Posted by Avtar sandhu
Punjab
13-05-2021 06:57 PM
ਅਵਤਾਰ ਜੀ ਤੁਸੀ ਉਸ ਨੂੰ Amoxirum forte 4.5g, Megludyne inj. 20ml, Ascrobic acid 20ml ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ

Posted by Ashok Goswamy
Rajasthan
13-05-2021 06:52 PM
अशोक जी कपास दी बिजाई का सही समय अप्रैल से 15 मई तक का होता है। कई बार इसकी
लेट बिजाई मई के आखिर तक भी की जाती है। धन्यवाद।

Posted by ਹਰਦੀਪ ਸਿੰਘ ਟਿਵਾਣਾ
Punjab
13-05-2021 06:28 PM
Hardeep ji GADVASU mineral mixture da vdhia result hai tuci isdi varto kr skde ho.

Posted by Akshay
Gujarat
13-05-2021 06:24 PM
अक्षय जी आप इसकी बिजाई कर सकते है जो इसकी आम किस्म आती है वही ग्रीन हाउस में लगा जाती है लेकिन आप इन्हे खुले खेत में उगाये तो बढ़िया है कृपया आप बताएं कि आप इसमें किस बीज के बारे में जानकारी लेना चाहते हैं ताकि आपको उसके हिसाब से जानकारी दी जा सके। धन्यवाद

Posted by dula ram
Haryana
13-05-2021 06:20 PM
Dula ji jowar ki fasal me nutrients ki kami hai . Is me iiron ki kami ke lashan hai. Fasal me ap ferrous sulphate@1kg prati acre ke hisab se dal sakte hai. Agar apne baki ke nutrients jaise urea and DAP ki varto nahi ki hai to uski sifarish matra anusar dale. Dhanywad.
Posted by Mony
Punjab
13-05-2021 06:14 PM
ਮੋਨੀ ਜੀ ਇਹ ਮਿਲੀ ਬੱਗ ਦਾ ਹਮਲਾ ਹੈ ਇਸ ਦੀ ਰੋਕਥਾਮ ਲਈ Imidacloprid@2 ml ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Posted by ਹਰਵਿੰਦਰ ਸਿੰਘ ਮਾਨ
Punjab
13-05-2021 06:01 PM
ਹਰਵਿੰਦਰ ਜੀ ਤੁਸੀ ਮਿੱਟੀ ਟੈਸਟ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਕਰਵਾ ਸਕਦੇ ਹੋ ਜਿਸਦਾ Address: Post Box No.-22, Rauni, Punjab 147001 Phone: 094642 10460 ਧੰਨਵਾਦ

Posted by Manpreet Singh Sidhu
Punjab
13-05-2021 05:43 PM
Manpreet ji tusi PR126 di sidhi bijyai 1-15 june tak kar sakde han. Te isdi paneeri di bijayi da sahi time 20-25 May da hai. PR 126 di paneeri takreeban 25-28 dinna di khet vich la sakde han. Dhanwad.

Posted by ਬਲਵਿੰਦਰ ਸਿੰਘ
Punjab
13-05-2021 04:54 PM
ਬਲਵਿੰਦਰ ਸਿੰਘ ਜੀ ਫ਼ਲ ਤੇ ਸੁੰਡੀ ਦਾ ਹਮਲਾ ਹੈ ਇਸਦੇ ਕੰਟਰੋਲ ਲਈ Chlorpyriphos20EC@2ml/Ltr ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ.. ਧੰਨਵਾਦ

Posted by Dimple sherpuriya
Punjab
13-05-2021 03:48 PM
ਸ਼ੇਰਪੁਰੀਆ ਜੀ ਘਰ ਵਿੱਚ ਤੁਸੀਂ ਇਮਲੀ ਦਾ ਬੂਟਾ ਲਗਾ ਸਕਦੇ ਹੋ ਪਰ ਵੱਡੇ ਪੱਧਰ ਤੇ ਇਸਦੀ ਖੇਤੀ ਦੀ ਸਿਫਾਰਿਸ਼ ਪੰਜਾਬ ਵਿੱਚ ਨਹੀਂ ਕੀਤੀ ਜਾਂਦੀ..ਅਗਰ ਪਿਉਂਦ ਕੀਤਾ ਬੂਟਾ ਲਾਉਣੇ ਹੋ ਤਾਂ 4-5 ਸਾਲ ਤਕ ਫ਼ਲ ਆਉਣਾ ਸ਼ੁਰੂ ਹੋ ਜਾਂਦਾ ਹੈ, ਧੰਨਵਾਦ
Posted by Mandeep Singh
Punjab
13-05-2021 03:38 PM
Mandeep ji ehh vdhia hf nasal di hai baki jekar tuci iss nu denmark da semen lgwaya c tan eh denmark de vdhia hf nasal di hai baki isda record isde parents de milk record te nirbhar krda hai.

Posted by balraj singh
Punjab
13-05-2021 03:23 PM
Balraj ji eh kise patte khan vale keet karke ho sakda. Je 1-2 bute te hi hai ta koi chakar nahi te je jada ta tusi is te neem oil @4ml prati 1litre pani de hisab nal spray kar sakde han. Dhanwad.

Posted by ਬਿਕਰਮਜੀਤ ਸਿੰਘ
Punjab
13-05-2021 03:20 PM
ਬਿਕਰਮਜੀਤ ਜੀ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਵਧੀਆ ਕੰਪਨੀ ਜਿਵੇਂ ਕਾਰਗਿਲ, ਵੇਰਕਾ, ਟਿਵਾਣਾ, ਗੋਦਰੇਜ ਕਿਸੇ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ ਇਹ ਪਸ਼ੂ ਦੇ ਆਸਾਨੀ ਨਾਲ ਖਾਣ ਅਤੇ ਵਧੀਆ ਗਰੋਥ ਕਰਨ ਤੇ ਨਿਰਭਰ ਹੈ ਜਿਸ ਫੀਡ ਨੂੰ ਪਸ਼ੂ ਵਧੀਆ ਤਰੀਕੇ ਨਾਲ ਖਾਵੇ ਉਸਦੀ ਵਰਤੋਂ ਕਰ ਸਕਦੇ ਹੋ
Posted by Gagandeep
Punjab
13-05-2021 03:13 PM
ਗਗਨਦੀਪ ਜੀ ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ à.... (Read More)
ਗਗਨਦੀਪ ਜੀ ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।

Posted by Pankaj Gagneja
Punjab
13-05-2021 03:09 PM
Pankaj ji, sunhemp da beej lain lai tusi Narender seed farm ( 9417273713 ) vich sampark kar skde ho... Dhanvad

Posted by sohan dass
Punjab
13-05-2021 03:06 PM
Sohan ji eh paani te tairan vala farn hai,jis vich shakha,tanna te jadda hundia han eh paudha pani vich hetha nu latkda hai.. eh chare di ik kism hai jo pashua lai feed de taur te varti jandi hai...Ajola di kheti lai pani di lod hundi hai.. pani ikatha karn lai 2m lamba, 1m chauda,20cm uchai de hisab nal toye putto ate plastic sheet nal cover kro te brabar matra vich 10-15kg shani hoi mitti pao.. gara tyar karn lai gobber 5kg, azophos 40gm, SSP20gm nu 10ltr paani vich milao atte isnu chngi tra milaun to baad shaan dyo ate fir 8cm tak ucha padhar chukan lai hor paani milao...bijai lai rog ate keeta to mukt azola di varto karo toye vich azola 7-10 dina ander tyar ho janda hai ate lagbhag 1-1.5kg paidavar prapt hundi hai.. azola di teji nal paidawar lai 2kg gobber,25gm azophos ate 20gm azofer.... (Read More)
Sohan ji eh paani te tairan vala farn hai,jis vich shakha,tanna te jadda hundia han eh paudha pani vich hetha nu latkda hai.. eh chare di ik kism hai jo pashua lai feed de taur te varti jandi hai...Ajola di kheti lai pani di lod hundi hai.. pani ikatha karn lai 2m lamba, 1m chauda,20cm uchai de hisab nal toye putto ate plastic sheet nal cover kro te brabar matra vich 10-15kg shani hoi mitti pao.. gara tyar karn lai gobber 5kg, azophos 40gm, SSP20gm nu 10ltr paani vich milao atte isnu chngi tra milaun to baad shaan dyo ate fir 8cm tak ucha padhar chukan lai hor paani milao...bijai lai rog ate keeta to mukt azola di varto karo toye vich azola 7-10 dina ander tyar ho janda hai ate lagbhag 1-1.5kg paidavar prapt hundi hai.. azola di teji nal paidawar lai 2kg gobber,25gm azophos ate 20gm azofert nu 2ltr paani vich milake tyar kita gara 7 din de antral to paunde raho.. agar tapmaan vad da hai ta tusi upro sheet nal cover kar sakde ho.. Dhanvad

Posted by vikram singh
Punjab
13-05-2021 03:03 PM
Tuci uss nu UTI care homeopathic dwai dia 10-10 drops din vich 3 varr deo ate uss nu 100 gm jokhar, 100gm kalmishora ehh tuhanu pansari too mill jange ehna nu ratt de sme 200gm shakar vich bheeo ke pani vich rakh deo ate swere swere cow nu deo ehh 5 din tak dinde rho.

Posted by sohan dass
Punjab
13-05-2021 02:51 PM
Sohan ji tuci iss nu vdhia hara chara ate feed deo baki iss nu thoda thoda kanak da dalia pkka ke khila skde ho pkaun ton badd uss nu thoda thnda krke 100ml saro da tel mix krke de skde ho. ehh tuci adha kilo ton 1kg tak de skde ho.
Posted by akhlesh
Rajasthan
13-05-2021 02:26 PM
Akhlesh ji aap labrador puppy ke rate ki purri jankari ke liye Dhruv Pandey 9672504444, 9672604444 se sampark kr skte hai.

Posted by Jitendra Mehta
Rajasthan
13-05-2021 02:07 PM
मेहता जी आप पशुओं को सरकारी डॉक्टर से ज्यादा रिकॉर्ड वाला सीमन भरवा सकते है क्योंकि सीमन के साथ साथ पशु का भी पूरा स्वस्थ होना ज़रूरी है जैसे उसे सही समय पर एआई करवाना, बच्चेदानी में इंफेक्शन ना होना, मिनरल मिक्सचर की खुराक में पूरी मात्रा आदि इन चीज़ों का भी सही होना ज़रूरी है तभी पशु गाभिन रूक सकता है या फि.... (Read More)
मेहता जी आप पशुओं को सरकारी डॉक्टर से ज्यादा रिकॉर्ड वाला सीमन भरवा सकते है क्योंकि सीमन के साथ साथ पशु का भी पूरा स्वस्थ होना ज़रूरी है जैसे उसे सही समय पर एआई करवाना, बच्चेदानी में इंफेक्शन ना होना, मिनरल मिक्सचर की खुराक में पूरी मात्रा आदि इन चीज़ों का भी सही होना ज़रूरी है तभी पशु गाभिन रूक सकता है या फिर आप किसी अच्छी जानकारी वाली प्राइवेट डॉक्टर से भी रिकॉर्ड के हिसाब से सीमन भरवा सकते है।

Posted by amreek singh
Punjab
13-05-2021 02:05 PM
ਅਮਰੀਕ ਜੀ ਅੰਗੂਰ ਦੀਆ ਵੇਲਾ ਨੂੰ ਸੁੰਡੀ ਤੋਂ ਬਚਾਵ ਲਈ Quinalphos @400ml ਪ੍ਰਤੀ 150 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Jitendra Mehta
Rajasthan
13-05-2021 01:48 PM
मेहता जी यदि वो अभी भी पतली तार कर रही है तो उसे दोबारा एआई करवाएं और साथ में Keeper plus पाउडर 30 ग्राम रोजाना 20 दिन तक देते रहें। बाकि इसके गाभिन ठहरने या ना ठहरने का सही पता 21—22 दिन बाद लग सकता है

Posted by Sukhbeer Singh
Punjab
13-05-2021 01:33 PM
Sukhbeer ji tuci uss nu ivermectin bolus de skde ho ehh usde weight de hisab nal adhi goli bhi de skde ho iss nal pett de kiree khtm hunde hai ate bachia di vdhia growth ho jndi hai.

Posted by gurmanjot singh
Punjab
13-05-2021 01:13 PM
Gurmanjot ji tuci pashu de suun ton 1 hafta pehla tak mineral mixture de skde ho baki pashu di khurak da purra dian rakho ate lewe di vdhia growth lai Vitum-h liquid 10ml rojana de skde ho.

Posted by sanjay kumar
Bihar
13-05-2021 01:01 PM
Sanjay kumar ji soybean ki bijai june ke akhri saptah se july ke pehle saptah tak kar saktr hai... bijai se pehle khet ki ashe se jutai kare taki ghas ki samsya kmm ho.. ktaro me bijai ke liye 40-45cm rakhskte hain...shote daane vali kismo ke liye 60-70kg beej/hac. aur mote daame vaali kismo ke liye 80-90kg beej/hac. daal sakte hain aur bijai ke liye aap Pusa-12 (DS-12-13) kism ka estemal kar skte hain...dhanyvad
Posted by Siya
Punjab
13-05-2021 12:49 PM
Siya ji kripya ap paudhe ki photo bheje ta jo apko uske hisab se sahi jankari de sake. Dhanywad.
Posted by Gurpreet Singh
Uttar Pradesh
13-05-2021 12:49 PM
Gurpreet singh ji es sundi de control lai Chlorpyriphos@1litres/acre 100-150 litres paani de hisab nal spray kar skde ho ate suke hoye plants nu nasht karke khet vich halka paani lgao.. Dhanvad
Posted by Gurpreet Singh
Uttar Pradesh
13-05-2021 12:45 PM
Gurpreet singh ji es sundi de control lai Chlorpyriphos@1litres/acre 100-150 litres paani de hisab nal spray kar skde ho ate suke hoye plants nu nasht karke khet vich halka paani lgao.. Dhanvad

Posted by manpreet singh
Punjab
13-05-2021 12:42 PM
ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦ.... (Read More)
ਬੋਇਰ ਨਸਲ ਦੇ ਮਹਾਰਾਸ਼ਟਰ ਵਿੱਚ ਕਈ ਫਾਰਮ ਹਨ ਮਹਿੰਗੀ ਹੋਣ ਕਾਰਨ ਤੇ ਅੱਗੇ ਕੋਈ ਮਾਰਕੀਟਿੰਗ ਨਾ ਹੋਣ ਕਾਰਨ ਪੰਜਾਬ ਵਿੱਚ ਇਹ ਨਸਲ ਬਹੁਤ ਘੱਟ ਲੋਕਾ ਕੋਲ ਹੈ ਇਹ ਨਸਲ 1500-2000 ਰੁਪਏ ਕਿੱਲੋ ਦੇ ਹਿਸਾਬ ਨਾਲ ਮਿਲਦੀ ਹੈ ਬਾਕੀ ਤੁਸੀ ਹਰਭਜਨ ਸਿੰਘ ਜੀ ਨਾਲ ਗੱਲ ਕਰੋ ਉਹ ਬੋਇਰ ਨਸਲ ਲੈ ਕੇ ਆਏ ਹਨ ਉਹਨਾਂ ਕੋਲੋ ਇਸ ਬਰੀਡ ਦਾ ਤਜ਼ਰਬਾ ਪੁੱਛ ਸਕਦੇ ਹੋ ਤੇ ਇਹ ਕਿੱਥੋ ਲਿਆਏ ਹਨ ਇਸ ਬਾਰੇ ਵੀ ਜਾਣਕਾਰੀ ਦੇ ਦੇਣਗੇ ਹਰਭਜਨ ਸਿੰਘ ਦਾ ਮੋਬਾਈਲ ਨੰਬਰ 98153 11687 ਹੈ.
Posted by आशीष यादव
Uttar Pradesh
13-05-2021 12:41 PM
आशीष जी धनिया की अछि किस्मे जैसे Rajendra Swathi, Sindhu, Sadhana, Pant Haritima, Hissar Anand है और मूली की किस्मे जैसे Pusa chetki, Co 1, Pusa Rashmi, Pusa Desi, Japanese White, Arka Nishant है। आप Shriram का Ziva (mycorrhiza ) डाल सकते है। धन्यवाद।
Posted by Thana singh
Punjab
13-05-2021 12:40 PM
Thana ji University di sifarish kitiya gyi kisma vali list vich PR 125 variety di sifarish nahi hai. Eh variety jada nahi chali, is liye kisan veera ne isnu jada pasand nahi kita. Eh kisam PR 126 de nal hi ayi se jo sidhi bijayi layi ghat pani vale thava lyi anukol si. Es kisam de characters takreeban PR 126 kisam nal milde han. Eh jaldi pakkan valian kisma han te ehna da jhad 30 quintal prati acre de as-pas da hai. Eh v takreeban 90-95 dinna vich tyar ho jandi hai . Dhanwad.
Posted by Gurpreet Singh
Uttar Pradesh
13-05-2021 12:40 PM
Gurpreet ji eh stalk borer de nam da keet hai te isdi roktham lyi tusi Chlorpyriphos@1litre prati acre de hisab nal 60 kg mitti vich milake shitta de deo te baad vich halka pani la deo. Dhanwad.

Posted by Lucky Singh
Madhya Pradesh
13-05-2021 12:39 PM
आप गाय लेने के लिए Sourbh Rai 7999568230 Sourbh Dairy Farm या Sunil Kumar 7903512516 से संपर्क कर सकते है इनसे आपको पूरी जानकारी मिल जाएगी।

Posted by MD.shamsuzzoha
Bihar
13-05-2021 12:36 PM
Shamsuzzoha ji kirpya apna swal sankhep me kare taki apko sahi jankari mil ske... Dhanywad
Posted by Siya
Punjab
13-05-2021 12:28 PM
Siya ji, Ambala jile vich kal da din jyadatar dhup vala hai,, badalvai bni rahegi ate meeh pain de bahut ghat chance han... Dhanwad

Posted by MD.shamsuzzoha
Bihar
13-05-2021 12:27 PM
Shamsuzzoha ji ras chusk keet ke liye aap Thiamethoxam 25% WG @60gm/acre ke hisab se spray kar sakte hain.. Dhanyvad
Posted by Siya
Punjab
13-05-2021 12:23 PM
Siya ji, tusi jhone diya ehna kisma vicho koi ik lga sakde ho - HKR 120, HKR 126, HKR 127, Pusa 44, PR 129, PR 128 ... Dhanvad
Posted by Rahul
Haryana
13-05-2021 12:13 PM
Rahul ji ganne ki fasal me nitrogen ki kami aur jrurat se jada moisture hone ke karn aisa ho raha hai. Kripya nitrogen ki purti ke liye urea ka sifarish matra anusar upyog kare aur zameen me pani kam de, sirf jrurat anusar hi nami rakhe. Dhanywad.
Posted by sarbjit Singh
Punjab
13-05-2021 11:53 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
Posted by Amrit singh
Punjab
13-05-2021 11:49 AM
ਅੰਮ੍ਰਿਤ ਸਿੰਘ ਜੀ, ਤੁਸੀਂ ਪਿਆਜ਼ ਦੀ ਖੇਤੀ ਕਰ ਸਕਦੇ ਹੋ..ਸਾਉਣੀ ਦੇ ਗੰਢਿਆਂ ਦੀ ਪਨੀਰੀ ਬੀਜਣ ਦਾ ਸਭ ਤੋਂ ਢੁਕਵਾਂ ਸਮਾਂ ਜੂਨ ਦਾ ਅੱਧ ਹੈ । 6 ਤੋਂ 8 ਹਫ਼ਤਿਆਂ ਪਿੱਛੋਂ ਪਨੀਰੀ
ਤਿਆਰ ਹੋ ਜਾਂਦੀ ਹੈ ਜੋ ਕਿ ਅਗਸਤ ਦੇ ਪਹਿਲੇ ਹਫ਼ਤੇ ਵਿੱਚ ਪੁੱਟ ਕੇ ਖੇਤ ਵਿੱਚ ਲਾ ਦੇਣੀ ਚਾਹੀਦੀ ਹੈ । ਧੰਨਵਾਦ

Posted by Ranyodh
Punjab
13-05-2021 11:34 AM
Ranyodh singh ji, tusi us jameen vich narma, gvaar, til di kheti kar sakde ho.. agar tusi narma beejna chahunde ho ta deri na karo ehna 2-3 dina vich rauni krke bijai kardo... Dhanvad
Posted by Gourav Chuhar Puria
Punjab
13-05-2021 11:27 AM
Gourav ji tuci dairy training lenn lai Dairy vikas officer, pollyclinic hospital mahlo, distt SBS nagar 01823-225050 nal sampark kr skde ho ate ehna ton agli training di jankari laa skde ho.

Posted by s Grewal
Punjab
13-05-2021 10:55 AM
Grewal ji jimikand di bijai april mahine vich hundi hai par eh mukh taur te Bihar,Chhattisgarh vich ugaya janda hai... Punjab da mosam esde lai anukul nhi hai ate university valo vi esdi kashat di sifarish nhi kiti jandi.. Dhanwad

Posted by Rohit Kumar Sharma
Punjab
13-05-2021 10:43 AM
Sir, Kharif Pyaj Punjab me successful lag sakta hai, Me Phagwara Punjab se hoon, Please suggest me ?
Rohit Kumar ji, aap kharif ke season me pyaj lga sakte ho... kharif ke pyaj ke liye aap middle june me paneeri ki bijai kar sakte ho aur es mausam ke liye Agri Found Dark Red variety lga sakte hain... Dhanyvad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















