Experts Q&A Search

Posted by Manmohan Singh
Haryana
07-08-2023 06:30 PM
Punjab
08-09-2023 06:50 PM
Manmohan ji, ih urea jyada den naal stem borer de hmle naal ho sakda hai je stem borer da hamla hai ta si di rokthaam lai tusi coragen 50 ml/acre de hisaab naal spray kar sakde ho ji.
Posted by Sukhchain singh
Chandigarh
07-08-2023 06:08 PM
Punjab
08-09-2023 11:50 AM
Tuci isde lai nazdiki SBI bank vich ja ke KCC bnwa skde ho jiss vich 7% vyaj te khetibadi de khrchia lai loan dita janda ha baki tuci jyada jankari lai 9878650451 Thaan Singh (Assistant Manager, LHO State Bank of India) nal sampark kr skde ho.
Posted by manpreet Singh
Punjab
07-08-2023 05:59 PM
Punjab
08-08-2023 11:12 PM
ਮਨਪ੍ਰੀਤ ਜੀ, ਇਹ anthracanose ਬਿਮਾਰੀ ਦਾ ਹਮਲਾ ਲੱਗ ਰਿਹਾ ਹੈ ਇਸ ਦੀ ਰੋਕਥਾਮ ਲਈ ਤੁਸੀਂ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਗੁਰਜੰਟ ਸਿੰਘ
Punjab
07-08-2023 05:55 PM
Punjab
08-09-2023 11:43 AM
ਗੁਰਜੰਟ ਜੀ ਤੁਸੀ ਉਸ ਨੂੰ ਹੁਣ ਚੰਗੀ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ 2 ਮਹੀਨੇ ਤੱਕ ਦਿੰਦੇ ਰਹੋ ਅਤੇ ਜਦੋ ਉਹ ਅਗਲੀ ਵਾਰ ਹੀਟ ਵਿੱਚ ਆਵੇ ਤਾਂ AI ਕਰਵਾ ਸਕਦੇ ਹੋ ਅਤੇ ਜਦੋ ਉਹ 3 ਮਹੀਨੇ ਦੀ ਗੱਭਣ ਹੋਵੇ ਫਿਰ ਹਰ ਮਹੀਨੇ ਠੰਡਾ ਟੀਕਾ ਡਾਕਟਰ ਤੋਂ ਜਰੂਰ ਲਗਵਾਓ।
Posted by jagjeet singh
Punjab
07-08-2023 05:51 PM
Punjab
08-07-2023 10:40 PM
Jagjeet ji jekr choohe dwaai nahi kha rhe ta tusi pinjre rakh ke is di rokthaam kar sakde ho ji.
Posted by jagjeet singh
Punjab
07-08-2023 05:49 PM
Punjab
08-07-2023 10:39 PM
Jagjeet ji, jekr choohe dwaai nahi kha rhe ta tusi is di rokthaam lai pinjre rakh sakde ho ji.
Posted by Surinder Pal
Punjab
07-08-2023 05:39 PM
Punjab
08-07-2023 10:39 PM
सुरिंदर जी, 126 किस्म में 35 दिन के बाद यूरिया नहीं देना चाहिए इस से उत्पादन पर बुरा प्रभाव पड़ता है।
Posted by Tejpal Singh
Punjab
07-08-2023 04:48 PM
Punjab
08-07-2023 10:38 PM
Tejpal ji, kirpa kar ke apna swaal vistaar vich pucho ji ta Jo tuhanu is baare sahi jaankari ditti jaa ske.
Posted by Gurdeep Gill
Punjab
07-08-2023 04:40 PM
Punjab
08-09-2023 11:35 AM
Tuci uss nu Leptaden tablet 10 golia rojana, Calpond gold liquid 50ml rojana ate Lacup cfx powder 100gm rojana dena suru kro, baki usdi khurak ate rehn sehn da khas dian rakho.
Posted by ਨਠਫਫ
Punjab
07-08-2023 04:21 PM
Punjab
08-07-2023 10:37 PM
ਸ਼੍ਰੀਮਾਨ ਜੀ, ਝੋਨਾ ਕੁਛ ਲੇਟ ਲਗਿਆ ਹੈ ਇਸ ਲਈ ਪਕਾਅ ਵੀ ਥੋੜਾ ਲੇਟ ਹੀ ਹੋਵੇਗਾ ਜੀ।
Posted by balwinder sidhu
Punjab
07-08-2023 04:18 PM
Punjab
08-07-2023 10:35 PM
ਬਲਵਿੰਦਰ ਜੀ ਤੁਸੀ ਇਸ ਨੂੰ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਬਲਦੇਵ ਸਿੰਘ ਨੰਬਰਦਾਰ
Punjab
07-08-2023 04:18 PM
Punjab
08-07-2023 10:35 PM
ਬਲਦੇਵ ਜੀ ਤੁਸੀ 150 kg ਸੁਪਰ ਅਤੇ 50 kg MOP ਖਾਦ ਦੇ ਸਕਦੇ ਹੋ ਜੀ।
Posted by Gurbhej Bal
Punjab
07-08-2023 04:03 PM
Punjab
08-07-2023 10:33 PM
Gurbhej ji ih zinc di Kami Karn hunda hai, is lai tusi 1 kg zinc sulphate nu 100 litres paani vich ghol ke spray Karo ji.
Posted by Gurpreet Singh
Punjab
07-08-2023 03:32 PM
Punjab
08-09-2023 11:34 AM
ਗੁਰਪ੍ਰੀਤ ਜੀ ਤੁਸੀ ਉਸ ਨੂੰ Leptaden tablet 10 ਗੋਲੀਆਂ ਰੋਜਾਨਾ, Calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ LDM liquid 100-100ml ਸਵੇਰੇ ਸ਼ਾਮ ਦਿਓ।
Posted by Kaur singh
Punjab
07-08-2023 02:46 PM
Punjab
08-09-2023 11:26 AM
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ .... (Read More)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਤੁਸੀ ਖੁਰਾਕ ਦੇ ਨਾਲ ਨਾਲ Lactomax tablet 10 ਗੋਲੀਆਂ ਰੋਜਾਨਾ ਅਤੇ Simlage bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Anabolite liquid 100-100ml ਸਵੇਰੇ ਸ਼ਾਮ ਦਿਓ।
Posted by Kaur singh
Punjab
07-08-2023 02:32 PM
Punjab
08-07-2023 10:31 PM
ਸਿੰਘ ਜੀ, ਕਿਰਪਾ ਕਰਕੇ ਕੀੜੇ ਦੀ ਨਜਦੀਕ ਤੋਂ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by major singh
Punjab
07-08-2023 02:25 PM
Punjab
08-07-2023 10:26 PM
ਮੇਜਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਪਨੀਰੀ ਕਿੰਨੇ ਦਿਨ ਦੀ ਖੇਤ ਲਾਈ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by satveer
Uttar Pradesh
07-08-2023 02:19 PM
Punjab
08-07-2023 10:25 PM
सतवीर जी, यह रोग नही है, यह खुराकी तत्व की कमी है, कृपया यह बताएं कि आप इसमें कौन सी खाद कितनी मात्रा में डाल चुके हैं। उस हिसाब से ही आपको इस बारे में सही जानकारी दी जा सकेगी।
Posted by Amanpreet
Uttarakhand
07-08-2023 01:54 PM
Punjab
08-09-2023 06:52 PM
Amanpreet ji, kirpa kar ke ih dasso ki kinne ku booteyan vich is tra de lashan dikhai de rhe han us hisaab naal hi tuhanu is baare sahi jaankari ditti jaa sakegi.
Posted by ਸੁਰੇਸ਼ ਕੁਮਾਰ
Punjab
07-08-2023 01:06 PM
Punjab
08-09-2023 11:22 AM
ਸੁਰੇਸ਼ ਜੀ ਤੁਸੀ ਇਹ ਦੱਸੋ ਜਿਥੇ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਉਥੇ ਪਾਣੀ ਖਾਰਾ ਹੈ ਜਾਂ ਨਹੀਂ ਅਤੇ ਤੁਸੀ ਕਿੰਨੇ ਏਕੜ ਵਿਚ ਸ਼ੁਰੂ ਕਰਨਾ ਚਾਹੁੰਦੇ ਹੋ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Posted by ਨਿਰਮਲ ਸਿੰਘ ਔਜਲਾ
Punjab
07-08-2023 01:04 PM
Punjab
08-07-2023 10:16 PM
ਨਿਰਮਲ ਜੀ, ਇਹ mite ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ kelthane 1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਰਣਬੀਰ ਸਿੰਘ
Punjab
07-08-2023 12:20 PM
Punjab
08-07-2023 10:10 PM
ਰਣਬੀਰ ਜੀ, ਸੇਬਾਂ ਦੇ ਬੂਟੇ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹਨਾ ਦੇ ਲਾਉਣ ਦੇ ਮੌਸਮ ਵਿਚ ਮਿਲ ਜਾਣਗੇ।
Posted by AMANDEEP
Punjab
07-08-2023 12:03 PM
Punjab
08-07-2023 10:08 PM
Aman ji, paneri vaddi laggi hon karke is tra di samsya aa jandi hai ji, jhona chall pain te ih smasya theek ho jaavegi ji.
Posted by Akshay
Haryana
07-08-2023 11:54 AM
Haryana
08-07-2023 03:31 PM
Akshay ji iss video ke hisab se yeh common carp fish ka bacha hai.
Posted by Karanveer singh
Punjab
07-08-2023 11:06 AM
Punjab
08-09-2023 11:20 AM
ਕਰਨਵੀਰ ਜੀ ਇਹ 60 ਤੋਂ 65 % ਤੱਕ ਨੀਲੀ ਰਾਵੀ ਨਸਲ ਦੀ ਕੱਟੀ ਹੈ।
Posted by sukhpinder singh bhullar
Punjab
07-08-2023 10:31 AM
Punjab
08-07-2023 10:07 PM
ਸੁਖਪਿੰਦਰ ਜੀ, ਇਹ ਪੱਤੇ ਦੇ ਧੱਬਿਆਂ ਦਾ ਰੋਗ ਲੱਗ ਰਿਹਾ ਹੈ, ਇਸ ਦੀ ਰੋਕਥਾਮ ਲਈ ਤੁਸੀ Amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Hansraj
Haryana
07-08-2023 10:26 AM
Punjab
08-07-2023 10:05 PM
हंस राज जी, किसान कॉल सेंटर का संपर्क नंबर 1800 180 1551 है।
Posted by Balraj singh
Punjab
07-08-2023 10:08 AM
Punjab
08-09-2023 11:19 AM
Balraji ji tuci changi nasal di hf cow len lai Geetinder singh 9814534236 bhullar dairy farm ja fir Lakhwinderjit Singh 7347216759 nal sampark kr skde ho.
Posted by sukhchain Singh
Punjab
07-08-2023 09:57 AM
Punjab
08-09-2023 11:15 AM
Sukhchain ji uci uss nu Mircotone pet 200ml nu 2-3ml rojana dena suru kro ate usdi khurak da pura dian rakho iss nal frak paan lgg jawega.
Posted by Karanveer singh
Punjab
07-08-2023 09:38 AM
Punjab
08-09-2023 11:10 AM
ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਕਰਵਾ ਕੇ Ashored injection 5ml IV ਲਗਵਾਓ।
Posted by ਗੁਰਮੇਲ ਸਿੰਘ
Punjab
07-08-2023 09:25 AM

ਡਾ ਸਾਹਿਬ ਜੀ ਗਾਂ ਚੋਣ ਸਮੇਂ ਥੋੜਾ ਜਿਹਾ ਖਰਾਬ ਕਰਦੀ ਸੀ ਬੇਟਾ ਨੇ ਗੁੱਸੇ ਨਾਲ ਇੱਕ ਸੋਟੀ ਮਾਰ ਦਿੱਤੀ ਗਾਂ ਹੇਠਾਂ ਬੈਠਣ ਲੱਗੀ ਢੰਗਾਂ ਪਾਇਆ ਹੋਣ ਕਾਰਨ ਥੋੜਾ ਜਿਹਾ ਤੇਜ਼ੀ ਨਾਲ ਹੇਠਾਂ ਡਿੱਗ ਪਈ ਦੁਬਾਰਾ ਖੱੜੀ ਕਰਕੇ ਚੋਣ ਲੱਗੇ ਤਾਂ ਜਿਸ ਪਾਸੇ ਗਾਂ ਡਿੱਗੀ ਸੀ ਉਸ ਪਾਸੇ ਦੇ ਅਗਲੇ ਥਣ ਵਿੱਚੋਂ ਦੁੱਧ ਦੇ ਨਾਲ ਖ਼ੂਨ ਆਉਣ ਲੱਗ ਪਿਆ ਜਦੋਂ ਅੱਗਲੇ ਦਿਨ ਗਾਂ ਚੋਈ ਤਾਂ ਥਣ ਵਿੱਚੋਂ ਜੰਮੇ ਹੋਏ ਖੂਨ ਦੇ ਛਿਛੜੇ ਆਏ ਸੀ ਉਸ ਬਾਦਲ ਡਾਕਟਰ ਤੋਂ ਵੀ ਇਲਾਜ ਕਰਵਾਇਆ ਹੈ ਪਰ ਅਜੇ ਵੀ ਥਣ ਤੇ ਥੋੜੀ ਜਿਹੀ ਸੋਜ ਵੀ ਹੈਗੀ ਅਤੇ ਥਣ ਦੇ ਬਿਲਕੁਲ ਹੇਠਾਂ ਜਿਥੋਂ ਦੁੱਧ ਬਾਹਰ ਨਿਕਲਦਾ ਹੈ ਓਥੇ ਛੋਟੀ ਜਿਹੀ ਗੰਡ ਬਣ ਗਈ ਹੈ ਅਤੇ ਧਾਰ ਬਰੀਕ ਅਤੇ ਬਹੁਤ ਔਖੀ ਨਿਕਲਦੀ ਹੈ ਤੇ ਉਸ ਥਣ ਦਾ ਦੁੱਧ ਵੀ ਘੱਟ ਗਿਆ ਹੈ ਇਸ ਇਲਾਜ ਵੀ ਦੱਸੋ ਅਤੇ ਕਾਰਣ ਵੀ ਦੱਸੋ ਕਿ ਥਣ ਵਿੱਚ ਨੁਕਸ ਗਾਂ ਨੂੰ ਸੋਟੀ ਮਰਣ ਕਰਕੇ ਪਿਆ ਹੈ ਕਿ ਗਾਂ ਫਰਸ਼ ਤੇ ਡਿੱਗਣ ਕਾਰਨ ਹਵਾਨੇ ਸੱਟ ਲੱਗਣ ਕਾਰਨ ਇਹ ਨੁਕਸ ਪਿਆ ਹੈ?

Punjab
08-07-2023 09:44 AM
ਗੁਰਮੇਲ ਜੀ ਖੂਨ ਫਰਸ਼ ਤੇ ਡਿੱਗਣ ਕਾਰਨ ਆਉਣ ਲੱਗਿਆ ਹੈ ਫਰਸ਼ ਤੇ ਡਿੱਗਣ ਨਾਲ ਹਵਾਨੇ ਵਿਚ ਜਖਮ ਹੋ ਗਿਆ ਇਸ ਲਈ ਖੂਨ ਆ ਰਿਹਾ । ਇਸ ਦੇ ਜੋ ਦਵਾਈ ਲੱਗੀ ਹੈ ਉਸ ਦੀ ਫੋਟੋ ਵੀ ਪਾ ਦਿਓ।
Posted by Hansraj
Haryana
07-08-2023 09:16 AM
Punjab
08-07-2023 10:02 PM
हंस राज जी, किसान काल सेंटर का नंबर 1800 180 1551 है।
Posted by I am Kisaan
Rajasthan
07-08-2023 09:11 AM
Punjab
08-07-2023 10:00 PM
श्रीमान जी, यह किसी खुराकी तत्व की कमी के लक्षण है, इसके लिए आप इस पर 13 00 45@10g/L पानी के हिसाब से छिड़काव कर सकते हैं।
Posted by Gurpreet Singh
Punjab
07-08-2023 08:26 AM
Punjab
08-09-2023 11:08 AM
ਗੁਰਪ੍ਰੀਤ ਜੀ ਗਾਵਾਂ ਸੂਣ ਵਿਚ ਲਗਭਗ 9 ਮਹੀਨੇ 9 ਦਿਨ ਦਾ ਸਮਾਂ ਲੈਂਦੀਆਂ ਹਨ ਬਾਕੀ ਕਈ ਬਾਰ ਕੁੱਝ ਦਿਨ ਜ਼ਿਆਦਾ ਜਾਂ ਪਹਿਲਾ ਵੀ ਸੂ ਜਾਂਦੀਆਂ ਹਨ ਇਸਦਾ ਕੋਈ ਚੱਕਰ ਨਹੀਂ ਹੈ ।
Posted by Darshan Singh
Punjab
07-08-2023 08:12 AM
Punjab
08-07-2023 09:59 PM
ਦਰਸ਼ਨ ਜੀ, ਇਹ ਖੁਰਾਕੀ ਤੱਤਾਂ ਦੀ ਕਮੀ ਕਰਕੇ ਹੈ, ਇਸ ਦੀ ਰੋਕਥਾਮ ਲਈ ਤੁਸੀ 00 00 50@15 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Deependra Kumar Jaiswal
Madhya Pradesh
07-08-2023 08:01 AM
Punjab
08-07-2023 08:47 AM
Aap es ka treatment jald najdeeki doctor se karwae jeh Impaction (Bann) ke lasshan he ji
Posted by Dipak Kumar Verma
Uttar Pradesh
07-08-2023 07:02 AM
Punjab
08-09-2023 10:59 AM
दीपक जी, आप इसके लिए Krishi Vigyan Kendra,Ayodhya Crop Research Station, Masodha, P.O. Dabha Semar, Distt. Ayodhya - (U.P.) INDIA, PIN - 224 133, Tel. No. : 9415188020, Fax : 05270-262821, Email : : skbargah42@gmail.com kvkmasodhafaizabad@gmail.com से संपर्क कर सकते हैं।
Posted by jatinder brar
Punjab
07-08-2023 06:50 AM
Punjab
08-07-2023 08:51 AM
Jatinder ji os nu ajjto hi chona band karr deo ekk waar feed ghatt pao dhudh sukk jan to bhad Feed Dairy protein 1kg swere 1kg shame Deo Feed Transation mix
Posted by avtar maan
Punjab
07-08-2023 06:47 AM
Punjab
08-07-2023 10:42 PM
Avtar ji is event di koi registeration nhi hai ji, ih open event hai
Posted by Bittu Rehal
Punjab
06-08-2023 11:28 PM
Punjab
08-07-2023 09:51 PM
ਬਿੱਟੂ ਜੀ, ਇਹ micronutrients ਦਾ ਸਰੋਤ ਹੈ, ਇਸ ਨਾਲ ਝੋਨੇ ਦੇ ਕਾਫੀ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ।
Posted by Varnit yadav
Uttar Pradesh
06-08-2023 10:31 PM
Punjab
08-07-2023 10:55 AM
यादव जी, एक सफल डेयरी फार्म करने के लिए ज़रूरी है कि आपको उस काम की जानकारी कितनी है क्योंकि अगर किसी भी काम को बिना जानकारी से शुरू किया जाए तो उसमें नुकसान ही होता है और इस काम की शुरूआत कम पशुओं से करें क्योंकि अगर आप एक बार में ज्यादा पशु रख लेते हैं तो उस काम में जानकारी कम होने के कारण आपको नुकसान होता है.... (Read More)
यादव जी, एक सफल डेयरी फार्म करने के लिए ज़रूरी है कि आपको उस काम की जानकारी कितनी है क्योंकि अगर किसी भी काम को बिना जानकारी से शुरू किया जाए तो उसमें नुकसान ही होता है और इस काम की शुरूआत कम पशुओं से करें क्योंकि अगर आप एक बार में ज्यादा पशु रख लेते हैं तो उस काम में जानकारी कम होने के कारण आपको नुकसान होता है। इसलिए आप इस काम को धीरे-धीरे बढ़ाएं। आप शुरूआत 5 पशुओं से भी कर सकते है और इस काम की ट्रेनिंग अपने नज़दीकी कृषि विज्ञान केन्द्र से ज़रूर लें। आप उसके लिए Krishi Vigyan Kendra, Kotwa , Kotwa, Post- Pamoli(Rani ki Saray), Distt.- Azamgarh - (U.P.) INDIA, PIN - 276 207, Mo. No.: 9452990600, Email : dhakrekms@gmail.com से संपर्क कर सकते हैं।
Posted by Jagmeet Singh
Rajasthan
06-08-2023 10:29 PM
Punjab
08-07-2023 09:47 PM
जगमीत जी, इसकी रोकथाम के लिए आप phorate 10kg/एकड़ के हिसाब से डाल सकते हैं।
Posted by ਗੁਰਵਿੰਦਰ ਸਿੰਘ
Punjab
06-08-2023 09:21 PM
Haryana
08-06-2023 10:04 PM
ਸਿੰਘ ਜੀ ਏਸਦੇ ਲਈ ਤੁਸੀ carebndazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Posted by ਸਤਵਿੰਦਰ ਸਿੰਘ
Punjab
06-08-2023 09:15 PM
Punjab
08-07-2023 10:34 AM
ਸਤਵਿੰਦਰ ਜੀ ਤੁਸੀ ਉਸ ਨੂੰ ਸਰੋ ਦਾ ਤੇਲ ਦੇਣਾ ਬੰਦ ਕਰ ਦਿਓ ਅਤੇ ਉਸ ਨੂੰ Glactogog powder 30gm ਰੋਜਾਨਾ ਅਤੇ Fatedge ਪਾਊਡਰ 100gm ਰੋਜਾਨਾ ਦਿੰਦੇ ਰਹੋ ਅਤੇ ਉਸ ਨੂੰ ਫੀਡ ਦੇ ਨਾਲ ਵਡੇਮਿਆ ਦੀ ਖਲ, ਸਰੋ ਦੀ ਖਲ ਵੀ ਦਿਓ।
Posted by दुर्गा लाल वैष्णव
Rajasthan
06-08-2023 08:25 PM
Haryana
08-06-2023 10:06 PM
Lal ji kirpya yeh btaye ki apne isko konsa khad kitni matra mein daala hai us hisab se hi apko sahi jankari di ja sakti hai
Posted by Kuldeep Singh
Haryana
06-08-2023 08:12 PM
Maharashtra
08-08-2023 11:16 PM
कुलदीप जी, कृपया विस्तार से बताएं कि आप कौन सी फसल की बात कर रहे है, उस हिसाब से ही आपको इस बारे में सही जानकारी दी जा सकेगी।
Posted by Gaurav Kumar
Haryana
06-08-2023 08:11 PM
Haryana
08-06-2023 10:06 PM
Gaurav ji jab apke tmatar ki paneeri 30-40 din ki hojaye tab app isko khet mien lgaye aur iski katar mein fasla 75 cm aur podhe se podhe ka fasla 30cm rakhe. aur podhe ko sidha hi lgaye tabhi podha achi growth karta hai.
Posted by Suraj Singh
Punjab
06-08-2023 07:41 PM
Haryana
08-06-2023 10:09 PM
ਸਿੰਘ ਜੀ ਤੁਸੀ ਇਹ ਦੇਖ ਕੇ ਦਸੋ ਵੀ ਏਥੇ ਤਨੇ ਵਿਚ ਕੋਈ ਸੁੰਡੀ ਹੈ ਜਾ ਨਹੀਂ ਉਸ ਹਿਸਾਬ ਨਾਲ।ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Posted by Harjinder
Punjab
06-08-2023 07:39 PM
Haryana
08-06-2023 10:09 PM
ਹਰਜਿੰਦਰ ਜੀ ਬਿਲਕੁਲ ਤੁਸੀ ਪੋਟਾਸ਼ ਬੈਕਟੀਰੀਆ ਵਰਤ ਸਕਦੇ ਹੋ ਅਤੇ ਤੁਸੀ ਇਸਦੀ ਜਗ੍ਹਾ ਤੇ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਵੀ ਕਰ ਸਕਦੇ ਹੋ।