Experts Q&A Search

Posted by Narinder Singh Chahal
Punjab
12-05-2021 06:06 PM
Haryana
05-13-2021 10:19 AM
Narinder Singh ji beej di germination percentage te hi fark painda hunda ... ugan to baad koi dikat nhi aundi agar kise tatt di ghat aundi hai ta oh tusi poori kar sakde ho... Dhanvad
Posted by Vikram Jaat
Rajasthan
12-05-2021 06:01 PM
Punjab
05-13-2021 11:07 AM
विक्रम जी पुरानी पत्तियां पीली होने के कई कारण जैसे नाइट्रोजन की कमी होती है, उसके लिए आप 300gm यूरिया प्रति पौधा डाल सकते हैं और बेल के पौधे की ग्रोथ न होने के कारण जैसे रोपाई के समय गड्ढा न खोदना, इससे जड़ों का विकास नहीं होता तो पौधे की ग्रोथ भी नहीं होती, पौधे को तत्व की कमी होना, आप उसके लिए मिट्टी की जाँच करवाएà.... (Read More)
विक्रम जी पुरानी पत्तियां पीली होने के कई कारण जैसे नाइट्रोजन की कमी होती है, उसके लिए आप 300gm यूरिया प्रति पौधा डाल सकते हैं और बेल के पौधे की ग्रोथ न होने के कारण जैसे रोपाई के समय गड्ढा न खोदना, इससे जड़ों का विकास नहीं होता तो पौधे की ग्रोथ भी नहीं होती, पौधे को तत्व की कमी होना, आप उसके लिए मिट्टी की जाँच करवाएं और पौधे की जड़ में भी समस्या आ सकती है। उसकी जड़ का भी ध्यान रखें और हमें पौधे की फोटो भेजें ताकि आपको सही जानकारी दी जा सके। धन्यवाद
Posted by sonu
Madhya Pradesh
12-05-2021 05:57 PM
Maharashtra
05-13-2021 09:19 AM
सोनू जी उड़द की बिजाई मानसून के आगमन पर या जून के अंतिम सप्ताह मे पर्याप्त वर्षा होने पर बुबाई करे । बोनी नाली या तिफन से करे, कतारों की दूरी 30cm और पौधो से पौधो की दूरी 10cm रखे तथा बीज 4-6cm की गहराई पर बोये।आप इन किस्मों में से किसी एक की बिजाई कर सकते हैं - T-9, Pant U-30, Khargone-3, Jawahar Urad-2, Jawahar Urad-3
Posted by Jagtar Singh Chahal
Punjab
12-05-2021 05:56 PM
Punjab
05-13-2021 11:14 AM
ਜਗਤਾਰ ਜੀ ਬਾਗਬਾਨੀ ਵਿਭਾਗ ਵਲੋਂ ਰਿਪੋਰਟ ਦੇ ਅਨੂਸਾਰ ਤੁਹਾਨੂੰ ਉਹੀ ਫ਼ਸਲਾਂ ਤੇ ਫ਼ਲਦਾਰ ਬੂਟਿਆਂ ਦੀ ਹੀ ਸਿਫਾਰਿਸ਼ ਕੀਤੀ ਜਾਵੇਗੀ ਜੋ ਤੁਹਾਡੀ ਜ਼ਮੀਨ ਵਿਚ ਵਧੀਆ ਪੈਦਾਵਾਰ ਦੇਵੇਗੀ। ਤੁਸੀਂ ਆਪਣੇ ਜ਼ਮੀਨ ਵਾਲੇ ਪਾਣੀ ਦਾ ਟੈਸਟ ਵੀ ਜਰੂਰ ਕਰਵਾਓ। ਤੁਸੀਂ ਜ਼ਮੀਨ ਨੂੰ ਪੋਲੀ ਤੇ ਜੈਵਿਕ ਤੱਤਾਂ ਨਾਲ ਭਰਪੂਰ ਬਣਾਉਣ ਲਈ ਵੱਧ ਤੋਂ ਵੱਧ ਹਰੀ ਖਾਦਾਂ ਵਾਲੀ ਫ਼ਸਲਾਂ ਦੀ ਬਿਜਾਈ ਕਰੋ ਤੇ ਉਹਨਾਂ ਨੂà©.... (Read More)
ਜਗਤਾਰ ਜੀ ਬਾਗਬਾਨੀ ਵਿਭਾਗ ਵਲੋਂ ਰਿਪੋਰਟ ਦੇ ਅਨੂਸਾਰ ਤੁਹਾਨੂੰ ਉਹੀ ਫ਼ਸਲਾਂ ਤੇ ਫ਼ਲਦਾਰ ਬੂਟਿਆਂ ਦੀ ਹੀ ਸਿਫਾਰਿਸ਼ ਕੀਤੀ ਜਾਵੇਗੀ ਜੋ ਤੁਹਾਡੀ ਜ਼ਮੀਨ ਵਿਚ ਵਧੀਆ ਪੈਦਾਵਾਰ ਦੇਵੇਗੀ। ਤੁਸੀਂ ਆਪਣੇ ਜ਼ਮੀਨ ਵਾਲੇ ਪਾਣੀ ਦਾ ਟੈਸਟ ਵੀ ਜਰੂਰ ਕਰਵਾਓ। ਤੁਸੀਂ ਜ਼ਮੀਨ ਨੂੰ ਪੋਲੀ ਤੇ ਜੈਵਿਕ ਤੱਤਾਂ ਨਾਲ ਭਰਪੂਰ ਬਣਾਉਣ ਲਈ ਵੱਧ ਤੋਂ ਵੱਧ ਹਰੀ ਖਾਦਾਂ ਵਾਲੀ ਫ਼ਸਲਾਂ ਦੀ ਬਿਜਾਈ ਕਰੋ ਤੇ ਉਹਨਾਂ ਨੂੰ ਜ਼ਮੀਨ ਵਿਚ ਹੀ ਵਾਹ ਦਿਓ। ਧੰਨਵਾਦ।
Posted by ਹਰਵਿੰਦਰ ਸਿੰਘ ਮਾਨ
Punjab
12-05-2021 05:42 PM
Punjab
05-13-2021 12:06 PM
ਹਰਵਿੰਦਰ ਜੀ ਖੇਤ ਦੀ ਮਿੱਟੀ ਦਾ ਟੈਸਟ ਕਰਵਾਉਣ ਲਈ ਤੁਸੀਂ ਆਪਣੇ ਨਜ਼ਦੀਕੀ KVK ਸੈਂਟਰ ਨਾਲ ਸੰਪਰਕ ਕਰ ਸਕਦੇ ਹਨ ਤੇ ਉਹਨਾਂ ਦੀ ਜਰੂਰਤ ਅਨੁਸਾਰ ਮਿੱਟੀ ਦਾ ਸੈਪਲ ਦੇ ਸਕਦੇ ਹਨ।ਤੁਸੀਂ ਆਪਣੇ ਖੇਤ ਦੀਆ ਚਾਰੋ ਚੁੰਡਾ ਤੋਂ 10-10 ਫੁੱਟ ਥਾਂ ਛੱਡਕੇ ਜ਼ਮੀਨ ਦੇ ਵਿਚ 6 ਇੰਚ ਤੱਕ ਟੋਆ ਪੁੱਟ ਕੇ ਮਿੱਟੀ ਦਾ ਸੈਂਪਲ ਲਵੋ ਤੇ ਚਾਰੋ ਸੈਂਪਲਾ ਨੂੰ mix ਕਰਕੇ ਲੈਬ ਵਿਚ ਦੇ ਦਿਓ। ਧੰਨਵਾਦ। Krishi Vigyan Kendra, Village. Rauni, Nabha .... (Read More)
ਹਰਵਿੰਦਰ ਜੀ ਖੇਤ ਦੀ ਮਿੱਟੀ ਦਾ ਟੈਸਟ ਕਰਵਾਉਣ ਲਈ ਤੁਸੀਂ ਆਪਣੇ ਨਜ਼ਦੀਕੀ KVK ਸੈਂਟਰ ਨਾਲ ਸੰਪਰਕ ਕਰ ਸਕਦੇ ਹਨ ਤੇ ਉਹਨਾਂ ਦੀ ਜਰੂਰਤ ਅਨੁਸਾਰ ਮਿੱਟੀ ਦਾ ਸੈਪਲ ਦੇ ਸਕਦੇ ਹਨ।ਤੁਸੀਂ ਆਪਣੇ ਖੇਤ ਦੀਆ ਚਾਰੋ ਚੁੰਡਾ ਤੋਂ 10-10 ਫੁੱਟ ਥਾਂ ਛੱਡਕੇ ਜ਼ਮੀਨ ਦੇ ਵਿਚ 6 ਇੰਚ ਤੱਕ ਟੋਆ ਪੁੱਟ ਕੇ ਮਿੱਟੀ ਦਾ ਸੈਂਪਲ ਲਵੋ ਤੇ ਚਾਰੋ ਸੈਂਪਲਾ ਨੂੰ mix ਕਰਕੇ ਲੈਬ ਵਿਚ ਦੇ ਦਿਓ। ਧੰਨਵਾਦ। Krishi Vigyan Kendra, Village. Rauni, Nabha Road, VPO. Ranbirpura, Dist-Patiala, Punjab.
Posted by ਯਾਦਵਿੰਦਰ ਸਿੰਘ
Punjab
12-05-2021 05:10 PM
Punjab
05-13-2021 01:01 PM
ਯਾਦਵਿੰਦਰ ਜੀ ਇਸਦੀ ਬਿਜਾਈ ਜਨਵਰੀ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ ਇਸਦਾ ਬੀਜ ਤੁਹਾਨੂੰ ਓਦੋਂ ਹੀ ਮਿਲੇਗਾ ਅਤੇ ਬੀਜ ਲੈਣ ਲਈ ਤੁਸੀ ਦਰਸ਼ਨ 9501477711 ਤੇ ਸੰਪਰਕ ਕਰ ਸਕਦੇ ਹੋ। ਇਹ ਲੁਧਿਆਣਾ ਅੰਮ੍ਰਿਤਸਰ ਵਾਲੇ ਇਲਾਕੇ ਵਿਚ ਕਿਸਾਨਾਂ ਨੇ ਉਗਾਉਣਾ ਸ਼ੁਰੂ ਕੀਤਾ ਹੈ। ਇਹ ਜ਼ਿਆਦਾਤਰ Maharashtra, Jammu and Kashmir, Himachal Pradesh, Uttarakhand, West Bengal, Uttar Pradesh, Tamil Nadu, Kerala ਵਰਗੇ ਰਾਜਾਂ ਵਿਚ ਬੀਜਿਆ ਜਾਂਦਾ ਹੈ। ਹੋਰਾਂ ਰਾਜਾਂ ਵà.... (Read More)
ਯਾਦਵਿੰਦਰ ਜੀ ਇਸਦੀ ਬਿਜਾਈ ਜਨਵਰੀ ਮਹੀਨੇ ਵਿਚ ਕੀਤੀ ਜਾਂਦੀ ਹੈ ਅਤੇ ਇਸਦਾ ਬੀਜ ਤੁਹਾਨੂੰ ਓਦੋਂ ਹੀ ਮਿਲੇਗਾ ਅਤੇ ਬੀਜ ਲੈਣ ਲਈ ਤੁਸੀ ਦਰਸ਼ਨ 9501477711 ਤੇ ਸੰਪਰਕ ਕਰ ਸਕਦੇ ਹੋ। ਇਹ ਲੁਧਿਆਣਾ ਅੰਮ੍ਰਿਤਸਰ ਵਾਲੇ ਇਲਾਕੇ ਵਿਚ ਕਿਸਾਨਾਂ ਨੇ ਉਗਾਉਣਾ ਸ਼ੁਰੂ ਕੀਤਾ ਹੈ। ਇਹ ਜ਼ਿਆਦਾਤਰ Maharashtra, Jammu and Kashmir, Himachal Pradesh, Uttarakhand, West Bengal, Uttar Pradesh, Tamil Nadu, Kerala ਵਰਗੇ ਰਾਜਾਂ ਵਿਚ ਬੀਜਿਆ ਜਾਂਦਾ ਹੈ। ਹੋਰਾਂ ਰਾਜਾਂ ਵਿਚ ਕਿਸਮਾਂ ਜਿਵੇ HUR 15, HUR-137, Amber , Arun ਦੀ ਬਿਜਾਈ ਕੀਤੀ ਜਾਂਦੀ ਹੈ।
Posted by Mukesh
Rajasthan
12-05-2021 05:06 PM
Punjab
05-13-2021 10:56 AM
मुकेश जी आप इसकी ad Apni Kheti Buy /Sell पर डाल सकते है जो भी किसान इसे खरीदने में इंटरेस्टेड होंगे आपसे सीधा संपर्क कर लेंगे। धन्यवाद
Posted by ਯਾਦਵਿੰਦਰ ਸਿੰਘ
Punjab
12-05-2021 05:02 PM
Haryana
05-13-2021 10:33 AM
ਯਾਦਵਿੰਦਰ ਸਿੰਘ ਜੀ ਮੂੰਗੀ ਦੀ ਫ਼ਸਲ ਤੇ ਸੁੰਡੀ ਦਾ ਹਮਲਾ ਹੈ, ਇਸਦੇ ਕੰਟਰੋਲ ਲਈ Emamectin Benzoate 5% SG @60gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by Raghveer Singh
Chandigarh
12-05-2021 04:47 PM
Punjab
05-13-2021 09:23 AM
ਇਹ ਓਹਨਾਂ ਦੀ ਖੁਰਾਕ ਕਰਕੇ, ਮੱਛਰਾਂ ਕਰਕੇ ਵੀ ਹੋ ਜਾਂਦਾ ਹੈ ਤੁਸੀ brotone liquid 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ Enrofloxacin liquid 1ml ਨੂੰ 1 ਲੀਟਰ ਪਾਣੀ ਵਿਚ ਮਿਲਾ ਕੇ ਦਿਓ ਜੇਕਰ ਉਹ ਜਿਆਦਾ ਗਰਮ ਰਹਿੰਦੇ ਹੈ ਤਾਂ ਨਾਲ Termycin pouch ਦੇ ਸਕਦੇ ਹੋ
Posted by kuljeet singh
Punjab
12-05-2021 04:38 PM
Punjab
05-13-2021 09:54 AM
ਕੁਲਜੀਤ ਜੀ ਜੇਕਰ ਮੱਝ ਤੁਹਾਡੀ ਹੀਟ ਵਿਚ ਨਹੀਂ ਆਉਂਦੀ ਤਾਂ ਪਹਿਲਾ ਉਸ ਨੂੰ ਹੀਟ ਵਿਚ ਲਿਆਉਣ ਲਈ Agrimin super powder 50-50gm ਸਵੇਰੇ ਸ਼ਾਮ ਦਿਓ ਅਤੇ Ovulenta kit ਵਰਤ ਸਕਦੇ ਹੋ ਇਸ ਵਿਚ 2 ਨੀਲੀਆਂ ਗੋਲੀਆਂ ਹੁੰਦੀਆਂ ਹੈ ਅਤੇ 1 ਸਫੇਦ ਗੋਲੀ ਹੁੰਦੀ ਹੈ ਤੁਸੀ ਪਹਿਲਾ ਨੀਲੀਆਂ ਗੋਲੀਆਂ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਵੀ ਦਿਓ ਇਸ ਤਰ੍ਹਾਂ 5 ਦਿਨ ਦਿਓ ਜਦੋ ਉਹ ਸਾਫ ਤਾਰਾ ਕਰੇ ਤਾਂ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ.... (Read More)
ਕੁਲਜੀਤ ਜੀ ਜੇਕਰ ਮੱਝ ਤੁਹਾਡੀ ਹੀਟ ਵਿਚ ਨਹੀਂ ਆਉਂਦੀ ਤਾਂ ਪਹਿਲਾ ਉਸ ਨੂੰ ਹੀਟ ਵਿਚ ਲਿਆਉਣ ਲਈ Agrimin super powder 50-50gm ਸਵੇਰੇ ਸ਼ਾਮ ਦਿਓ ਅਤੇ Ovulenta kit ਵਰਤ ਸਕਦੇ ਹੋ ਇਸ ਵਿਚ 2 ਨੀਲੀਆਂ ਗੋਲੀਆਂ ਹੁੰਦੀਆਂ ਹੈ ਅਤੇ 1 ਸਫੇਦ ਗੋਲੀ ਹੁੰਦੀ ਹੈ ਤੁਸੀ ਪਹਿਲਾ ਨੀਲੀਆਂ ਗੋਲੀਆਂ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਵੀ ਦਿਓ ਇਸ ਤਰ੍ਹਾਂ 5 ਦਿਨ ਦਿਓ ਜਦੋ ਉਹ ਸਾਫ ਤਾਰਾ ਕਰੇ ਤਾਂ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ ਕਿਉਕਿ ਇਹ ਇੰਜੇਕਸ਼ਨ ਵਾਲਾ ਇਲਾਜ ਹਾਰਮੋਨਸ ਲਈ ਹੁੰਦਾ ਹੈ ਜਦੋ ਪਸ਼ੂ ਬਹੁਤ ਰਪੀਟ ਕਰਦਾ ਹੈ ਤਾਂ ਇਹ ਤਰੀਕਾ ਵਰਤ ਸਕਦੇ ਹੋ ਇਸ ਲਈ ਪਹਿਲਾ ਤੁਸੀ ਇਹ ਇਲਾਜ ਕਰੋ..
Posted by Rajwinder singh
Punjab
12-05-2021 04:21 PM
Punjab
05-13-2021 11:20 AM
Rajwinder ji ehna vich nutrients di kami hai tusi ehna te NPK13:0:45@10gram prati 1litre pani de hisab nal spray kar sakde han. Dhanwad.
Posted by baljinder singh
Punjab
12-05-2021 04:19 PM
Haryana
05-12-2021 04:26 PM
ਬਲਜਿੰਦਰ ਸਿੰਘ ਜੀ ਸਿੱਧੀ ਬਿਜਾਈ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ - ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਤੇ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ .. ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ - ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ .... (Read More)
ਬਲਜਿੰਦਰ ਸਿੰਘ ਜੀ ਸਿੱਧੀ ਬਿਜਾਈ ਦੋ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ - ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਤੇ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ .. ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ - ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਖੇਤ ਦੀ ਤਿਆਰੀ ਅਤੇ ਬਿਜਾਈ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦਿਉ ਪਰ ਕਦੇ ਵੀ ਦੁਪਹਿਰ ਸਮੇਂ ਨਾ ਕਰੋ।ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ ਬਿਜਾਈ ਕਰਨ ਤੇ ਕਰੰਡ (ਜੇਕਰ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ) ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਵੀ ਜਿਆਦਾ ਚੰਗੀ ਹੋ ਜਾਂਦੀ ਹੈ। ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਤਰਵੱਤਰ ਖੇਤ ਵਿੱਚ ਸਿੱਧੀ ਬਿਜਾਈ ਕਰਨ ਨਾਲ ਸੁੱਕੇ ਖੇਤ ਵਿੱਚ ਬਿਜਾਈ ਕਰਨ ਨਾਲੋਂ ਪਾਣੀ ਦੀ ਵਧੇਰੇ ਬੱਚਤ ਹੁੰਦੀ ਹੈ, ਨਦੀਨਾਂ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਲੋਹੇ ਦੀ ਘਾਟ ਘੱਟ ਆਉਂਦੀ ਹੈ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ- ਸੁੱਕੇ ਬੀਜ ਨੂੰ 3gm ਕਿਲੋ ਦੇ ਹਿਸਾਬ ਨਾਲ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 2-3 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਤੁਰੰਤ ਬਾਅਦ ਸਿੰਚਾਈ ਕਰੋ। ਧੰਨਵਾਦ
Posted by ਵਿਕਰਮ ਬਿਸ਼ਨੋਈ
Haryana
12-05-2021 03:45 PM
Punjab
05-12-2021 04:47 PM
Vikram ji boron di ghat krke fal estra fat janda hai.. boron di ghat nu poora krn lai Borax @30gm/10ltr pani vich spray kar sakde ho.. Dhanvad
Posted by Kulbir Babbar
Haryana
12-05-2021 03:35 PM
Haryana
05-12-2021 03:45 PM
Kulbir ji PR 126 kism di paneeri beejan da dhukva sma 25 may-5june hai... Dhanwad
Posted by Kamal Sandhu
Punjab
12-05-2021 03:30 PM
Punjab
05-13-2021 11:18 AM
ਕਮਲ ਜੀ ਕਿਰਪਾ ਕਰਕੇ ਝੋਨੇ ਦੀ ਕਿਸਮ ਦਾ ਸਹੀ ਤੇ ਪੂਰਾ ਨਾਮ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Harjeet sigh
Punjab
12-05-2021 03:20 PM
Punjab
05-13-2021 11:04 AM
Harjeet ji vaise ta ehna sariyan da result vadia hai kyuki eh hard chemicals han ta movemento di spray kar sakde ho isto ilava tuc Crystal Splendor di spray vi kar sakde ho,dhanwad
Posted by sharry
Punjab
12-05-2021 02:52 PM
Punjab
05-13-2021 10:20 AM
sharry ji ehh alag alag companies walo alag alag hp de solar system aunde ha jiss nal rate jyada ghat hunda hai baki tuci hor jankari lai Er. Pardeep Singh Tiwana (9530772137) iss no. te sampark kr skde ho.
Posted by Amandeep singh
Punjab
12-05-2021 02:48 PM
Punjab
05-13-2021 11:33 AM
ਅਮਨਦੀਪ ਜੀ ਹਾਈਬ੍ਰਿਡ ਝੋਨੇ ਦੀ ਵਿਕਰੀ ਤੇ ਸਰਕਾਰ ਵਲੋਂ ਹਾਲੇ ਤੱਕ ਕੋਈ ਨੋਟਿਸ ਨਹੀਂ ਆਇਆ ਹੈ ਕਿ ਇਹ ਵਾਰੀਏਟੀ ਵਿਕੇਗੀ ਜਾ ਨਹੀਂ ਇਸ ਲਈ ਹਾਲੇ ਇਹਦੇ ਬਾਰੇ ਕੁਜ ਨਹੀਂ ਕਹਿ ਸਕਦੇ। ਵੈਸੇ ਇਹ ਰੌਲਾ ਸਿਰਫ ਸ਼ੈਲਰ ਵਾਲੇ ਹੀ ਪਾ ਰਹੇ ਹਨ ਕਿ ਹਾਈਬ੍ਰਿਡ ਝੋਨਾ ਨਹੀਂ ਵਿਕਣਾ।
Posted by sharry
Punjab
12-05-2021 02:47 PM

Haryana
05-12-2021 03:59 PM
Sharry ji PR 126 kism thode sme vich tyar hon vaali hai..eh kism khet vich luwai to baad 93 dina vich pak jandi hai..eh kism Punjab vich paiya jaan valiya jhulas rog diya 10 kisma vicho 7 kisma da takra kar sakdi hai ....esda ausat jhad 30qtl/acre hai..esda beej lain lai tuc KVK Bathinda (0164-2215619)vich sampark kar sakde ho... Dhanwad
Posted by ks bhullar
Punjab
12-05-2021 02:35 PM
Punjab
05-13-2021 10:22 AM
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ ਬ.... (Read More)
ਤੁਸੀ ਚੂਚਿਆਂ ਨੂੰ ਬਿਮਾਰੀ ਤੋਂ ਬਚਾਅ ਲਈ ਬੱਚੇ ਦੀ ਸ਼ੁਰੂਆਤ ਤੋਂ ਵੈਕਸੀਨੇਸ਼ਨ ਕਰਵਾਓ, ਇਸਦੇ 1 ਦਿਨ ਤੇ md ਵੈਕਸੀਨ ਕਰੋ ਤੇ 5 ਦਿਨ ਤੇ ib lasota ਵੈਕਸੀਨ ਫਿਰ 7 ਦਿਨ ਬਾਅਦ ibd ਕਰੋ , 12 ਦਿਨਾਂ ਤੇ ibd std ਵੈਕਸੀਂਨ , 18 ਦਿਨਾਂ ਤੇ ndkild, 24 ਦਿਨਾਂ ਤੇ ibd , 35 ਦਿਨਾਂ ਤੇ lasota ਪੀਣ ਵਾਲੇ ਪਾਣੀ ਵਿੱਚ ਪਾਕੇ ਦਿਓ ਜੀ ਹੁਣ ਤੁਸੀ ਉਮਰ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਇਹ ਤੁਹਾਨੂੰ ਮੈਡੀਕਲ ਸਟੋਰ ਤੋਂ ਮਿਲ ਸਕਦੀਆਂ ਹੈ ਬਾਕੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਗਰਮੀਆਂ ਵਿਚ ਹਰ ਸਮੇਂ ਓਹਨਾ ਕੋਲ ਠੰਡਾ ਪਾਣੀ ਰੱਖੋ ਇਹ ਅੱਖਾਂ ਰਾਹੀਂ ਜਾ ਪਾਣੀ ਵਿਚ ਵੀ ਦੇ ਸਕਦੇ ਹੋ
Posted by suraj
Haryana
12-05-2021 02:29 PM
Punjab
05-12-2021 04:01 PM
Suraj ji kirpa karke poore visthar nal dso hun tak tusi ki kuchfasal vich paa chuke ho ate fasal di tasveer saade nal sanjhi karo ta jo tuhanu sahi jankari mil ske.. Dhanwad
Posted by satyanarayan of Mahtha
Jharkhand
12-05-2021 02:26 PM
Punjab
05-12-2021 09:41 PM
Posted by manpreet singh
Punjab
12-05-2021 01:50 PM
Punjab
05-13-2021 10:29 AM
Manpreet ji eh chare de layi vadhia hai isdi matra 1.5-2 kilo prati pashu de hisab nal dita janda hai. isda beej lain lai tuc zora singh maan 9855455561 ji nal sampark kar sakde ho.dhanwad
Posted by Navpreet singh
Punjab
12-05-2021 01:30 PM
Punjab
05-12-2021 02:09 PM
Navpreet Singh ji, agar tuhanu kise vi fasal di jankari chahidi hai ta ese tra saanu msg bhej sakde ho... Dhanvad
Posted by Amritpal. Singh
Punjab
12-05-2021 01:07 PM
Punjab
05-13-2021 10:25 AM
Amritpal ji tuci uss nu pett de kiria lai Bandykind plus bolus deo ate Repromin powder 50gm rojana ate Nutrisacc advance bolus rojana 1 goli deo ate 21 din tak dinde rho, ehna nal sarir di kami purri howegi ate sme te heat vich aa jawegi baki usdi khurak da pura dian rakho.
Posted by ਹੈਪੀ
Punjab
12-05-2021 12:53 PM
Haryana
05-12-2021 01:05 PM
Happy ji paneeri vich paani apa halka launa hunda hai ta jo sirf jameen vich nmi bni rahe ate hun paani ghta do te es hisab nal paani jameen vicho kdyo ki beej tarr ke bahr na aave...Dhanwad
Posted by rishant
Uttar Pradesh
12-05-2021 12:24 PM
Punjab
05-12-2021 02:15 PM
Rishant ji, quinalphos 25% EC ka price company par depend krta hai ki aap kis company ki khareed rahe hai jaise syngenta ki Quinalphos 25% EC 1lt 600-650 rupees ke beech bajar me uplabd hai aur price apke area par bhi nirbhar karta hai... Dhanyvad
Posted by Manpreet singh
Punjab
12-05-2021 12:22 PM
Punjab
05-12-2021 09:43 PM
Manpreet g eh fungus da attack hai isdi roktham de lyi M45@500 gm per acre spray kr skde ho....
Posted by RAJNESH
Haryana
12-05-2021 12:18 PM

Punjab
05-13-2021 10:02 AM
रजनेश जी बाजरे की इन किस्मों में से आप किसी एक की बिजाई कर सकते हैं- HHB - 67, HHB - 94, HC - 20, HHB - 67, HHB - 197 .... धन्यवाद
Posted by ਨੀਟੂ ਗਰੇਵਾਲ
Punjab
12-05-2021 12:18 PM
Punjab
05-13-2021 09:21 AM
ਨੀਟੂ ਗਰੇਵਾਲ ਜੀ ਇਹ ਦੋ ਕੰਪਨੀਆਂ ਦਾ ਆਉਂਦਾ ਹੈ ਜਿਵੇ syngenta ਅਤੇ sona seeds ਦਾ ਇਹ ਹਾਇਬ੍ਰਿੜ ਕਿਸਮ ਹੈ ਹੈ ਜੋ ਪੱਕਣ ਦੇ ਵਿਚ 115-125 ਦਿਨ ਦਾ ਸਮਾਂ ਲੈਂਦੀ ਹੈ। ਇਸਦਾ ਝਾੜ 32 ਕੁਇੰਟਲ ਤਕ ਨਿਕਲਦਾ ਹੈ ਅਤੇ ਇਸ ਦਾ ਬੀਜ਼ ਦਾ ਰੇਟ ਲਗਭਗ 300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਾਰਕੀਟ ਵਿਚ ਮਿਲ ਜਾਂਦਾ ਹੈ
Posted by Govind Mahto
Bihar
12-05-2021 12:10 PM
Maharashtra
05-13-2021 08:22 AM
गोविन्द जी अभी पालक, भिंडी और गोभी की बिजाई कर सकते हैं। धन्यवाद
Posted by Kulwinder Singh
Punjab
12-05-2021 12:03 PM
Haryana
05-12-2021 04:20 PM
ਕੁਲਵਿੰਦਰ ਸਿੰਘ ਜੀ ਮੱਕੀ ਤੇ ਸੁੰਡੀ ਦੇ ਕੰਟਰੋਲ ਲਈ 30 ml chlorantraniliprole 18.5 SC/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਕਿਰਪਾ ਕਰਕੇ ਫ਼ਸਲ ਦੀ ਤਸਵੀਰ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ,ਧੰਨਵਾਦ
Posted by Taran
Uttar Pradesh
12-05-2021 11:45 AM
Maharashtra
05-13-2021 11:29 AM
तरन जी PR 113 किसम तकरीबन 110 -112 दिनों में त्यार हो जाती है। आप इसकी रोपाई मई के आखिरी हफ्ते या जून के पहले हफ्ते में कर सकते है। धन्यवाद।
Posted by Pushpinder brar
Punjab
12-05-2021 11:35 AM
Punjab
05-12-2021 11:42 AM
ਪੁਸ਼ਪਿੰਦਰ ਸਿੰਘ ਜੀ ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿੱਚ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ,ਧੰਨਵਾਦ
Posted by Pushpinder brar
Punjab
12-05-2021 11:35 AM
Punjab
05-12-2021 02:11 PM
Pushpinder Brar ji kirpa karke apna swal visthar nal pucho ta jo tuhanu sahi jankari mil ske... Dhanvad
Posted by kawaljit singh
Punjab
12-05-2021 11:27 AM
Punjab
05-12-2021 03:42 PM
ਕਵਲਜੀਤ ਸਿੰਘ ਜੀ ਅਨਾਰ ਦੇ ਫ਼ਲ boron ਦੀ ਘਾਟ ਕਰਕੇ ਫਟਦੇ ਹਨ, ਇਸਦੀ ਘਾਟ ਪੂਰੀ ਕਰਨ ਲਈ borax 20 g/tree ਮਿੱਟੀ ਗੁਡਕੇ ਪਾ ਸਕਦੇ ਹੋ ਅਤੇ 2-3kg vermicompost/tree ਪਾ ਸਕਦੇ ਹੋ ਇਸ ਨਾਲ ਹੋਰ ਤੱਤਾਂ ਦੀ ਘਾਟ ਵੀ ਪੂਰੀ ਹੋਵੇਗੀ, ਧੰਨਵਾਦ
Posted by Daljeet
Punjab
12-05-2021 11:22 AM
Punjab
05-13-2021 10:26 AM
ਤੁਸੀ ਘਰ ਵਿਚ ਪਸ਼ੂਆਂ ਲਈ ਮਸਾਲਾ ਤਿਆਰ ਕਰ ਸਕਦੇ ਹੋ ਇਸ ਨਾਲ ਪਸ਼ੂ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਅਤੇ ਵਧਿਆ ਗਰੋਥ ਵੀ ਹੁੰਦੀ ਹੈ , 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍à.... (Read More)
ਤੁਸੀ ਘਰ ਵਿਚ ਪਸ਼ੂਆਂ ਲਈ ਮਸਾਲਾ ਤਿਆਰ ਕਰ ਸਕਦੇ ਹੋ ਇਸ ਨਾਲ ਪਸ਼ੂ ਦਾ ਹਾਜਮਾ ਵੀ ਠੀਕ ਰਹਿੰਦਾ ਹੈ ਅਤੇ ਵਧਿਆ ਗਰੋਥ ਵੀ ਹੁੰਦੀ ਹੈ , 10 ਕਿਲੋ ਕੋੜਤੁੱਮੇ, 1 ਕਿਲੋ ਸਰਫਲਾ (ਪੰਸਾਰੀ ਤੋਂ ਮਿਲ ਜਾਏਗਾ), 1 ਕਿਲੋ ਨਮਕ (ਪਾਕਿਸਤਾਨੀ, ਕਾਲਾ ਆਦਿ ਕੁੱਲ 4 ਨਮਕ 250 ਗ੍ਰਾਮ ਇਕੱਲੇ-ਇਕੱਲੇ ਪਾਓ), ਅੱਧਾ ਕਿਲੋ ਅਜਵੈਣ (4 ਕਿਸਮ ਦੀ ਅਜਵੈਣ ਦੁਕਾਨ ਤੋਂ ਮਿਲ ਜਾਏਗੀ), 200 ਗ੍ਰਾਮ ਕਾਲੀ ਜੀਰੀ, 200 ਗ੍ਰਾਮ ਕੜੂ, 200 ਗ੍ਰਾਮ ਕਾਲੀ ਮਿਰਚ,1 ਕਿਲੋ ਮੇਥੇ ਲਓ। ਇਹ ਸਭ ਕੁੱਝ ਮਿਲਾ ਕੇ ਇੱਕ ਮਿੱਟੀ ਦੇ ਘੜੇ \'ਚ ਪਾ ਕੇ 10 ਦਿਨ ਲਈ ਛੱਡ ਦਿਓ ਅਤੇ ਥੋੜੇ ਸਮੇਂ ਬਾਅਦ ਘੜੇ ਨੂੰ ਹਿਲਾਉਂਦੇ ਰਹੋ। ਜਦ ਇਹ ਸਭ ਸੁੱਕ ਗਿਆ ਤਾਂ ਇਸਨੂੰ ਬਾਹਰ ਕੱਢ ਪਾਊਡਰ ਬਣਾ ਲਓ ਅਤੇ ਰੋਜ਼ਾਨਾ 25 ਗ੍ਰਾਮ ਦਿੰਦੇ ਰਹੋ।
Posted by kawaljit singh
Punjab
12-05-2021 11:18 AM
Punjab
05-12-2021 11:27 AM
Kawaljeet Singh remove the affected shoots every month and destroy them.Spray Naphthalene Acetic Acid (NAA). Dissolve 100g NAA/acre in 100-150 ml alcohol and make the volume upto 500 litres. Than
Posted by Sartajdeep singh sandhu
Punjab
12-05-2021 11:15 AM
Punjab
05-12-2021 11:23 AM
Sartajdeep Singh ji,PR 126 ate PR 122 kism de vikan vich koi dikat nhi avegi... Dhanwad
Posted by Gurmeet Singh
Punjab
12-05-2021 11:14 AM
Haryana
05-12-2021 04:06 PM
ਗੁਰਮੀਤ ਸਿੰਘ ਜੀ ਤੁਸੀਂ ਚਾਰੇ ਲਈ ਮੱਕੀ ਦੀ J 1007 ਅਤੇ J 1006 ਕਿਸਮ ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
Posted by kawaljit singh
Punjab
12-05-2021 11:13 AM
Punjab
05-13-2021 11:23 AM
ਕੰਵਲਜੀਤ ਜੀ ਤੁਸੀਂ ਲਸਣ ਵਿਚ ਮਿਰਚਾਂ ਦੀ intercropping ਕਰ ਸਕਦੇ ਹਨ ਤੇ ਇਹ ਤਰੀਕਾ ਪੂਰਾ ਕਾਮਯਾਬ ਹੈ। ਧੰਨਵਾਦ।
Posted by ਅਮਨ ਡੇਅਰੀ ਫਾਰਮ
Punjab
12-05-2021 10:02 AM
Punjab
05-13-2021 10:32 AM
ਅਮਨ ਜੀ ਤੁਸੀ ਟੀਕਾ ਭਰਵਾਉਣ ਤੋਂ ਬਾਦ ਕੁੱਝ ਦਿਨਾਂ ਬਾਦ ਫੀਡ ਦੇ ਸਕਦੇ ਹੋ ਅਤੇ ਟੀਕਾ ਭਰਵਾਂ ਕੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇ ਸਕਦੇ ਹੋ ਅਤੇ ਜੋ 2 ਸਾਲ ਦੀ ਵੱਛੀ ਹੈ ਉਸ ਨੂੰ CRS 50-50gm ਸਵੇਰੇ ਸ਼ਾਮ ਦਿਓ ਅਤੇ Agrimin-i tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਸਾਫ ਤਾਰਾ ਕਰਨ ਤੇ AI ਕਰਵਾਓ ਅਤੇ AI ਦੇ ਨਾਲ Receptel ਇੰਜੇਕਸ਼ਨ 5ml IV ਲਗਵਾਓ
Posted by Deepak
Haryana
12-05-2021 09:53 AM

Punjab
05-13-2021 12:39 PM
Deepak ji ap paddy ki kisam CSR 43 laga sakte hai. ap hybrid varieties jaise pioneer ki 27P31, 28P67, Shriram ka 432, aadi laga sakte hai. Dhanywad.
Posted by vp singh
Rajasthan
12-05-2021 09:32 AM
Punjab
05-13-2021 11:23 AM
सिंह जी इसका कुल खर्चा लगभग 35 -40 हजार तक प्रति एकड़ के हिसाब से आएगा अगर आपको इसका सटीक जानकारी चाहिए तो कृपया अपने खेत का मैप और डिज़ाइन दोनों भेजे। धन्यवाद
Posted by jasandeep singh
Haryana
12-05-2021 09:23 AM
Punjab
05-12-2021 09:40 AM
Jasandeep Singh ji,chaare lai tusi J 1007 ya J 1006 makki di kism di bijai kar sakde ho, Dhanwad
Posted by balraj singh
Punjab
12-05-2021 09:17 AM
Haryana
05-12-2021 09:44 AM
Balraj Singh ji insecticide di spray to 3-4 din baad NPK di spray kar sakde ho.. Dhanwad
Posted by Navjot Singh
Punjab
12-05-2021 09:00 AM
Punjab
05-13-2021 11:19 AM
Navjot ji isda beej is same available nahi hai PAU valo vi isnu Karnataka to seed production kraya hai par corona karke paunch nahi sakya ta eh beej tuhanu hale uplabdh nahi hoyega.dhanwad
Posted by ਜਗਸੀਰ ਸਿੰਘ
Punjab
12-05-2021 08:54 AM
Haryana
05-12-2021 09:37 AM
ਜਗਸੀਰ ਸਿੰਘ ਜੀ SAVA 127 ਜਲਦੀ ਪੱਕਣ ਵਾਲੀ ਕਿਸਮ ਹੈ,ਇਹ ਕਿਸਮ ਕਾਫੀ ਹੱਦ ਤਕ ਝੁਲਸ ਰੋਗ ਦਾ ਟਾਕਰਾ ਕਰ ਸਕਦੀ ਹੈ, ਇਸਦੇ ਦਾਣੇ ਗੋਲ ਅਤੇ ਲੰਮੇ ਹੁੰਦੇ ਹਨ ਅਤੇ ਇਸਦੀ ਕਾਸ਼ਤ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ, ਕਿਸਾਨਾਂ ਦੇ ਅਨੁਸਾਰ ਇਸਦਾ ਔਸਤ ਝਾੜ 34-35qtl/ਏਕੜ ਹੈ.... SAVA 134 ਕਿਸਮ ਖੇਤ ਵਿੱਚ ਲਾਉਣ ਤੋਂ ਬਾਅਦ 120-125 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਸਦਾ ਔਸਤ ਝਾੜ 30qtl/ਏਕੜ ਹੈ ਅਤੇ ਕਾਫੀ ਹੱਦ à¨.... (Read More)
ਜਗਸੀਰ ਸਿੰਘ ਜੀ SAVA 127 ਜਲਦੀ ਪੱਕਣ ਵਾਲੀ ਕਿਸਮ ਹੈ,ਇਹ ਕਿਸਮ ਕਾਫੀ ਹੱਦ ਤਕ ਝੁਲਸ ਰੋਗ ਦਾ ਟਾਕਰਾ ਕਰ ਸਕਦੀ ਹੈ, ਇਸਦੇ ਦਾਣੇ ਗੋਲ ਅਤੇ ਲੰਮੇ ਹੁੰਦੇ ਹਨ ਅਤੇ ਇਸਦੀ ਕਾਸ਼ਤ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ, ਕਿਸਾਨਾਂ ਦੇ ਅਨੁਸਾਰ ਇਸਦਾ ਔਸਤ ਝਾੜ 34-35qtl/ਏਕੜ ਹੈ.... SAVA 134 ਕਿਸਮ ਖੇਤ ਵਿੱਚ ਲਾਉਣ ਤੋਂ ਬਾਅਦ 120-125 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਸਦਾ ਔਸਤ ਝਾੜ 30qtl/ਏਕੜ ਹੈ ਅਤੇ ਕਾਫੀ ਹੱਦ ਤਕ ਇਹ ਝੁਲਸ ਰੋਗ ਦੀਆਂ ਬਿਮਾਰੀਆਂ ਦਾ ਟਾਕਰਾ ਕਰ ਸਕਦੀ ਹੈ, ਧੰਨਵਾਦ
Posted by pardeep
Punjab
12-05-2021 08:49 AM
Punjab
05-13-2021 11:44 AM
Pardeep ji eh smasya da koi permanent ilaj nahi hai tuc beej nu bijai to pehlan sodh ke beejo ate eh fasl nu tmatar ja matr nal intercropping karo.jekar smasya shuru hi hoi hai ta tuc furadon@3-4 kilo prati acre de hisab nal khet vich pa deo.