
Posted by Vishnu Lohar
Rajasthan
14-05-2021 06:16 PM
विष्णु जी आप आंवले की किस्मे जैसे Banarasi,Krishna,NA-9 की बिजाई कर सकते है। धन्यवाद
Posted by ਜਗਸੀਰ ਸਿੰਘ
Punjab
14-05-2021 06:06 PM
ਜਗਸੀਰ ਜੀ ਤੁਸੀ ਡਾ.ਦਲਾਲ ਘੋਲ ਬਣਾ ਕੇ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌà¨.... (Read More)
ਜਗਸੀਰ ਜੀ ਤੁਸੀ ਡਾ.ਦਲਾਲ ਘੋਲ ਬਣਾ ਕੇ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇਂ।
Posted by अनिल चौहान
Uttarakhand
14-05-2021 06:02 PM
जी हां आप इसे अच्छी खुराक और देखभाल के साथ जल्दी तैयार कर सकते है क्योंकि इनकी ग्रोथ इनकी अच्छी खुराक पर ही निर्भर होती है।
Posted by अनिल चौहान
Uttarakhand
14-05-2021 05:48 PM
यह देसी क्रॉस नस्ल का है आप इसे अच्छी खुराक और देखभाल के साथ जल्दी तैयार कर सकते है क्योंकि इनकी ग्रोथ इनकी अच्छी खुराक पर ही निर्भर होती है।

Posted by sandeep singh
Punjab
14-05-2021 05:48 PM
ਜੇਕਰ ਓਹਨੇ ਤਾਰਾ ਕੀਤੀਆਂ ਸੀ ਤਾਂ ਉਹ ਖਾਲੀ ਹੈ ਅਤੇ ਪਸ਼ੂ ਖੂਨ ਵਾਲੀਆਂ ਤਾਰਾ ਉਦੋਂ ਕਰਦਾ ਹੈ ਜਦੋ ਉਸਦੀ ਹੀਟ ਖਤਮ ਹੋਣ ਲੱਗਦੀ ਹੈ ਤੁਸੀ ਉਸ ਨੂੰ ਅਗਲੀ ਵਾਰੇ ਸਾਫ ਤਾਰਾ ਕਰਨ ਤੇ AI ਕਰਵਾ ਸਕਦੇ ਹੋ

Posted by sumit siwach
Haryana
14-05-2021 05:44 PM
sumit ji kripya aap iski crop history btaye ke aapne ise kya kya khaad daali hai aur koi spray ki hai taki aapko uske hisab se jankari di ja sake,dhanywad

Posted by Bhupinder Singh Virk
Punjab
14-05-2021 05:43 PM
ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਇਸ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ|

Posted by ਗਗਨਦੀਪ
Punjab
14-05-2021 05:38 PM
Gagandeep ji tuc gobh di sundi de lai tuc quinalphos@800ml nu prati acre de hisab nal spray karo,dhanwad

Posted by Ranjeet Singh
Punjab
14-05-2021 05:38 PM
ਇਹ ਕੈਲਸ਼ੀਅਮ ਦੀ ਕਮੀ ਕਰਕੇ ਹੁੰਦਾ ਹੈ ਇਸਦੇ ਲਈ ਤੁਸੀ Calcirol ਪਾਉਚ ਦਿਓ ਇਹ 2 ਮਿਲੀ ਦੁੱਧ ਵਿਚ 7-8 ਦਾਣੇ ਘੋਲ ਕੇ ਦੇਣੇ ਸ਼ੁਰੂ ਕਰੋ ਇਸ ਨਾਲ ਹੋ ਫਰਕ ਪੈ ਜਾਵੇਗਾ
Posted by Avtar sandhu
Punjab
14-05-2021 05:32 PM
ਅਵਤਾਰ ਜੀ ਇਹ ਤੁਸੀ ਉਸਦੀ ਸੋਜਿਸ਼ ਦੇ ਹਿਸਾਬ ਨਾਲ 2 ਜਾ 3 ਦਿਨ ਲਗਾ ਸਕਦੇ ਹੋ ਬਾਕੀ ਇਹਨਾਂ ਦੀ ਵਰਤੋਂ ਦੱਸੀ ਹੋਈ ਮਾਤਰਾ ਦੇ ਹਿਸਾਬ ਨਾਲ ਕਰ ਸਕਦੇ ਹੋ

Posted by Jajpreet
Punjab
14-05-2021 05:20 PM
ਜਾਜਪ੍ਰੀਤ ਜੀ ਇਸਨੂੰ ਤੁਸੀ ਵਰਮੀਕੰਪੋਸਟ ਪਾ ਸਕਦੇ ਹੋ ਜਿਵੇ 2 ਕਿਲੋ ਪ੍ਰਤੀ ਬੂਟੇ ਦੇ ਹਿਸਾਬ ਨਾਲ ਜੇਕਰ ਬੂਟਾ ਸਾਲ ਤੋਂ ਵੱਡਾ ਹੈ ਅਤੇ ਮਿੱਟੀ ਵਿਚ ਨਮੀ ਦੇ ਅਨੁਸਾਰ ਇਸਨੂੰ ਪਾਣੀ ਲਾਓ ਅਤੇ ਫਰਵਰੀ ਮਹੀਨੇ ਵਿਚ ਇਸਦੀ ਕਟਾਈ ਛਟਾਈ ਕਰਦੇ ਰਹੋ। ਧੰਨਵਾਦ

Posted by Prabhdeep Singh
Punjab
14-05-2021 05:09 PM
ਤੁਸੀ ਇਸ ਨੂੰ Biotrim inj. 10ml, Vitamin-K inj 10ml, ascrobic acid 20ml, chromostat inj. 10ml ਲਗਵਾਓ ਅਤੇ Vitakind liv liquid 50-50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ

Posted by satnam singh
Punjab
14-05-2021 05:03 PM
Satnam ji kirpa karke daso ke tuc kehdi kisam di bijai kiti hai ta jo tuhanu usde hisab nal jankari diti ja sake,dhanwad
Posted by Tarsem Randhawa
Uttar Pradesh
14-05-2021 04:54 PM
उसे आप Buffzon पाउडर 50 ग्राम रोजाना और Mammidium पाउडर 50 ग्राम रोजाना देना शुरू करें और उसे 20 ग्राम मिठा सोडा रोजाना दें।

Posted by yadwinder singh
Punjab
14-05-2021 03:41 PM
Yadwinder Singh ji es kism da ausat jhad 27.5qtl/acre hai.. Dhanwad
Posted by Karan Deep
Punjab
14-05-2021 03:07 PM
Deep ji tuci usdi bachedani vich utrawin-oz dwai 3 din bhrwao ate uss nu keeper plus powder 30gm rojana 20 din tak dena suru kro ate 250gm jokhar, 250gm kalmishora, 250gm mitha sodha ate 250gm fatkadi lao, pehla tuci fatkadi nu tawe te changi trah garm kro ate garm krke usda powder jeha bnn jawega fir sare saman nu alag alag krke powder bnna lao ate ekatha mix kr deo ate rojana 50gm swere khali pett deo fir agli varr heat vich aunn te heat khali shhd deo ate uss ton agli heat vich aunn te jhote ton cross krwao.
Posted by Sunil Jakhar
Haryana
14-05-2021 02:32 PM
सुनील जी आप पौधे की सरी सूखी टहनियों को काट दे और उन पर bordeaux paste या copper oxychloride की स्प्रे कर दे, पौधे के निचे वाले घेरे को और बड़ा कर दे, पौधे की जड़ के ऊपरी हिस्से में मिटटी चढ़ा दे जी से तने के नीचले हिस्से को पानी कम लगेगा और फफूंदी कम फैलेगी . . ज़मीन में जरूरत अनुसार ही नमी रखे, कई बार पौधे की जड़ो का विकास कम होता है जिस से ऐस.... (Read More)
सुनील जी आप पौधे की सरी सूखी टहनियों को काट दे और उन पर bordeaux paste या copper oxychloride की स्प्रे कर दे, पौधे के निचे वाले घेरे को और बड़ा कर दे, पौधे की जड़ के ऊपरी हिस्से में मिटटी चढ़ा दे जी से तने के नीचले हिस्से को पानी कम लगेगा और फफूंदी कम फैलेगी . . ज़मीन में जरूरत अनुसार ही नमी रखे, कई बार पौधे की जड़ो का विकास कम होता है जिस से ऐसा हो सकता है, धन्यवाद
Posted by Tarsem Randhawa
Uttar Pradesh
14-05-2021 02:17 PM
Tarsem ji milk khridne wali companies wahi dairy kholti ha yaha dudh acha ekatha hota hai yadi apne ilake mai nhi ha tab aap dairy ass pass pta krr skte hai aur waha dudh sale kr skte hai ja fir aap apne dudh ko ass pass ke ghro mai sale kr skte hai jisse apko acha rate milega aur aap dudh ke sath sath dudh ke product jaise dahi, lassi, paneer, ghee tyar krke bhi sale kr skte hai.

Posted by Gianender Singh Adha
Haryana
14-05-2021 02:15 PM
सिंह जी हल्दी की अधिक पैदावार लेने के लिए बिजाई अप्रैल के अंत में करें। इसे पनीरी के साथ भी उगाया जा सकता है। इसके लिए जून के पहले पखवाड़े तक पनीरी खेत में लगा दें। पनीरी के लिए 35-45 दिनों के पौधों को खेत में लगा दें।इसकी बिजाई सीधे खेत में लगाकर या पनीरी लगाकर की जाती है।बीज की गहराई 3 सैं.मी. से ज्यादा नहीं होनी à¤.... (Read More)
सिंह जी हल्दी की अधिक पैदावार लेने के लिए बिजाई अप्रैल के अंत में करें। इसे पनीरी के साथ भी उगाया जा सकता है। इसके लिए जून के पहले पखवाड़े तक पनीरी खेत में लगा दें। पनीरी के लिए 35-45 दिनों के पौधों को खेत में लगा दें।इसकी बिजाई सीधे खेत में लगाकर या पनीरी लगाकर की जाती है।बीज की गहराई 3 सैं.मी. से ज्यादा नहीं होनी चाहिए।धन्यवाद

Posted by Gianender Singh Adha
Haryana
14-05-2021 02:14 PM
Singh ji, jab dhaniya ki kheti patto ke liye ki jati hai to bijai madhya-september se madhya december tak ki jati hai aur beejo ke liye iski bijai november ke pehle 15 dino me ki jaati hai... iski kheti ke liye aap en kismo se koi ek lga sakte hain - Hisar Bhoomi, Hisar Sugandh, Pant Haritima, Hissar Anand ... Dhanywad
Posted by Rahul Dedha
Uttar Pradesh
14-05-2021 02:13 PM
राहुल जी यह पशुओं के लिए मसाला तैयार किया जाता है जिससे उनका पाचन ठीक रहता है और पशु जो भी खाता है वो आसानी से हज़म हो जाता है और अच्छी ग्रोथ होती है।

Posted by Bhola Jaat
Haryana
14-05-2021 02:10 PM
भोला जी हरड़ के पौधे जून-जुलाई के महीने लगाए जाते हैं, धन्यवाद

Posted by Shiv prashad verma
Chattisgarh
14-05-2021 02:06 PM
वर्मा जी आप धान की इन किस्मों से कोई एक लगा सकते हैं-Indira barani dhan 1, Indira Aerobic-1 ... धन्यवाद
Posted by Sukhpreet Singh Dhillon
Punjab
14-05-2021 02:05 PM
ਸੁਖਪ੍ਰੀਤ ਸਿੰਘ ਜੀ ਯੂਨੀਵਰਸਿਟੀ ਦੀ ਸਿਫਾਰਿਸ਼ ਅਨੁਸਾਰ 3 ਏਕੜ ਦੀ ਪਨੀਰੀ ਲਈ 24kg ਬੀਜ ਦੀ ਜਰੂਰਤ ਹੁੰਦੀ ਹੈ ਅਤੇ ਕਿਸਾਨਾਂ ਦੇ ਤਜ਼ੁਰਬੇ ਕਹਿੰਦੇ ਹਨ ਕਿ 12kg ਬੀਜ ਕਾਫੀ ਹੈ.. ਧੰਨਵਾਦ

Posted by Shiv prashad verma
Chattisgarh
14-05-2021 02:01 PM
वर्मा जी आप धान की इन किस्मों से कोई एक लगा सकते हैं-Indira barani dhan 1, Indira Aerobic-1 ... धन्यवाद
Posted by jaswinder singh
Punjab
14-05-2021 01:48 PM
ਜਸਵਿੰਦਰ ਸਿੰਘ ਜੀ ਜ਼ਮੀਨ ਵਾਲੇ ਗੰਡੋਏ ਆਪਾਂ ਨਹੀਂ ਵਰਤ ਸਕਦੇ,ਉਹ ਬਹੁਤ ਸੁਸਤ ਹੁੰਦੇ ਹਨ... ਵਰਮੀਕੰਪੋਸਟ ਵਾਸਤੇ ਗੰਡੋਏ ਲੈਣ ਲਈ ਗੁਰਪ੍ਰੀਤ ਸਿੰਘ ਸ਼ੇਰਗਿੱਲ (9872624253) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Posted by balwinder sidhu
Punjab
14-05-2021 01:46 PM
ਬਲਵਿੰਦਰ ਜੀ ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਇਹ ਨਿਰਭਰ ਕਰਦਾ ਹੈ ਕੇ ਤੁਸੀਂ ਕਿਹੜੀ ਦਵਾਈ ਵਰਤ ਰਹੇ ਹੋ ਜਿਵੇਂ Sofit 37.5 EC ਪਨੀਰੀ ਬੀਜਣ ਤੋਂ 3 ਦਿਨ ਬਾਅਦ ਵਰਤਿਆ ਜਾਂਦਾ ਹੈ, ਧੰਨਵਾਦ

Posted by alok singh
Bihar
14-05-2021 01:38 PM
Alok Singh ji, aap in kismo me se koi ek lga sakte hain- Swarna Praphulya, Swarna Atulya

Posted by KP Singh
Punjab
14-05-2021 01:25 PM
Singh ji,azola lain lai tusi Zora Singh Maan (9855455561) ate earthworms lain lai Gurpreet Singh Shergill (9872624253) naal sampark kar sakde ho... Dhanvad

Posted by manpreet singh
Punjab
14-05-2021 01:08 PM
ਮਨਪ੍ਰੀਤ ਸਿੰਘ ਜੀ, RRX 117 ਕਿਸਮ ਦਰਮਿਆਨੇ ਕਦ ਦੀ ਹੈ ਤੇ ਇਹ ਕਿਸਮ ਬੀਜ ਤੋਂ ਬੀਜ ਤਕ 120din ਵਿੱਚ ਤਿਆਰ ਹੋ ਜਾਂਦੀ ਹੈ ਅਤੇ ਕਿਸਾਨਾਂ ਦੇ ਮੁਤਾਬਿਕ ਇਸਦਾ ਝਾੜ 85-20 ਮਣ ਹੈ.. ਫ਼ਸਲ ਵੇਚਣ ਸੰਬੰਧੀ ਹਜੇ ਸਰਕਾਰ ਨੇ ਕੋਈ ਨੋਟਿਸ ਜਾਰੀ ਨਹੀਂ ਕੀਤਾ..ਧੰਨਵਾਦ
Posted by sukhpinder singh bhullar
Punjab
14-05-2021 12:58 PM
ਸੁਖਪਿੰਦਰ ਸਿੰਘ ਜੀ PR 126 ਕਿਸਮ ਲਈ ਚੰਗਾ ਪਾਣੀ ਅਤੇ ਆਮ ਕਰ ਕੇ ਇਸਦੀ ਕਾਸ਼ਤ ਲਈ ਭਲ ਵਾਲੀ ਜ਼ਮੀਨ ਬਹੁਤ ਢੁੱਕਵੀਂ ਹੈ।ਧੰਨਵਾਦ

Posted by amit Kumar
Bihar
14-05-2021 12:56 PM
Amit ji mirch ki kheti poora saal ki ja sakti hai..karif ki fasal ke liye may-june aur garmi ki fasal ke liye february-march ka time mirch ki ropai ke liye upyukt hai.. aap in kismo me se koi ek lga sakte hai- Swarna praphulya, Swarna Atulya .. Dhanyvad
Posted by Gourav Chuhar Puria
Punjab
14-05-2021 12:46 PM
Gourav ji corona krke ajje saria training bnnd hai jiss krke tuhanu response nhi mill reha baki tuci deptuy director dairy, main office joint ceo p.d.d.b sector 68 mohali 0172-2217020, 0172-5027285 te bhi sampark krke dekh skde ho.
Posted by Gourav Chuhar Puria
Punjab
14-05-2021 12:42 PM
Sab ton pehla tuhadi +2 medical vich honi jruri hai fir tuci veterinary diploma kr skde ho ehh 2 sall da diploma hunda hai jo GADVASU ludhiana v kita ja skda hai fir agge degree v kr skde ho ate fir govt. job nikln te apply kr skde ho.
Posted by Laddi Singh Dhaliwal
Punjab
14-05-2021 12:41 PM
ਲਾਡੀ ਸਿੰਘ ਜੀ ਅੰਗੂਰ 2-3 ਸਾਲਾਂ ਵਿੱਚ ਫ਼ਲ ਦੇਣਾ ਸ਼ੁਰੂ ਕਰ ਦਿੰਦਾ ਹੈ, ਧੰਨਵਾਦ
Posted by balwinder sidhu
Punjab
14-05-2021 12:27 PM
ਬਲਵਿੰਦਰ ਸਿੱਧੂ ਜੀ ਪਨੀਰੀ ਬੀਜਣ ਤੋਂ ਬਾਅਦ ਹਲਕਾ ਪਾਣੀ ਲਾਉਂਦੇ ਰਹੋ ਜਿਸ ਨਾਲ ਜ਼ਮੀਨ ਵਿੱਚ ਨਮੀ ਬਣੀ ਰਹੇ..ਜ਼ਿਆਦਾ ਭਰਕੇ ਪਾਣੀ ਨਾ ਲਾਓ.. ਕਈ ਵਾਰ ਪਨੀਰੀ ਵਿੱਚ ਲੋਹੇ ਦੀ ਘਾਟ ਆ ਜਾਂਦੀ ਹੈ ਉਸ ਨਾਲ ਉਪਰਲੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਇਸਦੇ ਲਈ ਤੁਸੀਂ ferrous sulphate 0.5-1gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ.. ਧੰਨਵਾਦ
Posted by Gurpinder singh
Punjab
14-05-2021 12:25 PM
Gurpinder Singh ji, bootiya nu gali roodi di khad pao ate NPK (17:17:17)@50gm/plant pa sakde ho.. nadeena lai goddi karde raho... Dhanvad

Posted by Ramesh-Kumar
Jharkhand
14-05-2021 12:12 PM
रमेश जी पशु के गाभिन होने का सही पता उसके तीन महीने पूरे होने पर डॉक्टर से जांच करवाकर लग सकता है और बाकि खुराक में आप अच्छा हरा चारा और फीड दे सकते है यदि आपके पशु चरने जाते है तो वहां चरने के बाद घर भी खुराक खिलाएं जिससे कोई पशु भूखा ना रहे बाकि मौसम के हिसाब से सही देखभाल करें

Posted by Hardeep singh
Punjab
14-05-2021 11:00 AM
Hardeep singh ji solar di subsidy vare jankari lai Amrik singh nal iss 9814221784 number te contact kar skde ho ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


























