Experts Q&A Search

Posted by Deepak
Haryana
15-05-2021 08:33 PM

Punjab
05-17-2021 03:57 PM
दीपक जी कृपया आप किसम का पूरा नाम बताये ताकि आपको उसके हिसाब से जानकारी दी जा सके कि यह हरयाणा के तापमान के अनुकूल है या नहीं। धन्यवाद
Posted by kuldeep singh
Punjab
15-05-2021 08:15 PM
Haryana
05-17-2021 11:12 AM
Kuldeep Singh ji ik bighe vich 700-800gm bajre de beej di varto kiti ja sakdi hai.. Dhanvad
Posted by Brahm Dev see
Haryana
15-05-2021 08:12 PM

Punjab
05-17-2021 11:45 AM
Brahm Dev ji fasal ki paidavar climate, cultural practices, mitti, variety per depend karti hai.. sinchai vaale area me iski paidavar 550-800kg/hac aur barsat vali fasal ki paidavar 250-500kg ho sakti hai.. Dhanyvad
Posted by विजय सिंह मिसरी
Haryana
15-05-2021 07:57 PM

Punjab
05-16-2021 01:13 PM
विजय जी टमाटर में NPK 130045@10gm प्रती लीटर पानी में मिलाकर स्प्रे कर सकते हो।
Posted by ਸੁਖਮਿੰਦਰ ਸਿੰਘ ਚਹਿਲ
Punjab
15-05-2021 07:47 PM
Punjab
05-17-2021 03:58 PM
ਸੁਖਮਿੰਦਰ ਸਿੰਘ ਜੀ ਕ੍ਰਿਪਾ ਕਰਕੇ ਦੱਸੋ ਕਿ ਫ਼ਸਲ ਕਿੰਨੇ ਦਿਨਾਂ ਦੀ ਹੈ ਅਤੇ ਤੁਸੀ ਇਸਨੂੰ ਪਹਿਲਾਂ ਕਿੰਨੀ ਮਾਤਰਾ ਵਿਚ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਤੁਸੀ ਵਰਤੋਂ ਕਦੋਂ ਅਤੇ ਕਿੰਨੀ ਮਾਤਰਾ ਵਿਚ ਕਰ ਸਕਦੇ ਹੋ। ਧੰਨਵਾਦ
Posted by mohammad shuaib
Uttar Pradesh
15-05-2021 07:39 PM

Punjab
05-17-2021 10:57 AM
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाà.... (Read More)
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है आप चूज़े लेने के लिए सुमित कुमार 8006000291, 7906547529 से संपर्क कर सकते है
Posted by Anirudh
Rajasthan
15-05-2021 07:36 PM

Punjab
05-17-2021 10:59 AM
Posted by Raj Singh
Punjab
15-05-2021 07:26 PM
Haryana
05-17-2021 01:03 PM
Raj Singh ji pili pusa kism di bijai tusi 20-25 may tak kar skde ho... Dhanvad
Posted by navdeep singh
Punjab
15-05-2021 07:16 PM
Rajasthan
05-17-2021 11:00 AM
Navdeep ji apke dubara bheji gyi photo upload nhi hui hai kripya aap dubara photo upload kren tan jo apko sahi jankari di ja skee.
Posted by amol ramteke
Maharashtra
15-05-2021 06:38 PM

Punjab
05-17-2021 11:01 AM
अमोल जी यदि आप बकरी लेना चाहते है तो इसके लिए आप Imran Shaikh 9820473058 JD goat farm से संपर्क कर सकते है।
Posted by kulwant SINGH Bassi
Punjab
15-05-2021 06:36 PM
Punjab
05-17-2021 11:37 AM
Kulwant ji kirpa krke apna swal visthar naal kro ta jo tuhanu sahi jankari mil ske.. Dhanvad
Posted by Sukh
Punjab
15-05-2021 06:34 PM
Punjab
05-17-2021 11:03 AM
Fish farming suru krn ton pehla tuci isdi training apne nazdiki fishery department ton isdi training lao jiss nal tuhanu iss kam di jankari bhi milegi ate isde lai loan, subsidy millegi tuci training da pta krn lai Sh. Jasbir Singh, ADF (Additional Charge of CEO) 98143-32088 99156-15772 nal sampark kr skde ho ate agli training di jankari laa skde ho.
Posted by kulwant SINGH Bassi
Punjab
15-05-2021 06:31 PM
Haryana
05-17-2021 11:34 AM
Kulwant Singh ji jameen vich nmi bnai rakho ate 7 din de vakfe to khati lssi di spray karde raho.. Dhanvad
Posted by gourav
Punjab
15-05-2021 06:30 PM
Punjab
05-17-2021 04:09 PM
ਇਸ ਦੀ ਬਿਜਾਈ ਜਨਵਰੀ ਮਹੀਨੇ ਵਿੱਚ ਪੂਰੀ ਹੋ ਜਾਂਦੀ ਹੈ। ਬਿਜਾਈ ਲਈ ਇੱਕ ਸਾਲ ਪੁਰਾਣੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਦਾ ਬੂਟਾ ਤੁਹਾਨੂੰ ਨੇੜੇ ਨਰਸਰੀ ਜਾ ਸਰਕਾਰ ਨਰਸਰੀ ਤੋਂ ਮਿਲ ਜਾਏਗਾ। ਇਕ ਬੂਟ ਲੱਗਭਗ 150 ਕਿਲੋ ਫ਼ਲ ਦੇ ਦਿੰਦਾ ਹੈ। ਧੰਨਵਾਦ
Posted by Sukh Mann
Punjab
15-05-2021 06:24 PM
Punjab
05-17-2021 04:11 PM
ਸੁਖ ਜੀ ਇਹ ਲਗਭਗ 55 -60 ਦਿਨ ਤਕ ਅਚਾਰ ਲਈ ਤਿਆਰ ਹੋ ਜਾਂਦੀ ਹੈ ਇਸਦੀ ਗਰੋਥ ਦੇ ਲਈ ਤੁਸੀ ਹੋਸ਼ੀ @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਕਿਰਪਾ ਕਰਕੇ 5 g ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Rakesh Rampal
Jammu & Kashmir
15-05-2021 06:16 PM
Maharashtra
05-17-2021 11:32 AM
राकेश जी, इसके लिए आप बाजार से बढ़िया बीज खरीदें जिसमे कोई मिलावट ना हो, धन्यवाद
Posted by SANDEEP SHAKYA
Rajasthan
15-05-2021 06:16 PM

Punjab
05-16-2021 01:17 PM
संदीप जी बैंगन में Imidacloprid@2 ml प्रती लीटर पानी में मिलाकर स्प्रे कर सकते हो और सूंड़ी की रोकथाम के लिए Coragen@60 ml प्रती एकड स्प्रे कर सकते हो।
Posted by ਰੁਪਿੰਦਰ ਪਾਲ ਸਿੰਘ
Punjab
15-05-2021 06:07 PM

Punjab
05-16-2021 01:18 PM
Posted by ਨਵਾਬ ਅਲੀ
Punjab
15-05-2021 06:04 PM
Punjab
05-17-2021 11:04 AM
ਨਵਾਬ ਜੀ ਉਸ ਨੂੰ vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ
Posted by kuldeep
Punjab
15-05-2021 05:29 PM
Punjab
05-16-2021 01:20 PM
Posted by Varinder
Punjab
15-05-2021 04:00 PM
Punjab
05-17-2021 12:20 PM
Varinder ji tuci usdi bachedani vich lixin-iu dwai 3 din bhrwao ate Agrimin super powder 50-50gm rojana, Agrimin-i tablet rojana 1 goli deo ate 21 din tak dinde rho fir agli varr heat vich auun te heat khali shdd deo ate uss ton agli heat vich auun te jhote ton cross krwao
Posted by Jamuna Prasad verma
Chattisgarh
15-05-2021 03:58 PM

Punjab
05-17-2021 01:32 PM
aap bakri palan ki suruat 10 bakrio aur 2 bakro se kr skte hai aap beetal, sirohi, barbari, koi bhi breed rakh skte hai lekin aap iss kam ko suru krne se pehle apne nazdiki krishi vigyan kendra se iski training jrur len aap training lene ke liye Krishi Vigyan Kendra, Village- Salka, PO- Manshukh, Baikunthpur Distt. – Korea (c.g.), Chhattisgarh, 07836-296161 se sampark kr skte hai aur agli training ka pta kr skte hai aur goat lene ke liye aap Imtiyaz Khurshid 9826878656 Mashallah goat farm se sampark kr skte hai.
Posted by phalguni Mahanand
Chattisgarh
15-05-2021 03:43 PM

Maharashtra
05-17-2021 04:13 PM
फाल्गुन जी आप किस्में जैसे Poornima ,Rice - Mahamaya,Shyamla की बिजाई कर सकते हैं । धन्यवाद
Posted by Reva ram
Rajasthan
15-05-2021 03:16 PM

Punjab
05-17-2021 11:21 AM
Reva Ram ji, krpya apna swal visthar se kare taki apko sahi jankari mil ske.. Dhanyvad
Posted by Harman Chahal
Punjab
15-05-2021 03:14 PM
Punjab
05-17-2021 01:29 PM
ਹਰਮਨ ਜੀ ਤੁਸੀ ਇਹਨਾਂ ਨੂੰ ਖਰੀਦਣ ਵਾਰੇ ਪੂਰੀ ਜਾਣਕਾਰੀ ਲਈ ਹਰਦੀਪ ਸਿੰਘ 9781589637 ਨਾਲ ਸੰਪਰਕ ਕਰ ਸਕਦੇ ਹੋ
Posted by Rajan kumar
Punjab
15-05-2021 03:04 PM
Punjab
05-17-2021 11:23 AM
Rajan Kumar ji azola lain lai tusi Zora Singh Maan (9855455561) nal sampark kar skde ho.. Dhanvad
Posted by Rajesh khanna
Uttar Pradesh
15-05-2021 03:04 PM

Punjab
05-17-2021 04:53 PM
धान की सीधी बिजाई मशीन द्वारा की जाती है और इसमें 8 किलो बीज का इस्तेमाल किया जाता है। बीज को आप thiram @3 ग्राम प्रति किलो के हिसाब से सिद्ध कर बिजाई कर सकते है। DAP की मात्रा अगर मिटटी टेस्ट में आयी है तो ही इस्तेमाल करे नहीं तो इसकी जरूरत नहीं पड़ती है। खरपतवार के लिए आप pendimethalin @1 लीटर को प्रति एकड़ के हिसाब से स्प्रे करे.... (Read More)
धान की सीधी बिजाई मशीन द्वारा की जाती है और इसमें 8 किलो बीज का इस्तेमाल किया जाता है। बीज को आप thiram @3 ग्राम प्रति किलो के हिसाब से सिद्ध कर बिजाई कर सकते है। DAP की मात्रा अगर मिटटी टेस्ट में आयी है तो ही इस्तेमाल करे नहीं तो इसकी जरूरत नहीं पड़ती है। खरपतवार के लिए आप pendimethalin @1 लीटर को प्रति एकड़ के हिसाब से स्प्रे करें। धन्यवाद
Posted by Tarsem Randhawa
Uttar Pradesh
15-05-2021 02:56 PM

Rajasthan
05-17-2021 01:16 PM
Tarsem Singh ji plant ko jrurat anusar hi paani de aur apke paudhe me poshak tatvo ki kmi hai uske liye 2-3kg vermicompost/plant daale aur plant ke charo taraf mitti lgaye taki plant ko paani na lge.. Plant ko aap NPK 13:00:45 @5-10gm/ltr paani hisab se kar skte hain... Dhanyvad
Posted by Taran
Uttar Pradesh
15-05-2021 02:53 PM

Maharashtra
05-17-2021 04:14 PM
Posted by Taran
Uttar Pradesh
15-05-2021 02:46 PM

Punjab
05-17-2021 04:54 PM
Posted by Lali
Punjab
15-05-2021 02:45 PM
Punjab
05-17-2021 04:55 PM
lali ji tuc isdi adh june to bijai kar sakde ho.
Posted by pawan nagpal
Punjab
15-05-2021 02:45 PM
Punjab
05-17-2021 01:24 PM
ਤੁਸੀ ਉਸ ਨੂੰ ਕਾਰਗਿਲ ਦੀ heifer dry ਫੀਡ ਦੇ ਸਕਦੇ ਹੋ ਅਤੇ ਵਧੀਆ ਮਾਤਰਾ ਵਿੱਚ ਹਰਾ ਚਾਰਾ ਦਿਓ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by Gurpreet Singh
Punjab
15-05-2021 02:39 PM
Punjab
05-17-2021 01:22 PM
ਇਸ ਨੂੰ Grabhton bolus 1-1 ਰੋਜਾਨਾ ਦੇਣੀ ਸ਼ੁਰੂ ਕਰੋ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗ੍ਹਾ ਥੋੜਾ ਥੋੜਾ ਕਰਕੇ ਦਿਨ ਵਿੱਚ 3 ਵਾਰ ਦੇ ਸਕਦੇ ਹੋ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by ਨੀਟੂ ਗਰੇਵਾਲ
Punjab
15-05-2021 02:34 PM
Punjab
05-17-2021 04:56 PM
ਨੀਟੂ ਗਰੇਵਾਲ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਪਕਾਵੀ ਬੀਜੀ ਹੈ ਆ ਚਾਰੇ ਦੇ ਲਈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਅਤੇ ਤੁਹਾਨੂੰ 1860-1800-186 ਇਹਨਾਂ ਦੇ ਹੈਲਪਲਾਈਨ ਨੰਬਰ ਤੇ ਸੰਪਰਕ ਕਰਨਾ ਪਏਗਾ। ਧੰਨਵਾਦ
Posted by Parveen
Punjab
15-05-2021 01:22 PM
Haryana
05-17-2021 04:58 PM
Parveen ji paniri nu nami de hisab nal pani lgatar dinde raho ate nadeena di roktham de layi nomnigold@100ml nu prati acre de hisab nal spray karo isto ilava jado paniri 12-15 din di ho jaye ta 3 kilo urea prati marle de hisab nal pao baki jekar koi tat di kami aundi hai photo bhej ke tuc usde bare jankari lai sakde ho,dhanwad
Posted by gurpal singh
Punjab
15-05-2021 01:10 PM

212

Punjab
05-15-2021 02:06 PM
Posted by ਕਮਲ
Punjab
15-05-2021 01:08 PM
Punjab
05-17-2021 01:24 PM
Kamal ji Fasal da lagatar sarvekhan karde raho..agar tuhanu kite v keet diya nishaniya mildiya han fr hi insecticide di spray kro... Dhanvad
Posted by Jassi Singh
Punjab
15-05-2021 12:36 PM
Punjab
05-17-2021 01:52 PM
ਜੱਸੀ ਜੀ ਅਦਰਕ ਦੀ ਬਿਜਾਈ commercial level ਤੇ ਨਹੀਂ ਕੀਤੀ ਜਾਂਦੀ। ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚ.... (Read More)
ਜੱਸੀ ਜੀ ਅਦਰਕ ਦੀ ਬਿਜਾਈ commercial level ਤੇ ਨਹੀਂ ਕੀਤੀ ਜਾਂਦੀ। ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬੀਜ ਦੀ ਸੋਧ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ । ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ । ਧੰਨਵਾਦ ।
Posted by Jassi Singh
Punjab
15-05-2021 12:24 PM
Punjab
05-17-2021 05:00 PM
ਜੱਸੀ ਜੀ ਗਮਲੇ ਵਿਚ ਵੇਲ ਵਾਲੀ ਸਬਜ਼ੀ ਉਗਾਈ ਜਾ ਸਕਦੀ ਹੈ ਜਿਸਨੂੰ ਸਹਾਰੇ ਦੀ ਲੋੜ ਹੁੰਦੀ ਹੈ ਤੁਸੀ ਮਿੱਟੀ ਦੇ ਵਿਚ ਵਰਮੀਕੰਪੋਸਟ ਮਿਲਾ ਕੇ ਗਮਲੇ ਦੇ ਵਿਚ ਬੂਟੇ ਨੂੰ ਲਾ ਦਿਓ ਅਤੇ ਇਸਨੂੰ ਕੋਈ ਸਹਾਰਾ ਦੇ ਦਿਓ ਇਸਤੋਂ ਇਲਾਵਾ ਤੁਸੀ ਮਿਰਚ , ਟਮਾਟਰ ਦੀ ਬਿਜਾਈ ਕਰ ਸਕਦੇ ਹੋ ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ਕਿ ਤੁਸੀ ਕਿਹੜੀ ਸਬਜ਼ੀ ਦੀ ਬਿਜਾਈ ਕਰਨੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜà¨.... (Read More)
ਜੱਸੀ ਜੀ ਗਮਲੇ ਵਿਚ ਵੇਲ ਵਾਲੀ ਸਬਜ਼ੀ ਉਗਾਈ ਜਾ ਸਕਦੀ ਹੈ ਜਿਸਨੂੰ ਸਹਾਰੇ ਦੀ ਲੋੜ ਹੁੰਦੀ ਹੈ ਤੁਸੀ ਮਿੱਟੀ ਦੇ ਵਿਚ ਵਰਮੀਕੰਪੋਸਟ ਮਿਲਾ ਕੇ ਗਮਲੇ ਦੇ ਵਿਚ ਬੂਟੇ ਨੂੰ ਲਾ ਦਿਓ ਅਤੇ ਇਸਨੂੰ ਕੋਈ ਸਹਾਰਾ ਦੇ ਦਿਓ ਇਸਤੋਂ ਇਲਾਵਾ ਤੁਸੀ ਮਿਰਚ , ਟਮਾਟਰ ਦੀ ਬਿਜਾਈ ਕਰ ਸਕਦੇ ਹੋ ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ਕਿ ਤੁਸੀ ਕਿਹੜੀ ਸਬਜ਼ੀ ਦੀ ਬਿਜਾਈ ਕਰਨੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Deep Thind
Punjab
15-05-2021 12:09 PM
Punjab
05-17-2021 05:01 PM
Deep ji tuhanu isdi training Najdiki KVK to mil jayegi jisda pta hai Bahowal, Punjab 146101 9815751900 .dhanwad
Posted by Harmanpreet Kehal
Punjab
15-05-2021 11:42 AM
Punjab
05-17-2021 12:48 PM
Kehal ji pashu nu AI krwaun ton 5-7 din badd CRS powder dena suru kr skde ho baki pashu di khurak da pura dian rakho.
Posted by Lakhi sidhu
Punjab
15-05-2021 11:42 AM

Punjab
05-15-2021 02:11 PM
Posted by Anil Kumar
Himachal Pradesh
15-05-2021 11:03 AM

Punjab
05-15-2021 02:17 PM
अनिल कुमार जी कृप्या इसकी फोटो द्वारा भेजें आपके द्वारा भेजी गई फोटो पूरी अपलोड नही हुई।
Posted by preet
Punjab
15-05-2021 10:48 AM
Punjab
05-17-2021 03:09 PM
ਤੁਸੀ ਉਸ ਨੂੰ NS ਬੋਤਲ 3 ਲੀਟਰ ਲਗਵਾਓ ਅਤੇ ਪਹਿਲੀ ਬੋਤਲ ਵਿੱਚ Oxy injection 50ml ਪਾ ਕੇ IV ਲਗਵਾਓ ਅਤੇ ਦੂਸਰੀ ਬੋਤਲ ਵਿੱਚ Vitamin C injection 30ml ਪਾ ਕੇ IV ਲਗਵਾਓ ਅਤੇ ਤੀਸਰੀ ਬੋਤਲ ਵਿੱਚ Dozliv injection 10ml ਪਾ ਕੇ ਲਗਾਓ ਬਾਕੀ ਉਸ ਨੂੰ RL ਬੋਤਲ 2 ਲੀਟਰ IV ਲਗਵਾਓ ਇਹਨਾਂ ਦੇ ਨਾਲ ਨਾਲ Avil ਇੰਜੇਕਸ਼ਨ 10ml, midocarus injection 5ml ਅਤੇ novalgin ਇੰਜੇਕਸ਼ਨ 15ml ਲਗਵਾਓ ਇਹ 3 ਇੰਜੇਕਸ਼ਨ ਤੁਸੀ IM ਗਰਦਨ ਵਿੱਚ ਲਗਾ ਸਕਦੇ ਹੋ ਬਾਕੀ ਉਸ ਨੂੰ 3d red liquid 50-50ml ਸਵੇà¨.... (Read More)
ਤੁਸੀ ਉਸ ਨੂੰ NS ਬੋਤਲ 3 ਲੀਟਰ ਲਗਵਾਓ ਅਤੇ ਪਹਿਲੀ ਬੋਤਲ ਵਿੱਚ Oxy injection 50ml ਪਾ ਕੇ IV ਲਗਵਾਓ ਅਤੇ ਦੂਸਰੀ ਬੋਤਲ ਵਿੱਚ Vitamin C injection 30ml ਪਾ ਕੇ IV ਲਗਵਾਓ ਅਤੇ ਤੀਸਰੀ ਬੋਤਲ ਵਿੱਚ Dozliv injection 10ml ਪਾ ਕੇ ਲਗਾਓ ਬਾਕੀ ਉਸ ਨੂੰ RL ਬੋਤਲ 2 ਲੀਟਰ IV ਲਗਵਾਓ ਇਹਨਾਂ ਦੇ ਨਾਲ ਨਾਲ Avil ਇੰਜੇਕਸ਼ਨ 10ml, midocarus injection 5ml ਅਤੇ novalgin ਇੰਜੇਕਸ਼ਨ 15ml ਲਗਵਾਓ ਇਹ 3 ਇੰਜੇਕਸ਼ਨ ਤੁਸੀ IM ਗਰਦਨ ਵਿੱਚ ਲਗਾ ਸਕਦੇ ਹੋ ਬਾਕੀ ਉਸ ਨੂੰ 3d red liquid 50-50ml ਸਵੇਰੇ ਸ਼ਾਮ ਦਿਓ