
Posted by sukhwinder
Punjab
06-08-2023 07:16 PM
ਸੁੱਖ ਜੀ ਤੁਸੀ ਇਹ ਦੱਸੋ ਵੀ ਤੁਹਾਨੂੰ ਕਿਹੜੀ ਸਬਜ਼ੀ ਦਾ ਬੀਜ ਚਾਹੀਦਾ ਹੈ ਉਸ ਹਿਆਂ ਨਾਲ ਤੁਹਾਨੂੰ ਦਸਿਆ ਜਾ ਸਕਦਾ ਹੈ।

Posted by jagjeet singh
Punjab
06-08-2023 06:44 PM
Jagjeet ji eh ik ulinashak hai te eh ulin nal hon walian bimarian di roktham lai vartya janda hai so tusi eh daso tuhanj fasal vich dikkat ki aa rahi hai us hsiab nal tuhaju dwai ate usdi matra baare dasya ja sakda hai

Posted by aman
Punjab
06-08-2023 06:40 PM
ਅਮਨ ਜੀ ਇਹ ਉਲੀ ਦੇ ਕਰ ਕੇ ਹੈ ਏਸਦੇ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by jagjeet singh
Punjab
06-08-2023 06:40 PM
Jagjeet ji, VAM te mycorrhiza ik hi cheej hai ji, tusi ihna vicho kise di vi varto kar sakde ho ji.

Posted by Gurwinder sidhu
Punjab
06-08-2023 06:22 PM
Gurwinder ji, kirpa kar ke ih dasso ki tusi is di pneeri kine din di beeji si, us hisab naal hi tuhanau is baare sahi jaankari ditti jaa skegi.

Posted by Nishan singh
Punjab
06-08-2023 06:16 PM
ਇਸ ਨੂੰ ਕਾਰਗਿਲ ਦੀ ਡੇਅਰੀ ਪ੍ਰੋਟੀਨ ਇਕ ਕਿਲੋ ਸਵੇਰੇ ਇਕ ਕਿਲੋ ਸ਼ਾਮ ਨੂੰ ਪਾੳ Liquid Udder strong H 1litter 10ml ਰੋਜਾਨਾ ਦਿੳ ਜੀ।

Posted by Amandeep singh
Punjab
06-08-2023 05:47 PM
Amandeep ji, ih fungus kar ke hai, is di rokthaam lai tusi copper oxychloride 2g/L paani de hisaab naal spray kar sakde ho ji.

Posted by Harpreet Randhawa
Punjab
06-08-2023 05:21 PM
Harpreet ji kirpa kar ke ih dasso ki tusi is di pneeri kinne din di laayi si, us hisab naal hi tuhanau is baare sahi jaankari ditti jaa skegi.

Posted by Nirbhai Singh
Punjab
06-08-2023 05:19 PM
Nirbhai ji pashu da dudh, fat usdi changi nasal ate changi dekbhal te nirbhar krda hai tuci uss nu Glactogog powder 30gm rojana, Fatmax powder 100gm rojana deo ate vdhia hare chare, feed de nal nal vdemia di khal, saro di khal khilana suru kro.

Posted by Harpreet Singh
Uttarakhand
06-08-2023 05:18 PM
Harpreet ji, vaddi paneeri laggan naal ih smasya aondi hai ji, tusi hun is di urea 21 dina andar poori kar deo ji.
Posted by gulshan sahu
Chattisgarh
06-08-2023 05:18 PM
Aap ese Bolus Flukarid DS 6gm deo ji jeh best he or dena b asaan he ji

Posted by gurmanjot singh
Punjab
06-08-2023 03:01 PM
Gurman ji, hun tusi is nu sukkan to baad hi paani deo ji, ate spray lai kirpa kar ke ih dasso ki tuhadi fasl vich ki smasya aa rhi hai, us hisab nal hi tuhanau is baare sahi jaankari ditti jaa skegi.

Posted by Karanveer singh
Punjab
06-08-2023 01:23 PM
ਕਰਨਵੀਰ ਜੀ ਇਹ 80 ਤੋਂ 85% ਤੱਕ ਨੀਲੀ ਰਾਵੀ ਨਸਲ ਦੀ ਹੈ।

Posted by ਰੇਸ਼ਮ ਸਿੰਘ
Punjab
06-08-2023 01:12 PM
ਰੇਸ਼ਮ ਜੀ ਤੁਸੀ ਮੱਝ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Flukarid DS Bolus ਦਿਓ ਅਤੇ ਉਸ ਨੂੰ Bovimib B ultra powder 50 ਗ੍ਰਾਮ ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਜਦੋ ਵੀ ਉਹ ਪਤਲੀਆਂ ਤਾਰਾ ਕਰੇ ਤੁਸੀ ਡਾਕਟਰ ਤੋਂ ਉਸਦੀ ਹੀਟ ਚੈੱਕ ਕਰਵਾ ਕੇ AI ਕਰਵਾ ਸਕਦੇ ਹੋ।

Posted by Dalveer
Punjab
06-08-2023 12:55 PM
Dalveer ji jekar tuci dairy farming suru krna ha ate isde lai loan ate subsidy lena chahunde ho tan tuci pehla iss kam di training lao jiss nal tuhanu iss kam di puri jankari bhi howegi ate loan, subsidy bhi asani nal mill jawegi, tuci training lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho ate agli training da pta kr skde ho.

Posted by Navkiran singh
Punjab
06-08-2023 12:25 PM
Navkiran ji tuci uss nu nazdiki doctor ton Duraprogen inj. 750mg lgwao.
Posted by Bikramjit Singh
Punjab
06-08-2023 12:17 PM
ਬਿਕਰਮ ਜੀ, ਇਸ ਦੀ ਰੋਕਥਾਮ ਲਈ ਤੁਸੀ metsulfuron 30g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ।

Posted by Suman
Bihar
06-08-2023 12:16 PM
Usko aap Dozliv liquid 50-50ml subah sham aur Rumicare powder rojana 1 powder dena suru kren aur uske bhukar ki janch jrur krwayen.

Posted by Bethanial Lakra
Chattisgarh
06-08-2023 11:58 AM
Shriman ji, tmatar ki kheti abhi bhi ki jaa sakti hai, low tunnel me iski ropai November me bhi ki jaa sakti hai aur iske baad iski ropai March ke mahine me ki jaa sakti hai.
Posted by Amrit pal singh
Madhya Pradesh
06-08-2023 11:45 AM
ਅਮ੍ਰਿਤਪਾਲ ਜੀ, ਇਹ ਕਣਕ ਦੀ biofortified ਕਿਸਮ ਹੈ, ਇਸ ਵਿਚ iron , zinc ਦੀ ਮਾਤਰਾ ਕਾਫੀ ਹੁੰਦੀ ਹੈ ਅਤੇ ਇਸ ਕਿਸਮ ਦਾ ਔਸਤ ਝਾੜ 56 q /ਏਕੜ ਹੈ।

Posted by satnam singh
Punjab
06-08-2023 11:31 AM
ਸਤਨਾਮ ਜੀ ਇਹ ਸਰੀਰ ਵਿੱਚ ਜਰੂਰੀ ਤੱਤ ਵਿਟਾਮਿਨ ਜਾ ਮਿਨਰਲ ਦੀ ਕਮੀ ਕਰਕੇ ਵੀ ਹੋਣ ਲੱਗਦਾ ਹੈ ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਇਹ ਇਸਦੇ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਇਸ ਨੂੰ Bovimin B ਪਾਊਡਰ 30 ਤੋਂ 35 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।
Posted by Sukhwinder Singh Josan
Haryana
06-08-2023 10:16 AM
ਸੁਖਵਿੰਦਰ ਜੀ, ਇਸ ਦੀ ਰੋਕਥਾਮ ਲਈ ਤੁਸੀ Emamectin Benzoate 80g ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Sarbjeet
Punjab
06-08-2023 10:13 AM
ਸਰਬਜੀਤ ਜੀ ਤੁਸੀ ਮੱਝ ਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed 1.5 ਤੋਂ 2 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।

Posted by Jagseer sidhu
Punjab
06-08-2023 10:06 AM
Jagseer ji jekar ehh ghania tara krdi hai fir tuci iss nu keeper plus powder 30gm rojana 20 din tak deo ate jekar tara patlia hai fir iss nu dubara tika bhrwao.

Posted by Narain brar
Punjab
06-08-2023 09:38 AM
ਮੱਝ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।

Posted by Likhil Vadher
Chattisgarh
06-08-2023 09:07 AM
लिखिल जी, इसके लिए आप NPK 19 19 19@ 10 से 15 g/L पानी के हिसाब से छिड़काव कर सकते हैं।
Posted by AMANDEEP
Punjab
06-08-2023 08:40 AM
Amandeep ji kirpa kar ke ih dasso ki tuhaade paani di gunvatta kive hai us hisab naal hi tuhanau is baare sahi jaankari ditti jaa skegi.
Posted by AMANDEEP
Punjab
06-08-2023 08:39 AM
Amandeep ji kirpa kar ke ih dasso ki tuhaade paani di gunvatta kive hai us hisab naal hi tuhanau is baare sahi jaankari ditti jaa skegi.
Posted by harman singh
Punjab
06-08-2023 08:34 AM
ਹਰਮਨ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਖੇਤ ਵਿਚ ਕਿਹੜੀ ਬਿਮਾਰੀ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Prince
Haryana
06-08-2023 07:51 AM
Prine kindly let us know that have you sprayed any pesticide on it earlier.

Posted by Kuldeep Singh
Haryana
06-08-2023 07:33 AM
कुलदीप जी, आप इसके लिए NPK 13 00 15@ 15 g/L पानी के हिसाब से छिड़काव कर सकते हैं।

Posted by Dharmpreet singh
Punjab
06-08-2023 07:33 AM
ਧਰਮਪ੍ਰੀਤ ਜੀ, ਪਨੀਰੀ ਵੱਡੀ ਲੱਗਣ ਕਰ ਕੇ ਹੀ ਇਹ ਸਮੱਸਿਆ ਆ ਰਹੀ ਹੈ, ਜਿਹੜੇ ਬੂਟੇ ਨਿੱਸਰ ਰਹੇ ਹਨ ਤੁਸੀ ਇਹਨਾ ਨੂੰ ਉੱਪਰੋਂ ਕੱਟ ਦਿਓ ਜੀ।

Posted by inderpal
Punjab
06-08-2023 06:24 AM
Inderpal ji PAU Ludhiana da kisan mela 14-15 September nu lagega ate kisaan is mele nu visit kar sakde han.

Posted by sewak dhillon
Punjab
06-08-2023 06:03 AM
ਜੇਕਰ ਤੁਸੀ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਤੀ ਹੈ ਤਾਂ ਇਸ ਨੂੰ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ, ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ।

Posted by bahader singh
Punjab
06-08-2023 12:33 AM
ਬਹਾਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਝੋਨਾ ਕਿੰਨੇ ਦਿਨ ਦਾ ਹੈ ਅਤੇ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by Jashan
Punjab
05-08-2023 11:43 PM
Jashan ji, Paneeri vaddi laggan kaarn futata late ate ghatt hi hunda hai ji, tusi is di urea 21 dina tak poori kar deo ji.
Posted by Arvinder singh
Punjab
05-08-2023 10:54 PM
ਅਰਵਿੰਦਰ ਜੀ ਬਿਲਕੁਲ ਤੁਸੀਂ ਉਸਦੀ ਕਟਾਈ ਜਿਹੜੇ ਹਿੱਸੇ ਥੱਲੇ ਲਗਦੇ ਹਨ ਕਰ ਸਕਦੇ ਹੋ।
Posted by baljit singh
Punjab
05-08-2023 10:44 PM
ਉਸ ਨੂੰ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ, ਉਸ ਨੂੰ Tonophos inj. 15ml Tincal inj. 15ml , Neoprofin inj. 10ml, Capoform inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱ.... (Read More)
ਉਸ ਨੂੰ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ, ਉਸ ਨੂੰ Tonophos inj. 15ml Tincal inj. 15ml , Neoprofin inj. 10ml, Capoform inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ।

Posted by inderjit
Punjab
05-08-2023 10:29 PM
ਇੰਦਰ ਹੈ ਕਿ ਵਾਰ ਥੋੜੀ ਬਹੁਤ ਤੱਤ ਦੀ ਘਾਟ ਰਹਿ ਜਾਂਦੀ ਹੈ esdelai ਤੁਸੀ ਇਕ ਸਪਰੇਅ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Posted by Taran Jit
Punjab
05-08-2023 09:53 PM
Taran ji boron di spray hun krn da koi khaas faida nahi eh daane banan wele kirit jandi hai jis nal jhad vadh janda hai so esdi spray tusi udo hi kreo vaise ehna nu ikathe spray nahi kar sakde kyuki boron vich boric acid hunda hai jehda nuksan kar sakda hai

Posted by sukhvinder Singh
Punjab
05-08-2023 09:52 PM
ਪਸ਼ੂਆਂ ਦੇ ਸ਼ੈੱਡ ਵਿੱਚ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ।

Posted by Mairam
Haryana
05-08-2023 09:15 PM
यदि आप बकरी पालन के लिए लोन और सब्सिड़ी लेना चाहते है तो इसके लिए पहले आपको ट्रेनिंग लेनी होगी जो आप अपने नज़दीकी कृषि विज्ञान केन्द्र से ले सकते हैं। इसके लिए आप KRISHI VIGYAN KENDRA, BHIWANI, HARYANA, NEAR BHIM, STADIUM,BHIWANI, से संपर्क कर सकते हैं। आप वहां जाकर अपना ट्रेनिंग वाला फार्म भरकर आएं और जब भी ट्रेनिंग होगी तो वो आपको फोन करके बता दें.... (Read More)
यदि आप बकरी पालन के लिए लोन और सब्सिड़ी लेना चाहते है तो इसके लिए पहले आपको ट्रेनिंग लेनी होगी जो आप अपने नज़दीकी कृषि विज्ञान केन्द्र से ले सकते हैं। इसके लिए आप KRISHI VIGYAN KENDRA, BHIWANI, HARYANA, NEAR BHIM, STADIUM,BHIWANI, से संपर्क कर सकते हैं। आप वहां जाकर अपना ट्रेनिंग वाला फार्म भरकर आएं और जब भी ट्रेनिंग होगी तो वो आपको फोन करके बता देंगे।
Posted by Devinder singh
Punjab
05-08-2023 08:35 PM
ਸਿੰਘ ਜੀ ਫੋਟੋ ਸਹੀ ਨਹੀਂ ਆਈ ਹੈ ਕਿਰਪਾ ਦੁਬਾਰਾ ਫੋਟੋ ਭੇਜੋ ਤਾਂ ਜ਼ੋ ਤੁਹਾਨੂ ਓਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by Ajay devgan
Uttar Pradesh
05-08-2023 08:31 PM
यदि आप नया बकरी फार्म शुरू करना चाहते हैं, तो कृपया अपने नजदीकी केवीके में ट्रेनिंग प्राप्त करें, इस ट्रेनिंग में वह आपको बकरी पालन और उसके खर्चों के बारे में पूरी जानकारी देंगे। कृपया आप Krishi Vigyan Kendra,Sam Higginbottom University of Agriculture, Technology & Sciences, P.O.: Allahabad Agricultural Institute, Distt.- Allahabad - (U.P.) INDIA, PIN - 211 007, Tel. No.: 0532-2696541, Email : kvkald@rediffmail.com, kvkaldshuats@gmail.com से संपर्क करें।

Posted by Sukhwinder singh
Punjab
05-08-2023 08:01 PM
Os nu Powder Agrimen Super 1kg 50gm daily Bolus Agrimin I 7X3 1daily deo ji es nall shi heat vich Avegi
Posted by Aadarsh
Uttar Pradesh
05-08-2023 07:34 PM
Us ko Injection Gardplus 4.5gm IV lagwao Injection Megludyn 20ml 3 din lgwae Injection Isuflud 5ml Injection Fortivir 30ml Injection Ifer H 5ml ekk din shod ke lagwae Bolus Mammi up 2X5 2bolus daily de ji
Posted by Pritam Singh
Punjab
05-08-2023 07:24 PM
Pritam ji kirpa eh daso tusi esnu khad kehdo paa chuke ho Te ik photo ulii wale krele di bhejo us hsiab nal hj tuhanu sahi jankari diti ja sakdi ahi
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











