Posted by ਕੇਵਲਸਿੰਘ
Punjab
18-05-2021 07:08 AM
Kewal ji tuhade sare swala de jwab ditte gye hai tuci App vich apne sare swala de jwab dekh skde ho.
Posted by gourav
Punjab
18-05-2021 06:25 AM
Gourav ji estra thrips de attack karn hunda hai,esde control lai tusi ethion 50 EC @1.5-2ml/ltr paani de hisab nal spray kar skde ho.. Dhanvad

Posted by gurpreet Sandhu
Punjab
18-05-2021 06:22 AM
Gurpreet Sandhu ji zypsum paun lai pehla mitti test krvao, agar kise tatt di ghat hai ta usde anusar hi pao .. Dhanvad

Posted by Suraj Kumar
Uttar Pradesh
18-05-2021 06:22 AM
सूरज जी मिर्च की फसल में रास चूसक कीट का हमला है,इसके रोकथाम के लिए आप Fipronil 5 % SC @1ml/लीटर पानी के हिसाब से छिड़काव कर सकते हैं, धन्यवाद
Posted by Shyam Narayan Singh
Jharkhand
18-05-2021 06:17 AM
आप बकरियों को Hitek injection 1 ml भार के हिसाब से चमड़ी में लगाएं और यदि छोटे बच्चे है तो आधा मि.ली. चमड़ी में लगा सकते है बाकि आप Butox दवाई को पानी में घोल कर बकरियों की रहने वाली जगह पर स्प्रे करें और साफ सफाई का पूरा ध्यान रखें।

Posted by sanjay kumar singh
Bihar
17-05-2021 11:51 PM
bhojpur bihar ke liye nati mansuri ka kaun si kism dhan ka jyada paidavar deti hai puri jankari de ?
Sanjay ji aap unnat Sambha manusri kisam ki buvayi kar sakte hai yeh sugar ke rogi bhi kha sakte hai aur yeh 130-140 dino men pakk jati hai .
Posted by Amit chahal
Haryana
17-05-2021 11:10 PM
अमित जी यह बास्मति की किसम है इसकी बिजाई जून महीने में की जाएगी आप इसकी बिजाई कर सकते है। नदीनों के लिए आप बिजाई के दो दिन के अंदर pendimethalin @1 लीटर को प्रति एकड़ के हिसाब से स्प्रे करें। धन्यवाद

Posted by Napinder singh
Punjab
17-05-2021 10:32 PM
Napinder Singh ji, tusi es mosam vich halwa kaddu, karela, kali tori, kheera, bhindi lga sakde ho... Dhanvad
Posted by gurkirtan virk
Haryana
17-05-2021 10:28 PM
Virk ji usko aap dry krne ke liye uski khurak thodi thodi kam krni suru kren jisse uska dudh kam honee lggega fir aap uski chuaai din mai ek varr kr den aur jaise jaise dudh kam hoga fir aap dudh nikalna bnnd kr den aur fir thodi thodi khurak vdhha den baki usko vitum-h liquid 10ml rojana den aur byane se 1 mahina pehle metabolite powder rojana 1 pouch dena suru kren aur mousam ke hisab se sahi dekbhal kren.

Posted by snajay
Madhya Pradesh
17-05-2021 09:57 PM
संजय जी भिंडी में ईल्ली की रोकथाम के लिए Chlorantraniliprole 18.5%SC @7ml/15Ltr पानी के सीसब से छिड़काव कर सकते हैं, धन्यवाद
Posted by varinder singh jammu
Punjab
17-05-2021 09:53 PM
ਵਰਿੰਦਰ ਜੀ ਤੁਸੀ ਇਸਨੂੰ ਵਰਮੀਕੰਪੋਸਟ @4 ਕਿਲੋ ਪ੍ਰਤੀ ਬੂਟਾ ਪਾਓ ਅਤੇ ਇਸਦੇ ਉਪਰ ਤੁਸੀ blitox @3 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by sukhmeet
Punjab
17-05-2021 09:51 PM
Sukhneet ji tuc kisman jive Early Kunwari,Pusa Early synthetic di bijai kar sakde ho,dhanwad
Posted by Anirudh
Rajasthan
17-05-2021 09:50 PM
Anirudh ji usko aap yeh feed dete rehen aur usko bypass fatt kam den kyuki isko jyada use krne se pashu ki jyada fatt atti hai baki aap sabhi chije khila skte hai aur aap mousam ke hisab se sahi dekbhal kren.

Posted by Amrit Aulakh
Punjab
17-05-2021 09:11 PM
Amrit ji tuci cow de khann de hisab nal kise bhi company jiwe cargill, verka, tiwana, godrej koi bhi feed de skde ho jekar tuci ghar di feed vartde ho tan ohh bhi khilaa skde ho baki mousam de hisab nal sahi dekbhal kro.
Posted by Harvinder singh
Punjab
17-05-2021 08:44 PM
ਹਰਵਿੰਦਰ ਜੀ ਇਹ ਜ਼ਿਆਦਾ ਨਮੀ ਦੇ ਕਾਰਨ ਸੁੱਕ ਰਿਹਾ ਹੈ ਇਸਨੂੰ ਪਾਣੀ ਦੇਣਾ ਘੱਟ ਕਰੋ। ਧੰਨਵਾਦ

Posted by shubhdeep singh
Punjab
17-05-2021 08:32 PM
Shubhdeep ji tuc bijai to 12-15 din tak 3 kilo prati knal de hisab nal pa sakde ho,dhanwad

Posted by Monu Jakhar
Haryana
17-05-2021 08:20 PM
Monu ji, basmati 1121 kism ki paneeri bijai ka sahi time june mahine ke pehle 15 din hain.. aap us hisab se nursery tyar kare ki 25-30 din ki paneeri ko khet me transplant kar sko, Dhanyvad

Posted by Gurpreet Singh
Punjab
17-05-2021 08:06 PM
Gurpreet ji gurdaspur area ch Gurmukh Singh 9876524292 ji jaivik kheti karde han tuc ehna nal sampark kar sakde ho,dhanwad

Posted by kuljeet singh
Punjab
17-05-2021 07:55 PM
ਕੁਲਜੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ bandykind plus bolus ਦਿਓ ਅਤੇ ਉਸ ਨੂੰ N F S advance ਪਾਊਡਰ ਦਿੰਦੇ ਰਹੋ ਇਸਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਪਤਲੀਆਂ ਤਾਰਾ ਕਰੇ ਫਿਰ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ

Posted by kuljeet singh
Punjab
17-05-2021 07:51 PM
ਕੁਲਜੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ bandykind plus bolus ਦਿਓ ਅਤੇ ਉਸ ਨੂੰ N F S advance ਪਾਊਡਰ ਦਿੰਦੇ ਰਹੋ ਇਸਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਦੋ ਉਹ ਪਤਲੀਆਂ ਤਾਰਾ ਕਰੇ ਫਿਰ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ

Posted by mani
Punjab
17-05-2021 07:36 PM
Mani ji mausam vibhag de anusar aj badalwayi rahegi .dhanwad
Posted by Avtar sandhu
Punjab
17-05-2021 07:22 PM
Avtar ji kirpa karke daso ke tuc isnu kehdi kehdi khaad payi hai ja tuc isnu koi spray kiti hai ta jo tuhanu usde hisab nal jankari diti ja sake.dhanwad

Posted by ranjeet Singh
Punjab
17-05-2021 07:19 PM
ਰਣਜੀਤ ਜੀ ਇਸਦਾ ਕੋਈ ਚੱਕਰ ਨਹੀਂ ਹੈ ਉਸ ਨੂੰ Gestaprogen ਪਾਊਡਰ ਜਾ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ

Posted by ਜਗਸੀਰ ਸਿੰਘ
Punjab
17-05-2021 06:41 PM
ਜਗਸੀਰ ਜੀ ਇਸਦਾ ਬਾਗ ਪੰਜਾਬ ਵਿੱਚ ਲੱਗ ਸਕਦਾ ਹੈ, ਤੁਸੀਂ ਬਾਗ ਲਾਉਣ ਤੋਂ ਪਹਿਲਾਂ ਜ਼ਮੀਨ ਦੀ ਮਿੱਟੀ ਦਾ ਟੈਸਟ ਆਪਣੇ ਨੇੜਲੇ KVK ਵਿੱਚ ਕਰਵਾਓ ਤਾਂ ਜੋ ਤੁਹਾਨੂੰ ਜਾਣਕਾਰੀ ਹੋ ਸਕੇ ਕਿ ਤੁਹਾਡੀ ਜ਼ਮੀਨ ਵਿੱਚ ਬਾਗ ਲੱਗ ਸਕਦਾ ਹੈ ਜਾਂ ਨਹੀਂ, ਧੰਨਵਾਦ

Posted by Sukhjinder Dhillon
Punjab
17-05-2021 06:40 PM
Hanji Sukhjinder ji tuci heifer di vdhia growth lai Vitum-h liquid 5-7ml rojana de skde ho iss nal bachedani da vdhia vikas hunda hai ate sarir di kami purri hundi ha.

Posted by Sukhjinder Dhillon
Punjab
17-05-2021 06:38 PM
Dhillon ji tuci usdi vdhia growth lai her 3 mahine badd salt badal ke pett de kiria wali dwai jrur deo ate uss nu mineral mixture powder jiwe agrimin, bovimin-b, minfa gold koi bhi 50gm rojana de skde ho ate vdhia hara chara ate feed deo, feed tuci kise bhi company di heifer dry vart skde ho baki calf di umar de hisab nal calf starter feed jo janam ton badd 3 mahine tak de skde ho ate janam ton 1 mahine tak maa da dudh pilao fir 4 month ton badd calf grower feed de skde ho baki ohna di deworming da purra dian rakho.

Posted by Sukhjinder Dhillon
Punjab
17-05-2021 06:35 PM
Dhillon ji aap enerboost powder heifer pashu ko 50gm rojana ke hisab se de skte hai isse pashu ki kamjori durr rehti hai aur sarir ki achi growth hoti hai yeh aap pashu ko feed, dane mai milla ker ja fir chare mai milla ker bhi de skte hai
Posted by gurkirtan virk
Haryana
17-05-2021 05:46 PM
Virk ji jekar isda weight 250-270kg tak ho geya hai fir tuci iss nu Ai krwa skde ho
Posted by Gurjinder singh
Punjab
17-05-2021 05:21 PM
ਹਾਂਜੀ ਗੁਰਜਿੰਦਰ ਜੀ ਤੁਸੀ ਇਸਦੀ ਵਰਤੋਂ ਪਸ਼ੂਆਂ ਲਈ ਕਰ ਸਕਦੇ ਹੋ ਇਹ ਓਹਨਾ ਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਜੇਕਰ ਤੁਸੀ ਪਹਿਲਾ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਤੁਸੀ ਇਕ ਦਮ ਪੁਰਾਣੀ ਫੀਡ ਬੰਦ ਨਾ ਕਰੋ ਇਹ ਨਵੀਂ ਫੀਡ ਥੋੜੀ ਥੋੜੀ ਕਰਕੇ ਪੁਰਾਣੀ ਫੀਡ ਵਿਚ ਮਿਕਸ ਕਰਕੇ ਦੇ ਸਕਦੇ ਹੋ

Posted by Gurbir Singh
Punjab
17-05-2021 05:11 PM
Gurbir ji isnu bijai de same adhi khaad payi jandi hai jisde vich 16 kilo SSP ate 16 kilo MOP ate urea @22 kilo prati acre de hisab nal varti jandi hai. jekar tuc ehna di varto hale tak nahi kit ta tuc hun urea@22 kilo prati acre de hisab nal bijai de 30 din tak pa deo hun tuc NPK 191919@1 kilo nu prati acre de hisab nal spray kar deo,dhanwad
Posted by Avtar sandhu
Punjab
17-05-2021 04:35 PM
ਅਵਤਾਰ ਜੀ ਤੁਸੀ ਕਣਕ ਦਾ ਦਾਣਾ ਪਹਿਲਾ ਅੱਗ ਉੱਪਰ ਚੰਗੀ ਤਰ੍ਹਾਂ ਝੱਸ ਲਿਆ ਕਰੋ ਫਿਰ ਉਸ ਨੂੰ ਪੀਸਾ ਸਕਦੇ ਹੋ ਬਾਕੀ ਤੁਸੀ ਘਰ ਦੀ ਫੀਡ ਤਿਆਰ ਕਰਕੇ ਪਸ਼ੂ ਨੂੰ ਚਾਰੇ ਵਿਚ ਮਿਕਸ ਕਰਕੇ ਫੀਡ ਦਿਓ ਕਿਉਕਿ ਕਈ ਵਾਰ ਪਸ਼ੂ ਨੂੰ ਸਿੱਧੀ ਫੀਡ ਖਵਾਉਣ ਕਰਕੇ ਵੀ ਬਹੁਤ ਸਾਰੀਆਂ ਸਮੱਸਿਆ ਆਉਂਦੀਆਂ ਹੈ ਬਾਕੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਪਸ਼ੂਆਂ ਦੀ ਚੁਆਈ ਤੋਂ ਬਾਦ ਓਹਨਾ ਦੇ ਥਣਾਂ ਨੂੰ betadine .... (Read More)
ਅਵਤਾਰ ਜੀ ਤੁਸੀ ਕਣਕ ਦਾ ਦਾਣਾ ਪਹਿਲਾ ਅੱਗ ਉੱਪਰ ਚੰਗੀ ਤਰ੍ਹਾਂ ਝੱਸ ਲਿਆ ਕਰੋ ਫਿਰ ਉਸ ਨੂੰ ਪੀਸਾ ਸਕਦੇ ਹੋ ਬਾਕੀ ਤੁਸੀ ਘਰ ਦੀ ਫੀਡ ਤਿਆਰ ਕਰਕੇ ਪਸ਼ੂ ਨੂੰ ਚਾਰੇ ਵਿਚ ਮਿਕਸ ਕਰਕੇ ਫੀਡ ਦਿਓ ਕਿਉਕਿ ਕਈ ਵਾਰ ਪਸ਼ੂ ਨੂੰ ਸਿੱਧੀ ਫੀਡ ਖਵਾਉਣ ਕਰਕੇ ਵੀ ਬਹੁਤ ਸਾਰੀਆਂ ਸਮੱਸਿਆ ਆਉਂਦੀਆਂ ਹੈ ਬਾਕੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਪਸ਼ੂਆਂ ਦੀ ਚੁਆਈ ਤੋਂ ਬਾਦ ਓਹਨਾ ਦੇ ਥਣਾਂ ਨੂੰ betadine ਦੇ ਘੋਲ ਵਿੱਚ ਡੁਬੋ ਸਕਦੇ ਹੋ ਬਾਕੀ ਘਰ ਵਿੱਚ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।

Posted by Kamal Kalia
Punjab
17-05-2021 04:13 PM
tuci inchtape nal pashu da bhar pta kr skde ho isde lai sabh ton pehla usdi grdan wale hisse ton laa ke aglia lattan de thale tak golai mappo ate fir grdan de thalo suru krke pussh tak lambai mappo tuci ehh photo dekh skde ho jis nal tuhanu bhar kadan da sahi trika ptaa lgg jawega.
Posted by Karambir Singh
Punjab
17-05-2021 04:01 PM
ਇਹ ਨਿਰਭਰ ਕਰਦਾ ਹੈ ਤੁਸੀ ਤਾਪਮਾਨ ਕਿੰਨਾ ਰੱਖਦੇ ਹੋ ਅਤੇ ਅੰਡੇ ਬਿਲਕੁੱਲ ਠੀਕ ਸਹੀ ਹੋਣੇ ਚਾਹੀਦੇ ਹੈ ਕਿਉਕਿ ਹਰ ਕੰਪਨੀ ਦੀ ਮਸ਼ੀਨ ਵਿੱਚ ਅਲੱਗ ਅਲੱਗ ਤਾਪਮਾਨ ਦੇ ਰੱਖੇ ਜਾਂਦੇ ਹੈ ਤੁਸੀ ਇਸਦੇ ਲਈ ਪਹਿਲਾ ਨਜ਼ਦੀਕੀ ਕਿਸੀ ਕਿਸਾਨ ਜੋ ਇਸ ਕੰਮ ਨੂੰ ਚੰਗੀ ਤਰ੍ਹਾਂ ਕਰਦਾ ਹੋਵੇ ਉਸ ਕੋਲ ਜਾ ਕੇ ਇਸ ਕੰਮ ਨੂੰ ਦੇਖੋ ਜਿਸ ਨਾਲ ਤੁਹਾਨੂੰ ਇਸਦੀ ਪੂਰੀ ਜਾਣਕਾਰੀ ਹੋ ਜਾਵੇਗੀ

Posted by gurkirt brar
Rajasthan
17-05-2021 03:58 PM
Gurkirt ji yeh lagbhag 10-15 litre tak ja isse jyada bhi de skti hai yeh uski iski khurak aur isko bhrwaye semen ke record per nirbhar krta ha.
Posted by ਅਮਰਜੀਤ ਸਿੰਘ
Punjab
17-05-2021 03:58 PM
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱà¨.... (Read More)
ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ. ਤੁਸੀ ਮੀਟ ਅਤੇ ਦੁੱਧ ਦੋਨਾਂ ਕੰਮਾਂ ਲਈ ਬੀਟਲ ਨਸਲ ਰੱਖ ਸਕਦੇ ਹੋ ਇਸਦੀ ਮਾਰਕੀਟ ਵੀ ਵਧੀਆ ਹੈ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ. ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ, ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ. ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ. ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ.ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ..

Posted by anshu
Haryana
17-05-2021 03:52 PM
अंशु जी आप इसके ऊपर कीट का हमला चेक करे अगर मौजूद है तो आप imidacloprid @1 ml को प्रति लीटर पानी के हिसाब से स्प्रे करें दूसरा आप इसके ऊपर मैंकोजेब @400 ग्राम को प्रति एकड़ के हिसाब से स्प्रे करें। धन्यवाद

Posted by asad khan
Uttar Pradesh
17-05-2021 03:21 PM
asad ji yeh ghas vale nadeen jaise chota dhatura, jangli jwar ki roktham ke liye istemal kiya jata hai kripya aap btaye ke mentha ki fasl men konse kharpatvar hai taki aapko uske hisab se jankari di ja sake ke aap iska istemal kar sakte hai ya nahi.dhanywad

Posted by mandeep singh
Punjab
17-05-2021 03:14 PM
ਮਨਦੀਪ ਜੀ ਕਿਰਪਾ ਕਰਕੇ ਇਹ ਦੱਸੋ ਇਸ ਨੂੰ ਨਵੇਂ ਦੁੱਧ ਕਰਵਾਇਆ ਹੈ ਜਾਂ ਇਹ ਗੱਭਣ ਹੈ ਜਾਂ ਕੋਈ ਹੋਰ ਸਮੱਸਿਆ ਹੈ ਕਿਰਪਾ ਕਰਕੇ ਇਸ ਵਾਰੇ ਵਿਸਤਾਰ ਨਾਲ ਆਪਣਾ ਸਵਾਲ ਦੁਬਾਰਾ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by Manpreet Singh
Punjab
17-05-2021 02:59 PM
ਮਨਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਬੂਟੇ ਦੀ ਉਮਰ ਕਿੰਨੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਤੁਸੀ ਕਿੰਨੀ ਮਾਤਰਾ ਵਿਚ ਇਸਦੀ ਵਰਤੋਂ ਕਰ ਸਕਦੇ ਹੋ। ਧੰਨਵਾਦ

Posted by Kiranjot Singh
Punjab
17-05-2021 02:47 PM
Kiranjot Singh ji, tuhadi mirch di fasal te thrips da attack hai.. esde control lai tusi Fipronil 5% SC @1ml/ltr paani de hisab nal spray kar sakde ho.. Dhanvad

Posted by Bhola Jaat
Haryana
17-05-2021 02:39 PM
Bhola ji, aap bajra ki en kismo me se koi lga sakte hain - HHB - 67, HHB - 94, HHB - 67, HHB - 197 ... Dhanyvad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




























