Experts Q&A Search

Posted by gagandeep singh
Punjab
15-05-2021 10:40 AM
Punjab
05-17-2021 12:43 PM
Gagandeep ji tuhade walo bheji gyi photo vich semen te likhi jankari padd nhi ho rehi ha kirpa krke dubara saff photo upload kro jiss nu dekh ke tuhanu sahi jankari diti ja skee.
Posted by Navpreet singh
Punjab
15-05-2021 10:33 AM
Punjab
05-18-2021 09:21 AM
Navpreet ji is kisam da kadd 10 ft tak dasya ja reha hai .eh silage de layi best hai,kirpa karke daso ke jo tuc low likhya hai oh ki jankari laina chahunde ho ta jo tuhanu usde hisab nal jankari diti ja sake.dhanwad
Posted by Gurjinder singh
Punjab
15-05-2021 10:15 AM
Punjab
05-18-2021 01:20 PM
ਗੁਰਜਿੰਦਰ ਜੀ ਤੁਸੀ ਇਸਦੇ ਉਪਰ hoshi @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by ਬੇਅੰਤ ਸਿੰਘ
Punjab
15-05-2021 09:34 AM
Punjab
05-17-2021 12:42 PM
ਬੇਅੰਤ ਜੀ ਤੁਸੀ ਉਸ ਨੂੰ ਸਟਾਰਟਰ ਦੇ ਸਕਦੇ ਹੋ ਇਹ ਤੁਸੀ ਉਸਦੇ ਖਾਣ ਦੇ ਹਿਸਾਬ ਨਾਲ ਸ਼ੁਰੂ ਵਿੱਚ ਥੋੜਾ ਥੋੜਾ ਕਰਕੇ ਦਿਓ ਤੁਸੀ ਸ਼ੁਰੂ ਵਿੱਚ 100-150 ਗ੍ਰਾਮ ਦਿਓ ਫਿਰ ਹੋਲੀ ਹੋਲੀ ਮਾਤਰਾ ਵਧਾ ਦਿਓ ਜਿਸ ਨਾਲ ਉਹ ਇਸ ਨੂੰ ਹੋਲੀ ਹੋਲੀ ਹਜ਼ਮ ਕਰਨ ਲਗੇਗਾ ਫਿਰ ਵਧੀਆ ਗਰੋਥ ਹੋਣ ਲੱਗੇਗੀ ਬਾਕੀ ਉਸ ਨੂੰ pappy choice ਦਾ ਦਲੀਆ ਵੀ ਖਿਲਾ ਸਕਦੇ ਹੋ ਅਤੇ ਸ਼ਾਮ ਦੇ ਸਮੇਂ ਦੁੱਧ ਦਿਓ
Posted by Gurjeetpal Singh
Punjab
15-05-2021 09:32 AM
Punjab
05-17-2021 12:24 PM
Gurjeetpal ji tuci uss nu vdhia hara chara deo ate mousam de hisab nal sahi dekbhal kro ate baki iss nu suun ton 2 mahine pehla vitum-h liquid 10ml rojana dena suru kro ate suun ton 1 mahina pehla metabolite powder rojana 1 pouch dena suru kro ehna nal lewa ate dudh vich vdha howega.
Posted by Dharminder singh
Punjab
15-05-2021 09:01 AM
Punjab
05-17-2021 03:12 PM
ਧਰਮਿੰਦਰ ਜੀ ਜੇਕਰ ਤੁਸੀ ਰੌਣੀ ਕਰਕੇ ਝੋਨਾ ਬੀਜਿਆ ਹੈ ਤਾ ਪਾਣੀ 7 ਦਿਨ ਬਾਅਦ ਲਾਓ ਜੇਕਰ ਸੁੱਕੇ ਖੇਤ ਵਿਚ ਲਾਇਆ ਹੈ ਤਾ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਲਾਓ। ਧੰਨਵਾਦ
Posted by Gurjeet Singh
Punjab
15-05-2021 08:59 AM
Punjab
05-17-2021 03:05 PM
Gurjeet ji Apni Kheti ik open platform hai jithe kisan ik dooje nu sujhav dinde han per tuc expert de swal di pehchan nal lage hoye cap de icon to kar sakde ho ate tuc ohna de answer read kar sakde ho.
Posted by ਜਗਮੀਤ ਸਿੰਘ
Punjab
15-05-2021 08:37 AM
Punjab
05-17-2021 02:13 PM
ਜਗਮੀਤ ਜੀ ਸਦਾ ਬਹਾਰ ਬੀਜ ਕਿਸੇ ਵੀ ਸਬਜ਼ੀ ਦਾ ਨਹੀਂ ਹੁੰਦਾ ਜੀ ਕਿਉਂਕਿ ਹਰੇਕ ਸਬਜ਼ੀ ਦਾ ਸੀਜਨ ਅਲੱਗ ਹੁੰਦਾ ਹੈ ਫ਼ਲ ਦੇ ਬੂਟੇ ਜਿਵੇ ਅਮਰੂਦ ,ਪਪੀਤਾ ਅਤੇ ਨੀਂਬੂ ਨੂੰ ਸਾਰਾ ਸਾਲ ਫ਼ਲ ਲਗਦਾ ਹੈ ਕਿਰਪਾ ਕਰਕੇ ਦੱਸੋ ਕਿ ਇਹਨਾਂ ਵਿੱਚੋ ਕਿਹੜੇ ਬੂਟੇ ਦੀ ਲੋੜ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by hardeep singh
Punjab
15-05-2021 08:29 AM
Punjab
05-17-2021 03:28 PM
Hardeep ji tuc sabjiyan di bijai krde ho ta tuc isdi bijai kar sakde ho nahi ta eh fasl da nuksaan karde han jekar safeda launa chahunde ho ta tuc Eucalyptus camaldulensis, FRI 4 and FRI 6, Eucalyptus globules, Eucalyptus citriodora di bijai kar sakde ho eh tuhanu najdiki nursery to mil jange. isto ilava tuc boote jive amrood, kinnow , santra, papita nu uga sakde ho.
Posted by Rajat kumar
Punjab
15-05-2021 08:22 AM
Haryana
05-17-2021 10:35 AM
ਰਜਤ ਜੀ,ਤੁਸੀਂ ਇਸ ਕੀਟਨਾਸ਼ਕ ਨੂੰ ਝੋਨੇ ਵਿੱਚ ਵਰਤ ਸਕਦੇ ਹੋ, ਧੰਨਵਾਦ
Posted by Sunil Kumar
Uttar Pradesh
15-05-2021 08:18 AM

Maharashtra
05-17-2021 04:43 PM
Sunil ji iski bijai abhi ki ja sakti hai iska beej lene ke liye aap Shinta ram 9753012673 pe sampark kar sakte hai,dhanywad
Posted by Rajinder singh
Punjab
15-05-2021 07:26 AM
Punjab
05-17-2021 10:38 AM
Rajinder ji, mirch vich gal galn di dikt hai esde control lai tusi Tebuconazole 25% WG @300gm/acre de hisab nal spray kar skde ho.. Dhanvad
Posted by Gurdeep Saharan
Haryana
15-05-2021 07:25 AM
Punjab
05-17-2021 03:29 PM
गुरदीप जी यह कीट का हमला है इसकी रोकथाम के लिए आप fenazaquin @2ml को प्रति लीटर पानी के हिसाब से स्प्रे करें। धन्यवाद
Posted by jatinder singh
Punjab
15-05-2021 07:09 AM
Haryana
05-17-2021 11:04 AM
ਜਤਿੰਦਰ ਸਿੰਘ ਜੀ, ਝੋਨੇ ਦੀ ਸਿਧਿ ਬਿਜਾਈ ਲਈ ਇਹ ਦੋਨੇ ਵਿਧੀਆਂ ਹੀ ਸਹੀ ਹਨ ਅਤੇ ਜਿਪਸਮ ਝੋਨਾ ਬੀਜਣ ਤੋਂ 20 ਦਿਨ ਪਹਿਲਾਂ ਖ਼ੇਤ ਵਿੱਚ ਪਾਓ, ਧੰਨਵਾਦ
Posted by MD.shamsuzzoha
Bihar
15-05-2021 07:07 AM

Rajasthan
05-17-2021 10:45 AM
Shamsuzzoha ji eske liye aap Copper Oxychloride 50% WP @2gm/ltr paani ke hisab se spray kar skate hain.. Dhanywad
Posted by Sukhbeer Singh
Punjab
15-05-2021 07:04 AM
Punjab
05-17-2021 03:31 PM
Sukhbeer ji tuc mitti test KVK to kra sakde ho jisda Address: Krishi Vigyan Kendra, Mallewal Road, Dist. Ferozepur hai tuc sample ikateh karke ethe de aao ate tuhanu lagbhag 5-7 din de fark te report mil jayegi.dhanwad
Posted by ਕੇਵਲਸਿੰਘ
Punjab
15-05-2021 06:06 AM
Haryana
05-17-2021 10:50 AM
Kewal Singh ji tamater na lagn da karn poshak tatta di ghat ho skdi hai, agar sme sir boote nu energy nhi mildi ta fal lgn de chance ght jande han... Dhanvad
Posted by Lakhvir singh
Punjab
15-05-2021 05:45 AM
Punjab
05-17-2021 03:32 PM
ਲਖਵੀਰ ਜੀ ਤੁਸੀ ਮਿੱਟੀ ਟੈਸਟ PAU ਲੁਧਿਆਣਾ ਤੋਂ ਵੀ ਕਰ ਸਕਦੇ ਹੋ ਇਸਤੋਂ ਇਲਾਵਾ ਤੁਸੀ ਟੈਸਟ New Grain Market, Vikas Bhawan,Jagraon-142026 ਤੇ ਲੈਬ ਹੈ ਇਥੋਂ ਕਰਵਾ ਸਕਦੇ ਹੋ। ਧੰਨਵਾਦ
Posted by ਹਰਵਿੰਦਰ ਸਿੰਘ ਮਾਨ
Punjab
15-05-2021 05:27 AM
Punjab
05-17-2021 12:22 PM
ਹਰਵਿੰਦਰ ਜੀ ਇਹ ਤਾਂ ਪਸ਼ੂ ਵੈਸੇ ਕਰਨ ਲੱਗ ਜਾਂਦਾ ਹੈ ਜੇਕਰ ਇਹ ਪਿਸ਼ਾਬ ਵਾਲੀ ਜਗਾਹ ਤੋਂ ਸਾਫ ਪਤਲੀਆਂ ਤਾਰਾ ਕਰ ਰਹੀ ਹੈ ਤਾਂ ਤੁਸੀ ਟੀਕਾ ਭਰਵਾਂ ਸਕਦੇ ਹੋ ਅਤੇ ਇਸ ਨੂੰ Brotone liquid 50ml ਰੋਜਾਨਾ ਦਿਓ
Posted by Sunny
Punjab
14-05-2021 11:29 PM
Haryana
05-17-2021 02:17 PM
Sunny ji HKR 127 kisam chote kadd di ate darmiyane same di kisam hai eh lagbhag 28 quintal da jhaad dindi hai. jehdi PR 127 kisam hai eh 137 dina vich pakdi hai ate 30 quintal jhaad dindi hai,dhanwad
Posted by सन्दीप पाण्डेय
Uttar Pradesh
14-05-2021 11:15 PM

Punjab
05-17-2021 08:16 AM
संदीप जी आप गिर गाय की बछड़ी लेने के लिए संजू जी से 9873163741 संपर्क कर सकते है।
Posted by sanjay kumar singh
Bihar
14-05-2021 11:04 PM

Maharashtra
05-17-2021 02:21 PM
Sanjay ji tricoderma ek fungus hai jo ek fungicide ka kam karti hai ise beej ko sodhna ke liye istemal kiya jata hai. ise gobar ki khaad men mila kar khet men istemal kiya jata hai yeh aapko local market men mil jayega.dhanywad
Posted by kamini verma
Chattisgarh
14-05-2021 09:56 PM

Punjab
05-17-2021 08:23 AM
वर्मा जी आपके द्वारा भेजी गई ओडियो में आवाज नहीं आ रही है आप दोबारा ओडियो अपलोड करें ताकि आपको सही जानकारी दी जा सके।
Posted by kamini verma
Chattisgarh
14-05-2021 09:55 PM

Punjab
05-17-2021 08:23 AM
वर्मा जी आपके द्वारा भेजी गई ओडियो में आवाज नहीं आ रही है आप दोबारा ओडियो अपलोड करें ताकि आपको सही जानकारी दी जा सके।
Posted by kalwinder sekhon
Punjab
14-05-2021 09:54 PM
Punjab
05-17-2021 02:11 PM
Kalwinder ji tuc gandoye lain layi Ramandip singh 94176 17718 zira worm zone ji nal sampark kar sakde ho,dhanwad
Posted by G S Brar
Punjab
14-05-2021 09:44 PM
Punjab
05-17-2021 01:51 PM
ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ à¨.... (Read More)
ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬੀਜ ਦੀ ਸੋਧ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ । ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ । ਧੰਨਵਾਦ ।
Posted by Laddi Singh Dhaliwal
Punjab
14-05-2021 09:42 PM
Punjab
05-17-2021 02:14 PM
ਲਾਡੀ ਜੀ ਤੁਸੀ ਇਸਦੇ ਉਪਰ blitox @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Gurjeet Singh
Punjab
14-05-2021 09:30 PM
Punjab
05-17-2021 10:18 AM
Gurjeet ji ehh tuhanu GADVASU ludhiana ton mill jawegi iss nal pashu da hajma sahi rehnda hai iss vich minerals hunde hai jiss nal sarir di kami purri hundi hai isde lai tuci University vich farmer information center GADVASU, Clinical Block 01612414026 nal sampark kr skde ho.
Posted by harmanpreet singh
Punjab
14-05-2021 09:28 PM
Punjab
05-17-2021 01:56 PM
Harmanpreet ji ehbijai to 35-40 dina bad tak nikldi hai,dhanwad
Posted by Gurjeet Singh
Punjab
14-05-2021 09:27 PM
Punjab
05-17-2021 08:30 AM
Tuci uss nu Brotone liquid 10ml rojana dena suru kro ate amoxi-cv 625mg tab. 1-1 rojana deo baki uss nu 1-1 mahine de frak nal pett de kiria wali dwai jrur deo.
Posted by jatinder sharma
Punjab
14-05-2021 09:20 PM
Punjab
05-17-2021 01:50 PM
ਜਤਿੰਦਰ ਜੀ ਤਿਲ ਦੀ ਖੇਤੀ ਦੇ ਲਈ ਜੂਨ ਤੋਂ ਜੁਲਾਈ ਮਹੀਨੇ ਤਕ ਕੀਤੀ ਜਾਂਦੀ ਹੈ। ਇਸਦੇ ਲਈ ਕਿਸਮ ਪੰਜਾਬ ਤਿਲ ਨੰਬਰ 2 ਦੀ ਬਿਜਾਈ ਕਰ ਸਕਦੇ ਹੋ। ਇੱਕ ਏਕੜ ਦੀ ਬਿਜਾਈ ਲਈ ਇੱਕ ਕਿੱਲੋ ਬੀਜ ਕਾਫ਼ੀ ਹੈ।ਲਾਈਨਾਂ ਵਿੱਚ ਵਿੱਥ 30 ਸੈਂ.ਮੀ., ਡੂੰਘਾਈ 4 ਤੋਂ 5 ਸੈਂ.ਮੀ. ਰੱਖੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂ.ਮੀ. ਰੱਖੋ ।ਦੋ ਜਾਂ ਤਿੰਨ ਵਾਰ ਵਾਹੋ ਅਤੇ ਹਰ ਵਾਰੀ ਸੁਹਾਗਾ ਦਿਉ ।ਲੰਬੇ ਸਮੇਂ ਤੱਕ ਵਰà¨.... (Read More)
ਜਤਿੰਦਰ ਜੀ ਤਿਲ ਦੀ ਖੇਤੀ ਦੇ ਲਈ ਜੂਨ ਤੋਂ ਜੁਲਾਈ ਮਹੀਨੇ ਤਕ ਕੀਤੀ ਜਾਂਦੀ ਹੈ। ਇਸਦੇ ਲਈ ਕਿਸਮ ਪੰਜਾਬ ਤਿਲ ਨੰਬਰ 2 ਦੀ ਬਿਜਾਈ ਕਰ ਸਕਦੇ ਹੋ। ਇੱਕ ਏਕੜ ਦੀ ਬਿਜਾਈ ਲਈ ਇੱਕ ਕਿੱਲੋ ਬੀਜ ਕਾਫ਼ੀ ਹੈ।ਲਾਈਨਾਂ ਵਿੱਚ ਵਿੱਥ 30 ਸੈਂ.ਮੀ., ਡੂੰਘਾਈ 4 ਤੋਂ 5 ਸੈਂ.ਮੀ. ਰੱਖੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂ.ਮੀ. ਰੱਖੋ ।ਦੋ ਜਾਂ ਤਿੰਨ ਵਾਰ ਵਾਹੋ ਅਤੇ ਹਰ ਵਾਰੀ ਸੁਹਾਗਾ ਦਿਉ ।ਲੰਬੇ ਸਮੇਂ ਤੱਕ ਵਰਖਾ ਨਾ ਹੋਣ ਦੀ ਸੁਰਤ ਵਿੱਚ ਫੁੱਲ ਪੈਣ ਸਮੇਂ ਜਾਂ ਫ਼ਲੀਆਂ ਬਨਣ ਸਮੇਂ ਪਾਣੀ ਲਾੳ।
Posted by iqbal singh
Punjab
14-05-2021 09:13 PM
Punjab
05-17-2021 08:31 AM
Iqbal ji tuci livplus di varto kr skde ho iss nal hajma sahi rehnda hai baki ohna nu pett de kiria lai Flukarid-Ds bolus ate vdhia khurak de nal nal Enerboost powder 50-50gm swere sham dena suru kro.
Posted by preet
Punjab
14-05-2021 08:48 PM
Punjab
05-17-2021 01:21 PM
ਪ੍ਰੀਤ ਜੀ ਤੁਸੀ ਵਰਮੀਕੰਪੋਸਟ ਲੈਣ ਲਈ Tanvi Arora 9876340690 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Posted by Ajmer singh
Punjab
14-05-2021 08:45 PM
Maharashtra
05-17-2021 12:52 PM
Ajmer ji please ask your query ind etail so that we can guide you accordingly.thank you
Posted by Ajmer singh
Punjab
14-05-2021 08:39 PM
Punjab
05-17-2021 01:43 PM
Ajmer Singh ji, tusi hun halwa kaddu, krela, kali tori, kheera, fulgobhi, bhindi lga sakde ho... Dhanvad
Posted by Angrej Singh
Punjab
14-05-2021 08:37 PM
Rajasthan
05-17-2021 08:37 AM
ਤੁਸੀ ਉਸ ਨੂੰ ਹਰੇ ਚਾਰੇ ਅਤੇ ਫੀਡ ਦੇ ਨਾਲ ਨਾਲ ਖਲ ਦੇ ਸਕਦੇ ਹੋ ਬਾਕੀ ਉਸ ਨੂੰ ਸਵੇਰ ਦੇ ਸਮੇਂ ਗੁੜ ਦਾ ਸ਼ਰਬਤ ਬਣਾ ਕੇ ਪਿਲਾ ਸਕਦੇ ਹੋ ਜਿਸ ਨਾਲ ਪਸ਼ੂ ਗਰਮੀ ਘੱਟ ਮੰਨਦਾ ਹੈ ਅਤੇ ਸਹੀ ਤਰੀਕੇ ਨਾਲ ਦੁੱਧ ਦਿੰਦਾ ਰਹਿੰਦਾ ਹੈ
Posted by Ram prasad warkade
Madhya Pradesh
14-05-2021 08:36 PM

Maharashtra
05-17-2021 12:49 PM
राम प्रसाद जी आप इसके ऊपर planofix @4ml को प्रति 15 लीटर पानी के हिसाब से स्प्रे करें। धन्यवाद
Posted by VIMLESH MISHRA
Uttar Pradesh
14-05-2021 08:35 PM
Maharashtra
05-17-2021 01:46 PM
Posted by Kulbir Babbar
Haryana
14-05-2021 08:18 PM
Punjab
05-17-2021 12:46 PM
Kulbir ji isdi roktham de layi tuc atrazine@500 gram nu prati acre de hisab nal spray karo.dhanwad
Posted by Sartajdeep singh sandhu
Punjab
14-05-2021 07:48 PM
Punjab
05-17-2021 12:46 PM
ਸੰਧੂ ਜੀ ਕਿਰਪਾ ਕਰਕੇ ਆਪਣਾ ਸਵਾਲ ਖੇਤੀ ਸੰਬੰਧੀ ਪੁਛੋ ਤਾ ਜੋ ਤੁਹਾਨੂੰ ਉਸਦੇ ਬਾਰੇ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Gurpreet Chahal
Punjab
14-05-2021 07:47 PM
Punjab
05-17-2021 08:39 AM
Gurpreet ji tuci iss nu ajje Gestaprogen powder ja keeper plus powder 30gm rojana 20 din tak dena suru kro jekar ehh gaban hoi tan rukk jawegi jekar naa hoi tan 21-22 din badd sme te heat vich aa jawegi jekar agli varr heat vich aundi ha tan pehla bachedani vich 3 din lixin-iu dwai bhrwao.
Posted by Mandeep singh
Punjab
14-05-2021 07:46 PM
Punjab
05-17-2021 08:57 AM
Mandeep ji sabh ton pehla tuci uss nu pett de kiria lai Albendazole & ivermectin salt di goli deo ate 1-1 mahine de frak naal salt badal ke dwai jrur deo baki uss nu cargill di calf starter feed deni suru kro iss nal usdi vdhia growth honn lgg jawegi
Posted by Aman thakur
Uttar Pradesh
14-05-2021 07:34 PM

Maharashtra
05-17-2021 12:44 PM
Aman ji aap ise khaadon ki poori matra daale uske bad aap iske uper NPK 191919@1 kilo ko prati acre ke hisab se spray karen,dhanywad
Posted by saurya yadav
Delhi
14-05-2021 07:34 PM

Punjab
05-17-2021 09:01 AM
aap jersey cow ko sarkari semen bhrwa skte hai ja fir ABS company walo ka NEYMAR, PREET, TYSON koi v semen bhrwa skte ho.
Posted by saurya yadav
Delhi
14-05-2021 07:33 PM

Rajasthan
05-17-2021 09:07 AM
Yadav ji kripya aap yeh btayen ki apne iss semen ke vare mai kaha se paddha hai yeh cross breed semen hai aur jyadatar Europe, USA, South America, Canada, Australia, South Africa and New Zealand mai milta hai.
Posted by Kuldeep Singh
Punjab
14-05-2021 06:57 PM
Punjab
05-17-2021 12:42 PM
ਕੁਲਦੀਪ ਜੀ ਪਹਿਲਾਂ ਤਾ ਇਸਨੂੰ ਖਾਦਾਂ ਪੂਰੀ ਮਾਤਰਾ ਵਿਚ ਪਾਓ ਜੇਕਰ ਉਸਤੋਂ ਬਾਅਦ ਵੀ ਗਰੋਥ ਨਹੀਂ ਹੋ ਰਹੀ ਤਾ ਤੁਸੀ ਹੋਸ਼ੀ @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Rohit Yadav
Uttar Pradesh
14-05-2021 06:47 PM

Punjab
05-17-2021 09:11 AM
यादव जी आप किसान क्रेडिट कार्ड बनवाने के लिए अपने जिले के डिप्टी डायरेक्टर डेयरी से संपर्क कर सकते है उनसे आपको इसकी पूरी जानकारी प्राप्त हो जाएगी।
Posted by Gurjinder singh
Punjab
14-05-2021 06:34 PM
Punjab
05-17-2021 09:12 AM
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗà¨.... (Read More)
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
Posted by Gurjinder singh
Punjab
14-05-2021 06:32 PM
Rajasthan
05-17-2021 09:14 AM
ਜੇਕਰ ਮੱਕੀ ਵਿੱਚ ਜ਼ਿਆਦਾ ਬਿਮਾਰੀ ਹੈ ਅਤੇ ਟਾਂਡੇ ਗਲੇ ਹੈ ਤਾਂ ਉਸਦੀ ਵਰਤੋਂ ਨਾ ਕਰੋ ਜੇਕਰ ਵੈਸੇ ਥੋੜੀ ਬਹੁਤ ਬਿਮਾਰੀ ਹੈ ਤਾਂ ਉਸ ਨੂੰ ਸਾਫ ਸਾਫ ਕੁਤਰਾ ਕਰਕੇ ਪਸ਼ੂਆਂ ਨੂੰ ਦੇ ਸਕਦੇ ਹੋ