एà¤.... (Read More)
बिस्वनाथ जी धान की फसल में लगभग N:P:K@50:12:12 kg एकड़ के हिसाब से जिसमें Urea @110 kg/acre, SSP@75 kg/acre and MOP@20 kg/ एकड़ डाली जाती है। Urea ka 1/3 hissa, MOP और SSP की पूरी मात्रा जमीन में पडलिंग करते समय डालें। बाकि की यूरिया को 2 भागों में रोपाई के 15 दिन के फासले पर डाल सकते हैं। पडलिंग करते समय या दूसरी यूरिया डालने के समय Zinc sulphate heptahydrate@25 kg और zinc sulphate monohydrate@16 kg प्रति एकड़ डालें ताकि जिंक की कमी को दूर हो सके। रोपाई के 30 से 35 दिन के बाद ferrous sulphate 1kg 100 लीटर पानी के हिसाब से प्रति एकड़ कर सकते हैं। धन्यवाद
Posted by shivraj dhillon ghudda
Punjab
11-05-2021 05:36 PM
ਸ਼ਿਵਰਾਜ ਜੀ ਉਚਿੱਤ ਪੈਦਾਵਾਰ ਲਈ, ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਅਰਬੀ ਦੀਆ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜ ਸਕਦੇ ਹਨ ਤੇ ਅਦਰਕ ਦੀ ਬਿਜਾਈ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ।ਧੰਨਵਾਦ।

Posted by Abhishek Virdi
Punjab
11-05-2021 05:05 PM
यदि आपकी जमीन से घर 400 से 500 मीटर की दूरी पर है तो आप फार्म शुरू कर सकते हैं।

Posted by Vaibhav
Madhya Pradesh
11-05-2021 05:01 PM
वैभव जी मूंगी की फसल पर नदीनों की रोकथाम के लिए बिजाई से 24-36 घंटे में stomp (pendimethalin) की स्प्रे की जाती है। उसके बाद कोई भी स्प्रे नहीं की जाती। आपको हाथ के साथ गुड़ाई ही करनी होगी क्योंकि कोई और नदीन नाशक फसल को नुक्सान कर सकती है। धन्यवाद

Posted by Ranjeet Kr Singh
Bihar
11-05-2021 04:45 PM
Ranjeet ji aap iski beej ke sath bijai na kare kyuki isme sare seeds ke germination ke chance bhut kam hote hai.iske liye aap iski nursery lgakar hi iski ropayi kare is se fasl ki paidavar achi hoti hai.tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti h.... (Read More)
Ranjeet ji aap iski beej ke sath bijai na kare kyuki isme sare seeds ke germination ke chance bhut kam hote hai.iske liye aap iski nursery lgakar hi iski ropayi kare is se fasl ki paidavar achi hoti hai.tulsi kayi tarah ki mitti mein ugayi jati hai. iski paidawaar ke liye namkeen or pani khade hone vali mitti mein bchav karein yeh badhiya nikas vali mitti. jisme javik tatv mojood ho, mein badhiya parinam deti hai. iske badhiya vikas ke liye mitti ka pH 5.5-7 hona chahiye. kali tulsi cheen, brazil, purvi nepal or sath hi bengal bihar chatgao or bharat ke dakshin kshetron mein payi jati hai. iska tana jamuni or patte hare rang ke or bahut jayda sugandhit hote hain. isme ucchit matra mein aushidiye gun hote hain. or yeh pachan tantar ko theek rakhti hai. yeh garam kshetar mein badhiya ugti hai. iske loye achi taran se shushak mitti ki maang ki jayi hai. mitti ke bhubure hone tak harrow ke hath khet ki jotai karein, fir rudi ki khaad mitti mein milain, tulsi ki ropai seed bed par karein, February ke tisre mahine mein nursery bed tiyar katein. podhe ke vikas ke anusaar 4.5*1.0*0.2 meter ke seed bed tiyar karein. beej ko 60*60 cm ke fasle par boyein. beejon ko 2 cm ki gehrayi kar boyien. bijayi ke 6-7 hafte baad, fasal ki ropai khet mein karein. tulsi ki kheti ke liye 48 gram beejon ka paryog 2 bigha mein karein. fasal ko mitti se paida hone vali bimariyon se roktham ke liye bijai se pehle mancozeb 5 gram prati kilo se beej ka upchar karein. fasal ki badhiya paidawaar ke liye bijai se pehle 15 ton rudi ki khaad mitti mein dalein. tulsi ke beejon ko tiyar bedon ke sath ucchit antkal par boyein monsoon aney ke 8 hafte pehle beejon ko bed par boyein beejon ko 2. cm ki gehrayi par boyein bijai ke baad rudi ki khaad or mitti. ki patli part beejon par bna dein. iski isnchau fuwara vidhi dwara ki jati hai, ropai ke 15-20 dino ke baad nate podhon ko tandrusat banane ke liye 2% urea ka ghol dalein 6 hafte purane or 4-5 patton ke anukuran hone par April ke mahine mein naye podhe tiyar hote hain. tiyar bedon ko ropayi 24 ghante pehle pani lagayein taki podhon mein asani se ukhada ja sake or ropai ke samay jadein mulayam or sooji hui ho . khet ki tiuari ke samy rudi ki khaad ko mitti mein miliye khaad ke tor par Urea 42 kilo, SSP 60 kilo, MoP 16 kilo 2 bigha ke hisaab se dalein. Naye podhe lagane ke samay Urea ki adhi matra or SSP or MoP ki puri matra shuruati samay mein dalein, . baki ki baci hui urea ko 2 hisson mein pehli or dusri katai ke baad dalein. khet mein nadeeno se mukat karne ke liye kasi ki madad se gidai karein, nadeeno ki roktham kam na hone par yeh fasal ko nuksaan pohnchta hai. ropai ke ek mahine baad pehli godai or pehli godai ke chaar hafte baad dusri godai karein. ropan ke 2 mahine baad kasi se anukul godai karein garmiyon mein, ek mahine mein 3 sinchaiyan kareim or barsaat ke mausam mein, sinchai ki avkshakta nahi hoti. ek saal mein 12-15 sinchaiyan karni chahiye pehli sinchai ropan ke baad or dusri sinchai nay podhon ke sthir hone par karein 2 sinchaiyan karni avathak hai or baki ki sinchai mausam ke adhaar par karein iska mandikaran ke liye ap Aushadiya Kheti Vikas Sansthan 6268536795 se samparak kar sakte hain. dhanywad

Posted by Abhinash yadav
Bihar
11-05-2021 04:22 PM
अभिनाश जी आप फसल पर blitox 3gm प्रति 1 लीटर पानी के हिसाब से स्प्रे कर सकते हैं। और यदि कीट फसल पर दिखाई दे तो आप कृपया उसकी जानकारी दे या फोटो भेजें ताकि आपको उसके हिसाब से जानकारी दी जा सके। धन्यवाद

Posted by Paramjeet Gill
Punjab
11-05-2021 04:02 PM
ਪਰਮਜੀਤ ਸਿੰਘ ਜੀ, ਤੁਸੀਂ ਲਗਭਗ 15 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਹੋ, ਧੰਨਵਾਦ
Posted by मुनीश कुमार
Haryana
11-05-2021 03:52 PM
मुनीश जी वैसे तो उसके गाभिन रहने का सही पता 21—22 दिन बाद दोबारा हीट में आने पर लग सकता है लेकिन यदि सीमन को सिलंडर से ज्यादा समय बाहर रखा जाता है तब पशु के गाभिन ठहने की आस कम हो जाती है।

Posted by sitaram kumawat
Rajasthan
11-05-2021 03:51 PM
सीताराम जी मूंगफली मिट्टी की जांच के आधार पर खादों की मात्रा डालें। मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें।
सिंचित क्षेत्रों में बिजाई से एक या दो सप्ताह पहले जिप्सम 100 किलो प्रति एकड़ में डालें और फà.... (Read More)
सीताराम जी मूंगफली मिट्टी की जांच के आधार पर खादों की मात्रा डालें। मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें।
सिंचित क्षेत्रों में बिजाई से एक या दो सप्ताह पहले जिप्सम 100 किलो प्रति एकड़ में डालें और फिर सिंचाई करें। जिप्सम डालने से फलियां बनने में वृद्धि होती है और फलियां अच्छे से भरती है। मोटे बीजों वाली किस्मों से अच्छी उपज प्राप्त करने के लिए जिप्सम 160 किलो प्रति एकड़ में डालें।

Posted by sitaram kumawat
Rajasthan
11-05-2021 03:46 PM
सीताराम जी मूंगफली मिट्टी की जांच के आधार पर खादों की मात्रा डालें। मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें।
सिंचित क्षेत्रों में बिजाई से एक या दो सप्ताह पहले जिप्सम 100 किलो प्रति एकड़ में डालें और फà.... (Read More)
सीताराम जी मूंगफली मिट्टी की जांच के आधार पर खादों की मात्रा डालें। मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें।
सिंचित क्षेत्रों में बिजाई से एक या दो सप्ताह पहले जिप्सम 100 किलो प्रति एकड़ में डालें और फिर सिंचाई करें। जिप्सम डालने से फलियां बनने में वृद्धि होती है और फलियां अच्छे से भरती है। मोटे बीजों वाली किस्मों से अच्छी उपज प्राप्त करने के लिए जिप्सम 160 किलो प्रति एकड़ में डालें।

Posted by Sunny
Punjab
11-05-2021 03:44 PM
Sunny ji tuhanu eh kise local store vale kolo kharidna payega kyuki university vich isda stock khatm ho gea hai hun university vich es time PR126,128,29 da beej available hai,dhanwad

Posted by balraj singh
Punjab
11-05-2021 03:44 PM
Balraj Singh ji, agar tusi sticker milake spray kiti ta dobara spray krn di koi jrurat nhi... agar nhi milaya ta dobara spray karn di jrurat hai.. Dhanwad

Posted by Harpreet Johal
Punjab
11-05-2021 03:26 PM
ਹਰਪ੍ਰੀਤ ਜੋਹਲ ਜੀ PR 121 ਕਿਸਮ ਦੀ ਔਸਤਨ ਉਚਾਈ 98 ਸੈਂਟੀਮੀਟਰ ਹੈ, ਜਿਸ ਕਰਕੇ ਇਹ ਕਿਸਮ ਡਿੱਗਦੀ ਨਹੀਂ। ਇਸ ਦੇ ਪੱਤੇ ਖੜ੍ਹਵੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਇਹ ਕਿਸਮ ਲੁਆਈ ਤੋਂ 110 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ .... (Read More)
ਹਰਪ੍ਰੀਤ ਜੋਹਲ ਜੀ PR 121 ਕਿਸਮ ਦੀ ਔਸਤਨ ਉਚਾਈ 98 ਸੈਂਟੀਮੀਟਰ ਹੈ, ਜਿਸ ਕਰਕੇ ਇਹ ਕਿਸਮ ਡਿੱਗਦੀ ਨਹੀਂ। ਇਸ ਦੇ ਪੱਤੇ ਖੜ੍ਹਵੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਇਹ ਕਿਸਮ ਲੁਆਈ ਤੋਂ 110 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ ਅਤੇ ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਚੰਗੇ ਝਾੜ ਲਈ ਮਿੱਟੀ ਦੀ ਪਰਖ ਕਰਵਾਓ, ਤੁਸੀਂ ਇਕ ਏਕੜ ਵਿੱਚ 90kg ਯੂਰੀਆ, 27kg DAP ਅਤੇ 20kg MOP ਪਾ ਸਕਦੇ ਹੋ ਅਤੇ ਛੋਟੇ ਤੱਤਾਂ ਨੂੰ ਤੁਸੀਂ ਫ਼ਸਲ ਵਿੱਚ ਉਸਦੀ ਘਾਟ ਦੇ ਲੱਛਣਾਂ ਤੋਂ ਪਹਿਚਾਣ ਕਰਕੇ ਫ਼ਸਲ ਵਿੱਚ ਪਾ ਸਕਦੇ ਹੋ, ਧੰਨਵਾਦ
Posted by Parveen
Punjab
11-05-2021 03:18 PM
Parveen ji Pusa 44 di paneeri di bijayi karn da sahi samay 15may to huru hunda hai. Bijayi lyi zameen tyar karn samay 12-15 ton rudi prati acre de hisab nal pa sakde han . paneeri lyi 25kg urea, 60kg SSP, 40kg MOP prati acre de hisab nal pa sakde han. Bijayi to 15 din baad ek 25kg urea prati acre de hisab nal pa sakde han ta jo paneeri 27-228 dinna tak vdya growth kar sake. Paneeri vich zinc te lohe di kami aam aa jandi hai is liye ehna di purti lyi Zinc te lohe di spray kiti jandi hai. Paneeri beejn samay beej da seed treatment jrur karo. Tusi sprint75WS @3gram prati 10-12ml pani prati 1kg beej lyi kafi hai. Paneeri nu sham de time pani deo te jrurat anusar nami bna ke rakho. Paneeri nu nadeeno to bachav lyi hathi ja spray nal khatam kar deo. Tusi nominee gold @100ml prati acre de hisab n.... (Read More)
Parveen ji Pusa 44 di paneeri di bijayi karn da sahi samay 15may to huru hunda hai. Bijayi lyi zameen tyar karn samay 12-15 ton rudi prati acre de hisab nal pa sakde han . paneeri lyi 25kg urea, 60kg SSP, 40kg MOP prati acre de hisab nal pa sakde han. Bijayi to 15 din baad ek 25kg urea prati acre de hisab nal pa sakde han ta jo paneeri 27-228 dinna tak vdya growth kar sake. Paneeri vich zinc te lohe di kami aam aa jandi hai is liye ehna di purti lyi Zinc te lohe di spray kiti jandi hai. Paneeri beejn samay beej da seed treatment jrur karo. Tusi sprint75WS @3gram prati 10-12ml pani prati 1kg beej lyi kafi hai. Paneeri nu sham de time pani deo te jrurat anusar nami bna ke rakho. Paneeri nu nadeeno to bachav lyi hathi ja spray nal khatam kar deo. Tusi nominee gold @100ml prati acre de hisab nal vart sakde han. Dhanwad.

Posted by Vikram Jaat
Rajasthan
11-05-2021 03:07 PM
विक्रम जी पुरानी पत्तियां पीली होने के कारण नाइट्रोजन की कमी होती है, उसके लिए आप 300gm यूरिया प्रति पौधा डाल सकते हैं और बेल के पौधे की ग्रोथ न होने के कारण जैसे रोपाई करते समय गड्ढा न मारना इससे जड़ का विकास नहीं होता तो पौधे की ग्रोथ भी नहीं होती, पौधे को नाइट्रोजन की कमी होना, आप उसके लिए मिट्टी की जाँच करवाएं औ.... (Read More)
विक्रम जी पुरानी पत्तियां पीली होने के कारण नाइट्रोजन की कमी होती है, उसके लिए आप 300gm यूरिया प्रति पौधा डाल सकते हैं और बेल के पौधे की ग्रोथ न होने के कारण जैसे रोपाई करते समय गड्ढा न मारना इससे जड़ का विकास नहीं होता तो पौधे की ग्रोथ भी नहीं होती, पौधे को नाइट्रोजन की कमी होना, आप उसके लिए मिट्टी की जाँच करवाएं और पौधे की जड़ में भी समस्या हो सकती है। उसकी जड़ की भी जाँच करें और हमें पौधे की फोटो भेजें ताकि आपको सही जानकारी दी जा सके। धन्यवाद

Posted by Gurjit Sangha
Punjab
11-05-2021 03:03 PM
Gurjit ji tuci pashua nu Vitakind liv liquid 50ml rojana dena suru kro ate vadde pashu nu oxy injection 15ml lgaa skde ho.

Posted by ਹਰਦੀਪ ਸਿੰਘ ਟਿਵਾਣਾ
Punjab
11-05-2021 02:53 PM
ਇਹ ਤੁਸੀ ਨਜ਼ਦੀਕੀ ਵੇਰਕਾ ਡੇਅਰੀ ਵਾਲਿਆਂ ਤੋਂ ਲੈ ਸਕਦੇ ਹੋ ਜਿਥੇ ਵੇਰਕਾ ਦੇ ਦੁੱਧ ਇਕੱਠਾ ਕਰਨ ਵਾਲੇ ਸੈਂਟਰ ਹੈ ਉਥੋਂ ਪਤਾ ਕਰ ਸਕਦੇ ਹੋ ਓਹਨਾ ਕੋਲ ਮਿਨਰਲ ਮਿਕਸਚਰ ਅਤੇ ਵੇਰਕਾ ਫੀਡ ਆਉਂਦੀਆਂ ਹੈ

Posted by Napinder singh
Punjab
11-05-2021 02:48 PM
Napinder Singh ji, tusi mango diya ehna kisma vicho koi ik lga sakde ho- Alphonso,Dusehri, Langra,Gangian Sandhuri ..... vadia quality de boote lain lai tusi Krishi Vigyan Kendra
Sangrur-Patran Road, VPO Kheri 01672-245320, 9988111757 vich sampark kar sakde ho.. Dhanwad
Posted by Gurpinder singh
Punjab
11-05-2021 02:41 PM
Gurpinder Singh ji, es sme PR 122 da beej Sri Muktsar Sahib KVK vicho khatm hai.. lagbhag es kism da beej saare KVK vicho khtm ho chuka hai...es sme tuhanu beej private shop to hi khareedna pavega... Kissana de tajurbiya anusar tuhanu 24kilo beej 6acre lai kaafi hai... Dhanwad

Posted by Sarbjeet singh
Punjab
11-05-2021 02:40 PM
ਸਰਬਜੀਤ ਸਿੰਘ ਜੀ ਕਿਰਪਾ ਕਰਕੇ ਅਗਰ ਤੁਹਾਡੇ ਕੋਲ ਬੀਜ ਦੀ ਪੈਕਿੰਗ ਦੀ ਫੋਟੋ ਹੈ ਤਾਂ ਸਾਡੇ ਨਾਲ ਸਾਂਝੀ ਕਰੋ ਜਾਂ ਜਿਥੋਂ ਤੁਹਾਨੂੰ ਇਸ ਕਿਸਮ ਬਾਰੇ ਪਤਾ ਚੱਲਿਆ ਹੈ ਉਸ ਬਾਰੇ ਦੱਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

Posted by Gurpreet Singh Bhattal
Punjab
11-05-2021 02:40 PM
Gurpreet Singh ji, es rut vich tusi bhindi, kaddu, petha, baingan,gobhi, pyaj etc. sabjiya lga sakde ho... Dhanwad

Posted by Amrit Aulakh
Punjab
11-05-2021 02:30 PM
Amrit ji tuci cow nu 1-1.5kg feed rojana de skde ho.

Posted by gurpreet singh
Punjab
11-05-2021 02:21 PM
Gurpreet Singh ji makki di growth lai tusi 25 kilo DAP, 35 kilo urea/acre de hisab nal pa sakde ho ate makki nu halka paani lao... Dhanwad

Posted by Vikram Jaat
Rajasthan
11-05-2021 02:20 PM
विक्टम जी बेल के पौधे की ग्रोथ न होने के कारण है जैसे रोपाई करते समय गड्ढा न मारना से जड़ों का विकास नहीं होता तो पौधे की ग्रोथ भी नहीं होती, पौधे को तत्व की कमी, आप उसके लिए मिट्टी का टेस्ट करवाएं और पौधे की जड़ों में समस्या हो सकती है। उसकी जड़ की भी अच्छे से जांच करें और हमें पौधे की फोटो शेयर करें ताकि आपको सही जà.... (Read More)
विक्टम जी बेल के पौधे की ग्रोथ न होने के कारण है जैसे रोपाई करते समय गड्ढा न मारना से जड़ों का विकास नहीं होता तो पौधे की ग्रोथ भी नहीं होती, पौधे को तत्व की कमी, आप उसके लिए मिट्टी का टेस्ट करवाएं और पौधे की जड़ों में समस्या हो सकती है। उसकी जड़ की भी अच्छे से जांच करें और हमें पौधे की फोटो शेयर करें ताकि आपको सही जानकारी दी जा सके।

Posted by ਕਮਲ
Punjab
11-05-2021 02:13 PM
Kamal ji sundi di roktham lai tusi emamectin benzoate 5 SG @60gm/acre de hisab nl spray kar sakde ho...Dhanwad
Posted by Suraj
Punjab
11-05-2021 02:05 PM
यह खेती की एक आधुनिक तकनीक है। इस तकनीक में मिट्टी के बगैर, जलवायु को नियंत्रित करके खेती की जाती है। हाइड्रोपोनिक खेती में केवल पानी में या पानी के साथ बालू एवं कंकण में पौधे उगाए जाते हैं।करीब 15 से 30 डिग्री सेंटीग्रेड तापमान और 80 से 85 प्रतिशत आर्द्रता में हाइड्रोपोनिक खेती की जाती हैहाइड्रोपोनिक खेती में .... (Read More)
यह खेती की एक आधुनिक तकनीक है। इस तकनीक में मिट्टी के बगैर, जलवायु को नियंत्रित करके खेती की जाती है। हाइड्रोपोनिक खेती में केवल पानी में या पानी के साथ बालू एवं कंकण में पौधे उगाए जाते हैं।करीब 15 से 30 डिग्री सेंटीग्रेड तापमान और 80 से 85 प्रतिशत आर्द्रता में हाइड्रोपोनिक खेती की जाती हैहाइड्रोपोनिक खेती में पाइप का प्रयोग करके पौधों को उगाया जाता है। पाइप में कई छेद बने रहते हैं, जिसमें पौधे लगाए जाते हैं। पौधों की जड़ें पाइप के अंदर पोषक तत्वों से भरे जल में डूबी रहती है।इस तकनीक के माध्यम से छोटे पौधों वाली फसलों की खेती की जा सकती है। जिसमें गाजर, शलजम, ककड़ी, मूली, आलू, शिमला मिर्च, मटर, मिर्च, स्ट्रॉबेरी, ब्लैकबेरी, ब्लूबेरी, तरबूज, खरबूजा, अनानास, अजवाइन, तुलसी, आदि शामिल हैं।इस पद्धति में फास्फोरस, नाइट्रोजन, मैग्निशियम, कैलशियम, पोटाश, जिंक, सल्फर, आयरन, आदि कई पोषक तत्व एवं खनिज पदार्थों को एक निश्चित मात्रा में मिलाकर घोल तैयार किया जाता है। इस घोल को निर्धारित किए गए समय के अंतराल पर पानी में मिलाया जाता है। जिससे पौधों को सभी पोषक तत्व मिलते हैं।इसके लिए आप ट्रेनिंग जरूर ले जिसके लिए आप somveer 9878733551 जी से संपर्क कर सकते है। धन्यवाद

Posted by ਗਗਨਦੀਪ ਸਿੰਘ ਕੰਗ
Punjab
11-05-2021 01:40 PM
Gagandeep ji PR128 te PR 122 di paneeri beejan da sahi time 20-25 May de vichkar da hai. Dhanwad.

Posted by Ps Parihar
Rajasthan
11-05-2021 01:37 PM
परिहर जी, संतरे में फूल आने का समय निकल चुका है.. फूल ना आने के कई कारण हो सकते हैं जैसे - पौधों में पोषक तत्वों की कमी, पोषक तत्वों को समय पर ना डालना, फलों को समय पर ना तोड़ना आदि, इस सीजन आप पौधों की देखभाल करें ताकि अगले साल पौधों पर अच्छे फूल आ सकें।धन्यवाद
Posted by Tarsem Randhawa
Uttar Pradesh
11-05-2021 01:27 PM
Tarsem ji unko aap pett ke kirro ke liye Bandykind plus bolus den aur her 3 mahine ke badd salt badal ke dwai jrur den aur usko Minfa gold powder 50gm rojana den aur nutrisacc advance bolus rojana 1 goli den aur 21 din tak dete rehen, isse sarir ki kami purri hogi aur sme per heat mai aa jayegi.

Posted by sanjeev kumar
Punjab
11-05-2021 01:20 PM
Sanjeev Kumar ji,PR 129 kism de chaul patle, lme te chamkdar hunde han...esda ausat kad 105cm ate paneeri khet vich laun to baad 108 dina vich pak jandi hai.. eh kism punjab vich paiya jaan valiya 10 kisma da takra kar sakdi hai... esda ausat jhad 30qtl/acre hai... Dhanwad

Posted by satnam singh
Punjab
11-05-2021 01:17 PM
Satnam Singh ji, eh kheere di kheti mukh taur te polyhouse vich kiti jandi hai... june de maheene vich tusi esnu lga sakde ho... Dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















