Posted by Laxmi Narayan
Rajasthan
16-05-2021 09:34 PM
Laxmi ji murgi ki khaad 1 ton prati bigha ke hisab se daali jati hai. aap ise kisi bhi fasl ki bijai ke 15 din pehla daale,dhanywad
Posted by Varinder Singh
Punjab
16-05-2021 09:02 PM
Raj ji tuc kisman jive Bayer swift gold ,Bioseed Wazir, PR-114, PR-128 di bijai kar sakde ho,dhanwad
Posted by ਨੀਟੂ ਗਰੇਵਾਲ
Punjab
16-05-2021 08:57 PM
ਯੂਨੀਵਰਸਿਟੀ ਜਾਂ ਕਿਸੇ ਵਧੀਆ ਕੰਪਨੀ ਦੇ ਮਿਨਰਲ ਮਿਕਸਚਰ ਦੀ ਵਰਤੋ ਕੀਤੀ ਜਾਵੇ। ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਵੇਗੀ ਅਤੇ ਦੁੱਧ ਵੀ ਵਧੇਗਾ।

Posted by Amrit Aulakh
Punjab
16-05-2021 08:53 PM
Amrit ji kirpa karke daso ke mitti di kisam kehdi hai ta jo tuhanu usde hisab nal jankari diti ja sake ke tuc kehdi fasl di bijai kar sakde ho,dhanwad

Posted by Balwinder singh
Punjab
16-05-2021 08:41 PM
ਦੋਵੇਂ ਵਿਧੀਅਾਂ ਦੇ ਅਾਪਣੇ ਅਾਪਣੇ ਹਾਲਾਤ ਹਨ..
ਤਰ ਵੱਤਰ ਚ ਲੋਹੇ ਦੀ ਘਾਟ ਨਹੀਂ ਅਾੳੁਂਦੀ..ਨਦੀਨ ਘੱਟ ੳੁੱਗਦਾ ਅਤੇ ਝੋਨਾ ਜੜ ਮਾਰਦਾ ਹੈ ਬਸ਼ਰਤੇ ਪਹਿਲੇ ਨੌ ਦਸ ਦਿਨ ਮੀਂਹ ਨਾ ਪਵੇ,ਕਰੰਡ ਨਾ ਹੋਵੇ...
ਸੁੱਕੇ ਵੱਤਰ ਚ ਕਰੰਡ ਦਾ ਖਤਰਾ ਨਹੀਂ ਹੁੰਦਾ..ਚੂਹਾ ਵੀ ਨਹੀਂ ਅਾੳਂਦਾ..
Posted by ਨਿਰਮਲ ਸਿੰਘ ਮਣਕੂ
Punjab
16-05-2021 08:40 PM
Tuci isdi bachedani vich lixin-iu dwai 3 din bhrwao ate iss nu keeper plus powder 30gm rojana ate Agrimin-i tab. rojana 1 goli deo ate 21 din tak dinde rho, fir agli varr heat vich auun te heat khali shhd deo ate uss ton agli heat vich nawe dudh krwao.

Posted by Kiranjot Singh
Punjab
16-05-2021 08:40 PM
Kiranjot ji kirpa karke bootea di photo bhejo ta jo tuhanu usde hisab nal jankari diti ja sake,dhanwad

Posted by surinder singh
Punjab
16-05-2021 08:40 PM
Surinder ji isdi paniri di bijai 10 june to kar sakde ho ate mukh khet vich isnu 10 july to bad laa sakde ho dhanwad
Posted by Amrit singh
Punjab
16-05-2021 08:31 PM
ਤਿਆਰ ਕੀਤੇ ਜੜ੍ਹਾਂ ਵਾਲੇ ਭਾਗਾਂ ਦਾ ਰੋਪਣ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਕੀਤਾ ਜਾਂਦਾ ਹੈ।

Posted by Lucky Singh
Madhya Pradesh
16-05-2021 08:31 PM
आप बच्चे के जन्म के 7 दिन बाद पेट के कीड़े वाली दवा दे सकते हैं फिर हर एक महीने के फर्क से दवा जरूर दें और 8 महीने के बाद 3-3 महीने के फर्क से दवा दें. बच्चो की ग्रोथ के लिए आप उन्हें 3 महीने तक माँ का दूध पेट भर पिलायें, जितना वह आसानी से हजम कर सके, उसे बांध कर न रखें ताकि वह चल फिर सके. एक महीने का होने के बाद आप कारगिल कà.... (Read More)
आप बच्चे के जन्म के 7 दिन बाद पेट के कीड़े वाली दवा दे सकते हैं फिर हर एक महीने के फर्क से दवा जरूर दें और 8 महीने के बाद 3-3 महीने के फर्क से दवा दें. बच्चो की ग्रोथ के लिए आप उन्हें 3 महीने तक माँ का दूध पेट भर पिलायें, जितना वह आसानी से हजम कर सके, उसे बांध कर न रखें ताकि वह चल फिर सके. एक महीने का होने के बाद आप कारगिल का calf starter देना शुरू करें. इसे दूध में मिक्स कर दे सकते हैं. 3 महीने का होने के बाद calf grower देना शुरू करें. 8 महीने की आयु के बाद heifer dry फीड देनी शुरू करें, ये सभी कुछ उतनी मात्रा में दें जितना वह आसानी से हजम कर सके. इनके साथ साथ आप ग्रोथ के लिए growth mantra पाउडर देना शुरू करें या आप puberaid पाउडर भी दे सकते हैं. इन्हे 2 महीने की आयु के बाद देना शुरू करना चाहिए.यदि आयु 2 महीने से अधिक है तो 20 ग्राम पाउडर देना है, 4 महीने से अधिक होने पर 25 ग्राम दें, इस तरह आयु के हिसाब से 5-5 ग्राम बढ़ा दें. बाकि आप उसकी डिवर्मिंग का भी पूरा ध्यान रखें.

Posted by Dsvirk Shab
Punjab
16-05-2021 08:27 PM
ਵਿਰਕ ਜੀ ਤੁਸੀ ਗੱਭਣ ਘੋੜੀ ਲਿਆ ਸਕਦੇ ਹੋ ਜਿਸ ਨਾਲ ਉਸਦੇ ਸੂਣ ਤੋਂ ਬਾਦ ਬੱਚੇ ਨੂੰ ਵੀ ਤਿਆਰ ਕਰ ਸਕਦੇ ਹੋ ਬਾਕੀ ਜੇਕਰ ਤੁਸੀ ਮਾਰਵਾੜੀ ਨਸਲ ਖਰੀਦਣੀ ਹੈ ਫਿਰ ਤੁਸੀ ਪਰਮਿੰਦਰ ਸਿੰਘ ਨਾਲ 9417677743 ਨਾਲ ਸੰਪਰਕ ਕਰ ਸਕਦੇ ਹੋ

Posted by Dsvirk Shab
Punjab
16-05-2021 08:27 PM
ਵਿਰਕ ਜੀ ਤੁਸੀ ਗੱਭਣ ਘੋੜੀ ਲਿਆ ਸਕਦੇ ਹੋ ਜਿਸ ਨਾਲ ਉਸਦੇ ਸੂਣ ਤੋਂ ਬਾਦ ਬੱਚੇ ਨੂੰ ਵੀ ਤਿਆਰ ਕਰ ਸਕਦੇ ਹੋ ਬਾਕੀ ਤੁਸੀ ਇਹ ਦੱਸੋ ਕਿਹੜੀ ਨਸਲ ਦੀ ਘੋੜੀ ਖਰੀਦਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ

Posted by Dsvirk Shab
Punjab
16-05-2021 08:20 PM
ਜੇਕਰ ਤੁਸੀ ਪਹਿਲਾ ਵੀ ਦਵਾਈਆਂ ਦਿੱਤੀਆਂ ਹੈ ਤਾਂ ਤੁਸੀ ਓਹਨਾ ਦਵਾਈਆਂ ਨੂੰ 15 ਦਿਨ ਹੋਣ ਤੋਂ ਬਾਦ Agrimin super powder 50-50gm ਸਵੇਰੇ ਸ਼ਾਮ ਦਿਓ ਅਤੇ Ovulenta kit ਵਰਤ ਸਕਦੇ ਹੋ ਇਸ ਵਿਚ 2 ਨੀਲੀਆਂ ਗੋਲੀਆਂ ਹੁੰਦੀਆਂ ਹੈ ਅਤੇ 1 ਸਫੇਦ ਗੋਲੀ ਹੁੰਦੀ ਹੈ ਤੁਸੀ ਪਹਿਲਾ ਨੀਲੀਆਂ ਗੋਲੀਆਂ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਵੀ ਦਿਓ ਇਸ ਤਰ੍ਹਾਂ 5 ਦਿਨ ਦਿਓ ਜਦੋ ਉਹ ਸਾਫ ਤਾਰਾ ਕਰੇ ਤਾਂ ਉਸ ਨੂੰ ਨਵੇਂ ਦੁੱਧ ਕਰਵਾ ਸਕà¨.... (Read More)
ਜੇਕਰ ਤੁਸੀ ਪਹਿਲਾ ਵੀ ਦਵਾਈਆਂ ਦਿੱਤੀਆਂ ਹੈ ਤਾਂ ਤੁਸੀ ਓਹਨਾ ਦਵਾਈਆਂ ਨੂੰ 15 ਦਿਨ ਹੋਣ ਤੋਂ ਬਾਦ Agrimin super powder 50-50gm ਸਵੇਰੇ ਸ਼ਾਮ ਦਿਓ ਅਤੇ Ovulenta kit ਵਰਤ ਸਕਦੇ ਹੋ ਇਸ ਵਿਚ 2 ਨੀਲੀਆਂ ਗੋਲੀਆਂ ਹੁੰਦੀਆਂ ਹੈ ਅਤੇ 1 ਸਫੇਦ ਗੋਲੀ ਹੁੰਦੀ ਹੈ ਤੁਸੀ ਪਹਿਲਾ ਨੀਲੀਆਂ ਗੋਲੀਆਂ ਦਿਓ ਫਿਰ 10 ਮਿੰਟ ਬਾਦ ਸਫੇਦ ਗੋਲੀ ਵੀ ਦਿਓ ਇਸ ਤਰ੍ਹਾਂ 5 ਦਿਨ ਦਿਓ ਜਦੋ ਉਹ ਸਾਫ ਤਾਰਾ ਕਰੇ ਤਾਂ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ ਜੇਕਰ ਉਹ ਫਿਰ ਵੀ ਹੀਟ ਵਿੱਚ ਨਹੀਂ ਆਉਂਦੀ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ

Posted by Manpreet singh
Punjab
16-05-2021 07:42 PM
Manpreet ji tuci uss nu Brotone liquid 10ml-10ml swere sham dena suru kro ate uss nu Enrofloxacin inj. 5ml lgwao, iss nal frak paa jawega.

Posted by Gurmail Singh
Punjab
16-05-2021 07:30 PM
ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ..

Posted by ਲਾਡੀ
Punjab
16-05-2021 07:14 PM
Laddi ji kirpa karke daso ke is boote di umar kinni hai ta jo tuhanu usde hisab nal khaad dassi ja sake,dhanwad
Posted by Harjinder singh sandhu
Punjab
16-05-2021 07:13 PM
tuci isde uppar Saro da tel ate Turpentine oil adha adha paa ke malish kro ate iss nu kachi jgahh bnnn ke rakho ate sarakind plus 1-1 goli deni suru kro.
Posted by Harjinder singh sandhu
Punjab
16-05-2021 07:11 PM
tuci isde uppar Saro da tel ate Turpentine oil adha adha paa ke malish kro ate iss nu kachi jgahh bnnn ke rakho ate sarakind plus 1-1 goli deni suru kro.

Posted by Gurbhagat singh
Punjab
16-05-2021 06:18 PM
ਗੁਰਭਗਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Mahaveer Jangir
Rajasthan
16-05-2021 05:42 PM
महावीर जी आप भूमि अमलाकी,अश्वगंधा,तुलसी, ऐलोवेरा, सर्पगंधा, कलिहारी की बिजाई कर सकते है। धन्यवाद

Posted by Harpreet Chahal
Punjab
16-05-2021 05:30 PM
ਹਰਪ੍ਰੀਤ ਜੀ ਕੋਈ ਵੀ ਚੀਜ ਜਰੂਰਤ ਅਨੁਸਾਰ ਦਿੱਤੀ ਜਾਵੇ ਤਾਂ ਫਾਇਦੇਮੰਦ ਹੁੰਦੀ ਹੈ ਕਿਉਕਿ ਜਰੂਰਤ ਤੋਂ ਜ਼ਿਆਦਾ ਹਰ ਚੀਜ਼ ਨੁਕਸਾਨ ਕਰਦੀ ਹੈ ਇਸ ਤ੍ਰਾਹ ਕੈਲਸ਼ੀਅਮ ਵੀ ਜ਼ਿਆਦਾ ਦੇਣ ਨਾਲ ਕੋਈ ਫਾਇਦਾ ਨਹੀਂ ਹੈ

Posted by vikas
Rajasthan
16-05-2021 05:21 PM
विकास जी कृपया आप इसकी जड़ में कीट का हमला चेक करें और यह भी बताये कि आपने इसके ऊपर कोनसी खाद या स्प्रे का इस्तेमाल किया है ताकि आपको उसके हिसाब से जानकारी दी जा सके। धन्यवाद

Posted by gurpal singh
Punjab
16-05-2021 05:17 PM
Gurpal ji ik acre di paniri de layi 3 marle jgah di lod hundi hai ate do layi tuc 6 di varto kar sakde ho . isto ght jgah rakh te paniri sangni ho jandi hai.dhanwad

Posted by gurpal singh
Punjab
16-05-2021 05:15 PM
Gurpal ji kirpa karke swal vistar nal pucho ke tuc jankari ki laina chahunde ho ta jo tuhanu usde hisab nal jankari diti ja sake,dhanwad
Posted by Avtar sandhu
Punjab
16-05-2021 04:51 PM
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤà©.... (Read More)
ਤੁਸੀ ਗਰਮੀਆਂ ਵਿਚ 1 ਕੁਅੰਟਲ ਮੱਝਾਂ ਦੀ ਫੀਡ ਵਿਚ 30 ਕਿਲੋ ਜੋਂ, 30 ਕਿਲੋ ਕਣਕ, 10 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖਲ ਮਿਕਸ ਕਰੋ ਅਤੇ ਗਾਵਾਂ ਲਈ 1 ਕੁਅੰਟਲ ਫੀਡ ਵਿਚ 35 ਕਿਲੋ ਜੋਂ, 35 ਕਿਲੋ ਕਣਕ , 10 ਕਿਲੋ ਚੋਕਰ, 10 ਕਿਲੋ ਵਡੇਮਿਆ ਦੀ ਖਲ ਅਤੇ 10 ਕਿਲੋ ਸਰੋਂ ਦੀ ਖੱਲ ਮਿਕਸ ਕਰਕੇ ਤਿਆਰ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ, ਬਾਕੀ ਤੁਸੀ 50 ਗ੍ਰਾਮ ਮਿਨਰਲ ਮਿਕਸਚਰ ਰੋਜਾਨਾ ਦੇ ਸਕਦੇ ਹੋ..

Posted by ਬਲਜਿੰਦਰ ਸਿੰਘ
Punjab
16-05-2021 04:25 PM
ਬਲਜਿੰਦਰ ਜੀ ਤੁਸੀ GADVASU ਲੁਧਿਆਣਾ ਤੋਂ ਚੂਚੇ ਲੈਣ ਲਈ ਡਾਕਟਰ ਸੁਖਮਿੰਦਰ ਸਿੰਘ 6280340082 ਨਾਲ ਸੰਪਰਕ ਕਰ ਸਕਦੇ ਹੋ

Posted by paramjeet singh
Punjab
16-05-2021 04:22 PM
Paramjeet ji tuci iss nu Liquid Actinoplex 15ml dia 10-10 drops din vich 3 varr denia suru kro.

Posted by Jaswinder Singh
Punjab
16-05-2021 04:08 PM
ਜਸਵਿੰਦਰ ਜੀ ਇਸਨੂੰ ਮਾਰਚ ਤੋਂ ਜੂਨ ਮਹੀਨੇ ਦੇ ਵਿਚ ਉਗਾਇਆ ਜਾ ਸਕਦਾ ਹੈ। ਧੰਨਵਾਦ

Posted by Avtar singh
Punjab
16-05-2021 03:57 PM
Avtar ji eh keede de karn hunda hai. isde layi malathion@2ml nu prati litre pani de hisab nal spray karo,dhanwad

Posted by jatinder singh
Punjab
16-05-2021 03:54 PM
ਜਤਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਹੜੀ ਨਸਲ ਦੇ ਘੋੜੇ ਰੱਖੇ ਹੈ ਅਤੇ ਓਹਨਾ ਨੂੰ ਕਿਸ ਕੰਮ ਲਈ ਰੱਖਿਆ ਹੈ ਓਹਨਾ ਨੂੰ ਦੌੜ ਲਈ ਰੱਖਿਆ ਹੈ, ਘੋੜਸਵਾਰੀ ਲਈ ਰੱਖਿਆ ਹੈ ਜਾਂ ਵੈਸੇ ਸ਼ੋਂਕ ਲਈ ਰੱਖਿਆਂ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Posted by ਨਵਾਬ ਅਲੀ
Punjab
16-05-2021 03:14 PM
ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਕਿਉਕਿ ਵਧੀਆ ਖੁਰਾਕ ਅਤੇ ਫੀਡ ਨਾਲ ਹੀ ਵਧੀਆ ਗਰੋਥ ਹੁੰਦੀ ਹੈ ਬਾਕੀ ਓਹਨਾ ਨੂੰ Groviplex liquid 7-10 ਮਿਲੀ ਗਰੋਥ ਦੇ ਹਿਸਾਬ ਨਾਲ ਦਿਓ ਅਤੇ Brotone liquid 7-10ml ਰੋਜਾਨਾ ਦਿਓ

Posted by Jitendra
Madhya Pradesh
16-05-2021 03:12 PM
Jitendra ji sahajan ke paudhe aap saal men kabhi bhi lga sakte hai.dhanywad

Posted by mandeep singh
Punjab
16-05-2021 02:07 PM

Posted by Vicky Sran
Punjab
16-05-2021 01:34 PM
ਵਿੱਕੀ ਜੀ ਤੁਸੀ ਕਿਸਮਾਂ ਜਿਵੇ PR 128,PR 129,HKR 47,PR 126,PR 127 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

Posted by Viney Kumar
Punjab
16-05-2021 12:39 PM
Viney ji gende di bijai ik saal vich kise vi same kiti ja sakdi hai.meeh de mausam vich isdi bijai adh june-july tak karo.sardi vich isdi biji adh september to adh october vich poori kar lao.dhanwad

Posted by Sukhbeer Singh
Punjab
16-05-2021 12:19 PM
Sukhbeer ji tuc kirpa karke bootea di umar daso kyuki fer hi isnu khaad dasi ja sakdi hai dooja eh daso ke tuc boote di bijai kad kiti hai ta jo tuhanu usde hisab nal jankari diti ja sake,dhanwad

Posted by nihalsingh
Haryana
16-05-2021 11:32 AM
Nihal Singh moong mein NPK 191919@10gm per litre pani mein mila kr spray kr skte ho....
Posted by SimAr GREWAL
Punjab
16-05-2021 11:26 AM
ਗਰੇਵਾਲ ਜੀ ਜੇਕਰ ਇਹਨਾਂ ਦਾ ਬੀਮਾ ਨਹੀਂ ਹੋਇਆ ਹੈ ਤਾਂ ਇਹਨਾਂ ਦਾ ਮੁਆਵਜਾ ਨਹੀਂ ਮਿਲ ਸਕਦਾ ਹੈ ਕਿਉਕਿ ਬੀਮਾ ਕੰਪਨੀ ਵਲੋਂ ਹੀ ਪਸ਼ੂ ਦੇ ਮਰਨ ਤੇ ਮੁਆਵਜਾ ਦਿੱਤਾ ਜਾਂਦਾ ਹੈ ਜੋ ਓਹਨਾ ਦੀਆ ਸ਼ਰਤਾਂ ਦੇ ਹਿਸਾਬ ਨਾਲ ਅਲੱਗ ਅਲੱਗ ਹੁੰਦਾ ਹੈ

Posted by rslodhi
Madhya Pradesh
16-05-2021 11:21 AM
Lodhi ji aap arhar ki kisme jaise JKM-189,TJT-501,JKM-7,TT-401, BSMR-175

Posted by दिलीप कुमार
Uttar Pradesh
16-05-2021 11:11 AM
Dilip ji aapki tarf se bheji gayi photo upload nahi hui hai kripy aap photo dubara bheje taki aapko uske hisabb se jankari di ja sake.dhanywad
Posted by Gurjinder singh
Punjab
16-05-2021 10:22 AM
ਗੁਰਜਿੰਦਰ ਜੀ ਇਸਦੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀ ਮੇਰੇ ਨਾਲ 99144 52574 ਸੰਪਰਕ ਕਰ ਸਕਦੇ ਹੋ। ਧੰਨਵਾਦ
Posted by Deepak Verma
Uttar Pradesh
16-05-2021 10:17 AM
Deepak ji iske sath koi master course nhi hota lekin aap 2 sall ka diploma kr skte hai.

Posted by gurmanjot singh
Punjab
16-05-2021 10:00 AM
Posted by preet
Punjab
16-05-2021 09:57 AM
ਪ੍ਰੀਤ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















.jpg)
.jpeg)
